ਅਸਲੇ ਵਾਲ਼ੇ ਨੂੰ ਦਿਮਾਗ਼ ਠੰਡਾ ਤੇ ਸੰਜਮ ਵਿੱਚ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਆ, ਨਹੀਂ ਤਾਂ ਚੌੜਬਾਜ਼ੀ ਲੈ ਬਹਿੰਦੀ ਆ

  Рет қаралды 498

HARJIT SINGH NAGRA

HARJIT SINGH NAGRA

Күн бұрын

#harjitnagra #gurdeepmanalia

Пікірлер: 7
@GurmeetSingh-xj8dq
@GurmeetSingh-xj8dq 3 ай бұрын
🙏🙏
@sukhmanjotsingh7427
@sukhmanjotsingh7427 2 ай бұрын
🙏🏻🙏🏻🙏🏻🙏🏻
@gurmeetsinghsanghera5232
@gurmeetsinghsanghera5232 3 ай бұрын
ਬਹੁਤ ਵਧੀਆ ਮੁੱਦੇ ਦੀ ਗੱਲ ਕੀਤੀ ਆ ਨਾਗਰਾ ਸਾਬ.ਮੇਰੇ ਨਾਲ ਦੇ ਪਿੰਡ ਤੋਂ ਇੱਕ ਖਾਂਦਾ ਪੀਂਦਾ ਸ਼ਰੀਫ ਤੇ ਪੜ੍ਹਿਆ ਲਿਖਿਆ ਪਰਿਵਾਰ ਆਪਣੇ ਭਾਣਜੇ ਦੀ ਨਾਨਕ ਸ਼ੱਕ ਗਿਆ ਸੀ 2005 ਦੇ ਕਰੀਬ. ਸੁੱਖੀ ਸਾਂਦੀ ਬਰਾਤ ਵਿਆਹ ਕੇ ਵਾਪਿਸ ਆ ਗਈ ਤੇ ਵਿਆਹ ਵਾਲੇ ਪਰਿਵਾਰ ਦਾ ਸ਼ਰੀਕ ਸ਼ਰਾਬ ਪੀਤੀ ਹੋਈ ਵਿੱਚ ਆਪਣੀ ਕੰਧ ਨਾਲ ਗੱਡੀ ਖੜ੍ਹਾਉਣ ਦਾ ਮਸਲਾ ਬਣਾ ਕੇ ਰਾਈਫਲ ਕੱਢ ਲਿਆਇਆ ਤੇ ਰੌਲੇ ਰੱਪੇ ਵਿੱਚ ਉਸ ਵੱਲੋਂ ਕੀਤਾ ਹੋਇਆ ਫਾਇਰ ਨਾਨਕ ਸ਼ੱਕ ਗਏ ਪਰਿਵਾਰ ਦੇ ਮੁੰਡੇ ਦੇ ਵੱਜ ਗਿਆ ਤੇ ਜੁਆਨੀ ਦੀ ਦੇਹਲੀਜ਼ ਦੀ ਉਮਰ ਦਾ ਮੁੰਡਾ ਚੱਲ ਵਸਿਆ.ਇੱਧਰ ਮਰਨ ਵਾਲ਼ੇ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਗੁੱਸੇ ਵਿੱਚ ਗੋਲੀ ਚਲਾਉਣ ਵਾਲਾ ਕੁੱਟ ਦਿੱਤਾ ਜਿਸ ਦੀ ਵੀ ਮੌਤ ਹੋ ਗਈ.ਮਰਨ ਵਾਲੇ ਮੁੰਡੇ ਦੇ ਪਰਿਵਾਰ ਦਾ ਨਾਲ਼ੇ ਨੌਜਵਾਨ ਪੁੱਤ ਦੁਨੀਆਂ ਤੋਂ ਚਲਿਆ ਗਿਆ, ਨਾਲ਼ੇ ਉਹਨਾਂ ਨੂੰ ਕਾਤਲ ਸ਼ਰਾਬੀ ਬੰਦੇ ਦੇ ਕਤਲ ਦੇ ਕੇਸ ਵਿੱਚ ਜੇਲ ਵਿੱਚ ਸਜ਼ਾ ਵੀ ਕੱਟਣੀ ਪਈ.ਅਸਲਾ ਘਰ ਵਿੱਚ ਹੋਣਾਂ ਜਿਆਦਾ ਕਰਕੇ ਸਹਾਰੇ ਦੀ ਜਗਹ ਸਰਾਪ ਹੀ ਬਣ ਜਾਂਦਾ 🙏🏼
@hell_yeh
@hell_yeh 3 ай бұрын
ਬਾਈ ਸਤਿ ਸ੍ਰੀ ਆਕਾਲ ਜੀ ਵਧੀਆ ਨਸੀਅਤ ਏ, ਜੇ ਕੋਈ ਮੰਨੇ ਵੀਰ ਜੀ ਵੱਲੋਂ -ਸੁਰ‌ਜਨ ਸਿੰਘ ਲਿਬੜਾ ❤❤
@sidhurureke
@sidhurureke 3 ай бұрын
ਬਹੁਤ ਵਧੀਆ ਸੁਰੱਖਿਆ ਦਾ ਸੁਝਾਅ ਨਾਗਰਾ ਸਾਹਿਬ ❤❤❤❤
@jaskaransingh-di8zl
@jaskaransingh-di8zl 3 ай бұрын
ਬੇਸ਼ਕੀਮਤੀ ਗੱਲਾਂ ਨੇ
@RavinderSingh-oj1bn
@RavinderSingh-oj1bn 3 ай бұрын
ਅਸਲਾ ਰੱਖਣਾ ਬਹੁਤ ਜਿਆਦਾ ਸਮਝਦਾਰ ਤੇ ਠੰਡੇ ਬੰਦੇ ਦਾ ਕੰਮ ਹੈ ਫੁਕਰੇ ਬੰਦੇ ਦੂਜੇ ਨੂੰ ਵਿਖਾਉਣ ਲਈ ਕਾਹਲੇ ਹੁੰਦੇ ਹਨ ਸਾਡਾ ਰਿਸਤੇਦਾਰ ਓਇੰਦ ਪਿੰਡ ਦੇ ਨੌਜਵਾਨ ਮੁੰਡੇ ਨੇ ਘਰਦਿਆਂ ਨਾਲ ਲੜ ਕੇ ਪਿਓ ਦੀ ਦੋਨਾਲੀ ਨਾਲ ਆਤਮਹੱਤਿਆ ਕਰ ਲੲੀ ਸੀ ਘਰ ਪੱਟਿਆ ਗਿਆ, ਹਰ ਦੂਜੇ ਪਿੰਡ ਅਸਲੇ ਨਾਲ ਬੇਵਕੂਫ਼ੀ ਕਰਕੇ ਕਾਂਡ ਹੋਏ ਹਨ, ਅਸਲਾ ਪਰਦੇ ਦੀ ਚੀਜ਼ ਹੈ ਜੇ ਦੁਸ਼ਮਣ ਨੂੰ ਪਤਾ ਹੈ ਫੇਰ ਪਿਸਤੌਲ ਡਲੇ ਬਰਾਬਰ ਹੈ ਮੂਸੇਵਾਲੇ ਦੀ ਜਾਨ ਅਸਲਾ ਨਹੀਂ ਬਚਾ ਸਕਿਆ ਸੋ ਜੇ ਲੋੜ ਹੈ ਤਾਂ ਹੀ ਲਾਇਸੰਸ ਲਵੋ ਬਾਕੀ ਬਾਬਾ ਭਲੀ ਕਰੇ
Watermelon magic box! #shorts by Leisi Crazy
00:20
Leisi Crazy
Рет қаралды 116 МЛН
didn't manage to catch the ball #tiktok
00:19
Анастасия Тарасова
Рет қаралды 32 МЛН
Mom had to stand up for the whole family!❤️😍😁
00:39
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Watermelon magic box! #shorts by Leisi Crazy
00:20
Leisi Crazy
Рет қаралды 116 МЛН