#0032

  Рет қаралды 133,246

Virasat Media Canada

Virasat Media Canada

Күн бұрын

Пікірлер: 163
@VirasatMediaCanada
@VirasatMediaCanada Жыл бұрын
Punjab For Podcast +91(9417348016 Canada For Promotions +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and KZbin channel ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਨਾਲ ਸੰਪਰਕ ਕਰ ਸਕਦੇ ਹੋਂ ।
@RandhirSingh-sb4hi
@RandhirSingh-sb4hi Жыл бұрын
@gurcharnsingh6706
@gurcharnsingh6706 Жыл бұрын
P6
@happyjagtaraulakh9460
@happyjagtaraulakh9460 3 ай бұрын
ਬਹੁਤ ਵਧੀਆ ਵੀਰ ਜੀ
@gurumukhiastroandmahavastu
@gurumukhiastroandmahavastu 11 ай бұрын
आपने बहुत अच्छी जानकारी दी
@sonyvalu6137
@sonyvalu6137 9 ай бұрын
ਬਾਬਾ ਸਹੀ ਗੱਲ ਹੈ। ਇੱਕ ਦਿਨ। ਮੈਂ ਬਾਹਰ ਕੰਮ ਤੇ ਜਾਦਾ ਸੀ। ਰਸਤੇ ਵਿੱਚ ਇੱਕ ਨਾਥ ਮਿਲਿਆ ਸੀ। ਉਸਨੇ ਮੈਨੂੰ ਕਿਹਾ ਕਿ 1.ਰੁ। ਦਾਨ। ਦੇਵੋ। ਮੈਂ ਉਨ੍ਹਾਂ ਨੂੰ 10.ਰੁ। ਨੋਟ ਦੇਣ ਲੱਗਾ ਤਾਂ ਉਸਨੇ ਮੈਥੋਂ 1ਰੁ। ਹੀ। ਰੱਖਿਆ। ਫਿਰ ਮੈਨੂੰ। ਕਿਹਣ ਲੱਗਾ ਅਸੀਂ ਤਾਂ ਚਾਹ ਪੀਣੀ ਹੈ। ਮੈਂ ਉਸ ਕਿਹਾ। ਮੇਰੇ ਨਾਲ ਘਰ ਚੱਲ। ਫਿਰ। ਮੈਨੂੰ ਕਿਹਾ ਕਿ ਇਸ ਘਰ ਵਿੱਚੋਂ ਦੁੱਧ। ਮੰਗ ਲਈਏ ਮੈਂ ਉਸ ਨੂੰ ਕਿਹਾ ਬਾਬਾ ਜੀ ਦੁੱਧ ਤਾਂ ਆਪਣੇ ਘਰ ਹੈ। ਉਨ੍ਹਾਂ ਨੇ ਕਿਹਾ ਪੁੱਤਰ ਅਸੀਂ ਤਾਂ ਮੰਗ। ਕੇ ਹੀ ਖਾਣਾ ਹੈ ਅਸੀਂ ਸਾਡੇ ਘਰ ਵਿੱਚ ਆਕੇ ਉਨ੍ਹਾਂ ਚਾਹ ਪਿਆ ਦਿੱਤੀ। ਫਿਰ ਉਸ ਮੈਨੂੰ ਕਿਹਾ ਕੇ ਬੱਚਾ ਤੂੰ ਆਪਣੀ। ਦੁਕਾਨ। ਬਣਾ। ਲੈਵੇ। ਗਾ ਤੇਰੇ ਕੋਲ ਕੁਝ ਵੀ ਨਹੀਂ ਹੋਣਾ ਪਰ ਤੇਰੀ ਮਦਦ ਕਰਨ ਲਈ ਇੱਕ ਆਦਮੀ। ਸਾਥ ਦੇਵੇਗਾ ਕੰਮ ਵੀ ਚੱਲ ਪੈਗਾ। ਤੇ ਤੂੰ ਆਪਣੇ ਕੰਮ ਆਪ ਹੀ ਛੱਡ ਦੇਵੇਗਾ ਇੱਕ ਸਾਲ ਵਿੱਚ ਹੀ ਤੇਰੇ ਨਾਲ ਕੋਈ ਹਾਦਸਾ ਵੀ ਹੋਵੇਗਾ। ਤੂੰ ਕੀ। ਕਰਨਾ ਹੈ। ਗੁਰੂ ਘਰ ਵਿੱਚ ਸੇਵਾ ਕਰਨੀ। ਫਿਰ। ਤੇਰਾ ਭਲਾ ਹੋਵੇਗਾ ਤੇ ਅਸੀਂ ਇੱਕ ਸਾਲ ਬਾਦ ਵਿੱਚ ਆਵੇਗਾ ਤੁਸੀ ਮੈਨੂੰ ਚੋਲਾ। ਬਣਾ ਕੇ ਦੇਣਾ ਹੋਗਾ ਇਹ। ਸਾਰੀਆਂ ਗੱਲਾਂ ਸੱਚ ਮੁੱਚ ਸਹੀ ਹੋਈਆਂ। ਇੱਕ ਸਾਲ ਬਾਦ ਇੱਕ ਦਿਨ ਸਾਧੂ ਆਇਆ ਤਾਂ ਮੈਂ ਉਨ੍ਹਾਂ ਨੂੰ ਪਛਾਣ ਲਿਆ ਤੇ ਉਨ੍ਹਾਂ ਨੂੰ ਆਪਣੇ ਘਰ ਲਿਆ ਕਿ ਚੋਲਾ ਪਾਇਆ। ਕਿਸੇ ਨੂੰ ਸੱਚ ਆਵੇਗਾ ਜਾ ਨਹੀਂ। ਵਾਹਿਗੁਰੂ ਜੀ ਗਵਾਹ ਹੈ ਉਹ ਜਾਣਦਾ।
@rameenkaur998
@rameenkaur998 Жыл бұрын
ਬਹੁਤ ਵਧੀਆ ਲੱਗਾ ਵੀਰੇ ਤੁਸੀ ਵਧੀਆ ਉਪਰਾਲਾ👍🙏
@jasvirmaan4110
@jasvirmaan4110 Жыл бұрын
ਬਹੁਤ ਹੀ ਵਧੀਆ ਉਪਰਾਲਾ ਲੱਗਿਆ ਜਸਵਿੰਦਰ ਵੀਰੇ ਤੁਹਾਡਾ ❤❤❤❤❤❤❤❤
@AmrinderSingh-dw4fp
@AmrinderSingh-dw4fp 4 ай бұрын
46:01 ਕੰਟੈਕਟ ਨੰਬਰ ਨੋਟ ਕਰ ਲਵੋ ਜੋਗੀ ਨਾਥ ਦਾ,,ਸੱਤਰ ਅੱਠ ਸੌ ਉਣਾਸੀ ਸਤਾਈ ਜ਼ੀਰੋ ਜ਼ੀਰੋ ਪੰਜ
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@AmanDeep-st2pk
@AmanDeep-st2pk Жыл бұрын
ਕਿਹੜੀ ਜਾਣਕਾਰੀ ਵਧੀਆ ਐ ਬਾਈ ਜੀ
@SurjitKhan-ef4po
@SurjitKhan-ef4po 7 ай бұрын
Very nice vichar bfandra salut salam
@deepsing2895
@deepsing2895 11 ай бұрын
ਸਿਰਾਂ ਗੱਲਾ ਨਾਂਥ ਦੀਆ
@kulwindersingh8167
@kulwindersingh8167 2 ай бұрын
ਪ੍ਰੋ. ਪੂਰਨ ਸਿੰਘ ਨਹੀਂ ਪ੍ਰੋ. ਮੋਹਨ ਸਿੰਘ ਜੀ ਨੇ ਰੱਬ ਬਾਰੇ ਲਿਖਿਆ 🙏
@rbrar3859
@rbrar3859 Жыл бұрын
ਘੈਟ ਗੱਲ ਬਾਤ ਹੈ।
@Laddi_Wraich_UK
@Laddi_Wraich_UK Жыл бұрын
ਵਧੀਆ Podcast ❤
@bikramjitrathi8876
@bikramjitrathi8876 Жыл бұрын
ਸਾਡੇ ਪਿਤਾ ਜੀ ਨੂੰ ਦੇ ਗਿਆ ਸੀ ਕੋਈ ਜੋਗੀ, ਪ੍ਰੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਹੋਣ ਕਰਕੇ, ਵਿਸ਼ਵਾਸ ਨਹੀਂ ਕਰਦੇ।ਪਰ ਉਸ ਨੂੰ ਕਈ ਸਾਲਾਂ ਬਾਅਦ ਸ਼ੀਸ਼ੀ ਖੋਲੀ ਤਾਂ ਉਸ ਵਿੱਚ 2 ਬੱਚੇ ਹੋਰ ਵੀ ਸਨ। ਪਿਤਾ ਜੀ ਨੂੰ ਜੋਗੀ ਜੋੜੀ ਦੇ ਗਿਆ ਸੀ। ਸਾਡੇ ਘਰ ਬਹੁਤ ਕੁਝ ਸੀ, ਜਿਵੇਂ ਹੱਥਾ-ਜੋੜੀ, ਬਿੱਲੀ ਦੀ ਜੇਲ, ਮੋਹਣੀ, ਫਾਂਸੀ ਦੀ ਰੱਸੀ,ਗਿੱਦੜ ਸਿੰਗੀ ਵਗੈਰਾ ਵਗੈਰਾ ਇਹਨਾਂ ਵਿੱਚ ਕੁਝ ਨਹੀਂ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਚੁੱਕਕੇ ਸਭ ਕੁਝ ਲੋਕਾਂ ਨੂੰ ਵੰਡ ਦਿੱਤਾ ।
@malkitsandhu5724
@malkitsandhu5724 Жыл бұрын
👍👍👍👍 ਨਾਈਸ ਵੀਡੀਉ ❤️
@gorakhsinghbrarlambi9543
@gorakhsinghbrarlambi9543 Жыл бұрын
ਇਹ ਨਾਥ ਮੇਰੇ ਪਿੰਡ ਦਾ ਬਹੁਤ ਚੰਗਾ ਬੰਦਾ ਸਾਫ ਸੁਥਰਾ ਜਾ ਬੰਦਾ
@panjab4844
@panjab4844 Жыл бұрын
ਵੀਰ ਕੇਹੜਾ ਪਿੰਡ ਹੈ ਜੀ ਮੇਰਾ ਬੇਟਾ ਸਾਂਹ ਦੀ ਬੀਮਾਰੀ ਨਾਲ ਤਕਲੀਫ ਚ ਐ ਇਹਨਾਂ ਦਾ ਫੋਨ ਨੰਬਰ ਦੇ ਦੋ ਜੀ
@er.baljindersingh3447
@er.baljindersingh3447 Жыл бұрын
Adress pind da
@gurwindermaan4166
@gurwindermaan4166 Жыл бұрын
ਵੀਰ ਜੀ ਜੋਗੀ ਬਾਬਾ ਜੀ ਦਾ ਨੰਬਰ ਦੇ ਦਿਓ ,ਮੇਰੇ ਮਾਸੜ ਜੀ ਬਹੁਤ ਸਾਲਾਂ ਤੋਂ ਬੀਮਾਰ ਨੇ ,ਬਹੁਤ ਪੁੰਨ ਲੱਗੋ ਥੋਨੂੰ ,ਮੈਨੂੰ contact ਨੰਬਰ ਦੇ ਦਿਓ ,please
@gursewakfateh
@gursewakfateh Жыл бұрын
@@gurwindermaan4166 Veera Video Suno Vich Boliya Hoya Contact Number, ਮਾਨਾ ਪਿੰਡ ਬਾਦਲ ਕੋਲ
@gorakhsinghbrarlambi9543
@gorakhsinghbrarlambi9543 Жыл бұрын
Bai eh pind mana near badal ,lambi
@ਰਣਧੀਰਸਿੰਘ-ਞ5ਵ
@ਰਣਧੀਰਸਿੰਘ-ਞ5ਵ Жыл бұрын
ਨਾਥ ਜੀ ਮੇਰੇ ਕੋਲੋਂ ਹੈ ਜੀ ਓਹ ਇੱਕ ਸੀ ਪਰ ਹੁਣ ਉਹ ਦੋ ਤਿੰਨ ਹੋ ਗਈ ਹੈ ਕੀ ਉਹ ਅਸਲੀ ਹੈ ਜਾਂ ਨਕਲੀ ਹੈ ਇਸ ਵਾਰੇ ਦੱਸਣਾ ਨਾਥ ਜੀ
@brarjagwindersingh3900
@brarjagwindersingh3900 Жыл бұрын
ਲਾਲ ਬਾਈ ਪਿੰਡ ਮੇਰੇ ਮੈਡੀਕਲ ਤੇ ਆਉਂਦਾ ਹੁੰਦਾ ਸੀ ਇੱਥੋਂ ਮਾਨਾਂ ਪਿੰਡ ਦਾ ਨਾਥ ਮਲਕੀਤ
@GurpreetSingh-ui7vq
@GurpreetSingh-ui7vq Жыл бұрын
ਧਨੰਤਰ ਵੈਦ ਜਿਸ ਨੂੰ ਦੇਖ਼ ਲੈਂਦਾ ਸੀ ਉਹ ਸੱਪ ਨਾਲ਼ ਜ਼ਹਿਰ ਚੜਕੇ ਮਰਦਾਂ ਨਹੀਂ ਸੀ ਕਹਿੰਦੇ ਹਨ ਇੱਕ ਰਾਜੇ ਨੂੰ ਕਿਸੇ ਦੇਵਤੇ ਨੇ ਸ਼ਰਾਪ ਦੇ ਦਿੱਤਾ ਸੀ ਕਿ ਤੂੰ ਸੱਪ ਨਾਲ਼ ਮਰੇਗਾ ਉਹ ਪਾਣੀ ਵਿੱਚ ਸ਼ੀਸ਼ੇ ਦਾ ਮਹਿਲ ਬਣਾਕੇ ਬਹਿ ਗਿਆ ਸੀ ਧਨੰਤਰ ਉਸਨੂੰ ਬਚਾਉਣ ਲਈ ਚਲਾ ਗਿਆ ਰਸਤੇ ਵਿੱਚ ਪ੍ਰਮਾਤਮਾ ਨੇ ਖੁਦ ਕਿਹਾਂ ਸੀ ਕਿ ਤੂੰ ਬਚਾ ਨਾਂ ਧਨੰਤਰ ਵੈਦ ਕਿਹਦਾ ਮੈਂ ਬਚਾਊਗਾ ਪਰ ਜਦੋ ਧਨੰਤਰ ਨਹੀਂ ਮੰਨਿਆਂ ਪ੍ਰਮਾਤਮਾ ਆਪ ਰਸਤੇ ਵਿਚ ਖੂੰਡਾ ਬਣਕੇ ਧਰਤੀ ਉਂਪਰ ਪੈ ਗਿਆ ਜਦੋਂ ਧਨੰਤਰ ਤੁਰਿਆ ਜਾਂਦਾ ਖੂੰਡਾ ਚੱਕ ਤੁਰ ਪਿਆ ਸੱਪ ਨੇ ਧਨੰਤਰ ਨੂੰ ਧੋਣ ਉਤੇ ਡੰਗ ਮਾਰਿਆਂ ਧੋਣ ਉਤੇ ਧਨੰਤਰ ਦੀ ਨਿੰਗਾ ਨਹੀਂ ਜਾਂਦੀ ਸੀ ਧਨੰਤਰ ਮਰਨ ਲੱਗਿਆਂ ਆਪਣੇ ਚੇਲਿਆਂ ਨੂੰ ਕਹਿ ਗਿਆ ਮੈਨੂੰ ਮਰੇ ਹੋਏ ਨੂੰ ਮੇਰਾ ਮਾਸ ਖਾ ਲਵੋਂ ਉਨੇ ਹੀ ਧਨੰਤਰ ਬਣ ਜਾਂਣਗੇ ਜਦੋਂ ਚੇਲੇ ਤਿਆਰ ਹੋ ਗਏ ਖਾਂਣ ਲਈ ਤਾਂ ਪ੍ਰਮਾਤਮਾ ਫੇਰ ਕਿਸੇ ਰੂਪ ਵਿੱਚ ਆਇਆਂ ਚੇਲਿਆ ਨੂੰ ਕਹਿਣ ਲੱਗਾ ਤੁਹਾਡੀ ਪਰਖ਼ ਕਰੀ ਗੁਰੂ ਤੁਹਾਡੇ ਗੁਰੂ ਨੇਂ ਤੁਸੀਂ ਖਾਣ ਲਈ ਤਿਆਰ ਹੋ ਗਏ ਧਿਰਘ ਹੈ ਤੁਹਾਡੇ ਉਂਪਰ ਫੇਰ ਉਨਾਂ ਮਾਸ ਛੁੱਟ ਦਿੱਤਾ ਫੇਰ ਥਨੰਤਰ ਨੂੰ ਕੀੜੀ ਬੱਕਰੀ ਊਠ ਨੇਂ ਕੁਝ ਹਿੱਸਾ ਖਾਂ ਲਿਆ ਅੱਜ਼ ਤੱਕ ਸੱਪ ਦੇ ਜ਼ਖ਼ਮ ਹੋਵੇ ਕੀੜੀ ਖਾਂ ਜਾਂਦੀ ਸੱਪ ਨੂੰ ਕੀੜੀ ਨਹੀਂ ਮਰਦੀ ਜਿੰਨਾ ਮਰਜ਼ੀ ਸੱਪ ਜ਼ਹਿਰੀ ਹੋਵੇ ਬੱਕਰੀ ਦੇ ਮੂੰਹ ਵਿੱਚ ਸੂਲਾ ਵੀ ਭਸਮ ਹੋ ਜਾਦੀਆ ਹਨ ਊਠ ਨੂੰ ਜ਼ਹਿਰ ਨਹੀਂ ਚੜ੍ਹਦਾ ਬਾਂਕੀ ਵੱਧ ਸਿਆਣੇ ਲੋਕ ਬੁੱਧੀਜੀਵੀ ਵਰਗ ਕਮੈਂਟਾਂ ਤੋਂ ਦੂਰ ਰਹਿਣ ਤੇ ਨਾਸਤਿਕ ਲੋਕ ਪੜਨ ਹੀ ਨਾਂ
@karmjitsingh2230
@karmjitsingh2230 Жыл бұрын
ਜ਼ਸਵਿੰਦਰ ਵੀਰ ਗਿਦੜ ਸਿਗੀ ਤੇ ਵਖਾਈ ਨਹੀਂ। ਸਾਡੇ ਕੋਲ ਵੀ ਜੋਗੀ ਨਕਲੀ ਗਿਦੜ ਸਿਗੀ ਤੇ ਅਸਲੀ ਞਖਾਉ ਏਵੇ ਅਸੀਂ ਸਾਬੀ ਬੈਠੇ ਆ ਮੈਂ ਸਵੇਰੇ ਹੀ ਸੁੱਟ ਦੇਣੀਆਂ।
@ajaynath3714
@ajaynath3714 9 ай бұрын
😂😂😂😂😂😂
@shaminderkaurchhibber9845
@shaminderkaurchhibber9845 4 ай бұрын
Vv good ,,,,talks withnath ved sadhu ji,,,,,it is natural culture of old india,,,modern medician is also built from plants on earth,,,,chicals from earth ,,,,
@SourbhGoyal-eh2ye
@SourbhGoyal-eh2ye Жыл бұрын
Good job bai ji waheguru thonu hameshe kush rakha
@shota.724
@shota.724 Жыл бұрын
ਨਾਥਾ Di boli bhut vdiya hundi aa
@GurleenBhullar-tr1ly
@GurleenBhullar-tr1ly 5 ай бұрын
Bhout vadiya video
@gurpreet2991
@gurpreet2991 3 ай бұрын
Kya baat hai
@GurmeetSingh-fs9lb
@GurmeetSingh-fs9lb 6 ай бұрын
Guru Nanak Dev ਜੀ mharaj ney gorkh nu bhuot chidka Maria c jive ik peyo apne bche nu Marda peyar shit,,,,Sikh hona sab kuj hai ,,,guru shabd nu kmaouna sab too bda jog hai ,,Sikh hona fkeer hona jogia sare gun parghat ho jande Sikh vich ,,,Sikh sipahi v hai ,,,,es kr gurbani sunna te gurbani nu Jpna shabd kmaouna bhuot utam hai,,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,,ਆਪ ਰੱਬ ਰਾਮ ਅੱਲਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ
@GurmailSingh-e2v
@GurmailSingh-e2v Жыл бұрын
ਇੱਕੀਵੀਂ ਸਦੀ ਵਿਗਿਆਨ ਦਾ ਯੁੱਗ ਹੈ ਜੋਗੀ ਰੱਜਵੇਂ ਗੱਪ ਮਾਰ ਰਿਹਾ ਹੈ ਤੇ ਐਵੇਂ ਯੱਕੜਾਂ ਵੱਢ ਰਿਹਾ ਹੈ। ਯੋਗੀ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਹਨ ਸਾਰੀਆਂ ਗੈਰ ਵਿਗਿਆਨਕ,ਤੇ ਮਨ ਘੜਤ ਹਨ।
@sukhjindersingh1675
@sukhjindersingh1675 Жыл бұрын
ਵੀਰ ਜੀ ਇਸ ਜੋਗੀ ਨੂੰ ਅਗਲੀ interview vich ਪੁੱਛ ਕੇ ਦੱਸੋ ਕਿ ਜੋ ਮੁੰਡੇ ਚਿੱਟੇ ਦਾ ਨਸ਼ਾ ਕਰਦੇ ਹਨ ਉਸਦਾ ਵੀ ਇਲਾਜ਼ ਹੋ ਸਕਦਾ ਹੈ ਕਿ ਨਹੀ ਦੂਜੀ ਗੱਲ ਧਨੰਤਰ ਵੈਦ ਨੁੰ ਸੱਪ ਨੇ ਕੱਟ ਦਿੱਤਾ ਸੀ ਪਿੱਠ ਉਪਰ ਜਿਸ ਕਰ k ਉਸਦੀ ਮੌਤ ਹੋਈ ਸੀ
@TheHorseHub
@TheHorseHub Жыл бұрын
ਹੁਦਾ ਵੀਰ ਪਰ ਜੇ ਬੰਦਾ ਆਪ ਚਾਹਵੇ। ਆਪ ਉਹ ਛੱਡਦਾ ਜਿਸ ਵਿੱਚ ਅਣਖ ਤੇ ਸ਼ਰਮ ਹੋਵੇ। ਜੇ ਬੰਦੇ ਦੀਆ ਇਹ ਦੋਵੇ ਚੀਜ਼ਾਂ ਮਰਗੀਆ ਫੇਰ ਜੋ ਮਰਜੀ ਕਰਲੋ ਔਖਾ ਐ
@Saabji11
@Saabji11 Жыл бұрын
​@@TheHorseHubright bro pehla aap dimaag pakka karna paina
@Manglesingh-pf3jz
@Manglesingh-pf3jz Жыл бұрын
ਇਹ ਨਾਥ ਸਲਾ ਬਦਲੀਆਂ ਮਾਰਦੈ ਇਹਨੂੰ ਅਕਲ ਏ ਐਨੀ ਐ
@Saddamkaiser-yt9ry
@Saddamkaiser-yt9ry 9 ай бұрын
Baba ji iwant to meet you
@HardeepSingh-wd9is
@HardeepSingh-wd9is Жыл бұрын
You are doing good job 👍
@inderjitsingh990
@inderjitsingh990 6 ай бұрын
ਨਾਥ, ਜੀ ਮੇਰੇ ਕੋਲ, ਇੱਕ ਗਿੱਦੜ,ਸਿੰਗੀ,ਸੀ,ਉਸ, ਨੇ, ਇੱਕੋ ਬੱਚਾ,ਸੀ,ਹੁਣ,ਦੋਵੋਂ,ਸੱਕੇ,ਪੲਏ, ਤੁਸੀਂ ਦੱਸੋ ਜਿਉਂਦੇ ਹੈ,ਜਾ, ਨਹੀਂ ਦੋਵੋਂ ਜਾਣੇ, ਸਵਾਲ ਦਾ, ਜਵਾਬ ਜਰੂਰ ਦਿਓ ਜੀ,ਦੇ, ਕਿਸੇ ਨੂੰ ਪਤਾ ਹੋਵੇਗਾ
@JagseerMann-j4i
@JagseerMann-j4i Жыл бұрын
ਇਹ ਨਾਥ ਬਾਬੇ ਸੈਕਸ ਦੀ ਪੂਰੀ ਦਵਾਈ ਕੀਮਤ ਨਹੀ ਦੱਸੀ ਅੱਠ ਹਜ਼ਾਰ ਰੁਪਏ ਸੁਰੂ ਦੱਸਿਆ ਨਾ ਕਿੰਨਾ ਚਿਰ ਦਵਾਈ ਖਾਣੀ
@Saddamkaiser-yt9ry
@Saddamkaiser-yt9ry 9 ай бұрын
Good job Baba ji
@KulwindersinghSidhu-pm1kj
@KulwindersinghSidhu-pm1kj Жыл бұрын
Mere kol v hegi asal gidarsingi Mera bhra bnya c jogi 2 sal bad de k gya c jogi ,te mere bhut war kam hoye sach keh reha baba menu taar dita gidarsingi ne ,ik de k gya c naath hun 4,5 ho gyia ,,
@yashpal4717
@yashpal4717 8 ай бұрын
ਬੇਤੁਕੀਆਂ ਗੱਲਾਂ
@khaira-hv3jx
@khaira-hv3jx Жыл бұрын
ਡਿਸਕਵਰੀ ਚੈਨਲ ਵਾਲਿਆ ਨੂੰ ਕਿਉਂ ਨਹੀਂ ਮਿਲਿਆ ਬੱਕਰਾ ਬਾਬਾ ਜੀ
@Singhtechnical90819
@Singhtechnical90819 8 ай бұрын
ਅਸਲ ਵਿੱਚ ਮਣਕਾ, ਜਹਰ ਨੀ ਉਤਾਰ ਸਕਦਾ,ਔਰ ਗਿੱਦੜਸਿੰਗੀ ਮੁੱਕਦਮਾ ਨਹੀਂ ਜਿਤਾ ਸਕਦੀ।
@HsBedi-re6bt
@HsBedi-re6bt Жыл бұрын
Ek navi te navikali koshish te dhanwad
@makhansingh8880
@makhansingh8880 Жыл бұрын
ਗੋਰਖ ਧੰਦਾ ਤਾਂ ਕਿਹਾ ਜਾਂਦਾ ਹੈ ਕਿ ਗੋਰਖ ਨਾਥ ਚੇਲਿਆਂ ਤੋਂ ਨਵੇਂ ਨਵੇਂ ਯੋਗ ਕਰਬੌਂਦਾ ਸੀ ਸਵੇਰੇ ਯੋਗ ਹੋਰ ਕਰਬੌਂਦਾ ਸੀ ਦੁਪਹਿਰ ਨੂੰ ਹੋਰ ਅਤੇ ਸ਼ਾਮ ਨੂੰ ਹੋਰ ਕਰਵੌਂਦਾ ਸੀ ਇਸ ਕਰਕੇ ਚੇਲੇ ਅੱਕ ਕੇ ਕਹਿਣ ਲੱਗ ਗਇ ਸੀ ਕਿ ਬੱਸ ਨਿਰਾ ਹੀ ਗੋਰਖ ਧੰਦਾ ਹੈ ਮੱਖਣ ਧਨੇਰ
@AmanDeep-st2pk
@AmanDeep-st2pk Жыл бұрын
ਘੂਸੀਆਂ ਭੋਰਨ ਤੋਂ ਬਗੈਰ ਜੋਗੀਆਂ ਕੋਲ ਕੁੱਝ ਨਹੀਂ ਹੁੰਦਾ ਸਾਲ਼ਾ ਗਿੱਦੜ ਸਿੰਘੀ ਦਾ ਮੈਂ ਵੀ ਰੱਖੀ ਸੀ ਕੋਈ ਫਾਇਦਾ ਨਹੀਂ ਇਹਨਾ ਗੱਲਾਂ ਦਾ ਪੰਜਾਬੀਓ ਚੰਗੇ ਕੰਮ ਅਤੇ ਮਿਹਨਤ ਕਰੋ ਅਤੇ ਕਿਸੇ ਦਾ ਦਿੱਲ ਨਾ ਦੁਖਾਓ ਵਾਹਿਗੁਰੂ ਹਮੇਸ਼ਾ ਮਿਹਰ ਭਰਿਆ ਹੱਥ ਰੱਖੇਗਾ ਇਹ ਗੱਲਾਂ ਮੈਂ ਆਪਣੇ ਤਜ਼ਰਬੇ ਤੋਂ ਲਿਖ ਰਿਹਾ ਹਾਂ ਕੋਈ ਹਵਾਈ ਗੱਲਾਂ ਨਹੀਂ ਹਨ ਇਹ 🙏
@jagmeetsingh9973
@jagmeetsingh9973 Жыл бұрын
Good job ji
@ajaynath3714
@ajaynath3714 9 ай бұрын
❤❤❤
@gurcharansingh94
@gurcharansingh94 Жыл бұрын
5. ਸਾਲ. ਹੋ. ਗਏ. ਜੋਗੀ. ਅਸਲ. ਗਿੱਦੜਸਿੰਘੀ. ਦੇ. ਗਿਆ. ਸੀ. ਕੰਮਕਾਰ. ਵਿੱਚ. ਕੋਈ. ਤਬਦੀਲੀ. ਨਹੀ. ਆਈ.ਸਭ. ਵਹਿਮ. ਹੈ.
@gurmejkahlon789
@gurmejkahlon789 11 ай бұрын
Rab,di kavita prof. Mohan sighji di likhi hai, save patter .ch
@GurpreetSingh-uz3im
@GurpreetSingh-uz3im 2 ай бұрын
jogi Nath ji looks like karamjit Anmol.
@jasvirsingh6338
@jasvirsingh6338 Жыл бұрын
Dhanvad g
@SukhpalSingh-bo3rs
@SukhpalSingh-bo3rs 7 ай бұрын
Aah baba jogi mai ambla mandi ch dekhta
@RAJKUMAR-qv2oi
@RAJKUMAR-qv2oi 10 ай бұрын
Good veer
@jassgill8053
@jassgill8053 Жыл бұрын
ਧੰਨਵਾਦ ਜੀ
@ranbirbasra173
@ranbirbasra173 Жыл бұрын
ਬਾਬਾ ਆਪਣੇ ਧਰਮ ਚ ਪੱਕਾ
@NishanSingh-g8y
@NishanSingh-g8y Жыл бұрын
Bhai bhagte wale Bai di awaaz Bilkul Mehar mittal wargi hai Note karo
@dharmindersingh-zl9bh
@dharmindersingh-zl9bh Жыл бұрын
Bhot vadia ji
@HarbansSingh-ev2wf
@HarbansSingh-ev2wf 4 ай бұрын
Vere babe da pind kerha
@jashanpanju
@jashanpanju 7 ай бұрын
Spex ਉਤਾਰਨ ਦੀ ਦਵਾਈ ਵੀ ਦਿੰਦੇ ਨਾਥ
@LovepreetSingh-v6s
@LovepreetSingh-v6s 3 ай бұрын
A tan all rounder eh lageda😂
@Silemankhan-q3b
@Silemankhan-q3b Жыл бұрын
❤❤ Gal Da stedd hona chahiye ji🙏🙏
@Paliwala
@Paliwala Жыл бұрын
Veer g Harek insan da apna apna Dekhn Da Nazriya wa
@ajmerthandi2544
@ajmerthandi2544 Жыл бұрын
Outside of India there are no Naths or Jogies. How people survive from snake bites there if there is no medical treatment in the world.
@SinghRaman-b3m
@SinghRaman-b3m Жыл бұрын
Paji ah duja tantar hova ta oh vi dekh landa🙏🏻🙏🏻🙏🏻 kita karaya
@jagmohansingh2994
@jagmohansingh2994 Жыл бұрын
In which place & time the mohini manter can be send . Gorakh nath did not refer any intoxication .
@PB04FDK
@PB04FDK Жыл бұрын
ਗੱਪਾਂ ਨੂੰ ਗਲ ਘੁੱਟ ਘੁੱਟ ਕੇ ਮਾਰਦਾ ਨਾਥ 😅
@RajinderSingh-ri3jc
@RajinderSingh-ri3jc Жыл бұрын
ਕੋਈ ਬੱਕਰਾ ਗਾਲੀ ਨਹੀ ਕਰਦਾ ਹੋਵੇ ਪੈਸੇ ਲੈਣ ਲਈ ਗੱਲਾਂ ਬਣਾਉਂਦੇ ਯੋਗੀ
@funnyvideoremix6357
@funnyvideoremix6357 Жыл бұрын
ਦੰਤਰ ਵੇਦ ਨੇ ਕਿਹੜਾ ਗ੍ਰੰਥ ਲਿਖਿਆ ਸੀ
@Beastpunjabi52
@Beastpunjabi52 Жыл бұрын
Good
@RajinderSingh-dn6wg
@RajinderSingh-dn6wg Жыл бұрын
Back pain ki madicnae hai baba g
@Iqbal-cl5mz
@Iqbal-cl5mz Жыл бұрын
ਨਿਰੇ ਗੱਪ
@JatinderSingh-zc8my
@JatinderSingh-zc8my Жыл бұрын
Bai g koi gathya Rog bare dwai pucho
@Mann23101
@Mann23101 Жыл бұрын
Nyc
@kuljitkanda1276
@kuljitkanda1276 Жыл бұрын
ਬਾਈ ਬਰਗੇ ਬੰਦੇ ਟਾਮੇ ਹੁੰਦੇ ਆਂ ਸੱਚੇ ਘੱਟ ਮਿਲਦੇ ਆ ਨਾਥ ਦੀਆ ਗੱਲਾ ਬੋਹਤ ਬੱਦੀਆ
@JOGINDERSINGH-vp9mh
@JOGINDERSINGH-vp9mh Жыл бұрын
ਵਿਰਾਸਤ ਵਾਲਿਉ, ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਪ੍ਰੋ ਮੋਹਨ ਸਿੰਘ ਦੀ ਰਚਨਾ ਹੈ, ਪ੍ਰੋ। ਪੂਰਨ ਸਿੰਘ ਦੀ ਨਹੀਂ। ਠੀਕ ਕਰੋ।
@lachhmandass9840
@lachhmandass9840 Жыл бұрын
Jai shree ram ge ,jai mahakal ge
@SatpalSingh-ms3hq
@SatpalSingh-ms3hq Жыл бұрын
ਜੋਗੀ ਤਾਂ ਸੱਪ ਨੂੰ ਫੜਨ ਤੋਂ ਬਾਅਦ ਸੱਪ ਦੇ ਦੰਦ ਕੱਟ ਦਿੰਦੇ ਨੇ।
@gurnaibsingh1.5m48
@gurnaibsingh1.5m48 Жыл бұрын
Kheda pind aa Nath da
@dehatijadibuti1928
@dehatijadibuti1928 Жыл бұрын
ਡਿਸਕਵਰੀ ਨੇ ਸਭ ਕੁਝ ਲੱਭਿਆ ਗਾਲੀ ਕਰਨ ਵਾਲਾ ਬਕਰਾ ਨੀ ਅਜੇ ਤਕ ਲੱਭਾ ਜਿਹਦੇ ਥੁੱਕ ਨਾਲ ਮਣਕਾ ਬਣਦਾ ਸਭ ਝੂਠ ਆ
@ajsingh348
@ajsingh348 Жыл бұрын
Veer part 1 kithey aa ...
@DavinderSingh-x5v1s
@DavinderSingh-x5v1s Жыл бұрын
Address jarur. Devo
@Amrik11987
@Amrik11987 Жыл бұрын
Be aware
@DavinderSingh-h9r
@DavinderSingh-h9r Жыл бұрын
Ok
@DalveerSingh-i7i
@DalveerSingh-i7i 3 ай бұрын
Mere nath ka number to de do
@jagmohansingh2994
@jagmohansingh2994 Жыл бұрын
Gorakh had hath yog which is extremely difficult. Therefore, every difficult thing says gorakh dhanda.
@Amrik11987
@Amrik11987 Жыл бұрын
22 g snake bite is very serious. Pl. Call ur doctor.
@pmjk8937
@pmjk8937 Жыл бұрын
Bai ji eh lines prof. Mohan Singh dia aa Prof. Puran Singh dia nai.
@Karmjeetkhosa
@Karmjeetkhosa Жыл бұрын
❤❤🙏👌🤚
@AjeetSingh-ys9lk
@AjeetSingh-ys9lk Жыл бұрын
Mere kol haigi 22 jisnu chahidi number bhej de Mera katal da mukdma bari Hoya baba theek bolda mere kol joda c hun ona de 3 bache v ne jogi Jedi gall karda 💯%pakki ya 22
@dilpreetsingh2802
@dilpreetsingh2802 Жыл бұрын
Number send kreyo y
@sukhsidhusidhusukh6867
@sukhsidhusidhusukh6867 Жыл бұрын
Babe da kihra pind hai koei mob..number hai
@gurupreetraike8116
@gurupreetraike8116 Жыл бұрын
Pind mana badal pind kol aa
@ballumahi4935
@ballumahi4935 Жыл бұрын
ਆ ਤੈਨੂੰ ਬਾਲਚੰਦਰਰਸ਼ ਦੇ ਦੇਵਾਂ।।।
@sukhvinderkaur7997
@sukhvinderkaur7997 Жыл бұрын
Wahegur ji ❤️
@LalChand-xx5sd
@LalChand-xx5sd Жыл бұрын
Bahutbdiajakarimily
@kuldeepsinghgill9851
@kuldeepsinghgill9851 Жыл бұрын
Alf lela Alf lela Alf lela
@jagmohansingh2994
@jagmohansingh2994 Жыл бұрын
Gidersingi if animal can have no effect on human body . It has no compatibility.
@bilbirkhicher3838
@bilbirkhicher3838 Жыл бұрын
Gap te gap mari janda h kuchh nhi hond ena kol
@SahilSharma-x1x
@SahilSharma-x1x Жыл бұрын
Bahot gala sach ve aje
@sidhusidhu9435
@sidhusidhu9435 Жыл бұрын
Bai Sara podcast phle part vla same
@manjotsingh4792
@manjotsingh4792 Жыл бұрын
ਵੀਰ ਜੋਗੀ ਦਾ ਨੰਬਰ ਮਿਲ ਜੋ
@ranjeetsekhon850
@ranjeetsekhon850 Жыл бұрын
एक बाई पारकसन बीमारी दा लाज है
@LalChand-xx5sd
@LalChand-xx5sd Жыл бұрын
BhutBahutsukiamulak Kitijankakari
@DarshansinghDarshansingh-r5e
@DarshansinghDarshansingh-r5e 11 ай бұрын
Eh banda app hi challu banda D s azad
@SurjitSingh-zc5zq
@SurjitSingh-zc5zq Жыл бұрын
Nice thanks ji
@gurpreetrathour898
@gurpreetrathour898 10 ай бұрын
Sunya gidadsingi nal jahdi marji issa poori kar lawo changi ton changi pisse pisse bhajj firdi vA
@sukhmansingh1375
@sukhmansingh1375 Жыл бұрын
Mark aur Bakra Pakistan ka rashtriy Pashu hai
@pardeepduggal3431
@pardeepduggal3431 Жыл бұрын
Baba bahut tej hai, gidersingi, sab bakwas hai
@JASKARANSingh-re8pd
@JASKARANSingh-re8pd Жыл бұрын
ਦਮੂਹੀ ਲੜੇ ਦਾ ਇਲਾਜ ਕੀਹੈ
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Chain Game Strong ⛓️
00:21
Anwar Jibawi
Рет қаралды 41 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН