#0009

  Рет қаралды 686,251

Virasat Media Canada

Virasat Media Canada

Күн бұрын

Пікірлер: 435
@malkitkaur1669
@malkitkaur1669 Жыл бұрын
ਬਹੁਤ ਹੀ ਵਧੀਆ ਲੱਗਾ। ਤੁਸੀਂ ਬਹੁਤ ਡੂੰਘੀਆਂ ਗੱਲਾਂ ਪੁਛੀਆਂ ਅਤੇ ਜੋਗੀ ਨੇ ਬੜੀ ਡੂੰਘਿਆਈ ਨਾਲ ਢੁਕਵੇ. ਉਤਰ ਦਿਤੇ।
@deepsing2895
@deepsing2895 11 ай бұрын
ਵਾਹਿਗੁਰੂ ਜੀ ਬੁਹਤ ਬੁਹਤ ਹੀ ਵੱਧੀਆਂ ਜਾਣਕਾਰੀ
@GurjeetSingh-ue3zd
@GurjeetSingh-ue3zd Жыл бұрын
ਅੱਖਾਂ ਦੀ ਦਵਾਈ ਦੇਣ ਵਿੱਚ ਧੋਖਾ ਕਰਨ ਵਾਲੇ ਵੀ ਹਨ ਬਚੋ ਧੋਖੇਬਾਜ਼ੀ ਤੋਂ ਇਹ ਬਹੁਤ ਵਧੀਆ ਇਨਸਾਨ ਹਨ ਜੋ ਆਪਣੀ ਸਚਾਈ ਬਿਆਨ ਕੀਤੀ
@dsmangat8864
@dsmangat8864 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜੋਗੀ ਨਾਥ ਜੀ ਨੇ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@arjangill9784
@arjangill9784 Жыл бұрын
ਜਣਾ ਖਣਾ ਕਿੱਥੋਂ ਧੂਣੇ ਤਾਪ ਲਊ ਅੌਖਾ ਬੜਾ ਬਹਿਣਾ ਹੁੰਦਾ ਵਿੱਚ ਸੇਕ ਦੇ ਪਾਰਾ ਮਾਰਨਾ, ਮੋਹਣੀ ਦਾ ਸ਼ਿਲਾ ਕੱਢਣਾ ਹੁੰਦਾ ਵੱਸ ਨਾ ਹਰੇਕ ਦੇ ਉਹ ਬੰਦਾ ਕਿੱਥੋਂ ਕਰ ਲਊ ਫਕੀਰੀਆਂ ਜਿਹੜਾ ਹੋਵੇ ਚੂਰੀਆਂ ਦੀ ਝਾਕ ਰੱਖਦਾ ਵੈਦਾਂ ਤੇ ਹਕੀਮਾਂ ਕੋਲੋਂ ਰਾਜ਼ੀ ਨੀ ਹੁੰਦਾ ਪੱਟਿਆ ਅਰਜਨਾ ਅੱਲੜਾਂ ਦੀ ਅੱਖ ਦਾ...... ਰਾਂਝਾ ਬਾਲਨਾਥ ਜੋਗੀ ਦਾ ਚੇਲਾ ਸੀ ਬਾਬਾ! ਜੋਗ ਪੰਥ ਮਹਾਦੇਵ (ਸ਼ਿਵ ਸ਼ੰਕਰ) ਤੋਂ ਸ਼ੁਰੂ ਹੋਇਆ!
@GurmailBadesha
@GurmailBadesha Жыл бұрын
ਬਾਬਾ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਗਿਆਨ ਦੀਆਂ ਗੱਲਾਂ ਸੁਣ ਕੇ ਸਹੀ ਪੁਰਾਣਾਵਿਰਸਾਵਾਰੇ ਚਾਨਣਾਂ ‍ਪਾਇਆਂ ਧੰਨਵਾਦ
@punjabson5991
@punjabson5991 Жыл бұрын
ਟਿੱਲੇ ਦਾ ਨਾਮ ਹੈ ਟਿੱਲਾ ਜੋਗੀਆ ਗੁਰੂ ਗੋਰਖ ਨਾਥ । ਪਰ ਰਾਂਝੇ ਨੂੰ ਜੋਗੀ ਬਾਲ ਨਾਥ ਮਿਲਿਆ ਸੀ। ਗੁਰੂ ਨਾਨਕ ਸਾਹਿਬ ਬਾਲ ਨਾਥ ਨੂੰ ਮਿਲਣ ਗਏ ਸੀ ਤੇ ਯਾਦ ਵਿਚ ਗੁਰਦੁਆਰਾ ਬਣਿਆ ਹੈ ਟਿੱਲੇ ਤੇ ਲਾਗੇ ਹੀ ਕਿਲਾ ਰੋਹਤਾਸ ਹੈ ਜੋ ਸ਼ੇਰ ਸ਼ਾਹ ਸੂਰੀ ਨੇ ਬਣਾਇਆ ਸੀ। ਗੁਰੂ ਨਾਨਕ ਸਾਹਿਬ ਨੇ ਲੋਕਾਂ ਦੇ ਬੇਨਤੀ ਕਰਨ ਤੇ ਇੱਕ ਚਸ਼ਮਾ ਵੀ ਜਾਰੀ ਕੀਤਾ ਹੈ ਓਥੇ ਜਿਸਦਾ ਨਾਮ ਚੋਆ ਸਾਹਿਬ ਹੈ ਗੁਰਦੁਆਰਾ ਵੀ ਬਣਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰੋਹ ਤਾਸ ਕਿਲ੍ਹੇ ਚ ਹੀ ਮਾਤਾ ਸਾਹਿਬ ਕੌਰ ਜੀ ਜੋ ਖਾਲਸੇ ਦੇ ਮਾਤਾ ਜੀ ਹਨ ਦਾ ਜਨਮ ਹੋਇਆ ਸੀ ਅਸਥਾਨ ਬਣਿਆ ਹੈ ਕਿਲੇ ਵਿਚ
@darshansingh_shersinghpura
@darshansingh_shersinghpura Жыл бұрын
💯 ਸਟੀਕ ਜਾਣਕਾਰੀ ਦਿੱਤੀ ਵੀਰ ਜੀ।ਟਿੱਲਾ ਜੋਗੀਆਂ, ਰੋਹਤਾਸ ਕਿਲਾ, ਗੁਰੂਦਵਾਰਾ ਚੋਆ ਸਾਹਿਬ ਤੇ ਪਾਕਿਸਤਾਨੀ ਯੂ ਟਿਊਬਰ ਤੇ ਹਿਸਟੋਰਿਅਨ ਮਿਰਜ਼ਾ ਸਫ਼ਦਰ ਬੇਗ ਸਾਹਿਬ ਨੇ ਆਪਣੀਆਂ ਪੋਸਟਾਂ ਚ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ।
@Jsingh1313
@Jsingh1313 Жыл бұрын
Waah
@loverofgames2129
@loverofgames2129 Жыл бұрын
ਵੀਰ ਜੀ ਸ਼ੁਕਰੀਆ ਬਹੁਮੁੱਲੀ ਜਾਣਕਾਰੀ ਦੇਣ ਲਈ।
@manjitsingh68
@manjitsingh68 11 ай бұрын
❤🎉❤🎉❤
@AvtarSingh-nr3dj
@AvtarSingh-nr3dj 10 ай бұрын
😊😊😊😊
@Avtar-xu1dd
@Avtar-xu1dd Жыл бұрын
ਬਾਬਾ ਮੇਰੇ ਕੋਲ ਫੜਾ ਦੇਵੀਂ ਤੇਰੀ ਮੋਹਣੀ ਫੇਰ ਤੂੰ ਆਪਣੇ ਕੋਲ ਮੰਗਵਾ ਕੇ ਦਿਖਾਅ ਦੇਵੀ ਸ਼ਰਤ ਰੱਖੀ ਜਿੰਨੀਂ ਮਰਜ਼ੀ ਨਹੀਂ ਤਾਂ ਅੱਗੇ ਤੋਂ ਗੱਪ ਨਾ ਮਾਰੀ ? ਚੈਨਲ ਵਾਲਿਓ ਤੁਸੀਂ ਵੀ ਅੰਧ ਵਿਸ਼ਵਾਸ ਨਾਂ ਫੈਲਾਵੋ ਪਲੀਜ
@yuvrajbodybuilderindian6793
@yuvrajbodybuilderindian6793 Жыл бұрын
Je sachi mohni hundi hoi jad nu uhne wapas mangauni ah tu adha pind chod dena veere 😂
@HarmanSingh-lk3ix
@HarmanSingh-lk3ix Жыл бұрын
75 ਸਾਲ ਸਹੀ ਰਹੇ ਫਿਰ ਏਹਨਾ ਦਾ ਗੁਰੂ ਇਕ ਵੇਸਵਾ ਤੇ ਡੁਲ ਗਿਆ ਸੀ ਗਲਤੀ ਕਰ ਗਿਆ ਵਿਆਹ ਕਰ ਕੇ ਲਾਜ ਲਾ ਗਿਆ ਸੀ ਇਹ ਵੀ ਓਸਨੂ ਗਲਤ ਮਨਦੇ ਨੇ ਗੋਰਖਨਾਥ ਦਾ ਗੁਰੂ ਸੀ ਓਹ ਗੋਰਖਨਾਥ ਨੇ ਵੀ ਓਸ ਨੂੰ ਲਾਹਨਤਾਂ ਪਾਇਆ ਸੀ 🙏🙏
@VeerBhadraSangwan
@VeerBhadraSangwan 3 ай бұрын
ਗਲਤੀ ਨਹੀਂ ਸੀ ਭਰਾ, ਗੁਰੂ ਮਛੰਦ੍ਰਨਾਥ ਤੰਤਰ ਮਾਰਗ ਦੇ ਇੱਕ ਪੰਥ ਕੌਲ ਮਾਰਗ (ਜਿਸ ਚ ਸ਼ਰਾਬ/ਬਲਿ ਮਾਸ/ਭੋਗ) ਆਦਿ ਪੰਜ ਵਾਮ ਸਾਧਨਾਂ ਨਾਲ ਸਾਧਨਾ ਕਰਦੇ ਨੇ, ਉਸ ਮਾਰਗ ਦਾ ਖੰਡਨ ਕਰਨ ਲਈ, ਉਸ ਮਾਰਗ ਦੀ ਸਾਧਨਾ ਨੂੰ ਜਾਨਣ ਲਈ ਗਏ ਸੀ। ਤੇ ਜਦੋ ਇਸ ਮਾਰਗ ਬਾਰੇ ਜਾਣ ਲਿਆ, ਫਿਰ ਇਸ ਮਾਰਗ ਬਾਰੇ ਸਾਰੀ ਜਾਣਕਾਰੀ ਮਹਾਯੋਗੀ ਗੁਰੂ ਗੋਰਖਨਾਥ ਨੂੰ ਦਿੱਤੀ, ਜਿਸ ਦੀ ਸਹਾਇਤਾ ਨਾਲ ਗੁਰੂ ਗੋਰਖਨਾਥ ਜੀ ਨੇ ਕੌਲ ਮੱਤ ਦਾ ਵਾਦ ਨਾਲ ਖੰਡਨ ਕੀਤਾ ਸੀ। ਬਾਕੀ ਕਹਾਣੀਆਂ ਬਣਾ ਦਿੱਤੀਆਂ, ਲੋਕਾਂ !!
@vickygill176
@vickygill176 Жыл бұрын
ਬਹੁਤ ਵਧੀਆ ਤੁਹਾਡੀ ਜਾਣਕਾਰੀ ਜੋਗੀ ਨਾਥ ਜੀ ਵਾਹਿਗੁਰੂ ਮਿਹਰ ਕਰਨ ❤
@chatinderjitsinghsandhu3532
@chatinderjitsinghsandhu3532 Жыл бұрын
ਬੱਚਾ ਤੇਰੇ ਮੰਨ ਦੀ ਗੱਲ ਬੁੱਝ ਲਈ ਨਾਂਥਾ ਨੇ ਜੇ ਬਾਥਿਆ ਦੀ ਸੇਵਾ ਕਰੇ ਤੈਨੂੰ ਗਿੱਦੜਸਿੰਗੀ ਦੇ ਦੇਈਏ 😮😅
@JaspalSingh-sh9em
@JaspalSingh-sh9em Жыл бұрын
ਸਮਾਜ ਦੇ ਹਰ ਵਰਗ ਦੀ ਸੂਹ ਰੱਖਣਾ ਧਰਮ ਹੈ ਪੱਤਰਕਾਰੀ ਦਾ। ਜੋਗੀ ਦੇ ਨਾਲ ਸੰਬਾਦ, ਇਕ ਨਵੀ ਨੁਹਾਰ ਦੀ ਪੇਸ਼ਕਾਰੀ ਚੰਗੀ ਤੇ ਦਿਲਚਸਪ ਲੱਗੀ। ਜਿਉਂਦੇ ਵਸਦੇ ਰਹੋ ਤੇ ਇਹੋ ਜਿਹੇ ਹੋਰ ਸੰਬਾਦੀ ਪਰੋਗਰਾਮ ਆਪਣੇ ਸਰੋਤਿਆਂ ਦੇ ਰੂਬਰੂ ਕਰਦੇ ਰਹੋ, ਕਾਮਨਾ ਕਰਦਾ ਹਾਂ।🙏🌹❤️🌹🙏
@LalSingh-ks9zm
@LalSingh-ks9zm Жыл бұрын
VEERY..GOOD.BABA..GG✌️🖐️
@AMANDEEPKAUR-de4wd
@AMANDEEPKAUR-de4wd Жыл бұрын
0
@tejbirsingh6577
@tejbirsingh6577 Жыл бұрын
​@@LalSingh-ks9zm00000p00pl9
@sukhwinderkaur1645
@sukhwinderkaur1645 Жыл бұрын
😊
@baldevsinghmankoo3774
@baldevsinghmankoo3774 Жыл бұрын
ਬਹੁਤ ਹੀ िਗਆਨ ਭਰਪੂਰ ਜਾਣਕਾਰੀ ਯੋਗੀਆਂ ਵਾਰੇ ,,,, ਅਣਖੀਲੇ ਬੈਟਰ ਚੈਨਲ 🙏
@Laddi_Wraich_UK
@Laddi_Wraich_UK Жыл бұрын
ਬਹੁਤ ਵਧੀਆ ਵੀਰੇ ਪੋਡਕਾਸਟ ❤। ਵੀਰੇ ਹਰ ਕੰਮ(ਕਿਤੇ) ਵਾਲੇ ਕਿਸੇ ਵੀ ਇਨਸਾਨ ਨਾਲ ਪੋਡਕਾਸਟ ਕਰਿਆ ਕਰੋ। ਇੱਕ ਚੰਗੀ ਜਾਣਕਾਰੀ ਵੀ ਮਿਲਦੀ ਆ ❤
@SukhwinderGrewal-gb3ei
@SukhwinderGrewal-gb3ei 6 ай бұрын
ਗਿਆਨ ਹੈ ਬਾਬੇ ਕੋਲ ਮੈ 30 ਸਾਲਤੋ ਇਸ ਨਾਥਾ ਦੀ ਖੋਜ ਕਰ ਰਿਹਾ ਹਾ
@sskherisingh5223
@sskherisingh5223 Жыл бұрын
ਬਹੁਤ-ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
@baljitsingh8394
@baljitsingh8394 Жыл бұрын
ਜੋਗੀ ਨਾਥ ਜੀ ਦਾ interview ਸੁਣ ਕੇ ਬਹੁਤ ਵਧੀਆ ਲੱਗਿਆ 👍🙏❤️🙏
@gurcharansinghmann1814
@gurcharansinghmann1814 6 ай бұрын
ਜੋਗੀ ਅਦਿਤਿਆ ਨਾਥ ਵਲ ਵੇਖੋ❤
@Kartoon260
@Kartoon260 Жыл бұрын
ਬਹੁਤ ਸੋਹਣਾ ਪੋਡਕਾਸਟ,, ਨਾਥਾ ਦੇ ਆਪਣੇ ਕਾਨੂੰਨ ਕਾਇਦੇ ,, ਬਹੁਤ ਵਧੀਆ ਲੱਗਿਆ, ਜੀ,,ਗਾਲ ਨਹੀ੍ ਕੱਢਣੀ,,,,, ਚੈਨਲ ਖੁੰਢ ਪੰਜਾਬ ਦੇ
@gavybatth6184
@gavybatth6184 Жыл бұрын
ਸੱਪ ਦੇ ਲੜੇ ਦਾ ਇਲਾਜ ਹਸਪਤਾਲ ਵਿਚ ਹੀ ਹੁੰਦਾ ਚੈਨਲ ਅਾਲੇ ਬਾਈ ਨੂੰ ਬੇਨਤੀ ਅਾ ਕਿਸੇ ਨੂੰ ਮਿਸ ਗਾਈਡ ਨਾ ਕਰੋ ਕਿਸੇ ਦੀ ਜਾਨ ਦਾ ਸਵਾਲ ਅਾ ਨਾਲੇ ਮੇਰੇ ਕੋਲ ਸੱਪ ਦੀ ਮਣੀ ਮੋਹਣੀ ਪਈ ਆ ਮੇਰੇ ਕੋਲ ਮੈਨੁੰ ਵੀ ਸਾਧੂ ਹੀ ਦੇ ਕੇ ਗਿਆ ਸੀ ਫਰੀ ਚਾ ਲੈ ਲਿਉ
@rajveerbrar5134
@rajveerbrar5134 Жыл бұрын
Jado hospital nhi c odo kyu jande c jogi aa kol
@MALKEETSINGH-qr5pn
@MALKEETSINGH-qr5pn Жыл бұрын
Menu dede bai
@amarjitdasuya
@amarjitdasuya Жыл бұрын
ਬਾਈ ਜੀ ਰੂਹ ਖੁਸ਼ ਹੋ ਗਈ... ਐਵੇਂ ਸਾਵੇਂ ਹੱਥ ਵੱਜਾ ਤੁਹਾਡਾ ਚੈਨਲ ਲੱਗ ਗਿਆ... ਸਬਸਕ੍ਰਾਈਬ ਕਰਨਾ ਤਾਂ ਬਹੁਤ ਛੋਟੀ ਗੱਲ... ਸਾਰਾ ਮੈਟਰ ਸੁਣਿਆ.. ਸ਼ਾਲਾ ਚੈਨਲ ਨੂੰ ਲੰਬੀ ਉਮਰ.. ਤੇ ਤਰੱਕੀ ਬਖਸ਼ੇ
@VirasatMediaCanada
@VirasatMediaCanada Жыл бұрын
Dhanwaad ji.
@JagtarSingh-es7vz
@JagtarSingh-es7vz Жыл бұрын
​@@VirasatMediaCanada99999999999999999999999999999999999999999999999999999999999999999999999999999999999999999999999999999999
@ARTMASTER1313
@ARTMASTER1313 Жыл бұрын
ਓਹ ਤਾਂ ਠੀਕ ਹੈ ਸਾਲ਼ਾ ਤਰੱਕੀ ਨਹੀਂ ਦੇ ਸਕਦਾ, ਤਰੱਕੀ ਵਾਹਿਗੁਰੂ ਹੀ ਦੇ ਸਕਦਾ ਹੈ
@ManjeetSingh-mn7sr
@ManjeetSingh-mn7sr 3 ай бұрын
ਸਭ ਕੁਝ ਹੈਗਾ ਐ ਸਭ ਇਲਾਜ ਹੁੰਦੇ ਸੀ ਪਹਿਲਾਂ ਕਿੰਨੇ ਕੁ ਹਸਪਤਾਲ ਹੁੰਦੇ ਸੀ ਦੇਸੀ ਦਵਾਈ ਤੇ ਟਾਈਮ ਲੱਗਦਾ ਐ ਪਰ ਹੁਣ ਲੋਕਾਂ ਨੂੰ ਛੇਤੀ ਜ਼ਿਆਦਾ ਹੁੰਦੀ ਆ ਇਸ ਲਈ ਹਸਪਤਾਲਾਂ ਤੋ ਇਲਾਜ ਕਰਵਾਉਂਦੇ ਨੇ ਹਸਪਤਾਲ ਤੇ ਹੁਣ ਹੁੰਦੇ ਨੇ ਪਹਿਲਾਂ ਕੋਈ ਹਸਪਤਾਲ ਨਹੀਂ ਹੁੰਦੇ ਸੀ
@LovepreetSingh-qw8ef
@LovepreetSingh-qw8ef Жыл бұрын
ਮੇਰੀ ਚੈਨਲ ਵਾਲੀਆਂ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਜਦੋਂ ਵੀ ਭਾਈ ਅਮ੍ਰਿਤਪਾਲ ਸਿੰਘ ਜੀ ਬਾਹਰ ਆਉਣ ਗਏ ਓਹਨਾ ਨੂੰ ਬੁਲਾਇਆ ਜਾਵੇ ਓਹਨਾ ਨੂੰ ਸੁਣਨ ਨੂੰ ਬੁਹਤ ਦਿਲ ਕਰਦਾ
@GurdeepSingh-sp9ul
@GurdeepSingh-sp9ul Жыл бұрын
Ohdia yablian you tube te bahut payian ne sun Lena is wadhia chenel nu time kharab Karn wastay kio kehnde ho
@GuriSingh-hj9kd
@GuriSingh-hj9kd Жыл бұрын
​@@GurdeepSingh-sp9ulapne naa badal la singh cut de te kumar,sharma sethi ,patel ,modi rakh la fer jo marji bhonki javi fer tenu burki vi paa devage 😂😂
@gurdialhothi5181
@gurdialhothi5181 Жыл бұрын
​@@GurdeepSingh-sp9ultu v jabal hee lagda yan fir bittu de chela howega 😅😅😅
@SukhdevSingh-pv2xd
@SukhdevSingh-pv2xd Жыл бұрын
😊​@@GurdeepSingh-sp9ul
@dilpreetbhatti6586
@dilpreetbhatti6586 Жыл бұрын
ਸੁਨਣ ਤੋਂ ਪਹਿਲਾ ਹੀ LIKE ❤❤
@sukhdeepsidhi7420
@sukhdeepsidhi7420 Жыл бұрын
Bahut ghaint pood cast c Sachi njaara a geya veer g
@aishmeetsingh61
@aishmeetsingh61 Жыл бұрын
ਬਾਈ ਜੀ ਬਹੁਤ ਵਧੀਆ ਲੱਗਿਆ ਨਾਥ ਜੀ ਦਾ ਇੰਟਰਵਿਊ,❤❤
@Jassa_sarpanch13
@Jassa_sarpanch13 Жыл бұрын
ਦਿਲ ਨੂੰ ਬਹੁਤ ਲੱਗੀ ਵੀਡੀਓ ਮਾਲਕੋ ਤੁਹਾਡੀ ❣️❣️❣️❣️
@kuldeepkaur2465
@kuldeepkaur2465 Жыл бұрын
ਬਹੁਤ ਵਧੀਆ ਲੱਗਿਆ
@sevakbrar-ig9zk
@sevakbrar-ig9zk Жыл бұрын
ਜੋਗੀ ਜੋਗ ਨੀ ਜਾਦੇ ਮੁੜਦੇ ਜੋਗੀ ਨੀ ਆਉਂਦੇ ਨਿੱਤ ਮੈ ਭੁੱਲੀ ਤੇ ਤੁਸੀ ਭੁੱਲੇਓ ਨਾ ਜੋਗੀ ਨੀ ਕਿਸੇ ਦੇ ਮਿੱਤ
@ArshdeepSingh-lk5lx
@ArshdeepSingh-lk5lx Жыл бұрын
Sir ji sirraa e c ਪੋਡਕਾਸਟ
@RajKumar-mo3cp
@RajKumar-mo3cp Жыл бұрын
Bahut badiya baba jogi ji
@balrajsinghgill2412
@balrajsinghgill2412 Жыл бұрын
ਥੇਥ ਵਾਰ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਏ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਜੋਗੀ ਜੁਗਤ ਨਾ ਜਾਣੈ ਅੰਧ
@gschauhan5884
@gschauhan5884 Жыл бұрын
ਭੋਲੇ ਲੋਕਾਂ ਦੀਆਂ ਭੋਲੀਆ ਗਲ਼ਾਂ
@butasingh6401
@butasingh6401 Жыл бұрын
ਬਹੁਤ ਵਧੀਆ ਜਾਣਕਾਰੀ
@GoraSandhu-dv2il
@GoraSandhu-dv2il Жыл бұрын
ਮਸ਼ੰਦਰ ਨਾਥ ਗੋਰਖ ਨਾਥ ਦਾ ਗੁਰੂ ਸੀ ਤੇ ਮਾਸ਼ੰਦਰ ਦਾਸ ਨੇ ਵਿਆਹ ਕਰਵਾ ਲਿਆ ਸੀ ਤੇ ਉਸਤੋ ਬਾਅਦ ਜੋਗੀ ਮੱਠ ਖਤਮ ਹੋ ਗਿਆ। ਟਿੱਲਾ ਭਗਤ ਪੂਰਨ ਜੀ ਭੁੱਟੀਵਾਲਾ ਪਿੰਡ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ ਹੈ
@romanags
@romanags Жыл бұрын
ਮੇਰੇ ਪਿੰਡ ਤੋਂ ਦਸ ਬਾਰਾਂ ਕਿਲੋਮੀਟਰ ਦੂਰ ਹੈ ਜੀ।
@bahadarmaan8060
@bahadarmaan8060 5 ай бұрын
ਵੀਰ ਜੀ ਇਹ ਮਸੰਦਰ ਨਾਥ ਵਾਲੀ ਕਥਾ ਕਿਤੇ ਤੁਸੀਂ ਸੰਤ ਮਸਕੀਨ ਜੀ ਦੀ ਜ਼ੁਬਾਨੀ ਸੁਣੋ , ਹੋਰ ਵੀ ਬਹੁਤ ਗਿਆਨ ਮਿਲੇਗਾ
@Avtar-xu1dd
@Avtar-xu1dd Жыл бұрын
ਬਾਬਾ ਪੂਰਾ ਲੰਘਿਆ ਹੈ ਪੂਰਾ ਜੁਗਤੀ ਹੈ
@nanamunnagameryt145
@nanamunnagameryt145 10 ай бұрын
❤❤ ਜੋਗੀ ਨਾਥ ਜੀ ਬਹੁਤ ਵਧੀਆ ਗੱਲ ਕਰੀਆ ਜੀ ❤❤❤❤❤
@Lucky-Singh550
@Lucky-Singh550 Жыл бұрын
Huge respect baba ji inocente people 🙏
@HarvinderSingh-hk5hv
@HarvinderSingh-hk5hv Жыл бұрын
ਜ਼ਮਾਨਾ ਸ਼ੱਕੀਹੈ ਸ਼ੱਕ ਸੱਚੀਂ ਹੈ ਬਚੋ ਨਾਮ ਜਪ ਓ
@amarjitsingh1946
@amarjitsingh1946 Жыл бұрын
ਬਹੁਤ ਵਧੀਆ ਗੱਲਾ ਜੀ ਨਾਥਂ ਦੀਆ 👍👍👌💙
@lallymukerian2224
@lallymukerian2224 Жыл бұрын
ਬਹੁਤ ਵਧੀਆ ਲੱਗਾ ਜੀ ਟਾਇਮ ਤਾਂ ਕਿਸੇ ਕੋਲ ਨਹੀਂ ਪਰ ਜੇ ਇਸ ਤਰ੍ਹਾਂ ਦੀਆਂ ਚੰਗੀਆਂ ਗੱਲਾਂ ਸੁਣਨ ਨੂੰ ਮਿਲਣ ਤਾਂ ਟਾਇਮ ਦਾ ਪਤਾ ਹੀ ਨਹੀਂ ਲੱਗਦਾ ਹਰ ਕੰਮ ਭੁਲ ਜਾਂਦਾ ਹੈ ਬੰਦਾ ਜੈ ਜੈ ਕਾਰ ਜੀ
@gurlalsingh-i6u
@gurlalsingh-i6u Жыл бұрын
ਬਹੁਤ ਰੌਣਕੀ ਬੰਦਾ ਨਾਥ
@RajKumar-mo3cp
@RajKumar-mo3cp Жыл бұрын
Bhut ashe jogi ji
@anmolbrar3391
@anmolbrar3391 Жыл бұрын
ਆਪ ਜੀ ਵੱਲੋ ਬਹੁਤ ਵਧੀਆ ਵਿਸ਼ਿਆ ਦੇ ਨਾਲ ਸਬੰਧਤ ਵੀਰਾਂ ਨਾਲ ਗੱਲਬਾਤ ਕਰਕੇ ਪੇਸ਼ ਕਰੀ ਜਾਂਦੀ ਹੈ।ਧੰਨਵਾਦ ਜੀਉ ।
@GurmailBadesha
@GurmailBadesha Жыл бұрын
ਬਾਬਾ ‌ਜੀ ਹਰੇਕਨੂੰ ਗਿੱਦੜ ਸਿੰਗੀਦੇ ਦਿੰਦੇਹੋ ਤੇਰੇ ਨਾਲ ‌ਲਿਹਾਜਹੈ ਕਿੰਨੀਆਂਗਿੱਦੜ ਸਿੰਗੀਆਂ ਰੱਖੀਆਂ ਹਰਵਕਤ😮😮
@nishansingh4312
@nishansingh4312 Жыл бұрын
Bhut vadhiya lga nath samprda de vishay ch sun ke minu pta hi nhi c ki ena da itihas ki aa te a nath kon aa pr vekhde jrur c
@inderjeetsinghchahalwahegu7984
@inderjeetsinghchahalwahegu7984 Жыл бұрын
ਸਾਡੇ ਸਰਸੇ ਵੱਲ ਬਹੁਤ ਨਾਥ ਹਨ। ਕਾਂਸੀ ਨਾਥ ਜੀ ਵਿਦੇਸਾਂ ਤੱਕ ਨਾਮ ਗੂੰਜਦਾ ਸੀ
@davinderdass284
@davinderdass284 Жыл бұрын
ਇੰਟਰਵਿਊ ਲੈਣ ਵਾਲਾ ਬਾਈ ਵੀ ਲੈ ਤਾਂ ਇੰਟਰਵਿਊ ਰਿਹੈ,,,,, ਪਰ ਸੋਚਦਾ ਕੁਝ ਹੋਰ ਐ ,,,,ਤੇ ਹੱਸ ਵੀ farmelti ਵਾਲਾ ਰਿਹਾ ਹੈ,,,,,ਬਾਕੀ ਗੱਪ ਨੇ ਬਾਈ,,,,,
@GurpreetSingh-h2g9l
@GurpreetSingh-h2g9l Жыл бұрын
Bohat vadiya..
@JaspalSingh-fo9hh
@JaspalSingh-fo9hh Жыл бұрын
Bahut badhiya❤❤
@gurcharansinghsaharan3074
@gurcharansinghsaharan3074 Жыл бұрын
ਜੋਗੀ ਨਾਥ ਜੀ ਦਾ ਸੰਪਰਕ ਨੰਬਰ ਦੱਸਣ ਦੀ ਕਿਰਪਾਲਤਾ ਕਰਨੀ ਜੀ।
@harpreetkoursidhu3745
@harpreetkoursidhu3745 Жыл бұрын
Bahut hi vadia Bai ji
@rockydhaliwal5382
@rockydhaliwal5382 Жыл бұрын
Baut bdia gallan dasian Baba ji ne and' very good uprala thoda' baiG ehhe 👍🎉
@worldpeacelover5417
@worldpeacelover5417 Жыл бұрын
Anchor is knowledgeable good guy.
@Heybrohowru
@Heybrohowru Жыл бұрын
ਕਿਰਪਾ ਕਰਕੇ ਮਣਕੇ ਮੁਣਕੇ ਵਾਲੇ ਵਹਿਮ ਨਾ ਫੈਲਾਓ! ਇਨਾ ਵਹਿਮ ਨਾਲ ਪਹਿਲਾ ਹੀ ਬਹੁਤ ਗਰੀਬ ਮੌਤ ਦੀ ਗੋਦ ਵਿਚ ਜਾ ਪਏ! ਡਾਕਟਰੀ ਇਲਾਜ ਕਰਵਾਓ
@gschauhan5884
@gschauhan5884 Жыл бұрын
Agree
@manusood467
@manusood467 Жыл бұрын
It's not necessary that every podcast produced by a foreign entity is worthy of listening. Most of them are pure BS like this one.😊
@gillsukhjinder8939
@gillsukhjinder8939 Жыл бұрын
Right
@pritpalsingh7180
@pritpalsingh7180 Жыл бұрын
ਬਾਬਾ ਦੀਆ ਗੱਲਾਂ ਸੁਣ ਕੇ ਬਹੁਤ ਵਧੀਆ ਲੱਗੀਆ
@sukhjindersukhaurright8795
@sukhjindersukhaurright8795 Жыл бұрын
ਬਾਈ ਜੀ ਅਨੰਦ ਆ ਗਿਆ
@mahindersingh2566
@mahindersingh2566 Жыл бұрын
ਨਾਥ,ਤੇਰੇ,ਤੇ,ਪੂਜਣ, ,ਵਾਹਿਗੁਰੂ ਆ
@MadanSingh-dl2ud
@MadanSingh-dl2ud Жыл бұрын
sirra bra buhat bhdea kar rahe o pra
@drkuldeepsinghupkar2354
@drkuldeepsinghupkar2354 Жыл бұрын
ਬਹੁਤ ਵਧੀਆ
@daljindersumra3473
@daljindersumra3473 Жыл бұрын
Waheguru g
@kesarvlogs223
@kesarvlogs223 Жыл бұрын
Happy 🙏🙏👌👌👌kesar Sill
@UNIQUEBALOONDECORATORS
@UNIQUEBALOONDECORATORS 4 ай бұрын
Shi gal h
@VishvdeepSingh-jp9ri
@VishvdeepSingh-jp9ri Жыл бұрын
Bai nzara a gaya ji
@labhsingh27
@labhsingh27 Жыл бұрын
ਮੈਂਨੂ ਬੜਾ ਗਿਆਨ ਮਿਲਿਆ ਜੀ ਜੋਗੀ ਦੀ ਵਿਚਚਾਰ ਗੋਸਟੂੀ ਚ
@kulvinderhappy8671
@kulvinderhappy8671 5 ай бұрын
ਬਾਬਾ ਰਾਝੇ ਭਾਲਦੇ ਭਾਲਦਾ ਟਿੱਲਾ ਪਹੁੰਚ ਕੇ ਮੁਦਰਾ ਪਵਾਣ ਤੋ ਪਹਿਲਾਂ ਨਾਥ ਰਾਂਝੇ ਨੂੰ ਪੁੱਛਿਆ ਕਿ ਦਿਖਾਈ ਦਿੰਦਾ ਫੇਰ ਰਾਂਝੇ ਨੇ ਆਖਿਆ ਸੀ। ਤੇ ਨਾਥ ਸਮਝ ਗਿਆ ਇਹ ਰੱਬ ਦੇਖਣ ਨੀਂ ਹਿਰ ਦੇ ਦਰਵਾਜ਼ੇ ਜਾਣ ਆਇਆਂ।।
@manavjotsahota2242
@manavjotsahota2242 Жыл бұрын
Jai ho nath g 🙏🙏
@santokhsingh3199
@santokhsingh3199 Жыл бұрын
Asi jogi jangla de Sandra tu mehla di Rani, Mohan mastana.
@Raqbewale
@Raqbewale Жыл бұрын
Rooh khush ho gyi❤❤❤❤❤
@veenaarora1346
@veenaarora1346 Жыл бұрын
Baba ji mere kol manmohni tay. Manmohni dey. 4 bachay hai kinbay karan. Jai. Natha di
@RavinderSingh-oj1bn
@RavinderSingh-oj1bn Жыл бұрын
ਸੋ ਕਿਉਂ ਮੰਦਾ ਆਖੀਐ ਜਿਤ ,ਜੰਮੇ ਰਾਜਾਨ ਨੀ ਪੜਿਆ ਜੋਗੀ ਜੀ ਨੇ
@MohanLal-nr4sl
@MohanLal-nr4sl Жыл бұрын
Very good information 🎉🎉
@gurlalsingh-i6u
@gurlalsingh-i6u Жыл бұрын
Bahut kaint
@mrajmraj6133
@mrajmraj6133 Жыл бұрын
AAJ KAL GAPPA AYE JHUTH JIADA VIKDA HAI EH LOK MATLABI HUNDE HUN EH MOKE TE RANG BADAL LEDE HUN 🙏🙏😭😭
@ranjeetsodhi7478
@ranjeetsodhi7478 Жыл бұрын
Superb storyteller baba ji 😊
@KuldeepSingh-wo8wp
@KuldeepSingh-wo8wp Жыл бұрын
Good very good
@makingyourlifeparwanaji7811
@makingyourlifeparwanaji7811 Жыл бұрын
ਸਹਿਤੀ ਨੇ ਖੈਰ ਪਾਈ ਸੀ ਬਾਬਾ ਅਤੇ ਰਿਪੋਰਟਰ ਦੋਵੇਂ ਅਨਜਾਣ ਨੇ ਵਾਰਿਸ ਸ਼ਾਹ ਦੀ ਹੀਰ ਤੋਂ ਸਹਿਤੀ ਨੇ ਕਿਹਾ ਸੀ ਭਾਬੀ ਤੇਰਾ ਧੀਦੋ ਕਿਹੋ ਜੇਹਾ ਸੀ।ਓਹਨੇ ਦਸਿਆ ਵੀ ਚੰਗੇ ਘਰ ਦਾ ਲਗਦਾ ਮਜਬੂਰੀ ਵੱਸ ਲਗਦੇ ਫਿਰ ਹੀਰ ਆਈ ਸੀ।ਫਿਰ ਪੰਗਾ ਪਿਆ ਸੀ।
@arjangill9784
@arjangill9784 Жыл бұрын
ਸਹਿਤੀ ਨੇ ਰਾਂਝੇ ਦਾ ਪੂਰਾ ਇਮਤਿਹਾਨ ਲਿਆ ਸੀ! ਅੱਗੋਂ ਰਾਂਝਾ ਵੀ ਕੋਈ ਭੂੰਡ ਆਸ਼ਕ ਨਹੀ ਸੀ! ਉਹਨੂੰ ਪੰਜ ਪੀਰਾਂ ਦਾ ਵਰ ਤੇ ਬਾਲਨਾਥ ਦਾ ਥਾਪੜਾ ਸੀ! 12 ਸਾਲ ਦਾ ਇਸ਼ਕ ਉਹਦੀ ਭਗਤੀ ਹੀ ਸੀ!
@prabhnoortiwana1482
@prabhnoortiwana1482 Жыл бұрын
ਰਾਂਝਾ ਵੀਰੇ ਗਿਆ ਹੀ ਹੀਰ ਦਾ ਕਰਕੇਜੋਗੀ ਬਣਨ ਲੲਈ ਸੀ
@snynaaz2122
@snynaaz2122 Жыл бұрын
ਹਾਸਾ 👌🏻😆
@gurlalsingh3320
@gurlalsingh3320 Жыл бұрын
Bahut sohna podcast hai bai...ronka laa ditiya
@ffyoutubersgaming9846
@ffyoutubersgaming9846 Жыл бұрын
Sirra baba ji bhot gyan milya
@sewaksingh3435
@sewaksingh3435 Жыл бұрын
ਬਾਬੇ ਦਾ ਫੋਨ ਨੰਬਰ ਬਹੁਤ ਲੋਕ ਮੰਗਦੇ ਨੇ ਦੇ ਦਿਓ ਜੀ ਜਾਂ ਤਾਂ ਬਾਬੇ ਦਾ ਭਲਾ ਹੋ ਜਾਵੇ ਜਾਂ ਫਿਰ ਨੰਬਰ ਮੰਗਣ ਵਾਲਿਆਂ ਦਾ ਇੱਕ ਦਾ ਤਾਂ ਹੋ ਜਾਉ ਜੀ 🙏
@jasssimar7744
@jasssimar7744 Жыл бұрын
Boht sohna podcast want to be more like that
@harshbarmi8350
@harshbarmi8350 Жыл бұрын
Jai Bhole Nath
@GaggiSandhu-wl7sg
@GaggiSandhu-wl7sg Жыл бұрын
ਬਾਬਾ ਜੀ ਗਿੱਦੜ ਸਿੰਗੀ ਤਾਂ ਮੇਰੇ ਕੋਲ ਪਈ ਆ 🙏
@lakhasandhu04231
@lakhasandhu04231 Жыл бұрын
ਜੈ ਬਾਬੇ ਦੀ ਬੋਲ ਨੀ ਕੁੜੀਏ ਜੈ ਬਾਬੇ ਦੀ ਬੋਲ ।
@yuvrajbodybuilderindian6793
@yuvrajbodybuilderindian6793 Жыл бұрын
Nala lai khol
@arunpreetbains3286
@arunpreetbains3286 Жыл бұрын
Again podcast karo 22 ji bahut wadiya laga
@jattmoosewala83
@jattmoosewala83 Жыл бұрын
ਜੋਗੀਸਤਾਨ ਜਿੰਦਾਬਾਦ
@harjeetmand4189
@harjeetmand4189 Жыл бұрын
Baki vir bahut vadya parogram
@MSGaminG-cc4dz
@MSGaminG-cc4dz Жыл бұрын
Very good Bai g
@pawanjitgill1673
@pawanjitgill1673 Жыл бұрын
Baba ji 🙏🙏
@MITHUKAUNKE
@MITHUKAUNKE Жыл бұрын
Good job my darling
@manjindersinghsidhu1275
@manjindersinghsidhu1275 Жыл бұрын
ਜੈ ਮਨਕਾ ਕੰਮ ਕਰਦਾ ਹੋਵੇ ਤਾਂ ਲੋਕ ਸੱਪ ਲੜਨ ਨਾਲ ਨਾ ਮਰਨ
@harmeetkaur-ym4pf
@harmeetkaur-ym4pf Жыл бұрын
Bi manka tan km krda e but ajj de manke nhi km krde saade pind ik bnde kol Piya e manka oh bhut purana e oh poora km krda e bi but oh hrek bnde de nhi launda ohna da khena k j manka jhootha pa jave tan eh fr km nhi krda
@shivdevsingh3626
@shivdevsingh3626 Жыл бұрын
ਸਾਡੇ ਘਰ ਵੀ ਇੱਕ ਮਣਕਾ ਹੈ ਜੋ ਇੱਕ ਜੋਗੀ ਕੋਲੋਂ ਮੇਰੇ ਵੱਡੇ ਭਰਾ ਨੇ ਲਿਆ ਸੀ | ਉਸਨੂੰ ਸੰਧੂਰ ਵਿੱਚ ਰੱਖਣਾ ਪੈਂਦੈ | ਉਹ ਮਣਕਾ ਬਹੁਤ ਕਾਰਗਰ ਹੈ | ਜਿੱਥੇ ਸੱਪ ਨੇ ਡੰਗਿਆ ਹੁੰਦੈ ਉੱਥੇ ਥੋੜ੍ਹੀ ਦੂਰ ਤੋਂ ਹੀ ਲੱਗ ਜਾਂਦੈ ਅਤੇ ਸਾਰਾ ਜ਼ਹਿਰ ਚੂਸ ਕੇ ਲੱਥ ਜਾਂਦੈ | ਅਸੀਂ ਬੜੇ ਲੋਕਾਂ ਦੀ ਜਾਨ ਬਚਾਈ ਹੈ |
@mrajmraj6133
@mrajmraj6133 Жыл бұрын
NA KOI MANKA HUNDA HAI NA HI EH KAAM KARDA HAI 🙏🙏 SAB TO OTAM INSAAAN DA KARM HI HUNDA HAI BAS INSAAN BANO 🙏🙏
@Merapeo877
@Merapeo877 Жыл бұрын
@@mrajmraj6133nindeya karni v insaniyat vich ni odi
@Merapeo877
@Merapeo877 Жыл бұрын
@@mrajmraj6133nindeya karni v insaniyat vich ni odi
@HarmanRiar-ci7qf
@HarmanRiar-ci7qf Жыл бұрын
sahi gall jogi di meray kol c per kol nahi rahi ih sab chijan meray kol c
@baligharachon4045
@baligharachon4045 Жыл бұрын
Nice
@jarnailbenipal5668
@jarnailbenipal5668 Жыл бұрын
ਬਾਬਾ ਜੀ ਜੋ ਗਾਲ ਕੱੱਡਨ ਵਾਲੀ ਗਲ ਬਹੁਤ ਵਧੀਆ ਲੱਗੀ
@baljithindsingh9214
@baljithindsingh9214 Жыл бұрын
ਜੰਗਲ ਗਏ ਨਾ ਬੁਹੜ ਦੇ ਇਛਰਾ ਨੂੰ ਜੋਗੀ ਹੁੰਦੇ ਨਾ ਕਿਸੇ ਦੇ ਮਿੱਤ ਲੋਕੋ
@GovindShokend-jl5mz
@GovindShokend-jl5mz Жыл бұрын
Jai Ho baba ji
@gurpinderbrar8148
@gurpinderbrar8148 Жыл бұрын
5
@gurjantsingh-ti1nk
@gurjantsingh-ti1nk Жыл бұрын
Good veer. 💯💯💯g
@sandeepsidhu4296
@sandeepsidhu4296 Жыл бұрын
Baba bht vdiya ji
@kulwantsingh3183
@kulwantsingh3183 Жыл бұрын
ਬਾਬਾ ਜੀ ਕਿਸੇ ਨੂੰ ਹਸਾਈ ਦਾ ਹੈ ਆਪੇ ਗੱਲ ਕਰਕੇ ਆਪੇ ਹਸਣ ਵਾਲੇ ਨੂੰ ਛਦਾਈ ਕਹਿੰਦੇ ਹਨ ਸਾਰੇ ਲੋਕ ਜੀ ਵਾਹਿਗੁਰੂ ਜੀ
@YadwinderSingh-s4q
@YadwinderSingh-s4q Жыл бұрын
Nice job bro wmk🙏
@hoobee28
@hoobee28 Жыл бұрын
Very good Yogi nath
Caleb Pressley Shows TSA How It’s Done
0:28
Barstool Sports
Рет қаралды 60 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 997 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 482 М.