ਫੌਨ ,ਗੱਡੀ ,ਕੁੜੀ ,ਫੈਸਨ ਦੇ ਪਿੱਛੇ ਪਾਗਲ ਅੱਜ ਦੇ ਮੁੰਡੇ ! | | Dr. Harpreet Kaur Ruby | Ang Sang Tv

  Рет қаралды 8,146

Ang Sang Tv

Ang Sang Tv

Күн бұрын

Пікірлер: 123
@AngSangTv
@AngSangTv 7 күн бұрын
ਜੇਕਰ ਤੁਸੀ ਰੂਬੀ ਮੈਡਮ ਜੀ ਦਾ ਪਹਿਲਾਂ ਵਾਲਾ ਵਿਡਿਔ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਤੇ ਕਲਿੱਕ ਕਰ ਸਕਦੇ ਹੋ kzbin.info/www/bejne/q4vUZ6ughLWCjMksi=RPyLE-NaTaD1FdSF
@JasvirSingh-kp3kt
@JasvirSingh-kp3kt 7 күн бұрын
ਬਿਲਕੁਲ ਸਹੀ ਹੈ ਜੀ
@H.singh_kw
@H.singh_kw Күн бұрын
❤❤ 🙏 respect. .. ਗੁਰੂ ਏਸੇ ਹੀ ਹੋਣੇ ਚਾਹੀਦੇ ਨੇ, ਤਾਂ ਜੋ ਸਮਾਜ ਨੂੰ ਇਕ ਚੰਗੀ ਸੇਧ ਮਿਲੇ ।।
@Bhangujatt3191
@Bhangujatt3191 6 күн бұрын
ਤੁਸੀ ਬਹੁਤ ਵਧੀਆ ਸੇਧ ਦੇ ਰਹੇ ਓ ਜੀ ਥੋਡਾ ਬਹੁਤ ਧੰਨਵਾਦ ਜੀ ਚੰਗੇ ਲੋਕ ਵੀ ਪੰਜਾਬ ਹੈਗੇ ਨੇ ,ਕਈ ਲੋਕ ਤਾ ਬੱਚਿਆ ਨੂੰ ਕੰਜਰਖਾਨਾ ਸਿਖਾ ਰਹੇ ਨੇ
@quoteburner
@quoteburner 8 күн бұрын
ਬਹੁਤ ਹੀ ਵਧੀਆ ਸੁਨੇਹਾ 👍👍👍 ਮੈਨੂੰ ਲਗਦਾ ਹੈ ਕਿ ਤੁਹਾਡੀ ਇਹ ਵੀਡੀਓ ਸਮਾਜ ਲਈ ਇਕ ਚਾਨਣ ਮੁਨਾਰਾ ਬਣਕੇ ਸਿੱਧ ਹੋਵੇਗੀ ਅਤੇ ਅੱਜ ਦੀ ਪੀੜੀ ਨੂੰ ਚੰਗੀ ਸੋਚ ਅਤੇ ਸ਼ਕਸ਼ੀਅਤ ਦੇ ਮਾਲਕ ਬਣਨ ਵਿਚ ਜਰੂਰ ਮਦਦ ਕਰੇਗੀ 👍🙏👍
@SunilKumar-tw7fp
@SunilKumar-tw7fp 3 күн бұрын
Very nice analysis and very intelligent useful thoughts. Hats off to you .
@ManpreetKaur-fl9tj
@ManpreetKaur-fl9tj 7 күн бұрын
ਬਹੁਤ ਸਹੀ ਕਿਹਾ ਮੈਮ ਜੋ ਦੋਸਤ ਰੀਲ ਚ ਨੇ ਉਹ ਕਦੇ ਵੀ ਅਸਲ ਦੋਸਤ ਨਹੀਂ ਹੁੰਦਾ ਜ਼ਿੰਦਗੀ ਦਾ ਇਹ ਸਚ ਦੇਖਿਆ 👍🏻
@ਵੈਦਮੋਦਨਕਾ
@ਵੈਦਮੋਦਨਕਾ 8 күн бұрын
ਭੈਣ ਜੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਬਿਲਕੁਲ ਸਹੀ ਢੁੱਕਦੀਆਂ ਨੇ ਜਿਸ ਤੇ ਮਾਂ ਪਿਓ ਬੱਚਿਆਂ ਨੂੰ ਗੌਰ ਕਰਨਾ ਬਣਦਾ ਤਾਂ ਹੀ ਇਹ ਸਮਾਜ ਸਹੀ ਦਿਸ਼ਾ ਵਿੱਚ ਅੱਗੇ ਨੂੰ ਵਧ ਸਕੇਗਾ
@deepgill-ei7wl
@deepgill-ei7wl 5 күн бұрын
ਭੈਣ ਮੇਰੀਏ ਬਹੁਤ ਵਧੀਆ ਉਪਰਾਲਾ ਯੂਥ ਨੂੰ ਸਮਝਾਉਣ ਵਾਸਤੇ ਧੰਨਵਾਦ
@itsSandeepPhotography
@itsSandeepPhotography 3 күн бұрын
Bhut Hi wdia Video With Great msg
@kamaljeetsidhu3060
@kamaljeetsidhu3060 6 күн бұрын
ਬਿਲਕੁਲ ਸਹੀ ਕਿਹਾ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।
@tarnikheri3464
@tarnikheri3464 8 күн бұрын
ਬਹੁਤ ਸੋਹਣੇ ਵਿਚਾਰ ਨੇ ਜੀ ਸਮੇਂ ਦੇ ਅਨੁਸਾਰ ਢੁਕਦੇ ਕੱਲੇ ਕੱਲੇ ਸ਼ਬਦ ਬਹੁਤ ਖੂਬ ਜੀ ਵਿਦਿਆਰਥੀਆਂ ਲਈ ਵਿਸ਼ੇ ਚੁਣੇ ਜਾਣ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਇਹ ਵਿਚਾਰ ਵਿਦਿਆਰਥੀਆਂ ਨੂੰ ਸੇਧ ਦੇਣ ਦਾ ਕੰਮ ਕਰਨਗੇ 🙏🏻❤️
@ManpreetSingh-sh8fw
@ManpreetSingh-sh8fw 7 күн бұрын
Mam ਮੈਂ ਅਤੇ ਮੇਰੇ ਪੂਰੇ ਪਰਿਵਾਰ ਨੇ ਸੋਢੇ ਅੱਜ ਦੀ ਪੀੜੀ ਪ੍ਰਤੀ ਬਹੂਤ ਹੀ ਵਧੀਆ ਸੁਝਾਅ ਦਿੱਤੇ ਅਸੀਂ ਇਨ੍ਹਾਂ ਸੁਝਾਵਾਂ ਨੂੰ ਧਿਆਨ ਪੂਰਵਕ ਸੁਣਿਆ ਅਤੇ ਆਪਣੇ ਬੱਚੇਆਂ ਅਤੇ ਹੁਣ ਦੀ ਪੀੜੀ ਨੂੰ ਆਪਣੇ ਤੇ ਇੰਨਾ ਕਮੀਆਂ ਨੂੰ ਗੁਰੇਜ ਕਰਨ ਲਈ ਸਲਾਹ ਦਿਆਂ ਗੇ l ਅਸੀਂ ਅੱਗੇ ਵੀ ਸੋਢੇ ਤੋਂ ਆਸ ਰਖਾਂ ਗੇ ਕਿ ਅੱਜ ਦੀ ਪੀੜੀ ਲਈ ਚੰਗੇ ਸੁਝਾਅ ਅਤੇ motivate videos ਬਣਾਉਂਦੇ ਰਹੋ l ਧੰਨਵਾਦ
@Truthful_Always
@Truthful_Always 3 күн бұрын
I salute to Dr. Harpreet Ruby for her views. After listening Dr. Ruby views, I can keep hope alive that youth of punjab could be saved. Thanks Dr. Ruby.
@DrGursewakLambi
@DrGursewakLambi 7 күн бұрын
ਬਹੁਤ ਸਰਲ ਤੇ ਸੋਹਣੀਆਂ ਗੱਲਾਂ ਹਨ
@tarnikheri3464
@tarnikheri3464 8 күн бұрын
ਜੇ ਪੰਜਾਬ ਦੇ ਸਾਰੇ ਅਧਿਆਪਕ ਤੁਹਾਡੇ ਵਰਗੇ ਹੋਣ ਤਾਂ ਉਮੀਦ ਹੈ ਪੰਜਾਬ ਦੀ ਜਵਾਨੀ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾ ਦੇਵੇਗੀ ਉਹ ਦਿਨ ਦੂਰ ਨਹੀਂ ਜਦੋਂ ਵਿਗੜ ਦੀ ਜਾਂਦੀ ਨਵੀਂ ਪੀੜ੍ਹੀ ਸਹੀ ਰਾਹ ਪੈ ਕੇ ਆਪਣੀ ਸੰਸਕ੍ਰਿਤੀ ਨਾਲ ਜੁੜਨਗੇ 🙌🏻❤
@jagannathbalanwali973
@jagannathbalanwali973 7 күн бұрын
ਬਹੁਤ ਵਧੀਆ ਸਤਿਕਾਰਤ ਮੈਡਮ ਜੀ, ਸਿਹਤਯਾਬੀ ਕਾਮਯਾਬੀ ਬਣੀ ਰਹੇ।
@MohammadJahidBaitha
@MohammadJahidBaitha 7 күн бұрын
ਮਾਤਾ - ਪਿਤਾ ਆਪ ਦੁੱਖਾਂ ਸਹਿ ਕੇ ਆਪਣੇ ਬੱਚਿਆਂ ਨੂੰ ਖੁਸ਼ਹਾਲ ਜਿੰਦਗੀ ਦਿੰਦੇ ਨੇ | ਮੇਰਾ ਜਿੰਦਗੀ ਦਾ ਇਕ ਹੀ ਟੀਚਾ ਹੈ ਕਿ ਮੈ ਆਪਣੇ ਮਾਤਾ - ਪਿਤਾ ਨੂੰ ਇਕ ਖੁਸ਼ਹਾਲ ਜ਼ਿੰਦਗੀ ਦੇਣਾ ਹੈ ਅਤੇ ਉਹਨਾਂ ਦੀ ਹਰਕੇ ਇੱਛਾ ਨੂੰ ਪੂਰਾ ਕਰਨਾ ਹੈ ਤਾਂ ਕਿ ਉਹਨਾਂ ਨੂੰ ਵੀ ਮੇਰੇ ਉਤੇ ਮਾਣ ਹੋ ਸਕੇ | ਜਦੋਂ ਵੀ ਮੈਂ ਹਰਪ੍ਰੀਤ ਰੂਬੀ ਮੈਡਮ ਨੂੰ ਦੇਖਦਾ ਗਾ ਤਾਂ ਮੈਂ ਇਕ ਚੰਗਾ ਇਨਸਾਨ ਬਣਨ ਲਈ ਪ੍ਰੇਰਿਤ ਹੁੰਦਾ ਗਾ ਅਤੇ ਮੈਨੂੰ ਵੀ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਕਿ ਮੈਂ ਹਰਪ੍ਰੀਤ ਰੂਬੀ ਮੈਡਮ ਦੇ ਅਧੀਨ ਆਪਣੇ ਮਾਤਾ ਪਿਤਾ ਅਤੇ ਮੇਰੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਾਗਾਂ |
@MohammadJahidBaitha
@MohammadJahidBaitha 7 күн бұрын
ਮੈਨੂੰ ਯਾਦ ਆ ਜਦੋਂ ਵੀ ਮੈਨੂੰ ਬੁਖਾਰ ਜਾਂ ਮੈ ਬਿਮਾਰ ਹੁੰਦਾ ਸੀ ਤਾਂ ਮੇਰੇ ਮੰਮੀ ਅਤੇ ਪਾਪਾ ਦੋਵੇਂ ਰਾਤ ਤੱਕ ਜਾਗਦੇ ਅਤੇ ਜਦੋਂ ਤਕ ਮੈਂ ਸੋ ਨਹੀਂ ਜਾਂਦਾ ਉਦੋਂ ਤਕ ਉਹ ਜਾਗਦੇ ਅਤੇ ਮੇਰਾ ਧਿਆਨ ਰੱਖਦੇ ਸਨ | ਇਸ ਦੁਨੀਆ ਵਿੱਚ ਮਾਤਾ ਅਤੇ ਪਿਤਾ ਤੋਂ ਇਲਾਵਾ ਕੋਈ ਵੀ ਕਿਸੇ ਦਾ ਪਰਵਾਹ ਨਹੀਂ ਕਰਦਾ ਗਾ, ਲੋਕ ਸਿਰਫ ਦਿਖਾਵਾ ਕਰਦੇ ਨੇ ਕਿ ਉਹ ਸਾਡੇ ਪਰਵਾਹ ਕਰਦੇ ਨੇ ਬਸ ਸਿਰਫ ਮਾਤਾ ਪਿਤਾ ਤੋਂ ਇਲਾਵਾ ਇਕ ਅਧਿਆਪਕ ਹੀ ਹੈ ਜੋਂ ਆਪਣੇ ਵਿਦਆਰਥੀਆਂ ਨੂੰ ਆਪਣੇ ਬੱਚੇ ਵਾਂਗ ਸਮਝਦੇ ਨੇ ਤੇ ਉਹਨਾਂ ਦੇ ਭਲੇ ਬਾਰੇ ਬਿਨਾਂ ਕਿਸੀ ਸਵਾਰਥ ਦੇ ਸੋਚਦੇ ਨੇ । ਮੈਂ ਬਹੁਤ ਧੰਨ ਅਤੇ ਖੁਸ਼ਕਿਸਮਤ ਹਾਂ ਕਿ ਮੈਂ ਆਪਣੇ ਮਾਂ ਵਾਂਗ ਰੂਬੀ ਮੈਡਮ ਮਿਲੇ ਹਨ।
@kuljeetkaur6830
@kuljeetkaur6830 6 күн бұрын
ਬਹੁਤ ਸਿੱਖਿਆਦਾਇਕ ਵੀਡੀਓ ਆ ਜੀ
@jagjotsingh4199
@jagjotsingh4199 8 күн бұрын
ਬਹੁਤ ਹੀ ਚੰਗੇ ਵਿਚਾਰ ਅੱਜ ਦੀ ਪੀੜੀ ਨੂੰ ਲੈ ਕੇ❤
@Taranpreetkaur-f8s
@Taranpreetkaur-f8s 7 күн бұрын
Mam bhot motivational gllan dsdo o tuc i am lucky to have a teacher like u💕
@MahakDeaTandanByNiRmalka-mj6mq
@MahakDeaTandanByNiRmalka-mj6mq 7 күн бұрын
ਬਹੁਤ ਵਧੀਆ ਵਿਚਾਰ ਜੀ🎉🎉
@harrysaini7612
@harrysaini7612 7 күн бұрын
ਬਹੁਤ ਹੀ ਵਧੀਆ ਮੈਸਜ ਦਿੱਤਾ ਤੁਸੀਂ ਅੱਜ ਦੀ ਜਨਰੇਸ਼ਨ ਤੇ ਆਉਣ ਵਾਲੀ ਜਨਰੇਸ਼ਨ ਨੂੰ 😍🥰 keep it up 😍😘
@harwindervicky8194
@harwindervicky8194 6 күн бұрын
Mam de bhut jeada vadia thought ik vadia raste te chaln li 🙏
@naranjansingh3636
@naranjansingh3636 7 күн бұрын
ਬਹੁਤ ਵਧੀਆ ਵਿਚਾਰ ਨੇ ਜੀ।ਅਜੋਕੇ ਸਮੇਂ ਵਿਚ ਅਜਿਹਾ ਕੁਝ ਹੀ ਵਾਪਰ ਰਿਹਾ ਹੈਂ ਜੋ ਆਉਣ ਵਾਲੇ ਭਵਿੱਖ ਲਈ ਬੜਾ ਹਾਨੀਕਾਰਕ ਹੋਵੇਗਾ।ਪੰਮਾ ਡੂਮੇਵਾਲ ਦੇ ਗੀਤ ਦੇ ਬੋਲ ਵੀ ਨੇ .... ਰੋਕੀ ਵੇ ਰੋਕੀ ਬਾਬਾ ਅੱਜ ਦੀ ਮੁੰਡੀਰ ਨੂੰ।
@utpalsingh1167
@utpalsingh1167 7 күн бұрын
Bhut shi bola apna ma'am .... 🙏
@rajanpreetkaur7724
@rajanpreetkaur7724 8 күн бұрын
Boht nice mam Asi proud feel krde aa v tosi Sade teacher oo ❤
@DelwynPannu
@DelwynPannu 5 күн бұрын
Dr ruby ji happy new year you great analysts of the society
@ManpreetKaur-fl9tj
@ManpreetKaur-fl9tj 7 күн бұрын
💯% Right 👍🏻 aa mam 🙏🏻
@Preethushan-p5p
@Preethushan-p5p 8 күн бұрын
Buht sohni speech a Mam God bless you🧿🙏
@MeenuSharma-ed1dp
@MeenuSharma-ed1dp 5 күн бұрын
Very inspirational ❤
@janakraj7090
@janakraj7090 7 күн бұрын
Good message to new generation madam...
@HarvinderSingh-xr4yg
@HarvinderSingh-xr4yg 8 күн бұрын
ਬਹੁਤ ਵਧੀਆ ਵਿਚਾਰ ਹਨ ਭੈਣ ਜੀ।
@NewPunjabi_status
@NewPunjabi_status 7 күн бұрын
ਬਿਲਕੁਲ ਸਹੀ ਗੱਲਾਂ
@sukhpreetsingh4724
@sukhpreetsingh4724 6 күн бұрын
Bahut sohni jankari
@CharanjitSingh-eq9su
@CharanjitSingh-eq9su 3 күн бұрын
ਕਿਤਾਬਾਂ ਅਤੇ ਕਾਪੀਆਂ ਰਾਹੀਂ ਪੜਾਈ ਕਰਨ ਨਾਲ ਹੋਣੀਂ ਚਾਹੀਦੀ ਹੈ ਜੀ
@GurbinderKaur-wn4nn
@GurbinderKaur-wn4nn 7 күн бұрын
ਵਧੀਆ ਸਨੇਹਾ ਦਿੰਦਾ ਜੀ
@BaljindersinghBaljinder-gg9ur
@BaljindersinghBaljinder-gg9ur 7 күн бұрын
ਲੋਕ ਲਾਉਣ ਨੂੰ ਕਹਿੰਦੇ ਹਾਂ ਤਾਂ ਬੱਚਿਆਂ ਦਾ ਜਵਾਬ,,, ਵੀ ਨਹੀਂ ਜਵਾਕ ਫੋਨ ਛੇੜੀ ਜਾਂਦੇ ਨੇ
@BHUPINDERSINGH-ry1sx
@BHUPINDERSINGH-ry1sx 8 күн бұрын
Very relevant topic. Expression was equally appropriate and content was practical.. A true service to society..
@soma.rani_3325
@soma.rani_3325 7 күн бұрын
Excellent 👌👌👌👌👌👌👌👌👌
@G-PDhiman
@G-PDhiman 6 күн бұрын
Good message dear🎉Keep it up
@DavinderBrar-p8c
@DavinderBrar-p8c 7 күн бұрын
Very nice message aj kal de bhund aska layi thanks madam
@harpreetruby8846
@harpreetruby8846 Күн бұрын
ਬਹੁਤ ਬਹੁਤ ਸ਼ੁਕਰਾਨੇ ਜੀ
@BaljinderSingh-dl3nr
@BaljinderSingh-dl3nr Күн бұрын
🙏🙏
@BalwinderKaur-v3q
@BalwinderKaur-v3q 8 күн бұрын
ਸੋਹਣੇ ਬੋਲ ਭੈਣ ਜੀ🎉❤
@arshdeepkaur8666
@arshdeepkaur8666 8 күн бұрын
You are the best teacher ❤ mam
@indersingh271
@indersingh271 8 күн бұрын
Main pointt ... ishq pyaar ... nice msg
@DevinderSingh-eu4kw
@DevinderSingh-eu4kw 7 күн бұрын
Good msg
@harpinderkaur5340
@harpinderkaur5340 7 күн бұрын
Good Ruby……keep it up 🎉
@bahadursingh7191
@bahadursingh7191 7 күн бұрын
Teachers are the role model for students ,if primary teachers/secondary teachers play good role.
@Truthful_Always
@Truthful_Always 3 күн бұрын
New Generation youth if don't get any message or likes on Social media in next 10 minutes then these youngsters get panicked or anxious.
@harindersingh4502
@harindersingh4502 7 күн бұрын
Good work ji ❤
@harman_0Pbx1
@harman_0Pbx1 8 күн бұрын
Bohat vddia message ditta mam g 🙏🙏🙏🙏
@r.jeetkaur5148
@r.jeetkaur5148 7 күн бұрын
Bhut wdya message mam
@JassBanipal
@JassBanipal 7 күн бұрын
Thanku mam
@Jarnailsingh-qi1ev
@Jarnailsingh-qi1ev 6 күн бұрын
Very nice ji
@RajKumari-rj6zr
@RajKumari-rj6zr 7 күн бұрын
Very nice video ❤
@hxnyeditx5000
@hxnyeditx5000 8 күн бұрын
Bahut vdia Thinking a ji
@gursewaksinghbrar1894
@gursewaksinghbrar1894 7 күн бұрын
Very Nice
@DevinderSingh-eu4kw
@DevinderSingh-eu4kw 8 күн бұрын
That’s great msg
@DevinderSingh-eu4kw
@DevinderSingh-eu4kw 8 күн бұрын
Proud of you Ruby
@gurpreetkhatak09
@gurpreetkhatak09 8 күн бұрын
Ryt aa mam
@amrinderjassal7052
@amrinderjassal7052 8 күн бұрын
💯 Reality
@JaskaranSingh-i8m
@JaskaranSingh-i8m 5 күн бұрын
🙌🏼💯
@DarshanSingh-un8yy
@DarshanSingh-un8yy 8 күн бұрын
Good information ji
@Taranpreetkaur-f8s
@Taranpreetkaur-f8s 8 күн бұрын
Bilkul mam ❤
@amanclasse
@amanclasse 8 күн бұрын
💯 👌
@mansikumari3620
@mansikumari3620 7 күн бұрын
Ryt mam
@Balwinder_kaur_sangrur_4321
@Balwinder_kaur_sangrur_4321 4 күн бұрын
❤❤❤❤😊
@SSMaanEnglishChannel
@SSMaanEnglishChannel 8 күн бұрын
Ajj di reality
@4A7-d5s
@4A7-d5s 7 күн бұрын
💯 💯
@DevinderSingh-eu4kw
@DevinderSingh-eu4kw 5 күн бұрын
❤🎉
@Tinarattan
@Tinarattan 8 күн бұрын
👌💯
@shantysingh9503
@shantysingh9503 8 күн бұрын
vry nyc mam snu hmesha hi thode ton kuj na kuj sikhn lyi milda rhnda
@harpreetruby8846
@harpreetruby8846 8 күн бұрын
Thanks
@indersingh271
@indersingh271 8 күн бұрын
wah Reality mam
@PrabhJot-w4u
@PrabhJot-w4u 7 күн бұрын
💯💯💯💯💯💯💯
@sdwtv5555
@sdwtv5555 8 күн бұрын
Bhut khoob mam
@MasterTechLabs
@MasterTechLabs 7 күн бұрын
💯 💯 💯 💯 💯 💯 💯
@ChahatRani-oq1jz
@ChahatRani-oq1jz 8 күн бұрын
👌👌👌
@independent-network.
@independent-network. 7 күн бұрын
Tusi ithe classes lagha diya karo ji,menu vi athvi vicho bahar auna pe giya, chance nhi miliya higher education da, ithe hi kujh had tak padhayi khud hi kiti he!❤
@quoteburner
@quoteburner 8 күн бұрын
👍👍✅
@ManreetGurna
@ManreetGurna 8 күн бұрын
🙏🙌🏻
@KulvirSingh-l8r
@KulvirSingh-l8r 6 күн бұрын
Eh sab bhot common hogaya hia aj kal
@kbala8091
@kbala8091 8 күн бұрын
👍👍
@BaljindersinghBaljinder-gg9ur
@BaljindersinghBaljinder-gg9ur 7 күн бұрын
ਸਮਾਜ਼ ਗਿਆ ਖੂਹ ਖਾਤੇ ਇਹ ਨਵੀਂ ਪੀੜ੍ਹੀ ਫੈਸ਼ਨਾਂ ਨੇ ਪੱਟ ਦਿੱਤੀ
@RakeshKumar-pg3or
@RakeshKumar-pg3or 7 күн бұрын
❤❤❤❤🎉🎉🎉🎉🎉🎉
@t3jasbirsingh957
@t3jasbirsingh957 8 күн бұрын
👌👍
@myguitar850
@myguitar850 8 күн бұрын
💯💯
@HarryHardeepk-v1b
@HarryHardeepk-v1b 7 күн бұрын
👌🏿👍🏿❤️❤️❤️❤️❤️❤️
@nikhilkumar-YT
@nikhilkumar-YT 8 күн бұрын
Great video! Just a small request-please consider adding your title and thumbnail in English or Hindi as well. Many viewers, including me, can understand Punjabi but are unable to read Gurmukhi.
@AngSangTv
@AngSangTv 7 күн бұрын
Ok next time🙏🏽
@nikhilkumar-YT
@nikhilkumar-YT 7 күн бұрын
​@@AngSangTv Thanks 🙏
@shantysingh9503
@shantysingh9503 8 күн бұрын
❤️❤️
@Harman_246
@Harman_246 8 күн бұрын
❤👍🏻👍🏻
@gurikhushi
@gurikhushi 8 күн бұрын
💯
@Sister_Reactions
@Sister_Reactions 8 күн бұрын
❤️👍❤️🙏🏻😊
@arshavtarsingh2323
@arshavtarsingh2323 7 күн бұрын
Respect 🫡
@harmanpreet-hx8jw
@harmanpreet-hx8jw 8 күн бұрын
🙏🏻
@ayeshasidhu5519
@ayeshasidhu5519 7 күн бұрын
Aj kal sau bachia nu jo fassion day kapre na pave ja boy friend na hoveus nu mental kehinde han
@gaganharsh5844
@gaganharsh5844 8 күн бұрын
@ManpreetSingh-zz1wp
@ManpreetSingh-zz1wp 7 күн бұрын
🤟🏻🤟🏻🙏🏻
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Сестра обхитрила!
00:17
Victoria Portfolio
Рет қаралды 958 М.
Une nouvelle voiture pour Noël 🥹
00:28
Nicocapone
Рет қаралды 9 МЛН
We Attempted The Impossible 😱
00:54
Topper Guild
Рет қаралды 56 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.