1 ਕਰੋੜ ਉਡਾ ਕੇ ਲੈ ਗਿਆ ਤੂਫ਼ਾਨ। ਇੱਕੋ ਦਿਨ ਚ ਪਰਿਵਾਰ ਕਰਤਾ ਕੰਗਾਲ ਸਾਨੂੰ ਤਾਂ 40 ਸਾਲ ਪਿੱਛੇ ਸੁੱਟ ਦਿੱਤਾ।

  Рет қаралды 115,010

RMB Television

RMB Television

Күн бұрын

#RMBTelevision #Bakainwala #PunjabFarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Jass Grewal
CameraMan- Gurpreet Singh
Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 181
@Major.Singh69
@Major.Singh69 Жыл бұрын
ਬਹੁਤ ਜ਼ਿਆਦਾ ਨੁਕਸਾਨ ਹੋਇਆ ਵੀਰਾਂ ਦਾ ਸਰਕਾਰ ਨੂੰ ਸਾਥ ਦੇਣ ਦੀ ਲੋੜ ਆ
@kamaljitsinghsandhar3478
@kamaljitsinghsandhar3478 Жыл бұрын
ਸੰਦੀਪ ਕੁਮਾਰ ਜੀ ਤੁਹਾਡੇ ਦੁੱਖ ਦੇਖ ਕੇ ਹਰ ਇਨਸਾਨ ਨੂੰ ਦੁੱਖ ਹੁੰਦਾ ਹੈ ਬਹੁਤ ਜਿਆਦਾ ਨੁਕਸਾਨ ਹੈ ।ਅਸੀਂ ਉਸ ਵਾਹਿਗੁਰੂ ਪਾਸੋਂ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਦੀ ਤੰਦਰੁਸਤੀਲੰਬੀ ਉਮਰ ਦੀ ਕਾਮਨਾ ਕਰਦੇ ਹਾਂ ਜੀ। ਪੰਜਾਬ ਵਿਚ ਜਿੰਨੇ ਵੀ ਡੇਰੇ ਹਨ ਉਹਨਾਂ ਨੂੰ ਅਗੇ ਆ ਕੇ ਇਹਨਾਂ ਵੀਰਾਂ ਦੀ ਜਿੰਨੀ ਵੀ ਵਧ ਤੋਵਧ ਮੱਦਦ ਕਰ ਸਕਦੇ ਉਹ ਕੀਤੀ ਜਾਵੇ ।
@jasvirkaurkhaira8424
@jasvirkaurkhaira8424 Жыл бұрын
ਸਰਕਾਰ ਨੂੰ ਹਰ ਸਾਲ ਇਕ ਲੱਖ ਪੰਜਾਹ ਹਜ਼ਾਰ ਰੁਪਏ ਸਲਾਨਾ ਦੇਣਾ ਚਾਹੀਦਾ ਹੈ ਦੱਸ ਸਾਲ
@satindersingh7374
@satindersingh7374 Жыл бұрын
Waheguru ji kirpa karo
@jaibheemjaiambedkarsahib6863
@jaibheemjaiambedkarsahib6863 Жыл бұрын
​@@jasvirkaurkhaira8424 Kyu Tusi Sarkaar Nu BOND Dainda Rahe Jhai . ( Business Man's Nu Croraa Da Loss Ho Janda Va Oh Ta Sarkaar Kolo Kujh Manghda Nahi .
@baldevsidhu7719
@baldevsidhu7719 Жыл бұрын
Jai Bheem ji , Crona vele businessman nu milia hai govt subsidies. 2017 vich Adani da 72,000 crores da loan kio maaf ho gyia? Jdo ki sare kisana da karza us vele 75,00 crores si ! Baki tuhano kisan Free food kio dinde hn ! Modi ja hor govt cheap food lainde hn kisana to ! Import kar lai $= 82 rupees foreign exchange conversion te . Fir pta lgna tuhano and govt nu !
@shindisran8524
@shindisran8524 Жыл бұрын
ਬਾਈ ਗੁੱਸਾ ਨਾ ਕਰਨਾ ਮੇਰੀ ਗੱਲ ਦਾ ਜੌ ਹੋਇਆ ਕੁਦਰਤ ਨੇ ਕੀਤਾ,,,, ਸ਼ੁਕਰ ਇਹ ਕਰੋ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੁਸੀ ਤਾਂ ਫਿਰ ਵੀ ਬਾਈ 40-40 ਕਿੱਲਿਆ ਦੇ ਮਾਲਕ ਹੋ ਮੇਹਨਤ ਕੀਤੀ ਸੀ ਚਾਰ ਰੁੱਪਏ ਵੀ ਕੋਲ ਹੋਣਗੇ ਘਰੇ ਤੁਹਾਡੇ ਸਾਰੇ ਸੰਦ ਨੇ ਰੱਬ ਨੇ ਬਹੁਤ ਕੁਛ ਦਿੱਤਾ ਤੁਹਾਨੂੰ ਪਰ ਬਾਈ ਜਿਨਾ ਕੋਲ ਜ਼ਮੀਨ ਦਾ ਓੜਾ ਵੀ ਨਹੀਂ ਠੇਕੇ ਤੇ ਲਈ ਕਣਕ ਦਾ ਗੜੇਮਾਰੀ ਨੇ jo ਨੁਕਸਾਨ ਕੀਤਾ ਓਹ ਕਿੱਧਰ ਜਾਨ ਬਾਈ ,,,,, ਤੁਹਾਨੂੰ ਸਰਕਾਰ ਮੁਹਬਜਾ ਵੀ ਦੇ ਦੇਵੇਗੀ ,,,,, ਹੌਂਸਲਾ ਰੱਖੋ ਬਾਈ ਜੀ ਜਾਨ ਸਲਾਮਤ ਰਹਿ ਗਈ,,,, ਸ਼ੁਕਰ ਕਰੋ ਬਾਈ ਐਨਾ ਮਰੌ ਮਰੋਂ ਵੀ ਨਾ ਕਰੋ ਬਾਈ ਜੀ ਇਸ ਵਾਰ ਕੁਦਰਤ ਸਾਰੇ ਪਾਸੇ ਹੀ ਕਹਿਰ ਮਚਾ ਰਹੀ ਹੈ । ਇਹਨਾ ਪਿੱਛੇ ਵੀ ਨਹੀਂ ਬੋਲ ਰਹੇ ਓ 20ਸਾਲ ਪਿੱਛੇ ਕੋਈ ਬੋਲ ਰਿਹਾ 40ਸਾਲ ਪਿੱਛੇ ਕੋਈ ਨਾ ਬਾਈ ਜਾਨ ਬਚ ਗਈ ਪੈਸੇ ਵੀ ਕਮਾ ਲੈਦਾ ਬੰਦਾ ,,,, ਰੱਬ ਨੂੰ ਯਾਦ ਰੱਖੋ ਸ਼ੁਕਰ ਮਨਾਉ ,,,,,, ਇਸ ਬਾਰ ਸਾਰੇ ਪੰਜਾਬ ਦਾ ਏਹੋ ਹਾਲ ਹੈ ।।
@gagandeepsinghgill6123
@gagandeepsinghgill6123 Жыл бұрын
ਬਾਈ 100% ਸਹੀ ਗੱਲ ਕੀਤੀ। ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਪਰ ਜਿੰਦਗੀ ਵਾਰ-ਵਾਰ ਨਹੀਂ ਮਿਲਦੀ। ਪਰਮਾਤਮਾ ਮਿਹਰ ਕਰੇ ਕਦੇ ਐਵੇਂ ਦਾ ਤੂਫਾਨ ਦੁਬਾਰਾ ਨਾ ਆਵੇ।
@amankamboj2137
@amankamboj2137 Жыл бұрын
Bai ji mere mosa ji da v c .Jo handicapped n . oh kida gujara krn ge. Kehna bhut sukha h bai g
@amrindergir5536
@amrindergir5536 Жыл бұрын
22 ina loka nu bus passa to bina kuj ni disda rab nu bhul jande lok fer rab app yadd karonda jad app yadd karona fer mar ni chali jandi ina lokka to 40 sal piche hoge ka rahe ne ina ne ki dekhiya agge rab v ki kuj kardu tahi ka dinde àa v rab nu ni bhulna chida kade
@lyricsdeepkuldeepwalia4477
@lyricsdeepkuldeepwalia4477 Жыл бұрын
ਰੱਬ ਜਿੱਥੇ ਰੱਖੇ, ਰਹਿਣਾਂ ਪੈਂਦਾ 🙏
@jaibheemjaiambedkarsahib6863
@jaibheemjaiambedkarsahib6863 Жыл бұрын
Todi Bahen Di LUN Ehda Hi Varna Chahida Va
@pogiboy6567
@pogiboy6567 Жыл бұрын
ਸਾਰੇ ਪਰਦੇਸੀ ਵੀਰਾ ਨੂੰ ਬੇਨਤੀ ਹੈ ਕੀ ਇਹਨਾਂ ਵੀਰਾ ਦੀ ਮਦਦ ਕੀਤੇ ਜਾਵੇ 🙏🙏🙏
@jattpardesi5923
@jattpardesi5923 Жыл бұрын
Nhi prdesi ki ki krn prdesi v te krje chk chk gye bhr,,eh v kise nu kinu ni todn dinde hone ,,eh loka di juban bht hundi Apne servants nl
@Deepsaab33
@Deepsaab33 Жыл бұрын
​@@jattpardesi5923ਸਹੀ ਗੱਲ ਆ ਕੀਲਿਆ ਦੇ ਮਾਲਕ ਨੇ , ਕੋਈ ਹੋਰ ਕੰਮ ਸ਼ੁਰੂ ਕਰ ਲੈਣ ਗਏ ,NRI greeb ਲੋਕਾਂ ਦੀ ਮੱਦਦ ਕਰ ਸਕਦੇ ਆ ਇਨ੍ਹਾਂ ਕੀਲਿਆ ਵਾਲੀਆ ਦੀ ਨਹੀਂ
@lyricsdeepkuldeepwalia4477
@lyricsdeepkuldeepwalia4477 Жыл бұрын
ਮੇਹਨਤ ਕਰਨ ਵਾਲਾ ਕਦੇ ਭੀਖ ਨਹੀਂ ਮੰਗਦਾ, ਰੱਬ ਦੇ ਰੰਗ ਨੂੰ ਮੰਨਣਾ ਚਾਹੀਦਾ
@jaibheemjaiambedkarsahib6863
@jaibheemjaiambedkarsahib6863 Жыл бұрын
​@@jattpardesi5923 Jado Todi Haraamdi kom Di Bahen Di LUN Varda Ohdo Bahut Dhuvaiya Ponda Jhai
@baldevsidhu7719
@baldevsidhu7719 Жыл бұрын
ਮੋਦੀ ਨੇ adani da 72,000 crores da karza 2017 vich maaf kar dita si jdo ki kisana da u vele total outstanding 75,000 crore si . Kisan more loka nu employee karde hn and gst da tax pay karde hn !
@RajinderSingh-lz6lj
@RajinderSingh-lz6lj Жыл бұрын
ਲੋਕ ਧਰਮ ਦੇ ਨਾ ਤੇ ਬਹੁਤ ਮਦਦ ਕਰ ਦਿੰਦੇ ਨੇ ਪਰ ਅਜੋਕੇ ਸਮੇਂ ਵਿੱਚ ਇਹੋ ਜਿਹੇ ਸਮੇਂ ਵਿੱਚ ਲੋਕਾਂ ਦੀ ਮੱਦਦ ਕਰਨੀ ਬਣਦੀ ਹੈ
@mampreetsingh6594
@mampreetsingh6594 Жыл бұрын
ਧਰਮ ਦਇ ਵਿੱਚੋਂ ਹੀ ਪੈਦਾ ਹੁੰਦਾ ਹੈ ਤੇ ਧਰਮੀ ਬੰਦੇ ਹੀ ਇਸੇ ਲਈ ਦੂਜੇ ਦੀ ਮਦਦ ਕਰਦੇ ਹਨ ਇਸ ਲਈ ਧਰਮ ਬਹੁਤ ਜਰੂਰੀ ਹੈ ਮਾਨਵਤਾ ਲਈ
@Panjab_de_Jaye1984
@Panjab_de_Jaye1984 Жыл бұрын
ਨੁਕਸਾਨ ਜਿਸਦਾ ਹੋਇਆ ਓਹਨੂੰ ਹੀ ਪਤਾ ਅਸੀਂ ਇਹ ਕਹਿ ਸਕਦੇ ਹਾਂ ਕੇ ਜੋ ਹੋਇਆ ਬਹੁਤ ਦੁਖਦਾਈ ਹੋਇਆ ਕਿਸੇ ਦੀ 20 ਸਾਲਾ ਮਿਹਨਤ ਬਹੁਤ ਲੰਮੀ ਮਿਹਨਤ ਆ ਅੱਧੀ ਜਿੰਦਗੀ ਗਈ ਇਸ ਤਰਾਂ ਪੰਜਾਬ ਦਾ ਹਰ ਪਾਸਿਓਂ ਨੁਕਸਾਨ ਆ ਸਰਕਾਰ ਵੱਲੋਂ ਵੀ ਤੇ ਕੁਦਰਤ ਵੱਲੋਂ ਵੀ
@GursewakSingh-bi1ge
@GursewakSingh-bi1ge Жыл бұрын
ਸਰਕਾਰ ਡੇਰਿਆਂ ਤੇ ਪੈਸੇ ਬਹਾ ਰਹੀ ਹੈ ਇਹਨਾਂ ਲੋਕਾਂ ਵੱਲ ਵੀ ਧਿਆਨ ਦੇਵੇ
@gurvarindersingh4217
@gurvarindersingh4217 Жыл бұрын
ਇਥੋ ਦਸ ਬੋਟਾ ਨੇ ਡੇਰੇਆ ਤੋ ਲੱਖਾ ਬੋਟਾ ਮਿਲਣਗੀਆ।
@jaibheemjaiambedkarsahib6863
@jaibheemjaiambedkarsahib6863 Жыл бұрын
Sarkaar toda jatta sikha Dai muhh vich free da LUN payi jave
@balvirsingh9650
@balvirsingh9650 Жыл бұрын
NRIs ਨੂੰ ਬੇਨਤੀ ਏ ਕਿ ਕਿਸਾਨੀ ਮੋਰਚੇ ਦੇ ਭੇਸ ਚ ਰਚੇ ਅਡੰਬਰ ਤੇ ਧਰਮੀ ਖੜ੍ਹੇ ਕੀਤੇ ਫਸਾਦ ਲਈ ਬਹੁਤ ਦਿਲ ਖੋਲਕੇ ਤੁਸੀਂ ਪੈਸਾ ਭੇਜਿਆ ਪਰ ਹੁਣ ਇਹਨਾਂ ਕੁਦਰਤ ਦੇ ਮਾਰਿਆਂ ਨਾਲ ਜਰੂਰ ਖੜੋ ਧੰਨਵਾਦ
@manpreetsinghjassar388
@manpreetsinghjassar388 Жыл бұрын
Satnam waheguru ji mehar karo ji pariwar te 🙏
@ajmerdhillon3013
@ajmerdhillon3013 Жыл бұрын
ਬੀਮਾ ਜ਼ਰੂਰ ਕਰਵਾਉ ਸਰਕਾਰਾਂ ਤੋਂ ਜ਼ਿਆਦਾ ਅਮੀਦ ਨਾ ਰੱਖੋ
@jaibheemjaiambedkarsahib6863
@jaibheemjaiambedkarsahib6863 Жыл бұрын
Sarkaar Toda jatta sikha Dai Muhh Vich Free Da LUN Payi Jave Phir Sarkaar Changi
@mehaksandhu3552
@mehaksandhu3552 Жыл бұрын
ਵਾਹਿਗੁਰੂ ਜੀ
@sukhjeetdhillon7534
@sukhjeetdhillon7534 Жыл бұрын
Waheguru ,honsla rakho
@romankaithrommy6534
@romankaithrommy6534 Жыл бұрын
ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਏਕ ਚੰਗੀ ਗੱਲ ਜੌ ਸਾਨੂੰ ਇਹ ਸੁਨਣ ਨੂੰ ਨਹੀਂ ਮਿਲਿਆ ਕੇ ਜਾਣੀ ਨੁਕਸਾਨ ਹੋਇਆ ਹੋਵੇ
@HarpalSingh-uv9ko
@HarpalSingh-uv9ko Жыл бұрын
ਬਹੁਤ ਮਾੜਾ ਹੋਇਆ ਵਾਹਿਗੁਰੂ ਜੀ ਮੇਹਰ ਕਰਨ
@sahibsinghsidhu8938
@sahibsinghsidhu8938 Жыл бұрын
ਬਹੁਤ ਵੱਡੀ ਦੁੱਖ ਵਾਲੀ ਗੱਲ (ਅਜੇ ਅਸੀਂ ਕਿਹੜਾ ਕੁਦਰਤ ਨੂੰ ਮੰਨਣਾ )
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@manjeetkaur4056
@manjeetkaur4056 Жыл бұрын
Waheguru g mehar karo sab ty 🙏🙏
@balkarnsingh2524
@balkarnsingh2524 Жыл бұрын
Ped sidhe karwao jcb nal mitti lagwao jad nal 80 present butte lag jane
@varinderkamboj9304
@varinderkamboj9304 Жыл бұрын
ਵਹਿਗੁਰੂ ਜੀ
@harjinder.s.cheema6757
@harjinder.s.cheema6757 Жыл бұрын
Waheguru ji
@chahalsingh4892
@chahalsingh4892 Жыл бұрын
ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਸਰਕਾਰ ਨੂੰ ਵੱਧ ਤੋਂ ਵੱਧ ਸਹਾਇਤਾ ਦੇਣੀ ਚਾਹੀਦੀ ਹੈ। ਬਾਗਬਾਨਾਂ ਨੂੰ ਬਾਗਾਂ ਦੇ ਬੀਮੇ ਜਰੂਰ ਕਰਵਾਉਣੇ ਚਾਹੀਦੇ ਹਨ।
@jaibheemjaiambedkarsahib6863
@jaibheemjaiambedkarsahib6863 Жыл бұрын
Sarkaar toda jatta sikha Dai muhh vich free da LUN payi jave
@jasbirkaur1592
@jasbirkaur1592 Жыл бұрын
Waheguru Ji 🙏🙏
@pardeepjammu1289
@pardeepjammu1289 Жыл бұрын
ਹੌਸਲਾ ਰੱਖੋ ਵੀਰ ਜੀ ਉਸ ਰਬ ਨੇ ਕੁਝ ਹੋਰ ਸੋਚਿਆ ਜਰੂਰ ਹੋਉ
@jagdevsingh5432
@jagdevsingh5432 Жыл бұрын
ਹੋਰ ਪਾਬੋ ਵੋਟਾਂ mann ਨੂੰ ਦੁੱਖ ਵਿੱਚ ਸ਼ਰੀਕ ਵੀ ਨਹੀਂ ਹੁੰਦਾ, ਕੀਜਰਈਵਾਲ ਦਾ peon, ਪੰਜਾਬ ਦਾ ਮਹੌਲ ਠੀਕ ਨਹੀਂ, ਅਫ਼ਸਰ ਸ਼ਾਹੀ ਦਾ ਰਾਜ਼, ਪੰਜਾਬ ਦਾ ਰੱਬ ਰਾਖਾ, ਵੀਰੋ ਬਹੁਤ ਨੁਕਸਾਨ ਹੋ ਗਿਆ ਆਪ ਜੀ ਦਾ, ਰੱਬ ਮਹਿਰ ਕਰੇ, ਸਰਕਾਰ ਨੂੰ ਆਪ ਦੀ ਹੈਲਪ ਕਰੇ
@officialvehlamunda
@officialvehlamunda Жыл бұрын
hun tornado bhagwant mann le aaya
@sweetmemory985
@sweetmemory985 Жыл бұрын
​@@officialvehlamunda poch k haal ta puchh sakda kuj help ta kar sakde aa
@mr.sandeepseepa8294
@mr.sandeepseepa8294 Жыл бұрын
Veer ji a kudrat da kehar hai a kehar una loka lai si jhere is duniya vich papi ne but ina papiya de karke sahi garib bande vi ragre gaye ne veer ji jida di duniya ho gayi hai uda da hi hun parmatma ho riha hai
@SatnamSingh-gs4md
@SatnamSingh-gs4md Жыл бұрын
Waheguru Waheguru Waheguru Waheguru Waheguru
@JasbirSingh-nz6ii
@JasbirSingh-nz6ii Жыл бұрын
Waheguru g parmatma mehr rakha 🙏🙏
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਜੀ।🙏🙏🙏🙏🙏
@SkanG-ll1mc
@SkanG-ll1mc Жыл бұрын
Bhut vda nuksan ho gya ena da,, Waheguru mehar krn..
@ManjeetKaur-kl4ue
@ManjeetKaur-kl4ue Жыл бұрын
🙏🙏🙏ਬਹੁਤ ਬਹੁਤ ਮਾੜਾ ਹੋਇਆ ਵੀਰ ਜੀ 😭😭😭
@ramangautam7460
@ramangautam7460 Жыл бұрын
Bai diya gla son ke rona aa gya
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Жыл бұрын
ਭਗਵੰਤ ਮਾਨ ਨੂੰ ਕੇਜਰੀਵਾਲ ਦੇ ਤਲਵੇ ਚੱਟਣ ਤੋਂ ਵਿਹਲ ਨਹੀਂ
@neetudhiman786
@neetudhiman786 Жыл бұрын
rab de rang ne g kise da zor ni wmk
@gurleendharm9134
@gurleendharm9134 Жыл бұрын
ਜਰੂਰ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ
@jaibheemjaiambedkarsahib6863
@jaibheemjaiambedkarsahib6863 Жыл бұрын
Sarkaar Toda jatta sikha Dai Muhh Vich Free Da LUN Payi Jave
@rajanbhangu6913
@rajanbhangu6913 Жыл бұрын
Waheguru ji kirpa karni 🙏🏻
@happysidhu9853
@happysidhu9853 Жыл бұрын
ਭਗਵੰਤ ਮਾਨ ਨੂੰ ਜ਼ਰੂਰ ਆਉਣਾ ਚਾਹੀਦਾ
@jaibheemjaiambedkarsahib6863
@jaibheemjaiambedkarsahib6863 Жыл бұрын
Tu Bahen Dainy Bhagwaanta Saraabi Nu
@rajasandhuchatha2201
@rajasandhuchatha2201 Жыл бұрын
Wahe guru ji
@davinderthind07
@davinderthind07 Жыл бұрын
ਬੁਹਤ ਮਾੜਾ ਹੋਇਆ ਯਰ, ਪਰ ਇੱਕ ਗਲ ਵੈਸੇ ਲੋਕ ਕਿਸਾਨਾਂ ਨੂੰ ਕਹਿਣ ਲੱਗ ਜਾਂਦੇ ਹੁੰਦੇ ਨੇ ਜਿਆਦਾ ਲਾਲੇ ਲੋਕ ਵੀ ਕਿਸਾਨ ਤਾਂ ਵਿਹਲੇ ਹੁੰਦੇ ਨੇ ਚੱਕ ਕੇ ਧਰਨਾ ਦੇਣ ਲੱਗ ਜਾਂਦੇ ਨੇ ਵੀ ਸਾਡੇ ਕਰਜ਼ੇ ਮਾਫ਼ ਕਰੋ ਸਰਕਾਰਾਂ ਤੋ ਹਰ ਵੇਲੇ ਮੰਗਦੇ ਰਹਿੰਦੇ ਨੇ, ਸਾਡੀ ਫਸਲ ਬਰਬਾਦ ਹੋਗੀ ਆਹ ਹੋਗਿਆ ਬਾਹ ਹੋਗਿਆ,ਪਰ ਜਿਹੜਾ ਕਿਸਾਨ ਆ ਉਹ ਕਿਸੇ ਖੁਸੀ ਚ ਨੀ ਸਰਕਾਰਾਂ ਤੋਂ ਮੱਦਦ ਮੰਗਦਾ ਹੁੰਦਾਂ , ਜਦ ਪਾਣੀ ਸਿਰ ਉੱਤੋਂ ਲੰਘ ਜਾਂਦਾ ਹੁੰਦਾ ਫ਼ਿਰ ਉਹ ਕਹਿੰਦਾ ਤੇ ਜਦ ਕੋਈ ਸਾਰ ਨੀ ਲੈਂਦਾ ਫ਼ਿਰ ਅੱਕ ਕੇ ਖੁਦਖੁਸੀਆਂ ਕਰਦਾ। ਏਥੋਂ ਪਤਾ ਲੱਗਦਾ ਵੀ ਕਿਸਾਨ ਕਿਵੇਂ ਆਪਣੀ ਫਸਲ ਨੂੰ ਪਾਲਦਾ। ਪਰ ਜਦੋ ਐਨਾ ਸਮਾਂ ਇੰਤਜ਼ਾਰ ਕਰਣ ਤੇ ਜਦੀ ਫਸਲ ਵੱਢਣ ਦੀ ਵਾਰੀ ਆਉਂਦੀ ਤਾਂ ਕੁਦਰਤ ਦਾ ਕਹਿਰ ਆ ਜਾਂਦਾ
@AvtarSingh-pw7fv
@AvtarSingh-pw7fv Жыл бұрын
ਅਸਲ ਵਿੱਚ ਕਿਸਾਨਾਂ ਨੂੰ ਦਰਿਆਦਿਲੀ ਮਾਰ ਜਾਂਦੀ ਹੈ ਕਿਉਂਕਿ ਉਹ ਆਪਣੇ ਖੇਤ ਘਰ ਤੋਂ ਕਿਸੇ ਨੂੰ ਖਾਲੀ ਨਹੀਂ ਮੋੜਦਾ । ਮੇਰੇ ਗੁਆਂਢੀ ਕੋਲ ਬਾਰਾਂ ਕਿੱਲੇ ਜਮੀਨ ਪਰ ਉਸਨੇ ਕਦੇ ਤੂੜੀ ਨਹੀਂ ਸੀ ਵੇਚੀ ਕਿਉੰਕਿ ਕਿਸੇ ਨੂੰ ਮੁਫ਼ਤ ਤੂੜੀ ਬਣਾਉਣ ਲਈ ਨਾੜ ਦੇ ਦਿੱਤਾ ਕੋਈ ਤੂੜੀ ਲੈਣ ਆ ਜਾਂਦਾ ਸੀ ਤਾਂ ਖਾਲੀ ਨਹੀਂ ਸੀ ਮੋੜਦਾ ਪਰ ਪਿਛਲੇ ਸਾਲ ਉਸਦੇ ਮੁੰਡੇ ਨੇ ਸਾਰੀ ਤੂੜੀ ਆਪ ਬਣਵਾਈ ਤੇ ਹੁਣ ਪੰਦਰਾਂ ਕੁ ਦਿਨ ਪਹਿਲਾਂ ਬਚੀ ਤੂੜੀ 72000 ਹਜਾਰ ਵਿੱਚ ਵੇਚੀ ਹੈ ਜੋ ਉਸਦਾ ਬਾਪ ਮੁਫ਼ਤ ਦੇ ਦਿੰਦਾ ਸੀ
@jaibheemjaiambedkarsahib6863
@jaibheemjaiambedkarsahib6863 Жыл бұрын
Sarkaar Toda jatta sikha Dai Muhh Vich Free Da LUN Payi Jave
@sandeepsinghsra3589
@sandeepsinghsra3589 Жыл бұрын
waheguru ji mehar karo
@harpreetaulakh9713
@harpreetaulakh9713 Жыл бұрын
ਬਹੁਤ ਮਾੜਾ ਹੋਇਆ ਅਫਸੋਸ ਹੈ
@rajuambo
@rajuambo Жыл бұрын
bht marra hoya, sarkar nu sath dena chahida es parwar da 🙏
@zindjaan
@zindjaan Жыл бұрын
Boht dukh hoya sarkar nu help karni chahiye nuksan Jo tufan karan
@preetkahlon5587
@preetkahlon5587 Жыл бұрын
Veer eh mosam vich ena bdlav aun vich v sadi hi galti aa rod bnon lyi ghar bnon lyi kheta de kinare lge hoye rukh boote sab cut dite pardoosn ena krta eni car bike factory da dhoova pardoosn kudrat nu tbah krn di kosis keti ta kudrat ne v ta apna rang dikhona hi hai hun v time aa sab sudar jao kudrat da sanman kro modran banan de chkar vich apni aun vali nsal nu ki de ke jawa ge
@ranbirpalsingh1220
@ranbirpalsingh1220 Жыл бұрын
Waheguru waheguruji 🙏🏼🙏🏼
@GurpreetSingh-bh3xi
@GurpreetSingh-bh3xi Жыл бұрын
Waheguru chardikala rakhna
@virensphotography1599
@virensphotography1599 Жыл бұрын
Prmatma bala kre
@AnchorJatinderSingh
@AnchorJatinderSingh Жыл бұрын
Veer combine naal khdde krke beej deo ehna nu...rabb bhli krega...sarkara nu na udeeko..
@parmjeetsingh4650
@parmjeetsingh4650 Жыл бұрын
Waheguru ji mehar karan
@samuelsandhu-fh2mw
@samuelsandhu-fh2mw Жыл бұрын
Veer ji nuksaan hoya bahut buri gal hoi a Paisa v aapa es to hee kamaude rahe
@gurpalsingh4854
@gurpalsingh4854 Жыл бұрын
ਦੁੱਖ ਦੀ ਗੱਲ ਆ ਵਾਹਿਗੁਰੂ ਜੀ ਮੇਹਰ ਕਰਨ
@manoharlal-kz4uz
@manoharlal-kz4uz Жыл бұрын
Bai dekh anzu 😢😂agya oh my God
@charandeep6888
@charandeep6888 Жыл бұрын
ਬਹੁਤ ਮਾੜਾ ਹੋਇਆ
@dilbara_aulakh
@dilbara_aulakh Жыл бұрын
🙏🏻🙏🏻
@Motivationalvideo-yy3lp
@Motivationalvideo-yy3lp Жыл бұрын
Jo hua bahut mada hoya par Rab jo vi krda chaga hi krda bani ch vi likhya Tera Bhana mitha lage
@rinkukamboj8168
@rinkukamboj8168 Жыл бұрын
Sarkar nu jrur saath den di lod hai
@punjabson5991
@punjabson5991 Жыл бұрын
ਦੁਕਾਨਦਾਰ ਖੱਤਰੀ ਤੇ ਬ੍ਰਹਮਣ ਲੋਕਾਂ ਆੜ੍ਹਤ ਤੋਂ ਪੈਸੇ ਕੰਮਾਂ ਕੇ JAMINA ਖ਼ਰੀਦ ਪਹਿਲਾਂ ਕਣਕ ਨਰਮਾ ਤੇ ਹੁਣ ਬਾਗ ਲਾ ਲੈ ਪਰ ਕੁਦਰਤ ਅੱਗੇ ਜ਼ੋਰ ਨਾਹੀ ਜੱਟ ਦਾ ਖ਼ਰਚਾ ਪਹਿਲਾਂ ਥੋੜ੍ਹਾ ਹੁੰਦਾ ਸੀ ਤੇ ਉਹ ਏਹ ਸੱਟਾਂ ਸ਼ੁਕਰ ਨਾਲ JARR ਜਾਂਦਾ ਸੀ ਪਰ ਹੁਣ ਦੋਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ
@delhidelhi5475
@delhidelhi5475 Жыл бұрын
Veera....hosla na harrin ....
@Rubysarao
@Rubysarao Жыл бұрын
ਵਾਹਿਗੁਰੂ ਵਾਹਿਗੁਰੂ 😢😢😢
@Harminderkumar-fr5tv
@Harminderkumar-fr5tv Жыл бұрын
Save farmer please gverment punjab.
@jagjitsingh283
@jagjitsingh283 Жыл бұрын
Sarbat da bhala kri malka sub de kaarj raas kri malka 😢😢😢😢
@ManjotSingh-nr9ep
@ManjotSingh-nr9ep Жыл бұрын
Wahegrur
@pkumar4630
@pkumar4630 Жыл бұрын
Parmatma agge koi jor nahi sabar teh karna hi paina hai
@PankajSharma-jp3kq
@PankajSharma-jp3kq Жыл бұрын
😭😭😢😢😢 Mahadev kirpa kar
@SukhdevSingh-fe5st
@SukhdevSingh-fe5st Жыл бұрын
Very sad
@PriyaSharma-wb2gb
@PriyaSharma-wb2gb Жыл бұрын
Veere aa bhuta duvara touaa pt ke lga devo chlnpen ge
@GurpreetSingh-pl7kc
@GurpreetSingh-pl7kc Жыл бұрын
veer uppro cutting krke dvara khde krdo.vdde rukh ne ,harre ho jne .saal tak fr fal lagna shuru ho jna jyada time waste na kro
@PB-0029
@PB-0029 Жыл бұрын
😢😢😢😢😢😢
@narinderkumar5240
@narinderkumar5240 Жыл бұрын
Jai sai
@jitgondarajitgondara7737
@jitgondarajitgondara7737 Жыл бұрын
Govt nu chahida hai k ehna di help kre
@HarpalSingh-cw3bb
@HarpalSingh-cw3bb Жыл бұрын
Koi ni sare bolo bharat mata ki jai
@NavjotSingh-qu1ys
@NavjotSingh-qu1ys Жыл бұрын
veer ji koi insurance nhi c krai
@jagmeetsher
@jagmeetsher Жыл бұрын
Patarkar jio bagh kis cheez da , sab toh pehla ta eh dasya kro
@sarwankamboj8701
@sarwankamboj8701 Жыл бұрын
kinnu da baag aa veere
@narinderkaur2589
@narinderkaur2589 Жыл бұрын
🙏🙏
@binderfatehgarhia
@binderfatehgarhia Жыл бұрын
22 majdoora di interview kr 22 dukh sun
@legendneverdie4774
@legendneverdie4774 Жыл бұрын
Oh bhai sab leader chawal ne.
@premchand-sm9hm
@premchand-sm9hm Жыл бұрын
Veer ji nukshan ta kisse da bhi na hobe ji par aap bhi bima polasi di bhi mag karo ji aghe lei ji
@CricketHouse87
@CricketHouse87 Жыл бұрын
Gussa na kareo meri gall da ..apa kadey kudrat barey sochea ..assi rukh vadan to pehla kadey dekhea k kisey panshi da alna a oss rukh the e osdey bachey ne oss rukh te..zameen vaun ja agg laun to pehla kadey dekhea k kisey ne andey dittey ne..2-4 din kadey wait keetee assi..mere khud de pind loka ne chappar nap laye..os vich rehan waley pakshi 🦅 alop ho gaye ,ajj kudrat sadey nall hisab kr rahi a..baba mehar karey
@ramangautam7460
@ramangautam7460 Жыл бұрын
Bhut dukh lga😂😂
@manoharlal-kz4uz
@manoharlal-kz4uz Жыл бұрын
Oh my please help you
@parmjeetparmjeet9449
@parmjeetparmjeet9449 Жыл бұрын
Aa ma dak ka aya ha bohat nuksan hoya ha
@rajarajasthan4492
@rajarajasthan4492 Жыл бұрын
Putan vang palna painda h buteyan nu.hor Jamidaran nu narma saron dy nuksaan da vi muawja mil janda h pr baagan halyna nu koi nahi puchda.naly kehnde h puratan kheti chado.mahadev kirpa kry🙏🏻
@RamSingh-jl2zo
@RamSingh-jl2zo Жыл бұрын
Allah Maher kare
@jaibheemjaiambedkarsahib6863
@jaibheemjaiambedkarsahib6863 Жыл бұрын
Eh Allah Di Mehar Nall Hi Hoiya Va Chawala
@CanadaKD
@CanadaKD Жыл бұрын
ਗਰੀਬ ਮਾਰ ਹੋ ਗਈ।
@narendersharma5524
@narendersharma5524 Жыл бұрын
Kudrat da kehar hey. Farmer is always sufferer. Farmers da bahut nuksan hoya.. Sarkar should support and help them.
@LuckySingh-cz5nh
@LuckySingh-cz5nh Жыл бұрын
Chlo koi parmatma bhli kruga ji
@ArshdeepSingh-of4gg
@ArshdeepSingh-of4gg Жыл бұрын
Me aapne pinda wale Panjabi veera nu eh sneha dena chahaga ki vpaar (kise product nu bnaun da vechan da) shuru kro kheti de naal naal. nirra kheti te depend na rho.
@AvinashKumar-bv8xx
@AvinashKumar-bv8xx Жыл бұрын
Bhali kre kartar Maharaj Ji
@divjotsingh3753
@divjotsingh3753 Жыл бұрын
Veer, g sara cut k dubara lao buta chul pawaga mere bute hanery ne put te c aaj bhut bhari ne
@RamSingh-mu6fq
@RamSingh-mu6fq Жыл бұрын
Bhut bukh Hunda mujwa milna chida
@arwindersingh2
@arwindersingh2 Жыл бұрын
😢😢😢😢
@sukhwantsinghsandhu2525
@sukhwantsinghsandhu2525 Жыл бұрын
Koi insrance vgaira c k nhi ?
@sandeepsinghmanmangat
@sandeepsinghmanmangat Жыл бұрын
JCB nal sidhe kr k mitti pao CHL pen gye
@jagroopSingh-ql6jx
@jagroopSingh-ql6jx Жыл бұрын
😭😭😭❤️
@RajvirSingh-qm6eo
@RajvirSingh-qm6eo Жыл бұрын
🕛
@rajmd8098
@rajmd8098 Жыл бұрын
Vadeaa ketaa rav ne lok ve rav no tav
@deepseep4625
@deepseep4625 Жыл бұрын
Government knows all, don't understand why people don't trust them. Governments act fairly and they have their own limitations. People should believe and be happy with whatever government do.
@baldevsidhu7719
@baldevsidhu7719 Жыл бұрын
Deep Sheep really? That’s why govt modi gave Free loan to Adani of 72,000 crores! Farmers employees More people, pay more taxes via gst!
@deepseep4625
@deepseep4625 Жыл бұрын
@@baldevsidhu7719 Corporate world run all system, modi is not doing any different. Friends do help friends. Modi needs money for his political career and same for BJP. Congress did same. Kejriwal is higher level of corrupt and do same but in different way and at low level. These people are overreacting for farming loss, this is not country loss. Don't give personal things a national colour. Should choose to have life meant for them as farmers not big business man. Not all can be rich. This is the way system runs
@savepunjab1997
@savepunjab1997 Жыл бұрын
Very sad. govt should evolve system of insurance especially for farmers & farm labour.
@jaibheemjaiambedkarsahib6863
@jaibheemjaiambedkarsahib6863 Жыл бұрын
Government Tada jatta sikha Dai muhh vich free da LUN payi jave Phir sarkaar Changi
@surindergill2241
@surindergill2241 Жыл бұрын
Deep hole kar. Kay la do Canada which eny vaday tree Londay na
@yadwindersingh1364
@yadwindersingh1364 Жыл бұрын
ਬਾਗ਼ ਕਾਹਦਾ ਏ? ਕਿਨੂੰ ਤੇ ਲੱਗਦੇ ਨਹੀਂ।
@Gamesaim556
@Gamesaim556 Жыл бұрын
Kinu hi h hor ki h
@monmohansinghwahguruji4468
@monmohansinghwahguruji4468 Жыл бұрын
Bahut hi murder hai aaj ji
Я сделала самое маленькое в мире мороженое!
00:43
Кушать Хочу
Рет қаралды 4,5 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,5 МЛН