13 ਸਾਲ ਮਗਰੋਂ ਕਿਉਂ ਟੁੱਟੀ Harpreet Dhillon - Jassi Kaur ਦੀ ਜੋੜੀ, ਕੈਮਰੇ ਮੂਹਰੇ ਫੁੱਟ-ਫੁੱਟ ਕੇ ਰੋਈ ਗਾਇਕਾ !

  Рет қаралды 10,938

Daily Post Punjabi

Daily Post Punjabi

Күн бұрын

Пікірлер: 13
@kamaluppal1550
@kamaluppal1550 Ай бұрын
ਬਹੁਤ ਵਧੀਆ ਗਾਇਕ ਨੇ ਜੱਸੀ ਚੰਗੀ ਸੋਚ ਦੀ ਮਾਲਕ ਪ੍ਹਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ
@GurjeetSingh-zv2oh
@GurjeetSingh-zv2oh Ай бұрын
Anchor is best
@RajaKhan-u5j
@RajaKhan-u5j Ай бұрын
Bhut vaida gal bat Bai jassi ji ne kiti
@navjotdhaliwal6871
@navjotdhaliwal6871 Ай бұрын
Aman rozi the interview kro ji
@JagmeetSandhu-he9iu
@JagmeetSandhu-he9iu Ай бұрын
ਇਹ ਕਹਿੰਦੇ ਮੈਨੂੰ ਫੋਨ ਆ ਰਹੇ ਸੀ ਵਾਰ-ਵਾਰ ਤੁਸੀਂ ਆ ਰਹੇ ਹੋ ਤੁਸੀਂ ਆ ਰਹੇ ਹੋ ਮੇਲੇ ਤੇ ਜੇ ਇੱਕ ਅੱਧੇ ਕਮੇਟੀ ਵਾਲੇ ਨੇ ਫੋਨ ਕਰਤਾ ਤੈਨੂੰ ਬੋਲ re ਮੈਨੂੰ ਫੋਨ ਆ ਰਹੇ ਸੀ ਭੈਣੇ ਕਿਉਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਹ ਨਾ ਤੁਹਾਨੂੰ ਕੋਈ ਜਿਆਦਾ ਜਾਣੇ ਨਾ ਪਛਾਣੇ ਪੱਤਰਕਾਰ ਕਹਿੰਦੇ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ haha ਦੱਸ ਇਹ ਨਹੀਂ ਕਹੀਦੀ ਦਸ ਮੇਲਾ ਨਹੀਂ ਹੋਇਆ ਕਮਲੀਆਂ ਗੱਲਾਂ . ਬਾਕੀ ਸਭ ਸਿਆਣੇ ਆ ਜਦੋਂ ਲੋੜ ਸੀ ਉਦੋਂ ਕਿਉਂ ਨਹੀਂ ਯਾਦ ਆਈ ਭੈਣ ਨਾ ਕਨੇਡਾ ਯਾਦ ਆਇਆ ਉਦੋਂ. ਅਸਲ ch ਇਹੋ ਹੀ ਇਰਾਦਾ ਕਿ ਹੁਣ ਕਨੇਡਾ ਜਾ ਕੇ ਵਧੀਆ ਮੁੰਡਾ ਲੱਭ ਕੇ ਵਿਆਹ ਕਰਾਵਾ ਤੇ ਆਪਣਾ ਸੈਟ ਹੋਵਾਂ ਬਸ ਬਾਕੀ ਤਾਂ ਬਹਾਨੇ ਆ ਬਾਕੀ ਭੈਣੇ ਤੂੰ ਜੋ ਮਰਜ਼ੀ ਕਹੀ ਜਾਓ ਲੋਕੀ ਬਹੁਤ ਸਿਆਣੇ ਆ ਐਵੇਂ ਲੋਕਾਂ ਬੇਵਕੂਫ ਬਣਾਉਣ ਦਾ ਫਾਇਦਾ ਨਹੀਂ ਬਾਕੀ ਹਾਂ ਸਟੇਜ ਤੇ ਪਰਫਾਰਮੈਂਸ ਵਧੀਆ ਕਰਦੀ ਬਾਕੀ ਐਡੀ ਵੀ ਨਹੀਂ ਗੱਲ ਕਿ ਜਿਹੜੀ ਹੁਣ ਇੰਟਰਵਿਊ ਕਰਨੀ ਪੈ ਜੇ ਤੈਨੂੰ . ਬਾਕੀ ਭੈਣੇ ਗੋਡ ਬਲੈਸ ਯੂ ਸਾਡੇ ਨੇੜੇ ਦੀ ਹੈ ਤੂੰ ਲੋhਗੜ ਪਿੰਡ ਤੇਰਾ ਮੈਨੂੰ ਪਤਾ
@gulshanmaan1364
@gulshanmaan1364 Ай бұрын
ਕੋਈ ਸੈਸ ਨੀ ਇਨਟਰ ਵਿਉ ਦੀ ਘੁਮਾ ਫਿਰਾ ਕੇ ਗਲਾਂ ਕਰਦੀ 😅
@GAGANGANGA35
@GAGANGANGA35 Ай бұрын
Jassi ji tuci bhut wadeya kuddi ho tuci 22 nal hi gaeyoo ji plz pz hor nal jodi na bnaeoo
@lakhwinderpal1358
@lakhwinderpal1358 Ай бұрын
Atme nu ta bichare nu lahnta pyi jandi aman roji ohne kina kus kita c jassi ne ek bar v bura ni kiha harpret nu rozi atme kar k nam bna gyi many kalra nu koi ni c janda oh v atme nal ga k nam bna gi
@Karnal490-j4m
@Karnal490-j4m Ай бұрын
ਅਮਨ ਰੋਜੀ ਵਿੱਚ ਹੰਕਾਰ ਬਹੁਤ ਆ ਇਸ ਵਾਰ ਕਨੇਡਾ ੦ ਹੋ ਕੇ ਗਈ ਆ ਆਤਮੇ ਦਾ ਸਾਰਾ ਕੁਝ ਖਾ ਕੇ ਬਣੀ ਬੈਠੀ ਆ ਜੱਸੀ ਕੁੜੀ ਸਿਆਣੀ ਆ। ਰੋਜੀ ਤਾ ਐਵੇ ਸੰਘ ਪਾੜਦੀ ਆ .
@kahlonji-lz2oz
@kahlonji-lz2oz Ай бұрын
ਵੀਰ ਹਰਪ੍ਰੀਤ ਨੇ ਇਹਦੇ ਨਾਲ ਕੋਈ ਮਾੜਾ ਨਹੀਂ ਕੀਤਾ ਇਹਨੂੰ ਸੈੱਟ ਕੀਤਾ ਵਿਦੇਸ਼ਾਂ ch ਖੜਿਆ ਕਦੇ ਸਟੇਜ ਗਲਤ ਨਹੀਂ ਕੀਤਾ ਹੁਣ ਇਹਨੇ ਆਪ ਹੀ ਛੱਡਤਾ
@rinkuchahal29
@rinkuchahal29 Ай бұрын
Sahi gal aa y
@kamaluppal1550
@kamaluppal1550 Ай бұрын
ਬਾਈ ਜੀ ਰੋਜੀ ਨੇ ਆਤਮੇ ਨੂੰ ਮਾੜਾ ਕਿਹਾ ਪਰ ਮੈਡੀ ਨੇ ਆਤਮੇ ਨੂੰ ਕੁਝ ਵੀ ਮਾੜਾ ਨਹੀਂ ਕਿਹਾ
@Karnal490-j4m
@Karnal490-j4m Ай бұрын
@@kamaluppal1550 ਜਿਸਨੇ ਵੀਰੇ ਕਿਦਰ ਕਰਨੀ ਇੱਕ ਗੀਤ ਨਾਲ ਹੀ ਕਰ ਦੇਣੀ ਜਿਸ ਨੇ ਕਰਨੀ ਨੀ ਉਹਨੇ ਕਰਨੀ ਨੀ ਜਿਵੇ ਰੋਜੀ ਨੇ 21 ਸਾਲ ਨੀ ਕੀਤੀ
Hoodie gets wicked makeover! 😲
00:47
Justin Flom
Рет қаралды 112 МЛН
МЕНЯ УКУСИЛ ПАУК #shorts
00:23
Паша Осадчий
Рет қаралды 1,4 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4,2 МЛН
Hoodie gets wicked makeover! 😲
00:47
Justin Flom
Рет қаралды 112 МЛН