"100 ਛਿੱਤਰ ਖਾ ਕੇ ਤੇ 100 ਗੰਢੇ ਖਾ ਕੇ ਇਨ੍ਹਾਂ ਨੇ ਆਉਣਾ ਐਥੇ ਹੀ ਸੀ", Sewa Singh Sekhwan ਦੇ ਪੁੱਤਰ ਨੇ...

  Рет қаралды 47,396

Rozana Spokesman

Rozana Spokesman

Күн бұрын

Пікірлер: 102
@jasbirsingh-wi9mx
@jasbirsingh-wi9mx 2 сағат бұрын
ਬਹੁਤ ਵਧੀਆ ਗੱਲਾਂ ਕੀਤੀਆਂ ਸੇਖਵਾਂ ਨੇ।
@HarwinderSingh-my6jn
@HarwinderSingh-my6jn 21 сағат бұрын
ਅਕਾਲੀ ਦਲ ਦਾ ਨਹੀਂ ਬਾਦਲ ਵਾਦ ਦਾ ਹਸ਼ਰ ਹੋਇਆ
@jarnailsingh-nm9zr
@jarnailsingh-nm9zr 18 сағат бұрын
900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ,,,,ਓਹ ਕਰਦਾ ਹੁਣ ਅਮਲੀ ਬਾਦਲ,,,,,
@ajaibsingh3873
@ajaibsingh3873 Сағат бұрын
ਸੇਵਾ ਸਿੰਘ ਸੇਖਵਾਂ ਦਾ ਬੇਟਾ ਠੀਕ ਬੋਲ ਰਿਹਾ ਹੈ।
@namejapo5
@namejapo5 21 сағат бұрын
ਬੀਬੀ ਜੰਗੀਰ ਕੌਰ ਨੂੰ ਸੇਵਾ ਵੀ ਘੱਟ ਦਿੱਤੀ ਗਈ ਆ ਜੋ ਸੇਵਾ ਦੇਣੀ ਚਾਹੀਦੀ ਆ ਪਹਿਲੀ ਤਾਂ ਗੱਲ ਆ ਅਕਾਲੀ ਦਲ ਬਿਲਕੁਲ ਪੰਥ ਤੋਂ ਛੇਕਿਆ ਜਾਵੇ ਇਹਨੂੰ ਖਤਮ ਕੀਤਾ ਜਾਵੇ ਠੀਕ ਆ ਬੀਬੀ ਜੰਗੀਰ ਕੌਰ ਨੇ ਕੱਲ ਜਦੋਂ ਸਜ਼ਾ ਮਿਲੀ ਆ ਹੱਸ ਹੱਸ ਗੱਲਾਂ ਕਰਦੀ ਸੀ ਉਹਨੂੰ ਜਿਵੇਂ ਪਤਾ ਹੀ ਨਹੀਂ ਵੀ ਮੇਰੀ ਸੇਵਾ ਹੈ ਕੀ ਆ ਬਹੁਤ ਮਾੜੀ ਗੱਲ ਹੈ ਇਹ ਸਾਧ ਸੰਗਤ ਜੀਓ
@SatnamSingh-zk4ce
@SatnamSingh-zk4ce 21 сағат бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏🙏 ਮੇਹਰ ਕਰੋ ਗੁਰੂ ਰਾਮਦਾਸ ਜੀ ਸੰਮਤ ਬਖਸ਼ੋ ਜੀ
@harbansbhullar7318
@harbansbhullar7318 20 сағат бұрын
ਇਹ ਬਾਈ ਵਧੀਆ ਗੱਲਾਂ ਕਰ ਰਿਹਾ ਹੈ
@kanwarpalsingh4757
@kanwarpalsingh4757 2 сағат бұрын
Galan e changiyaa bnde ni eh chngye bai
@jagdeepsodhi8876
@jagdeepsodhi8876 Сағат бұрын
ਘੱਟ ਸੇਵਾ ਲੱਗੀ ਐ। ਇਹਨਾਂ ਨੂੰ ਕੌੜਿਆਂ ਦੀ ਸਜਾ ਵੀ ਦੇਣੀ ਚਾਹੀਦੀ ਸੀ। ਇਹ ਨਰਕਾਂ ਦੇ ਭਾਗੀਦਾਰ ਐ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਆਪਣੀ ਜਾਗੀਰ ਸਮਝਦੇ ਸੀ। ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏
@ksdhaliwal3670
@ksdhaliwal3670 21 сағат бұрын
ਪੁੱਤਰ ਤੇਰਾ ਦਾਦਾ ਜਥੇਦਾਰ ਸੇਖਵਾਂ ਅਕਾਲੀ ਪੱਕਾ ਸੀ। ਉਨਾਂ ਦਾ ਲੈਕਚਰ ਬਾਕਮਾਲ ਸੀ ਵਾਹਿਗੁਰੂ ਤੁਹਾਨੂੰ ਸੁਮਤ ਬਖਸ਼ੇ ਤੁਸੀਂ ਦਾਦੇ ਦੇ ਪਦ ਚਿੰਨ੍ਹਾਂ ਤੇ ਚਲੋਂ।
@GurwinderSingh-x7r6h
@GurwinderSingh-x7r6h 17 сағат бұрын
ਸੱਤਾ ਵਿਚ ਆਉਣ ਲਈ, ਡਰਾਮਾਂ ਹੀ ਲਗਦਾ,,
@JasbirSingh-rw4ds
@JasbirSingh-rw4ds 8 сағат бұрын
84 ਤੋਂ ਲੈ ਕੇ ਹੁਣ ਤੱਕ ਜੋ ਨੁਕਸਾਨ ਹੋਇਆ ਪੰਥ ਦਾ ਸਿੱਖ ਕੌਮ ਦਾ ਸਾਰਾ ਇਹਨਾਂ ਨੇ ਕੀਤਾ ਨੌਜਵਾਨਾਂ ਨੂੰ ਕੋਹ ਕੋਹ ਕੇ ਇਹਨਾਂ ਨੇ ਸ਼ਹੀਦ ਕਰਵਾਇਆ
@SukhdevSingh-gj2gc
@SukhdevSingh-gj2gc 11 сағат бұрын
ਸਜਾ ਬਹੁਤ ਘੱਟ ਲੱਗੀ ਹੈ ਜਿਆਦਾ ਲੱਗਣੀ ਚਾਹੀਦੀ ਸੀ
@PIRTPALSINGH-g4v
@PIRTPALSINGH-g4v 19 сағат бұрын
ਵਾਹਿਗੁਰੂ ਭਲਾ ਕਰਨ ਬੇਟੇ।
@tejindersingh4588
@tejindersingh4588 21 сағат бұрын
ਬਹੁਤ ਵਧੀਆ ਵੀਚਾਰ ਨੇ ਼਼਼
@HarminderSingh-tj9yz
@HarminderSingh-tj9yz 16 сағат бұрын
ਸਾਰਾ ਡਰਾਮਾ ਕੀਤਾ ਇਹ ਸਾਰੇ ਇਕੋ ਕਮੇਟੀ ਤੇ ਜਥੇਦਾਰ ਸਾਰੇ ਬੇਈਮਾਨ ਆ
@OnkarSingh-jt7tk
@OnkarSingh-jt7tk 20 сағат бұрын
ਵੀਰ ਜੀ ਤੁਹਾਡੇ ਪਰਿਵਾਰ ਕੱਟੜ ਆਕਾਲੀ ਪ੍ਰਰਿਵਾਰ ਸੀ ਤੁਹਾਨੂੰ ਆਕਲੀ ਦਲ ਵਾਪਸੀ ਕਰਨ ਚਾਹੀਦਾ ਵਾਹਿਗੁਰੂ ਬਖਸ਼ਣ
@LekhRaj-my9xt
@LekhRaj-my9xt 19 сағат бұрын
ਹੁਣ ਦਾ ਅਕਾਲੀ ਦਲ ਤਾਂ ਕਾਲੀ ਦਾਲ ਹੀ ਸਾਬਿਤ ਹੋਈ ਹੈ । ਮਲਿਕ ਭਾਗੋ ਰੂਪੀ ਬਾਦਲਾਂ ਦੀ ਕਾਲੀ ਕਮਾਈ ਜ਼ਬਤ ਹੋਣੀ ਜ਼ਰੂਰੀ ਹੈ। ਕੌਮ ਦੇ ਭਲੇ ਲਈ ਹੁਣ ਬੇਦਾਗ ਹਸਤੀਆਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ ।
@tajinderkaur3514
@tajinderkaur3514 21 сағат бұрын
ਮਾੜੀ ਨੀਅਤ ਬੇੜਾ ਗ਼ਰਕ ਕਰਦੀ
@DarshanSingh-y9g
@DarshanSingh-y9g 8 сағат бұрын
ਬਹੁਤ ਵਧੀਆ ਢੰਗ ਨਾਲ ਗੇਟ ਤੇ ਬੈਠੇ ਹਨ ਅਤੇ ਲੈਟਰੀਨਾਂ ਬਹੁਤ ਵਧੀਆ ਢੰਗ ਨਾਲ ਸਾਫ ਕਰ ਰਹੇ ਹਨ
@VarinderSuri-c2d
@VarinderSuri-c2d 6 сағат бұрын
Master seva singh je my school techar bahut vadea insaan san❤❤
@dalipsingh1507
@dalipsingh1507 13 сағат бұрын
Sat shri akal bil kul right
@NarinderSingh-kt8qq
@NarinderSingh-kt8qq 8 сағат бұрын
Waheguru ji Waheguru ji ❤️🙏🙏❤️👏🏼👏🏼❤️
@LuckySingh-j3f
@LuckySingh-j3f 6 сағат бұрын
Right ji bilkul ❤❤❤❤❤❤
@DilbagsinghDhadi
@DilbagsinghDhadi 7 сағат бұрын
ਬਹੁਤ ਵਧੀਆ ਵੀਰ ਜੀ ਕਵੀਸ਼ਰ ਦਿਲਬਾਗ ਸਿੰਘ ਪੱਬਾਂਰਾਲੀ ਗੁਰਦਾਸਪੁਰ ਮਨਮੋਹਨ ਸਿੰਘ ਪੱਖੋਕੇ ਮੇਰੇ ਬੜੇ ਹੀ ਪਿਆਰ ਵਾਲੇ ਵੀਰ ਹਨ
@Sarjeevansingh687-fy9mp
@Sarjeevansingh687-fy9mp 6 сағат бұрын
Good. Jagroop. Singh. Ji. Good. Speech
@GurjinderSinghbrar-t9k
@GurjinderSinghbrar-t9k 9 сағат бұрын
All true hi ji
@jagdishsingh-uc7ud
@jagdishsingh-uc7ud 21 сағат бұрын
1984 vich Sant Baba Jarnail S g ne Badal da sach das dita c Sikha nu 40 sal baad Sabh kujh luta k yad ayeaa
@sohanlal-fi6hp
@sohanlal-fi6hp 18 сағат бұрын
101% sahi gal hai
@Simran205
@Simran205 8 сағат бұрын
Bilkul sahi
@nibhrasingh6532
@nibhrasingh6532 7 сағат бұрын
Very good 👍
@SukhdeepSingh-oz2qg
@SukhdeepSingh-oz2qg 19 сағат бұрын
Bhai je sukhbir khu sardar sukhbir na khu
@ajaibsingh3873
@ajaibsingh3873 Сағат бұрын
ਪੰਜਾਬੀ ਵਿਚ ਕਿਉ ਨਹੀਂ ਲਿਖਦੇ?
@charanjitbasra4543
@charanjitbasra4543 8 сағат бұрын
ਆਮ ਪਾਰਟੀ ਆਉਣ ਨਾਲ ਇੰਨਾ ਦੀ ਅਸਲੀਅਤ ਸਾਹਮਣੇ ਆਈ ਨਹੂ ਤਾ ਪੰਜਾਬ ਦੀਆਂ ਭੇਡਾਂ ਅੱਖਾਂ ਮੀਚ ਕੇ ਞੋਟਾ ਪਾਈ ਜਾਂਦੇ ਸੀ ਮਰੀ ਜਮੀਰ ਞਾਲੇ ਹੁਣ ਞੀ ਪਾਉਣਗੇ
@sidhuenglishclasses684
@sidhuenglishclasses684 7 сағат бұрын
ਇਹਨਾਂ ਤੇ complete ban ਲੱਗਣਾ ਚਾਹੀਦਾ ਹੈ ਕਿ ਇਹ ਦੁਬਾਰਾ ਇਲੈਕਸ਼ਨ ਨਹੀਂ ਲੜ ਸਕਣਗੇ, ਜੋ ਕਿ ਨਹੀਂ ਕੀਤਾ ਗਿਆ. ਇਹ ਦੁਬਾਰਾ ਇਲੈਕਸ਼ਨ ਲੜ ਕੇ ਫਿਰ ਇਹਨਾਂ ਹੀ ਅਹੁਦਿਆਂ ਤੇ ਵਿਰਾਜ਼ਮਾਨ ਹੋਣਗੇ. ਮੁੱਕਦੀ ਗੱਲ ਪਰਨਾਲਾ ਉਥੇ ਦਾ ਉਥੇ ਹੀ ਰਹਿਣਾ ਹੈ l
@JaswantSingh-og6pj
@JaswantSingh-og6pj 6 сағат бұрын
ਜਦੋ 1978 ਨਿਰੰਕਾਰੀ ਕਾਂਡ ਹੋਇਆ ਉਦੋ ਤੇਰੇ ਪਿਤਾ ਨਾਲ ਸਨ ਨਕੋਦਰ ਕਾਂਡ ਹੋਇਆ ਉਦੋ ਨਾਲ ਸਨ ਜਿੰਨੇ ਬਾਦਲ ਦੋਸੀ ਉਸ ਤੋ ਵੱਧ ਨਾਲ ਦੇ ਦੋਸੀ ਹਨ ਮਜੀਠਏ ਨੇ ਇਹੀ ਕਿਹਾ ਕੇ ਅਸੀ ਚੁੱਪ ਕਿਉ ਰਹੇ ਇਸ ਲਈ ਦੋਸੀ ਹਾਂ ਮਲਾਈਆ ਖਾ ਕੇ ਹੁਣ ਬੋਲਣ ਲੱਗੇ ਇਹ ਸਾਰੇ ਦੋਸੀ ਹਨ
@KirpalSingh-v1l
@KirpalSingh-v1l 18 сағат бұрын
Galti manlia ehna nu ਜੇਲ vich deo 4:32
@robinsingh6512
@robinsingh6512 6 сағат бұрын
Jagroop sekhwan bhut vadea soch dy malk nae
@tarsem389
@tarsem389 2 сағат бұрын
Very good Khalsa ji . Jyonde vasde raho. Sach Bolan lai
@dalbirminhas7078
@dalbirminhas7078 16 сағат бұрын
Ede pear ch kuch nhi hoya,sab natak hai ji 😂
@captainsingh6721
@captainsingh6721 9 сағат бұрын
ਅਸਲ ਟਿਕਾਣਾ ਜੇਲ੍ਹ
@sonukang1560
@sonukang1560 Сағат бұрын
👍
@BhupinderSingh-ik2dh
@BhupinderSingh-ik2dh 20 сағат бұрын
Ok
@BholaSingh-c1m
@BholaSingh-c1m 7 сағат бұрын
Sukha badal badmash hai te eh Sikh quam da dushman no 1 hai hun sukha badal hamesha hi haar jaega
@KuldeepSingh-ru5sz
@KuldeepSingh-ru5sz 5 сағат бұрын
ਕੁਝ ਲੋਕ ਮਾੜੇ ਹੁੰਦੇ ਆ ਸਾਰੇ ਕਾਲੀ ਮਾੜੇ ਨਹੀਂ ਹੁੰਦੇ
@ajaibsingh-td1cu
@ajaibsingh-td1cu 6 сағат бұрын
Biba harsimrat nu eh sachay nu vekh laina chahida
@ramankaushal8713
@ramankaushal8713 21 сағат бұрын
Always Pride Hath a fall.
@GianSinghDhillon-qp5uh
@GianSinghDhillon-qp5uh 8 сағат бұрын
ਆਪਣੇ ਘਰ ਵਾਪਸੀ ਕਰੋ
@palchahal8158
@palchahal8158 Сағат бұрын
Promotion sekjva sahib ne glt kiti cee education school cadre ch pr gl luki rh gai
@turlochanmalhi3130
@turlochanmalhi3130 8 сағат бұрын
Ok, Gapi injured his leg in a fall at Akal Thakat. As such, writing is on the wall. Our 6th Master is great.
@mpsingh7725
@mpsingh7725 15 сағат бұрын
Totally preplanned
@lakheeaulakh2475
@lakheeaulakh2475 15 сағат бұрын
Akaali dal de corrupt leader mukk jange, akaali dal party di jarr bahut dhungi hai. Akaali dal vich hunn sache suche bande chunan jo sidhaant de pakke hon, jo Guru Granth Sahib yp sadhe lain
@khalsaji1699
@khalsaji1699 10 сағат бұрын
Sochiya karro Haanji Haanji Eh na sochiya Baiji 120A 120B Hun Sajjna karroge ki According to the Indian Penal Code, "conspiracy to commit" an offense is defined under Section 120A, which states that when two or more people agree to commit an illegal act or an act that is not illegal but carried out by illegal means, it constitutes a criminal conspiracy; the punishment for such conspiracy is outlined in Section 120B of the IPC. ਹੋਰ ਦੇਖੋ According to the Indian Penal Code, if someone confesses to being part of a conspiracy to commit murder, which subsequently leads to the victim's death, they can be charged under Section 120B, which deals with the "Punishment of criminal conspiracy," and could face the same punishment as if they had directly committed the murder themselves, potentially including imprisonment for life or even the death penalty depending on the circumstances.
@manjitsingh4338
@manjitsingh4338 19 сағат бұрын
Sukhbir singh badal looking nice as sewadar with neja in his hand
@jaspalkang7668
@jaspalkang7668 18 сағат бұрын
Photographs of all these fools will be published in history books ,especially Badal's.They should ashamed by all this.People don't bring any if these fools forward again .Sukhbir looks great in Nihang Singh Chola and Fatti around his neck.What a shameful situation.
@umaanand6219
@umaanand6219 10 сағат бұрын
Badel not a nice man.he spoiled the man of my guru
@ujjalsing2293
@ujjalsing2293 6 сағат бұрын
char chilrra di khatir path te punjab nal gadaria kitia ki nal lai jange paisa jameera maria hoyia c ena dia hun sharam ni aundi ena nu cholla pa ke baithe nu. jis panth nal gadaria kitia hun ose panth da cholla pai baitha hai.
@JaswantSingh-dv7li
@JaswantSingh-dv7li 7 сағат бұрын
Govt should launch prosecution against these corrupt Akali leaders on the basis of Kabulnama given at shri Akal Takhat Sahib .when they will admit it in the court of law then only it will be considered justice otherwise it is only eyewash to make public fool.
@kanwarshah3862
@kanwarshah3862 10 сағат бұрын
Ehna ne subb nall dhokha keeta SUBB TON VADDA DHOKHA KEETA KULDEEP S WADALA NAAL
@sartajvirk8003
@sartajvirk8003 9 сағат бұрын
Jirha congress te amm admi party ne bedebi krwayi ooo kdo maafi mangan ge aa dso tusi v salyo bdi bdebi krwayi
@JoginderSingh-sp8uh
@JoginderSingh-sp8uh 3 сағат бұрын
Sukhbir jee if it reality ur lag facture once again it is reality because yey polticin kuch bhi kar saktey hy
@gurmeetrode3136
@gurmeetrode3136 6 сағат бұрын
Badal chor
@anmolmaish9173
@anmolmaish9173 21 сағат бұрын
Bana badal sab de
@lakhwindersingh2425
@lakhwindersingh2425 7 сағат бұрын
Jina nosaan koom da hoea kuj ve nai aa sjja
@gurupdeshkaur2998
@gurupdeshkaur2998 21 сағат бұрын
Tu apne vare fikar kar
@KashmirKaur-k3l
@KashmirKaur-k3l 20 сағат бұрын
ਕਿੳ ਕੀ ਗੱਲ
@sumitsaini875
@sumitsaini875 15 сағат бұрын
Badal team khatam ,❌❌❌❌❌❌❌❌❌❌❌❌❌❌❌❌❌❌❌❌❎❎❎❎❎❎❎❎❎❎❎❎Finish Khatam Tata Bye Bye 🤪🤪🤪🤪🤪😜😜😜😜😜😜😜😜😜😜😜🤣🤣🤣🤣😂😂😂😂😂😂
@sartajvirk8003
@sartajvirk8003 9 сағат бұрын
Tu dal badlo
@amanpreetsingh5199
@amanpreetsingh5199 19 сағат бұрын
Jathedara te Sukhbir Badal de drame krke sikhi ajj mr gai
@santokhsingh3830
@santokhsingh3830 19 сағат бұрын
Akali dal bger tuhada v kuj nahi banna
@sumitsaini875
@sumitsaini875 15 сағат бұрын
Badal team tan khatam ho gyi
@SukhvinderSingh-d3q5m
@SukhvinderSingh-d3q5m 9 сағат бұрын
ਚੱਲ ਓਏ ਚੱਲ, ਵੱਡਾ ਆਇਆ ਦਲ ਬਦਲੂ 😅
@baldavsingh8338
@baldavsingh8338 20 сағат бұрын
Bjp
@Baba-Big-LOVER
@Baba-Big-LOVER 7 сағат бұрын
Badal dyian pockets check karnyian si kool lip jroor hovegi😅😅😅😅
@jatindermann8616
@jatindermann8616 3 сағат бұрын
Tu ki kita Salia Tanu ena kuj Akali Dal ne dita
@Avneetkaur77
@Avneetkaur77 10 сағат бұрын
Hal bgwnte buchar da v eho huna patrkar aam adamy de sahib ji ohnu knjr nu v smjao
Миллионер | 3 - серия
36:09
Million Show
Рет қаралды 2,2 МЛН
Players push long pins through a cardboard box attempting to pop the balloon!
00:31
When Cucumbers Meet PVC Pipe The Results Are Wild! 🤭
00:44
Crafty Buddy
Рет қаралды 63 МЛН