ਆਓ ਜਾਣੀਏ ਬਿਜਲੀ ਕਰੰਟ ਸਾਡੇ ਘਰਾਂ ਤੱਕ ਕਿਵੇਂ ਪਹੁੰਚਦਾ ਹੈ ? How Electricity Works ? Current and Voltage

  Рет қаралды 6,340

Professor Saab Vlogs

Professor Saab Vlogs

Күн бұрын

Пікірлер: 34
@SandeepKaur-vn1qc
@SandeepKaur-vn1qc Ай бұрын
Great 👍 information 👍👍
@kids8105-j7z
@kids8105-j7z Ай бұрын
Imp knowledge
@punjabwalejatt3750
@punjabwalejatt3750 Ай бұрын
ਬਿਜਲੀ ਸਬੰਧੀ ਪੂਰੀ ਤੇ ਸਹੀ ਜਾਣਕਾਰੀ ਚਾਹੀਦੀ ਹੈ ਤਾਂ ਜੈ ਸਿੰਘ ਕੱਕੜਵਾਲ ਕੋਲ ਜਾਉ 👍🏻👌🏻
@talwinderginni
@talwinderginni Ай бұрын
ਵੀਰ ਜੀ ਧਰਤੀ ਨੂੰ ਤਾਰ ਦੇ ਤੌਰ ਤੇ ਵਰਤਿਆ ਗਲਤ ਐ ਜੀ। ਜਿੱਥੇ ਭੀ ਤਿੰਨ ਫੇਸ ਇਕੱਠੇ ਹੁੰਦੇ ਓਥੇ neutral ਆਪਣੇ ਆਪ ਪੈਦਾ ਹੋ ਜਾਂਦਾ ਹੈ, Earth ਨੂੰ ਕਰੰਟ ਨੂੰ ਵਾਪਸ ਧਰਤੀ ਵਿੱਚ ਪਾਉਣ ਵਰਤਿਆ ਜਾਂਦਾ ਹੈ ਜਿਹੜਾ ਕੇ ਸਾਡੇ ਕਈ ਉਪਕਰਨਾਂ ਦੀ ਬਾਡੀ ਵਿੱਚ a ਜਾਂਦਾ ਹੈ।
@Mr.Sandeep413
@Mr.Sandeep413 Ай бұрын
Bai apne ap nhi paida hundi neutral.star point nu shart karke bandi neutral
@talwinderginni
@talwinderginni Ай бұрын
@Mr.Sandeep413 bilkul sahi ji, Star connection vich hunda, Delta connection vich nahi
@majorsingh5308
@majorsingh5308 Ай бұрын
Right information
@SandeepKaur-vn1qc
@SandeepKaur-vn1qc Ай бұрын
Very nice presentation sir 🙏
@dandiwalmansawala
@dandiwalmansawala Ай бұрын
Right 👍
@rubhinderkaur1317
@rubhinderkaur1317 Ай бұрын
Good information
@BaldevSingh-wb7ey
@BaldevSingh-wb7ey Ай бұрын
Very good teach Elektronik for knowledage thanks
@GSTECHNICAL2023
@GSTECHNICAL2023 Ай бұрын
Earth te neutral ch frk hunda ji
@dilpreetsingh596
@dilpreetsingh596 Ай бұрын
ਵੀਰ ਜੀ ਅਰਥ ਵਾਲੀ ਤਾਰ ਪਿੱਛੋਂ ਹੀ ਆਉਂਦੀ ਹੈ ਤੇ ਇਹ ਘਰੇ ਵੀ ਬਣਾਈ ਜਾ ਸਕਦੀ ਹੈ (ਸਰੀਏ ਨੂੰ ਧਰਤੀ ਚ ਗੱਡ ਕੇ)। ਜਿਹੜੇ ਤਿੰਨ ਫੇਸ ਆੳਂਦੇ ਨੇ, ਉਹਨਾਂ ਵਿੱਚ 120° ਦਾ ਫੇਸ ਐਂਗਲ ਹੁੰਦਾ ਮਤਲਬ ਕਿਸੇ ਵੀ ਸਮੇਂ ਕੋਈ ਵੀ 2 ਫੇਸ ਹੀ ਆਉਂਦੇ ਨੇ ਤੇ ਤੀਸਰਾ ਫੇਸ ਦਾ ਫੇਸ ਐਂਗਲ 0 ਹੋਣ ਕਰਕੇ ਨਿਊਟਰਲ ਦਾ ਕੰਮ ਕਰਦਾ ਹੈ। ਇੰਡੀਆ ਵਿੱਚ ਇਹ ਤਿੰਨੇ ਫੇਸ 1 ਸੈਕਿੰਡ ਚ 60 ਵਾਰ (60hz frequency) ਆਪਣੀ ਦਿਸਾ਼ ਬਦਲਦੇ ਨੇ। ਤਿੰਨੇ ਫੇਸ 1 ਸੈਕੰਡ ਚ 60 ਵਾਰ (1 ਫੇਸ 1 ਸੈਕਿੰਡ ਚ 20 ਵਾਰ ਨਿਊਟਰਲ ਦਾ ਕੰਮ ਕਰਦਾ ਹੈ 40 ਵਾਰ ਫੇਸ ਦਾ ਕੰਮ ਕਰਦਾ ਹੈ) ਤਿੰਨੇ ਫੇਸ ੲੱਕ ਦੂਸਰੇ ਤੋਂ 120° ਦਾ ਐਂਗਲ ਬਣਾ ਕੇ ਉੱਪਰ- ਹੇਠਾਂ ਹੋ ਕੇ ਚਲਦੇ ਨੇ ਕਿਉਂਕਿ ਇਹ ਏ ਸੀ ਬਿਜਲੀ ਤੇ ਕੰਮ ਕਰਦੇ ਹਨ। ਬਾਹਰਲੇ ਕੁਝ ਦੇਸਾ਼ ਚ 50hz (110 volt) ਤੇ ਬਿਜਲੀ ਆਉਂਦੀ ਹੈ। ਤੁਸੀਂ ਆਪਣੇ ਮੋਬਾਇਲ ਚਾਰਜਰ, ਟੀਵੀ ਜਾਂ ਡੀਵੀਡੀ ਪਲੇਅਰ ਵਗੈਰਾ ਤੇ ਜਰੂਰ ਪੜ੍ਹਿਆ ਹੋਊ input- 110-240V = 50-60Hz। ਰਹੀ ਗੱਲ ਅਰਥ ਦੀ- ਇਹ ਤਾਰ ਛਾਟ ਹੋਣ ਦੀ ਸਥਿਤੀ ਚ ਕਰੰਟ ਲੱਗਣ ਤੋਂ ਬਚਾਉਂਦਾ ਹੈ। ਅਰਥ ਦੀ ਤਾਰ ਬਿਜਲੀ ਉਪਕਰਨ ਦੀ ਬਾਡੀ ਦੇ ਨਾਲ ਜੁੜੀ ਹੁੰਦੀ ਹੈ I ਜਿਵੇਂ ਕਿ ਬਹੁਤੇ ਉਪਕਰਨਾਂ ਦੀ ਬਾਡੀ ਲੋਹਾ ਤਾਂਬਾ ਜਾਂ ਅਲੁਮੀਨੀਅਮ ਦੀ ਬਣੀ ਹੁੰਦੀ ਹੈ - ਜੇਕਰ ਫੇਸ ਦੀ ਤਾਰ ਸ਼ਾਟ ਹੋਜੇ ਤਾਂ ਕਿਸੇ ਨੂੰ ਕਰੰਟ ਲੱਗ ਸਕਦਾ ਹੈ - ਪਰ ਜੇਕਰ ਅਰਥ ਦੀ ਤਾਰ ਸਹੀ ਤਰੀਕੇ ਨਾਲ ਜੁੜੀ ਹੋਵੇ ਤਾਂ ਕਰੰਟ ਨਹੀਂ ਲੱਗਦਾ । ਇਸ ਲਈ ਆਪਣੇ ਘਰਾਂ ਚ ਅਰਥ ਦੀ ਤਾਰ ਜਰੂਰ ਪਵਾਉ l
@Professorsaabvlogs
@Professorsaabvlogs Ай бұрын
@@dilpreetsingh596 ਵਾਹ ! ਪੁਖਤਾ ਤੇ ਵਡਮੁੱਲੀ ਜਾਣਕਾਰੀ 💐💐
@nanakshahi8343
@nanakshahi8343 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
@Jasmeet.99_
@Jasmeet.99_ Ай бұрын
Line H T 11000 volt
@bikramjitsingh5905
@bikramjitsingh5905 Ай бұрын
Input voltage 11000 not 1100
@saytruth1382
@saytruth1382 Ай бұрын
From where does come the neutral wire? Current flows due to potential difference.
@ChatarSingh-wd9eg
@ChatarSingh-wd9eg Ай бұрын
Waheguru
@shivanisharma5562
@shivanisharma5562 Ай бұрын
ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਤੇ ਸਰਕਾਰ ਵੀ ਥਰ ਥਰ ਕੰਬਦੀ ਹੈ
@raisikh4908
@raisikh4908 Ай бұрын
Vir jee 1100 nai 11000 volteg hundi hai
@talwinderginni
@talwinderginni Ай бұрын
ਵੀਰ ਜੀ ਗੁੱਸਾ ਨਾ ਕਰਿਓ ਤੁਹਾਡਾ Earth ਵਾਲੀ ਜਾਣਕਾਰੀ ਗਲਤ ਐ ਜੀ। ਸਾਡੇ ਘਰ ਵਿਚ ਤਿੰਨ ਤਾਰਾਂ ਹੁੰਦੀਆ ਹਨ ਜੇਕਰ ਫਿਟਿੰਗ ਪ੍ਰੋਪਰ ਤਰੀਕੇ ਨਾਲ ਕੀਤੀ ਹੋਵੇ: ਮੈਨ, ਨਿਊਟਰਲ ਅਤੇ Earth। ਜਦੋਂ ਟ੍ਰਾਂਸਫਾਰਮਰ ਵਿੱਚ ਤਿੰਨੋ ਮੈਨ ਫੇਸ ਇਕੱਠੇ ਹੁੰਦੇ ਹਾਂ, ਓਦੋਂ ਸਾਨੂ ਨਿਊਟ੍ਰਾਲ ਪ੍ਰਾਪਤ ਹੋ ਜਾਂਦਾ ਹੈ।
@Professorsaabvlogs
@Professorsaabvlogs Ай бұрын
90% ਘਰਾਂ 'ਚ ਐਵੇਂ ਨਹੀਂ ਹੁਂਦਾ ਵੀਰ ਜੀ । ਘਰ ਦੀ ਫੀਟਿੰਗ ਚ ਹਰੀ ਤਾਰ ਵੀ ਬਹੁਤਿਆਂ ਨੇ ਨਹੀ ਪਾਈ ਹੁਂਦੀ
@dpsingh9848
@dpsingh9848 Ай бұрын
Transformer ਵਿਚ 11000 volts ਆਉਂਦੀ ਹੈ ਨਾ ਕਿ 1100 volts
@Professorsaabvlogs
@Professorsaabvlogs Ай бұрын
@@dpsingh9848 ਓ ਮੇਰੇ ਵੀਰੋ ਭੁਲੇਖੇ ਚ ਬੋਲਿਆ ਗਿਆ
@kuldeepsingh-yw6qf
@kuldeepsingh-yw6qf Ай бұрын
Bhai ji jai singh nu electrical knowledge lay milo
@sunnysidhu4907
@sunnysidhu4907 Ай бұрын
11000 voltage
@GurpreetSingh-cp1uy
@GurpreetSingh-cp1uy Ай бұрын
11 kv hundi aa matlab 11000 volt
@sunnymallwala9228
@sunnymallwala9228 Ай бұрын
11000 voltage hundi aa ji
@shangarasingh7786
@shangarasingh7786 Ай бұрын
ਕਮਲਿਓ 1100 ਨਹੀ 11000 volts ਹੁੰਦੀ ਹੈ।
@Professorsaabvlogs
@Professorsaabvlogs Ай бұрын
@@shangarasingh7786 o mere veer 11000 hi hundi, bhlekha lag gia , ki frq painda , appa tan concept clear krna
@talwinderginni
@talwinderginni Ай бұрын
ਜਾਣਕਾਰੀ ਦਰੁਸਤ ਕਰੋ ਜੀ।।।।
@AmritpalSingh-cu8mx
@AmritpalSingh-cu8mx Ай бұрын
1100 nahi hundi 11000 hundi aa ji
@satinderpalsingh8187
@satinderpalsingh8187 Ай бұрын
galtt information
How Electricity Works - for visual learners
18:35
The Engineering Mindset
Рет қаралды 860 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН