No video

12 ਲੱਖ ਰੇਟ ਸਿਰਫ - ਮਾਲਕ ਕੋਠੀ ਦੇ ਸਰਕਾਰੀ ਨੋਕਰੀ ਕਰਦੇ ਨੇ - ਕੋਠੀ ਦਾ ਪੂਰਾ ਕੰਮ ਕਰਵਾ ਰੱਖਿਆ ਲੱਕੜ ਵਾਲਪੇਪਰ ਦਾ...

  Рет қаралды 19,091

Home sale market

Home sale market

Ай бұрын

Welcome to home sale market channel
ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
Instagram
/ homesalemarket
ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
Home sale market Owner Number 7380026173
Subscribe \ Like \ share jaroor kareyo
Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
Subscribe \ Like \ share jaroor kareyo
#homesalemarket
#home
#house
#loan
privacy policy
ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
ਧੰਨਵਾਦ ਜੀ,,,,,

Пікірлер: 76
@kamaljeetkaur-xb8kg
@kamaljeetkaur-xb8kg Ай бұрын
ਮੋਗੇ ਕੋਈ ਘਰ ਹੋਵੇ ਤਾਂ ਦਸਨਾਂ ਜੀ ਤਿੰਨ ਢਾਈ ਦਾ ਹੋਵੇ ਜੀ
@meetkaur8672
@meetkaur8672 Ай бұрын
Ghar sohna te sasta ji pr paint ni kraya te Ludhiana ch nahi baki vadiya ji
@manjitarani4094
@manjitarani4094 19 күн бұрын
Bhaji nakodar bich ja mehatpur bich koi gar dekhyo plz 5.6 lakh bich haff payment te hove
@sarabjeetkaursidhu6034
@sarabjeetkaursidhu6034 Ай бұрын
ਬਠਿੰਡੇ ਦੱਸੋ ਜੀ
@user-pk6zt8yt2j
@user-pk6zt8yt2j 15 күн бұрын
Vire area da name pehla pehla upper hi heading vich jrur likh dya kro g
@teenajaswinder
@teenajaswinder Ай бұрын
Jalandhar Jalandhar which baliya wala kar 4 Lakha
@reenurai6702
@reenurai6702 Ай бұрын
Phagwara or Goraya side hai te Daso plz
@natikzone0.293
@natikzone0.293 Ай бұрын
Amritsar mein 13, 15,lakh ka ghar ho to batana
@vssandhu4400
@vssandhu4400 Ай бұрын
Hai 16 17 ki range Mai Amritsar west mai
@sunitarani1162
@sunitarani1162 Ай бұрын
muktsar dao g
@Ronak_sharma-12
@Ronak_sharma-12 9 күн бұрын
Veer ji hoshiyarpur daso
@ChainaSandeep
@ChainaSandeep 29 күн бұрын
Faridkot area ch hoye ta dso ji
@RaviKumar-ub4jf
@RaviKumar-ub4jf Ай бұрын
Veer ji Bathinda ja faridkot ch DSO koi ghr eve da jldi to jldi pls
@manpreetsingh258
@manpreetsingh258 Ай бұрын
ਸਰਹਿੰਦ ਦੇ ਵਿੱਚ ਮਕਾਨ ਹੋਵੇ ਤਾ ਜਰੂਰ ਦੱਸਿਓ ਵੀਰ ਜੀ
@Sardarji981
@Sardarji981 Ай бұрын
Number tan switch off aa reha tuhada
@RavinderSingh-mc9cy
@RavinderSingh-mc9cy Ай бұрын
ਕੋਈ ਅਨੰਦਪੁਰ ਸਾਹਿਬ ਵਿਖੇ ਹੋਇਆ ਤਾਂ ਦਸਿਓ
@user-ex3pi6gh3x
@user-ex3pi6gh3x Ай бұрын
Beer ji koi mohali ja Chandigarh vich Hove ta dsna
@redledcorporation5984
@redledcorporation5984 Ай бұрын
Veer ji malout Killianwali Dabwali area de vi video bejo ji
@kashbassey9149
@kashbassey9149 Ай бұрын
Lovely ❤❤❤❤
@flopyoutuber9331
@flopyoutuber9331 Ай бұрын
Kapurthala vich
@KulvirSingh-vd5iz
@KulvirSingh-vd5iz Ай бұрын
Rampura full hoba ta dasina
@gurmukhsinghnar7473
@gurmukhsinghnar7473 Ай бұрын
Tanda Dasuya aria koi ghar daso ji 12lakh ch
@manjitarani4094
@manjitarani4094 19 күн бұрын
1 room te 12 lakh rate
@user-jx1zi2lt7g
@user-jx1zi2lt7g Ай бұрын
Vere nekodar daso
@Jakshghai
@Jakshghai Ай бұрын
Sirsa ch dasso veeray 11 12 da
@jaspalsingh4628
@jaspalsingh4628 Ай бұрын
Rajpura vich daso veer ji
@mrsingh6189
@mrsingh6189 Ай бұрын
I am also interested in Rajpura punjab
@RanjitSingh-xv7gb
@RanjitSingh-xv7gb Ай бұрын
Jagraon ch dso g
@arunasharmasharma4780
@arunasharmasharma4780 16 күн бұрын
Kotkapura ch chahida j h koi ta dasso
@jaswantlohat571
@jaswantlohat571 Ай бұрын
Ghar Amritsar ch dasio
@SarbjitGill-bb6ik
@SarbjitGill-bb6ik Ай бұрын
Veera Malout vich dekho plzzz jldi request hi aa ji
@Singhisking18
@Singhisking18 Ай бұрын
ਭਾਉ ਜੀ ਜੇ ਕੋਈ ਘਰ ਅੰਬਰਸਰ ਚ ਹੈਗਾ ਤਾਂ ਦਸਿਓ
@user-me8lu8mu9p
@user-me8lu8mu9p Ай бұрын
Khet wadia ne , njara hea pendu life da
@manjitkaurmanjit1508
@manjitkaurmanjit1508 Ай бұрын
Dasuya area vich ene rate vich hove please jaroor dasyeo
@ArjunTharu-y1f
@ArjunTharu-y1f 27 күн бұрын
Paji naal city te location dasiya kro
@VeenaBabbar-nr7re
@VeenaBabbar-nr7re Ай бұрын
Jagraon vich hove ta dsna
@vikramsahota8773
@vikramsahota8773 Ай бұрын
Firozpur hega te koi dsna 5,6 lakh tak
@parmjeetkaur834
@parmjeetkaur834 Ай бұрын
Ropar area de ghar ve update karo ji
@harneeksingh7082
@harneeksingh7082 Ай бұрын
Goraya Phillur me ho ta daso
@ConfusedCrocodileHiding-qy3fp
@ConfusedCrocodileHiding-qy3fp Ай бұрын
Koi samana hobe
@ramandeepkaur5058
@ramandeepkaur5058 Ай бұрын
Veer ji please bhagta bhai ke vich 9-10 tak dasdo
@professorjasvirpalkbrar2593
@professorjasvirpalkbrar2593 Ай бұрын
Moge koi gher hova 3tu 4 lakh hova
@khushu786
@khushu786 Ай бұрын
Patiala vich koi sasta te vadiya garh hoe ta dasna
@GaganDeep-js5cq
@GaganDeep-js5cq Ай бұрын
Barnala city chu daso
@lovepreetsinghjalandhar8410
@lovepreetsinghjalandhar8410 Ай бұрын
Jalandhar dasia ji location jrur dia kro
@JagdeepSingh-my2iq
@JagdeepSingh-my2iq Ай бұрын
Kapurthala daso ji
@RadhaKohli-u9m
@RadhaKohli-u9m Ай бұрын
3 lakh hai vah kahan per hai Makan
@GurmeetSingh-ju8ec
@GurmeetSingh-ju8ec Ай бұрын
Y ji Distt Ropar City morinda yaad aa ji tuhadi har viedo te comment krda par tuci ni sun de ki fyada tuhada
@CommandoKing-v6p
@CommandoKing-v6p Ай бұрын
Bas kro ji
@Punjabishayari304
@Punjabishayari304 Ай бұрын
ਲੁਧਿਆਣੇ ਜਿਲੇ ਦੇ ਵਿੱਚ ਵੀਰੇ ਕੋਈ ਪਿੰਡਾਂ ਦੇ ਵਿੱਚ ਪੰਜ ਛੇ ਦੇ ਵਿੱਚ ਕੋਈ ਮਕਾਨ ਹੋਵੇ ਤਾਂ ਦੱਸਿਓ ਜਰੂਰ
@PozitiveVibez1
@PozitiveVibez1 Ай бұрын
Hnji veere bahut sohna ghar hai 7 lakh vich ahmedgarh mandi kol pind vich
@sukhrajsingh9458
@sukhrajsingh9458 Ай бұрын
​@@PozitiveVibez1number send karna mam
@KuldeepDeep-py8ry
@KuldeepDeep-py8ry Ай бұрын
Sunam dy kol
@jaspalkaur1971
@jaspalkaur1971 Ай бұрын
Sangrur Ghar Hove to Dasna
@sharnjeetsharnjeet7949
@sharnjeetsharnjeet7949 Ай бұрын
Philliaur vich veer ji dasoji plot hove ja ghar
@Deepakmonika12
@Deepakmonika12 Ай бұрын
Buy in Ludhiana shahar mein dikha do badhiya Sa Makan 1213 lakh ka
@KomalVerma-cn5ml
@KomalVerma-cn5ml Ай бұрын
Bhaji Hoshiarpur ch hove daseo
@jassarman761
@jassarman761 Ай бұрын
Barnala ja bhadur hove 4 5 lakh da
@PalakSharma-bk1rw
@PalakSharma-bk1rw Ай бұрын
Amritsar mei 2 -3 lakh mei koi Ghar hai to batana
@swarnjeetkaur7580
@swarnjeetkaur7580 Ай бұрын
Raikot dusio g
@amritmehra6140
@amritmehra6140 Ай бұрын
Faridkot hai ta dso 15 to 18 lakh
@zehan292
@zehan292 Ай бұрын
Address??😊
@vijay.goodkumar9236
@vijay.goodkumar9236 Ай бұрын
Mohali mein ha
@HarpreetSingh-co6ze
@HarpreetSingh-co6ze Ай бұрын
Sahnewal te khana de which koi ghar Hove
@BhupinderSingh-ju6bz
@BhupinderSingh-ju6bz Ай бұрын
Rcf Kpurtala
@AmandeepKaur-b7o
@AmandeepKaur-b7o Ай бұрын
Eh kothi ae koi
@jassarman761
@jassarman761 Ай бұрын
Hello
@swarnjeetkaur7580
@swarnjeetkaur7580 Ай бұрын
Esdi location kithe hein
@rajveerfitness5492
@rajveerfitness5492 Ай бұрын
Dirba
@jassarman761
@jassarman761 Ай бұрын
Aasi vi Lena ga gar
@NamdevsinghSingh-ri7xi
@NamdevsinghSingh-ri7xi Ай бұрын
7 Lakh per Ho
@himanshumattu
@himanshumattu Ай бұрын
Morinda ch dihkyo
@gk5183
@gk5183 Ай бұрын
Morinde d near village hai g nogawan ,bus stand, railway station 🚉 petrol pump near hai g.
@Ludhiana_12344
@Ludhiana_12344 Ай бұрын
Kehdi jaga
@rajveerfitness5492
@rajveerfitness5492 Ай бұрын
Dirba
@Sakshisakshisakshiparwha-sn1sp
@Sakshisakshisakshiparwha-sn1sp Ай бұрын
Sansarpur vich koi 5, 6 lakh da
Bony Just Wants To Take A Shower #animation
00:10
GREEN MAX
Рет қаралды 6 МЛН
НЫСАНА КОНЦЕРТ 2024
2:26:34
Нысана театры
Рет қаралды 1,8 МЛН
SCHOOLBOY. Последняя часть🤓
00:15
⚡️КАН АНДРЕЙ⚡️
Рет қаралды 10 МЛН
House For Sale In Bassi Pathana.
5:11
Rangi Cloth House
Рет қаралды 4,3 М.