book of life part 5
14:57
14 сағат бұрын
book of life  Part 4
30:53
Ай бұрын
Пікірлер
@faridanglesmedia7268
@faridanglesmedia7268 6 сағат бұрын
ਬਰਾੜ ਸਾਹਿਬ ਭਾਵੇਂ ਤੁਹਾਡੇ ਨਾਲ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਰਾਜਪਾਲ ਜੀ ਦੀ ਸਿੱਖਿਆ ਤਾਲੀਮ ਤੋਂ ਮੈਨੂੰ ਤੁਹਾਡੇ ਤੇ ਰਾਜਪਾਲ ਜੀ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਫਰਕ ਨਹੀਂ ਜਾਪਦਾ ਤੁਹਾਡੇ ਤਰ੍ਹਾਂ ਉਹ ਵੀ ਸਧਾਰਨਤਾ, ਸਪੱਸ਼ਟਤਾ ਤੇ ਸੱਚੇਪਣ ਦੇ ਸ਼ੁਦਾਈ ਆ, ਵਿਚਾਰਧਰਾਵਾਂ,ਜੀਵਨ ਢਾਂਚਿਆਂ ,ਮੇਲ ਮਿਲਾਪ ਦੇ ਤੌਰ ਤੇ ਘਰ ਦੇ ਜੀਆਂ ਦਾ ਇੱਕੋ ਰੂਪ ਰੇਖਾ ਵਿੱਚ ਰਹਿਣਾ ਕੁੱਦਰਤੀ ਗੱਲ ਹੀ ਲੱਗਦੀ ਆ, ਗੁਰਬੰਸ ਹਰੀ ਨੌ
@amarjitdeol7431
@amarjitdeol7431 8 сағат бұрын
ਸੱਚਮੁੱਚ ਨਾਮ ਦੀ ਤਰ੍ਹਾਂ ਹੀ ਜੀਨੀਅਸ ਕਹਾਣੀ ਸਮੇਂ ਤੋਂ ਬਹੁਤ ਅੱਗੇ।
@RajvinderBrar-i9g
@RajvinderBrar-i9g 8 сағат бұрын
ਸਤਿ ਸ੍ਰੀ ਆਕਾਲ ਵੀਰ ਜੀ
@PraveenKumar-c1c9x
@PraveenKumar-c1c9x Күн бұрын
बरार जाति जिंदावाद ❤❤praveen
@surinderpalsinghkohli9526
@surinderpalsinghkohli9526 Күн бұрын
Excellent 👍
@RajvinderBrar-i9g
@RajvinderBrar-i9g Күн бұрын
ਸਭ ਤੋਂ ਪਹਿਲਾਂ ਦੋਹਾਂ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਼
@ManpreetKaur-vp1fr
@ManpreetKaur-vp1fr Күн бұрын
Thanks sir
@darshansinghmomi6511
@darshansinghmomi6511 2 күн бұрын
Very good informative article 😊
@rajansharma4275
@rajansharma4275 2 күн бұрын
@mohanbadla
@mohanbadla 2 күн бұрын
ਬਹੁਤ ਵਧੀਆ ਜਾਣਕਾਰੀ ਪਰ ਥੋੜ੍ਹਾ ਬੋਲਣ ਦੀ ਗਤੀ ਵਧਾਉਣ ਦੀ ਕੋਸ਼ਿਸ਼ ਕਰੋ ਜੀ।
@shabbirahmeddar7765
@shabbirahmeddar7765 2 күн бұрын
ਸਲਾਮ ਬਰਾੜ ਸਾਹਿਬ . ਤੁਹਾਡਾ ਤਰਕਸ਼ੀਲਤਾ ਤੇ ਮਬਨੀ ਪ੍ਰੋਗਰਾਮ ਬਹੁਤ ਰੌਚਿਕ ਹੇ.
@ranbirsingh2874
@ranbirsingh2874 3 күн бұрын
Eh dr Surjit singh de wife ne ?
@punjabivivek
@punjabivivek 3 күн бұрын
@@ranbirsingh2874 ਹਾਂ ਜੀ
@rajansharma4275
@rajansharma4275 3 күн бұрын
@KirpalGorsi
@KirpalGorsi 4 күн бұрын
❤❤
@rajtv1259
@rajtv1259 4 күн бұрын
ਵਧੀਆ ਜਾਣਕਾਰੀ ਮਿਲੀ ਹੈ ਜੀ ਸ਼ੁਕਰੀਆ ਬਿੰਦਰ ਸਿੰਘ
@HarpreetKaur-st8fn
@HarpreetKaur-st8fn 4 күн бұрын
ਕੋਈ ਸ਼ਬਦ ਨਹੀਂ ਭੈਣਜੀ …..🙏🙏❤️❤️
@ajmersidhu3773
@ajmersidhu3773 4 күн бұрын
ਬਹੁਤ ਵਧੀਆ ਲਿਖਤ ਅਤੇ ਪੇਸ਼ਕਾਰੀ ।
@devinderbachhal1771
@devinderbachhal1771 6 күн бұрын
ਬਹੁਤ ਵਧੀਆ ਜਾਣਕਾਰੀ । ਇਸ ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਦੀ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ ।
@DrGursewakLambi
@DrGursewakLambi 6 күн бұрын
ਬਹੁਤ ਅੱਛਾ ਸਰ
@MANJITSINGH-om4ot
@MANJITSINGH-om4ot 6 күн бұрын
ਵਾਹਿਗੁਰੂ ਜੀ
@sukhwinderkaurbath4454
@sukhwinderkaurbath4454 6 күн бұрын
Dr sahib keval Naman ਪ੍ਰਸੰਸਾ ਲਈ ਮੇਰੇ ਤਾਂ ਸ਼ਬਦਾ ਡਰ ਗਏ ,ਸਹਿਮ ਗਏ ਯਥਾਰਤ ਚਿਤਰਣ ਦੀ ਅਸੀਮਤਾ ਦੇਖ ਗੂੰਗੇ ਹੋ ਗਏ ਸੋ ਕੇਵਲ ਨਮਨ 🙏
@balwindersinghbrar5963
@balwindersinghbrar5963 7 күн бұрын
ਕਾਬਲੇ ਤਾਰੀਫ਼ ਪੇਸ਼ਕਾਰੀ। ਵਿੱਦਿਆ ਦੇ ਮਹੱਤਵ ਨੂੰ ਦਰਸਾਉਂਦੀ ਯਥਾਰਥ ਨਾਲ ਲਬਰੇਜ਼ ਕਹਾਣੀ। ਸੱਚਮੁੱਚ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਮਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ ਜੀ।
@sukhsirat
@sukhsirat 7 күн бұрын
Madam, ਤੁਹਾਡੇ emotions ਚ ਭਿੱਜੇ ਸ਼ਬਦਾਂ ਨੇ, ਸੱਚੀਂ ਧੁਰ ਅੰਦਰ ਨੂੰ ਝੰਜੋੜ ਕੇ ਰੱਖ ਦਿੱਤਾ, ਤੁਹਾਡੀ ਪੇਸ਼ਕਾਰੀ ਤਾਂ ਹਮੇਸ਼ਾ ਦੀ ਤਰ੍ਹਾਂ ਹੈ ਹੀ ਬਾਕਮਾਲ, ਕਿੰਨੀ ਸੁਚੱਜੀ ਤੇ ਸੁਹਿਰਦ ਸੀ ਉਹ ਮਾਂ ਜਿਸਨੇ ਤੁਹਾਨੂੰ ਇਹ ਸਾਹਿਤਕ ਜੀਵਨ ਦੀ ਗੁੜ੍ਹਤੀ ਦਿੱਤੀ, ਮੈਂ ਵੀ ਮਾਤਾ ਜੀ ਨੂੰ ਜਦ ਵੀ ਵੇਖਿਆ ਉਹਨਾਂ ਦੇ ਹੱਥ ਵਿੱਚ ਕਿਤਾਬ ਹੀ ਹੁੰਦੀ ਸੀ, ਬਹੁਤ ਹੀ ਸ਼ਾਂਤ ਸੁਭਾਅ ਵਾਲੇ ਸਨ ਉਹ...
@ManjeetKaur-gh3sm
@ManjeetKaur-gh3sm 7 күн бұрын
ਹੰਝੂ ਰੁਕ ਨਹੀਂ ਰਹੇ... ਮਾਂ ਦਾ ਤੁਰ ਜਾਣਾ ਧੀਆਂ ਲਈ ਸਚਮੁੱਚ ਅਸਹਿ ਹੁੰਦਾ ਹੈ😢😢ਬੀਬੀ ਦੀਆਂ ਨਿੱਘੀਆਂ ਮਿੱਠੀਆਂ ਗੱਲਾਂ ਧੀਆਂ ਦਾ ਸਰਮਾਇਆ ਹੁੰਦੀਆਂ ਨੇ।
@mrsgurpreetkaurmalhi9821
@mrsgurpreetkaurmalhi9821 7 күн бұрын
ਬਹੁਤ ਹੀਂ ਪਿਆਰੇ ਸ਼ਬਦਾਂ ਨਾਲ ਮਾਂ ਦੀ ਨੇੜਤਾ ਬਿਆਨਦੀ ਵਾਰਤਾਲਾਪ ਚਰਨਜੀਤ ਭੈਣਜੀ । ਬੇਟੀਆਂ ਮਾਂ ਦਾ ਹੀਂ ਜਿਆਦਾ ਰੂਪ ਹੁੰਦੀਆਂ ਨੇ । ਬਹੁਤ ਵਧੀਆ ਲੱਗਾ ।🙏
@ajmersidhu3773
@ajmersidhu3773 7 күн бұрын
ਬਹੁਤ ਵਧੀਆ ਮੈਡਮ ਜੀ।
@OmParkash-kl9ei
@OmParkash-kl9ei 7 күн бұрын
Very emotional varatalap,like very much
@HARBANSSINGH-lb5uf
@HARBANSSINGH-lb5uf 7 күн бұрын
ਬਹੁਤ ਬਹੁਤ ਭਾਵੁਕਤਾ ਨਾਲ ਸਾਰੀ ਕਹਾਣੀ ਪੇਸ਼ ਕਰ ਰਹੇ ਹੋ ਭੈਣ ਜੀ. ਸੁਣ ਕੇ ਆਨੰਦ ਆ ਰਿਹਾ ਹੈ.
@kiranpalkaursidhu6140
@kiranpalkaursidhu6140 7 күн бұрын
ਏਡੀਆਂ ਗੂੜੀਆਂ ਛਾਂਵਾਂ ਜੱਗ ਤੇ ਲੱਭਦੀਆਂ ਨਈ, ਜੇ ਇੱਕ ਵਾਰ ਤੁਰ ਜਾਵਣ ਮਾਂਵਾਂ ਲੱਭਦੀਆਂ ਨਈ ……
@AmarjitSingh-ov4yk
@AmarjitSingh-ov4yk 7 күн бұрын
Good views for mother
@meenakshirathore
@meenakshirathore 7 күн бұрын
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡਿਓ
@majorsingh5396
@majorsingh5396 12 күн бұрын
valuable information ji
@jaspalsoni3926
@jaspalsoni3926 15 күн бұрын
Short mein bta dete hmein paper ke liye pdna asaan ho jata
@darshanakaur523
@darshanakaur523 17 күн бұрын
Bhot vdhia
@jogindersharma357
@jogindersharma357 21 күн бұрын
How to obtain books by prof Kishan Singh???????
@KirpalGorsi
@KirpalGorsi 27 күн бұрын
❤❤
@RavinderSingh-to2sx
@RavinderSingh-to2sx 28 күн бұрын
ਬਹੁਤ ਵਧੀਆ ਜੀ
@Jandheriwale
@Jandheriwale Ай бұрын
Jankari,ke,liye,thankyou, ❤,,🙏🙏🙏🙏🙏🙏🙏🙏🙏🙏🙏🙏🙏🔋👑👑👑👑
@amarjeetsinghmann1888
@amarjeetsinghmann1888 Ай бұрын
ਪੰਜਾਬੀ ਟ੍ਰਿਬਿਊਨ ਵਿੱਚ ਇੱਕ ਲੇਖ ਬਾਬਤ ਆਏ ਉਸ ਦੇ ਇੱਕ ਫੋਨ ਤੋਂ ਪਈ ਲਿਹਾਜ ਦਸ ਵਰ੍ਹਿਆਂ ਤੋਂ ਨਿਭ ਰਹੀ ਹੈ। ਭਾਵੁਕ ਕਰ ਗਿਆ ਯਾਰ ਡਿਫਾਲਟਰ ਬਾਰੇ ਇਹ ਲੇਖ।
@JasbirMann-kd9sc
@JasbirMann-kd9sc Ай бұрын
ਬਹੁਤ ਵਧੀਆ ਕਹਾਣੀ ❤
@punjabivivek
@punjabivivek Ай бұрын
Sunday Discourse/ Book of Life-The Lesson of Life Part 4 ਜ਼ਿੰਦਗੀ ਦੀ ਕਿਤਾਬ - ਜ਼ਿੰਦਗੀ ਦੇ ਸਬਕ ਭਾਗ ਚੌਥਾ: ਕੀ ਖਾਈਏ ? ਕੀ ਨਾ ਖਾਈਏ ? ਜਰੂਰੀ ਬੇਨਤੀਆਂ: 1 ਆਪਣੇ ਵਿਚਾਰ ਚੈਨਲ ਦੇ ਕਮੈਂਟ ਬਾਕਸ ਵਿੱਚ ਦਿਆ ਕਰੋ ਇਸ ਨਾਲ ਦੂਸਰੇ ਵੀ ਤੁਹਾਡੇ ਵਿਚਾਰਾਂ ਤੋਂ ਜਾਣੂ ਹੋ ਸਕਦੇ ਹਨ। 2 .ਜਿਸ ਗੱਲ ਨਾਲ ਸਹਿਮਤ ਨਾ ਹੋਵੋ ਉਹ ਵੀ ਦੱਸਿਆ ਕਰੋ 3.ਚੈਨਲ ਲਿੰਕ ਬਹੁਤ ਸਾਰੇ ਵਟਸਐੱਪ ਗਰੁੱਪਾਂ ਵਿੱਚ ਸਾਂਝਾ ਕੀਤਾ ਜਾਂਦਾ ਹੈ ਜਿਹੜੇ ਐਡਮਿਨ ਠੀਕ ਨਹੀਂ ਸਮਝਦੇ ਉਹ ਮੈਨੂੰ ਮੈਸੇਜ ਕਰ ਦੇਣ, ਉਥੇ ਲਿੰਕ ਪਾਉਣਾ ਬੰਦ ਕਰ ਦੇਵਾਂਗੇ। 4. ਚੈਨਲ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ, ਵੀਡੀਓ ਅੱਗੇ ਸਾਂਝੀ ਕਰੋ, 5.ਸ਼ੁੱਕਰਵਾਰ ਸ਼ਾਮੀ ਪੰਜਾਬੀ ਕਹਾਣੀ ਹੁੰਦੀ ਹੈ, ਸ਼ਨੀਵਾਰ ਨੂੰ ਸ਼ਾਮੀ ਸਟਾਲਿਨਜੀਤ ਦੀ ਆਵਾਜ਼ ਵਿੱਚ ਸ਼ਬਦ ਚਿੱਤਰ ਹੁੰਦਾ ਹੈ, ਐਤਵਾਰ ਸਵੇਰੇ ਜ਼ਿੰਦਗੀ ਦੀ ਕਿਤਾਬ ਹੁੰਦੀ ਹੈ। ਬਾਕੀ ਦਿਨ ਲਾਈਵ ਰਿਕਾਰਡਿੰਗ, ਮੁਲਾਕਾਤ, ਪੁਸਤਕ ਰਿਵਿਊ, ਚਲੰਤ ਸਾਹਿਤਕ, ਸੱਭਿਆਚਾਰਕ, ਸਮਾਜਿਕ ਮਸਲਿਆਂ ਤੇ ਵਿਚਾਰ ਹੁੰਦੇ ਹਨ। 6. ਬਹੁਤ ਸਾਰੇ ਮਿੱਤਰਾਂ ਦਾ ਵਿਚਾਰ ਹੈ ਕਿ ਰਾਜਸੀ ਮਸਲਿਆਂ ਬਾਰੇ ਵੀ ਰੋਜ਼ ਪ੍ਰੋਗਰਾਮ ਕਰਿਆ ਕਰੋ ਆਪਣੇ ਵਿਚਾਰ ਦੇਣੇ ਜੀ ਬੇਨਤੀ ਕਰਤਾ ਰਾਜਿੰਦਰ ਪਾਲ ਸਿੰਘ ਬਰਾੜ
@sikanderdhaliwal1995
@sikanderdhaliwal1995 Ай бұрын
ਬਾਈ ਦਾ ਇੱਕ ਵਾਰ ਮੈਨੂੰ ਵੀ ਫੋਨ ਆਇਆ ਸੀ
@AmarbirBrar
@AmarbirBrar Ай бұрын
Akhan vich athru bhar aye
@AmarbirBrar
@AmarbirBrar Ай бұрын
Bhot hi touching wording atte khoobsurat peshkaar
@sukhwinderkaurbath4454
@sukhwinderkaurbath4454 Ай бұрын
ਕਹਾਣੀ ਅਤੇ ਪੇਸ਼ਕਾਰੀ ਦੋਵੇ excellent 👍👍👍
@meghasingh6384
@meghasingh6384 Ай бұрын
ਬਾਕਮਾਲ ਲੇਖਣੀ ਤੇ ਪੜ੍ਹਨੀ
@jeetkaur7733
@jeetkaur7733 Ай бұрын
ਕਹਾਣੀ ਤੇ ਪੇਸ਼ਕਾਰੀ ਬਹੁਤ ਖੂਬ। ਮੈਨੂੰ ਮੇਰੇ ਮਾਂ ਬਾਪ ਯਾਦ ਆ ਗਏ। ਮਾਂ ਦੀਆਂ ਸੋਨੇ ਦੀਆਂ ਵੰਗਾਂ ਯਾਦ ਆ ਗਈਆਂ, ਜਿਹੜੀਆਂ ਉਮਰ ਦੇ ਪਿਛਲੇ ਪਹਿਰ ਬੀਬੀ ਨੂੰ ਪਾਪਾ ਜੀ ਨੇ ਚਾਅ ਨਾਲ ਬਣਵਾ ਕੇ ਦਿੱਤੀਆਂ ਸਨ।
@Pavitar212
@Pavitar212 Ай бұрын
ਖੂਬਸੂਰਤ ਪੇਸ਼ਕਾਰੀ ਲਈ ਬਹੁਤ ਸ਼ੁਕਰੀਆ ਚਰਨਜੀਤ ਭੈਣ ਜੀ 💐
@ajmersingh2760
@ajmersingh2760 Ай бұрын
Very nice g
@shinderkaur654
@shinderkaur654 Ай бұрын
Bahut vadhia 🙏🙏
@manjitkaur1113
@manjitkaur1113 Ай бұрын
ਸਤਿ ਸ੍ਰੀ ਅਕਾਲ ਅੱਜ ਦੋ ਮਹਾਨ ਸ਼ਖਸੀਅਤਾਂ ਨੂੰ ਸਾਹਮਣੇ ਵੇਖ ਕੇ ਮਨ ਬਾਗੋ ਬਾਗ ਹੋ ਗਿਆ