#nriproperty

  Рет қаралды 20,593

LeLe DeDe

LeLe DeDe

Күн бұрын

#houseforsale #urgentsale #sale #property forsale #rajasthan #rajasthanproperty
#harayanproperty #nri
#rajpura #nriproperty
#kothiforsale #homesale #houseforsale #mortgages #nriproperty #punjabi #harayanvi #punjabroadways ‪@SELLLO‬
ਜ਼ਰੂਰੀ ਜਾਣਕਾਰੀ ਇੱਕ ਮਿੰਟ ਵਿੱਚ ਮਿਲ ਜਾਵੇਗੀ, video ਪੂਰੀ ਦੇਖੋ ਜੀ, ਸਾਰੀ ਜਾਣਕਾਰੀ ਮਿਲ ਜਾਵੇਗੀ.
ਅਸੀਂ ਤੁਹਾਡੇ ਕੀਮਤੀ ਸਮੇਂ ਦੀ ਕਦਰ ਕੀਤੀ ਹੈ ਤਾਂ ਤੁਸੀਂ ਵੀ ਸਾਥ ਦਿਓ... SUBSCRIBE ਕਰੋ ਅਤੇ ਕਰਾਓ ਜੀ।
SHARE LIKE COMMENT ਕਰੋ ਜੀ।
ਅਗਲੀ ਵੀਡਿਉ ਕਿਹੜੇ ਸ਼ਹਿਰ ਦੀ ਦੇਖੋਗੇ ਜੀ?
ਕਮੈਂਟਾਂ ਰਾਹੀਂ ਦੱਸਣਾ ਜਰੂਰ ਜੀ
SUPPORT ਕਰਨਾ ਚਾਹੁੰਦੇ ਹੋ ਤਾਂ ਚੈਨਲ ਦੀਆਂ ਸਾਰੀਆਂ ਵੀਡਿਉ ਚਲਾਓ ਜੀ।
All important information shared in 1 minute, WE VALUE YOUR TIME . Please show your support 🤝 DO SUBSCRIBE 👍🏻
‪@TractorsMela‬
@homesalemarket7788
@TractorMela ‪@TractorMela‬
@jagbanipb @IndianTractorReels
‪@morharyanvi‬
@HaqeeqatTV @harayanaproperty
@haryana ‪@NavHaryanvi‬
@BassChakProperty @HaryanaHitsNDJ
@ਅੱਖਰ ‪@mrsewakmechanical‬
‪@PTCPunjabi‬ ‪@gurigharangna‬ ‪@sewakmechanical‬
ਪਿਆਰੇ ਦਰਸ਼ਕੋ, ਵੀਡਿਉ ਆਪਣੇ ਸਭ ਤੋਂ ਵਧੀਆ ਫ਼ੋਨ ਨਾਲ, ਫ਼ੋਨ ਨੂੰ ਟੇਢਾ ਫੜ੍ਹ ਕੇ ਬਣਾਓ, । ਕੈਮਰੇ ਦੀ ਜ਼ਿਆਦਾ ਹਿਲ ਜੁਲ ਨਾ ਕਰੋ। ਅਤੇ ਵਿਡੀਉ ਬਿਲਕੁੱਲ ਹੌਲੀ ਹੌਲੀ ਬਣਾਓ ਜੀ,। ਅੱਠ ਤੋਂ ਦਸ ਮਿੰਟ ਦੀ ਵੀਡੀਓ ਅਤੇ ਦੱਸ ਤੋਂ ਪੰਦਰਾਂ ਫੋਟੋਆਂ ਭੇਜੋ ਜੀ,। ਕੋਠੀ ਜਾਂ ਮਕਾਨ ਦੇ ਮੱਥੇ ਜਾਂ ਫਰੰਟ ਐਲਿਵੇਸ਼ਨ ਦੀਆਂ 5 ਤੋਂ ਸੱਤ ਫੋਟੋਆਂ ਜਰੂਰ ਭੇਜੋ ਜੀ ।
ਵੀਡਿਉ ਵਿਚ ਘਰ ਅਤੇ ਆਲਾ ਦੁਆਲਾ, ਗਲ਼ੀ ਮੁਹੱਲਾ ਵੀ ਦਿਖਾਓ ਜੀ।। ਕੋਸ਼ਿਸ਼ ਕਰੋ ਕਿ ਵੀਡਿਉ ਵਿਚ ਤੁਹਾਡੇ ਘਰ ਦਾ ਕੋਈ ਮੈਂਬਰ ਦਿਖਾਈ ਨਾ ਦੇਵੇ।
ਵੀਡਿਉ ਦਿਨ ਵਿੱਚ ਬਣਾਓ ਜੀ,।
ਅਸੀਂ ਕਿਸੇ ਕਿਸਮ ਦਾ ਕੋਈ ਖਰਚਾ ਜਾਂ ਪੈਸਾ ਨਹੀਂ ਲੈਂਦੇ ਹਾਂ ਜੀ। ਇਹ ਸੇਵਾ ਬਿਲਕੁਲ ਮੁਫ਼ਤ ਹੈ ਜੀ, । ਤੁਸੀਂ ਵੀਡਿਉ ਨੂੰ ਸ਼ੇਅਰ ਕਰ ਕੇ ਸਾਡੀ ਮਦਦ ਕਰ ਸਕਦੇ ਹੋ ਜੀ । ਧੰਨਵਾਦ ਜੀ।
ਚੈਨਲ ਤੇ ਵੀਡਿਓ ਭੇਜਣ ਲਈ ਨੰਬਰ ਹੈ 7009221354
Attention, viewers! Capture stunning videos using your smartphone by holding it horizontally and keeping the camera steady. Slow and steady filming is preferred. Please submit an 8 to 10-minute video along with 10 to 15 photos.
Your video should showcase the house, surroundings, and neighborhood (mohalla), but please refrain from including any household members.
Capture footage of the house's front or elevation in 5 to 7 photos.
This service is provided free of charge; there are no fees involved! Your support in sharing the video is greatly appreciated.
To submit your video, simply send it to our channel's WhatsApp phone number: 7009221354.
Thank you!
Don't forget to subscribe to our channel for more updates, and please like and comment on our videos to support us!
Additionally, if you're looking to sell property in North India (Jammu and Kashmir, Himachal Pradesh, Haryana, Punjab, Rajasthan, Chandigarh, Delhi), send us your video ad to our channel's phone number 7009221354, and we will upload it free of cost for you.

Пікірлер: 42
@jogi8914
@jogi8914 7 ай бұрын
ਵੀਰ ਜੀ ਤੁਹਾਡੀ ਵੀਡਿਉ ਦੀ ਬਹੁਤ ਉਡੀਕ ਰਹਿੰਦੀ ਹੈ ਜਲਦੀ ਵੀਡਿਉ ਪਾਇਆ ਕਰੋ 🙏🙏
@updeshsareen6679
@updeshsareen6679 7 ай бұрын
ਸਹੀ ਗੱਲ ਹੈ ਵੀਰ.. ਗੱਲਬਾਤ ਸੁਣ ਕੇ ਮਜ਼ਾ ਆ ਜਾਂਦਾ। ਈਮਾਨਦਾਰੀ ਦਾ ਕੰਮ ਹੈ
@DkDk-id3bo
@DkDk-id3bo 7 ай бұрын
ਹੁਣ ਫੇਰ ਸ਼ੁਰੂ ਕਰ ਦਿੱਤਾ ਲਗਦਾ ਵੀਰ ਨੇ ਕੰਮ। ਪਿੱਛੇ ਜਿਹੇ ਥੋੜੀ ਬ੍ਰੇਕ ਲਗ ਗਈ c
@sellanyproperty7024
@sellanyproperty7024 7 ай бұрын
Kothi ta sohni lagdi...
@dineshkumar-sk1lm
@dineshkumar-sk1lm 7 ай бұрын
ਮੋਹਤਬਰ ਸਮਾਜ ਸੇਵਕ ਦਾਨੀ ਸੱਜਣ ਆ ਹਰਨੇਕ ਸਿੰਘ ਵੀਰ
@updeshsareen6679
@updeshsareen6679 7 ай бұрын
ਪੂਰੀ ਠੁੱਕ ਆ ਹਰਨੇਕ ਵੀਰ ਦੀ ਇਲਾਕੇ ਚ... ਰੱਬ ਤਰੱਕੀਆਂ ਬਖਸ਼ੇ
@jogi8914
@jogi8914 7 ай бұрын
@@updeshsareen6679 ਹਰਨੇਕ ਸਿੰਘ ਵੀਰ ਜੀ ਨੂੰ ਬੇਨਤੀ ਹੈ ਕੇ ਅੰਮ੍ਰਿਤਸਰ ਵਾਲ਼ੇ ਵੀਰ ਨਿਰਵੈਰ ਸਿੰਘ ਜੀ ਨੂੰ ਵੀ ਸਪੋਟ ਕਰਨ 🙏🙏🙏❤️
@VineetPubbyVineetPubby-fd9nv
@VineetPubbyVineetPubby-fd9nv 7 ай бұрын
*i searching near by Jalandhar Cantt*
@khushwantsinghkhushwant1351
@khushwantsinghkhushwant1351 7 ай бұрын
Veer ji salute aa thodi samaj sewa noo
@sakshikhanna8184
@sakshikhanna8184 7 ай бұрын
Great appraisal ..for the selfless community service with 100% Transparecy as well as lucid information
@aryan8381
@aryan8381 7 ай бұрын
Excellent
@365baalkikhaal7
@365baalkikhaal7 7 ай бұрын
Welcome back sir g❤❤❤❤
@h.r.kashyap7073
@h.r.kashyap7073 3 ай бұрын
40x65.5=292square yds...i.e. less than 12 Marla...
@aryantakiar3685
@aryantakiar3685 7 ай бұрын
Good
@DeepakKumar-tq3pj
@DeepakKumar-tq3pj 7 ай бұрын
Sangrur area vich daso g
@ektaarora1670
@ektaarora1670 7 ай бұрын
Veer ji jalandhar ja kapurthala dasna.
@SELLLO
@SELLLO 7 ай бұрын
Sure ji... Keep supporting
@gurmeetkaurmonga2964
@gurmeetkaurmonga2964 7 ай бұрын
20 lkh ta dso ldh vich
@BeliramThakur-n1x
@BeliramThakur-n1x 3 ай бұрын
Very nice kothi jagha ka nam or rat room kitna hai jee
@lumsum-gyan
@lumsum-gyan 3 ай бұрын
bahut high price hai lagda, sachai eh ahi ke hun de times propertiya di value nahi rahi. bahut bura haal hai kyu ke demand almost nill hai. punjab saara jahaj ch uddan layi tayar hai, naujwan koi reh nai gaya, thode bahut jere haige oh visa de intezar vich ne, kise bhi shehar ya desh di economy youngster naal move hundi, apna youngster canada amercia australia wal ja ke ohna mulka di econom vada reha, es karke kothiya wagera di value hun oh nhi rahi, even hun ta commercial properties di value nil hundi ja rahi hai kyu ke Amazon wale te flipkart wale oh sab maal tuhanu ghar bethe bethe de rahe ne jera asi kade dukkana to lende si, jado dukaan te jaan di jaroorat muk gayi te app socho kise bi dukan di location di value zero hogi chahe oh dukan vadiya area ch howe, trend change ho gaye ne eh assa nu accept karna pena. jina veera ne kothiya te paise laye te banayiya ohna lai ek dum sach nu kabool karna okha. par eh hai schaayi
@baljinderkaur4847
@baljinderkaur4847 Ай бұрын
Paji eh sale ho gai k available a g
@ranjitspannu
@ranjitspannu 7 ай бұрын
property looks good, but not found this property on google, can you please share the google location.
@SELLLO
@SELLLO 7 ай бұрын
ਚੈਨਲ ਨਾਲ ਜੁੜਨ ਲਈ ਅਤੇ ਸਾਡੀ ਹੌਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ ਜੀ । ਅਸੀਂ ਵੀਡੀਓ ਵਿੱਚ ਮਾਲਕ ਦਾ ਨੰਬਰ ਦੋ ਤਿੰਨ ਵਾਰ ਸਕਰੀਨ ਤੇ ਲਿਖਿਆ ਹੈ ਜੋ ਕਿ ਉਮੀਦ ਹੈ ਤੁਸੀਂ ਵੇਖ ਹੀ ਲਿਆ ਹੋਵੇਗਾ ਕਿਰਪਾ ਕਰਕੇ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਉਹਨਾਂ ਤੋਂ ਗੂਗਲ ਲੋਕੇਸ਼ਨ ਮੰਗਵਾ ਲਓ ਜੀ ਸਾਡੇ ਕੋਲ ਇਸ ਵੇਲੇ ਇਹ ਸੁਵਿਧਾ ਉਪਲਬਧ ਨਹੀਂ ਹੈ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਡਿਸਕ੍ਰਿਪਸ਼ਨ ਵਿੱਚ ਗੂਗਲ ਲੋਕੇਸ਼ਨ ਵੀ ਪਾ ਦਿਆ ਕਰੀਏ ਤੁਹਾਡਾ ਸੁਝਾਅ ਬਹੁਤ ਵਧੀਆ ਹੈ ।। ਚੈਨਲ ਨਾਲ ਜੁੜੇ ਰਹੋ ਜੀ।
@sidakboparai6765
@sidakboparai6765 4 ай бұрын
👍🏻👍🏻
@jasmitkaur9877
@jasmitkaur9877 5 ай бұрын
Very nice Ki available hai?
@SELLLO
@SELLLO 5 ай бұрын
Kindly call the owner's number, given in video
@amarmaan9374
@amarmaan9374 7 ай бұрын
20 lakh vich howe tan daseo koi kothi
@SELLLO
@SELLLO 7 ай бұрын
Which city ?
@englishteacherareejsalih7043
@englishteacherareejsalih7043 7 ай бұрын
Nice
@SELLLO
@SELLLO 7 ай бұрын
Thanks.. keep supporting us.. God bless you
@JBSingh-pl8mj
@JBSingh-pl8mj 7 ай бұрын
Param nagar or prem nagar???
@SELLLO
@SELLLO 7 ай бұрын
Shayad Param aa ji... Baki tusi owners nu call kr lo ji
@JBSingh-pl8mj
@JBSingh-pl8mj 7 ай бұрын
@@SELLLO Google map te milda nahi
@MandeepKaur-n4h
@MandeepKaur-n4h 7 ай бұрын
Vir ji agar 10 to 15 lakh vice dasio jaroor
@SELLLO
@SELLLO 7 ай бұрын
Jrur ji.. ਕਿੱਥੇ ਚਾਹੀਦੀ?
@shashidua2286
@shashidua2286 3 ай бұрын
Available,
@shashidua2286
@shashidua2286 3 ай бұрын
Available?
@HarjitSingh-xs8qt
@HarjitSingh-xs8qt 6 ай бұрын
where is located this kothi please text me the location
@SELLLO
@SELLLO 6 ай бұрын
Where should we text you it's location sir ? Kindly share your number
@amarjeetgurbachanlal892
@amarjeetgurbachanlal892 7 ай бұрын
👍👍🙏🙏
@robbybrar4439
@robbybrar4439 7 ай бұрын
Mujhe lele kujh ded
@SELLLO
@SELLLO 7 ай бұрын
Kindly matlab?
Ful Video ☝🏻☝🏻☝🏻
1:01
Arkeolog
Рет қаралды 14 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН