inderjeet singh ghania
3:09
21 күн бұрын
Пікірлер
@jashansidhu6381
@jashansidhu6381 4 күн бұрын
ਮਗਰ ਇਕ ਹੋਰ ਬੋਲਦਾ ਪਿਆ ਹੈ ਜੂਠ
@jashansidhu6381
@jashansidhu6381 4 күн бұрын
ਬਹੁਤ ਸਿਆਣੀ ਹੈ ਚਵਲ ਨੂੰ ਦਸੋ 6ਗੂਰੂ ਸਹਿਬ ਦੀ ਬਾਣੀ ਹੈ ਇਹ ਚਿਟੀਆ ਸਿਓਕਾ ਨੇ ਜੋ ਨੁਕਸਾਨ ਸਿੱਖੀ ਦ ਕੀਤਾ ਹੈ ਲੰਗਰ ਨਹੀਂ ਪਕਾਓਣਾ ਨਿਸ਼ਾਨ ਸਾਹਿਬ ਨਹੀਂ ਲਾਓਨਾ ਗੇਟ ਗੂਰੂ ਸਹਿਬ ਖੁਲਾ ਨਹੀਂ ਰਖਣਾ ਪਾਠ ਮੂੰਹ ਵਿੱਚ ਕਰੋ ਹੋਰ ਬਹੁਤ ਕੁਝ ਕਰ ਰਹੇ ਨੇ
@makkarspray7593
@makkarspray7593 Ай бұрын
Nice video
@HarjinderSingh-ux4uj
@HarjinderSingh-ux4uj Ай бұрын
😮😮😮😮😮😮😮
@avtarsingh-cq5et
@avtarsingh-cq5et Ай бұрын
Good information
@varindersingh-cw4tn
@varindersingh-cw4tn Ай бұрын
But online appointment slot Khali hi nhi milda
@pb10walevipan22
@pb10walevipan22 Ай бұрын
Apna sab kuchh ok hai bro a jayegi
@sahil.parwal717
@sahil.parwal717 Ай бұрын
Fake
@BhajanSingh-b9w
@BhajanSingh-b9w Ай бұрын
ਭਾਈ।ਅਮਰਤਪਾਲ।ਕੋਈ।ਗੱਲ। ਨਹੀਂ ਅਗਲਾ।ਮਂਖ੍ਹਮਤ੍ਹਰੀ। ਅਮ੍ਰਿਤਪਾਲ,ਹੋਊ
@RupinderKaur-z7m
@RupinderKaur-z7m 2 ай бұрын
Sep chal reehabtae tusi Jul da mausam das reha o jee.
@ranjitsinghbal1630
@ranjitsinghbal1630 2 ай бұрын
ਇਹਨਾ ਬੇਵਕੂਫਾਂ ਦਾ ਬ੍ਰੇਨ ਵਾਛ ਕੀਤਾਂ ਹੋਇਆਂ ਆ ਪਖੰਡੀਆਂ ਨੇ
@JaswantRai-k3n
@JaswantRai-k3n 2 ай бұрын
Hi
@GurdeeshSingh95
@GurdeeshSingh95 2 ай бұрын
Eh tra aadhaar card update karna kiu jruri aa?
@DalbirSingh-xn2on
@DalbirSingh-xn2on 2 ай бұрын
Kehda baba aa eda da 😂😂😂😂
@khushwindersingh9025
@khushwindersingh9025 2 ай бұрын
ਸ੍ਰੀ ਮੁਕਤਸਰ ਸਾਹਿਬ ਵਾਲਾ Mla ਬੈਠਾ ਹੱਸੀ ਜਾਂਦਾ ਮੁਕਤਸਰ ਸਾਹਿਬ ਵਿਚ ਕਿ ਸਭ ਕੁਝ ਠੀਕ ਹੈ ਮੁਕਤਸਰ ਸਾਹਿਬ ਵਿਚ ਕੋਈ ਐਸੀ ਸੜਕ ਨਹੀਂ ਜਦੋਂ ਪੱਟੀ ਨਾ ਹੋਵੇ ਪੈਸੇ ਖਾਣ ਤੇ ਲੱਕ ਬੰਨੀਆਂ
@kulwinder3858
@kulwinder3858 2 ай бұрын
Photo v chej kar sakde ya
@BhartiKissanUnionEkta
@BhartiKissanUnionEkta 2 ай бұрын
@@kulwinder3858 nahi g only document
@gurmukhsingh9717
@gurmukhsingh9717 2 ай бұрын
ਜਦੋਂ ਆੜ੍ਹਤੀਆਂ ਤੇ ਸੈਸਲ ਮਾਲਕਾਂ ਨੂੰ ਪੈਸੇ ਬਚਦੇ ਉਸ ਵੇਲੇ ਕਿਉਂ ਨਹੀਂ ਰੋਂਦੇ ਜਿਸ ਕੋਲ ਇੱਕ ਸੈਸਲ ਉਸ ਨੇ ਤਿੰਨ ਸੈਸਲ ਬਣਾ ਦਿੱਤੇ ਆੜਤੀਆਂ ਨੇ ਅਰਬਾਂ ਰੁਪਏ ਦੀ ਜਮੀਨ ਕੋਠੀਆਂ ਕਾਰਾਂ ਕਿਥੋਂ ਲਈ ਜਾਂਦੇ ਨੇ ਕਿਉਂ ਝੂਠ ਬੋਲ ਰਹੇ ਤੁਸੀਂ
@gurpreetsingh-dc6yi
@gurpreetsingh-dc6yi 2 ай бұрын
Good job
@jasbirsonu8225
@jasbirsonu8225 2 ай бұрын
ਵੀਰ ਜੀ ਜੀ pm ਕਿਸਾਨ ਬਾਰੇ ਜਾ ਜਾਣਕਾਰੀ ਦਿਓ ਮੇਰੀ ਮਾਤਾ ਆਰਮੀ ਦੀ ਫੈਮਲੀ ਪੈਨਸਨ 15000 ਹਜਾਰ ਲੀ ਰਹੀ ਹੈ ਤੇ ਉਹ pm ਕਿਸਾਨ ਦਾ ਲਾਭ ਲ ਸਕਦੇ ਹਾਂ ਕੇ ਨਹੀਂ ਪਹਿਲੇ 2 ਕਿਸ਼ਤਾਂ ਆਈਆਂ ਸੀ ਬਾਅਦ ਵਿਚ ਲੈਂਡ ਸੀਡਿੰਗ ਨੋ ਆ ਰਹੀ ਹੈ ਵੀਰ ਜੀ ਇਸ ਬਾਰੇ ਜਰੂਰ ਜਵਾਬ ਦਿਓ
@surjitmaur9626
@surjitmaur9626 2 ай бұрын
ਜਦੋ ਸੈਲਰ ਵਾਲੇ ਕਰੋੜਾ ਕਮਾਉਂਦੇ ਆ ਉਦੋ ਨੀ ਬੋਲਦੇ ਕੁਝ ਸੈਲਰ ਵਾਲੇ ਦਾ ਖ਼ਰਚਾ ਇੱਕ ਰੁਪਏ ਨੀ ਆਉਂਦਾ ਕਮਾਈ ਦੁਗਣੀ ਸੈਲਰ ਦਾ ਬਿਜਲੀ ਦਾ ਖਰਚਾ ਕੱਲਾ ਸੈਲਰ ਮਾਲਕ ਦਾ ਬਾਕੀ ਸਾਰਾ ਸਰਕਾਰ ਦਾ ਹੁੰਦਾ 😂😂😂ਘਾਟਾ ਉਦੋ ਪੈਦਾ ਜਦੋ ਏਹਨਾ ਦਾ ਮੁਨੀਮ ਵਿੱਚੋ ਗੱਡੀਆ ਬੇਚ ਦਿੰਦੇ ਆ
@manbirsinghsamra2991
@manbirsinghsamra2991 2 ай бұрын
सब सालो की fixing हैं
@sukhbeerbrar5423
@sukhbeerbrar5423 2 ай бұрын
ਖਾਰਾਂ ਸਾਬ ਜੀ 100%ਕਹਿ ਰਹੇ ਆ ਜੀ
@vinckeychahal92
@vinckeychahal92 2 ай бұрын
Officer an thora gal karde ne ....eh tan bolan ton e hat da
@vinckeychahal92
@vinckeychahal92 2 ай бұрын
Fake aa yaar
@bhagwandas62
@bhagwandas62 2 ай бұрын
ਮਮਦੋਟ ਏਰੀਏ ਦੇ ਸ਼ੈਲਰ ਵਾਲਿਆਂ ਨੂੰ ਵੀ ਇਸ ਵਾਰ ਬਹੁਤ ਘਾਟਾ ਪਿਆ।
@manpreetsingh61
@manpreetsingh61 2 ай бұрын
bhaiya nu bukhe marna .chol kitho khane
@HarvinderSingh-bk1fr
@HarvinderSingh-bk1fr 2 ай бұрын
Fixing... ਜਿਹੜਾ ਘਾਟਾ ਉਧਰੋਂ ਪਿਆ ਉਹ ਲੋਕਾਂ ਦੇ ਵਿੱਚੋਂ ਕੱਢਣਾ... ਤੁਹਾਡੀ ਫੱਕ ਵੀ ਵਿਕਦੀ ਤੁਹਾਡਾ ਪਾਊਡਰ ਵੀ ਵਿਕਦਾ ਤੇ ਜਿਮੀਦਾਰ ਦਾ ਝੋਨਾ ਨਹੀਂ ਵਿਕਣਾ... ਇਹ ਉਹ ਲੋਕ ਨੇ ਜਿਹੜੇ ਆਪ ਹੀ ਡਰੀ ਜਾਂਦੇ ਆ ਦੂਜਿਆਂ ਨੂੰ ਵੀ ਡਰਾਈ ਜਾਂਦੇ ਆ.. ਇੱਥੇ ਸਭ ਕੁਝ ਹੋਣਾ ਦੋ ਦੋ ਚਾਰ ਚਾਰ ਸੌ ਰੁਪਏ ਦੀ ਕਾਟ ਲਾ ਕੇ ਤੁਸੀਂ ਰੱਜ ਕੇ ਲੁੱਟਣਾ ਸਾਰੇ ਕੰਮ ਹੋਣੇ ਇਥੇ... ਜਿਹੜਾ ਜਿਮੀਦਾਰਾਂ ਨੂੰ ਪਿਛਲੇ 30 ਸਾਲਾਂ ਤੋਂ ਘਾਟਾ ਪੈਂਦਾ ਉਹਦਾ ਕੀ ਸੋਚਿਆ ਤੁਸੀਂ.. ਤੁਹਾਨੂੰ ਘਾਟਾ ਪੈ ਗਿਆ ਹੁਣ ਮੀਟਿੰਗਾਂ ਵੀ ਹੋ ਗਈਆਂ ਹੁਣ ਸਾਰੇ ਕੰਮ ਹੋ ਗਏ
@rajindersinghkhangura6390
@rajindersinghkhangura6390 2 ай бұрын
Bakwas a sara fixing 😅😅😅
@ramsukhsinghpp
@ramsukhsinghpp 2 ай бұрын
bakvase mar rha
@SandeepSingh-pb6xz
@SandeepSingh-pb6xz 2 ай бұрын
Parany voice
@SardarGurjeetSingh
@SardarGurjeetSingh 2 ай бұрын
Bakbaas karda
@dr.kuldeepsandhu8549
@dr.kuldeepsandhu8549 2 ай бұрын
Bakvas karda
@manjitpathania8441
@manjitpathania8441 2 ай бұрын
Fix hai, tension na lao
@Destination693
@Destination693 2 ай бұрын
ਟਾਂਡਾ ਦੀ ਗੱਲ ਕਰ ਰਾਹੇ ਹੋ ਤਾਂ ਪਤਾ ਹੋਣਾ ਚਾਹੀਦਾ ਓਥੇ ਝੋਨਾ ਦੀ ਟਰਾਲੀ 50 ਤੌ 100 ਮੀਟਰ ਖਿਲਾਰ ਦਿੰਦੇ ਨੇ ਇੱਕ ਦਿਨ ਜਾ ਦੋ ਦਿਨਾਂ ਧੁੱਪ ਲਾਉਂਦੇ ਨੇ ਬਾਕੀ ਆੜਤੀਆ ਖ਼ਰੀਦ ਕਰ ਉਹ ਲੋਕਲ ਝੋਨਾ ਸੁੱਟਦੇ ਹੀ ਨਹੀਂ ਆੜਤੀਆ ਵੀ ਜ਼ਿਆਦਾ ਵਿਦੇਸ਼ ਹੀ ਰਹਿੰਦੇ ਨੇ ਬਸ ਮੰਡੀ ਲੱਗਣ ਤੌ ਕੁਛ ਦਿਨ ਪਹਿਲਾਂ ਹੀ ਆਉਂਦੇ ਓਹਤਾ ਕਣਕ ਨੂੰ ਵੀ ਧੁੱਪ ਲਾਉਂਦੇ ਫਿਰ ਤੌਲ ਕਰਦੇ ਨੇ ਸਭ ਬੇਬੁਨਿਆਦ ਗੱਲਾਂ ਨੇ ਘੁਮਾਣ ਤੇ ਸ੍ਰੀਹਰਗੋਬਿੰਦਪੁਰ ਦੀ ਗੱਲ ਏਥੇ ਦੇ ਕੁਝ ਆੜਤੀਆ ਉਹਦਾ ਰੌਂਦ ਰਹਿੰਦੇ ਨੇ
@KrishanSingh-js4vg
@KrishanSingh-js4vg 2 ай бұрын
Jhone ne sab khrab krta
@BAJWA-q8t
@BAJWA-q8t 2 ай бұрын
Fixing voice
@taljindersinghrandhawa359
@taljindersinghrandhawa359 2 ай бұрын
Eho je he frod chenal bahut ne koi sachai ni
@jagpreetsingh2022
@jagpreetsingh2022 2 ай бұрын
ਜਦੋਂ ਬੱਚਦਾ ਓਦੁ ਓਦੂ ਦੂਜਿਆਂ ਨੂੰ ਵੰਡ ਦੰਦੇ ਓ ਕੰਡਾ ਕਰਾ ਕੇ ਕਾਟਾ 4ਕਿੱਲੋ ਤੋਂ ਲੈ 9 ਕਿੱਲੋ ਤੱਕ ਲੈਂਦੇ ਓ
@beantsingh5603
@beantsingh5603 2 ай бұрын
ਏ ਸਭ ਫਿਕਸਿੰਗ ਏ ਕਾਲ ਏਨੂੰ ਪੂਸਣ ਵਾਲਾ ਹੋਵੇ ਕਣਕ 2550 ਤੇ 2600ਨੂੰ ਵਿਕ ਗੲਈ ਏ ਕਿਹੜੀ ਦੁਨੀਆਂ ਦੀ ਗੱਲ ਕਰਦਾ ਮੈ ਤਿੰਨ ਹਜ਼ਾਰ ਟਨ ਕਣਕ ਖਰੀਦੀ ਡੇਢ ਜਾ ਖਰਾ ਮਾਲ ਇੱਕ ਕੀਲੋ ਤੇ ਸਾਰਾ ਮਾਲ ਵਿਕ ਗਿਆ ਝੋਨਾ ਬਹੂਤ ਲਈ ਦਾ ਵੇਟ ਲੋਸ ਰੱਖ ਕਿ ਕਦੇ ਖਾਟਾ ਨੀ ਪਿਆ ਜੇ ਕਿਸ਼ੇ ਡੇਰੀ ਵਿਚੋ 100ਜਾ200 ਘਟਿਆ ਕਿਸੇ ਵਿਚੋ ਵਧਿਆ ਵੀ ਆ ਹਾ 26 ਜਾ 7501ਸੈਲਰ ਵਿਚ ਮਾਲ ਨਹੀ ਲਾਇਆ ਵੇਚਿਆ ਜਰੂਰ ਏ ਜਿਹੜੇ ਹਿਸਾਬ ਨਾਲ ਏ ਗੱਲਾ ਕਰਦਾ ਹੋਰ ਸੈਲਰਾ ਵਿੱਚ ਮੱਝਾ ਰੱਖਣੀਆ ਨੇ ਸਭ ਚੱਲੂ ਦੇਖ ਲਿਊ
@RanbirSingh-iy7xb
@RanbirSingh-iy7xb 2 ай бұрын
ਸਹੀ ਗੱਲ ਆ ਵੀਰ ਜੀ
@charanjeet7201
@charanjeet7201 2 ай бұрын
fixing talking
@Australiawale8727
@Australiawale8727 2 ай бұрын
Pussa 44 ??
@jaswindersingh4199
@jaswindersingh4199 2 ай бұрын
ਪੂਸ਼ਾ 44 ਭੱਜਕੇ ਤੁਲੂ ਸ਼ੈਲਰ ਵਾਲੇ ਨੂੰ ਚੌਲ ਨੀ ਘਟਾੳੁੰਦੀ
@gurpalsingh4865
@gurpalsingh4865 2 ай бұрын
ਜਦੋ ਸ਼ੈਲਰ ਵਾਲੀਆ ਨੂੰ ਫਾਇਦਾ ਹੁੰਦਾ
@ਸਫਲਖੇਤੀ
@ਸਫਲਖੇਤੀ 2 ай бұрын
Fixing voice
@gill7940
@gill7940 2 ай бұрын
Right 100℅
@Dhaliwal143
@Dhaliwal143 2 ай бұрын
Meria kista v bnd hn y land seeding no aa ria
@Tarsemmasih-s3k
@Tarsemmasih-s3k 3 ай бұрын
ਸਾਡੀਆਂ 4 ਕਿਸ਼ਤਾਂ ਹੀ ਆਈਆਂ ਨੇ ਉਸ ਤੋਂ ਬਾਅਦ ਬੰਦ ਹੋ ਗਈਆਂ
@SamsungPhone-gv8wg
@SamsungPhone-gv8wg 3 ай бұрын
ਸਾਡੀਆ. ਕਿਸ਼ਤਾ. ਬੰਦ. ਹੈ. ਚਾਲੂ. ਕਰੋ
@bhauvlogs8224
@bhauvlogs8224 3 ай бұрын
Land seed yes nhi ho rha bdi wari fard khetibari ofice diti koi hall ni
@DeputySingh-kf2hm
@DeputySingh-kf2hm 3 ай бұрын
ਵੀਰ ਜੀ ਮੇਰੀਆਂ ਕਿਸ਼ਤਾਂ ਬੰਦ ਹਨ ਮੈਂ ਜਮਾਂ ਬੰਦੀ ਅਧਾਰ ਕਾਰਡ ਦੀ ਫੋਟੋ ਖਾਤਾ ਨੰਬਰ ਖੇਤੀਬਾੜੀ ਦਫ਼ਤਰ ਸੰਗਤ ਵਿਚ ਜਮਾ ਕਰਾਇਆ ਪਰ ਫੇਰ ਵੀ ਕਿਸ਼ਤਾਂ ਚਾਲੂ ਨਹੀਂ ਹੋਈਆਂ ੈਚਾਲੂ ਕੀਤੀਆ ਜਾਣ
@DeputySingh-kf2hm
@DeputySingh-kf2hm 3 ай бұрын
ਜਿਸ ਬੈਂਕ ਦਾ ਖਾਤਾ ਨੰਬਰ ਦਿਤਾ ਉਸ ਵਿਚ ਹੀ ਜਾਣਾ ਚਾਹੀਦਾ ਮੇਰੀਆਂ ਕਿਸ਼ਤਾਂ ਵੀ ਬੰਦ ਕੀਤੀਆ ਹਨ