Пікірлер
@karmjeetsingh1541
@karmjeetsingh1541 49 минут бұрын
Bahut badiya suneha ji ❤
@ਵੈਦਮੋਦਨਕਾ
@ਵੈਦਮੋਦਨਕਾ 2 сағат бұрын
ਮਾਨ ਸਾਹਿਬ ਸਾਡੀ ਤਾਕਤ ਨੂੰ ਸਾਡੀ ਕਮਜ਼ੋਰੀ ਬਣਾ ਕੇ ਸਾਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਅੰਗਰੇਜ਼ ਹੁਣ ਰਾਜ ਕਰ ਰਹੇ ਨੇ
@BhupinderSingh-fv9pi
@BhupinderSingh-fv9pi 2 сағат бұрын
Very good Man sab g .
@DarshanSingh-un8yy
@DarshanSingh-un8yy 2 сағат бұрын
ਵਾਹ ਜੀ ਵਾਹ ਮਾਨ ਸਾਹਿਬ
@SudarshanGasso
@SudarshanGasso 2 сағат бұрын
Good 👍
@independent-network.
@independent-network. 3 сағат бұрын
Lok apna ghar bharan layi, dusriya nu maar vi dinde han.
@SarwanSingh-pz8uh
@SarwanSingh-pz8uh 3 сағат бұрын
ਬਹੁਤ ਭਾਵੁਕ ਵਿਸ਼ਾ ਸੋਹਿਆ ਹੈ ਬੀਬਾ ਜੀ। ਬਹੁਤ ਵਧੀਆ ਲੱਗਾ।
@independent-network.
@independent-network. 3 сағат бұрын
Internet vale madhe kama vich launde han!
@independent-network.
@independent-network. 3 сағат бұрын
Bahar koyi rakh vi nahi sakda,agle nu pese pende, jihdha illegal bande nu rakhda!
@Satpal-o8q
@Satpal-o8q 3 сағат бұрын
Verry nice
@sanehsahit2785
@sanehsahit2785 4 сағат бұрын
ਬਹੁਤ ਹੀ ਵਧੀਆ ਅਤੇ ਸਾਰਥਿਕ ਗੱਲਬਾਤ ਕੀਤੀ ਹੈ ਭੈਣ ਜੀ
@simmidevgon2661
@simmidevgon2661 4 сағат бұрын
Very good mam ji bilkul sahi hai ji
@HarnekSingh-nd8hi
@HarnekSingh-nd8hi 5 сағат бұрын
❤❤❤❤❤❤❤🎉🎉🎉🎉🎉🎉🎉🎉🎉🎉🎉
@agricultureimpliment9525
@agricultureimpliment9525 5 сағат бұрын
...... new subscriber......
@rounak5767
@rounak5767 6 сағат бұрын
❤❤
@advocatejagmohansinghbhatt6707
@advocatejagmohansinghbhatt6707 8 сағат бұрын
Absolutely correct 👍
@BalwinderSingh-vx2mr
@BalwinderSingh-vx2mr 9 сағат бұрын
Very good vichar g
@jagdeeppannu7636
@jagdeeppannu7636 11 сағат бұрын
Right ✅️
@kaurdhiman4644
@kaurdhiman4644 11 сағат бұрын
Thank so much mam ji ❤
@jasanpreetkaur3454
@jasanpreetkaur3454 12 сағат бұрын
Sade ta chandigarh colleges ch koi rules nhi college de kaphre de.... And main suit valiyan vi bhajj di dekhi aa kaphre nal koi kise nu nhi kr sakda ki oho changa ki mada..... Jruri nhi aa chunni vali sahi hove
@Sister_Reactions
@Sister_Reactions 13 сағат бұрын
Very bad news Kisan ver Ji AAP Ji Dey Jamin Tey Maar Pa Gaye 😮
@Sister_Reactions
@Sister_Reactions 13 сағат бұрын
👍🏻🤗♥️🥰😊
@nirlepdhilwan3527
@nirlepdhilwan3527 13 сағат бұрын
ਇਸ ਤਰ੍ਹਾਂ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਦੇ ਹਨ ਮੈਮ ਤੁਸੀਂ ਵਧੀਆ ਵਿਸ਼ਾ ਚੁਣਿਆ
@zaildarcheema106
@zaildarcheema106 13 сағат бұрын
ਬਿਲਕੁੱਲ ਸੱਚ ਕਿਹਾ ਜੀ
@hardeepkullar7474
@hardeepkullar7474 14 сағат бұрын
My brother daughter problem
@mm.m9402
@mm.m9402 23 сағат бұрын
ajkal ta 6th class de bache nu v asi kuj nhi keh skde , mobile ne beda grk krta , parents v teachers nu hi glt kehnde ,es krk asi sirf syllabus krwa k ghr aa jande ha, jisne prhn prhe nhi prhna na prhe, jo krna kri jan
@tarsem-m2w
@tarsem-m2w Күн бұрын
ਜਗਜੀਤ ਭੈਣ ਜੀ ਤੁਹਾਡੇ ਦੁਆਰਾ ਵਿਚਾਰਿਆ ਗਿਆ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਹੈ ,ਹਰ ਪ੍ਰਾਇਮਰੀ ਸਕੂਲ ਵਿੱਚ ਅਜਿਹੇ ਬਾਲਾਂ ਦੀ ਕਾਫੀ ਗਿਣਤੀ ਹੈ।ਅਜਿਹੇ ਸਮੇਂ ਵਿੱਚ ਇੱਕ ਅਧਿਆਪਕ ਅਜਿਹੇ ਬਚਿਆਂ ਲਈ ਕਾਫੀ ਹੱਦ ਤੱਕ ਜਿੰਮੇਵਾਰਾਨਾ ਭੂਮਿਕਾ ਨਿਭਾ ਸਕਦਾ ਹੈ।ਇਹ ਇਕ ਬਹੁਤ ਗੰਭੀਰ ਸਮਾਜਿਕ ਅਤੇ ਭਾਵਨਾਤਮਿਕ ਮੁੱਦਾ ਹੈ। ਬਹੁਤ ਬਹੁਤ ਪਿਆਰ ਅਤੇ ਸਤਿਕਾਰ ਛੋਟੀ ਭੈਣ ਨੂੰ।
@darshankumarbansal372
@darshankumarbansal372 Күн бұрын
हर बच्चे नु सतेयार्थ प्रकाश किताब लेके देवो ओर अपने धर्म दी किताब वी देवो जिंदगी बदल जाएगी
@DarshanSingh-un8yy
@DarshanSingh-un8yy Күн бұрын
ਜਗਜੀਤ ਕੌਰ ਢਿੱਲਵਾਂ ਨੇ ਬਹੁਤ ਹੀ ਸ਼ੂਖਮ ਤੇ ਸੰਵੇਦਨਸ਼ੀਲ ਵਿਸ਼ੇ ਨੂੰ ਛੋਹਿਆ ਹੈ।
@independent-network.
@independent-network. Күн бұрын
Bachiya nu ta milan dena chahida he!
@CharanjitSingh-eq9su
@CharanjitSingh-eq9su Күн бұрын
ਕਿਤਾਬਾਂ ਅਤੇ ਕਾਪੀਆਂ ਰਾਹੀਂ ਪੜਾਈ ਕਰਨ ਨਾਲ ਹੋਣੀਂ ਚਾਹੀਦੀ ਹੈ ਜੀ
@CharanjitSingh-eq9su
@CharanjitSingh-eq9su Күн бұрын
ਫੋਨ ਬੰਦ ਹੋ ਜਾਣ ਤਾਂ ਜਵਾਨੀ ਬਚ ਜਾਵੇਗੀ
@sahilpreetsingh8200
@sahilpreetsingh8200 Күн бұрын
Nice
@Parmjeet-u6t
@Parmjeet-u6t Күн бұрын
Dr।।sabh।।good
@harvindersingh8790
@harvindersingh8790 Күн бұрын
Very nice maam
@sukhpalbatth5536
@sukhpalbatth5536 Күн бұрын
ਬਹੁਤ ਹੀ ਵਧੀਆ। ਬਹੁਤ ਮਾੜਾ ਸਮਾਂ ਸੀ। ਸੁਣ ਕੇ ਹੀ ਮਨ ਭਾਵੁਕ ਹੋ ਗਿਆ ਜਿਨ੍ਹਾਂ ਨੇ ਹੱਡੀਂ ਹੰਢਾਇਆ ਉਹ ਕਿਵੇਂ ਭੁੱਲ ਸਕਦੇ ਹਨ।
@itsSandeepPhotography
@itsSandeepPhotography Күн бұрын
Bhut Hi wdia Video With Great msg
@yaarjigree-r8c
@yaarjigree-r8c Күн бұрын
waheguru ji kinna mada sama dekhia tusi
@BaljeetSingh-yt1li
@BaljeetSingh-yt1li Күн бұрын
Very. Good baljit. Singh. Chunghan. Rt psspcl
@surinderkumar-hp1hk
@surinderkumar-hp1hk Күн бұрын
100 percent true version of todays generation.
@SunilKumar-tw7fp
@SunilKumar-tw7fp Күн бұрын
Very nice analysis and very intelligent useful thoughts. Hats off to you .
@gsbadesha6680
@gsbadesha6680 Күн бұрын
ਬਾ ਕਮਾਲ ਬੇਟਾ 🙏🙏🙏🙏👍👌👍👌
@DavinderBrar-p8c
@DavinderBrar-p8c Күн бұрын
Madam kamaljit tusi bilkul sahi kiha ajkal de bache ene fukre ehna nu caculator de bina kus ni aonda canada vich ethe jo jamin vech ke aonde ne ethe aye ke oh jiada fukri marde tusi bilkul sahi keh rahe ho thanks madam
@MukeshKumar-yq8mi
@MukeshKumar-yq8mi Күн бұрын
Great job
@KuldeepKumar-uw2ko
@KuldeepKumar-uw2ko Күн бұрын
ਬਹੁਤ ਹੀ ਵਧੀਆ ਤੁਹਾਡੇ ਵਿਚਾਰ ਲੱਗੇ ਤੁਹਾਡੇ ਸੁਣ ਕੇ ਮੈਡਮ ਜੀ 🙏🙏🙏🙏🙏
@Truthful_Always
@Truthful_Always Күн бұрын
I salute to Dr. Harpreet Ruby for her views. After listening Dr. Ruby views, I can keep hope alive that youth of punjab could be saved. Thanks Dr. Ruby.
@Truthful_Always
@Truthful_Always Күн бұрын
New Generation youth if don't get any message or likes on Social media in next 10 minutes then these youngsters get panicked or anxious.
@Truthful_Always
@Truthful_Always Күн бұрын
It's been said that TV damaged the Societies and Cellphone damages the families.
@ManinderSingh-tv7ej
@ManinderSingh-tv7ej Күн бұрын
ਬੱਚਿਆਂ ਦੇ ਫ਼ੀਡ ਚੈੱਕ ਕਰਦੀ ਰਹਿਣੀ ਚਾਹੀਦੀ ਹੈ ਅੱਜ ਦੇ ਹਲਾਤ ਵਿਚ. ਸਾਰੇ ਮਾਂ ਪਿਓ ਨੂੰ ਇਕ ਓਹਨਾ ਤੇ ਨਜ਼ਰ ਰੱਖਣੀ ਚਾਹੀਦੀ ਹੈ.ਸੋਸ਼ਲ ਮੀਡਿਆ ਦਾ ਸਹੀ use 5%/10% ਲੋਕ ਚਲਓਂਦੇ ਸਾਡੇ ਦੇਸ਼ ਜ਼ਿਆਦਾ ਗ਼ਲਤ use ਜ਼ਿਆਦਾ ਹੁੰਦਾ ਹਰ ਸਹੌਲਤ ਦਾ ਹਰ ਚੀਜ਼ ਦਾ ਗ਼ਲਤ use ਹੋ ਰਿਹਾ ਬੱਚਿਆਂ ਦਾ mind set ਹਿੱਲ ਚੁੱਕਿਆ ਬੱਚਿਆਂ ਦਾ subcisis mind ਵੀ camfuse ਹੈ ਬੱਚਿਆਂ ਦਾ ਹਰ ਇਕ ਮਿੰਟ ਬਾਅਦ ਇਕ ਨਵੀ ਚੀਜ਼ ਦੇਖਦੇ ਹੈ.ਆਪਣਾ ਮੰਜ਼ਿਲ ਤੈਹ ਨਈ ਕਰ ਪਾ ਰਹੇ ਬੱਚੇ. ਦੂਜਾ ਸੋਸ਼ਲ income ਹੁੰਦੀ ਹੈ ਉਸਦੇ ਕਰਕੇ ਬੱਚੇ ਮੇਹਨਤ ਕਰਨੀ ਭੁੱਲ ਚੁੱਕੇ ਹੈ ਸਾਰਿਆਂ ਨੂੰ ਸਕਲਾਕਾ ਬੂਮ ਬੂਮ ਪੈਨਸਿਲ ਚਾਹੀਦੀ ਹੈ. ਕੁਜ ਵੀ ਕਰਕੇ ਵੀਡੀਓ ਪਉਂਦੇ ਹੈ viral ਹੋ ਜਾਂਦੀ ਹੈ ਫੇਰ ਓਹ੍ਹੇ ਕੰਮ ਬਾਰ ਬਾਰ ਕਰਦੇ ਹੈ ਤੇ ਵੇਹਲੇ ਰਹਿਣ ਦੀ ਆਦਤ ਪੈ ਜਾਂਦੀ ਹੈ ਫੇਰ drink ਸਮੋਕਿੰਗ ਨੂੰ ਨੌਰਮਲ ਸਮਝ ਰਹੇ ਹੈ ਜਵਾਨੀ ਚ ਜੋਸ਼ ਨੂੰ ਸਹੀ ਜਗਾਹ ਤੇ ਨਈ ਲਗਾ ਰਹੇ ਸਾਡੇ ਲੋਕ 🙏🙏🙏good jop ਬਹੁਤ ਸੋਹਣੀ ਵੀਡੀਓ ਤੁਹਾਡੀ 👍👌
@virsasingh6859
@virsasingh6859 Күн бұрын
ਬਿਲਕੁੱਲ ਸਚੀਆ ਗੱਲਾ