Пікірлер
@HariSingh-sn2nh
@HariSingh-sn2nh 23 минут бұрын
Rajasthan jitha kham karda c uttha parcha kro...
@HariSingh-sn2nh
@HariSingh-sn2nh 23 минут бұрын
Legal action kro bs....
@ranjitsinghbains2476
@ranjitsinghbains2476 37 минут бұрын
Nirmal singh, Nirmal singh he c.
@gurbindersingh6364
@gurbindersingh6364 54 минут бұрын
ਕੋਈ ਵੀ ਪ੍ਰਚਾਰ ਕਰ ਸਕਦਾ ਇਹ ਧੱਕਾ ਹੋ ਰਿਹਾ
@ManpreetKaur-we8nm
@ManpreetKaur-we8nm 55 минут бұрын
Wahegure ji
@gurbindersingh6364
@gurbindersingh6364 55 минут бұрын
ਇੰਨਾ ਦਾ ਨਸ਼ਾ ਵਿੱਕਣ ਤੋਂ ਹਟ ਜਾਵੇਗਾ ਇਹ ਚੋਰ ਚੋਰ ਮਸੇਰੇ ਭਾਈ । ਵਲਟੋਹੇ ਤੋਂ ਬਾਦਲ ਹੀ ਕਰਾ ਰਿਹਾ ਸਭ ਕੁਝ
@abhishekrai3078
@abhishekrai3078 Сағат бұрын
Koi gal nahi bani
@singhmitter2139
@singhmitter2139 Сағат бұрын
ਵਾਹਿਗੁਰੂ ਜੀ
@dkkhalsa1551
@dkkhalsa1551 Сағат бұрын
ਸਹੀ ਕਿਹਾ ਬਾਪੂ ਜੀ ਨੇ ਮਾਤਾ ਸ਼ੇਰਨੀ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਵੋਟ ਪਾਓ ਜੀ ਸਾਰੇ
@kulwindersingh-fp3cf
@kulwindersingh-fp3cf Сағат бұрын
ਸਾਡੀ ਵੋਟ ਕੁਸ਼ਲਪਾਲ ਜੀ ਨੂੰ ਪੱਕੀ ਹੈ ਜੀ
@gillpower
@gillpower Сағат бұрын
Punjab people can never accept a timid and slave like Bhagwant Mann.
@sapindersingh4083
@sapindersingh4083 2 сағат бұрын
ਆਪਾਂ ਤਿਆਰ ਆ ਧਰਨੇ ਲਈ
@manjotsinghjoyti3027
@manjotsinghjoyti3027 2 сағат бұрын
Kihra pind a ji
@user-uu6sm9ld4f
@user-uu6sm9ld4f 2 сағат бұрын
😢😢😢😮
@bikramsingh-mv8wc
@bikramsingh-mv8wc 2 сағат бұрын
Ansf hona chida
@user-lb4bh7zx1o
@user-lb4bh7zx1o 2 сағат бұрын
Bhut vadiya jawab mata bapu ji
@jatinderdeol6942
@jatinderdeol6942 2 сағат бұрын
ਬਦਲਾਵ ਵਾਲੀ ਸਰਕਾਰ ਦੇ ਰਾਜ ਵਿਚ ਆਮ ਲੋਕਾਂ ਦਾ ਹਰ ਪਾਸੇ ਬੁਰਾ ਹਾਲ ਹੈ। ਇਨਸਾਫ਼ ਤਾਂ ਦੂਰ ਦੀ ਗੱਲ ਮੋਜੂਦਾ ਅਫ਼ਸਰ ਤਾਂ ਚੱਜ ਨਾਲ ਗੱਲ ਹੀ ਨਹੀਂ ਸੁਣਦੇ।
@SatgurSingh-ug3gg
@SatgurSingh-ug3gg 2 сағат бұрын
ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਹੈ ਗਰੀਬ ਪਰਵਾਰ ਹੈ
@user-ck4hq3tw3x
@user-ck4hq3tw3x 2 сағат бұрын
ਸਾਨੂੰ ਕੋਈ ਸਰਕਾਰ ਖੁਸ਼ ਨਹੀ ਕਰ ਸਕਦੀ । ਅਗਰ ਪਰਮਾਤਮਾ ਉਪਰੋਂ ਸਰਕਾਰ ਬਣਾ ਕੇ ਭੇਜ ਦੇਵੇ ਫੇਰ ਹੋ ਸਕਦੇ ਖੁਸ਼ ਹੋ ਜਾਈਏ ।
@amanpreetkharoud8045
@amanpreetkharoud8045 2 сағат бұрын
We want justice
@user-tt3wl2pd5x
@user-tt3wl2pd5x 2 сағат бұрын
Lakka bai jindabad ❤
@kuldipjamus1968
@kuldipjamus1968 2 сағат бұрын
ਚਾਹੇ ਭਗਵੰਤਾ, ਰਾਜਾ ਵਰਿੰਗ, ਸੁਖਬੀਰ ਹਰਸਿਮਰਤ ਕੋਰ, ਪ੍ਰਨੀਤ ਕੋਰ ਦਿਲੀ ਦੇ ਦੱਲੇ ਹਨ। ਤੁਹਾਨੂੰ ਦਿਲੀ ਦੇ ਕਹੇ ਸਿੱਖਾਂ ਨੂੰ ਕੁਟਣਗੇ।।
@gaming_channel98
@gaming_channel98 2 сағат бұрын
ਇਸ ਵਾਰ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਪਾ ਕੇ ਅੱਗੇ ਲੈ ਕੇ ਆਓ ਸਾਰੀਆਂ ਸੰਗਤਾਂ
@gaming_channel98
@gaming_channel98 2 сағат бұрын
ਸੱਚ ਦੀ ਆਵਾਜ਼ ਪੰਜਾਬ ਲੋਕ ਚੈਨਲ ਥਲੀ ਬਾਈ ਨਾਲ ਸਾਰਾ ਪੰਜਾਬ ਖੜਾ ਹੋਣਾ ਚਾਹੀਦਾ ਹੈ
@user-ps5ew8tc2x
@user-ps5ew8tc2x 3 сағат бұрын
Simranjit mann zindabad
@kuldeepsandhu7784
@kuldeepsandhu7784 3 сағат бұрын
Bhai amritpal singh jindabad
@Gillsaab13912
@Gillsaab13912 3 сағат бұрын
Daru te chitta band karo Mata ne sahi gal kahi par ehne chir da ni hoya hun ki hona
@Sukhmansamrao945
@Sukhmansamrao945 3 сағат бұрын
Waheguru ji
@user-br8zd5ug3k
@user-br8zd5ug3k 3 сағат бұрын
Jago panjabeo jago bacha lo panjab nu. Khas kar ke mere Hindu veero. Ye sab apne te kalank he jago hinduo panjabeo🙏🏻
@Vir_Ramgarhia
@Vir_Ramgarhia 3 сағат бұрын
ਜੇ ਬਾਈ ਜੀ,ਡੈਡ ਬੌਡੀ ਅਦਰ ਸਟੇਟ ਤੋਂ ਆਉਂਦੀ ਹੈ। ਪਹਿਲਾਂ ਤਾਂ ਉੱਥੋਂ ਦੀ ਪੁਲਿਸ ਦੀ ਸਟੇਟਮੈਟ ਹੁੰਦੀ ਹੈ। ਫਿਰ ਇੱਥੇ ਦੀ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਪੂਰੇ ਮਾਮਲੇ ਨੂੰ ਹੱਲ ਕਰੇ।ਪਰ ਪੁਲਿਸ ਵਾਲੇ ਤਾਂ ਦੋਸ਼ੀਆਂ ਨਾਲ ਮਿਲ ਕੇ ਪੀੜਤਾਂ ਨੂੰ ਹੀ ਦਬਕਾ ਰਹੇ ਨੇ। ਪੈਸਾ ਹੀ ਪ੍ਰਧਾਨ ਬਣ ਗਿਆ। ਗਰੀਬ ਨੂੰ ਕੋਈ ਨੀ ਪੁੱਛਦਾ।ਜੇ ਵੀਰ ਜੀ ਇਨਸਾਫ ਲੈਣਾ ਤਾਂ ਕਿਸੇ ਕੁੱਤੇ ਬਿੱਲੇ ਦੀ ਨਾ ਸੁਣੋ। ਸਗੋਂ ਡਟ ਜਾਉ। ਇਹਨਾਂ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
@user-bx8tm6sl5j
@user-bx8tm6sl5j 3 сағат бұрын
ਸਾਡੇ ਲੋਕ ਪਤਾ ਨੀ ਐਨੇ ਭੋਲੇ ਕਿਉ ਨੇ ਕਹਿੰਦੇ ਅਸੀਂ 92 ਬੰਦੇ ਆਮ ਜਿਤਾਏ ਨੇ ਪਰ ਸਾਡੀ ਫੇਰ ਵੀ ਕੋਈ ਸੁਣਵਾਈ ਨੀ ਹੁੰਦੀ ਮੈਂ ਸਾਡੇ ਲੋਕਾ ਤੋ ਪੁੱਛਣਾ ਚਾਹੁੰਨਾ ਕੇ ਰਾਜਨੀਤਕ ਬੰਦੇ ਬਦਲਣ ਨਾਲ ਕੀ ਦੇਸ਼ ਦਾ ਜਸਟਿਸ ਸਿਸਟਮ ਬਦਲ ਜਾਂਦਾ ਸਾਡੇ ਲੋਕਾ ਨੂੰ ਨਵੰਬਰ 84 ਚ ਕਾਰਵਾਈ ਗਈ ਨਸਲਕੁਸ਼ੀ ਦਾ ਇਨਸਾਫ ਦਿੱਤਾ ਏਸ ਦੇਸ਼ ਦੇ ਜਸਟਿਸ ਸਿਸਟਮ ਨੇ ਪਰ ਅਸੀਂ ਅੱਜ ਵੀ ਉਸੇ ਜਸਟਿਸ ਸਿਸਟਮ ਤੋ ਇਨਸਾਫ ਦੀ ਉਮੀਦ ਲਾਈ ਬੈਠੇ ਆ ਜਦੋਂ ਤੱਕ ਅਸੀਂ ਆਪਣਾ ਜਸਟਿਸ ਸਿਸਟਮ ਕੈਮ ਨੀ ਕਰਦੇ ਏਸੇ ਤਰਾ ਕਤਲ ਹੁੰਦੇ ਰਹਿਣਗੇ ਪਰ ਇਨਸਾਫ ਨੀ ਮਿਲਣਾ ਪੈਸੇ ਮਿਲ ਸੱਕਦੇ ਨੇ ਜਾਗੋ ਵੀਰੋ ਤੁਸੀਂ ਏਸ ਸਿਸਟਮ ਚ ਗੁਲਾਮ ਉ
@MandeepKaur-vy7cb
@MandeepKaur-vy7cb 3 сағат бұрын
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ
@PunamVerma-mz7fv
@PunamVerma-mz7fv 3 сағат бұрын
sada pb nirmohi hai
@harwindersingh9562
@harwindersingh9562 3 сағат бұрын
ਦਾਲ ਵਿੱਚ ਕੁਝ ਕਾਲਾ ਤਾਂ ਹੈ ਪਰ ਸਾਡੇ ਦੇਸ਼ ਵਿੱਚ ਇਨਸਾਫ਼ ਔਖ਼ਾ ਜੀ
@VinodKumar-hl6sz
@VinodKumar-hl6sz 3 сағат бұрын
Chak do kem veero
@VinodKumar-hl6sz
@VinodKumar-hl6sz 3 сағат бұрын
Mera vote bjp ko
@jaggisidhu6065
@jaggisidhu6065 3 сағат бұрын
ਵਹਿਗੁਰੂ ਜੀ ਮੇਹਰ ਰੱਖੇ ਭਾਈ ਸਾਹਿਬ ਤੇ
@VinodKumar-hl6sz
@VinodKumar-hl6sz 3 сағат бұрын
400 par❤
@VinodKumar-hl6sz
@VinodKumar-hl6sz 3 сағат бұрын
Veero sahi gel hai
@VinodKumar-hl6sz
@VinodKumar-hl6sz 3 сағат бұрын
Bjp❤
@jotijatt4022
@jotijatt4022 3 сағат бұрын
ਵਾਹਿਗੁਰੂ ਜੀ 💔😔
@ravigrewal271
@ravigrewal271 3 сағат бұрын
Waheguru ji
@dawindersingh9486
@dawindersingh9486 3 сағат бұрын
Sardar Simranjit singh mann kom da hera jindabad 🚩🚩🚩
@moosajattnahimukna
@moosajattnahimukna 3 сағат бұрын
ਪੰਜਾਬ ਨੂੰ ਆਪਣੇ ਟੁਕੜੇ ਹੋਏ ਦਾ ਇਨਸਾਫ਼ ਨੀ ਮਿਲਿਆ ਤੇ ਪੰਜਾਬ ਦਾ ਪੁੱਤ ਸਿੱਧੂ ਬਾਈ ਖਿਤਾਬ ਮਿਲਿਆ ਸੀ ਓਸ ਨੂੰ ਇਨਸਾਫ਼ ਨੀ ਮਿਲਿਆ ਵੀਰ ਅੱਗੇ ਲਫ਼ਜ ਨੀ 😭😭
@amankharoud9290
@amankharoud9290 3 сағат бұрын
Miss you fufd g Insaaf milna chaahinda saanu 😢😢
@GaganDeep-hd1nn
@GaganDeep-hd1nn 3 сағат бұрын
Fir pta lag jo kon kon vich aa
@GaganDeep-hd1nn
@GaganDeep-hd1nn 3 сағат бұрын
High court vich jayo
@SurindersinghSurindersin-qh3gc
@SurindersinghSurindersin-qh3gc 3 сағат бұрын
ਬਾਈ ਜੀ ਲਾਸ਼ ਰਾਜਸਥਾਨ ਤੋਂ ਕਹਿੰਦੇ ਹਨ ਕਿ ਆਈ ਆ ਇਸ ਵਿੱਚ ਪੰਜਾਬ ਪੁਲੀਸ ਕਿਉਂ ਦਬਾਅ ਬਣਾ ਰਿਹਾ ਹੈ ਪਰਿਵਾਰ ਨੂੰ ਰਾਜ਼ੀਨਾਮਾ ਕਰਾਉਣ ਲਈ ਵਾਹਿਗੁਰੂ ਜੀ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਉਣਾ ਜੀ