13 Number Di Jutti (Full Comedy Video) Kaku Mehnian Funny Video | New Punjabi Funny Video 2024

  Рет қаралды 1,069,794

Kaku Mehnian

Kaku Mehnian

Күн бұрын

Пікірлер: 445
@surajmahey5857
@surajmahey5857 2 ай бұрын
ਢਾਈਆ ਸਾਲਾਂ ਦੇ ਬੱਚੇ ਦੇ ਪੈਰ ਆ ਤਾਂ ਭਾਲਦਾ ਜਲਸਾ, 1 ਵਾਂਡੇ ਸ਼ਬਦ ਬਹੁਤ ਦੇਰ ਬਾਅਦ ਸੁਣਿਆ ਠੇਠ ਪੰਜਾਬੀ ਸੁਣਕੇ ਮਜਾ ਆ ਜਾਂਦਾ,, ਵਾਹਿਗੁਰੂ ਜੀ ਤੁਹਾਡੀ ਹਰੇਕ ਅਰਦਾਸ ਕਬੂਲ ਕਰਨ.....🎉🎉🎉🎉
@RameshKumar-fr1vz
@RameshKumar-fr1vz 2 ай бұрын
ਛੋਟੁ ਛੋਟੁ ਵਾਹ ਕਯਾ ਐਕਟਿੰਗ ਹੈ ਹੁਣ ਛੋਟੁ ਟੀਮ ਚੋਂ ਹੀ ਵੱਢਾ ਹੋ ਗਿਆ ਹਰ ਗੱਲ ਤੇ ਹਾੱਸਾ ਬੜਾ ਔਨਦਾ ਵਾ ਧਨਵਾਦ ਸ਼ੁਕਰਿਆ ਛੋਟੇ ਵੀਰ ਸ੍ਰੀ ਗੰਗਾਨਗਰ ਰਾਜਸਥਾਨ 🙏🙏
@ManinderSingh-ns6fu
@ManinderSingh-ns6fu Ай бұрын
@petermattu1886
@petermattu1886 2 ай бұрын
ਬਹੁਤ ਸੋਹਣੀ ਵੀਡੀਓ ਦਿਲ ਖੁਸ਼ ਹੋ ਗਿਆ ਵੀਡੀਓ ਵੇਖ ਕੇ ਅਸੀਂ ਗੁਰਦਾਸਪੁਰ ਤੋਂ ਹਾਂ ਵੀਰ ਜੀ
@Noordhaliwalpunjab
@Noordhaliwalpunjab 2 ай бұрын
😂😂ਨਹੀਂ ਰੀਸਾ ਛੋਟੂ ਦੀਆਂ ਭੋਰਾ ਨੀਂ ਹਸਦਾ ਗੋਗਾ ਵੀਰ ਵਰਗਾ 🥰
@GurpreetSingh-n8x5p
@GurpreetSingh-n8x5p 2 ай бұрын
ਗੋਗਾ ਗੋਗਾ ਈ ਆ😂
@lovedeepdhaliwal3081
@lovedeepdhaliwal3081 2 ай бұрын
Harjeet Harman
@lovedeepdhaliwal3081
@lovedeepdhaliwal3081 2 ай бұрын
Harjeet Harman song gal Dil Di sajna
@Noordhaliwalpunjab
@Noordhaliwalpunjab 2 ай бұрын
@@lovedeepdhaliwal3081 yes beautiful song
@Singhnirbhai468
@Singhnirbhai468 2 ай бұрын
ਛੋਟੂ ਨੀ ਉਸਤਾਦ ਆ ਸਿਰੇਦਾ ਜਮਾਂ ਸਿਰਾ ਕਰੀ ਜਾਨਾਂ ,,,,,, 👍👍
@BaljinderSingh-ds8yh
@BaljinderSingh-ds8yh 2 ай бұрын
ਵੰਸ਼ ਗਰਮ ਸੁਭਾਅ ਦਾ ਮੁੰਡਾ ਏ, ਕਾਕੂ ਦਾ ਗੱਲ ਗੱਲ ਤੇ ਕਰਦਾ ਕੂੰਡਾ ਏ😂😂😂😂
@parambariar5282
@parambariar5282 2 ай бұрын
ਵਾਹ ਜੀ ਵਾਹ ਕਿਆ ਬਾਤ ਏ,ਸਾਰੇ ਹੀ ਅੱਤ ਨੇ ਮੇਰੇ ਵੀਰ,ਸੱਚੇ ਪਾਤਸ਼ਾਹ ਜੀ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🥰🥰🥰🥰🙏🙏
@DimpalloharaDimpal
@DimpalloharaDimpal Ай бұрын
😅😅😅❤👍🏾👍🏾👍🏾
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
@satvirkaur2215
@satvirkaur2215 2 ай бұрын
ਪੁੱਤਰਾ ਬੋਲੀ ਬੜੀ ਸੋਹਣੀ ਲੱਗਦੀ ਬਾਕੀ ਵਿਡਿਓ ਸਿਰਾ ਈ ਹੁੱਦੀਆ👌👌👌👌👍
@dalvindersingh9495
@dalvindersingh9495 Ай бұрын
Where are you from ma'am
@pb46wala52
@pb46wala52 2 ай бұрын
ਬਾਈ ਇਕ ਭਾਨੀ ਮਾਰਨ ਵਾਲਿਆਂ ਤੇ ਵੀ ਵੀਡਿਓ ਬਣਾਉ
@vijaylidher4369
@vijaylidher4369 Ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਤੁਹਾਨੂੰ ❤❤🎉
@ZIGsawPB2
@ZIGsawPB2 2 ай бұрын
ਥੱਲੇ ਜੁੱਤੀ ਲਾ ਦੇ😂😂😂😂😂
@JagjeetDhindsa
@JagjeetDhindsa 2 ай бұрын
ਬਹੁਤ ਵਧੀਆ ਵੀਰ ਜੀ ਵੀਡੀਓ ਪੂਰੀ ਘੈਟ ਸਿਰਾ ਅੱਤ ਦੀ
@ManjitSingh-vq4ee
@ManjitSingh-vq4ee 2 ай бұрын
ਬੈਸਟ ਕਮੇਡੀਅਨ ਪੰਜਾਬ 🌾🌾💐💐👍🙏✅
@LalSingh-km1tz
@LalSingh-km1tz 2 ай бұрын
ਬਾਪੂ ਵੀਰੇ ਇਹ ਬੜਾ ਤਪਿਆ ਫਿਰਦਾ ਇਹਨੂੰ ਕਿਸੇ ਦਿਨ ਹੌਲਾ ਘਰ
@VickySingh-vx5lo
@VickySingh-vx5lo 2 ай бұрын
O Massa Do week baad aaya 😂
@ranjitkhehra5454
@ranjitkhehra5454 2 ай бұрын
20 ਟਸ਼ਨ ਨਹੀਂ ਮੁੱਕਦੇ । ਤੈਨੂੰ free ਪੈ ਜਾਣੀਆ 😅😅 ਬਹੁਤ ਸ਼ਾਨਦਾਰ ਪ੍ਰਦਰਸ਼ਨ 😅
@Kirtan93
@Kirtan93 Ай бұрын
ਬਹੁਤ ਸੋਹਣੀ ਵੀਡੀਓ ਆ ਵੀਰ ਜੀ❤❤🙏🏻🙏🏻
@AjayKumar-fp6gu
@AjayKumar-fp6gu 2 ай бұрын
ਢਾਇਆ ਮਰਲਿਆ ਵਾਲੀ ਗੱਲ ਵਦੀਆ ਲੱਗੀ😅😅😅😅
@Punjabwale796
@Punjabwale796 2 ай бұрын
ਸਰਕਾਰੀ ਚ ਪੜ ਲੈਂਦਾ ਵਦੀਆ ਨੀ ਹੁੰਦਾ ਵਧੀਆ ਹੁੰਦਾ
@KARAM947
@KARAM947 2 ай бұрын
​@@sukhpal_singh777ਪੰਜਾਬੀ ਪਖੋਂ ਤੇਰੇ ਵੀ ਹੱਥ ਖੜੇ ਈ ਡਏ ਲੱਗਣ 😂
@KARAM947
@KARAM947 2 ай бұрын
@@sukhpal_singh777 😂😂😂 ਮੈਨੂੰ ਪਤਾ ਈ ਸੀ 😂 ਮੈਂ ਆਪ ਈ ਲਿਖਿਆ ਸੀ 😂😂…ਮੈਂ ਵੇਖਣਾ ਈ ਸੀ ਕਿਵੇਂ ਲੋਕ ਗ਼ਲਤੀ ਚੋਂ ਗ਼ਲਤੀ ਕੱਢਦੇ 😂😂😂😂😂😂😂😂
@KARAM947
@KARAM947 2 ай бұрын
@@sukhpal_singh777 ਤੂੰ ਵੀ 😂😂 ਨਕਲਾਂ ਮਾਰਕੇ ਪਾਸ ਹੁੰਦਾ ਰਿਹਾਂ 😂 ਨਹੀਂ ਚ ਹਾਹਾ ਪੈਰ ਚ ਕਦੋਂ ਕ ਪੈਣ ਲੱਗ ਪਿਆ 😂😂😂
@KARAM947
@KARAM947 2 ай бұрын
@@sukhpal_singh777 😂😂 ਮੈਨੂੰ ਪਤਾ ਈ ਸੀ ਆ ਗੱਲ ਜ਼ਰੂਰ ਆਖੇਂਗਾ ਤੂੰ…😂 ਮੈਂ ਆਪ ਈ ਅੱਧਕ ਨੀਂ ਪਾਈ,,, ਮੈਂ ਬੱਸ ਵੇਖਣਾ ਈ ਸੀ ਕਿਵੇਂ ਲੋਕ ਇੱਕ ਛੋਟੀ ਤੋਂ ਛੋਟੀ ਗ਼ਲਤੀ ਤੇ ਫੋਕੱਸ ਕਰਦੀ ਬਾਕੀ ਸੱਭ ਨੂੰ ਬਲੱਰ ਕਰ ਦਿੰਦੀ
@HarjinderSinghSandhu-tg3qv
@HarjinderSinghSandhu-tg3qv 2 ай бұрын
ਬਹੁਤ ਵਧੀਆ ਵੀਰ ਜੀ
@zaildarsingh6442
@zaildarsingh6442 2 ай бұрын
😂😂😂😂 ਕਿਆ ਬਾਤਾਂ 10ਮਿੰਟ ਹੋਰ ਖਲੋ ਗਿਆ ਤੇਰੇ ਫ਼ਰੀ ਪਏ ਜਾਣਿਆ ਆ 😂😂😂😂😂😂😂😂😂😂
@Reshamsingh150
@Reshamsingh150 Ай бұрын
Moga ਸ਼ਹਿਰ ਦਿਲਦਾਰਾਂ ਦਾ 😃👍
@HarjinderkaurRandhawa-u3f
@HarjinderkaurRandhawa-u3f 26 күн бұрын
ਬਹੁਤ ਹੀ ਵਧੀਆ ਵੀਰ ਜੀ😂😂
@ਜੱਗਾ0523
@ਜੱਗਾ0523 2 ай бұрын
ਮਾਝੇ ਅਲੇ ਭਉ
@savjitsingh8947
@savjitsingh8947 2 ай бұрын
ਸਿਰਾਂ ਪੂਰੀ 😂
@SukhpreetSingh-lt3fs
@SukhpreetSingh-lt3fs 2 ай бұрын
ਅੰਤ ਆ ਜੱਟੋ 😊
@JoginderSinghnp
@JoginderSinghnp 2 ай бұрын
ਵੀਰੇ ਬਹੁਤ ਵਧੀਆ ਜੀ 🙏❤❤😂😂
@SukhwinderSingh-cp8nz
@SukhwinderSingh-cp8nz 2 ай бұрын
ਵੀਰੇ ਵੀਡੀਓ ਤਾ ਬਹੁਤ ਵਾਦੀਆਂ ਬਾਣੀ ਆ ਪਰ ਥੋੜੀ ਵੀਡੀਓ ਲੰਬੀ ਬਣਾਇਆ ਕਰੋ ❤😊
@neerajhongkong
@neerajhongkong 2 ай бұрын
Tu vela ah tenu ta lagda 😂😂😂
@VickySingh-vx5lo
@VickySingh-vx5lo 2 ай бұрын
Yeh jyada Lambi dekhni aa Ta phir Sholey wekh Laa 😂
@Kulwinder-jo7rm
@Kulwinder-jo7rm 2 ай бұрын
Shi gl aa veer
@Baltejsidhu-fz8rl
@Baltejsidhu-fz8rl 2 ай бұрын
@@VickySingh-vx5lo 😂😂😂
@jassalkaur3548
@jassalkaur3548 2 ай бұрын
❤❤❤❤❤😂😂😂😂😂😂👏🏻👏🏻👌
@KARAM947
@KARAM947 2 ай бұрын
ਦੁਕਾਨ ਕਿਹੜਾ ਦਸਾਂ ਮਰਲਿਆਂ ਚ ਆ 😂😂😂
@Jaggi00786
@Jaggi00786 2 ай бұрын
Dil Khush krta chote 😂😂😂 waah kalam teriya gallan 😂😂
@gurbhindersandhu8654
@gurbhindersandhu8654 2 ай бұрын
ਬਹੁਤ ਵਧੀਆ ਜੀ
@baljeetsandhu5304
@baljeetsandhu5304 2 ай бұрын
ਬਹੁਤ ਵਧੀਆ ਉਚੇ ਨੀਵੇ ਮੰਜੇ ਥੱਲੇ ਲਾ
@JatinderSingh-dg5it
@JatinderSingh-dg5it 2 ай бұрын
Chhotu ATAMBAMB jdo chalda. Baki kise bolan joga ni chhad da.. 😂😂😂
@gurpreetsidhu9983
@gurpreetsidhu9983 2 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤
@satinderkaur992
@satinderkaur992 2 ай бұрын
Vansh ne ta ronka e la teiea a ❤❤❤❤
@satinderkaur992
@satinderkaur992 2 ай бұрын
Tx h
@BaljinderSingh-ds8yh
@BaljinderSingh-ds8yh 2 ай бұрын
Sachi g
@Gillfaridkoti
@Gillfaridkoti 2 ай бұрын
ਬੁਹਤ ਹੀ ਖੁਸ਼ ਹੁਨੇ ਜਦ ਤੁਹਾਡੀ ਵੀਡਿਉ ਦੇਖੀ ਦੀ ਆ
@sonysidhu9055
@sonysidhu9055 2 ай бұрын
❤ ghaint galbaat 22
@sewakverygoodctu4438
@sewakverygoodctu4438 2 ай бұрын
ਕਮਾਲ ਕਰਤੀ ਕਾਕੂ ਬਹੁਤ ਹੀ ਵਧੀਆ
@nindibawa.u.k.rozy.bawa.u.5936
@nindibawa.u.k.rozy.bawa.u.5936 2 ай бұрын
Att 22
@bagichasingh-fy6lx
@bagichasingh-fy6lx 2 ай бұрын
Nice bi ji
@KalaKhosa-g3b
@KalaKhosa-g3b 2 ай бұрын
, ਬਹੁਤ ਵਧੀਆ ਜੀ
@RamuKumar-s1i
@RamuKumar-s1i 2 ай бұрын
Bahut badhiya video😅❤
@jashanpreetsinghsidhu
@jashanpreetsinghsidhu 2 ай бұрын
ਸੰਗਰੂਰ ਬਿਗੜਵਾਲ ਸੰਗਰੂਰ ਮਾਲਵਾ ਬੈਲਟ
@jaswindersinghtoor4048
@jaswindersinghtoor4048 2 ай бұрын
Nice
@tarunhans252
@tarunhans252 17 күн бұрын
Bahut hi mast Bhaji thanks
@Happysandhu-i8s
@Happysandhu-i8s 2 ай бұрын
ਬਹੁਤ ਵਧੀਆ ਹੈ ਜੀ ਹਾਂ
@ranjitmalhi1773
@ranjitmalhi1773 2 ай бұрын
ਮੈਣਵਾਂ ਬ੍ਰਾਹਮਣਾ ਵਾਲੀ ਟੀਮ ਬਹੁਤ ਘੱਟ ਹੈ
@PrincePal-jd2ux
@PrincePal-jd2ux 2 ай бұрын
Naice performerc ❤❤
@JatinBadhan-j6o
@JatinBadhan-j6o 2 ай бұрын
Nice ji 👌 👍 😊 😀 brother ji
@narinderkaur9205
@narinderkaur9205 13 күн бұрын
Vvvvvvv best
@roopkahlon5378
@roopkahlon5378 2 ай бұрын
ਬਾਈ ਵੀਡਿਓ ਜਲਦੀ ਜਲਦੀ ਪਾਇਆ ਕਰੋ ਬਹੁਤ ਟਾਈਮ ਬਦ ਪਾਉਂਦੇ ਆ
@harrybhogalmilanoitaly2356
@harrybhogalmilanoitaly2356 2 ай бұрын
Nice bro
@user-nk4tv2st7f
@user-nk4tv2st7f 2 ай бұрын
I often watch your video. It's very interesting and moralable video. O.k
@MajhailMusicChannel
@MajhailMusicChannel 2 ай бұрын
ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ।
@BaljinderSingh-ds8yh
@BaljinderSingh-ds8yh 2 ай бұрын
Menu g
@gopichahal3640
@gopichahal3640 2 ай бұрын
Mannu lagda
@simarjitdhaliwal5681
@simarjitdhaliwal5681 Ай бұрын
A gl v puchn wali aa yr Punjab da nm e skoon aa jithe mrzi CHL jayiye Punjab te Sade sahha Ch aa 🥰🥰🙏❣️
@NitinJatt-x4v
@NitinJatt-x4v 26 күн бұрын
Sqa1qqa1qsq00q1​@@BaljinderSingh-ds8yh
@Chahal397
@Chahal397 22 күн бұрын
I love my ❤Punjab🎉
@yadvindersingh7344
@yadvindersingh7344 2 ай бұрын
Thale nu jutti lade bale bai swad aa gya jionde rho
@spmattu9030
@spmattu9030 2 ай бұрын
ਬਹੁਤ ਵਧੀਆ ਵੀਡਿਓ 😂😂😂😂😂
@gurnamsabhrawala1068
@gurnamsabhrawala1068 2 ай бұрын
ਵੀਰ ਬੱਸ ਕੰਡਕਟਰ ਤੇ ਬਣਾਓ 😄😄😄😄😄ਅਹਸੀ ਤਾਂ ਉਡੀਕ ਦੇ ਰਹਿਣੇ ਆ video kdo ayo ਗੀ tudi 😄😄😄😄😄😄😄😄😄😄😄😄😄
@deepsingh7061
@deepsingh7061 Ай бұрын
Acting siraa layi nikke vr ne
@gssm.mehra352
@gssm.mehra352 2 ай бұрын
❤❤❤❤
@StudioAsifhussain
@StudioAsifhussain 2 ай бұрын
Paa G boht kmaal.. from Pakistan
@Hindiofficial3739
@Hindiofficial3739 2 ай бұрын
Tusi goga saleem albela ni dekhde
@GurpreetSingh-n8x5p
@GurpreetSingh-n8x5p 2 ай бұрын
​@@Hindiofficial3739ਗੋਗਾ ਗੋਗਾ ਈ ਆ 😂
@Hindiofficial3739
@Hindiofficial3739 2 ай бұрын
@@GurpreetSingh-n8x5p hanji
@Catcartoon85
@Catcartoon85 2 ай бұрын
Nice video
@AmandeepSingh-bu4wn
@AmandeepSingh-bu4wn 2 ай бұрын
ਬਹੁਤ ਵਧੀਆ ਵੀਡੀਓ ਜੀ
@alfaseera4067
@alfaseera4067 2 ай бұрын
Nice video from udhampur (J&k)
@kite_855
@kite_855 12 күн бұрын
🎉🎉
@DavinderSingh-go3ii
@DavinderSingh-go3ii 2 ай бұрын
Congratulations 🎆 to new video 😂😂♥️♥️♥️ kaku veere te nikka khent video 😂😂
@NsPianomusics
@NsPianomusics 2 ай бұрын
Wa kamaal 😀😂 chota bir sha gya
@aliraza-rx5nc
@aliraza-rx5nc 2 ай бұрын
Love from pakistan 🇵🇰
@NikhilSharma-kb3bi
@NikhilSharma-kb3bi 2 ай бұрын
Outstanding 😅😅😅😅😅😅
@SAQIB-funny
@SAQIB-funny 2 ай бұрын
Funny video paliz happ me 🇵🇰🇵🇰🇵🇰🇵🇰🇵🇰🇵🇰
@HardeepBatth-y3p
@HardeepBatth-y3p 16 күн бұрын
ਸਾਡਾ ਪੰਜਾਬ
@kulwantdeol1313
@kulwantdeol1313 2 ай бұрын
Jeonde vasde Raho ❤❤❤ vansh endless ❤❤❤❤❤
@LalSingh-km1tz
@LalSingh-km1tz 2 ай бұрын
ਬਹੁਤ ਸੋਹਣੀ ਵੀਡੀਓ ਤੁਰਿਆ ਛੇਤੀ ਤੇ ਲੰਮੀ ਬਣਾ ਕੇ ਭੇਜਿਆ ਕਰੋ
@VickySingh-vx5lo
@VickySingh-vx5lo 2 ай бұрын
Gurdaspur Toh Kabul Tak di 😂
@VijaysinghdesiVijay-mm5hm
@VijaysinghdesiVijay-mm5hm 2 ай бұрын
Love you kakku bro।❤❤❤ Patiala waliya walo 🎉🎉🎉
@ManjitKaur-kb1tq
@ManjitKaur-kb1tq Ай бұрын
@deeplayslive1
@deeplayslive1 2 ай бұрын
Kaku bhai sirra 😂❤
@gurbachansinghpatti3249
@gurbachansinghpatti3249 Ай бұрын
Bhut vdhia vedio bnoude ho
@Avtarbhatti-y7h
@Avtarbhatti-y7h Ай бұрын
Very nice 💯
@baldevsingh2960
@baldevsingh2960 2 ай бұрын
Thale nu jutti la de😂😂
@paramjitkaur-fm5ot
@paramjitkaur-fm5ot 2 ай бұрын
Too good 👍
@Sukhvindersingh1313-i2b
@Sukhvindersingh1313-i2b 2 ай бұрын
ਧਾਡੀ ਪੰਜਾਬੀ ਪੀਓਰ ਬੋਲਣਾ ਬੜਾ ਚੰਗੀ ਲੱਗਦੀ ਸਿਰਾ ਗੱਲ ਬਾਤ ਸੰਧੂ ਫਰਮ ਭਿੱਖੀ ਵਿੰਡ ਦਿੱਲੀ ਤੋ
@gillsaab_7270
@gillsaab_7270 2 ай бұрын
ਭਿੱਖੀਵਿੰਡ ਦਿੱਲੀ v ਹੈਗਾ ਵੀਰ😅
@gumeetsingh2734
@gumeetsingh2734 2 ай бұрын
Aw aww u
@gurmailsingh3961
@gurmailsingh3961 2 ай бұрын
Wa wa ji ❤
@GurmeetKaur-uv9cm
@GurmeetKaur-uv9cm Ай бұрын
Very good 👍👍👍👍
@AvtarSingh-pw7fv
@AvtarSingh-pw7fv 2 ай бұрын
ਬੱਲੇ ਸ਼ੇਰਾ ਬੱਲੇ ਤੇਰੇ
@lalsingh4914
@lalsingh4914 Ай бұрын
Very good performence
@HarwindarSingh-ls7vx
@HarwindarSingh-ls7vx Ай бұрын
Good act
@MandeepSingh-u1x
@MandeepSingh-u1x Ай бұрын
But sona kaku paji bol da v but vadhiya
@jogasingh4936
@jogasingh4936 2 ай бұрын
Bahut vadya video aaa bro
@SushilKumar-nw8mg
@SushilKumar-nw8mg 2 ай бұрын
God bless you all 🙏
@SunilKumar-ex1hb
@SunilKumar-ex1hb 2 ай бұрын
Mja aa gya yrr..😅😅
@GurdevSingh-qs1ve
@GurdevSingh-qs1ve 2 ай бұрын
Kaku. bai bs tadi hi.. New video di wait kri di aaa . Love you aaa tadi sari team nu... Love uuu aaa ( Amritsar ) to ..
@sukhwindergrewal5902
@sukhwindergrewal5902 28 күн бұрын
Very very nice ❤❤ chhote
@AtifM-ez6ph
@AtifM-ez6ph Ай бұрын
Good
@user-yv1hq6jg9z
@user-yv1hq6jg9z 2 ай бұрын
Bahut.vadeya.videio.bai.ji
@rajveermm
@rajveermm 2 ай бұрын
ਖਲੀ ਦਾ ਮਿੰਨਤ ਤਰਲਾ ਕਰ🤣
@ManakShing-z6q
@ManakShing-z6q Ай бұрын
very very nice good ji
@SukhpreetKaur-i8o
@SukhpreetKaur-i8o 2 ай бұрын
😂😂😂😂😂😂😂😂😂 Mera. Ta. Hass. Hass. Ke. Pate. Dukhan. Lag. Gya
@JasvirKaur-qd7tp
@JasvirKaur-qd7tp Ай бұрын
❤🎉😂
@harpalgill
@harpalgill 2 ай бұрын
😂😂😂
@ashok2258
@ashok2258 Ай бұрын
Very very very very very very very very very very nice bro
@NavjotSingh-iy5ye
@NavjotSingh-iy5ye 2 ай бұрын
Majhe ale ne ta sira hi.lata 😂😂😂🎉
@GurjitSingh-sk7rb
@GurjitSingh-sk7rb Ай бұрын
😂😂😂😂❤❤
小蚂蚁会选到什么呢!#火影忍者 #佐助 #家庭
00:47
火影忍者一家
Рет қаралды 97 МЛН
🕊️Valera🕊️
00:34
DO$HIK
Рет қаралды 4,2 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
VAMPIRE DESTROYED GIRL???? 😱
00:56
INO
Рет қаралды 6 МЛН
NAWA SARPPANCH | NEW COMEDY VIDEO 2024 | HARPAL GILL | KAKU MEHNIAN
14:42
rana ijaz funny video | barat aa rahi hai bandobast karo
29:52
rana ijaz official
Рет қаралды 6 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 97 МЛН