12000 ਫੁੱਟ ਦੀ ਉਚਾਈ ਤੇ ਜੰਗਲਾਂ ਚ ਵੀਰਾਨ ਖੜੀ ਬਿਨਾਂ ਇੰਜਨ ਤੋਂ ਚੱਲਣ ਵਾਲੀ ਅੰਗਰੇਜ਼ਾਂ ਦੀ ਪਹਿਲੀ ਰੇਲਗੱਡੀ

  Рет қаралды 51,334

PB7 RIDER

PB7 RIDER

Күн бұрын

Пікірлер: 208
@Chankypandey-v3o
@Chankypandey-v3o Ай бұрын
ਵਾਹ ਕਿਆ ਨਜ਼ਾਰਾ ਹੈ ਭਾਜੀ ਮਜਾ ਆ ਗਿਆ ਵੀਡੀਓ ਦੇਖ ਕੇ ਸਵੇਰੇ ਉਠਦੇ ਹੀ ਜਦੋਂ ਤੁਹਾਡੀ ਵੀਡੀਓ ਦੇਖੀ ਦੀ ਆ ਦਿਲ ਖੁਸ਼ ਹੋ ਜਾਂਦਾ ਕਿਉਂਕਿ ਸਵੇਰੇ ਹੀ ਸਾਨੂੰ ਤੁਸੀਂ ਅਜਿਹੀ ਕੁਦਰਤ ਦੇ ਦਰਸ਼ਨ ਕਰਾ ਦਿੰਦੇ ਆਂ ਜੋ ਇੱਕ ਅਲੱਗ ਹੀ ਸਕੂਨ ਦਿੰਦੀਆਂ ਅਜਿਹੀਆਂ ਥਾਵਾਂ ਜੋ ਸਵਰਗਾਂ ਨਾਲੋਂ ਵੀ ਸੋਹਣੀਆਂ ਇਹ ਦਿਲ ਨੂੰ ਇਨਾ ਕੁ ਮੋਹ ਲੈਂਦੀਆਂ ਕਿ ਦਿਲ ਕਰਦਾ ਕਿ ਬਸ ਪੰਖ ਲੱਗੇ ਹੋਣ ਤੇ ਮਿੰਟ ਚ ਉੱਡ ਕੇ ਉਥੇ ਪਹੁੰਚ ਜਾਈਏ ਸ਼ਬਦ ਮੁੱਕ ਜਾਂਦੇ ਆ ਅਜਿਹੀ ਕੁਦਰਤ ਦੀ ਤਾਰੀਫ ਕਰਨ ਲਈ ਪਰ ਤੁਹਾਡੇ ਰਾਹੀਂ ਸਾਨੂੰ ਕੁਦਰਤੀ ਨਜ਼ਾਰਿਆਂ ਦਾ ਦੀਦਾਰ ਜੋ ਹੈ ਉਹ ਸਾਡੇ ਦਿਲ ਵਿੱਚ ਪਰਮਾਤਮਾ ਦੀ ਹੋਂਦ ਦੇ ਪ੍ਰਤੀ ਇਕ ਅਹਿਸਾਸ ਕਰਵਾਉਂਦਾ ਹੈ ਬਾਕੀ ਜੋ ਤੁਸੀਂ ਉਥੇ ਜਾ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਆਂ ਉਹ ਤਾਂ ਇੱਕ ਅਲੱਗ ਹੀ ਮਜ਼ਾ ਆਉਂਦਾ ਕਿ ਦੇਖੋ ਕਿੰਨੀ ਸੋਹਣੀ ਜਗ੍ਹਾ ਦੇ ਉੱਤੇ ਇਹ ਲੋਕ ਰਹਿ ਰਹੇ ਆ ਬਸ ਭਾਜੀ ਮਜ਼ਾ ਆ ਜਾਂਦਾ ਮਜ਼ਾ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਕਿ ਤੁਸੀਂ ਸਾਨੂੰ ਅਜਿਹੀਆਂ ਸੋਹਣੀਆਂ ਸੋਹਣੀਆਂ ਖੂਬਸੂਰਤ ਥਾਵਾਂ ਵਖਾਨੇ ਹੋ ਸਾਨੂੰ ਇੰਝ ਜਾਪਦਾ ਜਿਵੇਂ ਅਸੀਂ ਤੁਹਾਡੇ ਨਾਲ ਹੀ ਹੋਈਏ ਉਸ ਵੇਲੇ ਮਜ਼ਾ ਆ ਜਾਂਦਾ ...
@sonukumarbihala7561
@sonukumarbihala7561 Ай бұрын
Ciao
@pb7rider
@pb7rider Ай бұрын
ਦਿਲੋਂ ਧੰਨਵਾਦ 🙏
@diljeetkaur5858
@diljeetkaur5858 Ай бұрын
ਬਹੁਤ ਹੀ ਵਧੀਆ ਕੰਮ ਕੀਤਾ ਸੀ ਅੰਗਰੇਜ਼ ਸਰਕਾਰ ਨੇ ਸਾਡੀਆ ਸਰਕਾਰਾ ਤਾਂ ਇਸਨੂੰ ਸਾਂਭ ਵੀ ਨਹੀਂ ਸਕੀਆਂ ਬਹੁਤ ਹੀ ਦੇਖਣ ਵਾਲਾ ਸਥਾਨ ਹੈ ❤️👌
@pb7rider
@pb7rider Ай бұрын
ਦਿਲੋਂ ਧੰਨਵਾਦ 🙏
@kuldipsingh7111
@kuldipsingh7111 Ай бұрын
ਬਹੁਤ ਹੀ ਖ਼ੂਬਸੂਰਤ ਵੀਡੀਓ ਬਾਈ ਵੀਡੀਓ ਦੇਖ ਕੇ ਮਨ ਬਹੁਤ ਖੁਸ਼ ਹੋ ਗਿਆ ਤੇ ਵਾਕਿਆ ਹੀ ਤੁਸੀਂ ਵੀ ਬਹੁਤ ਮਿਹਨਤ ਨਾਲ ਵੀਡੀਓ ਸ਼ੂਟ ਕਰਦੇ ਹੋ ਕਿੰਨੇ ਹੀ ਖ਼ਤਰਨਾਕ ਰਸਤੇ ਵੀ ਹੁੰਦੇ ਨੇ ਤੇ ਫਿਰ ਵੀ ਤੁਸੀਂ ਜੰਗਲ ਝਾੜੀਆਂ ਵਿੱਚੋਂ ਲੰਘ ਕੇ ਸਾਡੇ ਵਾਸਤੇ ਜਾ ਕੇ ਵੀਡੀਓ ਬਣਾਉਂਦੇ ਹੋ ਜੀ ਧੰਨਵਾਦ ਜੀ ਖਿੱਚ ਕੇ ਰੱਖੋ ਕੰਮ ਨੂੰ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Daljit-g3i
@Daljit-g3i Ай бұрын
Wah wah 😍 veere tuhanu ਏਸੇ ਤਰਾਂ himmt bkhshe ਪ੍ਰਮਾਤਮਾ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@AngrejsinghSandhu-u7h
@AngrejsinghSandhu-u7h Ай бұрын
ਬਹੁਤ ਵਧੀਆ ਲੱਗਾ ਵੀਰ , ਏਨਾ ਰਿਸਕ ਲੈਕੇ ਵੀਡਿਓ ਬਣਾਈ ਸਲੂਟ ਆ ਬਾਈ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@ParminderSingh-dq7ni
@ParminderSingh-dq7ni Ай бұрын
ਬਾਈ ਜੀ ਵੀਡੀਓ ਬੁਹਤ ਵਧੀਆ ਲੱਗੀ ਅੰਗਰੇਜ਼ਾਂ ਨੇ ਬਹੁਤ ਪੱਕੇ ਕੰਮ ਕਰ ਰੱਖੇਂ ਸੀ ਕਿਉਂਕਿ ਉਹ ਸਮਝਦੇ ਸੀ ਕਿ ਅਸੀਂ ਇਥੋਂ ਕਦੇ ਨਹੀਂ ਜਾਣਾਂ ਬਾਈ ਤੁਹਾਡਾ ਧੰਨਵਾਦ,🙏🙏
@pb7rider
@pb7rider Ай бұрын
ਦਿਲੋਂ ਧੰਨਵਾਦ 🙏
@yt_gamieng2072
@yt_gamieng2072 2 күн бұрын
पहाड़ी लोग बहुत wadiya hunde ने punjabi पूरी samaj रहे ने good ❤
@ranakaler7604
@ranakaler7604 21 күн бұрын
ਵੀਰ ਜੀ ਤੁਹਾਡਾ ਬਲੌਕ ਦੇਖ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਤਰਕੀਆਂ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ ,15,,,10,,,2024
@pb7rider
@pb7rider 21 күн бұрын
ਦਿਲੋਂ ਧੰਨਵਾਦ 🙏
@Jps64ਜੇਪੀਐਸ
@Jps64ਜੇਪੀਐਸ Ай бұрын
ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 👍 ❤️ 🌹 ❤️ 🌹 💖 💞 ਸਵਰਗ ਧਰਤੀ ਤੇ ਹੈ 😍🌺🌻💐💗💙💜
@pb7rider
@pb7rider Ай бұрын
ਦਿਲੋਂ ਧੰਨਵਾਦ 🙏
@RamLal-pm9lh
@RamLal-pm9lh 7 күн бұрын
Vidio zabardast. Love you brother
@pb7rider
@pb7rider 2 күн бұрын
Thanks
@ਫੈਸਲਾਬਾਦਆਲੇ
@ਫੈਸਲਾਬਾਦਆਲੇ 8 күн бұрын
ਬਾਈ ਅਕਸਰ ਹੀ ਝਾੜ ਝੀਂਡੇ ਕਹਿੰਦਾ ਹੈ ਜਦਕਿ " ਝੂੰਡ ਝਾੜੀਆਂ ਕਹਿੰਦੇ ਹੁੰਦੇ ਨੇ।ਜਦ ਪੁੱਛਗਿੱਛ ਕਰਨ ਤੋਂ ਹਟਿਆ ਨੀ ਤਾਂ ਜਨਾਨੀ ਕਹਿੰਦੀ ," ਅਬ ਟਾਈਮ ਹੋ ਗਿਆ ਹੈ ਭਾਲੂ ਕਾ ਵੀ '😅😅😅😅
@ravinderpourh564
@ravinderpourh564 Ай бұрын
बहुत अच्छे लोग भी है हिमाचल प्रदेश में कुछक लोगों की बजय से सभी को ग़लत कहने लगते हैं जी कहोगे जी कहलाओगे ज्यादा मेहनत करते हैं हिमाचल प्रदेश के लोग बिना खाद्य पदार्थ से सब्जी तैयार करते हैं बहुत अच्छी जानकारी दी गई है #अमृतपाल की तरफ से धन्यवाद आपका अपडेट देने के लिए ❤❤❤❤❤❤❤❤❤❤ यार बलाचौर जिला शहीद भगत सिंह नगर नवांशहर पंजाब से
@Ranjit_._Singh
@Ranjit_._Singh Ай бұрын
Himachal walo ko yaad rakhna chahiye ki wo bhi Punjabi they jinhe indra kutiya jo kangna jesi thi or kya kangna ka kisi senik ko khalstani bolna Galt Nehi tha?jabki wo to ek senik thi doosra agar uska thappad maarna Galt tha jo uske PA ne ladki ko thappad maara jiski video bhi aayi thi kya wo Galt Nehi tha or maan lo ki us ladki ki galti bhi thi to hinduon ko kya adhikaar Mila hua hai ki wo 84ke Delhi ki trah ek sardar ja sardarni ki galti ki sja sabhi sardaro ko den?agar hai to btaao teesra agar aap esa kar sakte Hain fir to aapkp yeh bhi bolna chahiye ki agar ek aap ka Hindu galti karta hai to uski galti ki sja bhi sabhi hinduon ja us praanth ke logon ko milni chahiye he na? Hmaare desh ke hinduon ki aadat hai wo galti karke hme maar peet ke bhi khud ko doodh ke dhule or hmaare hi logon ko galt bolne lag jaate hai jese ki delhi me hmara karleyaam karke bol diya ki agar santwant Singh Beyant singh indra ko na maarte to hum tumhe na maar te agar darbar sahib pe hmle ki baat ho to bol dete Hain ki agar sant bhindrwale wha na hote to hum Darbar Sahib pe hmla na karte ab kulvinder kour ko doshi bna diya shambhu border pe hme goliya maar ke Doshi bhi hme hi bna diya lakin kha sardaro ne bhi aaj tak aap ke sath kabhi esa kiya hai ab kya Himachal wale Punjab Nehi aa rhe they hum bhi peet sakte they hinduon ne aaj tak tak hmare 72gurudware tod daale kya kabhi kisi sardar ne Mandir pe hmla kiya hai bdla lene ke liye? Australia me ek mandir pe hindu ne hi khalstan jindabaad likh ke sikho ko badnaam karne ki kosishs ki or hinduo ka media roj chilaata tha kahlsaan walo ne yeh kar diya wo kar diya or agar yeh baat jha hui hoti to kabhi jaanch hi na hoti lakin Australia tha jaanch hui or Hindu hi pakda gya lakin kya Hindu media ne 47ki 84ki trah Delhi katleyaam ki trah sardaro se iske liye bhi muaafi maangi kha kya ki hum se galti ho gyi thi? Nehi na kyuki Hindu kuch bhi kren wo mnipur shilong haryana himachal Delhi ki trah kuch bhi kren wo desh ke tirange ki jgah bhgwa lehraane or savidhan ki jgah manusmriti laagu karne ki or poore Desh me apna rashter bnaane ki baat kare hmare katilo jagdeesh Tytler Sajan kumaar jeso ko vote de ke MP MLA bnaye hme maarne walon ko wo durga kaali shivji bolen khud ke bltkarion ko bhi reha karwa le or hmare sardaro ko knoon mutabik sja poori hone ke baad bhi reha na kre hindu her jgah Sahi or desh bhagt shanti pasand hi rehta hai or sardar sja poori hone ke baad itne katleyaam seh ke itne gurudware tudwa ke bhi or ek chote se praant me apne rashter ki maang kre jo ki ajaadi ke pehle sardaro ko dene ka wada bhi kiya tha Hindu hukumat ne alag baat hai ki Hindu ko mukkr jaane ki chlaaki karne ki khud ko doodh ka dhula or bhola btaane ki adat hai wo Sahi hi rehta hai or sardar ajaadi ke liye sabse jyada fansi pe chad ke aage hokar dande khaane ke baad bhi London ja ke Hindu muslim isai o or sardaro ka badla lene ke baad bhi knoon mutabik 47ke kuch time Baad hi Punjabi sooba ki maang karne ke baad se hi atankwaadi bna diya gya jab sardaro ki jaroorat ho to Hindu Sikh Bhai Bhai ho jaate hain ek Dharm se ho jate hain hinduo ke dharmik asthaano per lahsun pyaaj le jaane per hi sja unke kaashi haridwar jese shehr pwiter hain jha nasha to door lahsun pyaaj bhi nehi ja sakta or sardar apne kuch shehro or gurudwaro ke pass se beedi tmbaaku ki dukaane htaane ki maang kar le to sardar galt or atnkwaadi jabki doctors bhi lahsun payaj ko Insan ke liye haanikark nehi jroori btate hain or shraab gutkha beedi tmbaaku jis se censar hota hai usko galt maante hain lakin sardar galt or Hindu ab btaao asal me ji keh ke tum bulaate ho ja hum or dleel ke sath meri in baaton ko galt sabit kar do me muaafi maang loonga theek hai lakin dleel or sboot tark or vigyaan or ityhas ka hwala dekar kro sabit ke tum log sahi ho or hum galt? Kangna or Modi ki trah jumla se Nehi trak se ok
@pb7rider
@pb7rider Ай бұрын
ਦਿਲੋਂ ਧੰਨਵਾਦ 🙏
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Jaswindersingh-z1j
@Jaswindersingh-z1j 8 күн бұрын
Yes sache log
@HarjitBadesha-wc7nf
@HarjitBadesha-wc7nf Ай бұрын
Last te bhut hi jeada sohna kinna pyar karde kinna kush de rhe a❤❤
@ReshamDhillon-uh2uu
@ReshamDhillon-uh2uu Ай бұрын
Very good you guys are doing great job I pray for you guys god bless you be careful god keep you safe i wish
@pb7rider
@pb7rider Ай бұрын
ਦਿਲੋਂ ਧੰਨਵਾਦ 🙏
@SurjeetSingh-cq5sw
@SurjeetSingh-cq5sw 9 сағат бұрын
ਸਤਿ ਸੀ੍ ਅਕਾਲ ਵੀਰ ਜੀ
@haridassenterprises5502
@haridassenterprises5502 Ай бұрын
Excellent hidden place
@pb7rider
@pb7rider Ай бұрын
Thanks
@RanjitSingh-tw5kb
@RanjitSingh-tw5kb Ай бұрын
Bohut bdiya veer ji♥️♥️♥️
@pb7rider
@pb7rider Ай бұрын
ਦਿਲੋਂ ਧੰਨਵਾਦ 🙏
@lovekumar8614
@lovekumar8614 18 күн бұрын
Very good location show by you.Thank you.God bless you & Your family.From:Dehradun (UK)
@pb7rider
@pb7rider 14 күн бұрын
Thank you too
@pb7rider
@pb7rider 14 күн бұрын
ਦਿਲੋਂ ਧੰਨਵਾਦ 🙏
@manvir6090
@manvir6090 Ай бұрын
Beautiful place keep it up 😊
@pb7rider
@pb7rider Ай бұрын
Thanks for visiting
@ManojPrabhakar-o5n
@ManojPrabhakar-o5n Ай бұрын
Excellent video ❤🎉koi lafaj nahi natural beauty lyi Manoj Prabhakar
@Ranjit_._Singh
@Ranjit_._Singh Ай бұрын
ਪੰਜਾਬ ਵਿੱਚ ਵੀ ਪਹਿਲਾ ਦੇਸੀ ਬੀਜ ਹੀ ਹੁੰਦੇ ਸੀ ਜੌ ਹਰ ਸਾਲ ਬੀਜੇ ਜਾਂਦੇ ਸਨ ਜਿਹੜੇ ਸਪਰੇਹਾਂ ਤੋ ਬਿਨਾ ਹੁੰਦੇ ਸਨ ਜਿਨ੍ਹਾਂ ਨੂੰ ਖਾ ਕੇ ਪੰਜਾਬ ਦੇ ਲੋਕ ਪਤਲੇ ਉੱਚੇ ਲੰਬੇ ਤੇ ਤੰਦਰੁਤ ਹੁੰਦੇ ਸਨ kutti ਇੰਦਰਾ ਤੇ ਨੇਹਰੂ ਕੰਜ਼ਰ ਨੇ ਹਰੀ ਕ੍ਰਾਂਤੀ ਨਾਂ ਦਾ ਜ਼ਹਿਰ ਦੇ ਕੇ ਸਭ ਬਰਬਾਦ ਤੇ ਤਬਾਹ ਕਰਵਾ ਦਿੱਤਾ ਤੇ ਪੰਜਾਬੀ ਬਿਮਾਰ ਬਣਾ ਦਿੱਤੇ 😢😢 ਹੁਣ ਕੋਇ ਚੀਜ ਬਿਨਾਂ ਸਪਰੇਹਾਂ ਤੋ ਹੋ ਹੀ ਨਹੀ ਸਕਦੀ ਪਾਣੀ ਧਰਤੀ ਵਿੱਚ ਹਰ ਸਾਲ ਲੱਖਾਂ ਟਨ ਜ਼ਹਿਰ ਪਾਇਆ ਜਾ ਰਿਹਾ ਹੈ ਇੱਕ ਦਿਨ ਪੰਜਾਬੀ ਅ ਤੇ ਪੰਜਾਬ ਦਾ ਨਾਮੋ ਨਿਸ਼ਾਨ ਵੀ ਨਹੀ ਰਹਿਣਾ 😢 ਪੰਜ ਫੁੱਟ ਤੇ ਪਾਣੀ ਹੁੰਦਾ ਸੀ ਘਰ ਘਰ ਰੁੱਖ ਸਾਫ ਸੁਥਰੀ ਹਵਾ ਸੀ ਜਿਹਨਾਂ ਲਈ ਏਹ ਸਭ ਕੁਝ ਬਰਬਾਦ ਕਰਵਾ ਲਿਆ ਓਹ ਜੁੱਤੀ ਨਾਲ ਵੀ ਨਹੀ ਜਾਣਦੇ ਸਾਨੂ ਇੱਕ ਬਿਮਾਰੀ ਨੂੰ ਰੋਕਣ ਲਈ ਸਪਰੇਹ ਕਰਕੇ ਹਾ ਤਿੰਨ ਹੌਰ ਆ ਜਾਂਦੀਆਂ ਨੇਂ ਕਿਸਾਨ ਨੁ ਕਿ ਮਿਲਿਆ je ਉਹ ਅੱਜ ਤੋਂ ਚਾਲੀ ਸਾਲ ਪਹਿਲਾ ਪੰਜ ਕੁਇੰਟਲ ਕਣਕ ਜਾਂ ਹੌਰ ਫਸਲ ਪੈਦਾ ਕਰਦਾ ਸੀ ਉਸ ਤੇ ਕੋਇ ਖਰਚਾ ਨਹੀ ਸੀ ਪਾਣੀ ਹਵਾ ਸਾਫ ਸੀ ਕੋਇ ਬਿਮਾਰੀ ਨਹੀ ਸੀ ਹੁਣ ਜੈ ਵੀਹ kvinatl ਪੈਦਾ ਕਰ ਰਿਹੈ ਹੈ ਤਾਂ ਉਸਦੇ ਖਰਚੇ ਮਿਲਾ ਕੇ ਦਸ kvinal ਹੀ ਬਚਦਾ ਹੈ ਤੇ ਓਹ ਵੀ ਬਾਅਦ ਵਿਚ ਹੋਣ ਵਾਲੀਆਂ ਆਪਣੀ ਆ ਤੇ ਘਰ ਦਿਆ ਦੀਆ ਬਿਮਾਰੀ ਆ ਤੇ ਲੱਗ ਜਾਂਦਾ ਹੈ ਫ਼ੇਰ ਕਿਸਾਨ ਨੂੰ ਕੀ ਮਿਲਿਆ ਆਪਣੀ ਧਰਤਿ ਹਵਾ ਪਾਣੀ ਜ਼ਹਿਰੀਲੇ ਕਰਵਾ ਕੇ ਫਾਇਦਾ ਤਾਂ ਕਾਰਪੋਰੇਟ ਘਰਾਣੇ le ਗਏ ਸਿੱਖਿਆ ਉਹਨਾ ਕੋਲ਼ ਇਲਾਜ ਉਹਨਾ ਕੋਲ਼ fasla ਦੇ ਰੇਟ ਓਹ ਲਗਾਉਂਦੇ ਹਰ ਛੇ ਮਹੀਨੇ ਪਿੱਛੋਂ ਬੀਜ reha ਸਪਰੇਹਾਂ ਓਹ ਵੇਚ ਰਹੇ ਨੇਂ ਤੇ ਕਿਸਾਨ bund marwa ਰਿਹਾ ਵੇਖੋ ਵੇਖੀ ਤੇ ਦਿਨੋ ਦਿਨ ਕਰਜੇ ਵਿਚ ਡੁੱਬਦਾ ਜ ਰਿਹਾ ਏਹ ਤਰੱਕੀ ਕਿਸਾਨ ਲਈ ਨਹੀ ਅਮੀਰ ਵਪਾਰੀ ਆ ਲਈ ਆ ਐਸੇ ਕਰਕੇ ਤਾਂ ਹਰੀ ਕਰਾਂਤੀ ਨਾ ਦਾ ਮਿੱਠਾ ਜ਼ਹਿਰ ਕਿਸਾਨ ਨੂੰ ਝੂਠ ਬੋਲ ਕੇ ਦਿੱਤਾ ਗਿਆ ਸੀ 😢😢😢😢
@pb7rider
@pb7rider Ай бұрын
ਦਿਲੋਂ ਧੰਨਵਾਦ 🙏
@PARMINDER-e5c
@PARMINDER-e5c Ай бұрын
ਇਹ ਘਰ ਸਾਰੇ ਅੰਗਰੇਜ਼ਾਂ ਦੇ ਹਨ। ਕ੍ਰਾਂਤੀਕਾਰੀ ਸੁਰਮਿਆਂ ਤੋ ਡਰਦੇ ਅੰਗਰੇਜ਼ ਆਪਣੇ ਪਰਿਵਾਰਾਂ ਨਾਲ ਰਿਹਾ ਕਰਦੇ ਸੀ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@saiswati7348
@saiswati7348 15 күн бұрын
Ham Pahadi log aise hi hote hain Dil Ke saaf❤❤❤❤
@pb7rider
@pb7rider 14 күн бұрын
ਦਿਲੋਂ ਧੰਨਵਾਦ 🙏
@gurpreetkarda6319
@gurpreetkarda6319 Ай бұрын
Very beautiful place and innocent people.
@pb7rider
@pb7rider Ай бұрын
ਦਿਲੋਂ ਧੰਨਵਾਦ 🙏
@bhupinderkalra5188
@bhupinderkalra5188 15 күн бұрын
Very beautiful place
@pb7rider
@pb7rider 14 күн бұрын
Yes, thank you
@SatnamSingh-fe3tg
@SatnamSingh-fe3tg Ай бұрын
Very nice Vlog 👌 👍
@pb7rider
@pb7rider Ай бұрын
Thank you 😊
@robinbhatti909
@robinbhatti909 27 күн бұрын
Veer first aid kit hamesha naal rakha karo.rubbed de long shoe paa leya karo,jehreele jantu ta bacha ho janda hai, 🙏❤️🙏
@aryansharma2654
@aryansharma2654 Ай бұрын
Nice video too good view and the height is amazing how you find these kind of places I m surprised to see it wonderful , no words to describe the nature
@pb7rider
@pb7rider Ай бұрын
ਦਿਲੋਂ ਧੰਨਵਾਦ 🙏
@BaljinderSingh-ig1zd
@BaljinderSingh-ig1zd 20 күн бұрын
Bhut vidya laga ji
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@SimranSaini-h2y
@SimranSaini-h2y Ай бұрын
beautiful place
@pb7rider
@pb7rider Ай бұрын
Yes, thank you
@NareshKumar-ey8jh
@NareshKumar-ey8jh Ай бұрын
very good bro Har Har mahadav
@pb7rider
@pb7rider Ай бұрын
ਦਿਲੋਂ ਧੰਨਵਾਦ 🙏
@HarjeetSingh-pf3yt
@HarjeetSingh-pf3yt Ай бұрын
Very nice video and all of the best wishes to you and your lovely 🌹
@pb7rider
@pb7rider Ай бұрын
Thank you very much
@baljeetbajwa6909
@baljeetbajwa6909 Ай бұрын
Good video brother tusi bahut vadiya kam kar rahe ho
@pb7rider
@pb7rider 26 күн бұрын
ਦਿਲੋਂ ਧੰਨਵਾਦ 🙏
@MAJORSINGH-yb1ly
@MAJORSINGH-yb1ly Ай бұрын
Very nice PB 7 Rider
@pb7rider
@pb7rider 26 күн бұрын
Thanks ✌
@pb7rider
@pb7rider 26 күн бұрын
ਦਿਲੋਂ ਧੰਨਵਾਦ 🙏
@honeysingh2868
@honeysingh2868 Ай бұрын
Bahut Khoob WAH
@pb7rider
@pb7rider Ай бұрын
ਦਿਲੋਂ ਧੰਨਵਾਦ 🙏
@ManvirSingh-ur4yt
@ManvirSingh-ur4yt Ай бұрын
Good Information
@pb7rider
@pb7rider Ай бұрын
Welcome
@savrupamsinghaulakh
@savrupamsinghaulakh Ай бұрын
Great job
@pb7rider
@pb7rider Ай бұрын
ਦਿਲੋਂ ਧੰਨਵਾਦ 🙏
@ManojPrabhakar-o5n
@ManojPrabhakar-o5n Ай бұрын
O my GOD duniya kithe 2 reh rahi hai 😢😮Manoj Prabhakar ❤🎉
@pb7rider
@pb7rider Ай бұрын
ਦਿਲੋਂ ਧੰਨਵਾਦ 🙏
@bagwanihouse4507
@bagwanihouse4507 Ай бұрын
Bahut hi sohni video veer jug jug jio tusi
@pb7rider
@pb7rider Ай бұрын
ਦਿਲੋਂ ਧੰਨਵਾਦ 🙏
@playviews6974
@playviews6974 Ай бұрын
Bahut vadhia nazara he ji ........Sewa singh Delhi
@pb7rider
@pb7rider Ай бұрын
ਦਿਲੋਂ ਧੰਨਵਾਦ 🙏
@armaansingh2150
@armaansingh2150 24 күн бұрын
Wah.
@pb7rider
@pb7rider 23 күн бұрын
ਦਿਲੋਂ ਧੰਨਵਾਦ 🙏
@dildiyangallan5476
@dildiyangallan5476 Ай бұрын
Bahut ghaint bhaji
@pb7rider
@pb7rider Ай бұрын
ਦਿਲੋਂ ਧੰਨਵਾਦ 🙏
@chanansingh4261
@chanansingh4261 Ай бұрын
Nice information beta ❤
@pb7rider
@pb7rider Ай бұрын
😊
@CharanJit-u2b
@CharanJit-u2b Ай бұрын
Good. Video
@pb7rider
@pb7rider Ай бұрын
Thanks
@robinbhatti909
@robinbhatti909 27 күн бұрын
Nice video 👍 beo,nabey digree nahi veer, thodi kut karo.tahi gadi chalu araam naal.❤❤❤ love nature ❤❤
@pb7rider
@pb7rider 26 күн бұрын
ਦਿਲੋਂ ਧੰਨਵਾਦ 🙏
@Gurlal_60Sandhu
@Gurlal_60Sandhu Ай бұрын
Very good bhai ji
@pb7rider
@pb7rider Ай бұрын
ਦਿਲੋਂ ਧੰਨਵਾਦ 🙏
@raviwadhawan882
@raviwadhawan882 Ай бұрын
Very nice God bless you
@pb7rider
@pb7rider Ай бұрын
Thank you so much
@hardeeps67
@hardeeps67 Ай бұрын
Very good video
@pb7rider
@pb7rider Ай бұрын
Thanks for the visit
@balvindergrewal4254
@balvindergrewal4254 17 күн бұрын
Very nice
@pb7rider
@pb7rider 14 күн бұрын
Thanks
@VipanKumar-oi3gb
@VipanKumar-oi3gb Ай бұрын
Hoshiarpur Di Shan Hai Paji Bohat Vadiya Mai V Milna Thanu Mai v Hoshiarpur To.❤❤ Good 👍
@pb7rider
@pb7rider Ай бұрын
ਦਿਲੋਂ ਧੰਨਵਾਦ 🙏
@jaspalsingh4941
@jaspalsingh4941 Ай бұрын
🙏🙏 Very nice view God bless you From 🇺🇸🇺🇸
@pb7rider
@pb7rider Ай бұрын
Thank you very much!
@SandeepKumar-gv4tb
@SandeepKumar-gv4tb Ай бұрын
👍👍
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Parvinder5273
@Parvinder5273 Ай бұрын
❤❤nice videos❤❤
@pb7rider
@pb7rider Ай бұрын
Thanks 🤗
@PawanKumar-i5l2q
@PawanKumar-i5l2q Ай бұрын
very nice Good job
@pb7rider
@pb7rider Ай бұрын
Many many thanks
@armaangorkha8028
@armaangorkha8028 6 күн бұрын
good gi
@pb7rider
@pb7rider 2 күн бұрын
ਦਿਲੋਂ ਧੰਨਵਾਦ 🙏
@SarwanDass-qp1pi
@SarwanDass-qp1pi Ай бұрын
Haanji ki Haal ehh ji thodaaaaaaaaaaaaaaaa Amritlal Singh ji Sat Sri Akal Ji SareyaaaaaaaaaaaaaaaaaaaaaaaaN nu jiyunde Basde Raho Punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏❤️
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Mika786moga
@Mika786moga Ай бұрын
ਇਹ ਟਰਾਲੀ ਮੈ ਚਲਦੀ ਹਾਲਤ ਵਿਚ ਦੇਖੀ ਸੀ ਏਸ ਨਾਲ ਦੀ ਸੀ ਬਿਲਕੁੱਲ
@pb7rider
@pb7rider Ай бұрын
Ok vir ji
@TerafojiG
@TerafojiG 10 күн бұрын
A kedi jagah veer jii ..location dseyo
@pb7rider
@pb7rider 2 күн бұрын
Near barot valley joginder nagar himachal
@Harman_vlogger0033
@Harman_vlogger0033 Ай бұрын
Very good 22g ❤❤❤
@pb7rider
@pb7rider Ай бұрын
Thanks 🤗
@pb7rider
@pb7rider Ай бұрын
ਦਿਲੋਂ ਧੰਨਵਾਦ 🙏
@RajuKhan-m8f1t
@RajuKhan-m8f1t Ай бұрын
Nice bro
@pb7rider
@pb7rider 26 күн бұрын
Thanks
@pb7rider
@pb7rider 26 күн бұрын
ਦਿਲੋਂ ਧੰਨਵਾਦ 🙏
@ManpreetSingh-jf7qh
@ManpreetSingh-jf7qh Ай бұрын
Good
@pb7rider
@pb7rider Ай бұрын
Thanks
@ranjitkaur8388
@ranjitkaur8388 Ай бұрын
Bahut Aukha Trek a j Salut U, ❤
@pb7rider
@pb7rider Ай бұрын
Thanks❤️
@jagjitkaur5959
@jagjitkaur5959 Ай бұрын
Very very nice ji❤❤❤❤❤
@pb7rider
@pb7rider Ай бұрын
ਦਿਲੋਂ ਧੰਨਵਾਦ 🙏
@ranjitkaur8388
@ranjitkaur8388 Ай бұрын
Hun Din Shute a, Sheti Hanera Hu Janda a Tarek Bahut Kam ye a Tussi, Vade, Dina nu Jaia kro Te Barsatta Nu Bilkul Nhi, 🙏🙏
@pb7rider
@pb7rider Ай бұрын
ਦਿਲੋਂ ਧੰਨਵਾਦ 🙏
@mpsingh7106
@mpsingh7106 24 күн бұрын
Requested for rehabitation.
@pb7rider
@pb7rider 23 күн бұрын
ਦਿਲੋਂ ਧੰਨਵਾਦ 🙏
@kuldipdhak7972
@kuldipdhak7972 9 күн бұрын
Kise bele camra man be show karo app he khaijande ho
@SurbjitKaur-et8bt
@SurbjitKaur-et8bt Ай бұрын
❤❤❤
@pb7rider
@pb7rider Ай бұрын
ਦਿਲੋਂ ਧੰਨਵਾਦ 🙏
@R.SZaildarZaildar
@R.SZaildarZaildar 14 күн бұрын
Veer g pura adress dasya kro punjab . Toh kidar di jana painda eh dekhan lyi
@pb7rider
@pb7rider 14 күн бұрын
Hoshiarpur to palampur to joginder nagar to barot valley
@pb7rider
@pb7rider 14 күн бұрын
ਦਿਲੋਂ ਧੰਨਵਾਦ 🙏
@anwerkhan3445
@anwerkhan3445 16 күн бұрын
Bhot simpal te sokha jugad a eh hun vi chalu kitta ja sakda sarkar ja koi privet company ess dubara to sawar change Rupiye kama sak di a
@pb7rider
@pb7rider 14 күн бұрын
ਦਿਲੋਂ ਧੰਨਵਾਦ 🙏
@hh-zt7xv
@hh-zt7xv Ай бұрын
Avtar Pakhowa near Dadial V nice
@pb7rider
@pb7rider Ай бұрын
ਦਿਲੋਂ ਧੰਨਵਾਦ 🙏
@hh-zt7xv
@hh-zt7xv Ай бұрын
@@pb7rider Live long with your family try to meet Pakhowal near Dadial Thaks
@nachattarsinghbhatti
@nachattarsinghbhatti 16 күн бұрын
Nachhatar. Singh Good
@pb7rider
@pb7rider 14 күн бұрын
ਦਿਲੋਂ ਧੰਨਵਾਦ 🙏
@AmitSharmaPB07WALA
@AmitSharmaPB07WALA 27 күн бұрын
Veer ji mai apne papa na gaya se es trian te 2002 vich Himachal
@pb7rider
@pb7rider 26 күн бұрын
ਦਿਲੋਂ ਧੰਨਵਾਦ 🙏
@pb7rider
@pb7rider 26 күн бұрын
Ok dear
@amarjitkaur3633
@amarjitkaur3633 8 күн бұрын
Which state, which district?
@pb7rider
@pb7rider 2 күн бұрын
Mandi himachal
@RajwinderKaur-qr8zg
@RajwinderKaur-qr8zg 11 күн бұрын
ਵੀਰੇ ਸੱਪ ਨਾ ਲੜਾਂ ਲਈ
@pb7rider
@pb7rider 11 күн бұрын
ਦਿਲੋਂ ਧੰਨਵਾਦ 🙏
@gurjinderdhillon3302
@gurjinderdhillon3302 Ай бұрын
2 ਸਾਲ ਪਹਿਲਾ ਚਲਦੀ ਸੀ
@Mika786moga
@Mika786moga Ай бұрын
ਤੁਹਾਡੇ ਸਸਕ੍ਰਿਬਰ ਵਧੀਆ,, ਤੁਸੀ ਵੀ ਬਲੌਗ ਬਣਾਉਂਦੇ ਹੋ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@kuldipdhak7972
@kuldipdhak7972 9 күн бұрын
Indian govt Noo pata nahi hona ke train the line kis beleh dee hai
@pb7rider
@pb7rider 2 күн бұрын
ਦਿਲੋਂ ਧੰਨਵਾਦ 🙏
@PindaBajwa-m2u
@PindaBajwa-m2u Ай бұрын
Bauth vadya video thudi
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Armaaan696
@Armaaan696 Ай бұрын
ਇਹ ਟਰੇਨ ਨਹੀਂ ਸਿਰਫ ਇਕ ਟਰਾਲੀ ਹੀ ਸੀ ਸਿਰਫ ਢੋਆ ਢੁਆਈ ਲਈ। ਭਾਜੀ ਸੱਚ ਦੱਸਿਓ ਇਹ ਲਿਫਾਫਾ ਘਰ ਤੱਕ ਪਹੁੰਚਿਆ ਕਿ ਨਹੀਂ।
@pb7rider
@pb7rider Ай бұрын
ਦਿਲੋਂ ਧੰਨਵਾਦ 🙏
@pb7rider
@pb7rider Ай бұрын
ਵੀਰੇ ਪਹੁੰਚ ਗਿਆ
@HarpreetSingh-m5f
@HarpreetSingh-m5f Ай бұрын
ਬੋਲਦਾ ਕਿਵੇਂ ਆ 22 ਰੁਕ ਰੁਕ ਕੇ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Mika786moga
@Mika786moga Ай бұрын
ਹਿਮਾਚਲ ਦੀਆ ਔਰਤਾਂ ਬਹੁਤ ਵਧੀਆ ਸੁਭਾਅ ਤੇ ਮੇਹਨਤੀ ਹਨ,, ਅਪਣੇ ਪੁਰਾਣੇ ਬਜ਼ੁਰਗ ਔਰਤ ਵੀ ਬਹੁਤ ਮੇਹਨਤੀ ਸੀ ਪਰ ਹੁਣ ਦੀਆ ਨਾ ਤਾਂ ਕੁੜੀਆ ਵਿਚ ਐਨੀ ਹਿੰਮਤ ਰਹੀ ਨਾ ਹੀ ਨੌਜਵਾਨਾਂ ਵਿੱਚ ਜਿਆਦਾ ਤਰ ਰੇਹ ਸਪਰੇ ਤੇ ਫਾਸਟ ਫੂਡ ਤੇ ਟਾਈਮ ਨਾਲ ਨਾ ਸੌਣਾ ਨ ਸੁਭਾਅ ਜਲਦੀ ਉੱਠਣਾ ਏਸ ਕਰਕੇ ਸਰੀਰ ਬੋਜਲ ਹੋ ਗਏ,,, ਕੁਛ ਹਵਾ ਪਾਣੀ ਮਾੜਾ ਹੋ ਗਿਆ ਕੁਛ ਰਹਿੰਦਾ ਖੂੰਡਾ, ਮੋਬਾਇਲ ਦੀ ਜਿਆਦਾ ਵਰਤੋ ਕਰਨ ਨਾਲ ਵੀ ਅਸਰ ਕਾਫੀ ਹੋਏਆ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@babbarsher2065
@babbarsher2065 Ай бұрын
Angrez he a k chlon gay. Kalley angreza ne ta. Lootna Te kootna he hey 👋🏿. 😂🇮🇳🤣
@pb7rider
@pb7rider Ай бұрын
ਦਿਲੋਂ ਧੰਨਵਾਦ 🙏
@AvtarSingh-r6s
@AvtarSingh-r6s Ай бұрын
Very good video 👍👍🙏🛖🌹🌻🥀
@pb7rider
@pb7rider Ай бұрын
ਦਿਲੋਂ ਧੰਨਵਾਦ 🙏
@Babbu2212
@Babbu2212 Ай бұрын
🙏🙏🙏🙏🙏🕉🕉🕉🕉
@pb7rider
@pb7rider Ай бұрын
ਦਿਲੋਂ ਧੰਨਵਾਦ 🙏
@narinderkaur4070
@narinderkaur4070 Ай бұрын
Ache log aa himachal de Amritpal veer thuaano milna chounde aa send contect no veere❤❤ thuaade fan aaaa ji
@pb7rider
@pb7rider Ай бұрын
Please send mobile no , i call u back
@pb7rider
@pb7rider Ай бұрын
ਦਿਲੋਂ ਧੰਨਵਾਦ 🙏
@GurpreetSingh-oz9kv
@GurpreetSingh-oz9kv Ай бұрын
Tu Rehan de dekhi kite
@pb7rider
@pb7rider Ай бұрын
ਦਿਲੋਂ ਧੰਨਵਾਦ 🙏
@sukhwindersingh-jy8zs
@sukhwindersingh-jy8zs Ай бұрын
ਬਾ ਕਮਾਲ
@pb7rider
@pb7rider Ай бұрын
ਦਿਲੋਂ ਧੰਨਵਾਦ 🙏
@majorkhan746
@majorkhan746 14 күн бұрын
Bhai Sadi govt purane virse ki sambhalne han eh tan govt ji himat wali si jo aise kam kar gai. Apni govt to tan apna aap hi nahi sanbhalia ja rah hai.
@pb7rider
@pb7rider 11 күн бұрын
ਦਿਲੋਂ ਧੰਨਵਾਦ 🙏
@HarjitBadesha-wc7nf
@HarjitBadesha-wc7nf Ай бұрын
Inna bhar leke kidha utroge😂😂
@pb7rider
@pb7rider Ай бұрын
ਦਿਲੋਂ ਧੰਨਵਾਦ 🙏
@premiumeditingstudio8457
@premiumeditingstudio8457 Ай бұрын
zidra tord deen c yaar
@pb7rider
@pb7rider Ай бұрын
ਦਿਲੋਂ ਧੰਨਵਾਦ 🙏
@premiumeditingstudio8457
@premiumeditingstudio8457 Ай бұрын
@@pb7rider ਮੈਂ ਤੇ ਧੰਨਵਾਦ ਵਾਲੀ ਕੋਈ ਗੱਲ ਹੀ ਨਹੀਂ ਕੀਤੀ
@Sarjuahuja72
@Sarjuahuja72 Ай бұрын
Apni sarkara te sharm andi, nawi sarak ya rail te ki banani, Puranik v band Kar tiya
@pb7rider
@pb7rider Ай бұрын
ਦਿਲੋਂ ਧੰਨਵਾਦ 🙏
@bsrana6286
@bsrana6286 Ай бұрын
Subscribe kro sare eh ghre baithe tuhanu swarg dikha rhe ne
@pb7rider
@pb7rider Ай бұрын
ਦਿਲੋਂ ਧੰਨਵਾਦ 🙏
@mohinderkumar106
@mohinderkumar106 21 күн бұрын
English raj ue class ye ssle kale angrag khatarnaak
@pb7rider
@pb7rider 19 күн бұрын
ਦਿਲੋਂ ਧੰਨਵਾਦ 🙏
@gurjinderdhillon3302
@gurjinderdhillon3302 Ай бұрын
Dhillon 0044 KZbin S...
@mohinderdhaliwal4244
@mohinderdhaliwal4244 14 күн бұрын
Very good bhai sahib
@pb7rider
@pb7rider 11 күн бұрын
ਦਿਲੋਂ ਧੰਨਵਾਦ 🙏
@harindersingh2377
@harindersingh2377 19 күн бұрын
Good
@pb7rider
@pb7rider 19 күн бұрын
Thanks
@shonkisardarsardarshonki8787
@shonkisardarsardarshonki8787 Ай бұрын
Very nice video
@pb7rider
@pb7rider Ай бұрын
ਦਿਲੋਂ ਧੰਨਵਾਦ 🙏
ЛУЧШИЙ ФОКУС + секрет! #shorts
00:12
Роман Magic
Рет қаралды 23 МЛН
Players vs Pitch 🤯
00:26
LE FOOT EN VIDÉO
Рет қаралды 47 МЛН