No video

Analyzing Sikh Electoral Politics: Key Constituencies and Possible Post-Election Scenarios in Punjab

  Рет қаралды 45,117

SikhSiyasat

SikhSiyasat

Күн бұрын

Пікірлер: 30
@DNAPANJAB
@DNAPANJAB 3 ай бұрын
ਭਾਈ ਪਰਮਜੀਤ ਸਿੰਘ ਜੀ ਤੁਸੀਂ ਇਦਾ ਹੀ ਸ਼ੁਰੂ ਕਰੋ ਪ੍ਰੋਗਰਾਮ ਇਸ ਨਾਲ ਸਾਨੂੰ ਵੀ ਕਾਫੀ ਜਾਣਕਾਰੀ ਇਕੱਤਰ ਹੋ ਜਾਂਦੀ ਹੈ
@MohinderSingh-kj4vo
@MohinderSingh-kj4vo 3 ай бұрын
ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਪੰਥ ਦੀ ਬਿਖਰੀ ਹੋਈ ਸ਼ਕਤੀ ਕਿਵੇਂ ਇਕੱਠੀ ਹੋਵੇਗੀ। ਇਹ ਵੀ ਇਕ ਸਵਾਲ ਹੈ। ਪੰਥ ਦੇ ਨਾਂ ਤੇ ਧੜੇਬੰਦੀ ਕੌਮ ਨੂੰ ਰਸਾਤਲ ਵਲ ਲਿਜਾ ਰਹੀ ਹੈ।ਇਹ ਤਾਂ ਆਪਣੀ ਹੋਂਦ ਬਚਾਉਣ ਜਾਂ ਉਭਾਰਨ ਦਾ ਯਤਨ ਕਰ ਰਹੇ ਹਨ ਪਰ ਇਹ ਨਹੀਂ ਸਮਝ ਰਹੇ ਹੁਣ ਦੀ ਪਾਰਲੀਮੈਂਟ ਵਿੱਚ ਸਿੱਖ ਮਸਲਿਆਂ ਨੂੰ ਉਠਾਉਣ ਵਾਲਾ ਵੀ ਕੌਣ ਹੋਵੇਗਾ। ਹੋਵੇਗਾ ਵੀ ਜਾਂ............।
@gurdeepsingh3350
@gurdeepsingh3350 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@AngrejSingh-oo3zq
@AngrejSingh-oo3zq 3 ай бұрын
Waheguru ji ka Khalsa waheguru ji ki fathe ✊
@lakhvirsingh5946
@lakhvirsingh5946 3 ай бұрын
Waheguru ji ka khalsa waheguru ji ki Fateh 🙏
@calisingh7978
@calisingh7978 3 ай бұрын
The Global Taskforce convenes the World Assembly of Local and Regional Governments, the joint voice of local and regional leaders from around the world.
@Neartonature-fb1iy
@Neartonature-fb1iy 3 ай бұрын
ਅਜੋਕੀ ਪੀੜ੍ਹੀ ਵਿੱਚ ਪੰਜਾਬ ਦੀਆਂ ਕੁਝ ਭੁੱਲੀਆਂ ਯਾਦਾਂ ਸ਼ਾਮ ਨੂੰ ਡਾਕਟਰੀ ਸਹੂਲਤਾਂ ਬੰਦ ਕਰ ਦਿੱਤੀਆਂ ਜਾਂਦੀਆਂ ਸਨ ਕੋਈ ਨਵੀਂ ਪੰਜਾਬੀ ਫਿਲਮ ਰਿਲੀਜ਼ ਨਹੀਂ ਹੁੰਦੀ ਸੀ ਲੋਕ ਸੜਕ 'ਤੇ ਖੁੱਲ੍ਹ ਕੇ ਨਹੀਂ ਚੱਲ ਸਕਦੇ ਸਨ ਆਮ ਤੌਰ 'ਤੇ ਪੰਜਾਬ ਵਿੱਚ ਕੋਈ ਕਾਨੂੰਨ ਨਹੀਂ ਸੀ ਪ੍ਰਗਟਾਵੇ ਜਾਂ ਬੋਲਣ ਦਾ ਕੋਈ ਬੁਨਿਆਦੀ ਅਧਿਕਾਰ ਨਹੀਂ ਸੀ।
@baldevhayer1473
@baldevhayer1473 3 ай бұрын
ਬਹੁਤ ਵਧੀਆ ਮੁਲਾਂਕਣ ਕਰਨ ਲਈ ਵਧਾਈ ਦੇ ਪਾਤਰ ਹੋ ਬੇਟਾ ਜੀ । ਇਹ ਤਾਂ ਸ਼ਪਸ਼ਟ ਹੀ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਮਾਨ ਤੇ ਸੁਖਬੀਰ ਸਿੰਘ ਦੇ ਸ਼ਰੀਕ ਸਾਬਤ ਹੋਣਗੇ ਤੇ ਇਨ੍ਹਾਂ ਨੂੰ ਇਨ੍ਹਾਂ ਲਈ ਬਰਦਾਸ਼ਤ ਕਰਨਾ ਔਖਾ ਹੋ ਗਿਆ ਹੈ ਇਸਤੋਂ ਬਾਅਦ ਸਿੱਖ ਕੌਮ ਕੀ ਕਰਵਟ ਬਦਲ ਦੀ ਹੈ ਬਹੁਤ ਵਧੀਆ ਮੁਲਾਂਕਣ ਕੀਤਾ ਹੈ ।ਪਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦੇ ਰਹਿਣਾ ਬੇਟਾ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਂ ਫਤਹਿ ।
@thetruthvisuals
@thetruthvisuals 3 ай бұрын
Bahut sohne vichar Bhai Sahib de
@user-vt6bl2mz7o
@user-vt6bl2mz7o 3 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@tarloksingh2141
@tarloksingh2141 3 ай бұрын
Bhout vadea vichar❤
@jasskahlon5967
@jasskahlon5967 3 ай бұрын
good job
@majorsingh1124
@majorsingh1124 3 ай бұрын
Bhai Sarbjit Singh khalsa ji Bhai Arimatpal Singh khalsa ji Lakha Sidhana ji jindabad jindabad jindabad jindabad jindabad jindabad❤❤❤❤❤🎉🎉🎉🎉
@gurindersidhu1769
@gurindersidhu1769 3 ай бұрын
Veer app ji di pichli video ch gatra kirpan nhi c dekh rahi
@pinderbajwa1480
@pinderbajwa1480 3 ай бұрын
Bhut vadiya analysis thoda veer ji
@hardeepkour3186
@hardeepkour3186 3 ай бұрын
Good analysis keep going
@ss-pm6oj
@ss-pm6oj 3 ай бұрын
ਸ਼ੁਕਰ ਆ ਤੁਸੀ ਸਰਦਾਰ ਜੀਵਨ ਸਿੰਘ ਨੂੰ ਵੀ ਕਵਰ ਕੀਤਾ।
@amrikwahla
@amrikwahla 3 ай бұрын
It is advisable after winning election of panthick leaders strength new sikh thinking party under democratic way and win sgpc election
@amaravtarsingh
@amaravtarsingh 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਹੁੰਦੈ ਐਨੀ ਈਰਖਾ ਸਿੱਖ ਨੂੰ ਸਿੱਖ ਨਾਲ ਹੋਣੀ ਚਾਹੀਦੀ🙏
@jasbirsing6568
@jasbirsing6568 3 ай бұрын
Dan Dan guru ramdas ji mehar kre amritpal singh ji ta
@graniteworld9116
@graniteworld9116 3 ай бұрын
No to Badal Akali dal no to jaatpaat in Sikhism
@indarjitsingh1228
@indarjitsingh1228 2 ай бұрын
We support Bapu Simranjit Singh Mann ji 🌹❤ We support amritpal Singh Bhai ji 🌹💖 We support Lakha Serdana Bhai ji 🌹♥ We support sarbarjit Singh Bhai ji 🌹💞 👍🚩🌹🌷♥💖❤🙏🙏🙏🙏🙏🙏🙏🙏🙏🚩🌹🌷♥💖❤💞🌹🌷♥💖❤🌹🌷👍👍👍👍🌹👍
@calisingh7978
@calisingh7978 3 ай бұрын
World government summit, cop29
@BinderSinghkhalsa1987
@BinderSinghkhalsa1987 3 ай бұрын
Amritpal khlsa zindabad
@user-ql5ld7jk5f
@user-ql5ld7jk5f 2 ай бұрын
☝️🙏🏻🚩📿
@Sanghera-pe1wu
@Sanghera-pe1wu 3 ай бұрын
ਸੁਖਬੀਰ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਸ਼ਰੀਕ ਉਭਰਦਾ ਨਜ਼ਰ ਆ ਰਿਹੈ। ਇਤਿਹਾਸ ਦੀਆਂ ਘਟਨਾਵਾਂ ਦੇਖਦਿਆਂ ਲਗਦੈ ਕਿ 89 ਵਾਂਗ ਫਿਰ ਆਕਾਲੀ ਲੀਡਰਾਂ ਵਿਚ ਕਾਟੋ ਕਲੇਸ਼ ਸ਼ੁਰੂ ਹੋ ਜਾਵੇਗਾ
@hardialsinghkang7807
@hardialsinghkang7807 3 ай бұрын
Jis tra da peo c Sikh virodhi ose tran da Munda sukha gupi sikhi de dushmun
@harryrandhawa7053
@harryrandhawa7053 2 ай бұрын
Waheguru Da Khalsa 👏🙏😅😢❤
@user-ql5ld7jk5f
@user-ql5ld7jk5f 2 ай бұрын
☝️🙏🏻🚩📿
What will he say ? 😱 #smarthome #cleaning #homecleaning #gadgets
01:00
When you discover a family secret
00:59
im_siowei
Рет қаралды 23 МЛН
Magic trick 🪄😁
00:13
Andrey Grechka
Рет қаралды 57 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 21 МЛН
What will he say ? 😱 #smarthome #cleaning #homecleaning #gadgets
01:00