1 ਕਿੱਲੇ ਦੀ ਕਮਾਈ 4 ਲੱਖ ਰੁਪਏ 2.5 ਕਿੱਲੇ ਵਾਲਾ ਕਿਸਾਨ 15 ਲੋਕਾਂ ਨੂੰ ਰੁਜ਼ਗਾਰ ਦੇਈ ਬੈਠਾ

  Рет қаралды 189,249

RMB Television

RMB Television

Күн бұрын

Пікірлер: 191
@AS-pu7gj
@AS-pu7gj 13 күн бұрын
ਵੀਰ ਜੀ ਵਿਚਾਲੜੀ ਗੱਲ ਇਹ ਹੈ ਇਸ ਵੀਰ ਕੋਲ ਪੰਜਾਬ ਪੁਲਿਸ ਦੀ ਨੌਕਰੀ ਹੈ ਉਸ ਦਾ ਬਹੁਤ ਵੱਡਾ ਬੈਕਅੱਪ ਹੈ ਇਸਨੂੰ, ਜਿਸ ਨਾਲ ਇਸ ਵੀਰ ਕੋਲ ਰਿਸਕ ਟੇਕਿੰਗ ਕਪੈਸਟੀ ਬਣ ਗਈ ਹੈ ਹੁਣ ਇਹ ਜੋ ਮਰਜ਼ੀ ਪੰਗੇ ਲਈ ਜਾਵੇ ਜੇਕਰ ਫੇਲ ਵੀ ਹੁੰਦਾ ਹੈ ਤਾਂ ਵੀ ਪੱਕੀ ਨੌਕਰੀ ਤਾਂ ਹੈ ਨਾ ਭੁੱਖਾ ਨਹੀਂ ਮਰਦਾ , ਬਾਕੀ ਮਾਲਕ ਨੇ ਜਿਹਦਾ ਰਿਜ਼ਕ ਜਿੱਥੇ ਲਿਖਿਆ ਉਹਨੇ ਉਥੇ ਹੀ ਖਾਣਾ ਜਾ ਕੇ , ਬਾਕੀ ਸੋਚ ਚੰਗੀ ਹੈ ਵੀਰ ਦੀ ਪਰ ਸੋਚ ਵੀ ਕਈਆਂ ਦੀ ਚੰਗੀ ਹੁੰਦੀ ਹੈ ਪਰ ਬੈਕ ਅਪ ਜਦੋਂ ਨਾ ਹੋਵੇ ਉਹ ਸੋਚ ਕਿਸੇ ਕੰਮ ਦੀ ਨਹੀਂ ਰਹਿੰਦੀ
@UkFarming-x8t
@UkFarming-x8t Ай бұрын
ਵੀਰ ਬਹੁਤ ਮਿਹਨਤੀ ਆ ਮਿਹਨਤ ਕਰਦਾ ਤਾਂ ਸਫ਼ਲ ਵੀ ਆ ਦਿੱਲ ਤਾ ਇਸ ਵੀਰ ਦਾ ਵੀ ਕਰਦਾ ਖੁੰਡਾਂ ਤੇ ਬੈਠੇ ਸੱਥ ਵਿੱਚ ਤਾਸ਼ ਖੇਡੇ ਪਰ ਨਹੀਂ ਖੁਦ ਵੀ ਮਿਹਨਤ ਕਰਦਾ ਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੰਦਾ ਸਲੂਟ ਆ ਵੀਰ ਤੈਨੁੰ ਜਿਉਂਦਾ ਰਹਿ ਰੱਬ ਤੈਨੂੰ ਬਹੁਤ ਤਰੱਕੀ ਤੇ ਲੈਕੇ ਜਾਵੇ
@SurjitSingh-py4xw
@SurjitSingh-py4xw 8 күн бұрын
I ਬੇਟੇ ਬਹੁਤ ਵਧਿਆ ਲੱਗਾ ਤੇਰੀ ਪੁਰੀ ਗੱਲ ਬਾਤ ਸੁਣੀ ਜੇ ਸਾਰੇ ਕਿਸਾਨ ਤੁਹਾਡੇ ਵਾਂਗ ਸੋਚਣ ਤਾਂ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਹੋ ਜਾਵੇਗਾ ਵਾਹਿਗੁਰੂ ਤੁਹਾਨੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ 🙏
@jagseerchahaljag687
@jagseerchahaljag687 Ай бұрын
ਬਹੁਤ ਵਧੀਆ ਲੱਗੀ ਗੱਲ ਬਾਤ। ਚੈਨਲ ਅਤੇ ਕਿਸਾਨ ਭਰਾ ਦਾ ਬਹੁਤ ਬਹੁਤ ਧੰਨਵਾਦ।।
@baldevsingh8811
@baldevsingh8811 Ай бұрын
ਬਹੁਤ ਹੀ ਵਧੀਆ ਸ਼ੌਚ ਦਾ ਮਾਲਕ ਹੈ ਕਿਸਾਨ ਨੋਜਵਾਨ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@tirathkaur847
@tirathkaur847 Ай бұрын
ਜਿਹੜੇ ਲੋਕ ਜਮੀਨਾ ਵੇਚ ਵੇਚ ਬਾਹਰ ਧੱਕੇ ਖਾਣ ਜਾਂਦੇ ਨੇ ਇਥੇ ਰਹਿ ਕੇ ਮਿਹਨਤ ਕਰਨ ਆਪ ਵੀ ਰਾਜੇ ਤੇ ਪੰਜਾਬ ਵੀ ਸੰਭਾਲ ਹੋ ਜਾਵੇ🙏🙏
@JasveerSingh-db6se
@JasveerSingh-db6se Ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ ਤੇ ਚੜਦੀ ਕਲਾ ਵਿੱਚ ਰੱਖਣ ਜੀ
@GurpreetKaur-j5f
@GurpreetKaur-j5f Ай бұрын
ਵੀਰੇ ਤੁਹਾਡਾ ਕੰਮ ਬਹੁਤ ਵਧੀਆ ਆਪਾਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਤੁਹਾਡੇ ਨਾਲ ਰਲ ਕੇ ਬਹੁਤ ਕੰਮ ਕਰਨੇ ਚਾਹੀਦੇ❤❤❤❤❤❤
@SurjitSingh-py4xw
@SurjitSingh-py4xw 8 күн бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਬਹੁਤ ਵਧਿਆ ਲੱਗੀ ਸਾਰੀ ਗੱਲ ਬਾਤ ਉਮੀਦ ਹੈ ਕਾਫੀ ਲੋਕ ਲਾਭ ਲੈਣਗੇ 🙏🙏🙏🙏🙏
@artandcraftwithdeep7529
@artandcraftwithdeep7529 Ай бұрын
ਮੇਰੇ ਇੱਕ ਮੁਠਾ ਬਾਂਸ ਦਾ ਲੱਗਿਆ ਹੋਇਆ ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਬਾਂਸ ਲਾਉਣੈ ਹਾਂ ਫਰੀ ਸੋਟੀਆਂ ਲੈਣ ਵਾਲੇ ਬਥੇਰੇ ਆਉਂਦੇ ਨੇ ਕਈ ਕਹਿੰਦੇ ਨੇ ਕੀ ਫੈਦੇ ਪੁਟਾ ਦੇ ਪਰ ਮੈਂ ਨਹੀਂ ਪੁੱਟਿਆ ਕਿਉਂਕਿ ਉਸ ਦੇ ਝੁੰਡ ਵਿੱਚ ਜਾਨਵਰਾਂ ਬੱਚੇ ਦਿੱਤੇ ਹਨ ਕਈ ਪਰਵਾਰ ਪਲ ਰਹੇ ਹਨ।
@KindaDhillon-mm6ok
@KindaDhillon-mm6ok 19 күн бұрын
ਸੋਚ ਨੂੰ ਸਲਾਮ ਆ ਵੀਰੇ ❤❤
@gagandeepsinghPB02
@gagandeepsinghPB02 17 күн бұрын
Brother, Te phir aa Bamboo Farming sahi aa krni for income ?
@swarnjitsinghswarnjit1129
@swarnjitsinghswarnjit1129 3 күн бұрын
ਬਹੁਤ ਵਧੀਆ ਬਾਈ ਜੀ ਹੋਰ ਛੋਟੇ ਕਿਸਾਨਾਂ ਨੂੰ ਵੀ ਆਵਦੇ ਨਾਲ ਜ਼ਰੂਰ ਜੋੜੋ ਬਾਈ ਜੀ ਤੇ ਕੁਦਰਤੀ ਖੇਤੀ ਕਰੋ ਜੀ ਦਾਲਾਂ ਸਬਜ਼ੀਆਂ ਫਲ ਕਣਕ ਸਰ੍ਹੋਂ ਮੱਕੀ ਬਾਜਰਾ ਮਸਾਲੇ ਹਲਦੀ ਦੀ ਵੀ ਤੇ ਤੁਸੀਂ ਖੁਦ ਮਾਰਕੀਟਗ ਕਰੋ ਬਾਈ ਜੀ 👍👍👍👍👍🙏🙏🙏🙏 ਔਰਗੈਨਿਕ ਨਹੀਂ ਕੁਦਰਤੀ ਖੇਤੀ ਕਰੋ ਬਾਈ ਜੀ
@GurmeetSingh-p9y
@GurmeetSingh-p9y Ай бұрын
ਆ ਬਾਈ ਨੇ ਲਿਆਤਾ ਸਵਾਦ ਸਫਲਤਾ ਦਾ ਕੋਈ ਸੌਰਟ ਕੱਟ ਨੀ ਸਫਲ ਹੋਣ ਤੇ ਸਮਾਂ ਤਾਂ ਲਗਦੈ ਮਿਹਨਤ ਕਰਦੇ ਰਹੋ ਇਸ ਵੀਰ ਵਾਂਗ ਇੱਕ ਦਿਨ ਸਫਲ ਜਰੂਰ ਹੋਵੋਗੇ
@dansinghmannmann3456
@dansinghmannmann3456 Ай бұрын
ਪੁੱਤਰ ਜੀ ਨੂੰ ਗੁਰੂ ਸਾਹਿਬ ਲਮੀਆਂ ਉਮਰਾ ਬਖਸੇ ਜੀ
@MandeepKaur-be2hh
@MandeepKaur-be2hh Ай бұрын
ਮੇਰਾ ਤਾਂ ਮਨ ਹੀ ਖੁਸ਼ ਹੋ ਗਿਆ ❤❤❤
@singhdhillon9057
@singhdhillon9057 15 күн бұрын
ਮੇਰਾ ਵੀ ਦਿਲ ਖੁਸ਼ ਹੋ ਗਿਆ 👌👌
@inderjeetgrewal9731
@inderjeetgrewal9731 Ай бұрын
ਵਲੋਕ ਦੇਖ ਕੇ ਨਜ਼ਾਰਾ ਆ ਗਯਾ ਗਰੇਵਾਲ ਸਾਹਬ ਬਹੁਤ ਬਦੀਆ ਵਲੋਕ ਦੇਖਿਆ ਧਨਵਾਦ
@JagdeepKaur-k4r
@JagdeepKaur-k4r 6 күн бұрын
ਪੋਸ਼ਟਿਵ ਇਨਸਾਨ ਹੈ, ਗੁਰਸੇਵਕ 22ਜੀ
@GurcharanSandhu-gf4yc
@GurcharanSandhu-gf4yc Ай бұрын
ਬਹੁਤ ਵਧੀਆ ਗੱਲ ਹੈ ਜੀ
@vipinpuniya8690
@vipinpuniya8690 Ай бұрын
Honesty and hard work always pay. Keep up the good work 💪
@JagjeetSingh-vy3iq
@JagjeetSingh-vy3iq Ай бұрын
ਬਹੁਤ ਵਧੀਆ ❤
@harbanskaur2478
@harbanskaur2478 Ай бұрын
Teri himmat,mehnat ,khoj karan vali soch karn hi nojawana da marg darshan da subhag mileya tenu
@JagmohanSingh-ge4uq
@JagmohanSingh-ge4uq Ай бұрын
ਸਾਰਥਕ ਗੱਲਬਾਤ ਜਿਸ ਵਿਚ ਜ਼ਿੰਦਗੀ ਦੀ ਖੁਸਬੂ ਆਉਂਦੀ ਹੈ
@balwantsinghdhadda2644
@balwantsinghdhadda2644 Ай бұрын
Great job Best wishes God bless you
@harbanskaur2478
@harbanskaur2478 Ай бұрын
Eho jehi soch vale banjan sade sare jwan putt punjab de !
@nashatarbrar7535
@nashatarbrar7535 Ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਜਸ ਗਰੇਵਾਲ ਜੀ ਕਿਸਾਨ ਵੀਰ ਜੀ ਪਰ ਹੋਰ ਪੰਜ ਕਿਲੇ ਵਾਲੇ ਦੇ 6ਮਹਿਨੇ।ਬਾਦ ਆੜਤੀਆ ਨਾਲ ਹਿਸਾਬ ਕਰਦਾ ਤਾਂ 2ਲੱਖ।ਸਿਰ ਟੁੱਟ ਜਾਂਦਾ ਹੈ
@kashmirhundal1217
@kashmirhundal1217 Ай бұрын
VERY GOOD job God bless you all always 🙏
@sarbjeetsingh4415
@sarbjeetsingh4415 Ай бұрын
ਬਹੁਤ ਵੱਧੀਆ ਬਾਈ ਜੀ🙏🙏👍
@lovenature1313
@lovenature1313 Ай бұрын
ਅਗਾਂਹਵਧੂ ਸੋਚ👍
@DharminderSingh-vq4ft
@DharminderSingh-vq4ft Ай бұрын
ਬਈ ਸਤਿ ਸ੍ਰੀ ਆਕਾਲ ਜੀ ਬਾਈ ਜੀ ਦੇ ਬਹੁਤ ਵਧੀਆ ਵਿਚਾਰ ਹੈ ਜੀ ਪੱਤਰਕਾਰ ਸਾਹਿਬ ਬਾਈ ਜੀ ਦਾ ਸੰਪਰਕ ਨੰਬਰ ਦੇਉਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@manjitkaur5875
@manjitkaur5875 Ай бұрын
God bless you always puttra
@kaurmal8791
@kaurmal8791 16 күн бұрын
Education and awareness is important Waheguru Ji Mehar Karan Sikh Kom Teh n kisan teh.
@avtarsingh5372
@avtarsingh5372 Ай бұрын
Y ਕਿਹੜੇ ਪਿੰਡ ਤੋਂ ਗੱਲ ਕਰ ਰਿਹਾ ਹੈ ਜੀ ਫੋਨ ਨੰਬਰ ਭੇਜ ਦੋ ਕਿਸਾਨ ਵੀਰ ਦਾ
@HiraSingh-m8r
@HiraSingh-m8r Ай бұрын
Ver g apna address dasso
@ਹਰਪ੍ਰੀਤਸਿੰਘ-ਫ9ਢ
@ਹਰਪ੍ਰੀਤਸਿੰਘ-ਫ9ਢ Ай бұрын
ਪਿੰਡ ਸਹਿਣਾਖੇੜਾ ਮਲੋਟ ਡੱਬਵਾਲੀ ਰੋੜ ਤੇ ਆਧਨਿਆ ਚੇਕ ਪੋਸਟ ਤੋ 7 km ਹੈ ਜੀ
@kiransandhu5162
@kiransandhu5162 21 күн бұрын
Plz gursewak veer da Pura address ta contact no deo ji plz plz plz
@ManpreetSingh-nq8sd
@ManpreetSingh-nq8sd 24 күн бұрын
Right bro good Hardworking man teri soch nu salute
@saadaafsar1279
@saadaafsar1279 19 күн бұрын
ਬਹੁਤ ਵਧੀਆ ਵੀਰੇ👍💯 ਸਹੀ✅❤
@BaljinderSingh-lk5kp
@BaljinderSingh-lk5kp Ай бұрын
V good y ji rabb tuhanu lakha khushia deve
@sarbjeetgill1735
@sarbjeetgill1735 Ай бұрын
ਬਾਈ ਕਿਹੜੇ ਪਿੰਡ ਤੋਂ ਹੈ ਧੰਨਵਾਦ ਬਹੁਤ ਵਧੀਆ ਸੋਚ ਹੈ ਕੁਝ ਵੱਖਰਾ ਕਰਨ ਤੇ
@harmitsingh3753
@harmitsingh3753 Ай бұрын
ਗਰੇਵਾਲ ਸਾਹਿਬ ਬਾਈ ਜੀ ਦੇ ਪਿੰਡ ਅਤੇ ਇਲਾਕੇ ਸਬੰਧੀ ਨਹੀਂ ਦੱਸਿਆ
@parmindersingh8633
@parmindersingh8633 Ай бұрын
ਬਹੁਤ ਵਧੀਆ ਰਿਸ਼ਵਤ ਨਹੀ ਲੈਂਦਾ ਨਹੀ 90% ਪੁਲਿਸ ਮਹਿਕਮਾ ਭ੍ਰੱਸ਼ਟ ਹੈ।
@kuldeepbrar7393
@kuldeepbrar7393 Ай бұрын
90 mnu lgda ghat keh ta bai 99 % hi corrupt aa
@parmindersingh8633
@parmindersingh8633 Ай бұрын
​@@kuldeepbrar7393 ਮੈਂ ਵੀ ਸੋਚਿਆ ਸੀ ਕੇ ਘੱਟ ਲਿਖਤੀ ਵੈਸੇ 99.99% ਹੈ।
@mnfarm4011
@mnfarm4011 Ай бұрын
ਤੁਸੀਂ ਦੋਨਾਂ ਨੇ ਕਦੇ ਜ਼ਿੰਦਗੀ ਚ ਬੇਈਮਾਨੀ ਜਮੀ ਨਹੀਂ ਕੀਤੀ ਦਸੋ
@kuldeepbrar7393
@kuldeepbrar7393 Ай бұрын
@@mnfarm4011 Narma gudn ale bnde aa. Ki beimani kra ge kise nl. Par ah kithe likhia jidi lakh rupe tankha howe. O fr vi 200 rupe pichhe loka to risvta lai jawe .. asi awe kise to Najaij pese ni mange
@parmindersingh8633
@parmindersingh8633 Ай бұрын
​@@mnfarm4011ਵੀਰ army person ਹਾਂ ਆਪਣੀ ਤਨਖਾਹ ਤੇ ਗੁਜ਼ਾਰਾ ਕਰੀਦਾ ਬਹੁਤ ਬਰਕਤ ਹੈ ਇਮਾਨਦਾਰੀ ਚ 🙏
@HardevSingh-op9em
@HardevSingh-op9em 17 күн бұрын
ਬਹੁਤ ਸਿਆਣਾ
@bakhshishsinghvirk1055
@bakhshishsinghvirk1055 12 күн бұрын
ਕਿਸਾਨ ਵੀਰ ਵਾਂਗ ਸਾਰਿਆ ਕੋਲ਼ ਅਗਰ ਪੱਕੀ ਆਮਦਨ ਕੋਲ ਹੋਵੇ ਜਾਣੀਂ ਕਿ ਨੋਕਰੀ ਮਿਲ਼ੀ ਹੋਵੇ ਤਾਂ ਆਮਦਨ ਘੱਟ ਹੋ ਜਾਵੇ ਜਾਂ ਵੱਧ ਫਿਰ
@kashmirhundal1217
@kashmirhundal1217 Ай бұрын
Very good ji Godbless you all always 🙏
@SuperSupinder
@SuperSupinder Ай бұрын
Bahut vadiya veera..
@BalkarSingh-dc1oq
@BalkarSingh-dc1oq 27 күн бұрын
ਬਹੁਤ ਹੀ ਵਧੀਆ
@Vlog_pind_to
@Vlog_pind_to Ай бұрын
ਪੈਸੇ ਨੂ ਪੈਸਾ ਖਿੱਚਦਾ ਫੁਹਾਰਾ ਸਿਸਟਮ ਬਹੁਤ ਵਧੀਆ
@lakhvirnagra9431
@lakhvirnagra9431 Ай бұрын
So great Job bet ji Waheguru ji bless you and your family always 🙏
@kamaldhillon3782
@kamaldhillon3782 Ай бұрын
Bhut vadhia veer👍
@SandeepSingh-gz2sr
@SandeepSingh-gz2sr Ай бұрын
Buhat wadia brother
@sanghabhinder
@sanghabhinder Ай бұрын
Well done bai Gursewak 👍🏻👍🏻
@prabhjitsinghbal
@prabhjitsinghbal Ай бұрын
ਪਹਿਲੇ ਚਾਰ ਪੰਜ ਮਿੰਟ ਦੇ ਲੀਰਾਂ ਟੋਟੇ ਗੰਢ ਕੇ ਸੋਹਣੀ ਗੱਲਬਾਤ ਦੀ ਡੰਡ ਲਾਹ ਦਿੰਦੇ , ਪਤਾ ਨਹੀਂ ਇਹ ਭੇਡਚਾਲ ਕਿਉਂ ਹੈ
@sukhdevsingh7358
@sukhdevsingh7358 Ай бұрын
ਠੀਕ ਜੀ
@parmindertiwana3942
@parmindertiwana3942 Ай бұрын
Very good 💯 👍🏻
@KulwinderDhaliwal-c8r
@KulwinderDhaliwal-c8r Ай бұрын
Bhut vadiya soch veere
@GurpreetSingh-z1z1u
@GurpreetSingh-z1z1u Ай бұрын
Very nice most welcome g butiful
@PardeepSingh-ht7id
@PardeepSingh-ht7id 14 күн бұрын
Bhot vdia veer emandar a jeonda vsda rehh vere
@smartcityludhiana3078
@smartcityludhiana3078 17 күн бұрын
god gift your heart sir.....
@LakhvirsinghLakhvirsingh-n9g
@LakhvirsinghLakhvirsingh-n9g Ай бұрын
Bahut vadiya jankari diti hai bai g 👍
@sukhtejsingh6996
@sukhtejsingh6996 Ай бұрын
Very nice job veer ji
@AbcDef-uo6pu
@AbcDef-uo6pu Ай бұрын
Good job ❤
@JaskaranSingh-mi8ly
@JaskaranSingh-mi8ly Ай бұрын
MSP is very important for the farmers
@manjeetkaur4239
@manjeetkaur4239 Ай бұрын
Good job
@kaurgurjit6333
@kaurgurjit6333 26 күн бұрын
very good kept up veer ji good things
@KuldeepSingh-l9h6g
@KuldeepSingh-l9h6g Ай бұрын
Very good Bro g K Moge Wala ❤
@Jass4412
@Jass4412 Ай бұрын
Good veer
@BalverKaur-m5z
@BalverKaur-m5z Ай бұрын
Veera vary good🎉
Ай бұрын
Bout wadia uprala veere .......❤❤❤❤
@MrSidhu005
@MrSidhu005 Ай бұрын
Good thinking bro all the v best 🎉
@KulwinderSingh-me4nm
@KulwinderSingh-me4nm Ай бұрын
Baji god bless ji
@RajaKhosla-t9i
@RajaKhosla-t9i 18 күн бұрын
Very good vir nice 👍 🎉🎉🎉🎉🎉 ❤❤🎉❤❤ ❤❤❤🎉🎉
@FatehDeol-yw1go
@FatehDeol-yw1go Ай бұрын
ਜੱਟ। ਬੂਟ। ਨੀ। ਕਿਸਾਨ।
@ekamjotsingh8568
@ekamjotsingh8568 25 күн бұрын
ਝੋਨਾ ਫੇਲ ਹੋ ਗਿਆ ਹੁਣ ਤੇਰੀ ਖੈਰ ਨਹੀ ਇੱਧਰ ਹੀ ਲੋਕੀ ਆਉਣਗੇ 😂😂
@lakhwinderlakha5033
@lakhwinderlakha5033 Ай бұрын
veer d gal n ❤❤❤jat lay
@jaswinderbrar6656
@jaswinderbrar6656 Ай бұрын
ਬਾਈ ਦਾ ਪਿੰਡ ਕਿਹੜਾ ਅਸੀ ਵੀ ਅਗਾਂਹ ਨੂੰ ਸੁਰੂ ਕਰਨੀ ਆ ਜੀ
@SatnamSinghSivia
@SatnamSinghSivia 17 күн бұрын
❤ ਗਰੇਵਾਲ ਸਾਹਿਬ ਗੁਰਸੇਵਕ ਵਰਗੇ ਵਧੀਆ ਬੰਦੇ ਵੀ ਨੇ ਸਮਾਜ ਚ ਵੀ ਪੁਲਿਸ ਮਹਿਕਮੇ ਚ ਵੀ ਬਸ਼ਰਤੇ ਨਾਲ ਦੇ ਠਿੱਠ ਨਾ ਕਰਨ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ
@gurnamsingh7271
@gurnamsingh7271 Ай бұрын
Mann gye guru ji ❤❤❤
@damindersingh5208
@damindersingh5208 14 күн бұрын
Waheguru Jio ਆਪਣਾ ਫ਼ੋਨ ਨੰਬਰ ਭੇਜ ਦੇਣਾ ਵਾਹਿਗੁਰੂ ਜੀਓ
@dharminderkumar-kd8ob
@dharminderkumar-kd8ob Ай бұрын
Wel done Bai ji rojgar Dena bahut badda kamm a Sahbash
@AmansinghSandhu-t6s
@AmansinghSandhu-t6s 11 күн бұрын
Good ❤❤
@JivanSingh-ii3we
@JivanSingh-ii3we Ай бұрын
Congratulations for 1 milion subs ❤
@SatwantSinghChandigarh
@SatwantSinghChandigarh 26 күн бұрын
ਤਨਖਾਹ ਦਾ ਬੈਕ ਅੱਪ ਹੋਵੇ ਤਾਂ ਹੀ ਤਜਰਬੇ ਹੁੰਦੇ ਆ.
@rashpalsingh8962
@rashpalsingh8962 Ай бұрын
Very good virji 🙏🙏
@veerrattol5749
@veerrattol5749 Ай бұрын
Good 👍
@HardevsinghSihra-br2yy
@HardevsinghSihra-br2yy 24 күн бұрын
ਗਰੈਵਾਲ , ਗਰੇਵਾਲ,, ਸਾਹਿਬ,, ਜੀ । ਖੇਤੀ ,,,,, ਕਰਮਾਂ,,,,,ਸੇਤੀ ,,,,,, ਨਹੀਂ ,,,,,,,, ਨਹੀਂ,,,,, ਜੀ,,,, ਖੇਤੀ,,,,,, ਖ਼ਸਮਾਂ ਸੇਤੀ,,,,,, ੍ਹੁਹੰਦੀ ਹੈ ਜੀ,,,,, ਖਸਮ ਵਿੱਚ,, ਬੈਠਾ ਹੋਵੇ,,, ਕਰਮਾਂ ਤੇ ਨਾ‌ ਛੱਡੋ ,, ਸੁਨੇਹੇ ਨਾਲ ਨਹੀਂ,, ਖੁਦ,, ਗੇੜਾ ਦਿਓ ,, ਰੋਜ਼ਾਨਾ,,, ਧੰਨਵਾਦ ਜੀ।
@ManinderSingh-jg9fw
@ManinderSingh-jg9fw Ай бұрын
Soch BOht Vdia Pahji Di 😍😍😍 Jeoo
@ravinderdhami6217
@ravinderdhami6217 4 күн бұрын
Very successful KISAN.
@kukukocher3490
@kukukocher3490 Ай бұрын
ਬਾਈ ਰੇਹੜੀਆਂ ਤੋਂ ਖਾਣ ਨਾਲੋਂ ਦੋ ਦੋ ਬੀਜ ਵੀ ਲਾਲੋਂ ਅਤੇ ਦੋ ਮਰਲੇ ਵੀ ਘਰ ਘਰ ਲਗਾ ਲਵੋ ਤਾਂ ਸਬਜ਼ੀਆਂ ਮੁੱਕਣੀਆਂ ਨਹੀਂ।
@Ddaaadddy
@Ddaaadddy Ай бұрын
Me v ehi same kheti krna chohna bai g haldi di kheti please dso kehda beej lgaya jave ?
@SatnamSingh-zk4ce
@SatnamSingh-zk4ce Ай бұрын
V good 👍
@parmjitvirk5343
@parmjitvirk5343 Ай бұрын
ਬਾਈ ਕਹਿੰਦੇ ਮੇਰਾ ਰੋਟਾਵੇਟਰ ਕੁਲਦੀਪ ਰੱਖ਼ੀ ਬੈਠਾ ਪਰ ਨਾਲ ਹੀ ਕਹਿੰਦੇ ਕਿ ਮੇਰੇ ਕੋਲ ਟਰੈਕਟਰ ਹੈ ਨੀ
@kulvindersarao5221
@kulvindersarao5221 12 күн бұрын
ਕਾਲਾ ਪੈਸਾ ਚਿੱਟਾ ਕਰਨ ਦਾ ਤਰੀਕਾ ਬਾਈ ਜੀ ਅੱਗੇ ਤੁਸੀਂ ਆਪ ਸਿਆਣੇ ਓ
@Jassbhangu31
@Jassbhangu31 Ай бұрын
Bhut sohna raah vir da …khuldili bhut chngi lagi
@SatyaNarayan-pn2lv
@SatyaNarayan-pn2lv 27 күн бұрын
Good bai gi
@DarshanSingh-l2d
@DarshanSingh-l2d Ай бұрын
Vvvgood
@surjeetsinghsingh7555
@surjeetsinghsingh7555 Ай бұрын
Ja kissan ja jwan
@AmarJeet-gr2ww
@AmarJeet-gr2ww Ай бұрын
Nice video
@AnilVerma-uq1pe
@AnilVerma-uq1pe Ай бұрын
God bless you
@SandhuFarm-s5e
@SandhuFarm-s5e Ай бұрын
👍👍👍👌👌👌
@JagtarTaru
@JagtarTaru Ай бұрын
ਬਾਈ ਜੀ ਦਾ ਕੋਈ ਚੈਨਲ ਹੈ
@JaswindersinghChahal-z1b
@JaswindersinghChahal-z1b 3 күн бұрын
ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਸ਼ਲਾਘਾਯੋਗ ਹੈ ਐਵੇਂ ਗ਼ਲਤ ਕਮੰਟ ਨਾ ਕਰੋ
@SatwinderSingh-xb8eo
@SatwinderSingh-xb8eo Ай бұрын
Very nice video ji.
@jiuansinghgill4373
@jiuansinghgill4373 11 күн бұрын
ਇਸ ਹਲਦੀ ਦੀ ਖੇਤੀ ਨੇ ਬਹੁਤ ਲੋਕਾਂ ਦੀ ਢੂਹੀ ਭੰਨੀ ਆ
@AmanGill-v5f
@AmanGill-v5f 22 күн бұрын
ਬਾਈ ਕਿਹੜੇ ਪਿੰਡ ਦੀ ਲੋਕਸ਼ਨ ਆ
@bahadursingh9718
@bahadursingh9718 15 күн бұрын
ਵੀਰ ਜੀ ਜਦੋਂ ਤੁਸੀਂ ਜ਼ਮੀਨ ਤਿਆਰ ਕਰਦੇ ਹੋ ਹਲਦੀਂ ਵਾਸਤੇ। ਜਦੋਂ ਜ਼ਮੀਨ ਵਾਹੁਣ ਲੱਗਦੇ ਹੋ ਉਸ ਟਾਈਮ ਇਹ ਫੁਆਰੇ ਕਿਧਰ ਸਾਈਡ ਤੇ ਕਰਦੇ ਹੋ ਜਾਂ ਫਿਰ ਇਸ ਦੇ ਉੱਪਰ ਦੀ ਟਰੈਕਟਰ ਲੰਘ ਜਾਂਦਾ ਹੈ ਉਹ ਨੁਕਸਾਨ ਤਾਂ ਨਹੀਂ ਕਰਦਾ।
@jagmohanbajwa5253
@jagmohanbajwa5253 Ай бұрын
Keda pind area bai daa
@hewpeck5611
@hewpeck5611 Ай бұрын
👌👌🙏🙏✅
Кто круче, как думаешь?
00:44
МЯТНАЯ ФАНТА
Рет қаралды 4,1 МЛН
When mom gets home, but you're in rollerblades.
00:40
Daniel LaBelle
Рет қаралды 156 МЛН
PIZZA or CHICKEN // Left or Right Challenge
00:18
Hungry FAM
Рет қаралды 15 МЛН
Кто круче, как думаешь?
00:44
МЯТНАЯ ФАНТА
Рет қаралды 4,1 МЛН