Пікірлер
@AmrikSingh01984
@AmrikSingh01984 2 сағат бұрын
ੴ ਪੰਥ ਕੀ ਜੀਤ ।।
@vasdevgill5052
@vasdevgill5052 8 сағат бұрын
In punjab casteism is heavy so called upper casts people depressed the Dalits in all field they not follow the path shown in Gurugranth Sahib and about thousands Gurudwaras .Gurudwaras built on the basis of casts. Even shamshanghat on basis of castes.
@Reckless5115Mohie
@Reckless5115Mohie 9 сағат бұрын
ਭਾਈ ਪਰਮਜੀਤ ਸਿੰਘ ਮੰਡ ਜ਼ਿੰਦਾਬਾਦ💯 ਖਾਲਿਸਤਾਨ ਜ਼ਿੰਦਾਬਾਦ 🚩⚔️⚔️
@gurkhush07
@gurkhush07 15 сағат бұрын
ਵਧੀਆ ਸਮਝਿਆ ਜੀ
@surjitsingh6134
@surjitsingh6134 16 сағат бұрын
ਵਾਹਿਗੁਰੂ ਜੀ
@AmrikSingh-bd4pf
@AmrikSingh-bd4pf 17 сағат бұрын
This speaker failed to announce the name of S. Chetan Singh (Retd. Director), who edited his book: Sikh Surt di Pareaaz in 2016.
@kamaljeetsingh8919
@kamaljeetsingh8919 21 сағат бұрын
ਪਾਤਸ਼ਾਹ ਮੈਨੂੰ ਵੀ ਸਿੱਖ ਹੋਣ ਦਾ ਕਿਰਦਾਰ ਬਖਸ਼ਣਾ ਮਿਹਰ ਕਰਨਾ ਤੇ ਸਿੱਖੀ ਨਿਭਾ ਸਕਣ ਦੇ ਕਾਬਲ ਹੋਵਾਂ।
@surjitsingh6134
@surjitsingh6134 Күн бұрын
ਜੀ ਬਿਲਕੁਲ
@RajwinderKaur-wf3gg
@RajwinderKaur-wf3gg Күн бұрын
Ena di problem pta ni ki aaa?????
@joshansingh2014
@joshansingh2014 Күн бұрын
Sacchai h ji👏
@MANMOHANSINGH-lz2bo
@MANMOHANSINGH-lz2bo Күн бұрын
1810 vich British ne new paper vich likheya si ke Sikh dharm bahut jaldi khatm ho jayega te Mughal Navab & bahman mithaiya vand rahe si Aj vi oh lok bina puri gal samajhne khush ho rahe ne ke sikh dharm khatam ho jau- Sikh dharm ne education shuru kiti source hai -( A HISTORY OF INDIGENOUS EDUCATION IN THE PANJAB ) Mughal bahman & English desha ne Punjab da school system barbad kita
@rahgiri
@rahgiri Күн бұрын
ਪੰਜਾਬੀ ਸੂਬੇ ਵੇਲੇ ਹਿੰਦੂ ਧਿਰਾਂ ਨੇ ਨਾਰਾ ਦਿੱਤਾ ਉਡੀ ਇਡੀ ਨਹੀਂ ਪੜਾਗੇ। ਸਿੱਖ ਧਿਰਾਂ ਨੇ ਜਵਾਬ ਦਿੱਤਾ ਧੋਤੀ ਟੋਪੀ ਜਮੁਨਾ ਪਾਰ ਕਿਹੜੀ ਧਿਰ ਫਿਰਕੂ ਸੀ?
@kamaljeetsingh8919
@kamaljeetsingh8919 Күн бұрын
17:45 ਬਿਲਕੁੱਲ ਸਹੀ
@kamaljeetsingh8919
@kamaljeetsingh8919 Күн бұрын
ਇਹ ਤਿਵਾੜੀ ਦਾ ਮੁੰਡਾ ਹੀ ਮਨੀਸ਼ ਤਿਵਾੜੀ ਹੈ ਜੋ ਅੱਜ mp ਬਣਿਆ ਹੋਇਆ ਹੈ
@kskdawaljitsingh2960
@kskdawaljitsingh2960 Күн бұрын
Time and breathings can not be controlled
@kamaljeetsingh8919
@kamaljeetsingh8919 Күн бұрын
9:28 ਸਹੀ ਕਿਹਾ ਜੀ 9:55
@kamaljeetsingh8919
@kamaljeetsingh8919 Күн бұрын
ਸਰਦਾਰ ਸੇਵਕ ਸਿੰਘ ਜੀ ਇਸ ਕਿਤਾਬ ਨੂੰ ਲਿਖਣ ਲਈ ਵਧਾਈ ਦੇ ਪਾਤਰ ਨੇ ਅਤੇ ਇਹ ਕਿਤਾਬ ਹਰ ਇੱਕ ਪਾਠਕ ਨੂੰ ਸੇਧ ਦੇਣ ਲਈ ਬਹੁਤ ਕਾਰਗਰ ਹੈ।
@kamaljeetsingh8919
@kamaljeetsingh8919 Күн бұрын
9:22 ਬਿਲਕੁੱਲ ਸਹੀ ਕਿਹਾ ਜੀ। ਪਹਿਲਾਂ ਸਾਨੂੰ ਖ਼ੁਦ ਨੂੰ ਕਿਸੇ ਕੰਮ ਲਈ ਜਿੰਮੇਵਾਰੀ ਲੈਣੀ ਪਏਗੀ
@kamaljeetsingh8919
@kamaljeetsingh8919 Күн бұрын
9:25 ਬਿਲਕੁੱਲ ਜੀ। ਮੈਂ ਇਕੱਲਾ ਬੈਠ ਕੇ ਹੀ ਪੜ੍ਹਦਾ ਹਾਂ
@kamaljeetsingh8919
@kamaljeetsingh8919 Күн бұрын
8:21 ਬਿਲਕੁੱਲ ਜੀ 2 ਵਾਰ ਪੜ੍ਹੋ ਜੀ ਤਾਂ ਗੱਲ ਸਮਝ ਆਉਂਦੀ ਹੈ
@kamaljeetsingh8919
@kamaljeetsingh8919 Күн бұрын
ਬਹੁਤ ਸੋਹਣੀ ਕਿਤਾਬ ਹੈ ਜੀ ਮੈਂ 3 ਅਧਿਆਇ ਪੜ੍ਹੇ ਨੇ ਜੀ। ਬਹੁਤ ਹੀ ਸੋਹਣੀ ਸ਼ਬਦਾਵਲੀ ਅਤੇ ਲਿਖਤ ਹੈ ਹਰ ਸਿੱਖ ਨੂੰ ਜ਼ਰੂਰ ਪੜ੍ਹਣੀ ਚਾਹੀਦੀ ਹੈ।
@kirtan84
@kirtan84 Күн бұрын
ਓ ਮੂਰਖਾ ਜਿਵੇਂ ਪੋਸਟਰ ਇਕਠੇ ਕਰ ਰਿਹਾ ਕਦੇ ਗੁਰਦਵਾਰੇ ਵਿੱਚ ਜਾ ਕੇ ਨਿਹੰਗਾਂ ਨੂੰ ਰੋਕਿਆ? ਕੇ ਬਕਰੇ ਨਾ ਵਡ ਕੇ ਖਾਓ ਗੁਰਦੁਆਰੇ ਚ ਭੁੱਕੀ ਫੀਮ ਭੰਗ ਦਾ ਨਸ਼ਾ ਨਾ ਕਰੋ ਹਜੂਰ ਸਾਹਿਬ ਬਕਰੇ ਵਡੇ ਜਾਂਦੇ a ਕੋਈ ਖਾਲਸਤਾਨੀ ਕੋਈ ਗਿਆਨੀ ਕਥਾਵਾਚਕ ਵੱਡੇ ਸਿੱਖ ਬਾਬੇ ਸੰਤ ਕਹੋਂਨ ਵਾਲੇ ਕੋਈ ਨੀ ਭੌਂਕਦਾ, ਕਿੰਨੇ ਐਸੇ ਨਿਹੰਗਾਂ ਦੇ ਪੰਜਾਬ ਚ ਗੁਰਦਵਾਰਿਆ ਚ ਨਸ਼ੇ ਮੀਟ ਬਣਦਾ ਸਾਡੇ ਅਖੌਤੀ ਖਾਲਿਸਤਾਨੀ ਸਿੱਖ ਕਿਉਂ ਮਰਯਾਦਾ ਭੰਗ ਹੋਣ ਦਿੰਦੇ ਨੇ , ਏਹੀ ਕੋਈ ਹੋਰ ਕਰਦਾ ਹੁੰਦਾ ਤਾਂ ਅਸੀ ਇਲਜਾਮ ਧਰਨੇ ਰੌਲੇ ਗੌਲੇ ਸਭ ਕਰਨਾ ਸੀ , ਕੰਗਨਾ ਨੇ ਕਿਸਾਨਾਂ ਖਿਲਾਫ ਇਕ ਬਿਆਨ ਦਿੱਤਾ ਸਾਡੇ ਲੋਕ ਓਹਦੇ ਥਪੜ ਮਾਰ ਕੇ ਐਵੇਂ ਖ਼ੁਸ਼ ਹੋਏ ਜਿਵੇਂ ਖਾਲਸਤਾਨ ਮਿਲ ਗਿਆ last week ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਖਾਂ ਨੇ ਗੁਰੂ ਨਾਨਕ ਦੇਵ ਜੀ ਦੇ ਹੱਥ ਨਾਲ ਆਪੇ ਚੋਣ ਨਿਸ਼ਾਨ ਦੀ ਤੁਲਨਾ ਕੀਤੀ ਕੋਈ ਖਾਲਸਤਾਨੀ ਕੋਈ ਗਿਆਨੀ ਕਥਾਵਾਚਕ ਸਿੱਖ ਨੀ ਭੌਂਕਿਆ ਕਿਸੇ ਕਿਸਾਨ ਨੇ ਧਰਨਾ ਨੀ ਲਾਇਆ , ਏ ਹਾਲਤ ਏ ਸਾਡੀ ਅਣਖੀ ਸੂਰਬੀਰ ਯੋਧਿਆਂ ਪੰਜਾਬੀਆਂ ਦੀ ਕੌਮ ਦੀ ਬਸ ਇਕ ਫਿਲਮਾ ਚ ਨੱਚਣ ਵਾਲੀ ਦੇ ਥਪੜ ਮਾਰ ਕੇ ਹੀ ਖ਼ੁਸ਼ ਹੋਈ ਫਿਰਦੀ ਆ
@surjeetkaur4585
@surjeetkaur4585 Күн бұрын
ਜਿਨ
@kirtan84
@kirtan84 Күн бұрын
ae akhoti khalstani bhng peen wale gurdwara saheb ch bkre vdn wale bhuki fima khan wale , aj sare Punjab da mahol khrab krn lge hoae ne
@lakhwindersinghmultani1619
@lakhwindersinghmultani1619 Күн бұрын
ਖੁੱਦ ਮੁਖਤਿਆਰ ਸਿੰਘ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਹੋਣ(ਪੰਚ ਸਿੰਘ ਸਾਹਿਬਾਨ ਦੀ ਟੀਮ ਦੀ ਸਲਾਹ ਨਾਲ ਚੱਲਣ), sgpc ਦੇ ਕਬਜੇੰ ਵਿੱਚ ਨਾ ਹੋਣ ਸ਼ਾਇਦ ਇਸ ਨਾਲ ਹੀ ਕੌਮ ਉਪਰ ਜੋ ਸੰਕਟ ਆਇਆ ਹੈ ਖਤਮ ਜਾਵੇ। ਕੌਮ ਭਰੋਸਾ ਵੀ ਕਿਸ ਨੇਤਾ ਉਪਰ ਕਰੇ। ਡਰ ਲੱਗਦਾ ਹੈ ਕਿ ਕਿਤੇ ਜਥੇਦਾਰ ਸਾਹਿਬ ਜੀ ਨਾ ਹਾਈਜੈਕ ਹੋ ਜਾਇਆ ਕਰਨ।
@lakhwindersinghmultani1619
@lakhwindersinghmultani1619 Күн бұрын
🙏🙏🙏🙏🙏
@mandeepkaur-ix5iq
@mandeepkaur-ix5iq Күн бұрын
🙏🙏🙏
@tejindersingh933
@tejindersingh933 Күн бұрын
🙏
@bobsingh9149
@bobsingh9149 Күн бұрын
Sabash Kake , Lath Gad di . Must show your speech to Panth , Sarbat Khalsa other wise HINDU TAWI will be " KABAJ " on Panth ,Sikhs to make Slave, dog to SIKHS ,by kharid, kursi , Job , leadership...muchmore
@JasveerKaur-yo8cs
@JasveerKaur-yo8cs 2 күн бұрын
ਇਕ ਦਿਨ ਗੁਰੂ ਘਰ ਦੋ ਹਿੰਦੂ ਬੱਚੇ ਲੰਗਰ ਛਕਣ ਆਏ ਵਿਚਾਰੇ ਭੁੱਖੇ ਸੀ ਤੇ ਇੰਨਾਂ ਬਾਬਿਆਂ ਨੇ ਉਹਨਾਂ ਤੋਂ ਸਿੱਖ ਇਤਿਹਾਸ ਬਾਰੇ ਸਵਾਲ ਪੁੱਛੇ ਉਹਨਾਂ ਨੂੰ ਨਹੀਂ ਪਤਾ ਸੀ ਇਹ ਬਾਬੇ ਉਹਨਾਂ ਨੂੰ ਬੋਲੇ ਕਿ ਗੁਰੂ ਘਰ ਕੀ ਲੈਣ ਆਉਂਦੇ ਹੋ ਤੇ ਬੱਚੇ ਭੁੱਖੇ ਹੀ ਚਲੇ ਗਏ ਇੰਨਾਂ ਦੇ ਆਪਣੇ ਬੱਚੇ ਕੀ ਕਰਦੇ ਉਹ ਇੰਨਾਂ ਨੂੰ ਪਤਾ ਪਤਾ ਨਹੀਂ 🙏🏻
@partapcoach5066
@partapcoach5066 2 күн бұрын
Ine bevkuff lok kio ne sadi sikhi vich Hun padan DA time nhi kise kol IH hi parchar aa
@RajveerSingh-jk3on
@RajveerSingh-jk3on 2 күн бұрын
ਖਤਮ ਕਰਦਿਉ ਸਿਨਮੇ ਖਾਲਸਾ ਜੀ
@SandeepSingh-ry2yk
@SandeepSingh-ry2yk 2 күн бұрын
ਓਹ ਤਾਂ ਸਰਕਾਰਾਂ ਆਪੇ ਕਰ ਰਹੀਆਂ ਨੇ ਜੋ ਓਹਨਾਂ ਨੂੰ ਕਰਨਾ ਚਾਹੀਦਾ ਸਿੱਖਾਂ ਨੂੰ ਤਾਂ ਚਾਹੀਦਾ ਬੱਸ ਆਪਣੇ ਨਿਆਣੇ ਬਾਹਰ ਭੇਜੋ ਗੋਰਿਆਂ ਦੇ ਤਲਵੇ ਚੱਟਣ ਨੂੰ ( ਸਭ ਨੂੰ ਨਹੀਂ ਕਹਿੰਦਾ ਬੱਸ ਓਹਨਾਂ ਲਈ ਜੋ ਇਹ ਕਹਿ ਕੇ ਬਾਹਰ ਤੁਰ ਰਹੇ ਕਿ ਪੰਜਾਬ ਚ ਰਿਹਾ ਨਹੀ ਕੁੱਝ ਤੇ ਬਾਹਰ ਪੈਸੇ ਲਈ ਗਏ ਜਾਂ ਜਾ ਰਹੇ ) ਤੇ ਬਾਕੀ ਏਥੇ ਜਿਹੜੇ ਓਹ ਆਪਣੀ ਆਪਣੀ ਪਾਰਟੀ ਦੇਖ ਕੇ ਧਰਨਾ ਲਾਉਂਦੇ ਰਹਿਣ ਤੇ ਸ਼ਿੱਤਰ ਖਾਂਦੇ ਰਹਿਣ, ਆਪਣੀਆਂ ਆਪਣੀਆਂ ਜਾਤਾਂ ਦੇ ਹਿਸਾਬ ਨਾਲ ਗੁਰੂਦੁਆਰੇ ਬਣਾ ਲੈਣ ਤੇ ਰੀਲਾਂ ਬਣਾਓ ਤੇ ਸੋਸ਼ਲ ਮੀਡੀਆ ਤੇ ਜਿਸਮ ਦਲਾਲੀ ਕਰੋ ਰੱਜ ਕੇ, ਹੋਰ ਆਪਾਂ ਨੂੰ ਕੀ ਲੋੜ ਆ ਸਭ ਆਪੇ ਕਰ ਲੈਣਗੇ ਲੀਡਰ 🙏🙏ਬਾਕੀ ਰੱਬ ਰਾਖਾ 🙏🙏
@SukhwinderSingh-zq8zf
@SukhwinderSingh-zq8zf 2 күн бұрын
Waheguru ji
@gurdavsingh1952
@gurdavsingh1952 2 күн бұрын
ਸਾਰੇ ਧਰੇ ਹੰਕਾਰੇ ਹੋਏ ਬੈਠੇ ਹਨ
@AmrikSingh01984
@AmrikSingh01984 3 күн бұрын
@AmrikSingh01984
@AmrikSingh01984 3 күн бұрын
ੴ ਪੰਥ ਕੀ ਜੀਤ ।।
@JasjitSingh-k
@JasjitSingh-k 3 күн бұрын
🙏🙏🙏🇩🇪🇩🇪🇩🇪
@QaumiAwaaz
@QaumiAwaaz 3 күн бұрын
🙏
@lakhbirsingh5475
@lakhbirsingh5475 3 күн бұрын
SADA ,ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵਲੋ ਐਲਾਨੀ ਰਾਜਨੀਤਿਕ ਸੰਸਥਾ ਜਦ ਮੌਜੂਦ ਹੈ, ਬਾਦਲ ਲਾਣਾਂ ਅਕਾਲ ਤੱਖਤ ਵਲ ਪਿਠ ਕਰਕੇ BJPਨਾਲ ਮਿਲਕੇ ਮੋਗਾ ਪੰਜਾਬੀ ਪਾਰਟੀ ਬਣਾਈ , ਥੋੜੀ ਦੇਰ ਬਾਅਦ ਟੌਹੜੇ ਨੂੰ ਗੁਮਰਾਹ ਕਰਕੇ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਧਾਵਾ ਬੋਲਕੇ ਕਬਜ਼ਾ ਕਰ ਲਿਆ ,ਫਿਰ ਜੋ ਬੇਅਦਬੀਆਂ ਕੀਤੀਆਂ, ਮਾਫ਼ੀ ਦੇ ਲਾਇਕ ਨਹੀ। ਖਾਮ ਖਾਹ ਦਲ ਖੜੇ ਕਰਕੇ ਪੰਥਗਰਦਾਰਾਂ ਦੀ ਅਸਿੱਧੇ ਤੌਰ ਮਦਦ ਹੋਈ , ਜੁੰਮੇਵਾਰ ਕੌਣ ਹਨ।
@callmesingh954
@callmesingh954 3 күн бұрын
Sc gunda kardi kar raha hai to mat maano uska order
@ravindersinghgill314
@ravindersinghgill314 3 күн бұрын
ਛਬੀਲਾਂ ਹੇਠ ਵੜ ਕੇ ਦੂਜੇ ਧੜੇ ਦੇ ਸਿੱਖਾਂ ਦਾ ਕਤਲੇਆਮ ਨਾਂ ਕੀਤਾ ਜਾਵੇ ।
@avirdee5421
@avirdee5421 3 күн бұрын
What Sikhs need to do now is to get up and leave India! Go to KHANADA, USA, UK, AUSTRALIA, ITALY, NEW ZEALAND, PAKISTAN. Just get out of INDIA, BHARAT.
@Reckless5115Mohie
@Reckless5115Mohie 3 күн бұрын
Bhai paramjeet singh mand Khalsa veer apna page banao ik jithe dekh sakiye te vichaar sun skiye thode
@ASTeer1699
@ASTeer1699 3 күн бұрын
Right Singh sahib. Raj bina kauma da kush ni rehnda hunda sirf time di gal hundi.
@RMNewton992
@RMNewton992 3 күн бұрын
ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ । ਮਾਫ ਕਰਨਾ, ਗੱਲ ਕੌੜੀ ਹੈ।
@GurtejSingh-hf2df
@GurtejSingh-hf2df 3 күн бұрын
ਜਿਹੜੀਆਂ ਤਾਕਤਾਂ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਸਟੇਟ ਦੀ ਨੀਤੀ ਦੇ ਤਹਿਤ ਸਾਨੂੰ ਇਕੱਠੇ ਹੋਕੇ ਉਹਨਾਂ ਤਾਕਤਾਂ ਵਿਰੁੱਧ ਲਾਮਵੰਦ ਹੋਣ ਦੀ ਜ਼ਰੂਰਤ ਹੈ। ਬੰਦੇ ਚੰਗੇ ਮਾੜੇ ਆਉਂਦੇ ਜਾਂਦੇ ਰਹਿੰਦੇ ਪਰ ਸੰਸਥਾਵਾਂ ਬੜੀਆਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈਆਂ ਨੇ। ਸੋ ਭਾਈ ਸਾਹਬ ਨੇ ਦਿੱਲੀ ਤੇ ਹਰਿਆਣਾ ਦੀ ਉਧਾਰਣ ਦੇ ਕੇ ਸਾਨੂੰ ਚੌਕੱਨੇਂ ਰਹਿਣ ਦੀ ਅਪੀਲ ਕੀਤੀ ਹੈ।