ਪੁਲੀਸ ਤੇ ਪਿੰਡ ਵਾਲੇ ਹੋ ਗਏ ਆਹਮੋ ਸਾਹਮਣੇ ਕਹਿੰਦੇ ਜਿੱਤਿਆ ਸਰਪੰਚ ਹਰਾ ਦਿੱਤਾ ਸਾਡਾ

  Рет қаралды 178,327

RMB Television

RMB Television

Күн бұрын

Пікірлер: 210
@bikarsinghsingh8051
@bikarsinghsingh8051 2 ай бұрын
ਸਾਰੇ ਪੰਜਾਬ ਦਾ ਹਾਲ ਇਹੀ
@sardajijagmohan3191
@sardajijagmohan3191 2 ай бұрын
ਸਹੀ ਕਿਹਾ ਸਾਰੇ ਪਿੰਡਾਂ ਵਿੱਚ ਦੁਬਾਰਾ ਹੋਣ ਬਹੁਤ ਲੇਟ ਰਿਜਲਟ ਦਿੱਤਾ ਪਿੰਡਾਂ ਦਾ ਬਾਈਕਾਟ ਕਰੋ।
@RampalSingh-ht1jj
@RampalSingh-ht1jj 2 ай бұрын
ਆਪ ਨੇ ਪੰਜਾਬ ਦਹਿਸ਼ਤਗਰਦੀ ਵੱਲ ਧੱਕ ਦਿੱਤਾ।
@MaanBrar7007
@MaanBrar7007 2 ай бұрын
ਇੱਕ ਪਿੰਡ ਹੋਇਆ ਏ, ਕੋਈ ਵਿਰਲਾ ਪਿੰਡ ਹੋਓ ਜਿੱਥੇ ਨਾ ਇਹ ਹੋਇਆ ਹੋਵੇ
@SmilingCrescentMoon-oh7fb
@SmilingCrescentMoon-oh7fb 2 ай бұрын
ਹਾ ਜੀ ਸਾਰੇ ਪੰਜਾਬ ਇਹੀ ਹੋਇਆ
@MaanBrar7007
@MaanBrar7007 2 ай бұрын
ਸਰਪੰਚ ਬਣਾ ਲੈਣ ਗੇ ਇਹ ਝਾੜੂ ਦੇ ਅੱਗੇ 27 'ਚ ਕੀ ਬਣੂੰ, ਪਰ ਨਹੀਂ 10 ਕੁ ਦਿਨਾਂ 'ਚ ਭੁੱਲ ਜਾਣਗੇ, ਫਿਰ ਛਿੱਤਰ ਖਾਣ ਨੂੰ ਤਿਆਰ ਹੋ ਜਾਣਗੇ
@GurpreetSingh-b6d
@GurpreetSingh-b6d 2 ай бұрын
101% ਸਹੀ ਗੱਲ ਆ ਬਾਈ ਥੋਡੀ 👍👍👍👍👍👍👍
@LabhSingh-yt4by
@LabhSingh-yt4by 2 ай бұрын
1aFp isak❤❤😅😅😊😅😅​@@GurpreetSingh-b6d
@DalvirSing-tp1ij
@DalvirSing-tp1ij 2 ай бұрын
ਆਉਣ ਵਾਲੇ ਸਮੇ ਵਿੱਚ ਵੋਟਾਂ ਆਉਨ ਲਾਇਨ ਪੈਣੀਆ ਚਾਹੀਦੀਆਂ ਨਹੀ ਤਾ ਪਿੰਡਾਂ ਦੇ ਲੋਕਾਂ ਨੇ ਲੜ ਲੜ ਮਰ ਜਾਣਾ
@ninjassatnamsingh4938
@ninjassatnamsingh4938 2 ай бұрын
Pind de kise guru sahib de ghar parchi PA k huna chaheda hai. Jis ne v panch bana hai ja sarpanch hove.
@ajaibsingh9738
@ajaibsingh9738 2 ай бұрын
ਇਹ ਨੂੰ ਸਰਪੰਚ ਨਾ ਮਨੋ ਬਾਇ ਕਾਟ ਕਰਦੋ ਸਰਪੰਚ ਮੁਰਦਾਬਾਦ ਅਜਾਦ ਉਮੀਦਵਾਰ ਜੇਤੁ ਜਿਦਾਬਾਦ
@manishkumarbansal-qc6wj
@manishkumarbansal-qc6wj 2 ай бұрын
ਪੱਤਰਕਾਰ ਵੀਰ ਜੀ ਜਿਨਾ ਮਰਜੀ ਧੱਕਾ ਕਰ ਲਵੇ ਬਲਕਾਰ ਸਿੱਧੂ ਇਹਨੇ ਐਮ ਐਲ ਏ ਤੋ ਤਾ ਜਾਨਾ ਹੀ ਆ ਇਹਨੇ ਅਖਾੜੇ ਲਾਉਣ ਤੋ ਵੀ ਜਾਨਾ ਸਿਆਣੇ ਕਹਿੰਦੇ ਆ ਕੀ ਉਪਰ ਵਾਲੇ ਦੀ ਲਾਠੀ ਵਿੱਚ ਅਵਾਜ ਨਹੀ ਹੁੰਦੀ
@Sidhufarm5055
@Sidhufarm5055 2 ай бұрын
ਮਾਨਸਾ ਦਾ ਫੱਤਾ ਮਾਲੋਕਾ ਪਿੰਡ ਵਿੱਚਜੇ 1,2,3,4 ਪ੍ਰਾਇਮਰੀ ਸਕੂਲ ਵਿੱਚ ਰਾਤ 10ਵਜੇ ਤੇ5,6,7,8,9,10,11ਵਾਰਡਾ ਦੀ ਸਕੈਡਰੀ ਸਕੂਲ ਵਿੱਚ ਰਾਤ 3ਵਜੇ ਹੋਈ। ਪਤਰਕਾਰ ਨਹੀ ਪਹੁੰਚ ਪਾਏ ਝੰਡਾ ਸਰਾਬੀ ਮੁਰਦਾਬਾਦ ਹੈ
@surrecords1
@surrecords1 2 ай бұрын
ਆਮ ਆਦਮੀ ਪਾਰਟੀ ਨੂੰ ਪਤਾ ਅਗਲੀ ਵਾਰ ਨਹੀ ਬਣਨਾ ਹੁਣ ਹੇਰਾ ਫੇਰੀਆਂ ਕਰ ਰਹੇ ਨੇ ਤੇ ਲੁੱਟ ਰਹੇ ਨੇ ਪੰਜਾਬ ਨੂੰ 👍🏻👍🏻👍🏻
@ParmSidhu-nq4iv
@ParmSidhu-nq4iv 2 ай бұрын
ਉਹ ਭਗਵੰਤ ਮਾਨ ਨੇ ਫਿਰ ਤੁਹਾਨੂੰ ਮਗਰ ਲਾ ਲੈਣਾ ਚੁੜਕਲੇ ਕੋਈ ਛੱਡਣ ਮਹੀਨੇ ਚਲੋ ਦੋ ਮਹੀਨਿਆ ਚ ਭੁੱਲ ਜਾਗੇ ਤੁਸੀਂ ਇਹ ਧੱਕਾ ਆ
@harnetchoudhary1782
@harnetchoudhary1782 2 ай бұрын
ਸਰਕਾਰਾਂ ਹੀ ਕਰਵਾਉਂਦੀਆਂ ਨੇ ਧੱਕਾ ਲੋਕ ਤਾਂ ਬਦਨਾਮ ਕਰ ਦਿੱਤਾ ❤
@JasbirSingh-mw1vr
@JasbirSingh-mw1vr 2 ай бұрын
ਵਧ ਤੋਂ ਵਧ ਇਕ ਡੇਢ ਘੰਟੇ ਦਾ ਕੰਮ ਹੈ। ਚਾਰ ਘੰਟੇ ਤੋਂ ਵਧ ਸਮੇਂ ਦਾ ਲਗਣਾ ਹੀ ਸਾਰੀ ਗੱਲ ਨੂੰ ਸ਼ਕੀ ਬਣਾ ਰਿਹਾ ਹੈ
@baldevgrewal807
@baldevgrewal807 2 ай бұрын
ਸਾਡੇ ਪਿੰਡ ਅਕਾਲੀ ਆਗੂ ਨੇ ਕਹਿ ਦਿੱਤਾ ਸੀ ਪੈਸਾ ਜਿੰਨਾ ਮਰਜੀ ਲੱਗ ਜਾਵੇ ਪਰ ਜਿੱਤ ਹੋਣੀ ਚਾਹੀਦੀ ਹੈ।ਵੋਟਾਂ ਵਿੱਚ ਪੈਸਾ ਬਹੁਤ ਚੱਲਿਆ।ਸਾਡੇ ਦੇਸ਼ ਦਾ ਕੁੱਝ ਨਹੀਂ ਹੋ ਸਕਦਾ।ਭਰਿਸ਼ਟਾਚਾਰੀ ਭਰਦਾਨ ਹੈ।🙏🙏🙏🙏
@shounkkhetiwaadi7160
@shounkkhetiwaadi7160 2 ай бұрын
ਵਾਈ ਸਾਡੇ ਨਾਲ ਵੀ ਇਹੀ ਹੋਇਆ ਪਿੰਡ ਖੁੱਡੀ ਕਲਾਂ ਜਿਲਾ ਬਰਨਾਲਾ ਦੇ ਵਿੱਚ 600 ਵੋਟਾਂ ਤੋਂ ਉੱਪਰ ਸਾਡਾ ਉਮੀਦਵਾਰ ਜਿੱਤਿਆ ਪਰ ਸਾਨੂੰ 21 ਵੋਟਾਂ ਨਾਲ ਜਿੱਤ ਦਿੱਤੀ ਉਹ ਵੀ ਰਾਤ ਨੂੰ ਇੱਕ ਡੇਢ ਵਜੇ ਤੱਕ ਲੱਤੋਂ ਲਤੀ ਹੋ ਕੇ ਫਿਰ ਅਸੀਂ ਜਿੱਤ ਪ੍ਰਾਪਤ ਕੀਤੀ ਸਾਰਾ ਪਿੰਡ ਇਕੱਠਾ ਕਰਕੇ ਸਾਡੇ ਨਾਲ ਵੀ ਬਹੁਤ ਧੱਕਾ ਹੋਇਆ
@SukhpalBouk
@SukhpalBouk 2 ай бұрын
ਸਾਰੇ ਪਿੰਡਾਂ ਵਿੱਚ ਇਹੋ ਹੀ ਹੋਇਆ ਪਹਿਲਾਂ 2 ਘੰਟੇ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਫਿਰ ਗਿਣਤੀ ਹੋਈ
@UdhaySingh-o6h
@UdhaySingh-o6h 2 ай бұрын
ਸਾਡੇ ਪਿੰਡ ਦੀਆਂ 2 ਪੰਚਾਇਤਾਂ ਬਣਦੀਆਂ ਹਨ ਸਾਡੇ ਪਿੰਡ ਤਿੰਨ ਵਾਰ ਗਿਣਤੀ ਵਿੱਚ ਸਰਪੰਚ ਜਿੱਤ ਗਏ ਪਰ ਚੌਥੀ ਵਾਰ ਗਿਣਤੀ ਕਰਵਾ ਕੇ ਲਾਲਜੀਤ ਭੁੱਲਰ ਨੇ ਦੋਹਾਂ ਸਰਪੰਚਾਂ ਨੂੰ ਹਰਾ ਦਿੱਤਾ
@kamaljitkaur7128
@kamaljitkaur7128 2 ай бұрын
ਸਾਰੇ ਪਿੰਡਾਂ ਚ ਇਨ੍ਹਾਂ ਨੇ ਆਮ ਆਦਮੀ ਦੇ ਸਰਪੰਚ ਹੀ ਬਣਾਏ ਨੇ
@RajwinderKaur-bb5vx
@RajwinderKaur-bb5vx 2 ай бұрын
Sahi gal aa mam ji sare banne aam aadami sarpanch hai
@SonyChopra-pq5vf
@SonyChopra-pq5vf 2 ай бұрын
Sade vi
@supreetgamer77
@supreetgamer77 2 ай бұрын
Same here
@SarabjeetKaur-c5x3h
@SarabjeetKaur-c5x3h 2 ай бұрын
ਸਾਰੇ ਪਿੰਡਾਂ ਚ ਆਹੀ ਹੋਇਆ ਬਾਈ ਜੀ ਬਹੁਤ ਧੱਕਾ ਹੋਇਆ ਇਸ ਵਾਰ ਸਰਪੰਚੀ ਵੋਟਾਂ ਚ
@lovepreetsingh-by8wu
@lovepreetsingh-by8wu 2 ай бұрын
ਸਾਡੇ ਵੀ ਆਈ ਕੰਮ ਸੀ 11 ਵਜੇ ਤੱਕ ਕੁਝ ਨੀ ਦੱਸਿਆ
@manrajkaur8466
@manrajkaur8466 2 ай бұрын
Sade v
@supreetgamer77
@supreetgamer77 2 ай бұрын
Sade nal vi ehi hoia
@JatinderSingh-zs7xm
@JatinderSingh-zs7xm 2 ай бұрын
ਸਾਡੇ ਪਿੰਡ ਵੀ ਇਹੀ ਕੁਝ ਹੋਇਆ ਏ ਜੀ
@gurmeetdhaliwal287
@gurmeetdhaliwal287 2 ай бұрын
ਬਲਕਾਰ ਸਿੱਧੂ ਤੁਬੀੀ ਧੰਕੇ ਸਾਹੀ ਕਰਨ ਪੀਆਂ ਰੱਬ ਤੋਂ ਡੱਰ, ਆਬਦੇ ਹੀ ਸਕੇ ਮਾਂ ਪਿਓ ਪੰਜਾਬ ਸਿੰਓ ਨੂਨ ਹਰਨਾਮੀ ਬਹੁਤ ਬਹੁਤ ਮੈਗੀ ਪਵੇਗੀ ਤੈਨੂੰ ❤। ਹਜੇ ਵੀ ਟੈਮ ਆ ਸੁਧਰ ਜਾਂ ਬਹੁਤਾ ਟੇਮ ਨੀ ਕੁਰਸੀ ਦਾਂ ਹਕਾਂਰ,,,,,,,,,,ਨਾ ਕਰ ਪੰਜਾਬ ਦਾ ਪੁੱਤ ਬਣ ਕੇ ਖੜ,,,,,,,,,,,,🏌️‍♀️
@jaswindersidhu2494
@jaswindersidhu2494 2 ай бұрын
ਸਾਰੇ ਪੰਜਾਬ ਵਿੱਚ ੲੱਹੀ ਹੱਲ ਹੈ ਜੀ
@JaswinderSingh-rs4ss
@JaswinderSingh-rs4ss 2 ай бұрын
Har pase paise chade raat 11 vaje vaje tak result nhi kadia
@manjindersingh7610
@manjindersingh7610 2 ай бұрын
ਫੇਰ ਸਰਕਾਰ
@MaanBrar7007
@MaanBrar7007 2 ай бұрын
ਬਿਜਲੀ ਵੀ ਇੱਕ ਪਿੰਡ ਨੀ ਬਥੇਰੇ ਪਿੰਡਾਂ 'ਚ ਕੱਟੀ ਸੀ
@RajwinderKaur-bb5vx
@RajwinderKaur-bb5vx 2 ай бұрын
A aam Aadmi party wale da Kam. veer ji sare banne aam aadami de sarpanch ne veer ji
@SonyChopra-pq5vf
@SonyChopra-pq5vf 2 ай бұрын
Sade vi
@amritbhanguvloger7928
@amritbhanguvloger7928 2 ай бұрын
ਇਦਾਂ ਹੀ ਘਨੌਰ ਹਲਕੇ ਦੇ ਪਿੰਡ ਕੁੱਥਾ ਖੇੜੀ ਵਿੱਚ ਹੋਇਆ ਹੈ ।
@JaspalSingh-m2r
@JaspalSingh-m2r 2 ай бұрын
ਤੁਸੀਂ ਸਾਰੇ 10 15 ਦਿਨਾਂ ਤੱਕ ਇਹ ਸਭ ਭੁੱਲ ਜਾਵੋਗੇ 2027 ਦੇ ਵਿਚ ਫਿਰ ਇਹੋ ਹਾਲ ਆਪਾਂ ਨੂੰ ਭੁੱਲਣ ਦੀ ਬਹੁਤ ਆਦਤ ਹੈ
@gurpreetinsan2423
@gurpreetinsan2423 2 ай бұрын
ਆਮ ਪਾਰਟੀ ਗੁੰਡਾਗਰਦੀ ਕਰ ਰਹੀ ਹੈ ਸਾਰੇ ਪਿੰਡੀ ਇਹਨਾਂ ਨੇ ਇਹੀ ਕੁਝ ਕੀਤਾ ਗਾ
@RashpalGill-l6n
@RashpalGill-l6n 2 ай бұрын
ਸਾਰੇ ਪਾਸੇ ਏਹੀ ਹਾਲ ਹੋਇਆ। ਕਿਸੇ ਦੀਆਂ 50 ਵੋਟਾਂ ਕੈਸਲ, ਕਿਸੇ ਦੀਆਂ 40 ਕੈਸਲ। ਏਹੀ ਹਾਲ ਹੋਇਆ ਸਾਰੇ ਪਾਸੇ।
@WonderfulPeonyFlower-er6ji
@WonderfulPeonyFlower-er6ji 2 ай бұрын
ਸਾਰੇ ਪੰਜਾਬ ਹੀ ਇਹੋ ਹਾਲ ਹੋਰ ਰਿਹਾ,,,,, MLA ਪਿੰਡਾਂ
@RamShyam-bp3ru
@RamShyam-bp3ru 2 ай бұрын
Waheguru waheguru waheguru ji wah baba ji wah very nice
@beantsran92
@beantsran92 2 ай бұрын
ਵੋਟਰ ਸੂਚੀ ਨਾਲ ਲਿਸਟ ਮੈਚ ਕਰੋ ਮਿਲਦੀ ਆ ਕ ਨਹੀਂ
@Miss_Ginni07
@Miss_Ginni07 2 ай бұрын
ਸਾਡੇ ਪਿੰਡ ਭੁੰਦੜ ਵਿੱਚ ਬਾਈ ਜੀ 1967ਵੋਟਾ ਦੀ ਵੱਡੀ ਲੀਡ ਨਾਲ ਗੋਰਾ ਸਿੰਘ ਚੱਕੀ ਵਾਲਾ ਸਰਪੰਚ ਬਣਿਆ 🎉 5.23 ਤੇ ਰਜਲਟ ਆ ਗਿਆ ਸੀ ਪਹਿਲਾਂ ਸਰਪੰਚ ਬਣਿਆ ਏਨੀ ਲੀਡ ਨਾਲ ਰਿਕਾਰਡ ਬਣਾਇਆ ਸਾਡੇ ਪਿੰਡ ਵਿੱਚ
@BaljitSingh-bk9dz
@BaljitSingh-bk9dz 2 ай бұрын
😊😊😊pp
@gurpreetinsan2423
@gurpreetinsan2423 2 ай бұрын
ਇਹਨਾਂ ਨੇ ਸਰੇਆਮ ਗੁੰਡਾਗਰਦੀ ਕੀਤੀ ਹੈ
@supreetgamer77
@supreetgamer77 2 ай бұрын
Sahi keha har jagah gundagardi hoi a
@thewarrior679
@thewarrior679 2 ай бұрын
ਆਪ ਨੇ ਬਦਲਾਵ ਦੇ ਰਿਕਾਰਡ ਤੋੜਤੇ, ਜਮਾਂ ਈ ਗਰਕਗੇ
@rajindersingh5988
@rajindersingh5988 2 ай бұрын
Vota vich dhaka hoya Kafi jagah te hoya ha g.
@sukhrai4075
@sukhrai4075 2 ай бұрын
ਬੋਟਾ।ਦਬਾਰਾ।ਕਰਾਉ
@ManpreetBagri-ml5dp
@ManpreetBagri-ml5dp 2 ай бұрын
Hnji
@parmsandhu8852
@parmsandhu8852 2 ай бұрын
ਪਹਿਲੀ ਗੱਲ ਤਾਂ ਇਹ ਕੇ ਜਨਤਾ ਵਿੱਚ ਕਿਵੇਂ ਖੜੀ ਦਾ ਇਹਨ੍
@jeetabajuha3068
@jeetabajuha3068 2 ай бұрын
ਆਮ ਆਦਮੀ ਪਾਰਟੀ ਬਹੁਤ ਜਿਆਦਾ ਧੱਕਾ ਕਰਦੀ ਆ
@BalbirSingh-kl9gj
@BalbirSingh-kl9gj 2 ай бұрын
ਆਪਾ ਹੀ ਭੁਲਗੇ ਸਭ ਕੁਝ ਹੁੰਦਾ ਸੀ
@SarabjeetKaur-c5x3h
@SarabjeetKaur-c5x3h 2 ай бұрын
ਸਾਡੇ ਪਿੰਡ ਵੀ ਲਾਈਟ ਕਟੀ ਗਈ ਵੋਟਾਂ ਦੀ ਗਿਣਤੀ ਵੇਲੇ
@gagasmalsar9404
@gagasmalsar9404 2 ай бұрын
ਭੇਡਾ ਦੀ ਛਿੱਤਰ ਪਰੇਡ ਕਰੋ
@baljitbains1774
@baljitbains1774 2 ай бұрын
ਸਹੀ ਗੱਲ ਬਾਈਕਾਟ ਕਰੋ ਸਾਰੇ ਪਿੰਡਾਂ ਦਾ
@pardeeptiwari7737
@pardeeptiwari7737 2 ай бұрын
BalkarSidhu nu mud ke Pinda ch na badan deyo!!!!
@sukhgill3800
@sukhgill3800 2 ай бұрын
Jdo hera feri hundi har pind ch light band hundi
@SahibjotSingh-jc1yy
@SahibjotSingh-jc1yy 2 ай бұрын
Sade v 12 vaje tak kuj ne dasiya jisnu sare pind ne vota paiya o har giya duje nu sarpanch bnata 😢😢😢
@supreetgamer77
@supreetgamer77 2 ай бұрын
Same here
@labbusingh5601
@labbusingh5601 2 ай бұрын
Sema kalan vich vi ehi hoya
@navpreetsidhu6031
@navpreetsidhu6031 2 ай бұрын
ਕਿਹੜੇ ਪਿੰਡ ਐ ਬਾਈ ਏਹ ਗੱਲ ਮਹਿਰਾਜ ਖੁਰਦ ਕਿਹੜਾ ਯਰ ਬਣਾ ਦਿੱਤਾ ਹੁਣ ਪੱਤੀ ਕਿਹੜੀ
@GurjantSingh-l1t5z
@GurjantSingh-l1t5z 2 ай бұрын
ਭੇਡਾਂ ਤੋਂ ਹੁਣ ਹਾਰ ਝੱਲੀ ਨੀ ਜਾਂਦੀ
@HardeepSingh-fi2mm
@HardeepSingh-fi2mm 2 ай бұрын
On line voting honi chahiye
@jaswindersidhu2494
@jaswindersidhu2494 2 ай бұрын
ਦੱਬਰਾ ਬੱਟਾ ਪੱਆ ਜੀ
@gurugarry123
@gurugarry123 2 ай бұрын
Bai sade pind vi mla ne eda karya halka Shutrana ch
@vishaldeep2724
@vishaldeep2724 2 ай бұрын
Jehde govt.woker ohna di vicharya di jaan Suki payi si all Punjab election ch pehli var ehna mada hoya..m
@urmindersamra2974
@urmindersamra2974 2 ай бұрын
Light cut krn wala kam bahut pind ch hoya
@manrajkaur8466
@manrajkaur8466 2 ай бұрын
Sade v hoya g
@parmindergill7002
@parmindergill7002 2 ай бұрын
Ryt
@bains_saab_pb07_hsp
@bains_saab_pb07_hsp 2 ай бұрын
Bahut sahi bapu
@rajindergill9568
@rajindergill9568 2 ай бұрын
AAP oooooo 👎❌
@PargatSingh-iu2du
@PargatSingh-iu2du 2 ай бұрын
1m congratulations jass bhai 🎉🎉
@BaljinderSingh-ig1zd
@BaljinderSingh-ig1zd 2 ай бұрын
Bhut Mari gall hai ji
@Lifecaptured837
@Lifecaptured837 2 ай бұрын
Sade pind v eda h hoyea c hare hoye nu jita ta pr sade pind de lokii ladd ke jbrdastii apnii seat vapas lea ke gye a police valyea nuu v khunje lata pind diya jnania ne maffi mang ke gye police vale sho maffi manga firda cc
@DiljitSingh-ez8tj
@DiljitSingh-ez8tj 2 ай бұрын
ਲੋਕਾਂ ਦੀਆਂ ਵੀ ਜਮੀਰੀ ਮਰਿਆ ਨੇ ਸੱਚੇ ਬੰਦਾ ਦਾ ਸਾਥ ਨਹੀਂ ਦਿੰਦੇ
@RajwinderKaur-bb5vx
@RajwinderKaur-bb5vx 2 ай бұрын
Sahi girl veer ji Sade pinda kalanaur Miyan court ch v Jamir mar Gaya aam aadami party wale da Kasur hai Sara sare banne sarpanch aam aadami wale diye Hai sare banne Tak ka kar rahe ne
@Yeshu-o1y
@Yeshu-o1y 2 ай бұрын
Punjab da bura haal ho giya sab passe ihi Kuj mil reha pata ni sade sarian nu ki ho giya Phelan punjab bhaichare layi janiya janda si par ajj Kal bura haal hai
@DhAliwAlsAAb000
@DhAliwAlsAAb000 2 ай бұрын
ਝਾੜੂ ਦੀਆ ਭੇਡਾ ਦੇ ਛਿਤਰ ਫੇਰੋ
@huntersandhu305
@huntersandhu305 2 ай бұрын
ਬਾਈ ਜਰਨੇਟਰ ਦਾ ਹੱਲ ਕਰਨਾ ਸੀ ਪਹਿਲਾਂ ਹੀ
@sukhchainsinghsukhchainsin9310
@sukhchainsinghsukhchainsin9310 2 ай бұрын
ਪੰਜਾਬ daa,ਬੁਰਾ hall ਵੀਰੋ...nuwa reet chal ..ਪੈ sarpanchi pice ਘਰਾਂ ਦੇ ghar kharb Ho rhae ne ..
@GursewakSingh-bv7uj
@GursewakSingh-bv7uj 2 ай бұрын
ਤੁਸੀ ਕੁਛ ਨਹੀ ਕਰ ਸਕਦੇਏ ਬਾਈ
@labbusingh5601
@labbusingh5601 2 ай бұрын
App ale jite aa rodikut
@socialmidiacircle
@socialmidiacircle 2 ай бұрын
Sahi gall mere pind ehi hoyeaa
@dharamvirsingh9927
@dharamvirsingh9927 2 ай бұрын
ਮੇਰੇ ਪਿੰਡ ਦੂਸਰੇ ਪਿੰਡ ਤੋਂ ਆ ਕੇ ਵੋਟਾਂ ਪਾ ਗੇ, murder of democracy
@Jagmeetgrewal
@Jagmeetgrewal 2 ай бұрын
vidia ਲੋਕਾ ਨੂੰ ਹੁਣ ਅਕਲ ਅਾੳੁਣੀ aaa .....ਦੀਪ ਸਿੱਧੂ ਬਾੲੀ ਸੱਚ ਬੋਲ ਦਾ ਸੀ
@amriksingh3284
@amriksingh3284 2 ай бұрын
Vota dubara karwao
@JagseerSingh-kb8ut
@JagseerSingh-kb8ut 2 ай бұрын
ਛਿੱਤਰ ਪਰੇਡ ਕਰੋਂ ਭੇਡਾਂ ਦੀ
@Karamsingh-x2s
@Karamsingh-x2s 2 ай бұрын
Unite and struggle for injustice
@SukhrajSingh-pu6xk
@SukhrajSingh-pu6xk 2 ай бұрын
Sa de pind 12:00 vajje result kadeya va paise chlde ne sab kite
@sukhveersidhu8081
@sukhveersidhu8081 2 ай бұрын
Sade pind v ehi hoya aam admi party da sarpanch bna ditta
@GursewakSingh-bv7uj
@GursewakSingh-bv7uj 2 ай бұрын
ਅਪਦੇ ਦਿਨ ਭੂਲਗੀ ਸੱਸੇ ਮੇਰੇ ਵੱਲੋਊ ਕਰੇਏ ਚਤਰਾਈਆ 4 ਵਜੇ ਲੋਟ ਜਾਣംਨਾ ਜਾਣ ਦਾ ਕੀ ਮਤਬੱਲ ਏ ਇਹ ਪਰਸਾਸਨ ਨੂ ਵੀ ਘਰਾ ਆ ਰਹੇ ਨੇ ਕਿਊ ਇਹ ਪਹੇਲਾ ਵੀ ਡਰਾਊਧੇਸੀ 4 ਵਜੇਤਾ ਦਿਨ ਖੜਾ ਹੂਦਾ ਏ ਤੁਸੀ ਕੀ ਕਰਲੋਗੇ ਕੁਛ ਨਹੀ ਕਰ ਸਕਦੇਏ
@GursewakSingh-w7e
@GursewakSingh-w7e 2 ай бұрын
Dubara voteing kro
@beantsran92
@beantsran92 2 ай бұрын
ਵੋਟਾ ਦੀ ਗਿਣਤੀ ਕਰਲੋ ਕੀਨੀਆ ਨਿਕਲਦਿਆ ne
@darasinghpolice5014
@darasinghpolice5014 2 ай бұрын
Sade gurdaspur pinda wich koei thaka nahi honda sagrur bathinda ah lok tharne lon cho sre Punjab masur hai
@manrajkaur8466
@manrajkaur8466 2 ай бұрын
Sade v light band hoyi aa
@gurugarry123
@gurugarry123 2 ай бұрын
Bai puri police force kharid rakhi aa
@gurugarry123
@gurugarry123 2 ай бұрын
Sahi
@punjabicanadianvlogs5572
@punjabicanadianvlogs5572 2 ай бұрын
Shukar karo bahiya nahi hega 😊
@sanjeevjindal3133
@sanjeevjindal3133 2 ай бұрын
Sahi aa y bout teeka kreaa app admi ne y
@amriksingh3284
@amriksingh3284 2 ай бұрын
Sere punjab vich hi dhaka kita hai aam party ne
@harpalmalhi7068
@harpalmalhi7068 2 ай бұрын
Saade naal vi hoya
@Silentgirl640
@Silentgirl640 2 ай бұрын
Ahi kuj sade pind jhunir hoya
@rrr.r3333
@rrr.r3333 2 ай бұрын
Bahi Punjab dha Hall dekh Hariyana me Aam party ki 1Seet bi Nahi Safaya kar Diya
@AmanGill-gx2dz
@AmanGill-gx2dz 2 ай бұрын
Aam party khatam in 2027 sade pind v same hoya
@sunilarya4560
@sunilarya4560 2 ай бұрын
Poore punjab me yahi hal hai
@HarmeetSoraye
@HarmeetSoraye 2 ай бұрын
ਹਰੇਕ ਪਿੰਡ ਵਿੱਚ ਇਹ ਕੰਮ ਹੋਇਆ ਜੀ
@kulrajkalsi7382
@kulrajkalsi7382 2 ай бұрын
Bapu g good
@RajwinderKaur-bb5vx
@RajwinderKaur-bb5vx 2 ай бұрын
aam aadami party wale kar rahe ne Takka veer ji sare banne aam aadami party naye sare. sarpanch banaya hai. Takka kita sada pind kalanaur to v Taka ho sab chala aam aadami party wale di aa veer ji
@Ambarsaia434
@Ambarsaia434 2 ай бұрын
Shame on employees who did this democracy
@AmritSingh-qr5hk
@AmritSingh-qr5hk 2 ай бұрын
Galt Ho reha
@rajindersingh5988
@rajindersingh5988 2 ай бұрын
Vota dubara paiya Jaan is pind diya
@JeetaNagar-kb7tg
@JeetaNagar-kb7tg 2 ай бұрын
Punjab sarkar murdabad
@sukhdevsingh-kc9zd
@sukhdevsingh-kc9zd 2 ай бұрын
Omg
@HarwinderSingh-me1tr
@HarwinderSingh-me1tr 2 ай бұрын
ਝਾੜੂ ਦੇ ਬੰਦਿਆਂ ਨੇ ਕੁਝ ਗ਼ਲਤ ਕੀਤਾ ਲੱਗਦਾ
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
It works #beatbox #tiktok
00:34
BeatboxJCOP
Рет қаралды 41 МЛН
Support each other🤝
00:31
ISSEI / いっせい
Рет қаралды 81 МЛН
ਮਸ਼ੀਨੀ ਕਢਾਈ ਵਾਲੇ ਸੂਟ #8283828381 #24/12/24
18:20
Royal Collection Rajpura
Рет қаралды 13 М.