ਭਾਈ ਅੰਮ੍ਰਿਤਪਾਲ ਸਿੰਘ ਅੱਜ ਆਵੇਗਾ ਜੇਲ ਚੋ ਬਾਹਰ? ਅੰਮ੍ਰਿਤਪਾਲ ਸਿੰਘ ਤੇ ਵਕੀਲ ਨੇ ਦੱਸੀ ਸਾਰੀ ਜਾਣਕਾਰੀ

  Рет қаралды 330,646

BHARTI KISSAN UNION EKTA

BHARTI KISSAN UNION EKTA

Күн бұрын

ਭਾਈ ਅੰਮ੍ਰਿਤਪਾਲ ਸਿੰਘ ਅੱਜ ਆਵੇਗਾ ਜੇਲ ਚੋ ਬਾਹਰ? ਅੰਮ੍ਰਿਤਪਾਲ ਸਿੰਘ ਤੇ ਵਕੀਲ ਨੇ ਦੱਸੀ ਸਾਰੀ ਜਾਣਕਾਰੀ #amritpalsingh #kangana_ranaut #kangna #duet #viralvideo

Пікірлер: 154
@ChamailSingh-l8z
@ChamailSingh-l8z 3 ай бұрын
ਮੁਬਾਰਕਾਂ ਜੀ ਆਇਆਂ ਨੂੰ ਆਕਾਲ ਪੁਰਖ ਵਾਹਿਗੁਰੂ ਜੀ ਮੇਹਰ ਭਰਿਆ ਹਥ ਸਿਰ ਤੇ ਰੱਖਣ 🎉❤
@HarbhajanSingh-x6z
@HarbhajanSingh-x6z Ай бұрын
GurmukhsinghVpoTalwandiSabbo GurmeetsinghSiltanpurLodhi GurpreesinghsoArvindersinghVpoGajeepur
@GurmeetKaur-mh9uo
@GurmeetKaur-mh9uo 3 ай бұрын
ਵਾਹਿਗੁਰੂ ਜੀ ਅੰਮ੍ਰਿਤਪਾਲ ਖਾਲਸਾ ਜੀ ਤੇ ਮੇਹਰ ਭਰਿਆ ਹੱਥ ਸਦਾ ਲੲਈ ,ੱਖਇਉ ਜੀ
@manjitkaurpelia3506
@manjitkaurpelia3506 3 ай бұрын
Waheguru ji waheguru ji waheguru ji waheguru ji ka khalsa waheguru ji waheguru ji ki Fateh ❤❤❤❤❤🎉🎉🎉🎉🎉
@AnmolKamboj-r8h
@AnmolKamboj-r8h 2 ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਅਦ ❤❤
@gurlabhsingh7627
@gurlabhsingh7627 3 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਖਾਰਾ ਸਾਹਿਬ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ
@sandhu1689
@sandhu1689 3 ай бұрын
ਸਹੀ ਗੱਲਾਂ ਕੀਤੀਆਂ ਵੀਰ ਜੀ
@karamjitkaur6793
@karamjitkaur6793 3 ай бұрын
ਖਾਰਾ ਸਾਹਿਬ ਜਿਦਾ ਬਾਦ❤,💐💐💖
@NAVVEERSingh-is4fl
@NAVVEERSingh-is4fl 3 ай бұрын
Waheguru ji kahlsa waheguru ji ki Fateh
@PartapSingh-yk2tq
@PartapSingh-yk2tq 3 ай бұрын
Amritpal jindabad
@gamdoorsingh6300
@gamdoorsingh6300 3 ай бұрын
ਭਾਈ ਸਾਹਿਬ ਜੀ ਨੂੰ ਰਹਿ ਕਰੋਂ ਨਹੀਂ ਤਾਂ ਜਨਤਾ ਆਪਣੀਆਂ ਗਿਰਫ਼ਤਾਰੀਆਂ ਦੇ ਗੀ
@RanjitSingh-ec8cu
@RanjitSingh-ec8cu 3 ай бұрын
Bahut badhiya gal kar de Bhai ji bahut badhiya
@garbirsingh9542
@garbirsingh9542 3 ай бұрын
👍👍🐃🐃🐃
@BhawanHarike
@BhawanHarike 3 ай бұрын
Waheguru ji
@sukhmansukhman8455
@sukhmansukhman8455 3 ай бұрын
😊😊😊
@HarjinderSingh-hk1iv
@HarjinderSingh-hk1iv 3 ай бұрын
💯👍
@waheguruji55
@waheguruji55 2 ай бұрын
ਸਿੱਖੋ ਤੁਸੀ ਸਮਝੋ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਦਨਾਮ ਕਰਨ ਕੋਸਿਸ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਭਰਾ ਨੂੰ ਵਾਰ ਵਾਰ ਅੰਮ੍ਰਿਤਪਾਲ ਦੀ ਫੋਟੋ ਨਾਲ ਜੋੜ ਕੇ ਬਦਨਾਮ ਕਰ ਰਹੇ ਹਨ ਲਵਪ੍ਰੀਤ ਦੀ ਫੋਟੋ ਨਹੀ ਦਿਖਾਈ ਜਦੋ ਦੋਨੋ ਇਕਠਿਆ ਫੜਿਆ ਸੀ ਹਰਪ੍ਰੀਤ ਤੇ ਲਵਪ੍ਰੀਤ ਦੀ ਫੋਟੋ ਦਖਾਉਣੀ ਚਾਹੀਦੀਸੀ
@baldevsingh8619
@baldevsingh8619 3 ай бұрын
ਅਕਾਲੀਦਲ ਬਾਦਲ ਨੂੰ ਡੇਰਾ ਪ੍ਰੇਮੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਡੇਰਾ ਪ੍ਰੇਮੀਆਂ ਨੂੰ ਦਿਲੋਂ ਪਿਆਰ ਕਰਦੇ ਹਨ। ਪੰਥ ਡਿੱਗੇ ਢੱਠੇ ਖੂਹ ਵਿੱਚ ਇਨ੍ਹਾਂ ਨੂੰ ਪੰਥ ਨਾਲ ਕੋਈ ਵਾਸਤਾ ਨਹੀਂ
@RajaBodal
@RajaBodal 3 ай бұрын
ਇੱਕ ਵਾਰ ਰਾਜ ਆਉਣ ਦੋ ਖਾਲਸੇ ਦਾ ਫਿਰ ਸਾਰੇ ਧਰਮਾਂ ਨੂੰ ਲੱਗੂਗਾ ਇਹ ਸਾਡਾ ਹੀ ਰਾਜ
@drpunjabi9394
@drpunjabi9394 3 ай бұрын
Bhai sahib da mp banan jana badal masand to shutkaara, khalsa raaj d shuruvaad
@subashchander9107
@subashchander9107 3 ай бұрын
Bhai amritpal ji bahar aane chahie han
@SonuSingh-ch7fj
@SonuSingh-ch7fj 3 ай бұрын
Punjab 😂😂😂😂😂😂😂
@gsmalra381
@gsmalra381 3 ай бұрын
ਮਖੂ ਜੀ 27 ਵਿਚ ਸਿੱਖ ਕੌਮ ਪੰਥ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ CM ਮੁੱਖ ਮੰਤਰੀ ਬਣਾਉਣਗੇ
@SaroopSingh-pg8hi
@SaroopSingh-pg8hi 3 ай бұрын
ਵਾਹਿਗੂਰ ਜੀ ਬਾਦਲ ਪਰਿਵਾਰ ਕਖ ਨਾ ਰਹੇ ਉਹ ਹੀ ਮੰਗ ਰਹੇ ਹੈ
@sukhpalgill1098
@sukhpalgill1098 3 ай бұрын
HTTP¥&
@HarjinderKaur-qe9pu
@HarjinderKaur-qe9pu 3 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖਣ ਜੀ
@GurmailSingh-tj2il
@GurmailSingh-tj2il 3 ай бұрын
Khara tu modi or mann kol ja kdekh tu cm nahi banda
@sumittersinghsingh9504
@sumittersinghsingh9504 3 ай бұрын
ਸੇਰਾਰਤੀ ਲੋਕਾਂ ਨੇ ਜੋ ਏਦਾਂ ਦੀਆ ਗੱਲਾ ਕਰਦੇ ਨੇ ਅਮਿ੍ਤਪਾਲ ਸਿੰਘ ਜੀ ਨਹੀਂ ਕੈਹ ਸਕਦਾ
@BababaarsinghBababaarsingh
@BababaarsinghBababaarsingh 3 ай бұрын
ਹਿਬ ਜੀ ਦੇ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ ਘੱਲੂਘਾਰਾ ਟੈਕ ਦੇ ਹਮਲੇ ਹੋ ਗਿਆ ਸਿੱਖ ਕੌਮ ਦਾ ਤੇ ਹੋਰ ਸਾਥੀ ਸਿੰਘ ਸਾਹਿਬ ਯੋਧੇ ਸਿੰਘ ਸਾਹਿਬ ਭਾਈ ਜੀਜੀ Gurudwara Hemkund Sahib Jiਸਿੰਘਣੀਆਂ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ ਘੱਲੂਘਾਰਾ ਟੈਕ ਦੇ ਹਮਲੇ ਹੋ ਗਿਆ ਸਿੱਖ ਕੌਮ ਦਾ ਤੇ ਹੋਰ ਸਾਥੀ ਸਿੰਘ ਸਾਹਿਬ ਯੋਧੇ ਸਿੰਘ ਸਾਹਿਬ ਭਾਈ ਜੀਜੀ
@chamkaursinghhappy4342
@chamkaursinghhappy4342 3 ай бұрын
ਅਮ੍ਰਿਤ ਪਾਲ ਸਿੰਘ ਜਿੰਦਾਬਾਦ
@hardevsingh4999
@hardevsingh4999 3 ай бұрын
Adv ਖਾਰਾ ਜ਼ਿੰਦਾ ਬਾਦ ਆਉਣ ਵਾਲੇ ਸਮੇਂ ਵਿਚ ਵਾਰਸ ਪੰਜਾਬ ਰਜਿਸਟਰਕਰੌ ਕੋਮ ਸਾਰੀਆਂ ਕੰਮ ਖਾਰਾ ਜੀ ਤੁਹਾਡੇ ਨਾਲ ਹੈ
@MahinderSingh-e3p
@MahinderSingh-e3p 3 ай бұрын
Khara,,sahib,, jizidhabad,,ji
@ManjitKaur-n5o
@ManjitKaur-n5o 3 ай бұрын
ਭਾਈ ਅਮਿ੍ਰਤਪਾਲ ਸਿੰਘ ਜੀ ਜ਼ਿੰਦਾਬਾਦ
@ਖੰਡੇਧਾਰਬਾਬਾ
@ਖੰਡੇਧਾਰਬਾਬਾ 3 ай бұрын
ਅਕਾਲੀ ਦਲ ਨਾ ਕਹੋ ।ਕਾਲੀ ਦਾਲ ਂ਼ ਕਹੋ। ‌ਵਾਹਿਗੁਰੂ
@Jatinder-kc6ho
@Jatinder-kc6ho 3 ай бұрын
ਜਦ ਐਮ ਪੀ ਦੀ ਚੋਣ ਸੋੱਹ ਤੱਕ ਕੇ ਹੀ ਚੋਣ ਲ ਿੜਆ ਬਾਹਰ ਆਕੇ ਹੀ ਸੁਹ ਚੁੱਕੇਗਾ
@JitsinghSingh-t7c
@JitsinghSingh-t7c 3 ай бұрын
Amritpal singh JINDABAD
@Gurbani_on_time
@Gurbani_on_time 3 ай бұрын
ਮਖੂ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਉਲਟ ਘਰੋੜ ਘਰੋੜ ਕੇ ਗੱਲਾਂ ਕਰਦੇ ਓ
@GurbirSingh-hi9ti
@GurbirSingh-hi9ti 3 ай бұрын
ਬਹੁਤ ਚੋਪੜ ਚੋਪੜ ਕੇ ਗੱਲ ਕਰਦਾ ਮਖੂ ਹਰ ਵੀਡਿਓ ਚ
@satvinderjatt6588
@satvinderjatt6588 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ChamailSingh-l8z
@ChamailSingh-l8z 3 ай бұрын
ਵਕੀਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@HarminderSingh-tb9ym
@HarminderSingh-tb9ym 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@AjiabSingh-fk4bu
@AjiabSingh-fk4bu 3 ай бұрын
ਅਮ੍ਰਿਤਪਾਲ ਸਿੰਘ ਜ਼ਿਦਾ
@ranaratanpal379
@ranaratanpal379 3 ай бұрын
ਭਾਈ ਸਰਬਜੀਤ ਜੀ ਚੱਕ ਦੇ ਫੱਟੇ ਹੁਣ ਪੰਜਾਬ ਦੇ ਹਕਾਂ ਦੇ, ਦੋਹਾਈ ਪਾ ਦੇ ਹੁਣ ਪਾਰਲੀਮਿੰਟ ਵਿਚ ਪੰਜਾਬ ਦੇ ਹਕਾਂ ਦੀ, ਵਧਾਈਆਂ ਵਧੂਈਆਂ ਬਹੁਤ ਹੋਗੀਆਂ ਹੁਣ ok thanks 🙏
@chamkaursinghhappy4342
@chamkaursinghhappy4342 3 ай бұрын
ਗੁਡ ਖ਼ਾਰਾਂ ਸਾਹਿਬ
@GuruDavdass
@GuruDavdass 3 ай бұрын
ਗੁਰੂ ਗੋਬਿੰਦ ਸਿੰਘ ਨੇਈ ਬਣ ਜਾਣਾ ਕਿਸੇ ਨੇ
@SukhwinderKaur-dr3xv
@SukhwinderKaur-dr3xv 3 ай бұрын
ਮੇਰੇ ਵੀਰ ਅੰਮਿ੍ਤਪਾਲ ਸਿੰਘ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
@amritpalsingj7098
@amritpalsingj7098 3 ай бұрын
ਅਮਿਤਪਾਲ ਜਿਦਾਬਾਦ ❤❤❤❤❤
@HarjitSingh-b6m
@HarjitSingh-b6m 3 ай бұрын
Makhu sabb ke jberdasty tussi Amrit pal singh no atwady sasabet karn wale nagay kro
@happycanada8720
@happycanada8720 3 ай бұрын
ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾ ਵਾਦ 🙏
@jagtarsidhu3758
@jagtarsidhu3758 3 ай бұрын
Waheguru sahib geo bless bhai Amritpal Singh khalsa with chardikla. He is the new bold and honest leader of the Punjabies.
@jagroophundal6079
@jagroophundal6079 3 ай бұрын
Waheguru ji ka Khalsa waheguru ji ki Fateh Bhai amritpal singh zindabad
@parmjitkaur7944
@parmjitkaur7944 3 ай бұрын
ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@butasingh4752
@butasingh4752 3 ай бұрын
ਬਾਈ ਜੀ ਅਮਿ੍ਪਾਲ ਸਿਁਘ ਜਲਦੀ ਹੀ ਰਿਆਹ ਹੋਣਾ ਚਾਹਿਦਿ ਹੈ
@satvinderjatt6588
@satvinderjatt6588 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ mp ਦੀ ਜਾਂਨ ਨੂੰ ਖ਼ਤਰਾ ਹੋ ਸਕਦਾ ਹੈ ਕਿਉਂਕੀ ਦੀਪ ਸਿੱਧੂ ਬਾਈ ਸਿੱਧੂ ਮੂਸੇ ਵਾਲਾ ਜੋ ਪੰਜਾਬ ਦੇ ਹੱਕਾਂ ਬਾਰੇ ਬੋਲਿਆ ਉਹ ਗਿਆ ਇਸ ਕਰਕੇ ਥੋੜੇ ਚੁਕੰਨੇ ਹੋ ਜਾਓ
@JagtarsinghKang-dq8tp
@JagtarsinghKang-dq8tp 3 ай бұрын
ਮਖੂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜ਼ਰੂਰ ਬਾਹਰ ਆਵੇ ਗਾ
@SukbindarSingh-oe8bn
@SukbindarSingh-oe8bn 3 ай бұрын
​@@butasingh475213:27
@SurjitSingh-jg7kt
@SurjitSingh-jg7kt 2 ай бұрын
Surjitsingh
@gurashishkaur6210
@gurashishkaur6210 3 ай бұрын
Bhai amritpal singh khalsa g zindabad
@rashamsinghkang5422
@rashamsinghkang5422 3 ай бұрын
Waheguru waheguru waheguru waheguru waheguru ji 🙏🙏🙏🙏🙏🌹🌹🌹🌹🌹
@Sohansingh-qg7ow
@Sohansingh-qg7ow 3 ай бұрын
ਜੇਕਰ ਸੰਵਿਧਾਨ ਨੂੰ ਮੰਨਦਾ ਨਹੀਂ ਤਾਂ ਫਿਰ ਪੇਪਰ ਫਾਈਲ ਕੀਤੀ ਸੀਗੀ ?
@KulwantSingh-mv4rq
@KulwantSingh-mv4rq 3 ай бұрын
Wahaguru ji
@amarjitSingh-my6dw
@amarjitSingh-my6dw 3 ай бұрын
ਬਹੁਤ ਵਧੀਆ ਵਿਚਾਰ ਕੀਤੇ ਨੇ ਖਾਰਾ ਸਾਹਿਬ ਤੇ ਮਖੂ ਸਾਹਿਬ ਧੰਨਵਾਦ ਜੀ
@waheguruji55
@waheguruji55 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽🙏🏽
@sandeepkaur3946
@sandeepkaur3946 3 ай бұрын
Sukr aa waheguru ji
@Sandhu-q8d
@Sandhu-q8d 3 ай бұрын
ਵਾਹਿਗੁਰੂਜੀ। ਫਹਿਤ,🙏🙏🙏🙏🙏🙏🙏🙏🚩🚩
@gurmukhpannu6102
@gurmukhpannu6102 3 ай бұрын
ਜੇ ਆਮਰਤਪਾਲ ਨੁੰ ਨਹੀ ਉੰਣ ਦੇਦੈ ਤਾ ਪੰਥ ਹੋਰ ਪੰਕਾ ਹੋਓ ਗਾ
@JeetpalSingh-t8z
@JeetpalSingh-t8z 3 ай бұрын
Komi.bakile.jindabad
@JsGill-x6g
@JsGill-x6g 3 ай бұрын
Khara ਸਾਹਿਬ ਵਾਹਿਗੁਰੂ ਮੇਹਰ ਕਰੇ
@iSinghj
@iSinghj 3 ай бұрын
S AMRIT PAL SINGH KHALSA JI DI KAUM NU BADI LOD HAI JALDI BAHAR AAO JI. WAHEGURU JI KA KHALSA WAHEGURU JI KI FATEH
@BhajanSingh-b9w
@BhajanSingh-b9w 4 күн бұрын
ਭਾਈ।ਅਮਰਤਪਾਲ।ਕੋਈ।ਗੱਲ। ਨਹੀਂ ਅਗਲਾ।ਮਂਖ੍ਹਮਤ੍ਹਰੀ। ਅਮ੍ਰਿਤਪਾਲ,ਹੋਊ
@MalkidSing-lz9mq
@MalkidSing-lz9mq 3 ай бұрын
ਹਰਪਾਲ ਸਿੰਘ ਖਾਰਾ ਬਾਰ ਬਾਰ ਭਾਰਤ ਦੇਸ਼ ਨੂੰ ਹਿੰਦੋਸਤਾਨ ਕਹੀ ਜਾਂਦੇਂ ਹਨ ਕੀ ਇਹਨਾਂ ਨੂੰ ਆਪਣੇ ਦੇਸ਼ ਦਾ ਨਾਮ ਭੁੱਲ ਗਿਆ ਹੈ ਪੇਸ਼ੇ ਤੋਂ ਇਹ ਵਕੀਲ ਹਨ । ਖਾਰਾ ਸਾਬ ਸਿੱਖਾਂ ਦੀ ਗੱਲ ਕਰਦੇ ਹਨ ਕੀ ਇਹਨਾਂ ਨੂੰ ਇਹ ਨਹੀ ਪਤਾ ਕਿ ਸਿੱਖ ਆਪਣੀ ਦਾੜੀ ਨਹੀ ਕੱਟਦੇ । ਖਾਰਾ ਸਾਬ ਦੀ ਪੱਗ ਦਾ ਸਾਈਜ ਵੇਖੋ ਅਤੇ ਇਹਨਾਂ ਦੀ ਕੱਟੀ ਹੋਈ ਦਾੜੀ ਵੇਖੋ ।
@HarjeetSingh-lt6lm
@HarjeetSingh-lt6lm 3 ай бұрын
अमृतपाल वीर जी को ग्रंथ साहिब जी का कसम खाना चाहिए क्योंकि हमारा असली गुरु वही है
@NavdeepSingh-s9o
@NavdeepSingh-s9o 3 ай бұрын
Good khara sir
@kamaljitkianindianjindabad1638
@kamaljitkianindianjindabad1638 3 ай бұрын
Makhu sab eh sab uh lok aa jina ne paggaa ser fasea par hee guru de vrud aa
@waheguruji55
@waheguruji55 2 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤
@manjitsaini5300
@manjitsaini5300 3 ай бұрын
ਸਭ ਗੱਲਾਂ ਸਹੀ ਕਹੀਆਂ ਇਸ ਗੱਲ ਤੋਂ ਤਾਂ ਇਹ ਡਰਦੇ ਆ ਅੰਮ੍ਰਿਤਪਾਲ ਬਾਹਰ ਆ ਗਿਆ ਤੇ ਸਾਰਾ ਕੁਝ ਬਦਲ ਜਾਣਾ ਅਸੀਂ ਤਾਂ ਕਹਿੰਦੇ ਅੰਮ੍ਰਿਤ ਪਾਲ ਬਾਹਰ ਆਵੇ ਤਾਂ ਸਾਰਾ ਕੁਝ ਬਦਲ ਜਾਵੇ ਅਸੀਂ ਤਾਂ ਕਹਿੰਦੇ ਆਂ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਅਸੀਂ ਸਭ ਇਹਨਾਂ ਦੇ ਨਾਲ ਹ ਇਹ ਸਰਕਾਰਾਂ ਬਹੁਤ ਬਹੁਤ ਨੀਤੀਆਂ ਕੱਢਦੀ ਹੈ ਇਹ ਅਸੀਂ ਅੰਮ੍ਰਿਤ ਪਾਲ ਦੇ ਨਾਲ ਆ ਦਿਲੋਂ ਨਾਲ ਹਾਂ ਅਸੀਂ ਸਾਡਾ ਬੇਟਾ ਆਇਆ ਇਹ ਇਸ ਕਰਕੇ ਇਹਨੂੰ ਬਾਹਰ ਕੱਢਿਆ ਜਾਏ ਆਈ ਐਮ ਭਗਵੰਤ ਮਾਨ ਨੂੰ ਵੀ ਕਹਿੰਦੇ ਆ ਵੀ ਤੈਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਆ ਪਰ ਤੂੰ ਕੁਝ ਨਹੀਂ ਕੀਤਾ ਨਾ ਤੂੰ ਬੰਦੀ ਸਿਘਾ ਨੂੰ ਰਹਾਈ ਕੀਤਾ ਤੇ ਨਾ ਤੂੰ ਅੰਮ੍ਰਿਤ
@SukhwinderKaur-zu5ei
@SukhwinderKaur-zu5ei 3 ай бұрын
AmripalSingh🎉🎉🎉🎉🎉🎉🎉🎉👍
@RajaBodal
@RajaBodal 3 ай бұрын
ਇੱਕ ਹੋਰ ਰਾਜ ਆਉਣ ਤੋਂ ਖਾਲਸੇ ਦਾ ਫਿਰ ਲੱਗੂਗਾ ਸਾਰੇ ਧਰਮਾਂ ਨੂੰ ਸਾਡਾ ਹੀ ਰਾਜ
@AmrikSingh-mu3ly
@AmrikSingh-mu3ly 3 ай бұрын
ਡੇਰਾ ਪਰੇਮੀਅਾ ਜੋ ਅਮਿਰਤਪਾਲ ਦੇ ਵਿਰੁਦ ਬੋਲਦੇ ੳੁਨਾ ਦੀ ਮਾਵਾ ਭੈਣਾ ਦੀ ਅੈਸੀ ਤੇਸੀ ੳਹਨਾ ਨੂੰ ਸਾਲੇ ਬਣਾਵਾ ਗੇ
@harrysingh9721
@harrysingh9721 3 ай бұрын
Amritpal singh Khalsa jindabad jindabad
@DarshanSingh-c2m
@DarshanSingh-c2m 2 ай бұрын
Eh jehde advance tava la la k aapni kuom noo pishey le ja rhe ho
@simranjeetsingh5123
@simranjeetsingh5123 3 ай бұрын
Sikh Kom di Shan hai Bhai Amrit pal Singh ji
@jasbirsing6568
@jasbirsing6568 3 ай бұрын
Dan dan guru ramdas ji tara shukar ha Waheguru mehar kre
@deepriar873
@deepriar873 3 ай бұрын
Bahi amritpal singh zindabad
@JagdishSingh-gu7il
@JagdishSingh-gu7il 3 ай бұрын
ਇਹ ਤਾਂ ਵਕੀਲ ਸਾਹਿਬ ਜੀ। ਵਾਹਿਗੁਰੂ ਜੀ ਨੇ ਖੁਦ ਹੀ ਭੇਜਿਆ ਹੈ ਸੇਵਾ ਲਈ। ਵਾਹਿਗੁਰੂ ਜੀ ਨਾਲ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਦੇ ਅੰਗ ਸੰਗ ਹੈ ਜੀ।
@jottasangha4565
@jottasangha4565 3 ай бұрын
Waheguru ji mare karo putt te
@BalveerSingh-zr6nk
@BalveerSingh-zr6nk 3 ай бұрын
Amritpal Zidabad
@sukhbeerbrar5423
@sukhbeerbrar5423 28 күн бұрын
ਖਾਰਾਂ ਸਾਬ ਜੀ 100%ਕਹਿ ਰਹੇ ਆ ਜੀ
@gursharnsingh7164
@gursharnsingh7164 3 ай бұрын
bhai amritpal Singh ji jindabad
@ranisenthil7767
@ranisenthil7767 3 ай бұрын
CM Mann is also in trouble now I agree totally with Bhai saabb in the clip Bole So Na Hal Sat Sri Akal
@jaswantkaur4334
@jaswantkaur4334 3 ай бұрын
ਕਾਲ਼ੀ ਦਾਲ਼ ਤੋਂ ਬੱਚਣ ਦੀ ਤੇ ਸੁਚੇਤ ਰਹਿਣ ਦੀ ਲੋੜ ਹੈ।
@kewalsekhon8206
@kewalsekhon8206 3 ай бұрын
Good
@RanjitSingh-ec8cu
@RanjitSingh-ec8cu 3 ай бұрын
Play Ahmedabad song sarkari Khalsa
@GurcharnsinghGuri
@GurcharnsinghGuri 3 ай бұрын
Wmk
@GuruKhalsa-rh6um
@GuruKhalsa-rh6um 3 ай бұрын
😮
@DarshanSingh-c2m
@DarshanSingh-c2m 2 ай бұрын
Sade apne log hee kisey sache bane noo agge vadan nhi dindey
@kulwantkaur-zy4eo
@kulwantkaur-zy4eo 3 ай бұрын
Makhu ji Sach nu Samne liaana chahida h loka nu Bevkoof na bnaow Sach ki h tuc jande aa but eh Midia Sach nu jhooth te Jhooth nu Sach bnake janta sahmne krde aa janta nu bevkoof bnande aa Waheguru ji hamesha Sach da Sath dena jhooth da Aant krna🙏🙏
@manindersharma3495
@manindersharma3495 2 ай бұрын
Bhai amritpal singh khalsa g zindabaad zindabaad
@majorsingh4407
@majorsingh4407 3 ай бұрын
Khara shaib is very fine decision kabel a tarif
@NeerajSharma-jx4pr
@NeerajSharma-jx4pr 3 ай бұрын
Wkeel sahib de jjbe nu salaam a prmatma Mehr bhrya hth rkhe Ona te
@jaswantkaur4334
@jaswantkaur4334 3 ай бұрын
Bhai Amritpal Singh Ji Khalsa zindabaad zindabaad, khahra saab, Bhai Makhu Saab Ji Zindabaad zindabaad
@gurdipsinghgillkhalsaludhi8988
@gurdipsinghgillkhalsaludhi8988 3 ай бұрын
ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🙏
@BaldevSingh-tj8lo
@BaldevSingh-tj8lo 3 ай бұрын
KHARA SAB TUHADY CHDEKALA HOE G
@jaswindersingh893
@jaswindersingh893 2 ай бұрын
S khara ji ne Jo kiha bilkul sach kiha hai
@amarbirsinghbhullar7530
@amarbirsinghbhullar7530 3 ай бұрын
❤waheguru ji Amritpal Singh ji oparji mehra karu ji waheguru ji ❤
@JashanpreetSingh-z1f
@JashanpreetSingh-z1f 3 ай бұрын
Vdayia amrat pall ji
@SukhwantSingh-cv4pp
@SukhwantSingh-cv4pp 3 ай бұрын
Wheguruwheguruwheguruwheguruwheguruwheguruwheguruwheguruwheguruwheguruwheguruwheguruwheguru❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤ji
@GurjeetKaur-b7g
@GurjeetKaur-b7g 3 ай бұрын
Good khera veer ji sahi kiha ji
@KiranBala-q4j
@KiranBala-q4j 3 ай бұрын
Bhai. Amritpal Singh Khalsa jiñdabad
@parampalkaur5448
@parampalkaur5448 3 ай бұрын
Amritpal jindabad
@jogindersingh-mx4fw
@jogindersingh-mx4fw 3 ай бұрын
अमरतपाल सिहं जीन्दाबाद
Watermelon magic box! #shorts by Leisi Crazy
00:20
Leisi Crazy
Рет қаралды 16 МЛН
How To Get Married:   #short
00:22
Jin and Hattie
Рет қаралды 22 МЛН
100 Identical Twins Fight For $250,000
35:40
MrBeast
Рет қаралды 44 МЛН
ਚੰਡੀ ਦੀ ਵਾਰ | CHANDI DI VAAR FULL PATH WITH GURMUKHI SLIDES | Ek Onkar
25:11
ਮਹਾਸ਼ਕਤੀ ਦੇ ਸ਼ਬਦ GuruBani
Рет қаралды 3,5 МЛН
Watermelon magic box! #shorts by Leisi Crazy
00:20
Leisi Crazy
Рет қаралды 16 МЛН