31 July 2024
2 ай бұрын
24 July 2024
2 ай бұрын
Пікірлер
@jangirsingh6628
@jangirsingh6628 5 күн бұрын
ਸੰਧੂ ਸਾਹਿਬ ਕਿਰਪਾ ਕਰਕੇ ਫੋਨ ਨੰਬਰ ਭੇਜ ਦੇ ਦਿਓ
@jangirsingh6628
@jangirsingh6628 5 күн бұрын
ਸੰਧੁ ਸਾਹਿਬ ਬਹੁਤ ਬਹੁਤ ਧੰਨਵਾਦ ਮੈਨੂੰ ਲਗਦੈ ਤੁਸੀਂ ਸਾਰੇ ਹੀ ਕਲਾਕਾਰਾਂ ਦੇ ਪਰਿਵਾਰਕ ਮੈਂਬਰ ਹੋਂ
@AmarjitSinghBaghsikander
@AmarjitSinghBaghsikander 8 күн бұрын
Sandhu sahib safri sahib baare vi dasio
@NareshKumar-xh7xk
@NareshKumar-xh7xk 18 күн бұрын
ਵਰਿੰਦਰ ਇਕ ਬਹੁਤ ਵਧੀਆ ਨਿਰਦੇਸ਼ਕ ਸੀ ਬਲਬੀਰੋ ਭਾਬੀ ਫਿਲਮ ਦਾ ਨਿਰਦੇਸ਼ਕ ਵਰਿੰਦਰ ਸੀ
@NareshKumar-xh7xk
@NareshKumar-xh7xk 18 күн бұрын
ਵਰਿੰਦਰ ਬਹੁਤ ਵਧੀਆ ਇਨਸਾਨ ਸੀ ਉਸਨੇ ਯੋਗਰਾਜ ਦੀਪ ਢਿੱਲੋਂ ਮੇਹਰ ਮਿੱਤਲ ਸੁਰਿੰਦਰ ਸ਼ਰਮਾ ਗੁੱਗੂ ਗਿੱਲ ਗੁਰਚਰਨ ਪੋਹਲੀ ਨੂੰ ਆਪਣੀਆਂ ਫਿਲਮਾਂ ਵਿਚ ਮੌਕਾ ਦਿੱਤਾ
@AmarjitSinghBaghsikander
@AmarjitSinghBaghsikander 22 күн бұрын
S gurdev singh maan sahib bare vi sandhu sahib
@AmarjitSinghBaghsikander
@AmarjitSinghBaghsikander 22 күн бұрын
Jwani yaad krati nagra sahib ji
@sukhwantsingh8772
@sukhwantsingh8772 23 күн бұрын
❤❤❤❤nagra sab ji
@sukhwantsingh8772
@sukhwantsingh8772 23 күн бұрын
❤❤❤❤❤❤ sandhu sab
@sukhwantsingh8772
@sukhwantsingh8772 24 күн бұрын
Narga sab ❤❤❤❤❤sat shiri akall
@AmarinderSinghDhaliwal
@AmarinderSinghDhaliwal 29 күн бұрын
ਪੁਰਾਣੀ ਜਾਣਕਾਰੀ ਤੇ ਯਾਦਾਸ਼ਤ ਦੇ ਵਿੱਚ ਸੰਧੂ ਸਾਹਿਬ ਦੇ ਕੋਈ ਨੇੜੇ ਤੇੜੇ ਵੀ ਨਹੀਂ। ਪਰਮਾਤਮਾ ਲੰਬੀ ਉਮਰ ਦੇਵੇ ਸੰਧੂ ਸਾਹਿਬ ਨੂੰ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਨਾਗਰਾ ਜੀ ਜੋ ਤੁਸੀਂ ਇਹ ਸੰਧੂ ਸਾਹਿਬ ਨੂੰ ਨਾਲ ਲੈਕੇ ਵੀਡੀਓ ਬਣਾਉਣ ਦਾ ਜੋ ਕਾਰਜ ਆਰੰਭਿਆ ਹੈ ਜੀ। ਤੁਸੀਂ ਦੋਵੇਂ ਵਧਾਈ ਦੇ ਹੱਕਦਾਰ ਹੋ ਜੀ ਪਰ ਇਹ ਜੋ ਦੀਦਾਰ ਸੰਧੂ ਜੀ ਨਾਲ ਸੰਬੰਧਿਤ ਤਿੰਨ ਤੇ ਚਾਰ ਨੰਬਰ ਐਪੀਸੋਡ ਨੇ ਜੀ ਇਹਨਾਂ ਦੀ ਆਵਾਜ਼ ਬਹੁਤ ਹੀ ਘੱਟ ਤੇ ਖਰਾਬ ਹੈ ਅੱਗੇ ਤੋਂ ਇਸ ਗੱਲ ਦਾ ਖ਼ਿਆਲ ਰੱਖਿਆ ਕਰੋ ਬਾਈ ਜੀ। ਧੰਨਵਾਦ ਜੀ।
@AmarinderSinghDhaliwal
@AmarinderSinghDhaliwal 29 күн бұрын
Wah ji wah Sandhu Sahab kya baatan ne....jehdi tussin Babu Singh Mann ji di mimicry keeti aa ji oh bakamaal aa ji. Baki jo moon te gaye san 3 bande ohnaa ne naam san ji Neil Armstrong, Buzz Aldrin and Michael Collins.ihnaa wichon Neil te Buzz dovein moon te uttre san te Michael Collins moon te uttareya nahin si oh Orbiter de vich ee swaar si te moon de uppar asman vich chakkar katt riha si ji.
@AmarinderSinghDhaliwal
@AmarinderSinghDhaliwal Ай бұрын
ਜੀਓ ਸੰਧੂ ਸਾਹਿਬ ਜੀਓ। ਸੰਧੂ ਸਾਹਿਬ ਵਾਰਿਸ ਤੇ ਫ਼ਿਰ ਵਾਰਿਸ ਹੀ ਹੈ ਇਸਦੇ ਵਿੱਚ ਕੋਈ ਸ਼ੱਕ ਨਹੀਂ ਬਾਕੀ ਤੁਹਾਡੇ ਨਾਲ ਤੇ ਵਾਰਿਸ ਬਹੁਤ ਜ਼ਿਆਦਾ ਜੁੜਿਆ ਰਿਹਾ ਉਸਨੇ ਤੁਹਾਡੇ ਕਾਫ਼ੀ ਗੀਤ ਵੀ ਗਾਏ ਨੇ। ਹਾਂ ਹਰਭਜਨ ਮਾਨ ਵੀ ਆਪਣੀ ਜਗ੍ਹਾ ਬਹੁਤ ਵਧੀਆ ਸਿੰਗਰ ਹੈ ਪਰ ਵਾਰਿਸ ਦੇ ਨਾਲ ਮੁਕਾਬਲੇ ਵਿੱਚ ਥੋੜ੍ਹਾ ਪਿੱਛੇ ਰਹਿ ਜਾਂਦਾ ਇਆ ਇਹ ਵੀ ਸੱਚਾਈ ਹੈ ਚਾਹੇ ਕਿਸੇ ਨੂੰ ਕੌੜੀ ਹੀ ਲੱਗੇ। ਬਾਕੀ ਰਹੀ ਗੱਲ ਸੰਧੂ ਸਾਹਿਬ ਤੇ ਬਾਈ ਜੀ ਹਰਜੀਤ ਨਾਗਰਾ ਜੀ ਏਦਾਂ ਹੀ ਵੀਡੀਓ ਬਣਾਉਂਦੇ ਰਹੋ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਅਸੀਂ। ਆਮੀਨ।
@jaswindersingh-cj4gz
@jaswindersingh-cj4gz Ай бұрын
I know also S.Balbir Singh Momi who was also the friend of my father, he was working in the Pb School Edu board, phase 1, Mohali on a higher post. Once there was a shortage of cement , Momi ji make available the 5 bags of cement for us during construction in village Palsaura. He also present some pens to my father which he brought from his Canada trip. I met him many times in Edu board building for some domestic works. I think, it happened 50 years ago.
@jaswindersingh-cj4gz
@jaswindersingh-cj4gz Ай бұрын
I remember Sh Bhushan Dhiyanpuri was a friend of my father S. Santosh Singh Chandan and he came many times to our home with my father , I also remember that he has some problem while he was speaking. When he spoke to my mother as “ Bhabhi ji” , he could not speak properly the word “ Bhabhi ji “. Father & Bhushan ji was the poetry friends
@DaljeetSingh-pf6pn
@DaljeetSingh-pf6pn Ай бұрын
ਵਧੀਆ ਗੱਲ ਆ ਸੰਧੂ ਸਾਬ ਪਹਿਲਾ ਜ਼ਮਾਨਾ ਚੰਗਾ ਹੁੰਦਾ ਸੀ
@jaipaljaipaul7449
@jaipaljaipaul7449 Ай бұрын
ਮੂੰਹ ਬੋਲਦੀ ਲਾਇਬ੍ਰੇਰੀ, ਬਜ਼ੁਰਗਾਂ ਦੀ ਹੱਡਬੀਤੀ ਦਾਸਤਾਨ...?
@jaipaljaipaul7449
@jaipaljaipaul7449 Ай бұрын
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ , ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓
@jaipaljaipaul7449
@jaipaljaipaul7449 Ай бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਨੇੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ ਜ਼ਿਕਰ , ਗਾਲੀ ਗਲੋਚ , ਪਹਿਚਾਣ ਜ਼ਰੂਰੀ ❓...? ਕਾਅਬਾ ਨਹੀਂ ਕਾਬਲੀਅਤ ਜ਼ਰੂਰੀ...?
@jaipaljaipaul7449
@jaipaljaipaul7449 Ай бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਨੇੜਤਾ ਵਧੇ ਤਾਂ ਹੋ ਜਾਏ ਭੰਗ , ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ, ਕਾਬਲੀਅਤ ਤੇ ਅਧਾਰਿਤ...? ਵੋਟ ਰਾਜ ਯਾ ਮਤਦਾਨ, ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ , ਨਿਰਮਾਣ ❓ ਮੱਤ ਦਾਨ ❓ ਮਤਲਬ ਅਕਲ ਦਾਨ ❓
@jaipaljaipaul7449
@jaipaljaipaul7449 Ай бұрын
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਤਿੰਨ ਤੋਂ ਪੰਜ ਅਕਸ਼ਰਾ ਦੇ ਜੋੜ ਵਿੱਚ ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆਂ ਹਨ ❓ ਗੁਰੂ ਘਰ, ੭ ਨਾਂਮ ਵਾਹਿ ਗੁਰੂ ਜੀ ਦਾ ਹੋਕਾ ❓ ਅਪਮਾਨਜਨਕ ਵਿਰੋਧੀ ਸਨਮਾਨਜਨਕ...? ਦਰਬਾਰ ਸਾਹਿਬ ਵਿੱਚ 24 ਅਸ਼ਟਪਦੀਆ ਦਾ ਜ਼ਿਕਰ...? ਪ੍ਰੀਵਰਤਨਸ਼ੀਲ ਵਸਤੂ ਸ਼ਰਵਸ਼ਕਤੀਮਾਨ ਨਹੀਂ ਹੋ ਸਕਦੀ ❓ ਜੇ ਜ਼ਿਕਰ, ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓ ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ , ਪ੍ਰਚਾਰਕ , ਯੂਨੀਵਰਸਿਟੀਆਂ , ਗੁਗਲ , ਗਿਨੀਜ਼ ਬੁੱਕ ਤੇ ਅੰਤਰਰਾਸ਼ਟਰੀ ਸਾਂਝ ਆਦਿ ਯਾ ਚੰਦ ਹੋਰ ਆਉਣ ਵਾਲੇ ਸ਼ਬਦ , ਦਸਣ ਵਿੱਚ ਅਸਮਰਥ ਕਿਉਂ ਕੀ, ਅਸਲੀ ਮਾਂ ਨੂੰ ਛੱਡ ਕੇ, ਪੱਥਰ ਦੀ ਮਾਂ ਅੱਗੇ , ਕਿਸ ਨੇ ਕਦ ਤੋ ਬਠਾਇਆ ❓ ਇਨਸਾਨੀਅਤ ਦੇ ਦੁਸ਼ਮਣ , ਕਾਗਜ਼ , ਕਲਮ , ਦਵਾਤ ਤੇ ਆਧੂਰੇ ਸ਼ਬਦ ਆਦਿ ❓
@jaipaljaipaul7449
@jaipaljaipaul7449 Ай бұрын
ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ, ਸ਼ਬਦ ਕਹਾਉਂਦਾ ਹੈ , ਨਾਮ ਨਹੀਂ...? ਸ਼ਬਦ ਨੂੰ ਨਾਂਮ ਕਹਿਣ ਵਾਲੇ , ਕਦੋਂ ਜਾਗਣ ਗੇ , ਕਾਂ , ਗਾਂ ਤੇ ਮਾਂ ਆਦਿ ਸ਼ਬਦ ਹਨ, ਨਾਂਮ ਨਹੀਂ...?
@jaipaljaipaul7449
@jaipaljaipaul7449 Ай бұрын
ਇੱਕ ਅੱਖ ਨਾਲ ਵੇਖਣਾ, ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ , ਕਾਣਾ ਯਾ ਅਪਾਹਜ਼ ਨਹੀਂ...? ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...? ਮਹਾਂ ਰਾਜਾ ਰਣਜੀਤ ਸਿੰਘ ਨਿਧਾਨ ਸਿੰਘ ਪੰਜ ਹੱਥਾ ਆਦਿ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ ਜ਼ਿਲ੍ਹਾ ਅੰਮ੍ਰਿਤਸਰ ਮਲਾਇਆ, ਗੁੰਮਨਾਮ ਕਿਉਂ.....?
@jaipaljaipaul7449
@jaipaljaipaul7449 Ай бұрын
ਅਹਿਸਾਸ , ਮਹਿਸੂਸ ਤੇ ਸ਼ਪਰਸ਼ ਪ੍ਰਕਿਰਿਆਂ ਅੱਗੇ ਅਕਸ਼ਰ , ਨਾਂਮ ਯਾ ਸ਼ਬਦ ਅਧੂਰਾ ਪਨ ❓ ਹਰਕਤ ਹੀ ਕੁਦਰਤ...?
@jaipaljaipaul7449
@jaipaljaipaul7449 Ай бұрын
ਹਰਿ ਧਰਮ ਭਰਮ ਵਿੱਚ , ਤੇ ਇਹ ਵੀ ਨਹੀਂ ਕੀ ਧਰਮ ਹੁੰਦਾਂ ਹੀ ਨਹੀਂ...? ਸੁਹੱਪਣ ਦੇਖ ਜੋ ਜਲੇ ਚਿਰਾਗ , ਜ਼ਾਤ ਪਾਤ ਜਾਪੇ ਅਪਰਾਧ ❓ ਕੁਦਰਤ ਦਰਬਾਰ , ਨਿਰਵਸਤਰ ਆਹਾਰ...? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ + ਜੀਵਨ ਸਾਥੀ ਸੁੱਖ....? ਧਰਤੀ ਤੇ ਸਵਰਗ...?
@DaljeetSingh-pf6pn
@DaljeetSingh-pf6pn Ай бұрын
ਅੱਜ ਤਾਂ ਪੱਗ ਦੇ ਰੰਗ ਇਕੋ ਨਾਲ ਦੇ ਆ ਸੰਧੂ ਸਾਬ ਤੇ ਨਾਗਰਾ ਬਾਈ ਦੇ good luck ji
@DaljeetSingh-pf6pn
@DaljeetSingh-pf6pn Ай бұрын
ਸੰਧੂ ਸਾਬ ਦੀਆ ਗੱਲਾਂ ਬਹੂਤ ਵਧੀਆ ਹੁੰਦੀਆ ਆ ਧੰਨਵਾਦ ਜੀ
@DaljeetSingh-pf6pn
@DaljeetSingh-pf6pn Ай бұрын
ਬਹੂਤ ਵਧੀਆ ਗੱਲਬਾਤ ਜੀ ਸੰਧੂ ਸਾਬ
@iqbalsinghshahi
@iqbalsinghshahi Ай бұрын
ਭੂਆ ਖ਼ਤਮ ਕੌਰ
@bikramjitatec
@bikramjitatec Ай бұрын
ਬਹੁਤ ਹੀ ਵਧੀਆ ਵਿਚਾਰ ਨਾਗਰਾ ਸਾਹਿਬ
@AnuragSINGH-cp9zu
@AnuragSINGH-cp9zu Ай бұрын
ਨਾਗਰਾ ਬਾਈ ਜੀ ਮੈ ਇੰਦਰਪਾਲ ਤੁਸੀਂ ਤਾਂ ਸਾਨੂੰ ਭੁਲ ਹੀ ਗੲਏ
@RoshanLal-dw1br
@RoshanLal-dw1br Ай бұрын
Sahtik akadmi award de haqdaar han Shamsher Sandhu asahib Nagra ji u are also legend kindly Inna da naam parpose kro ji eh deserving candidate han ji.jkr eh nhi tan es level da koee hor award jroor milna chahida hai Sandhu Saab nu.
@sartajmalhi9995
@sartajmalhi9995 Ай бұрын
ਜੱਸੋਵਾਲ ਬਹੁਤ ਵਧੀਆ ਇਨਸਾਨ ਸੀ ਡਾਕਟਰ ਯਕੂਬ ਅਲੀ ਭਾਮ ਗੁਰਦਾਸਪੁਰ ਬਾਬਾ ਸੈਖੂ ਸਾਹ ਸਪੋਰਟ ਐਡ ਸਭਿਆਚਾਰਕ ਕਲੱਬ ਰਜਿ ਪਿੰਡ ਭਾਮ
@GoraSingh-ov6ux
@GoraSingh-ov6ux Ай бұрын
ਇੰਟਰਵਿਊ ਬਹੁਤ ਸੋਹਣੀ ਸੀ ਪਰ ਵਿੱਚ ਬਾਜ ਬਹੁਤ ਘੱਟ ਆ ਤੁਹਾਡੀ ਸਟੂਡੀਓ ਚੰਗਾ ਨਹੀਂ, ਗੋਰਾ ਭਦੋੜ ਬਰਨਾਲਾ
@bhupinderkaur2490
@bhupinderkaur2490 Ай бұрын
ਬਾਕਮਾਲ 👍
@charanjeetsingh1934
@charanjeetsingh1934 Ай бұрын
ਸੰਧੂ ਸਹਿਬ ਸਹੀ ਗੱਲ ਹੈ ਤਹਾਡੀ‌ ਪੈਸਾ ਰੁਸ ਜਾਂਦਾ ਚਾਂਦੀ ਰਾਮ ਨੇ ਪੈਸੇ ਦੀ ਕਦਰ ਨਹੀਂ ਕੀਤੀ
@bhupinderkaur2490
@bhupinderkaur2490 Ай бұрын
ਬਹੁਤ ਵਧੀਆ 👍
@BalwinderSingh-pz6tl
@BalwinderSingh-pz6tl Ай бұрын
Nagra sahib aap ji da kol fon nabar galbat lai deo
@Mannpreetkaur-1602
@Mannpreetkaur-1602 Ай бұрын
ਬਾੲ ਈ ਜੀ ਸ਼ਦੀਕ ਸ਼ਾਹਬ ਕੌਲੇ ਪਰੋਗਰਾਮ ਧੱਕੇਸ਼ਾਹੀਆਂ ਨਾਲ ਕਰਾਉਣ ਅੰਦਰ ਆਇਆ ਨਜ਼ਦੀਕੀ ਕਂਲੌਗੇਟਖਲਵਾਅਆ
@palsingh6827
@palsingh6827 Ай бұрын
Dimpeee Dhillon hun nee transport mafia ? Ke imandar bnaun wali washing machine naal leke gaye c ?
@rajindersingh-rp7mh
@rajindersingh-rp7mh Ай бұрын
ਧੰਨਵਾਦ ਜੀ
@HardeepSinghCheema-p1n
@HardeepSinghCheema-p1n Ай бұрын
Chamkela ta chamkela he se
@ransinghjanga5023
@ransinghjanga5023 Ай бұрын
❤🎉❤
@ransinghjanga5023
@ransinghjanga5023 Ай бұрын
❤🎉❤
@SurinderSingh-fi4oq
@SurinderSingh-fi4oq Ай бұрын
ਉਤਾਹਾਡੀ।ਭੈਣ।ਦੀ।ਲਨ।ਨਾਗਰੇ।ਨੂ।ਭੈਣ।ਚਦਾਈ।ਜਾਨੇਆ।ਗਰਦਾਸ।ਦੀ।ਸੈਞਾ।ਬੀ।ਦੈਖੋ
@palwindersingh5635
@palwindersingh5635 Ай бұрын
Good Nagar Sab ❤❤❤❤❤❤
@vompatiala
@vompatiala 2 ай бұрын
Sandhu Sahib is a great listen! I dont think I have missed any of his videos on KZbin and I have enjoyed every single recording thoroughly.
@KulwinderSingh-pj2gl
@KulwinderSingh-pj2gl 2 ай бұрын
ਹਰ ਇੱਕ ਵਿਸ਼ਾ ਵਧੀਆਂ ਹੁੰਦਾ ਬਾਈ , ਏਸ ਵਿਸੇ ਤੇ ਅੱਜ ਤੱਕ ਕੋਈ ਗੱਲ ਨੀ ਹੋਈ,
@Parwinder.ghuman
@Parwinder.ghuman 2 ай бұрын
👍👍👍👍🙌🙌🙌
@RandhirsinghBhullar-b3z
@RandhirsinghBhullar-b3z 2 ай бұрын
ਦੀਦਾਰ ਸੰਧੂ ਸਾਡੇ ਪੰਜਾਬੀ ਸੱਭਿਆਚਾਰ ਦਾ ਮੀਲ ਪੱਥਰ ਸਾਬਤ ਹੋਏ ਹਨ ਜਿਨ੍ਹਾਂ ਦੇ ਗੀਤਾਂ ਵਿਚ ਪੰਜਾਬੀ ਖ਼ਾਸਕਰ ਪੇਂਡੂ ਖੇਡ ਪੰਜਾਬੀ ਸੱਭਿਆਚਾਰ ਝਲਕਦਾ ਸੀ, ਜਿਸ ਵਿੱਚ ਸਾਡੀ ਆਮ ਬੋਲੀ ਅਤੇ ਸਰਲਤਾ ਸਪੱਸ਼ਟਤਾ ਨਜ਼ਰ ਆਉਂਦੀ ਸੀ, ਗੀਤਾਂ ਵਿੱਚ ਤਕਰੀਬਨ ਹਰ ਇੱਕ ਗੀਤ ਵਿਚ ਪੰਜਾਬ ਦੀਆਂ ਲੋਕੋਕਤੀਆਂ ਅਤੇ ਮੁਹਾਵਰੇ ਆਮ ਹੀ ਸੁਣਨ ਨੂੰ ਮਿਲ ਹਨ, ਜਿਨ੍ਹਾਂ ਦੀ ਲੇਖਣੀ ਦੂਜੇ ਸਾਰੇ ਗੀਤਕਾਰਾਂ ਤੋਂ ਵੱਖਰੀ ਤੇ ਵਿਲੱਖਣ ਸੀ, ਇਹਨਾਂ ਗੀਤਾਂ ਵਿੱਚ ਤਕਰੀਬਨ ਸਚਾਈ ਵੀ ਹੁੰਦੀ ਸੀ, ਉਸ ਦੌਰ ਗੀਤਕਾਰ ਜਿਵੇਂ ਮਾਨ ਮਰਾੜ੍ਹਾਂ ਵਾਲਾ ਦੇਵ ਥਰੀਕੇ, ਹਸਨਪੁਰੀ, ਗੁਰਦੇਵ ਸਿੰਘ ਮਾਨ ਵਰਗੇ ਸਾਫ਼ ਸੁਥਰੀ ਲੇਖਣੀ ਵਾਲੇ ਗੀਤਕਾਰਾਂ ਚੋਂ ਵੱਖਰੇ ਹੀ ਅੰਦਾਜ਼ ਦੇ ਲਿਖਾਰੀ ਸਨ।
@DaljeetSingh-pf6pn
@DaljeetSingh-pf6pn 2 ай бұрын
ਬਹੂਤ ਵਧੀਆ ਗੱਲ ਬਾਤ ਕੀਤੀ ਸੰਧੂ ਸਾਬ