10 ਮਿੰਟ ਦੀ ਅਰਦਾਸ ਨੂੰ ਅੱਧੇ ਘੰਟੇ ਦੀ ਬਣਾ ਤਾ ਅਸੀ, ਸਿੰਘਣੀ ਨੇ ਗਰਜ ਕੇ ਕਰਤਾ ਕਮੇਟੀਆਂ ਨੂੰ ਚੈਲੰਜ, KPM TV

  Рет қаралды 61,837

Khalsa Parchar Mission

Khalsa Parchar Mission

Күн бұрын

10 ਮਿੰਟ ਦੀ ਅਰਦਾਸ ਨੂੰ ਅੱਧੇ ਘੰਟੇ ਦੀ ਬਣਾ ਤਾ ਅਸੀ, ਸਿੰਘਣੀ ਨੇ ਗਰਜ ਕੇ ਕਰਤਾ ਕਮੇਟੀਆਂ ਨੂੰ ਚੈਲੰਜ, KPM TV
Be sure to Subscribe the channel to be the first to know all the news related to Sikhism.
Khalsa Prachar Mission TV
Always connects with Gurmat Siddhant and Gurbani.
Subscribe Khalsa Prachar Mission channel to stay connected with Gurbani and Gurmat Siddhant
ਸਿੱਖ ਧਰਮ ਨਾਲ ਜੁੜੀ ਹਰ ਤਰਾ ਖਬਰ ਸਭ ਤੋਂ ਪਹਿਲਾਂ ਜਾਣਨ ਲਈ ਚੈਨਲ ਨੂੰ SUBSCRIBE ਜਰੂਰ ਕਰੋ।
ਖਾਲਸਾ ਪ੍ਰਚਾਰ ਮਿਸ਼ਨ ਟੀਵੀ
ਗੁਰਮਤਿ ਸਿਧਾਂਤ ਤੇ ਗੁਰਬਾਣੀ ਦੇ ਨਾਲ ਸਦਾ ਜੋੜਦਾ ਹੈ।
ਗੁਰਬਾਣੀ ਅਤੇ ਗੁਰਮਤਿ ਸਿਧਾਂਤ ਨਾਲ ਜੁੜੇ ਰਹਿਣ ਲਈ ਖਾਲਸਾ ਪ੍ਰਚਾਰ ਮਿਸ਼ਨ ਚੈਨਲ ਸਸਕਰਾਇਬ ਕਰੋ
Plz subscribe the channel
Khalsa Prachar Mission TV
Enjoy & stay connected with us !! For More Info, Inquiries and suggetions contact Email: - bhairavindersinghraj@gmail.com
Visit Our Channel For More Videos:
Subscribe and leave your comments.
follow on Facebook khalsa parchar mission
Your Queries
Punjabi lok channel
RBM TV
Daily Post Punjabi
Akal Channel
Khalsa Parchar Mission
KPM TV
Bhai Ravinder Singh Raj
#punbajilokchannel
#dailypostpundabi
#gurbaniakhandbani
#rbmtv
#akalchannel
#khalsaparcharmission
#kpmtv
#preetsaini
#bibiparamjitkaurhumbda
#punjanvsparvasi
#katalkand
#gurunanakditasvir
#paakahndvaad
#Ardas
#bibiprabhleenkaur
Visit Our Channel For More Videos:
Subscribe and leave your comments.
follow on Facebook khalsa parchar mission

Пікірлер: 181
@Arsh-pu3vi
@Arsh-pu3vi Ай бұрын
ਸਿੰਘਣੀ ਜੀ,,ਤੁਸੀਂ ਬਹੁਤ ਹੀ ਵਧੀਆ ਪਰਚਾਰ ਕੀਤਾ ਹੈ ਜੀ,, ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ,,
@GurdaspurSandhu
@GurdaspurSandhu 19 күн бұрын
ਬਿਲਕੁਲ ਸਹੀ ਗੱਲ ਭੈਣੇ। ਬਾਬਾ ਜੀ ਨੂੰ ਆਪ ਪਤਾ ਹੁੰਦਾ ਕਿ ਨੇ ਸੇਵਾ ਕੀਤੀ ਹੈ
@Pardesikaur
@Pardesikaur Ай бұрын
ਅਰਦਾਸ ਗੁਪਤ ਕੀਤੀ ਜਾਣੀ ਇਸ ਵਿੱਚ ਸਾਡੀ ਭਲਾਈ ਹੈ ਵਾਹਿਗੁਰੂ ਜੀ
@beantsingh8325
@beantsingh8325 29 күн бұрын
ਠੀਕ ਵਧੀਆ ਗਲਾ ਵਧੀਆ ਵਿਚਾਰ ਜੇ ਅਰਦਾਸ ਗੁਰਬਾਣੀ ਵਿਚ ਹੈ। ੳੳੳਹ ਹੀ ਅਰਦਾਸ ਹੁਣ ਚਾਹੀਦੀ ਹੈ
@HarbhajanSingh-e7f
@HarbhajanSingh-e7f Ай бұрын
ਬਹੁਤ ਠੀਕ ਸ਼ਾਬਾਸ਼ ਬੀਬੀ
@BalkarSingh-dc1oq
@BalkarSingh-dc1oq Ай бұрын
ਟੋਡਰ ਮਲ ਦੀ ਸੇਵਾ ਸਬ ਤੋਂ ਵੱਡੀ ਸੇਵਾ
@GurpreetSingh-nz1jj
@GurpreetSingh-nz1jj Ай бұрын
ਵਾਹਿਗੁਰੂ ਜੀ ਜਦੋਂ ਅਨੰਦ ਕਾਰਜ ਕਰਾਂਗੇ ਤਾਂ ਫਿਰ ਲੜਕੀ ਲੜਕੇ ਦੇ ਨਾਮ ਨਹੀਂ ਲਵਾਂਗੇ ਮਾਤਾ ਪਿਤਾ ਦੇ ਨਾਮ ਨਹੀਂ ਲਵਾਂਗੇ ਦਸਿਉ
@Sukhpalsingh-c5q
@Sukhpalsingh-c5q Ай бұрын
100%ਸਹੀ ਗੱਲ ਕੀਤੀ ਹੈ ਜੀ ਸਰਦਾਰਨੀ ਜੀ ਨੇ
@sbnsandhu1996
@sbnsandhu1996 Ай бұрын
100% okay ha
@daljitkaurdhillon7004
@daljitkaurdhillon7004 18 күн бұрын
ਵਾਹਿਗੁਰੂ ਦੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ ਜੀ 👏👏
@BakshishSingh-i8f
@BakshishSingh-i8f Ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭੈਣ ਜੀ ਨਵੈ ਬੁਲਾਰੇ ਆਗਏ ਆਉਣ ਗੇ ਤਾਂ ਹੀ ਸਿੱਖੀ ਦੀ ਪਹਿਚਾਨ ਆਗਏ ਵਦੇ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ
@SWINDERSINGH-b9e
@SWINDERSINGH-b9e Ай бұрын
ਹਰ ਗੱਲ ਤੇ, ਵਿਵਾਦ ਨਹੀ ਹੋਣਾ ਚਾਹੀਦਾ, ਜ਼ਬਰਦਸਤੀ ਆਪਣੀ ਰਾਏ, ਦੂਜਿਆਂ ਤੇ,ਨਹੀ ਥੋਪਣੀ ਚਾਹੀਦੀ, ਸੇਵਾਦਾਰਾਂ ਦੀ ਵੀ ਇੱਕ ਭਾਵਨਾ ਹੁੰਦੀ ਹੈ, ਉਸਦੀ ਭਾਵਨਾ ਦੀ ਵੀ,ਕਦਰ ਕਰਨੀ ਚਾਹੀਦੀ ਹੈ। ਵਾਹਿਗੁਰੂ ਭਲੀ ਕਰੇ 🙏🌷
@surendrasinghgill
@surendrasinghgill 16 күн бұрын
Aapane itne Sundar Vachan Kahane log Kanoon samajhna chahie WaheGuru Ji ka Khalsa🙏👍❤
@HardevSingh-lv4io
@HardevSingh-lv4io Ай бұрын
ਅਰਦਾਸ ਦਾ ਕੋਈ ਸਮਾਂ ਨੀ ਹੁੰਦਾ । ਇਹ ਤੇ ਤੁਹਾਡੀ ਅਰਜ ਐ ਪਰਮਾਤਮਾ ਅੱਗੇ। ਤੇ ਅਰਜ ਲਈ ਸਮਾ ਤੈਅ ਨੀ ਕੀਤਾ ਜਾ ਸਕਦਾ।ਹਾਂ ਸੰਗਤ ਵਿਚ ਕੀਤੀ ਜਾਣ ਵਾਲੀ ਅਰਦਾਸ ਦਾ ਸੰਗਤ ਦੀ ਸਹਿਮਤੀ ਨਾਲ ਸਮਾ ਤੈਅ ਕੀਤਾ ਜਾ ਸਕਦਾ । ਪਰ ਤੁਸੀ ਆਪਣੇ ਲਈ ਅਰਜ ਨੂੰ ਸਮੇ ਅੰਦਰ ਨਹੀ ਬਨ ਸਕਦੇ। ਪਰ ਮੈ ਕੀਰਤਨ ਕਰਨ ਲਈ ਨਈ ਆਵਾ ਗੀ , ਏ ਗੱਲ ਬੀਬੀ ਜੀ ਗੱਲਤ ਕਰ ਗੇ, ਨਾਲੇ ਏਵੀ ਦੱਸੋ ਜੀ ਕੀ ਤੁਸੀ ਭੇਟਾ ਰਹਿਤ ਕੀਰਤਨ ਦੀ ਸੇਵਾ ਕਰ ਰਹੇ ਹੋ , ਜੇ ਹੈ ਤਾ ਠੀਕ ਹੈ , ਫੇਰ ਤੁਸੀ ਘਰ ਬਹ ਕੇ ਵੀ ਕੀਰਤਨ ਕਰ ਸਕਦੇ ਹੋ ਪਰ ਜੇ ਭੇਟਾ ਲੈਦੇ ਹੋ ਫੇਰ ਏ ਸਿਆਨਪ ਦੇ ਫਾਲਤੂੰ ਦੇ ਫੇਮ ਲੈਣ ਵਾਲੇ ਬੰਬ ਨਾ ਮਾਰੋ ਜੀ। ਅੱਗੇ ਹੀ ਬੜਾ ਬੁਰਾ ਹਾਲ ਕੀਤਾ ਹੋਇਆ ਪਰਚਾਰਕਾ ਨੇ ਆਪਣਾ ਆਪਣਾ ਗਿਆਨ ਵੰਡ ਕੇ।
@INDERJEETKAUR-q1w
@INDERJEETKAUR-q1w 17 күн бұрын
Vaheguruji.
@gurmukhsingh5499
@gurmukhsingh5499 19 күн бұрын
ਅਰਦਾਸ ਬੰਦੇ ਦੇ ਅੰਦਰ ਦੀ ਵੇਦਨਾ ਆ,ਪਰ ਅੱਜ ਕੱਲ ਇਹ ਵਿਖਾਵਾ ਤੇ ਪ੍ਰਦਰਸ਼ਨ ਦਾ ਰੂਪ ਧਾਰ ਚੁੱਕੀ ਆ, ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਮੌਕੇ ਦੇ ਹਿਸਾਬ ਨਾਲ ਯੋਗ ਸ਼ਬਦ ਵਰਤੇ ਜਾਣ।ਬਾਕੀ ਕਮੇਟੀਆਂ ਤੇ ਗ੍ਰੰਥੀ ਸੂਝਵਾਨ ਹੋਣੇ ਚਾਹੀਦੇ ਆ, ਅਨਪੜ੍ਹ ਲਾਣੇ ਨੇ ਤਾ ਇਹੌ ਕੁਝ ਕਰਨਾ।
@HeeraSingh-kw5bv
@HeeraSingh-kw5bv Ай бұрын
ਮੰਨਦੇ ਹਾਂ ਅਰਦਾਸ ਵੱਡੀ ਹੋ ਜਾਂਦੀ ਹੈ ਪਰ ਇਹ ਵੀ ਇੱਕ ਝੂਠ ਹੈ ਅੱਧੇ ਘੰਟੇ ਦੀ ਅਰਦਾਸ
@manjitsingh9578
@manjitsingh9578 Ай бұрын
ਇਹ ਤੁਹਾਡਾ ਵਿਅਕਤੀ ਗਤ ਫੈਸਲਾ ਹੈ
@TalwinderSingh-lr1sx
@TalwinderSingh-lr1sx Ай бұрын
ਆਪਣੇ ਮਾਲਕ ਪਰਮਾਤਮਾ ਅੱਗੇ ਬੰਦਾ ਹੈ ਹੀ ਅਰਦਾਸ, ਮੈਂ ਤਾਣ ਦੀਬਾਣ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ।।, ਸਭ ਤੁਧਹ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ।, ਸੇਵਾ ਕਰਨ ਵਾਲਾ ਸ਼ੁਕਰਾਨੇ ਦੀ ਅਰਦਾਸ ਕਰਵਾਉਂਦਾ ਹੈ ਨਾਮ ਲੈਣਾ ਕੋਈ ਗਲਤ ਨਹੀਂ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਉ। ਬੋਲਣਾ ਸੌਖਾ, ਪ੍ਰਬੰਧ/ਸੇਵਾ ਕਰਨਾ ਔਖਾ !
@ranjeetkaur5757
@ranjeetkaur5757 Ай бұрын
ਸਾਧ ਸੰਗਤ ਜੀ ਅਰਦਾਸ ਕਰਨੀ ਚਾਹੀਦੀ ਹੈ ਪਰ ? ਅਪਨੀ ਅਰਦਾਸ ਆਪ ਕਰੋ ਅਪਣੇ ਬਾਪੂ ਕੋਲੋਂ ਆਪ ਮੰਗੋ ਗੇ ਜਾਂ ਹੋਰ ਕਿਸੇ ਨੂੰ ਕਹੋ ਗੇ ਕਿ ਮੇਰੇ ਬਾਪੂ ਤੋਂ ਮੈਨੂੰ ਫਲਾਣੀ ਚੀਜ ਲੈਕੇ ਦੇ ਦੋ ਬੱਚੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ ਵੈਸੇ ਤਾਂ ਸੰਗਤ ਵਿੱਚ ਅਰਦਾਸ ਸ਼ਹੀਦਾਂ ਮੁਰੀਦਾਂ ਦੀ ਹੀ ਹੋਣੀ ਚਾਹੀਦੀ ਹੈ ਅਪਣੀ ਅਰਦਾਸ ਆਪ ਕਰੋ ਜੀ
@GurnamSingh-l3j
@GurnamSingh-l3j Ай бұрын
Sahi bolia hai
@Rxndhawaa
@Rxndhawaa 16 күн бұрын
ਜਿਹੜੇ ਸਹਿਜਧਾਰੀ ਸਿੱਖਾਂ ਨੂੰ ਅਰਦਾਸ ਨਹੀਂ ਕਰਨੀ ਆਉਂਦੀ ਫਿਰ ਉਹ ਕਿਸ ਤੋ ਕਰਵਾਉਣ ਜੀ। ਧੰਨਵਾਦ ਸਹਿਤ।
@Bahadursingh-hs6rk
@Bahadursingh-hs6rk 18 күн бұрын
ਅੱਜ ਦੇ ਸਮੇਂ ਵਿੱਚ ਹਰ ਕੋਈ ਸਿਆਣਾ ਬਣਦਾ ਹੈ ਬਸ ਮੈਂ ਹੀ ਅਕਲਮੰਦ ਹਾ ।ਇਹਨੂ ਪੁਛੋ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਹੈ ਵਿਣੁ ਥੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ।। ਫੇਰ ਤਾਂ ਅਰਦਾਸਿ ਕਰਨੀ ਨਹੀਂ ਚਾਹੀਦੀ । ਅਰਦਾਸਿ ਕਰਨ ਨੂੰ ਵੱਧ ਤੋਂ ਵੱਧ 7 , 8 ਮਿੰਟ ਲਗਦੇ ਹਨ । ਇਹ ਪਤਾ ਨੀ ਕਿਹੜੀ ਅਰਦਾਸਿ ਦੀ ਗੱਲ ਕਰਦੀ ਹੈ । ਅਜੇ ਆਂਡੇ ਚੋ ਨਿਕਲੀ ਨੀ ਅਕਲ ਲੱਗ ਪਈ ਦੇਣ। ਗੁਰਬਾਣੀ ਪੜੋ।View ਬਨਾਉਣੇ ਛਡੋ। ਦੁਨੀਆ ਪਹਿਲਾਂ ਹੀ ਬਹੁਤ ਸਿਆਣੀ ਹੈ।
@user-shama88
@user-shama88 Күн бұрын
ਹਰ ਇਕ ਰੱਬ ਬਣਿਆ ਫਿਰਦਾ ਗੁਰੂ ਬਾਣੀ ਵਿੱਚ ਕਿਸੇ ਦੀ ਨਿੰਦਾ ਨਹੀਂ ਸੱਭ ਦਾ ਸਤਿਕਾਰ ਹੈ
@DavindersinghMahal-n5z
@DavindersinghMahal-n5z 29 күн бұрын
ਰਹਿਮ ਕਰੋ ਬੀਬੀ ਜੀ ਖਾਲਸਾ ਪੰਥ ਨੂੰ ਪਹਿਲਾ ਹੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੋਰ ਨਵਾਂ ਵਾਦ ਵਿਵਾਦ ਨਾਂ ਖੜਾ ਕਰ ਧੰਨਵਾਦ
@satnamesingh5563
@satnamesingh5563 Ай бұрын
ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ। ਇਹ ਕੌੜਾ ਸੱਚ ਪੇਸ਼ ਕੀਤਾ ਹੈ।
@harbhajansingh6317
@harbhajansingh6317 19 күн бұрын
Very good 👍 🙏
@AmarjitSingh-ny1gg
@AmarjitSingh-ny1gg Ай бұрын
ਅਰਦਾਸ ਇਕੱ ਧੰਨ ਗੁਰੂ ਗ੍ਰੰਥ ਸਹਿਬ ਅੱਗੇ ਬੇਹਨੀ ਹੁੰਦੀ ਹੈ ਪਰ ਏਥੇ ਬੀਬੀ ਦੇ ਬੋਲਾ ਪਤਾ ਲੱਗ ਦਾ ਬੀਬੀ ਨੂੰ ਕੁਝ ਯਾਦਾ ਕਾਲੀ ਹੈ ਬਹੁਤ ਸਾਰੇ ਕੀਰਤਨੀਏ ਅਰਦਾਸ ਵਿੱਚ ਸ਼ਾਮਿਲ ਨਹੀ ਹੁੰਦੇ ਅਰਦਾਸ ਤੋ ਪਹਿਲਾ ਅਪਣਾ ਸਾਜ ਸਮਾਨ ਬੰਨ੍ਹ ਕੇ ਤੁਰ ਪੈਂਦੇ ਦੂਜੀ ਗੱਲ ਗ੍ਰੰਥੀ ਸਿੰਘ ਦਾ ਕੋਈ ਕਸੂਰ ਨਹੀ ਹੁੰਦਾ ਕਸੂਰਵਾਰ ਤਾ ਅਸੀ ਸਾਰੇ ਹਾ ਜੇ ਅਸੀ ਚੜਤ ਚੜਾਵਾ ਗੋਲਕ ਵਿੱਚ ਪਾਈਏ ਤਾ ਅਰਦਾਸ ਦਾ ਸਮਾ ਆਪੇ ਘੱਟ ਜਾਏਗਾ ਵਹਿਗੁਰ ਜੀ ਕਾ ਖਾਲਸਾ ਵਹਿਗੁਰ ਜੀ ਫਤਹਿ,
@randhirsingh4752
@randhirsingh4752 Ай бұрын
ਵਾਹਿਗੁਰੂ ਜੀ ਅੱਗੇ ਹਰ ਵੇਲੇ ਅਰਦਾਸ ਕਰੋ ਬੀਬਾ ਜੀ ਅਰਦਾਸ ਦਾ ਕੋਈ ਸਮਾਂ ਨਹੀਂ ਇੱਕ ਨਵੀਂ ਹੀ ਗੱਲ ਕੱਢ ਮਾਰੀ ਬੀਬੀ ਨੇ
@ParwinderSingh-j2g
@ParwinderSingh-j2g Ай бұрын
ਅਰਦਾਸ ਦਾ ਸਮਾ ਤਾ ਨ੍ਹੀ ਕੋਈ ਵੀਰ ਜੀ ਪਰ ਸਾਰਿਆ ਦੇ ਨਾਮ ਲੈਣੇ ਬਹੁਤ ਗਲਤ ਗੱਲ ਹੈ
@manjitdhillon9973
@manjitdhillon9973 Ай бұрын
Right on❤ amazing bibi
@swaransingh4819
@swaransingh4819 Ай бұрын
Sahi cal ki abhi bhi Khalsa Ji Ne❤
@gursewakbuttar6371
@gursewakbuttar6371 Ай бұрын
ਐਵੇਂ ਵੇਲੜਂਂ ਲੋਕ ਪ੍ਰਚਾਰ ਕ ਬਣੇ ਫਿਰਦੇ
@harwindersingh61
@harwindersingh61 Ай бұрын
ਬਿਲ ਕੁਲ ਸਹੀ
@GurwinderSingh-h6z9q
@GurwinderSingh-h6z9q Ай бұрын
ਗੁਰੂ ਗ੍ਰੰਥ ਸਾਹਿਬ ਫੁਰਮਾਨ ਕਰਦੇ ਹਨ ਕਿ ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ, ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ, ਮਹਾਰਾਜ ਕਹਿੰਦੇ ਤੂੰ ਮੇਰੇ ਵੱਲ ਇੱਕ ਕਦਮ ਪੁੱਟ ਕੇ ਵੇਖ, ਮੈਂ ਕਰੋੜ ਕਦਮ ਤੇਰੇ ਵੱਲ ਆਉਨਾਂ,ਪਰ ਇੱਥੇ ਅਰਦਾਸ ਵਿੱਚ ਖੜ੍ਹਕੇ ਦੱਸਣਾਂ ਪੈਂਦਾ ਹੈ,ਕਿ ਆਹ ਵੀ ਕਰ ਦੋ,ਉਹ ਵੀ ਕਰਦੋ,ਬਸ ਫਿਰ ਹੋਣਾਂ,ਹੁਆਣਾਂ ਵੀ ਓਹੀ ਆ ਜੋ ਉਸਨੂੰ ਭਾਉਂਦਾ ਯਾ, ਅਰਦਾਸ ਵੱਧ ਤੋਂ ਵੱਧ ਛੋਟੀ ਸੰਖੇਪ ਰੂਪ ਹੋਣੀ ਚਾਹੀਦੀ ਆ,ਜੋ ਖੜ੍ਹਨ ਚ ਕਿਸੇ ਨੂੰ ਮਜ਼ਬੂਰ ਨਾਂ ਹੋਣਾਂ ਪਵੇ। ਕੋਈ ਬਜ਼ੁਰਗ ਆ,ਕੋਈ ਅੰਗਹੀਣ ਆ,ਕੋਈ ਕਿਸੇ ਕਾਰਨ ਖੜ੍ਹ ਨੀ ਸਕਦਾ, ਹਾਂ ਜਿਸ ਨੂੰ ਬਾਹਲਾ ਟਾਈਮ ਲਾਉਣ ਦਾ ਪ੍ਰੇਮ ਆ,ਓਹ ਇਕੱਲਾ ਘੰਟਾ ੨ ਘੰਟਾ ਵੀ ਲਾ ਲਵੇ ਕੋਈ ਰੋਕ ਸਕਦਾ ??ਪਰ ਸੰਗਤ ਦੀ ਹਾਜ਼ਰੀ ਵਿਚ ਆਪਣੀ ਮਰਿਆਦਾ ਘੋਟਣੀ ਮਾੜੀ ਗੱਲ ਆ, ਇੱਥੇ ਇਸ ਬੀਬਾ ਦੀ ਗੱਲ ਬਿਲਕੁਲ ਜਾਇਜ ਆ,ਅਸੀ ਤਾਂ ਕਦੇ ਕੋਈ ਇਹਦੀ ਵੀਡਿਓ ਤੱਕ ਨਹੀ ਵੇਖੀ,ਕੌਣ ਹੈ।
@variamsingh9550
@variamsingh9550 Ай бұрын
ਇਸ ਹਿਸਾਬ ਨਾਲ ਜਦੋ ਕੋਈ ਰਾਗੀ ਢਾਡੀ ਕਥਾਵਾਚਕ ਸਟੇਜ ਤੇ ਆਊਦੇ ਤਾਂ ਓਹਨਾ ਦਾ ਨਾਮ ਵੀ ਨਹੀ ਲੈਣਾ ਚਾਹੀਦਾ ਦਾ ਕਿਓ ਕਿ ਓਹ ਵੀ ਤਾਂ ਪੈਸੇ ਲੈਕੇ ਇੱਕ ਹਿਸਾਬ ਨਾਲ ਸੇਵਾ ਹੀ ਕਰਦੇ ਕਥਾ ਕੀਰਤਨ ਜਾ ਇਤਿਹਾਸ ਸੁਣਾ ਕਿ ਜਿਸ ਤ੍ਰਾਹ ਇਸ ਵੀਡੀਓ ਵਿੱਚ ਇਸ ਬੀਬੀ ਦਾ ਵਾਰ-ਵਾਰ ਨਾਮ ਲਿਆ ਜਾ ਰਿਹਾ ਇਹ ਵੀ ਤਾ ਇੱਕ ਤ੍ਰਾਹ ਗਿਆਨ ਰੂਪੀ ਹਊਮੇ ਦਾ ਬੋਲ ਬਾਲਾ ਹੋ ਰਿਹਾ 🙏🙏🙏🙏
@RamShyam-bp3ru
@RamShyam-bp3ru Ай бұрын
Wah ji wah 100/right waheguru waheguru waheguru ji
@waheguruji-w6g
@waheguruji-w6g Ай бұрын
Bhut vdhia bibi ji bhut hi shalga karni bandi a tuhadi
@BhupinderSingh-qx4vv
@BhupinderSingh-qx4vv Ай бұрын
ਵਾਹਿਗੁਰੂ ਸਾਹਿਬ ਜੀਉ ਜੀ
@RavinderKaur-w5u
@RavinderKaur-w5u Ай бұрын
ਜਣਾ ਖਣਾਂ ਪ੍ਰਚਾਰਕ ਬਣ ਬੈਠਾ ਸ਼ੁਕਰ ਹੈ ਸਾਡੇ ਮਾਂ ਪਿਉ ਨੇ ਇੰਨੀ ਕੁ ਅਕਲ ਦੇ ਦਿੱਤੀ ਸੀ । ਇਸ ਤਰਾ ਪਖੰਡੀਆ ਤੋ ਬਚਣਾ ਚਾਹੇ ਬਾਬਾ ਹੋਵੇ ਚਾਹੇ ਬੀਬੀ ਇੰਨਾ ਔਂਤਾਂ ਨੂੰ ਮੂੰਹ ਨਹੀਂ ਲੋਣਾ । ਕੋਣ ਲੋਕ ਮਰੀ ਜ਼ਮੀਰਾਂ ਵਾਲੇ ਇਨਾ ਨੂੰ ਸਟੈਂਜਾ ਤੇ ਬਠਾ ਕੇ ਅੱਗੇ ਕਬੂਤਰ ਬਣ ਕੇ ਬੈਠ ਜਾਂਦੇ ਨੇ 🙏
@Harpreet_singh_khalsa2024
@Harpreet_singh_khalsa2024 Ай бұрын
ਗਲਤ ਬੋਲਦੀ ਹੈ ਇਹ ਬੀਬੀ ਜਦੋ ਦਰਬਾਰ ਸਾਹਿਬ ਸਾਮ ਸਿੰਘ ਰਾਗੀ ਦੀ ਦੇਗ ਦੀ ਅਰਦਾਸ ਹੋ ਸਕਦੀ ਹੈ ਫੇਰ ਹੋਰ ਪਾਸੇ ਕਿਸੇ ਦੀ ਅਰਦਾਸ ਕਿਓ ਨਹੀ ਹੋ ਸਕਦੀ ਜੁਆਬ ਦੇਵੇ
@parvinderpalsingh1154
@parvinderpalsingh1154 Ай бұрын
Es bibi deaa saareaa galaa bai matlab deaa nai or so fe sade chutheaa nai ay aap je dai kese ve comment daa reply naihe daige haa jai tuse esde tarif karogay phir tai aap je nu comment daa reply jarur karayge
@sukhwantkaur3280
@sukhwantkaur3280 Ай бұрын
Always criticise others
@harjangsingh5567
@harjangsingh5567 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@parminderkaurmanku7229
@parminderkaurmanku7229 Ай бұрын
Wow fantastic bht bht vadia veechar
@Cheema22-o5j
@Cheema22-o5j 24 күн бұрын
Bikul sahi vichar a❤
@GSNaagi
@GSNaagi Ай бұрын
ਅਰਦਾਸ ਬੰਦਾ ਆਪਣੇ ਬਾਪੂ ਅੱਗੇ ਹੀ ਕਰਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬਾਪੂ ਹਨ । ਬੰਦਾ ਅਰਦਾਸ ਬਾਪੂ ਅੱਗੇ ਨਾ ਕਰੂਗਾ ਤਾਂ ਹੋਰ ਕਹਿੰਦੇ ਅੱਗੇ ਕਰੂਗਾ।
@surindersingh_A25
@surindersingh_A25 Ай бұрын
Bai fer oh aap Ane aap karni chahidi a na k kise dooje raahin
@KashmirSingh-y1c
@KashmirSingh-y1c Ай бұрын
ਪਾਠੀ ਵਿਚੋਲਾ ਹੁਦਾ
@GaganDosanjh-mb5gk
@GaganDosanjh-mb5gk Ай бұрын
Bapu nu apna naam dasan di jrurat hundi aw?
@GaganDosanjh-mb5gk
@GaganDosanjh-mb5gk Ай бұрын
Bin boleya sab kuj jaanda
@mehnati.KisanTv
@mehnati.KisanTv Ай бұрын
ਵੀਰੇ ਪਹਿਲਾਂ ਗੱਲ ਧਿਆਨ ਨਾਲ ਸੁਣੋਂ ਗੋਰ ਨਾਲ ਸਮਝੋ ਜੀ।।।।ਭੈਣ ਦੀ ਗੱਲ ਸਹੀ ਹੈਂ
@sukhpalkaur2429
@sukhpalkaur2429 Ай бұрын
ਬਿਲਕੁੱਲ ਸਹੀ ਹੈ ਬੇਟਾ ਜੀ ਜੋ ਤੁਸੀਂ ਅਰਦਾਸ ਬਾਰੇ ਗੱਲ ਕੀਤੀ ।ਬਾਕੀ ਟੋਡਰਮੱਲ ਬਾਰੇ C5 ਚੈਨਲ ਵਾਲੇ ਭਾਈ ਅਤਿੰਦਰਪਾਲ ਸਿੰਘ ਖਾਲਿਸਤਾਨੀ ਆਪਣੀ ਵੀਡੀਉ ਵਿੱਚ ਕਹਿ ਰਹੇ ਹਨ ਕਿ ਮੈਂ ਸਾਰਾ ਇਤਿਹਾਸ ਫੋਲ ਲਿਆ ਹੈ ਕਿਤੇ ਵੀ ਟੋਡਰਮੱਲ ਦਾ ਨਾਮ ਨਹੀਂ ਆਇਆ ।ਹਾਂ ਇਹ ਗੱਲ ਰਿਕਾਰਡ ਵਿੱਚ ਹੈ ਕਿ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਪਰ ਜ਼ਮੀਨ ਮੁੱਲ ਲੈਣ ਦਾ ਕਿਤੇ ਵੀ ਰਿਕਾਰਡ ਨਹੀਂ ਅਤੇ ਇਹ ਸਿਰਫ਼ ਬਿਪਰ ਦੀ ਕੀਤੀ ਇਤਿਹਾਸਕ ਘੁਸਪੈਠ ਹੈ ।
@RamShyam-bp3ru
@RamShyam-bp3ru Ай бұрын
Wah ji wah very nice 🎉🎉🎉🎉🎉 waheguru waheguru waheguru ji
@GurdevSingh-fq8ku
@GurdevSingh-fq8ku Ай бұрын
ਬੀਬੀ ਨੇ ਕੋਈ ਇਤਿਹਾਸ ਦੀ ਗੱਲ ਤੇ ਕੀਤੀ ਨਹੀ ਐਵੇਂ ਹੀ ਰੌਲਾ ਪਾਈ ਜਾ ਰਹੀ ਹੈ ਅਰਦਾਸ ਵਿੱਚ ਸੇਵਾ ਕਰਨ ਵਾਲੇ ਦਾ ਨਾਮ ਲੈਣ ਦੇ ਨਾਲ ਹੋਰ ਵੀ ਬਹੁਤ ਸਾਰਿਆਂ ਨੂੰ ਸੇਵਾ ਕਰਨ ਦੀ ਚਿੰਨਗ ਉੱਠਦੀ ਹੈ
@harvindersingh9862
@harvindersingh9862 Ай бұрын
ਵਾਹਿਗੁਰੂ ਜੀ
@kulwantsinghpannu7632
@kulwantsinghpannu7632 Ай бұрын
Bahut hi khub massage hai ji, sachai hai
@armaanbrar2812
@armaanbrar2812 29 күн бұрын
ਫਲੈਕਸ ਬੋਰਡ ਤਾਂ ਤੁਹਾਡੇ ਵੀ ਬਹੁਤ ਵੱਡੇ ਲੱਗੇ ਹੁੰਦੇ ਹਨ
@JogindersinghChouhan-th8iz
@JogindersinghChouhan-th8iz Ай бұрын
ਸਾਰਿਆਂ ਦੀ ਅਵਸਥਾ ਇਕੋ ਜਿਹੀ ਨਹੀਂ ਹੁੰਦੀ। ਅਸੀਂ ਤਾਂ ਅੱਧੇ ਘੰਟੇ ਦੀ ਕਦੇ ਕੀਤੀ ਨਹੀਂ
@jatinderrandhawa955
@jatinderrandhawa955 Ай бұрын
ਬੀਬੀ ਜੀ ਗੱਲ ਤਾਂ ਠੀਕ ਆ ਤੇਰੀ ਪਰ ਬਾਪ ਸਭ ਜਾਣਦਾ ਪਰ ਜੋ ਤੁਸੀ ਕਹਿਦੇ ਤੁਸੀ ਕੀਰਤਨ ਨਹੀ ਕਰਨਾ ਤੁਹਾਡੇ ਵਿਚ ਵੀ ਮੈ ਬੋਲਦੀ ਆ ਕੀਰਤਨ ਵੀ ਉਹ ਹੀ ਬਕਸ਼ਦਾ ਉਹ ਖੋਹ ਸਕਦਾ ਆ ਤੁੰ ਵੀ ਹੰਕਾਰੀ ਆ ਜੇ ਤੁੰ ਕੀਰਤਨ ਨੀ ਕਰੁੰਗੀ ਹੋਰ ਹੈ ਨੀ ਤੁੰ ਮੁਫਤ ਕਰਦੀ ਆ ਪੈਸੇ ਲੈਕੇ ਕਰਦੀ ਆ
@folksartsstudiosurrey5393
@folksartsstudiosurrey5393 Ай бұрын
Very nice you did good job bhanji
@PBwalegs
@PBwalegs Ай бұрын
ਜੇ ਓਨਾ ਦੇ ਨਮ ਨਾ ਲੀਏ ਅੱਗਲੀ ਵੇਰੀ ਓਨਾ ਪੇਸੇ ਨੀ ਦੇਣੇ ਜੋ ਲੰਗਰ ਲਾਇ ਡਿੰਦੇ
@navneetkaur4971
@navneetkaur4971 Ай бұрын
Waheguruji waheguruji 🎉🙏❤
@bahadarsingh4425
@bahadarsingh4425 Ай бұрын
Bahut. Vadhiea. Vichaar. tuhade. Bhin. Ji. Whaheguru. Ji. App. Uppar. Mehar. Bhariyea. Hath. Rakhan Aur. Bhudijiweion. Ko. Matt. Bhakhshan ,
@jagjitsingh4550
@jagjitsingh4550 Ай бұрын
Bauhat hi vadhia gall kahi hai tuc
@harbhajansinghji8703
@harbhajansinghji8703 Ай бұрын
ਨਾਲੇ ਬੋਲੀ ਜਾਦੀ ਹੈ ਨਾਲੇ ਖੰਡਨ ਕਰ ਰਹੀ ਹੈ ਮੈਡਮ ਜੀ ਇਹ ਬੇਨਤੀ ਅਕਾਲ ਤਖਤ ਸਾਹਿਬ ਜੀ ਨੂੰ ਕਰੋ ਸੰਗਤ ਵੱਲ ਉਗਲ ਕਿਉ ਕਰ ਰਹੇ ਹੋ।।
@karnailsingh1743
@karnailsingh1743 Ай бұрын
V nice Vidio Bata ❤
@RamShyam-bp3ru
@RamShyam-bp3ru Ай бұрын
100/right 🎉🎉🎉🎉🎉
@GurpreetKaur-uh8yt
@GurpreetKaur-uh8yt Ай бұрын
Bilkul sahi kiha bibi ji
@Gurmukhsaver
@Gurmukhsaver Ай бұрын
Waheguru ji waheguru ji waheguru ji waheguru ji waheguru ji waheguru ji
@HarjeetSingh-fe8kz
@HarjeetSingh-fe8kz Ай бұрын
Bilkul sahi vichar ne. 🎉
@manjitkhela6705
@manjitkhela6705 Ай бұрын
Very good vichar I always say that .Some people can't stand for long .🙏
@rupinderdhillon2374
@rupinderdhillon2374 Ай бұрын
ਸਿੱਖ ਧਰਮ ਦੇ ਵਿਦਵਾਨਾਂ, ਗਿਆਨੀਆਂ, ਪ੍ਰਚਾਰਕਾਂ ਨੂੰ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ , ਨਿੰਦਿਆ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਆਊਦਾ। ।
@GianiHarinderSingh
@GianiHarinderSingh Ай бұрын
ਅੱਜ ਕਲ ਆਪਣੀ ਪਹਿਚਾਣ ਬਣਾਉਣ ਵਾਸਤੇ ਇਹ ਬਹੁਤ ਗੰਦਾ ਰੁਝਾਨ ਚਲ ਪਿਆ । ਜਿੰਨਾ ਕੋਈ ਜ਼ਯਾਦਾ ਟਿੱਪਣ ਟਿੱਪੀ ਕਰਦਾ ਉਨਾਂ ਹੀ ਓਹ ਸੂਝਵਾਨ ਸਮਝਿਆ ਜਾਂਦਾ
@GurmeetSingh-ud1dv
@GurmeetSingh-ud1dv Ай бұрын
ਆਪਾ ਨੂੰ ਸਿਖਾਂ ਨੂੰ ਕੀ ਹੋ ਗਿਆ ਆਪਸ ਵਿੱਚ ਲੜ ਰਹੇ ਹਾਂ ਸਭ ਤੋਂ ਵੱਧ ਦੂਜੇ ਧਰਮਾਂ ਵਾਲੇ ਏਸ ਤਰ੍ਹਾਂ ਨਹੀਂ ਲੜਦੇ ਆਪਣੇ ਧਰਮ ਨੂੰ ਨਿੰਦਿਆ ਨਹੀਂ ਕਰਦੇ ਅਸੀਂ 85%ਜੋਰ।ਲਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਹਾਂ
@sukhjitKaur-h7h
@sukhjitKaur-h7h Ай бұрын
Shi a gal putra🌹🙏🌹
@JarnailSingh-m7k
@JarnailSingh-m7k Ай бұрын
❤Wahegurujj sarbjeet singh ❤
@BalbirSingh-o4h
@BalbirSingh-o4h Ай бұрын
Waheguru ji ka Khalsa waheguru ji ki Fateh 100
@KuldeepSingh-l9h6g
@KuldeepSingh-l9h6g Ай бұрын
Very nice Wichar Bhain g ❤
@diljeetsingh83
@diljeetsingh83 Ай бұрын
ਜੇ ਗਰੰਥੀ ਨੇ ਲੋਕਾਂ ਦੇ ਨਾਮ ਅਰਦਾਸ ਵਿਚ ਨਾ ਲਏ ਪਿੰਡ ਵਾਲਿਆਂ ਨੇ ਬਾਬਾ ਜੀ ਦਾ ਤੁਰੰਤ ਬਿਸਤਰਾ ਗੋਲ ਕਰਾ ਦੇਣਾ ਹੈ ਬੇਟਾ
@gurnamsahal1802
@gurnamsahal1802 Ай бұрын
ਦਰਅਸਲ ਅਰਦਾਸ ਗੁਰਬਾਣੀ ਦਾ ਹਿੱਸਾ ਹੀ ਨਹੀਂ ਐ,,,, ਬਲਕਿ ਗੁਰਬਾਣੀ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਪਸ਼ਟ ਕੀਤਾ ਹੈ,,, ਬਿਨੁ ਬੋਲਿਆਂ ਸਭਿ ਕਿਛੁ ਜਾਣਦਾ ਕਿਸ ਆਗੇ ਕੀਜੈ ਅਰਦਾਸ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਜਿੰਦਾ ਜਾਗਦਾ ਗੁਰੂ ਮੰਨਦੇ ਹਾਂ ਅਤੇ ਇਹ ਵੀ ਮੰਨਦੇ ਹਾਂ ਕਿ ਕੁੱਝ ਵੀ ਰੱਬ ਦੀ ਰਜ਼ਾ ਤੋਂ ਬਿਨਾਂ ਨਹੀਂ ਹੋ ਸਕਦਾ,,,, ਫਿਰ ਅਸੀਂ ਆਹ ਲੰਮੀਆਂ ਚੌੜੀਆਂ ਅਰਦਾਸਾਂ ਕਿਸ ਨੂੰ ਕਰ ਰਹੇ ਹਾਂ,,,ਕੀ ਉਹ ਸਾਡੀ ਲੋੜਾਂ ਨੂੰ ਨਹੀਂ ਜਾਣਦਾ, ਕੀ ਉਸ ਨੂੰ ਨਹੀਂ ਪਤਾ ਕਿ ਅਸੀਂ ਕਿੰਨੇ ਸੁਖੀ ਜਾਂ ਦੁਖੀ ਹਾਂ,,, ਜੇਕਰ ਉਹ ਵਾਹਿਗੁਰੂ ਸਾਡੀ ਹਾਲਤ ਨਹੀਂ ਜਾਣਦਾ ਤਾਂ ਉਹ ਸਾਨੂੰ ਕੁਝ ਦੇ ਵੀ ਨਹੀਂ ਸਕਦਾ,,, 🙏
@Cheema22-o5j
@Cheema22-o5j 24 күн бұрын
❤🙏😊
@udayveersingh8238
@udayveersingh8238 Ай бұрын
Bahut Wadhia Kitta Shoti Bhan ji ne...Sada Guru Saade Bolan ton binaa he sunda hai...kise Saand te Gaddhe ban chukke Bahute Sikhan nu eh Bhlukha pai gia k kite unj jo marji ku-Karam karo par Ardaas ch naam jarur bolo
@KawaljeetBajaj
@KawaljeetBajaj Ай бұрын
100% right,
@veer-b4i
@veer-b4i Ай бұрын
ਅਰਦਾਸਾਂ ਤੋਂ ਬਿਨਾਂ ਹੋਰ ਹੈ ਵੀ ਕੀ ਬੰਦੇ ਕੋਲ,, 😢😢
@sukhchhina2412
@sukhchhina2412 Ай бұрын
God bless you
@Arvinder_sing
@Arvinder_sing Ай бұрын
ਫਿਰ ਕੀ ਹੋਇਆ ਅਗਰ ਅਰਦਾਸ ਵਿੱਚ ਨਾਮ ਲੇ ਲਿਆ। ਤੁਸੀ ਨਹੀਂ ਆਣਾ ਨਾ ਆਓ
@NarinderSingh-mm6yr
@NarinderSingh-mm6yr Ай бұрын
Masndo oo masndo🙏🙏
@ksonezero8932
@ksonezero8932 Ай бұрын
ਇਸ ਭੈਡ ਨੂੰ ਸਟੇਟ ਨੇ ਤਿਆਰ ਕੀਤਾ ਸਿੱਖ ਕੌਮ ਸਚੇਤ ਰਹੇ ‌
@GurpreetSingh-kb6ih
@GurpreetSingh-kb6ih Ай бұрын
PADDO JIWAN SANT ATTAR SINGH JI DA US VICH V UNNA MUTABAK ARDAS SANKHEP HONI CHAHIDI HAI AGGO GURU JAANE
@JaswinderSingh-mm6qo
@JaswinderSingh-mm6qo 23 күн бұрын
Bahut vadia
@lovepawar4713
@lovepawar4713 Ай бұрын
Very nice
@Gagan12152
@Gagan12152 Ай бұрын
❤ waheguru ji 🙏
@kuldeepsingh-mf6pi
@kuldeepsingh-mf6pi Ай бұрын
Bilkul Sahi Bolya ehna ek ek Ghante dee Ardas Bana Dity Thekedara ne
@nishansinghpannu4702
@nishansinghpannu4702 Ай бұрын
Right 👍🎉
@LakhwinderDhillon-iu5io
@LakhwinderDhillon-iu5io Ай бұрын
Bilkul theek
@advocatejagmohansinghbhatt6707
@advocatejagmohansinghbhatt6707 Ай бұрын
Hopefully good messages.
@nashatargill1939
@nashatargill1939 Ай бұрын
I am 100% with babies ji,s opion well done babies ji
@sk28gaming75
@sk28gaming75 Ай бұрын
ਅਰਦਾਸ ਬਾਰੇ ਤੇਨੂੰ ਕੋਈ ਗਿਆਨ ਨਹੀਂ ਅਰਦਾਸ ਇੱਕ ਘੰਟਾ ਦੀਵੀਂ,ਹੋ,ਸਕਦੀ, ਹੈ 😊
@mrkhalsa4536
@mrkhalsa4536 Ай бұрын
ਕਿਵੇਂ ਦੱਸੀ ਜਰਾ
@jagdevsingh4066
@jagdevsingh4066 Ай бұрын
Bhanji bahaut nice. Wahuguru chardi kalan which rakhna.
@VikramSingh-bw9nt
@VikramSingh-bw9nt Ай бұрын
👍🏻
@SWARNSingh-m7g
@SWARNSingh-m7g Ай бұрын
Baht achhi Richar hai amal hona chahide hai
@saraijavtindersingh3225
@saraijavtindersingh3225 Ай бұрын
Waheguru ji 🙏
@daljitsingh8832
@daljitsingh8832 Ай бұрын
ਹਾਰ ਇਹ ਬਿਲਕੁਲ ਗਲਤ ਹੈ ਕਿ ਕਿਸੇ ਦਾ ਵੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਦੇ ਵਿੱਚ ਨਹੀਂ ਲਿਆ ਜਾ ਸਕਦਾ ਕਿਉਂ ਨਹੀਂ ਲਿਆ ਜਾ ਸਕਦਾ ਲਿਆ ਜਾ ਸਕਦਾ ਹੈ ਪਰ ਉਹ ਸਹੁਰਤ ਤੋਂ ਵਡਿਆਈ ਤੋਂ ਗੁੰਡਾਗਰਦੀ ਤੋਂ ਦੂਰ ਹੋਵੇ ਬੰਦਾ ਨਿਮਰਤਾ ਭਾਵਨਾ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਪਾਸ ਕੋਈ ਵੀ ਸਾਫ ਸੁਥਰੇ ਜੀਵਨ ਵਾਲੇ ਦਾ ਨਾਮ ਲਿਆ ਜਾ ਸਕਦਾ ਹੈ ਚਾਹੇ ਉਹ ਜਿਉਂਦਾ ਹੋਵੇ ਭਾਵੇਂ ਮਰਿਆ ਹੋਵੇ ਜਿਹਦਾ ਜੀਵਨ ਸੱਚਾ ਤੇ ਸੁੱਚਾ ਹੈ ਉਹਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਪਾਸ ਕੀਤੀ ਜਾ ਸਕਦੀ ਹੈ ਲਫੰਗਿਆ ਦੀ ਨਹੀਂ
@daljitsinghsangrur
@daljitsinghsangrur Ай бұрын
ਹਾਂ ਠੀਕ ਹੈ ਪਰ ਇਸਦਾ ਨਿਰਣਾ ਕਿਵੇਂ ਹੋ ਸਕਦਾ ਹੈ ਕਈ ਤਾਂ ਇਹ ਵੀ ਕਹਦੇ ਨੇ ਕਿ ਅਰਦਾਸ ਕਰਨਾ ਪਰਮਾਤਮਾ ਦੀ ਕਰਨੀ ਨੂੰ ਨਾ ਮਨਣਾ ਹੈ
@nathasingh6257
@nathasingh6257 Ай бұрын
Beta bilkul thik hai
@anmolpreetanmol6638
@anmolpreetanmol6638 Ай бұрын
💯🎉
@KuldeepSingh-l9h6g
@KuldeepSingh-l9h6g Ай бұрын
Wahiguru Ji Maharaj Ji Kirpa Kro Mere te V ❤
@surjitsingh6818
@surjitsingh6818 Ай бұрын
Wahaguruji
@jasvindersingh-y1p
@jasvindersingh-y1p Ай бұрын
Please listen dhana Bhagat We always demand from guru ji
@KulwantSingh-gg5qe
@KulwantSingh-gg5qe Ай бұрын
ਪਰ ਬੀਬੀ ਜੀ ਇਹ ਕਿਸੇ ਨੂੰ ਨਹੀਂ ਪਤਾ ਗੁਰੂਆਂ ਦੇ ਸਮੇਂ ਕਿੰਵੇ ਅਰਦਾਸ ਹੁੰਦੀ ਸੀ
@SukhSingh-l3j
@SukhSingh-l3j Ай бұрын
🙏🙏
@Paramjeet-r2i
@Paramjeet-r2i Ай бұрын
🙏🙏🙏🙏🙏
@Quotationdhyansingh-ij6pb
@Quotationdhyansingh-ij6pb Ай бұрын
Vaheguru
Сестра обхитрила!
00:17
Victoria Portfolio
Рет қаралды 958 М.
We Attempted The Impossible 😱
00:54
Topper Guild
Рет қаралды 56 МЛН
99.9% IMPOSSIBLE
00:24
STORROR
Рет қаралды 31 МЛН
Сестра обхитрила!
00:17
Victoria Portfolio
Рет қаралды 958 М.