ਬਿਆਸ ਨਦੀ 'ਚ ਮੌਜੂਦ ਭੀਮ ਦੀ 100 ਹਾਥੀਆਂ ਤੋਂ ਭਾਰੀ ਲੱਠ | ਰਾਣੀ ਦਰੌਪਦੀ ਦੀ ਰਸੋਈ ਦੇ ਭਾਂਡੇ ਵੀ ਮੌਜੂਦ

  Рет қаралды 179,847

PB7 RIDER

PB7 RIDER

Күн бұрын

Пікірлер: 543
@mann-kg4pg
@mann-kg4pg 4 ай бұрын
ਮੈਂ ਹੈਵੀ ਡਰਾਈਵਰ ਭੁਪਿੰਦਰ,, ਪੂਰੇ ਭਾਰਤ ਵਿੱਚ ਘੁੰਮਦਾ ਪੱਚੀ ਸਾਲ ਹੋ ਗਏ ਆ। ਪੂਰੇ ਭਾਰਤ ਦੇ ਵਿਚ ਬਹੁਤ ਅਜੀਬੋ ਗਰੀਬ ਲੋਕ ਮਿਲੇ। ਬਹੁਤ ਮੰਦਰ ਵੇਖੇ। ਮਸਜਿਦਾਂ ਵੇਖਿਆ। ਗੁਰਦੁਆਰਾ ਸਾਹਿਬ ਵੇਖੇ। ਪਰ ਮੈਨੂੰ ਯੁੱਗ ਪਲਟਣ ਜਾਂ ਜੁਗ ਬਦਲਣ ਦਾ ਕੋਈ ਸਬੂਤ ਨਹੀਂ ਮਿਲਿਆ। ਹਾਂ ਮੈਂ ਪੜ੍ਹਿਆ ਜਰੂਰ ਆ ਕੀ ਜੁਗ ਬਦਲੇ। ਪਰ ਹਰੇਕ ਜੁਗ ਦੀ ਵੱਖਰੀ ਮਹਾਨਤਾ ਜਰੂਰ ਪੜ੍ਹੀ। ਮੇਰਾ ਨਿੱਜੀ ਮੰਨਣਾ,,ਕੀ ਜੁਗ ਨਹੀਂ ਬਦਲਦੇ,ਕੇਵਲ ਮਨੁੱਖ ਹੀ ਬਦਲਦੇ ਰਹੇ ਆ। ਕਿਉਂਕਿ ਸੱਤਯੁੱਗ ਵਿਚ ਸ਼ੇਰ ਮਾਸ ਹੀ ਖਾਂਦਾ ਸੀ ਤੇ ਅੱਜ ਵੀ। ਹਾਂ ਮੱਧ ਪ੍ਰਦੇਸ਼ ਦੇ ਵਿਚ ਇਕ ਪਾਂਡਵਾ ਦਾ ਇਕ ਮੰਦਿਰ ਵੇਖਿਆ ਸੀ ਜਿਸ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਪਾਂਡਵਾਂ ਦੀ ਹਾਇਟ ਤੀਹ ਫੁੱਟ ਰਹੀ ਹੋਵੇਗੀ,, ਮੰਦਿਰ ਦੀ ਹਾਇਟ ਤੋਂ ਲੱਗਦਾ। ਸਚਾਈ ਰੱਬ ਜਾਣਦਾ। ਪਰ ਹਾਇਟ ਬਾਰੇ ਮੈਂ ਕਿਤੇ ਪੜਿਆ ਨਹੀਂ। ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਬਹੁਤ ਜ਼ਿਆਦਾ,, ਹੁਣ ਤੱਕ ਮੈਂ ਕੋਈ ਪੰਜ ਹਜ਼ਾਰ ਕਿਤਾਬਾਂ ਪੜ ਲਈਆਂ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@ManpreetKaur-mx8qg
@ManpreetKaur-mx8qg 4 ай бұрын
Yug bhai jis tran sal badlde us than badlde han hor ki
@bw8dm
@bw8dm 4 ай бұрын
ਜੇ ਕੋਈ ਵਿਅਕਤੀ ਰੋਜ਼ ਇੱਕ ਕਿਤਾਬ ਪੜ੍ਹੇ ਤਾਂ 5000 ਕਿਤਾਬਾਂ ਪੜ੍ਹਨ ਲਈ 13 ਸਾਲ ਅਤੇ 255 ਦਿਨ ਲੱਗਣਗੇ। ਜੇ ਕੋਈ ਵਿਅਕਤੀ ਇੱਕ ਦਿਨ ਛੱਡਕੇ ਵੀ ਇੱਕ ਕਿਤਾਬ ਪੜ੍ਹੇ ਤਾਂ 5000 ਕਿਤਾਬ ਪੜ੍ਹਨ ਲਈ 28 ਸਾਲ ਲੱਗ ਜਾਣਗੇ
@mann-kg4pg
@mann-kg4pg 4 ай бұрын
@@bw8dm ਨਹੀਂ ਭਾਈ ਮੈਂ ਪੰਜ ਸੱਤ ਦਿਨ ਲਾ ਦਿੰਨਾ।
@mann-kg4pg
@mann-kg4pg 4 ай бұрын
@@bw8dm ਕਈ ਕਿਤਾਬਾਂ ਤਾਂ ਹੁੰਦੀਆਂ ਬਹੁਤ ਛੋਟੀਆਂ
@petergurcharan3294
@petergurcharan3294 4 ай бұрын
ਓ ਭਰਾ ਉਦੋਂ ਪੱਥਰਾਂ ਦੀ ਫੱਟੀਆਂ ਉੱਤੇ ਲਿਖਿਆ ਜਾਂਦਾ ਸੀ ਤੋ ਫਿਰ ਲਿਖਾਈ ਕਿੱਥੇ ਗਈ ਇਹ ਬਿਲਕੁਲ ਬੇਵਕੂਫ ਬਣਾ ਰਹੇ ਨੇ ਤੇ ਨਾਲ ਤੁਸੀਂ ਵੀ ਬਣ ਰਹੇ ਜੀ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@lumsum-gyan
@lumsum-gyan 3 ай бұрын
likhe jaan te ukere (engraving) vich fark hunda,je nahi pata hunda ta harek jagah apna fuddu gyan nai ghuserida hunda. engraving temples ch ja ke dekhi madhya pradesh , te south te temples ch 5000 saal pehliya engravings mildiya, hindu itihaas sabto purana hai te scintifically proven hai. ese tarha sikh itihas bhi scintific proven ahi. carbon dating naal temple di age pata lag jandi. pehla thoda sahi gyan katha kar leya karo fer apni vakalat kareya karo.
@kuldipsingh7111
@kuldipsingh7111 4 ай бұрын
ਬਾਈ ਜੀ ਰਸਤਾ ਬਹੁਤ ਸੋਹਣਾ ਤੇ ਮਨਮੋਹਕ ਹੈ ਤੇ ਵੀਡੀਓ ਵੀ ਬਹੁਤ ਵਧੀਆ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@bw8dm
@bw8dm 4 ай бұрын
ਸਭ ਕੁੱਝ ਮਨਘੜਤ ਆ, ਪਾਣੀ ਦੇ ਵਹਾਅ ਨਾਲ ਬਣਿਆ ਹੋਇਆ ਸਭ ਕੁੱਝ
@nirmalramgarhia5417
@nirmalramgarhia5417 4 ай бұрын
ਇਕ ਪੈਰ ਵਾਲਾ ਭੀਮ ਸੀ ਯਾ ਦੁਜਾ ਪੈਰ ਮੋਡੇ ਤੇ ਰਖੇਆ ਹੋਏਗਾ ਨਿਸਾਨ ਇਕੋ ਪੇਰ ਦਾ ਮਿਲੇਆ 😂😂😂😂😂
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@lumsum-gyan
@lumsum-gyan 3 ай бұрын
mere 2 hath hai , tere moonh te ik thapar maara ta moonh ik passeyo laal hou ke dowa passeyo ?
@bahadurdhillon2001
@bahadurdhillon2001 3 ай бұрын
ਭੀਮ ਦਾ ਦੂਜਾ ਪੈਰ ਬ੍ਰਹਪੁੱਤਰ ਨਦੀ ਵਿਚ ਹੈ 😂😂
@davindersahni6975
@davindersahni6975 4 ай бұрын
Love to watch ur every video from Calgary..Canada. Back from Mahilpur..Hoshiarpur. I really love Himachal..when i come to India..i will visit there for sure.Right now i watch it through ur videos. THANKS.
@pb7rider
@pb7rider 4 ай бұрын
Thanks a ton
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@aryansharma2654
@aryansharma2654 4 ай бұрын
ਬਹੁਤ ਵਧੀਆ ਵੀਡੀਓ ਭਾਜੀ ਦੇਖ ਕੇ ਮਜਾ ਆ ਗਿਆ ਲੋਕੇਸ਼ਨ ਬੜੀ ਵਧੀਆ ਵਾ ਔਰ ਜਿਹੜਾ ਮਾਹੌਲ ਸੀ ਨਾ ਰਸ਼ਤੇ ਦਾ ਬਹੁਤ ਵਧੀਆ ਸਾਡਾ ਇੰਨੇ ਵਧੀਆ ਰਸਤੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਔਰ ਇਦੇ ਲੱਗਦਾ ਸੀ ਵਾਕੇ ਜਿੱਦਾਂ ਸਵਰਗ ਚ ਤੁਰੇ ਹੋਏ ਆ ਤੁਸੀਂ ਤੇ ਵੀਡੀਓ ਦੇਖ ਕੇ ਪੂਰਾ ਆਨੰਦ ਆ ਗਿਆ ਬਾਕੀ ਪੁਰਾਣੇ ਸਮੇਂ ਦੀਆਂ ਗੱਲਾਂ ਵਾ ਇਹ ਕਿਤੇ ਨਾ ਕਿਤੇ ਸੱਚ ਹੈਗੀਆ ਹੀ ਆ ਕਈ ਲੋਕ ਜਿਹੜੇ ਹੈਗੇ ਜਿਹੜੇ ਇਹਨਾਂ ਨੂੰ ਮਿਥਿਆ ਸਮਝਦੇ ਆ ਪਰ ਇਹ ਮਿਥਿਆ ਨਹੀਂ ਆ ਇਹ ਸਹੀ ਹੈ ਇਸੇ ਲਈ ਦੇਖੋ ਨਿਸ਼ਾਨੀਆਂ ਉਨਾਂ ਦੀਆਂ ਉਸ ਟਾਈਮ ਦੀਆਂ ਮਿਲ ਰਹੀਆਂ ਹਨ ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਐਨੀ ਦੂਰ ਦੂਰ ਜਾਦੇ ਤੇ ਸਾਹਮਣੇ ਇਨਾ ਖਤਰਾ ਮੋਹ ਲੈ ਕੇ ਸਾਨੂੰ ਅਜਿਹੀਆਂ ਥਾਵਾਂ ਦਿਖਾਨੇ ਆ ਜਿਨਾਂ ਦਾ ਇਤਿਹਾਸ ਇੰਨਾ ਜਬਰਦਸਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇਤਿਹਾਸ ਨਾਲ ਜੁੜੀਆਂ ਇੰਨੀਆਂ ਪੁਰਾਣੀਆਂ ਪੁਰਾਣੀਆਂ ਲੋਕੇਸ਼ਨਾਂ ਦਿਖਾਨੇ ਆ ਜਿਉਂਦੇ ਵੱਸਦੇ ਰਹੋ ਪਿਆਰਿਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@satwindersinghbhari3784
@satwindersinghbhari3784 4 ай бұрын
ਮੈਨੂੰ ਲੱਗਦਾ ਰਸੋਈ ਦਾ ਖੇਤਰਫਲ 2 ਕਿਲੋਮੀਟਰ ਹੋਊ ਜਿਹੜੇ ਭਾਂਡੇ ਏਡੀ ਦੂਰ ਖਿਲਰੇ ਪਏ ਆ 😂 😂😂
@gurjotsinghbhatnagarbhatna9388
@gurjotsinghbhatnagarbhatna9388 3 ай бұрын
ਖੰਨਾ ਸ਼ਹਿਰ ਕੋਲ ਮਲੇਰਕੋਟਲਾ ਲਸੋਈ ਪਿੰਡ ਹੈ ਉਹ ਪਾਂਡਵਾ ਦੀ ਰਸੋਈ ਸੀ ਅੱਜ ਵੀ ਹੈ.. ਜਦ ਕੀ ਯੁੱਧ ਕੁਰਕਸ਼ੇਤਰਾ ਵਿਚ ਹੋਇਆ..... ਰੋਜ ਖਾਣਾ ਪੱਕਾ ਕੇ ਯੁੱਧ ਚ ਜਾਂਦਾ ਸੀ ਪਰ ਇਹ ਯੁੱਧ ਵੱਡਾ ਹੀ ਇੰਨਾ ਸੀ ਵੀ ਹਰ ਥਾਂ ਯੁੱਧ ਕਰਨ ਵਾਲੇ ਫ਼ੇਲੇ ਹੋਏ ਸੀ ਤਾਹੀ ਕਹਿੰਦੇ ਵੀ ਮਹਾਭਾਰਤ ਦਾ ਯੁੱਧ ਪੰਜਾਬ ਚ ਹੋਇਆ ਭਾਵੇਂ ਪਹਿਲਾਂ ਪੰਜਾਬ ਦੀ ਹੀ ਧਰਤੀ ਸੀ...
@AvtarSingh-xd3xh
@AvtarSingh-xd3xh 3 ай бұрын
@@gurjotsinghbhatnagarbhatna9388😂😂😂😂😂👍🏻
@ritarani2332
@ritarani2332 3 ай бұрын
v v nice👌👌👌👌👌 vedio for us and amazing for all people with thanks for that information of Mahabharat😊
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@diljeetkaur5858
@diljeetkaur5858 3 ай бұрын
Bhut khushi huyi thodi vedio dekh k ❤ thnku 😊
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@Genius_shorts_parwaaj
@Genius_shorts_parwaaj 4 ай бұрын
ਯਾਰ ਬਾਈ ਇਹ ਨਿਸ਼ਾਨ ਤਾਂ ਪਾਣੀ ਦੇ ਬਣਾਏ ਹੋਏ ਆ ਬਾਕੀ ਵੇਖੋ ਕੀ ਕਹਿ ਸਕਦੇ ਹੋ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@JarnelSingh-b9g
@JarnelSingh-b9g 4 ай бұрын
ਬਾਈ ਜੀ ਜਰੂਰੀ ਨਹੀਂ ਇਹ ਪਾਂਡਵਾਂ ਦੇ ਹੀ ਆ ਇਹੋ ਜਿਹੀ ਚੀਜ਼ਾਂ ਤਾਂ ਪ੍ਰਕਰਤੀ ਦੇ ਵਿੱਚ ਆਮ ਦੇਖਣੇ ਨੂੰ ਮਿਲਦੀਆਂ ਜਿੰਨੀ ਵੀ ਇੰਡੀਆ ਦੇ ਵਿੱਚ ਇੰਡੀਆ ਤੋਂ ਬਾਹਰ ਜਿੰਨੀ ਵੀ ਮੂਰਤੀਆਂ ਮਿਲਦੀਆਂ ਉਹ ਬੁੱਧ ਦੀ ਮਿਲਦੀਆਂ ਕੋਈ ਢਾਈ ਹਜਾਰ ਸਾਲ ਪੁਰਾਣੀ ਕੋਈ 2000 ਸਾਲ ਪੁਰਾਣੀ ਇਨਾਂ ਬ੍ਰਾਹਮਣਾ ਨੇ ਮੰਨੂਵਾਦ ਨੇ ਬੁੱਧ ਧਰਮ ਨੂੰ ਖਤਮ ਕਰਿਆ ਉਹਨਾਂ ਦੀ ਮੂਰਤੀਆਂ ਨੂੰ ਆਪਣੀ ਮੂਰਤੀਆਂ ਬਣਾ ਕੇ ਬਹਿ ਗਏ ਆਪਣੇ ਭੋਲੇ ਨਾਥ ਦੀ ਮੂਰਤੀ ਬਣਾ ਦੀ ਕਿਤੇ ਤੁਹਾਨੂੰ ਮਾਨ ਦੀ ਮੂਰਤੀ ਬਣਾ ਤੀ ਇਹਨਾਂ ਨੇ ਬੁੱਧ ਦਾ ਇਤਿਹਾਸ ਚੋਰੀ ਕਰਕੇ ਆਪਣਾ ਇਤਿਹਾਸ ਬਣਾਇਆ ਇਹਨਾਂ ਦਾ ਆਪਣਾ ਕੋਈ ਇਤਿਹਾਸ ਹੈ ਹੀ ਨਹੀਂ ਮਿਤੀ ਇਤਿਹਾਸ ਹੈ ਇਹਨਾਂ ਦਾ ਮਨੂਵਾਦ ਦਾ ਬਾਕੀ ਇਹਨਾਂ ਨੇ ਬੁੱਧ ਧਰਮ ਦੇ ਵਿੱਚ ਤੋਂ ਸਿੱਖਾਂ ਦੇ ਗ੍ਰੰਥਾਂ ਵਿੱਚ ਤੋਂ ਗਿਆਨ ਚੋਰੀ ਕਰਕੇ ਆਪਣੇ ਹੱਥਾਂ ਦੇ ਨਾਲ ਕਾਲਪਨਿਕ ਗ੍ਰੰਥ ਲਿਖੇ ਹੋਏ ਹਾਂ ਬਾਕੀ ਗੂਗਲ ਤੇ ਸਰਚ ਮਾਰ ਕੇ ਲੋਕਾਂ ਨੂੰ ਦੱਸੀ ਜਾਂਦੇ ਆ ਸਭ ਝੂਠਾ ਇਸ ਚੀਜ਼ ਦਾ ਸਾਰਾ ਪਤਾ ਲੱਗ ਚੁੱਕਿਆ ਕੋਈ ਦੱਸਣ ਦੀ ਲੋੜ ਨਹੀਂ ਬੁੱਧ ਧਰਮ ਸਭ ਤੇ ਪੁਰਾਣਾ ਬੁੱਧ ਦਾ ਇਤਿਹਾਸ ਸਭ ਤੇ ਪੁਰਾਣਾ ਇਹਨਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਸਭ ਗੱਲਾਂ ਝੂਠਾਂ ਜਿੰਨੀ ਵੀ ਮੂਰਤੀਆਂ ਬਣਾਈਆਂ ਹੋਈਆਂ ਸਭ ਕਾਲਪਨਿਕ ਨੇ ਬਾਕੀ ਇਹਨਾਂ ਨੇ ਸਾਡਾ ਜੋ ਗ੍ਰੰਥਾਂ ਗ੍ਰੰਥਾਂ ਦੇ ਵਿੱਚ ਤੋਂ ਚੋਰੀ ਕਰਕੇ ਆਪਣੇ ਕਾਲਪਨਿਕ ਗ੍ਰੰਥ ਲਿਖੇ ਹੋਏ ਆ ਬਾਕੀ ਦੁਨੀਆਂ ਨੂੰ ਸੋਝੀ ਪਤਾ ਨਹੀਂ ਕਦੋਂ ਆਉਣੀ ਆ ਕਦ ਲੋਕੀ ਬਾਬੇ ਨਾਨਕ ਦੇ ਨੇੜਾ ਲੱਗੋਗੇ ਕੱਦ ਸਤਯੁਗ ਆਓਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏🙏
@aryansharma2654
@aryansharma2654 4 ай бұрын
Veere eve kise di bhawnawa nu Thes ni phunchani chahidi ask Punjabi ha Sab dharma di izzat karde ha je brahmina ne zhooth bolya ta chandi di war guru gobind Singh ji ne kyu likhi oh mata vi hindua di hi hai tuhade guru sahiban kyu pooja karde si ohna di ..... Guru granth sahib vich kini war Ram, Krishna,te Govind naam shamil hai oh kyu hai ... Dhan Dhan Guru nanak dev ji vi khatri (Hindu) hi si , eve ni boli jaida je agle kuch kehnde ni ehda MATLAB eh ni Ki tusi jo dil ch aawe boli jao, Guru teg Bahadur Ji ne ohi barahmina di rakeya layi shahadat diti si jina baare tusi manda bol bolde PAYE , agle sikh guru sahiban Di izzat karde te tusi hindu te barahmina nu target karke manda bol bol ke apne hi guru sahiban de khilaf ja rahe sharam aani chahidi eni nafrat kis layi ......... Mann dukhi ho janda apneya de muho eda de mande bol sun ke
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@JarnelSingh-b9g
@JarnelSingh-b9g 4 ай бұрын
@@aryansharma2654 ਬਿਲਕੁਲ ਝੂਠ ਚੰਡੀ ਦਸਵੇਂ ਪਾਤਸ਼ਾਹ ਨੇ ਤਲਵਾਰ ਨੂੰ ਕਿਹਾ ਤਲਵਾਰ ਹੀ ਚੰਡੀ ਹੈ ਪ੍ਰਥਮ ਭਗੋਤੀ ਵੀ ਤਲਵਾਰ ਨੂੰ ਹੀ ਕਿਹਾ ਜਾਂਦਾ ਦੇਵੀ ਦੀ ਕੋਈ ਪੂਜਾ ਨਹੀਂ ਕੀਤੀ ਚੰਡੀ ਤਲਵਾਰ ਨੂੰ ਕਿਹਾ ਗਿਆ ਠੀਕ ਆ ਕੋਈ ਦੇਵੀ ਦੀ ਪੂਜਾ ਨਹੀਂ ਕੀਤੀ ਦਸਵੇਂ ਪਾਤਸ਼ਾਹ ਨੇ ਇਹ ਤੁਹਾਡੀਆਂ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਕਾਲਪਨਿਕ ਠੀਕ ਹੈ ਸਾਡੇ ਧਰਮ ਦੇ ਵਿੱਚ ਇਕ ਓਕਾਰ ਸਤਿਨਾਮ ਇਕ ਪਰਮਾਤਮਾ ਇਕ ਪਰਮਾਤਮਾ ਦੀ ਸਿਫਤ ਕੀਤੀ ਗਈ ਹੈ ਹੋਰ ਕੁਝ ਨਹੀਂ ਮੈਂ ਕਿਸੇ ਦੇ ਧਰਮ ਨੂੰ ਠੇਸ ਨਹੀ ਪਹੁੰਚਾਈ ਮੈਂ ਤਾਂ ਜੋ ਸੱਚ ਆ ਉਹ ਬੋਲਿਆ ਜੇ ਕਿਸੇ ਨੂੰ ਠੇਸ ਲੱਗੀ ਆ ਤਾਂ ਮੇਰੇ ਵੱਲੋਂ ਮਾਫੀ ਮੈਂ ਮਾਫੀ ਮੰਗਦਾ ਪਰ ਜੋ ਸੱਚ ਹੈ ਉਹ ਸੱਚ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਪਿਤਾ ਏਕਸ ਕੇ ਹਮ ਬਾਰਿਕ
@mangatrai89
@mangatrai89 4 ай бұрын
​@@JarnelSingh-b9gਤੇਰੇ ਮੁਤਾਬਿਕ ਜੇਕਰ ਬੁੱਧ ਧਰਮ ਪੁਰਾਣਾ ਹੈ ਤਾਂ ਫਿਰ ਸਿੱਖ ਧਰਮ ਮਗਰੋ ਬਣਿਆ ਤੇ ਇਹਦਾ ਮਤਲਬ ਤੁਸੀ ਬੋਧੀ ਹੋ ਸਾਰੇ ਕਿਉੰਕਿ ਫਿਰ ਤਾਂ ਬੋਧੀਆਂ ਵਿੱਚੋ ਨਿੱਕਲ ਕੇ ਧਰਮ ਬਣੇ ਬੱਲੇ ਤੇਰੇ ਗਿਆਨ ਤੇ ਬਹੁਤ ਗਿਆਨ ਹੈ ਤੈਨੂੰ ਐਵਾਰਡ ਮਿਲਣਾ ਚਾਹੀਦਾ ਤੈਨੂੰ ਤਾਂ ਹੁਣ ਸਿੱਖ ਧਰਮ ਨਹੀਂ ਨਾਲੇ ਕੋਈ ਗੁਰੂ ਨਾਨਕ ਦੇਵ ਜੀ ਨੇ ਮਿਲਕੇ ਰਹਿਣ ਦੀ ਗੱਲ ਕਰੀ ਸੀ ਤੇ ਕਿਹਾ ਸੀ ਨਾ ਕੋ ਹਿੰਦੂ ਨਾ ਮੁਸਲਮਾਨ ਜੇਕਰ ਉਹ ਸਿੱਖ ਸੀ ਤਾਂ ਕਿਉੰ ਨਹੀਂ ਕਿਹਾ ਓਨਾ ਨੇ ਨਾ ਕੋਈ ਬੋਧੀ ਨਾ ਕੋਈ ਸਿੱਖ ਦੱਸੋ ਮਾੜਾ ਜੇਹਾ ਸਿੱਖ ਇੱਕ ਪੰਥ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਜੁਲਮ ਦੇ ਖਿਲਾਫ ਲੜਨ ਲਈ ਤੇਰੇ ਵਰਗੇ ਬੰਦੇ ਸਿਰਫ ਨਫ਼ਰਤ ਕਰ ਸਕਦੇ ਹੋ ਹੋਰ ਕੁਝ ਨਹੀਂ ਤੁਹਾਨੂੰ ਹਰ ਗੱਲ ਮੰਨਣ ਚੋ ਸਰਮ ਆਉਂਦੀ ਆ ਹੋ ਕੁਝ ਨਹੀਂ ਤੂੰ ਕਿਹਾ ਹਿੰਦੂਆਂ ਨੇ ਅਪਣੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਚੋ ਲਿਖੇ ਨੇ ਪਰ ਤੈਨੂੰ ਇਹ ਨਹੀਂ ਪਤਾ ਰਮਾਇਣ ਵਾਲਮੀਕ ਜੀ।ਨੇ ਲਿਖੀ ਆ ਜਿਹੜੀ ਕੇ ਗੁਰੂ ਗ੍ਰੰਥ ਸਾਹਿਬ ਜੀ ਤੂੰ ਪਹਿਲਾ ਲਿਖੀ ਗਈ ਆ ਕਿਉੰਕਿ ਗੁਰੂਆਂ ਦਾ। ਜਨਮ ਵਾਲਮੀਕ ਜੀ ਤੋਂ ਮਗਰੋਂ ਹੋਏਆ
@AvtarSingh-xd3xh
@AvtarSingh-xd3xh 3 ай бұрын
Bikul sahi likhia tusi veer ji
@bahadursingh9718
@bahadursingh9718 4 ай бұрын
ਵੀਰੇ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਭੀਮ ਦੀ ਲੱਠ ਤੇ ਭੀਮ ਦਾ ਗੋਡਾ ਤੇ ਹੋਰ ਬਹੁਤ ਕੁੱਝ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@JagdeepSingh-zg7dc
@JagdeepSingh-zg7dc 4 ай бұрын
ਕਿਉਂ ਕਮਲ ਮਾਰੀ ਜਾਦੇਉ ਏਹ ਕਿਸੇ ਟਾਈਮ ਜਵਾਲਾਮੁਖੀ ਫਟੇਆ ਹੋਇਆ ਉਹਦੇ ਗਰਮ ਲਾਵੇਂ ਚੋਂ ਗੈਸਾਂ ਨਾਲ ਬੁੱਲ ਬਲੇ ਨਿਕਲ਼ੇ ਨੇ ਉੱਥੇ ਏਹ ਨਿਸ਼ਾਨ ਬਣਗੇ ਬਹੁਤ ਥਾਵਾਂ ਤੇ ਏਹ ਬਣੇ ਹੋਏ ਹਨ
@Ranjit_._Singh
@Ranjit_._Singh 4 ай бұрын
Eh ta aam hi dayawan de kandhe aa te vekhe ja sakde jithe kyi saal tak Paani chlda rehnda hai pathar v khur jande ne dam banan to pehla paani khulla chlda si eh pathra vich khor pyi hoi hai te eh usno bartan das rhe ne 😂😂😂eh ta pathhra da akaar badlda hi rehnda hai hun dam banan naal Paani ghat te hetha chal reha hai te eh bartan bna rhe ne duniya chnn te chli gyi eh pathra gohe gaayi aa vich fse ne 😂😂
@fun4kumar
@fun4kumar 4 ай бұрын
Maja bhut aaya bar bar dekhn noo man karda eh vlog super ton v ooper bhaji❤❤❤❤❤❤
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@kulvirsingh2075
@kulvirsingh2075 4 ай бұрын
ਬਹੁਤ ਵਧੀਆ ਇਤਿਹਾਸਕ ਜਗ੍ਹਾ ਜਿਸਨੂੰ ਕਿ ਲੋਕ ਹਰੀਦਵਾਰ ਮਨਦੇ ਨੇ ਸਵਰਗ ਵੀ ਇਸ ਤਰਾਂ ਦਾ ਹੀ ਹੁੰਦਾ ਹੋਵੇਗਾ
@ਦਨਵੀਰਬੈਨੀਪਾਲ
@ਦਨਵੀਰਬੈਨੀਪਾਲ 4 ай бұрын
ਏਹ ਸਾਰੇ ਨਿਸ਼ਾਨ ਪਾਣੀ ਦੇ ਬਣਾਏ ਹੋਏ ਹਨ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@sarbatdabhalla5269
@sarbatdabhalla5269 3 ай бұрын
ਧੰਨਵਾਦ ਜੀ ੲਿੰਜ ਲੱਗ ਰਿਹਾ ਹੈ ਕਿ ਮੈ ਵੀ ਮੋਟਰ ਸਾੲਿਕਲ ਤੇੇ ਨਾਲ ਹੀ ਜਾ ਰਿਹਾ ਹਾਂ❤
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@pritpalsingh2303
@pritpalsingh2303 3 ай бұрын
Jionda reh mundiya rabb tuhadi lambee oummer karrey jee bahut vadhiya....
@pb7rider
@pb7rider 3 ай бұрын
Please subscribe the channel for more video
@JoginderMall
@JoginderMall 4 ай бұрын
🌷ਵੀਰ ਜੀ ਬਹੁਤ ਹੀ ਸੌਹਣਾ ਲੱਗਾ ਤੁਹਾਡੀ ਮਿਹਨਤ ਤੇ ਟਾਈਮ ਕੱਡ ਕੇ ਦੇਖਣਾ ਦੌਨੌ ਰੰਗ ਲਾਉਣਗੇ ਤੁਹਾਡਾ ਧੰਨਵਾਦ ਜੀ ਯਾਰ ਜਲੰਧਰ ਤੌ🌷🇺🇸
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Shahkotcity
@Shahkotcity 4 ай бұрын
Yaar Jalander to
@gillmatharuvlogs7256
@gillmatharuvlogs7256 18 күн бұрын
Bahut 2 vadhia veer ji
@pb7rider
@pb7rider 17 күн бұрын
ਦਿਲੋਂ ਧੰਨਵਾਦ 🙏🙏
@petergurcharan3294
@petergurcharan3294 4 ай бұрын
ਵੀਰੇ ਸੱਚ ਤਾਂ ਵਿਖਾਓ ਯਾਰ ਝੂਠ ਦੇ ਪਿੱਛੇ ਕਿੱਧਰ ਤੁਰ ਪਏ ਜੀ ਨਹੀਂ ਉਹਨਾਂ ਦੀ ਘੋਲੀਆਂ ਕਿੱਥੇ ਨੇ ਉਹਨਾਂ ਦੀ ਪਲੇਟ ਕਿੱਥੇ ਪਈ ਹ ਸਕਲੀਆ ਉਹਨਾਂ ਦੀ ਕਿੱਥੇ ਨੇ ਟੋਪੀਏ ਕਿੱਧਰ ਨੇ ਪੱਥਰਾਂ ਵਿੱਚ ਟੋਏ ਵੈਸੇ ਬਣੇ ਹੋਏ ਨੇ ਵੀਰੇ ਤੁਸੀਂ ਉਹਨਾਂ ਨੂੰ ਕੈਰੋ ਪਾਂਡਿਆਂ ਦਾ ਬਣਾ ਕੇ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਜੇ ਵੈਸੇ ਤਾਂ ਤੁਸੀਂ ਵੀ ਰੋਟੀਆਂ ਹੀ ਸੇਕ ਰਹੇ ਜੀ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@agriindia274
@agriindia274 4 ай бұрын
​@@pb7riderdilo bhanwad kha dita har ek video payi agala diya gallan da jawab dayo Eva jooth bol bol video payi jana o har ek Banda apna kam ch busy a.. Eve bin matlab video dakha
@devganak4450
@devganak4450 4 ай бұрын
ਪਾਂਡਵਾਂ ਦਾ ਕਾਲ ਦੁਆਪਰ ਯੁੱਗ ਸੀ ਨਾ ਕਿ ਸਤਿਯੁਗ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@gurpreetkarda6319
@gurpreetkarda6319 4 ай бұрын
Wow, very beautiful place and beautiful view.👍👌.
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@mann-kg4pg
@mann-kg4pg 4 ай бұрын
ਇਸ ਜਗ੍ਹਾ ਬਾਰੇ ਮੈਂ ਬਿਲਕੁਲ ਨਹੀਂ ਪੜ੍ਹਿਆ,,ਜੇ ਕਿਸੇ ਵੀਰ ਨੇ ਇਸ ਦਾ ਜ਼ਿਕਰ ਕਿਸੇ ਕਿਤਾਬ ਵਿਚ ਪੜਿਆ ਹੋਵੈ ਤਾਂ ਕਿਤਾਬ ਦਾ ਨਾਮ ਦੱਸ ਦਿਓ ਜੀ। ਇਹ ਪਾਣੀ ਦੇ ਵਹਾਉ ਨਾਲ ਬਣ ਗੈ ਆ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@SatnamSingh-cb6mv
@SatnamSingh-cb6mv 4 ай бұрын
Veer g eh kitaba ch ni eh blog bnon valeya da😅😅😅
@AvtarSingh-xd3xh
@AvtarSingh-xd3xh 3 ай бұрын
Sindhu ghati Sabiata di shila lekh auj tk nhi parre kise ne Brahamn ne Sindhu da naam hindhu je eh Hindhu hai taan Sarsvati nu harsvati bologe naa auj yuva samjhdar te khoji subhav da hai
@punjabson5991
@punjabson5991 4 ай бұрын
ਤੂੰ ਚੱਲਦਿਆਂ ਚੱਲਦਿਆਂ ਇਹਨਾਂ ਬਾਬੂ ਜੀ ਨੂੰ ਪੁੱਛਿਆ ਤੇ ਉਹਨਾਂ ਤੁਹਾਨੂੰ ਦੱਸਿਆ ਪੂਰਾ ਸੱਚ । ਕੋਈ ਸ਼ੱਕ ਨਹੀਂ ਇਹ ਬਾਬੂ ਕੋਈ ਨੇੜੇ ਦਾ ਹੈ ਪੰਡਵਾਂ ਦਾ ਤੇ ਜਿੰਨਾ ਵਿਸ਼ਵਾਸ ਨਾਲ਼ ਦੱਸ ਰਿਹਾ ਹੈ ਲੱਗਦਾ ਲਾਂਗਰੀ ਹੋਣਾ ਇਹ ਪੰਡਵਾਂ ਦਾ ਤੂੰ ਨਾਲ਼ ਹੀ ਲੈ ਜਾਨੋਂ ਤਾਂ ਚੰਗਾ ਸੀ
@SandeepKaler-b6o
@SandeepKaler-b6o 3 ай бұрын
Super ਗੱਪ, ਸਾਰੇ ਕਾਲਪਨਿਕ ਹਨ
@Jodhvirk-hn3ym
@Jodhvirk-hn3ym 4 ай бұрын
Nzara agya vr chk k rkho kam bai waheguru chardikla ch rakhn vrr nu ❤👍😊
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@manisidhu625
@manisidhu625 4 ай бұрын
Jine ਵੀ ਅਨਪੜ ਲੋਗ ਸਬ ਹਿੰਦੁਸਤਾਨ ਵਿਚ ਈ ਰਹਿ ਗਏ ਪਾਣੀ ਨੇਂ ਕਟ ਕੇ ਪੱਥਰ ਇਸ ਤ੍ਰਾ ਹੋਇਆ ਆ ਬਾਕੀ ਕੋਈ ਦਰਖ਼ਤ ਆਇਆ ਬਾਰਿਸ਼ ਨਾਲ ਰੁੜ ਕੇ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@SukhdevSingh-lw3si
@SukhdevSingh-lw3si Ай бұрын
Bahut vadhia ji
@pb7rider
@pb7rider Ай бұрын
ਦਿਲੋਂ ਧੰਨਵਾਦ ਜੀ 🙏
@ranarana6497
@ranarana6497 4 ай бұрын
Very Boeatiful place brother ji ❤se salute Balraj France Punjab 🇫🇷
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@pb7rider
@pb7rider 4 ай бұрын
Thanks vir ji❤️🙏
@kuldipnandchahal8994
@kuldipnandchahal8994 4 ай бұрын
ਸਵਰਗ ਵਰਗਾ ਮਾਹੌਲ ਖੂਬ ਸੂਰਤ ਵਾਦੀਆਂ ਬਹੁਤ ਅੱਛਾ ਵ੍ਲੋਗ ਬਣਾਇਆ ਬਹੁਤ ਬਹੁਤ ਧੰਨਵਾਦ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@KashmeerSingh-hc2ff
@KashmeerSingh-hc2ff 3 ай бұрын
Bhai Rahane do
@Pardeepsingh-yh9kv
@Pardeepsingh-yh9kv 4 ай бұрын
ਕਿਤਾਬਾਂ ਪੜ੍ਹਨ ਦਾ ਸ਼ੌਕ ਤੇ ਬਹੁਤ ਏ ਮੈਨੂੰ ਵੀ ਪਰ ਅੱਜ ਤੱਕ ਏ ਜੋ ਵੀਰ ਵਿਖਾ ਰਿਹਾ ਏ ਜੇਕਰ ਏ ਭੀਮ ਦੀ ਲੱਠ ਹੈ ਜਾਂ ਪਾਂਡਵ ਏਥੇ ਆਏ ਨੇ ਤਾਂ ਹੋਰ ਵੀ ਮੰਦਰ ਜਾਂ ਨਿਸ਼ਾਨੀਆਂ ਹੋਣੀਆਂ ਸੀ ਮੱਧ ਪ੍ਰਦੇਸ਼ ਵਿੱਚ ਇੱਕ ਮੰਦਰ ਜ਼ਰੂਰ ਏ ਪਾਂਡਵਾਂ ਦਾ ਵੈਸੇ ਵੀਰ ਨੇ ਦੱਸਿਆ ਵਿਗਿਆਨੀ ਵੀ ਥੱਕ ਚੁੱਕੇ ਨੇ ਵਿਗਿਆਨੀਆਂ ਨੇ ਖੋਜ਼ ਕੀਤੀ ਹੁੰਦੀ ਤਾਂ ਕੋਈ ਨਾ ਕੋਈ ਕਿਤਾਬ ਜ਼ਰੂਰ ਹੋਣੀ ਚਾਹੀਦੀ ਏ ਵੀਰ ਜੀ ਦੱਸਣਾ ਜਰੂਰ ਜੇਕਰ ਹੈ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@avtarsinghavtarsingh7983
@avtarsinghavtarsingh7983 4 ай бұрын
Bahut vadia ji.Koti koti parnam ji🙏👏🙌❤️💐
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jaspalsingh4941
@jaspalsingh4941 4 ай бұрын
🙏🙏 Very nice job Bai g God bless you From USA 🇺🇸🇺🇸
@pb7rider
@pb7rider 4 ай бұрын
Thanks and welcome
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jaspalsingh4941
@jaspalsingh4941 4 ай бұрын
@@pb7rider Bai g come tomorrow India can I see you thanks
@Gill-mp9vt
@Gill-mp9vt 4 ай бұрын
ਉਹ ਭਰਾ ਤੂੰ ਸਿੱਧਾ ਜਾਹ ਜਿੱਥੇ ਜਾਣਾ ਹੈ, ਇੰਨ੍ਹਾਂ ਟਾਇਮ ਕੀਹਦੇ ਕੋਲ ਹੈ,ਜੋ ਦਿਖਾਉਣਾ ਹੈ ਦਿਖਾ ਕੇ ਤੂੰ ਵੀ ਡਰਦਾ ਸੀ ਜਾਂ ਯਕੀਨ ਨਹੀਂ ਸੀ ਕਿ ਸੱਚ ਹੈ ਜਾਂ ਝੂਠ ਹੈ,, ਵੈਸੇ ਪਾਂਡਵਾਂ ਦੇ ਕੱਦ ਕਾਠ ਜ਼ਿਆਦਾ ਸੀ,ਬਰਤਨ ਛੋਟੇ ਹੈ
@Singh_Ranjit_2223
@Singh_Ranjit_2223 3 ай бұрын
Ho verr j banda 7 Fut da. Fr chaa da cap vi 7 fut da chaida. Eda ni hundi
@balwindersingh-zh6oi
@balwindersingh-zh6oi 4 ай бұрын
ਪਾਣੀ ਦੇ ਵਹਿਣ ਕਰਕੇ ਪੱਥਰਾਂ ਦੀ ਬਣਤਰ ਇਸ ਤਰਾਂ ਦੀ ਹੋ ਗਈ ਹੈ , ਬਣਵਾਸ ਕੱਟ ਰਹੇ ਪਾਂਡਵਾ ਕੋਲ ਘੋੜੇ ਸਨ ਪਹਿਲੀ ਵਾਰ ਸੁਣਿਆ ।😂😂
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@eleven11talk
@eleven11talk 2 ай бұрын
ਭੀਮ ਸੈਣ ਦਾ ਸੋਦਾ ਲੈ ਕੇ ਹੋਣ ਆਉਂਦਾ ਹੋਊ , 😂😂😂
@satnamcheema6255
@satnamcheema6255 4 ай бұрын
Veer Kudrat bahut Sohni a par goda , Bartan , granth , etc 😂😂 hassoheena
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@gsantokhsinghgill8657
@gsantokhsinghgill8657 4 ай бұрын
Sari video dekhi maja aa Gia sabh dekh sun ke waheguru ji kirpa karan ji🙏🙏
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@manjeetsinghuppal5980
@manjeetsinghuppal5980 3 ай бұрын
ਬਹੁਤ ਵਧੀਆ ਜੀ ਵੀਡੀਓ
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@SukhwinderSingh-sj4pt
@SukhwinderSingh-sj4pt 4 ай бұрын
ਬਣਵਾਸ ਵਿੱਚ ਘੋੜੇ ਵੀ ਸਨ ਪਾਂਡਵਾਂ ਦੇ ਕੋਲ ਪਹਿਲੀ ਵਾਰ ਸੁਣਨ ਵਿੱਚ ਆਇਆ
@deepharry449
@deepharry449 3 ай бұрын
Ehna di sari Sochi hoi story a bs hor kuch nai
@JagjeetSingh-bo1vx
@JagjeetSingh-bo1vx 3 ай бұрын
ਇਹ ਭੇਡਾਂ ਤਾਂ ਹਨ ਪਰ ਅਗੇ ਹੋਰ ਮੂਰਖ ਬਨਣ ਬਨੋਣ ਵਾਲਿਆਂ ਦਾ ਕੋਈ ਘਾਟਾ ਨਹੀਂ
@hshskhalsa6383
@hshskhalsa6383 4 ай бұрын
bhai sahib ji nazaa lia dita . bahut vadhia ji .
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@NandKishor-yu6qy
@NandKishor-yu6qy 4 ай бұрын
Beautiful.way. Good.reporting. Yug.yug..jeo Amritsar
@pb7rider
@pb7rider 4 ай бұрын
Thanks a lot
@RAVINDERKAUR-ii8wg
@RAVINDERKAUR-ii8wg 4 ай бұрын
bhut vdia 👌
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@punjabson5991
@punjabson5991 4 ай бұрын
ਓ ਵੀਰ ਲੋਕਾਂ ਨੂੰ ਭੀਮ ਗੋਡਾ ਦਿਖਾਉਂਦਾ ਲੋਕਾਂ ਦੇ ਘਰਾਂ ਵਿੱਚ ਨਾ ਵੜ , ਐਵੇਂ ਕਿਤੇ ਕੋਈ ਬੀਬੀ ਕੁੱਟਣ ਲੱਗ ਪਈ ਤਾਂ ਮੁਸ਼ਕਿਲ ਹੋ ਜੂ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@kartarsingh9936
@kartarsingh9936 4 ай бұрын
❤❤❤❤❤❤❤❤
@Gurleenkaur7628
@Gurleenkaur7628 3 ай бұрын
ਇੱਕ ਜਗਾਂ ਪੇਟ ਦੀ ਨਾਭੀ ਵੀ ਬਣੀ ਸੀ ਇਹਨਾਂ ਨੂੰ ਦੀਖੀ ਨਹੀ ਅਜੇ ਤੱਕ😂😂😂😂😂😂
@Balbirsinghusa
@Balbirsinghusa 4 ай бұрын
ਬਹੁਤ ਵਧੀਆ ਜੀ।ਮੌਕਾ ਮਿਲ਼ਿਆ ਜਰੂਰ ਦਰਸ਼ਣ ਕਰਾਂਗੇ।
@sanjivnadala
@sanjivnadala 4 ай бұрын
Bai ji bohat vadia video dhanvad bhaji ❤❤
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@santSingh-t4m
@santSingh-t4m 3 ай бұрын
Varygood video
@pb7rider
@pb7rider 2 ай бұрын
Thanks
@ManojPrabhakar-o5n
@ManojPrabhakar-o5n 4 ай бұрын
Karishma kudrat da ❤🎉excellent video thanks 🙏 Manoj Prabhakar
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Hayerfarming
@Hayerfarming 3 ай бұрын
ਕਿਉ ਭੀਮ ਦਾ ਮਜ਼ਾਕ ਜਿਹਾ ਕਰੀ ਜਾਣੇ ਓ 😂😂😂 funy video
@AmriksinghDardi
@AmriksinghDardi 3 ай бұрын
ਵੀਰ ਕਿਉਂ ਲੋਕਾਂ ਨੂੰ ਕਮਲੇ ਬਣਾਇਆ ਯਾਰ.... ਚੰਗਾ ਭਲਾ ਦਿੱਖੀ ਜਾਂਦਾ ਵੀ ਸਭ ਪੱਥਰਾਂ ਦੀ ਸ਼ੇਪ ਬਣੀ ਹੋਈ ਹੈ ਪਾਣੀ ਨਾਲ... ਐਵੇਂ ਟਾਈਮ ਖਰਾਬ ਕੀਤਾ ਇਨਾ.. 😊
@sapnezindgik6257
@sapnezindgik6257 2 ай бұрын
Very good jankari❤❤❤❤❤❤
@pb7rider
@pb7rider 2 ай бұрын
ਦਿਲੋਂ ਧੰਨਵਾਦ 🙏
@randhirkaur5356
@randhirkaur5356 4 ай бұрын
ਜਦੋਂ ਪਿੰਡਾਂ ਵਿੱਚ ਲੋਕੀ ਧਾਰਮਿਕ ਚੌਂਕੀ ਲਗਾਉਂਦੇ ਨੇ ਤੇ ਮਹਾਂਭਾਰਤ ਦੀਆਂ ਕਹਾਣੀਆਂ ਵਿੱਚ ਇਸ ਤਰ੍ਹਾਂ ਦੀਆਂ ਇਤਿਹਾਸਕ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ ਕਿ ਭੀਮ ਨੇ ਗੋਡਾ ਮਾਰ ਕੇ ਪਾਣੀ ਕੱਢਿਆ ਅੱਜ ਇਹ ਸਥਾਨ ਦੇਖ ਵੀ ਲਿਆ ਇਸ ਤਰ੍ਹਾਂ ਪਿੰਜੌਰ ਵੀ ਬਾਊੜੀਆਂ ਬਣੀਆਂ ਹੋਈਆਂ ਹਨ ਹਰ ਦਿਨ ਨਵੀਂ ਬਾਊੜੀ ਤਾਂ ਬਣਾਉਂਦੇ ਸਨ ਕਿ ਪਹਿਲਾਂ ਵਾਲੀ ਵਿੱਚ ਜਹਿਰ ਨਾ ਮਿਲਾ ਦਿੱਤੀ ਹੋਵੇ
@SatnamSingh-fe3tg
@SatnamSingh-fe3tg 4 ай бұрын
Very nice Vlog 👌 👍
@pb7rider
@pb7rider 4 ай бұрын
Thank you 😊
@jagtarsingh-c4f
@jagtarsingh-c4f 4 ай бұрын
Beta ji bahot vadhia Lagda Ap de vidio Dhekh ke Dhanbad Mohali
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@SahilKhan-xb6zd
@SahilKhan-xb6zd 4 ай бұрын
Veer ji vedio bhot badhia
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@abhinaykumar204
@abhinaykumar204 2 ай бұрын
Punjabi plus mountain wala elaka. Kya baat
@pb7rider
@pb7rider 2 ай бұрын
ਦਿਲੋਂ ਧੰਨਵਾਦ 🙏
@paramjitsingh7141
@paramjitsingh7141 2 ай бұрын
Eh lakad ha ges vincho khoon niklda eh norlam treeha na ke bhim da khonda
@RamanDeep-u6w
@RamanDeep-u6w 4 ай бұрын
Veer ji thanks very nice video aa har har Mahadev 🙏🙏🙏🙏🙏❤️
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@PalAmrik
@PalAmrik 4 ай бұрын
Very nice ji
@pb7rider
@pb7rider 4 ай бұрын
Thanks
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 3 ай бұрын
ਜਗ੍ਹਾ ਬਹੁਤ ਸੋਹਣੀ ਦੇਖਣ ਵਾਲੀਆਂ ਅਬਾਦੀਆਂ ਹਨ ਧਨਵਾਦ ਜੀ ਜੋ ਨਹੀਂ ਮੰਨਦੇ ਉਹ ਤਾਂ ਦੂਰ ਦੀ ਗੱਲ ਹੈ ਜੋ ਮੰਨਦੇ ਹਨ ਉਹਨਾਂ ਨੂੰ ਮੁਬਾਰਕਾਂ ਪਰ ਤੁਸੀ ਜੋ ਮੰਨਦੇ ਹੋ ਜੁੱਤੀਆਂ ਪਾ ਕੇ ਸਭ ਕੁੱਝ ਉੱਤੇ ਚੱੜ੍ਹਨਾ ਵੇਅਦਬੀ ਨਹੀਂ ਹੈ ????????????? ਜਾਂ ਸਾਫ ਪਾਣੀ ਵਿੱਚ ਗੰਧ ਸੁੱਟਣਾ ਵੇਅਦਬੀ ਨਹੀਂ ਹੈ ਜੀ ???????? ਮੰਨਦੇ ਹਾਂ ਪੁਰਾਣੇ ਸਮੇਂ ਬਹੁਤ ਵੱਡੇ ਕੱਦ ਸਨ ਇੰਨੇ ਸ਼ਕਤੀਸ਼ਾਲੀ ਭੀਮ ਕੋਲੇ ਘੋੜੇ ਸਨ ਕੂਹਣੀਆਂ ਗੋਡੇ ਲਾਉਣ ਦੀ ਕੀ ਜ਼ਰੂਰਤ ਪੈ ਗਈ ?????? USA ਵਿੱਚ ਵੀ ਬਹੁਤ ਵੱਡੇ ਵੱਡੇ ਪਹਾੜ ਹਨ ਕੁੱਝ ਰੇਤ ਦੇ ਅਤੇ ਕੁੱਝ ਪੱਥਰਾਂ ਦੇ ਉਹਨਾਂ ਦੀਆਂ ਸ਼ਕਲਾਂ ਵੀ ਮਿਲਦੀਆਂ ਜੁੱਲਦੀਆਂ ਬਹੁਤ ਸੋਹਣੀਆਂ ਹਨ ਜੀ
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@mohinderpal8052
@mohinderpal8052 3 ай бұрын
Verynice
@pb7rider
@pb7rider 3 ай бұрын
Thanks
@JagjitSingh-co5zc
@JagjitSingh-co5zc 4 ай бұрын
Very good job 👍
@pb7rider
@pb7rider 4 ай бұрын
Thank you very much
@amansingh-yi9pb
@amansingh-yi9pb 3 ай бұрын
ਜੇ ਇਹ ਪੰਜਾਬ ਤੋਂ ਕਾਫੀ ਦੂਰ ਹੁੰਦਾ ਸਥਾਨ ਹੋ ਸਕਦਾ ਫੇਰ ਤਾ ਚੜ੍ਹਾਵਾ ਚੜ੍ਹਨਾ ਵੀ ਸ਼ੁਰੂ ਹੋ ਜਾਂਦਾ ਪਰ ਇਥੇ ਗੱਲ ਨੀ ਬਣਨੀ😅 ਬੱਸ ਹੁਣ ਕਲਪਨਾ ਕਰੋ ਕੇ ਸਾਰੇ ਭਾਂਡੇ ਪੱਥਰ ਦੇ ਹੋ ਗਏ😂😂
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@suchakataria1924
@suchakataria1924 25 күн бұрын
ਕੈਨੇਡਾ ਨਿਆਗਰਾ ਫਾਲ ਦੇਖੋ ਜਾ ਕੇ। ਉੱਥੇ ਕੋਈ ਪੂਜਾ ਨਹੀਂ ਕਰਦਾ।
@kamaljitsingh9655
@kamaljitsingh9655 3 ай бұрын
Sher hunde a ithe
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@HarpreetSingh-ne9wc
@HarpreetSingh-ne9wc 3 ай бұрын
Bhaji sabh to sohni video. AA 100 to jyada mi screnshot Lai lye
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@manvir6090
@manvir6090 4 ай бұрын
Beautiful place and historical
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Lalli-q5i
@Lalli-q5i 4 ай бұрын
God bless you bhaji
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jaswinderpaldhaliwal3412
@jaswinderpaldhaliwal3412 4 ай бұрын
Very funny video 😂brother please don’t mind
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Dimple07ful
@Dimple07ful 4 ай бұрын
Very beautiful view thanks
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Jarmanjitsingh-p3z
@Jarmanjitsingh-p3z 4 ай бұрын
ਬਹੁਤ ਵਧੀਆ ਵੀਰ ਜੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ ਤੋ ਦੇਖਦੇ ਆ ❤❤❤❤
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@bahadurdhillon2001
@bahadurdhillon2001 3 ай бұрын
ਜਦੋਂ ਤੁਸੀਂ ਭਾਂਡੇ ਦਿਖਾ ਰਹੇ ਸੀ ਉਹਦੇ ਪਿਛਲੇ ਪਾਸੇ ਮੈਂਨੂੰ ਲਗਦਾ ਭੀਮ ਦੇ khife fork ਪਏ ਹੋਏ ਸਨ
@amanbrar-p2o
@amanbrar-p2o 4 ай бұрын
Bilkul such keha tuse bai ji wa kmal hai ea drish dekhn jog hai ea swurg hai dunnya da vdy hi chungy lugy tuhady post mje me hai drkh kur
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jagdevbrar6100
@jagdevbrar6100 3 ай бұрын
ਭੀਮ ਦਾ ਲੱਠ ਕਿਸ ਨੇ ਵੇਖਿਆ ਹੈ ਸੰਗਤਾਂ ਨੂੰ ਜ਼ਰੂਰ ਦੱਸਿਓ
@basantbassian
@basantbassian 2 ай бұрын
ਕੁਸ ਵੀ 😂😂
@pb7rider
@pb7rider 2 ай бұрын
ਦਿਲੋਂ ਧੰਨਵਾਦ 🙏
@haridassenterprises5502
@haridassenterprises5502 4 ай бұрын
ਮੈਨੂੰ ਨਹੀਂ ਲੱਗਦਾ ਇਥੋਂ ਸੋਹਣੀ ਜਗ੍ਹਾ ਕੋਈ ਹੋਰ ਹੋਣੀ ਆ ❤
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@NeelamKumari-kg8dj
@NeelamKumari-kg8dj 4 ай бұрын
Bhut bhut thankyou veer ji 🙏🏽🙏🏽
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@swarnsingh4787
@swarnsingh4787 4 ай бұрын
ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ ਧੰਨਵਾਦ
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@ZafarKhan-i6j
@ZafarKhan-i6j 4 ай бұрын
Very nice information thanks
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@GurmejChand-lg3qs
@GurmejChand-lg3qs 4 ай бұрын
Very good ji
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jatindersehdev5001
@jatindersehdev5001 4 ай бұрын
Har har Mahadev om namah shivaya Jai jai shiv shankar Om namah shivaya har har Mahadev om namah shivaya 🎉🎉🎉🎉🎉🎉🎉🎉🎉🎉🎉
@pb7rider
@pb7rider 3 ай бұрын
ਦਿਲੋਂ ਧੰਨਵਾਦ 🙏
@swaranjeetsingh394
@swaranjeetsingh394 4 ай бұрын
Very very very good 💯
@pb7rider
@pb7rider 4 ай бұрын
Thanks a lot
@rajeshkumar-lc3vp
@rajeshkumar-lc3vp 4 ай бұрын
Very nice video good information.
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@JattGamingyt-o6x
@JattGamingyt-o6x 4 ай бұрын
29:00 😂😂😂
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@AnilKumar-qu2yt
@AnilKumar-qu2yt 4 ай бұрын
Be happy ❤.
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@RanjitSingh-ur8xg
@RanjitSingh-ur8xg 4 ай бұрын
Very good work
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Balbirsinghusa
@Balbirsinghusa 4 ай бұрын
ਬਾਈ ਜੀ ਸੇਵਾਦਾਰ ਨੂੰ ਬੇਨਤੀ ਕਰੋ ਵਧੀਆਂ ਰਹਿਣਯੋਗ ਹੋਟਲ਼ ਬਣਾਉ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jaswinderkaur75
@jaswinderkaur75 4 ай бұрын
Thank you veer g
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@bhagwandas62
@bhagwandas62 4 ай бұрын
ਬਹੁਤ ਖੂਬ।
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@Daljit-g3i
@Daljit-g3i 4 ай бұрын
ਏਥੇ Ena ਕੁੱਝ ਛੁਪਿਆ ਪਿਆ aa ਧੰਨਵਾਦ ji
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@suchakataria1924
@suchakataria1924 25 күн бұрын
ਉਹ ਦੁੱਧ ਚੂਨੇ ਦੇ ਪਾਣੀ ਨੂੰ ਬਣਾਈ ਜਾਂਦੇ ਆ। ਪਖੰਡੀ ਬ੍ਰਾਹਮਣ।
@ramkishanmahey6972
@ramkishanmahey6972 4 ай бұрын
Very nice place janatt
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@SukhwinderSingh-cq9yg
@SukhwinderSingh-cq9yg 4 ай бұрын
ਇਹ ਸਾਰਾ ਕੁੱਝ ਹੋਇਆ ਜਾਂ ਨਹੀਂ ਕਹਿ ਨਹੀ ਸਕਦੇ ਪਰ ਸਾਡੇ ਇਤਿਹਾਸ ਵਿੱਚ ਬਹੁਤ ਕੁੱਝ ਹੈ ਜਿਸਦਾ ਜਵਾਬ ਸਾਇੰਸਦਾਨਾ ਕੋਲ ਵੀ ਨਹੀ । ਜਿਸ ਤਰਾਂ ਇਕ ਬਿਜਲੀ ਦੀ ਤਾਰ ਵਿੱਚ ਬਿਜਲੀ ਹੁੰਦੀ ਦੇਖ ਨਹੀ ਸਕਦੇ ਸਿਰਫ ਮਹਿਸੂਸ ਕਰ ਸਕਦੇ ਇਸਦਾ ਮਤਲਬ ਇਹ ਨਹੀਂ ਉਹ ਹੈ ਨਹੀ ਬਹੁਤ ਕੁੱਝ ਹੈ ਜੋ ਹਜੇ ਤਰਕ ਨਾਲ ਨਹੀ ਸਮਝਾਇਆ ਜਾ ਸਕਦਾ । ਅਸੀ ਜਿਸ ਰੱਬ ਦੀ ਸਿਰਜਣਾ ਕਰਦੇ ਉਹ ਇਹਨਾਂ ਕੁਦਰਤੀ ਚੀਜ਼ਾਂ ਵਿੱਚ ਹੀ ਹੈ ਮਨੁੱਖ ਦਾ ਬੁੱਧੀ ਪੱਖੋ ਵਿਕਾਸ ਹਜੇ ਉੱਨਾਂ ਨਹੀਂ ਹੋਇਆ ਕਿ ਉਹ ਸਮਝ ਸਕੇ । ਹਜੇ ਉਹ ਇਸ ਸੱਭ ਨੂੰ ਪਖੰਡ ਹੀ ਦੱਸ ਦਿੰਦਾ ਕਿਉਂਕਿ ਕੁਦਰਤ ਨੂੰ ਇਸ ਤਰਾਂ ਬਿਆਨ ਨਹੀ ਕਰ ਸਕਦੇ । ਜਿਸ ਤਰਾਂ ਸਾਡਾ ਸੂਰਜ ਮੰਦਰ ਸਾਰੇ ਗ੍ਰਹਿਆਂ ਨੂੰ ਲੈ ਕੇ ਮਿਲਕੀਵੇਅ ਗਲੈਕਸੀ ਦਾ ਚੱਕਰ ਲਾਉਂਦਾ 25 ਕਰੋੜ ਸਾਲਾ ਵਿੱਚ ਉਸੇ ਹਜੇ ਸਾਨੂੰ ਬਹੁਤ ਕੁੱਝ ਹੈ ਸਿੱਖਣ ਲਈ ਤੇ ਸਮਝਣ ਲਈ । ਕਿਸੇ ਵੀ ਚੀਜ਼ ਮਿਥਿਹਾਸ ਕਹਿ ਕਿ ਆਪਣਾ ਪੱਲਾ ਨਾ ਝਾੜਿਆ ਕਰੋ । ਕੁਦਰਤ ਬੇਅੰਤ ਹੈ ਤੇ ਹਜੇ ਉਸ ਵਾਰੇ ਕੁੱਝ ਵੀ ਨਹੀ ਪਤਾ ਲੱਗਾ । ਕੀ ਪਤਾ ਸਾਡੇ ਪਹਿਲੀਆਂ ਸੱਭਿਅਤਾਵਾਂ ਇਨੀਆਂ ਵਿਕਸਤ ਸਨ ਕਿ ਉਹਨਾਂ ਨੇ ਸਾਡੇ ਨਾਲੋ ਵੱਧ ਕੁਦਰਤ ਨੂੰ ਜਾਣ ਲਿਆ ਹੋਵੇ ।
@BuggaKamina
@BuggaKamina 4 ай бұрын
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@jogendersingh7990
@jogendersingh7990 4 ай бұрын
Good.palse❤❤❤❤❤🎉🎉🎉
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@karmjitkaur3662
@karmjitkaur3662 4 ай бұрын
Beautiful view
@pb7rider
@pb7rider 4 ай бұрын
ਦਿਲੋਂ ਧੰਨਵਾਦ 🙏
@avtarsingh-gs4xv
@avtarsingh-gs4xv 2 ай бұрын
ਭਰਾਵਾਂ ਕਿਉਂ ਫਾਲਤੂ ਦਾ ਵਖਾਈ ਜਾਂਨਾ ਏ😅
@surjitsingh3696
@surjitsingh3696 4 ай бұрын
😂😂😂😂😂
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН