ਪੱਕੀ ਹੋ ਰਹੀ ਰੋਪੜ ਦੀ ਨਹਿਰ ਉਤੇ ਪੁੱਜ ਗਿਆ ਲੱਖਾ ਸਿਧਾਣਾ, ਕਹਿੰਦਾ ਓਹ ਲੋਕੋ ਤੁਸੀਂ ਆਪਣੀ ਮੌਤ ਦਾ ਤਮਾਸ਼ਾ ਦੇਖੀ ਜਾਓ

  Рет қаралды 18,908

Punjabi Lok Channel

Punjabi Lok Channel

Күн бұрын

Пікірлер: 98
@HarpalSingh-uv9ko
@HarpalSingh-uv9ko 19 сағат бұрын
ਬਿੱਲਕੁਲ ਠੀਕ ਬੋਲ ਰਿਹਾ ਲੱਖਾ ਵੀਰ। ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ
@mankind905
@mankind905 21 сағат бұрын
ਪੰਜਾਬ ਖੰਡਰ ਰੇਗਿਸਤਾਨ ਬਣ ਜਾਣਾ , ਤੁਹਾਡੀ ਧਰਤੀ ਚ ਪਾਣੀ ਖਤਮ ਕਰਨ ਦੀ ਨੀਅਤ ਹੈ ਪੰਜਾਬੀਓ।
@shonki6049
@shonki6049 21 сағат бұрын
ਪੱਕੇ ਹੋਣ ਤੇ ਪਾਣੀ ਰੀਚਾਰਜ ਹੋਣੋ ਹਟ ਜਾਉ ਨੇੜੇ ਤੇੜੇ ਗੇ ਇਲਾਕੇ ਚ ਪਾਣੀ ਡੂੰਘੇ ਹੋ ਜਾਣਗੇ 🙏
@sachdiawaj8952
@sachdiawaj8952 20 сағат бұрын
Veer koi experience h ya nhi, ya sirf bolna wala ho, 5 ft panni telha nhi Janda,
@oppreet3289
@oppreet3289 20 сағат бұрын
​@@sachdiawaj8952Nehra da 20-30% pani ground ch chala janda is karke ground water recharge lyi Nehra bohot important aa.
@Dosanjh84
@Dosanjh84 15 сағат бұрын
ਕੀ ਕਹਿ ਰਹੇ ਹਨ ਪੂਛਾਂ ਤਾਂ ਛੱਡੋ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਲੱਗੇ ਰਾਹ ਦਾ ਪਾਣੀ ਘਟਾ ਕੇ ਪੂਛਾਂ ਤੱਕ ਪਹੁੰਚਣ ਨਾਲ ਮਸਲਾ ਹੱਲ ਨਹੀਂ ਹੁੰਦਾ ਪਾਣੀ ਵਧਾਕੇ ਤੁਹਾਨੂੰ ਪਹੁੰਚਦਾ ਕੀਤਾ ਜਾਵੇ। ਸੱਚ ਦੱਸ ਜੇ ਆਲੇ ਦੁਆਲੇ ਦੇ ਪਿੰਡ ਪਾਣੀ ਪੀਣ ਤੋਂ ਵੀ ਸੱਖਣੇ ਹੋ ਜਾਣ ਤਾਂ ਕੀ ਫਾਇਦਾ। ਮਸਲਾ ਤਾਂ ਪਹਿਲਾਂ ਹੀ ਪਾਣੀ ਡੂੰਘੇ ਹੋਣ ਦਾ ਹੈ ਜੇ ਪਹਿਲਾਂ ਤੋਂ ਹੀ ਪਾਕ ਵਾਂਗ ਬਹੁਤੀ ਜਾਂ ਸਾਰੀ ਸਿੰਚਾਈ ਨਹਿਰਾਂ ਤੇ ਹੀ ਹੁੰਦੀ ਤਾਂ ਆਹ ਸਮਾਂ ਹੀ ਨਾਂ ਆਉਂਦਾ, ਨਹਿਰਾਂ ਦਾ ਪਾਣੀ ਦੂਜਿਆਂ ਨੂੰ ਦੇਕੇ ਆਪਣੇ ਮੋਟਰਾਂ ਤੇ ਲਾਕੇ ਪੰਜਾਬ ਬੰਜਰ ਬਣਾ ਦਿੱਤਾ ਇਹਨਾਂ ਦਿੱਲੀ ਦੇ ਦੱਲਿਆਂ ਨੇ।
@PrabhjotSingh-yw7ft
@PrabhjotSingh-yw7ft 15 сағат бұрын
ਲੱਖਾ ਸਾਰੀਆ ਗੱਲਾ ਸੋਚ ਸਮਝ ਕਿ ਕਰਦਾ ਲੱਖਾ ਸਿਧਾਣਾ ਜਿੰਦਾਬਾਦ
@KaurJ-oh6mk
@KaurJ-oh6mk 20 сағат бұрын
ਹੁਣ ਸਭ ਨੂੰ ਲਗਦਾ ਕੇ ਕੁਝ ਨੀ ਹੁੰਦਾ ਕੁਝ ਨੀ ਹੁੰਦਾ ਭਾਈ ਬਹੁਤ ਮਾੜੇ ਹਾਲ ਹੋਗੇ ਪੰਜਾਬ ਦੇ ਬਚਾ ਲਓ ਪੰਜਾਬ ਨੂੰ ਬਹੁਤ ਕੁਝ ਵੱਡਾ ਹੋਣ ਵਾਲਾ ਆ 😢
@gagangoldy3867
@gagangoldy3867 20 сағат бұрын
ਅੰਗਰੇਜ ਹੀ ਚੰਗੇ ਸੀ ਗੁਲਾਮੀ ਹੀ ਚੰਗੀ ਸੀ ,, ਈਮਾਨਦਾਰੀ ਤਾਂ ਸੀ ਅੰਗਰੇਜਾਂ ਵਿੱਚ ਤਰੱਕੀ ਤਾਂ ਕਰਦਾ ਪੰਜਾਬ ਅੰਗਰੇਜ ਹੁੰਦੇ ਅੱਜ ਪੰਜਾਬ ਸੋਨੇ ਦੀ ਚਿੜੀ ਹੁੰਦਾ ਜਦੋ ਦੇ ਆਜ਼ਾਦ ਹੋਏ ਸੋਨੇ ਦੀ ਛੱਡੋ ਲੋਹੇ ਦੀ ਚਿੜੀ ਵੀ ਉੱਡ ਗਈ
@dpcks8925
@dpcks8925 17 сағат бұрын
ਲੱਖਾਂ ਵੀਰ ਠੀਕ ਬੋਲ ਰਿਹਾ
@SukhwinderSingh-wq5ip
@SukhwinderSingh-wq5ip 19 сағат бұрын
ਸਰਬੱਤ ਦਾ ਭਲਾ ❤
@harmeshsingh7028
@harmeshsingh7028 18 сағат бұрын
ਬੰਜਰ ਹੋ ਜਾਊ ਪੰਜਾਬ
@arwindersinghaujla7218
@arwindersinghaujla7218 14 сағат бұрын
ਸੱਚ ਵੀਰੇ ।
@DAPINDER-y9s
@DAPINDER-y9s 15 сағат бұрын
ਪੰਜਾਬ ਚ ਐਨੇ ਲੋਕ ਨੀ ਹੈਗੇ ਜਿੰਨੇ ਪੰਜਾਬ ਚ ਮੁੱਦੇ ਨੇ ਪਤਾ ਨਹੀ ਪੰਜਾਬ ਦੇ ਪਿੱਛੇ ਹੀ ਕਿਉ ਪਏ ਨੇ ਸਾਡੇ ਲੋਕ ਪਤਾ ਨੀ ਕਿਉ ਨੀ ਜਾਗਦੇ ਲੋਕੋ ਤੁਸੀ ਜੁਦੇ ਜੀ ਹੀ ਮਰਗੇ ਤੁਸੀ
@RanjitSingh-mf3lb
@RanjitSingh-mf3lb 15 сағат бұрын
ਪਰਕਾਸ਼ ਬਾਦਲ ਬੇੜਾ ਗਰਕ ਕਰ ਗਿਆ ਉਸਨੇ ਨਹਿਰਾਂ ਪੱਕੀਆਂ ਕਰਵਾਈਆਂ ਉਸਤੋ ਬਾਅਦ ਨਲਕੇ ਬੰਦ ਹੋ ਗਏ ਮੱਛੀ ਮੋਟਰਾ ਵੀ ਜੁਆਬ ਦੇਣ ਲੱਗ ਪਈਆਂ।
@sabi-mansa
@sabi-mansa 14 сағат бұрын
ਹੁਣ ਭੰਡ ਵੀ ਏਹੀ ਕੁੱਝ ਕਰ ਰਿਹਾ
@amandeepkaurdhillon4971
@amandeepkaurdhillon4971 17 минут бұрын
💯💯 ਸੱਚ
@simranjeetsingh4035
@simranjeetsingh4035 15 сағат бұрын
ਇਟਲੀ ਵਿੱਚ ਕੋਈ ਨਹਿਰ ਨੀ ਪੱਕੀ
@mandeepgill5876
@mandeepgill5876 5 сағат бұрын
ਜੇ ਮੁੱਖ ਮੰਤਰੀ ਨੇ ਪੰਜਾਬ ਭਲੇ ਗੱਲ ਨਹੀਂ ਕਰਨੀ ਤਾ ਅਸੀਂ ਕੀ ਕਰਵਾਉਣਾ ਜਿਹੜੇ ਚੁਣ ਭੇਜੇ ਹਨ ਤੇ ਵਾਧੂ ਭਾਰ ਹਨ ਸਾਰੇ 92 ਦੇ 92 ਤਨਖਾਹ ਲੈਣ ਲਈ ਬੈਠੇ ਕੁਰਸੀਆਂ ਤੇ
@parminderdosanjh7115
@parminderdosanjh7115 12 сағат бұрын
ਪੰਜਾਬ ਦਾ ਰਾਖਾ ਪਰਮਾਤਮਾ ਹੀ ਆ ਹੁਣ 🙏
@RamShyam-bp3ru
@RamShyam-bp3ru 19 сағат бұрын
Wah ji wah very good 🎉🎉🎉🎉🎉 waheguru waheguru waheguru ji
@Dosanjh84
@Dosanjh84 15 сағат бұрын
ਟੇਲਾਂ ਵਾਲੇ ਵਿਰਲੇ ਟਿੱਪਣੀ ਕਰ ਰਹੇ ਆ ਕਿ ਤਜਰਬੇ ਤੇ ਗੱਲਾਂ ਵਿੱਚ ਫਰਕ ਹੁੰਦਾ, ਕੁੱਝ ਨਹੀਂ ਹੁੰਦਾ। ਪਰ ਵੀਰੋ ਸਭ ਨੂੰ ਨਹਿਰੀ ਪਾਣੀ ਬਰਾਬਰ ਦਾ ਮਿਲੇ ਪਰ ਗੱਲ ਤੇ ਪਾਣੀ ਦੀ ਗੰਭੀਰਤਾ ਨੂੰ ਸਮਝੋ। ਸਿੰਚਾਈ ਤਾਂ ਦੂਰ ਪੀਣ ਨੂੰ ਨਹੀਂ ਮਿਲਣਾ ਪਹਿਲਾਂ ਹੀ ਆਉਣ ਜਾਣ ਨੂੰ ਬੋਤਲਾਂ ਆਲੇ ਤੇ ਲੱਗ ਗਏ ਆ, ਛਬੀਲਾਂ ਲਾਉਣ ਆਲੇ ਪੰਜਾਬ ਵਿੱਚ ਸ਼ਹਿਰ ਜਾਕੇ ਮੁੱਲ ਦੀ ਬੋਤਲ ਪਾਣੀ ਦੀ ਲੈਣੀ ਪੈਂਦੀ ਆ।
@parmjitsingh4581
@parmjitsingh4581 12 сағат бұрын
Lakha Singh sidhana good job Punjab 22 tere nal ha
@harmeetdhaliwal3623
@harmeetdhaliwal3623 7 сағат бұрын
Kise ਸਰਕਾਰ ਅੱਗੇ ਮਿੰਨਤਾਂ ਨਾ ਕਰੋ ਅਕਾਲ ਤਖਤ ਸਾਹਿਬ ਦੀ ਸਰਕਾਰ ਅਤੇ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੁਝ ਨਹੀਂ ਪਤਾ ਬਸ ਕੁਰਸੀ ਕੁਰਸੀ ਕਰੀ ਜਾਂਦਾ ਭਗਵੰਤ ਮਾਨ ਸਾਹਿਬ ਨਾ ਕਿਹੋ ਜੀ ਸਿੱਖ ਕੌਮ ਦੀ ਬੇਇੱਜ਼ਤੀ ਕਰਵਾਤੀ ਏਸ ਬੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਹੀ ਸਿੱਖਾਂ ਦਾ ਅਤੇ ਸਾਰੀ ਮਨੁੱਖਤਾ ਨੂੰ ਬਚਾ ਸਕਦਾ ਹੋਰ ਕੋਈ ਨਹੀਂ ਵੀਰ ਜਾਗ ਜਾਓ ਅਜੇ ਵੀ ਕੁਝ ਨਹੀਂ ਵਿਗੜਿਆ, ਬਸ ਜਾਗ ਜਾਓ, ਲੋਕਾਂ ਨੂੰ ਬਚਾਓ ਤੁਹਾਡਾ ਬਹੁਤ ਸ਼ੁਕਰੀਆ ਵੀਰ
@TejSandhu-l5g
@TejSandhu-l5g 16 сағат бұрын
Lakha veer jindabad
@husanpreetsingh1380
@husanpreetsingh1380 16 сағат бұрын
Thali vir jindabad❤
@parmjitsingh4581
@parmjitsingh4581 12 сағат бұрын
Lakha Singh sidhana zindabad
@Dosanjh84
@Dosanjh84 15 сағат бұрын
ਜਾਵੇਗਾ ਨਹੀਂ ਜਾ ਸਕਦਾ ਹੈ। ਬਾਈ ਜੀ 22 ਦੀਆਂ ਚੋਣਾਂ ਸਮੇਂ ਤਾਂ ਬਾਈ ਦੀਪ ਸਿੰਘ ਸਿੱਧੂ ਦੀ ਗੱਲ ਨਹੀਂ ਮੰਨੇ ਪੰਜਾਬੀ ਕਿ ਇਹ RSS ਦੀ B ਟੀਮ ਹੈ ਜੇ ਜਿੱਤਗੇ ਤਾਂ BJP RSS ਦਾ ਸਿੱਧਾ ਰਾਜ ਸਮਝਿਓ ਪੰਜਾਬ ਵਿੱਚ ਪਰ ਅਫਸੋਸ ਇਹ ਹੈ ਕਿ ਹੁਣ ਬਾਈ ਦੇ ਕਹਿਣ ਅਤੇ ਅੱਖੀਂ ਦੇਖਣ ਤੇ ਵੀ ਪੰਜਾਬੀ ਨਹੀਂ ਸਮਝ ਰਹੇ ਜੋ ਹੁਣ ਵੀ ਇਹਨਾਂ ਨੂੰ ਜਿਤਾ ਰਹੇ ਹਨ। ਪੁਰਾਣੇ ਵੀ ਚੰਗੇ ਨਹੀਂ ਸਨ ਪਰ ਹੁਣ ਲੱਗਦਾ ਕਿ ਇਹਨਾਂ ਨਾਲੋਂ ਮਾੜਾ ਮੋਟਾ ਚੰਗੇ ਹੀ ਸੀ ਕਦੇ ਕਦੇ ਸੈਂਟਰ ਜਾਂ ਸੰਘ ਦੀ ਮੰਨਣੋਂ ਨਾਂਹ ਕਰ ਦਿੰਦੇ ਸੀ ਪਰ ਇਹਨਾਂ ਕੋਲੋਂ ਸੈਂਟਰ ਆਪਣੇ ਸਾਰੇ ਕੰਮ ਕਰਵਾ ਰਿਹਾ ਹੈ ਕਿਉਂਕਿ ਕੁਰਸੀ ਤੇ ਦਿੱਲੀ ਵਾਲੇ ਬੈਠਦੇ ਹਨ ਤੇ ਮੁੱਖ ਮੰਤਰੀ ਸਾਬ੍ਹ ਸਿਰਫ਼ ਬਾਹਰ ਰੈਲੀਆਂ ਤੇ ਹੋਰ ਖਾਸ ਦਿਹਾੜਿਆਂ ਤੇ ਭਾਸ਼ਣ ਲਈ ਹੀ ਹਨ।
@RamShyam-bp3ru
@RamShyam-bp3ru 19 сағат бұрын
Waheguru waheguru waheguru ji
@KamaldeepKaur-kt1wg
@KamaldeepKaur-kt1wg 15 сағат бұрын
Sahi gal hai veerji
@balvirsingh5810
@balvirsingh5810 2 сағат бұрын
ਜੋ ਸੁਣਦੇ ਆ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਕੋਈ ਹੈ ਕਿੱਥੇ ਹਨ ਉਹ
@iqbalsingh8725
@iqbalsingh8725 19 сағат бұрын
Lakha Sidhana Zindabaad❤
@manidod8203
@manidod8203 13 сағат бұрын
Shi aa bai
@tanveersingh1401
@tanveersingh1401 19 сағат бұрын
Very nice
@gurindersohi6314
@gurindersohi6314 13 сағат бұрын
Lakha Sidhana And Gorv Rana
@buntybains4050
@buntybains4050 15 сағат бұрын
ਮੈਨੂੰ ਲੱਗਦਾ ਏਹਨਾ ਨੇ ਭਾਈ ਜਟਾਣਾ ਦੇਖਣਾ ਦੁਬਾਰਾ ਏਹ ਹਕੂਮਤ ਭੁੱਲ ਗਈ ਲੱਗਦਾ
@NirmalSingh-g4h
@NirmalSingh-g4h 14 сағат бұрын
Bilkul sahi keha ji lakha singh sidhana ne jo as de asy pasy jamin hovegi os nu jo saame da 2 *4 % pani jamin nu milna h oh khatam hoju
@sukhjitsingh6668
@sukhjitsingh6668 20 сағат бұрын
Bhand sarkar da bera gark ho gya punjab nu barbaad Karan lagge pay ne
@SunnyKapila-i6s
@SunnyKapila-i6s 14 сағат бұрын
Sahi kehnda ih
@AkashdeepSingh-c8t
@AkashdeepSingh-c8t 15 сағат бұрын
❤❤❤❤
@amargurdaspuri616
@amargurdaspuri616 20 сағат бұрын
Nhi hundi nehra d sfaai baai saade Gurdaspur distt vich bshote ਸੂਏ pakke krte baai
@harmanmaan8037
@harmanmaan8037 14 сағат бұрын
Shi kha
@SukhwinderSingh-jb2oy
@SukhwinderSingh-jb2oy 11 сағат бұрын
All party against panjab
@damandeepsingh8591
@damandeepsingh8591 13 сағат бұрын
Sahi hai lakhe
@oppreet3289
@oppreet3289 20 сағат бұрын
Jhona lano hatde ni inha nu kitho rok lena enna ne.
@jassadhesi730
@jassadhesi730 14 сағат бұрын
Love you y
@harinderpreethani8147
@harinderpreethani8147 15 сағат бұрын
❤️👍🧡❤️❤️❤️👍👍👍👍kale angrej khatam kar rahene mere Panjab nu
@combatx3373
@combatx3373 8 сағат бұрын
Budha nalle di update devo koi band kitta ke nhi chemical panna ?
@balvirsingh5810
@balvirsingh5810 2 сағат бұрын
ਕਾਂਗਰਸ, ਝਾੜੂ, ਬਾਦਲ ਪਾਰਟੀ ਇਹਨਾਂ ਦੀ ਹਾਈ ਕਮਾਨ ਚ ਨਾਗਪੁਰ ਆਰ ਐਸ ਐਸ ਦੇ ਵਰਕਰ ਫਿੱਟ ਪੰਜਾਬ ਨੂੰ ਖਾਣ ਲੱਗੇ ਹਾ,
@sukhwantdevgunsingh4171
@sukhwantdevgunsingh4171 17 сағат бұрын
ਕਾਲੇ ਅੰਗਰੇਜ਼
@manprretsingh5131
@manprretsingh5131 Сағат бұрын
Jo lok agge hoye ny ohna nu paise tak hai hor kuch nahi... Kuj ky hi lok hai jo sachi vich dillo fikrmamd hai... Baki ta ani taa account di tension hai
@gurindersohi6314
@gurindersohi6314 13 сағат бұрын
Punjabi Lok Chnnel Punjab De Pakh de Gall karda
@amazingindians3574
@amazingindians3574 21 сағат бұрын
Y ji apne punjabi lok layi lagg nei murakh bhut jaldi bhatosa kr lainde aa satkar te punjab de hr ik pind vich sua hona chahida c pr ki kita motras de bill free krke sb khtm kita kyoki apne lok lalchi hoge ta e punjab zero ho reha ik punjabi duje punjabi nu traki krde nu dekh ni skda
@ndndjdwn12
@ndndjdwn12 13 сағат бұрын
kahlistan to bina panjab nahi bachna
@preet22able
@preet22able 20 сағат бұрын
Phelaaa tree roads dee kinareyaaa ton khatam karteee hun nehraaa deee kinareee khadee tree cut raheee aaaaa
@roopchand237
@roopchand237 13 сағат бұрын
JADDDOOO TAk Punjab Cm JAATTT Rhyyy GAAA. HUL NHi HONA
@allinone659
@allinone659 15 минут бұрын
shi gll a y pani bachna ni dharti thle jau ga ni pani agge bech dena ehna ne
@balvirbrar1881
@balvirbrar1881 19 сағат бұрын
ਬੋਲ ਧਰਮੜੀਆ ਮੋਨ ਕਤ ਧਾਰੀ ਰਾਮ
@roopchand237
@roopchand237 13 сағат бұрын
JADDDOOO DAAA PUNJABI SUBA BANAY Cmmm Jaatiii DAAA JAATTT Sikha Rhyy .TEE AAJ TAK Punjab DAA HULLL NHi HOOOy
@dssharma-pc3po
@dssharma-pc3po Сағат бұрын
Scientist
@jagdeepsinghlaljaggi8007
@jagdeepsinghlaljaggi8007 15 сағат бұрын
Eeh..Pani. rail tanker..Nall.. Bahar.jana...
@SamBrar-xn7ti
@SamBrar-xn7ti 45 минут бұрын
Vela unpadd lakha.
@rahulattri7791
@rahulattri7791 15 сағат бұрын
Ta bai pure punjab diya ho rahiya ne ik d gal nhi baki sab ho rahi aa ne
@Bouncer_jora
@Bouncer_jora 19 сағат бұрын
Sade lage nehar sade lage nalke chalde c Hinduhakoomat ne o pakki karty hunn nalke band hoge
@roopchand237
@roopchand237 13 сағат бұрын
25 SAALLL PANAY TEE SARDAR Parkas singh badall ggg RAAJJJ KAR GYYY . HUn LAKHAA SIDAANAA GGG PANayy TEE RAJniTii KAR RHYy HHH .
@balwinderkumar5361
@balwinderkumar5361 17 сағат бұрын
Lakhe nu mla ya mp bna do oni der ine tik k nai baithna ida hi jeena hraam kri rakhna
@panjab-wh3gd
@panjab-wh3gd 15 сағат бұрын
O mere veero apa ney theka lehta vi saari umar dharney hee loney aa k koi gunah krta panjab ch Janam lakey kmaal di gll aa kli kli cheej da hall apa nu dharney mjare pootle sarh sarh k krna phenda ik waar fir ehna nu chamkaur di garhi yaad kroni payu ona time ayi dhake khayi chla ge
@roopchand237
@roopchand237 13 сағат бұрын
THLADA PANi JHONAA LAA KEE KHATAm Hooo RHyy Hhh.
@rajeevnagpal9793
@rajeevnagpal9793 19 сағат бұрын
ਦੁਨੀਆ ਦਾ ਮਹਾਨ ਇੰਜੀਨੀਅਰ ਲਖਾ😂 ਲਖੇ ਦੇ ਮਗਰ ਲਗਕੇ ਜਿਨਿ ਵੀ ਜਮੀਨ ਨਾਲ ਲਗਦੀ ਚ ਸੇਮ ਨਹੀਂ ਮੁੱਕਣੀ ਕਦੇ।।
@loveguru4554
@loveguru4554 18 сағат бұрын
Tu dallya punjab de jine chaheph amritpal hove cahe oda bhra chahe lkha chahe bhana tu har ik nu avdi bhen den aa jana tu mainu de de mai saambh laina gasti nu
@RavinderKaur-w5u
@RavinderKaur-w5u 16 сағат бұрын
ਸੇਮ ਕਿੱਥੇ ਪੈਣੀ ਜਦ ਪਾਣੀ ਬਹੁਤ ਡੂੰਘੇ ਚਲੇ ਗਏ ।
@Rajpal-z7c
@Rajpal-z7c 13 сағат бұрын
ਤੈਨੂੰ ਬੈਂਗਣ ਦਾ ਪਤੈ
@jagdeepsingh-fq5ok
@jagdeepsingh-fq5ok 21 сағат бұрын
Bund paado government di ihne idda htna ni
@Rahi-e2b
@Rahi-e2b 21 сағат бұрын
Mufatkori ki govarment ka maja lo😅
@jagdeepsingh-fq5ok
@jagdeepsingh-fq5ok 21 сағат бұрын
Tlla pkka krke ihna hramiya ne hram di kmayi v ta krni hai government te thekedara ne
@DevenderSingh-xg5ek
@DevenderSingh-xg5ek 18 сағат бұрын
Sariya Nadiya jodiya jani chahida hai usto fayda hai jitte bhi haad flood aunge te jitte ghat paani hoyuga uthhe ohh divert kitta jayuga
@rahulattri7791
@rahulattri7791 15 сағат бұрын
A Ta bai pure punjab diya ho rahiya ne ik d gal nhi baki sab ho rahi aa ne
#behindthescenes @CrissaJackson
0:11
Happy Kelli
Рет қаралды 27 МЛН