Darshan Khatkar ਦਰਸ਼ਨ ਖਟਕੜ(ਜਨਮ 12 ਮਈ 1946- ) ਪੰਜਾਬੀ ਕਵੀ ਅਤੇ ਕਮਿਊਨਿਸਟ ਸਿਆਸਤਦਾਨ ਹਨ।

  Рет қаралды 376

Punjabi Vivek

Punjabi Vivek

Күн бұрын

Пікірлер: 3
@punjabivivek
@punjabivivek Ай бұрын
ਜੁਝਾਰਵਾਦੀ ਦਰਸ਼ਨ ਖੜਕੜ (ਜਨਮ 12 ਮਈ 1946) ਕਰਮ ਅਤੇ ਕਲਮ ਦੋਹਾਂ ਦਾ "ਨੌਜਵਾਨ" ਸਿਪਾਹੀ ਹੈ, ਉਸ ਨੇ ਸਾਰੀ ਜ਼ਿੰਦਗੀ ਕੁੱਲ ਵਕਤੀ ਇਨਕਲਾਬੀ ਵਜੋਂ ਬਤੀਤ ਕੀਤੀ ਹੈ । ਉਨ੍ਹਾਂ ਖੂਬਸੂਰਤ ਗੀਤ, ਗਜ਼ਲਾਂ ਤੇ ਕਵਿਤਾਵਾਂ ਲਿਖੀਆਂ ਹਨ। ਪਿਛਲੇ ਦਿਨੀ ਪਰਮਿੰਦਰ ਕੌਰ ਸਵੈਚ ਦੀ ਕਿਤਾਬ ਦੇ ਬਹਾਨੇ ਉਨ੍ਹਾਂ ਤੋਂ ਕੁਝ ਸੁਣਨ ਨੂੰ ਮਿਲਿਆ, ਉਨ੍ਹਾਂ ਉਰਦੂ ਦਾ ਸ਼ੇਅਰ ਵੀ ਸੁਣਾਇਆ, ਐਬਸਟਰੈਕਟ ਕਵਿਤਾ ਦਾ ਮਖੌਲ ਵੀ ਉਡਾਇਆ, ਪੁਰਾਣੀ ਪ੍ਰਸਿੱਧ ਕਵਿਤਾ ਦੇ ਬੰਦ ਵੀ ਸੁਣਾਏ, ਉਨ੍ਹਾਂ ਕਵੀਆਂ ਨੂੰ ਨਿਹੋਰਾ ਵੀ ਦਿੱਤਾ ਹੈ,ਗਜ਼ਲ ਦੇ ਸ਼ੇਅਰ ਵੀ ਸੁਣਾਏ ਅਤੇ ਗਾਜ਼ਾ ਦਾ ਗੀਤ ਸੁਣਾਇਆ। ਕੈਮਰੇ ਦੀ ਬੈਟਰੀ ਡਾਊਨ ਹੋ ਗਈ ਸੀ ਮੋਬਾਈਲ ਵਿੱਚ ਹੀ ਉਨ੍ਹਾਂ ਦੀ ਰਿਕਾਰਡਿੰਗ ਕੀਤੀ ਹੈ ਸੋ ਰਿਕਾਰਡਿੰਗ ਕੁਆਲਿਟੀ ਲਈ ਮਾਫੀ, ਕਵਿਤਾ ਦੀ ਕੁਆਲਿਟੀ ਉੱਚੀ ਹੈ,ਤੁਸੀਂ ਵੀ ਸੁਣ ਸਕਦੇ ਹੋ ।
@ajmersidhu3773
@ajmersidhu3773 Ай бұрын
ਬਹੁਤ ਵਧੀਆ ਜੀ।
99.9% IMPOSSIBLE
00:24
STORROR
Рет қаралды 31 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
My scorpion was taken away from me 😢
00:55
TyphoonFast 5
Рет қаралды 2,7 МЛН
Zelensky Announces Talks with Russia / End of Martial Law?
13:55
NEXTA Live
Рет қаралды 549 М.
OSho Present is Everything  ||  Present is life
20:10
Osho mind
Рет қаралды 321 М.
99.9% IMPOSSIBLE
00:24
STORROR
Рет қаралды 31 МЛН