14 ਘੰਟੇ ਨੇਪਾਲੀ ਬੱਸ ਦਾ ਪਹਾੜੀ ਸਫਰ। ਲੱਦੇ ਬੰਦੇ ਤੇ ਗੰਢੇ। ਮੋਟਾ ਮੋਟਾ ਕਿਰਾਇਆ ਭਾੜਾ। Day-3। Ghudda

  Рет қаралды 74,742

Ghudda Singh

Ghudda Singh

Күн бұрын

Пікірлер: 407
@paramjitkainth2813
@paramjitkainth2813 Жыл бұрын
ਨਵੇਂ ਸਫਰ ਲਈ ਸੁਭ ਕਾਮਨਾਵਾਂ ਤਿੰਨਾਂ ਵੀਰਾਂ ਨੂੰ ਬਲਦੇਵ ਵੀਰ ਦੀ ਕਮੀ ਮਹਿਸੂਸ ਹੋ ਰਹੀ ਹੈ।ਚੜਦੀਕਲਾ ਚ ਰਹੋ 🙏
@kawarpalsingh1813
@kawarpalsingh1813 Жыл бұрын
ਸਤਿ ਸ੍ਰੀ ਆਕਾਲ ਜੀ ਤਿੰਨੇ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ਭੂਆ ਜੀ ਸਵੇਰੇ ਅਸ਼ੀਰਵਾਦ ਲੈਕੇ ਤੁਰਨਾ
@babbubhangoodalla8424
@babbubhangoodalla8424 Жыл бұрын
Waheguru ChardiKala ch rakhe Veer Tuhanu🙏🏻
@yo_boy_gesha
@yo_boy_gesha Жыл бұрын
ਵੈਰੀ nice ਝਾਕਾ ਬਾਕਾ ਹੈ
@punjabitec7977
@punjabitec7977 Жыл бұрын
ਤੁਹਾਡੀ ਵੀਡੀਓ ਦੇਖ ਕੇ ਸਾਡਾ ਦਿਨ ਵਧੀਆ ਲੱਗਦਾ ਪਰਮਾਤਮਾ ਤੁਹਾਨੂੰ ਤਿਨਾਂ ਤੇ ਮਿਹਰ ਭਰਿਆ ਹੱਥ ਰਖੇ
@Officialimrankhan282
@Officialimrankhan282 Жыл бұрын
❤❤❤❤
@Raj-aulakh1313
@Raj-aulakh1313 Жыл бұрын
Miss you baldev veer... God bless you always both of you
@mohindersingh-nb3eg
@mohindersingh-nb3eg Жыл бұрын
ਵੀਰ ਜੀ ਆਪ ਜੀ ਨੂੰ ਤੇ ਆਪ ਜੀ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਨਾਮ ਤੇ ਸ਼ਹਿਰ ਦਾ ਬਲਾਗ ਵਿਖਾਉਣ ਲਈ ਧੰਨਵਾਦ ਫਰੀਦਕੋਟ
@manjindersinghsidhu1275
@manjindersinghsidhu1275 Жыл бұрын
ਚੜ੍ਹਦੀ ਕਲਾ ਵਿੱਚ ਰਹੋ ਸਿਕੰਦਰ ਨੂੰ ਪਿਆਰ ਦੇਣਾ ਮੇਰੇ ਵੱਲੋਂ
@jaswindersinghbatth617
@jaswindersinghbatth617 Жыл бұрын
Video 📸 nice 👍 and the best good luck
@bittitalwandisabo5343
@bittitalwandisabo5343 Жыл бұрын
ਹੋਟਲ ਮਿਡ ਵੇ ਸਲੇਰੀ ਸੋਹਣੀ ਗੱਲ ਬਾਤ ਆ ਘੁੱਦੇ ਬਾਈ ਜੀ ਜਿਉਂਦੇ ਵੱਸਦੇ ਰਹੋ🙏🙏 ਬਿੱਟੀ ਤਲਵੰਡੀ ਸਾਬੋ ਬਠਿੰਡਾ
@sarbjitkaur5162
@sarbjitkaur5162 Жыл бұрын
ਸਤਿ ਸ਼ੀ ਅਕਾਲ ਪੁੱਤ ਜਿਉਦੇ ਵਸਦੇ ਰਹੋ ਵਹਿਗੁਰੂ ਚੜਦੀ ਕਲਾ ਰੱਖੇ💐💐🌹🌹
@harbanskaur8146
@harbanskaur8146 Жыл бұрын
ਵਾਹਿਗੁਰੂ ਜੀਓ ਮੇਹਰ ਕਰਨਾ ਤੇ ਚੜ੍ਹਦੀ ਕਲਾ ਬਖਸ਼ਣਾ ਜੀਓ
@manpreetatwal6270
@manpreetatwal6270 Жыл бұрын
Waheguru ji 🙏🏻❣️🙏🏻 love you sidhu mosewala forever 😘😘😘
@sadhusingh3109
@sadhusingh3109 Жыл бұрын
ਅੰਮ੍ਰਿਤ ਸਿੰਘ ਪੁੱਤਰ ਜੀ ਧੰਨਵਾਦ। ਬੇਨਤੀਆ ਜੋ ਚਾਹ ਬਿਨਾ ਦੁਧ ਤੋ ਮਿਲਦੀ ਆ ।ਕੀ ਇਹ ਆਪਣੇ ਘਰ ਦੀ ਚਾਰ ਵਰਗੀ ਆ ।ਹੋਰ ਜੇ ਲੱਗਦੀਆ।ਬਿਸਕੁਟ ਭਿਓਕੇ ਖਾਦੇ ਸੀ ਕਿਵੇ ਬੱਬਲਕੱਤੇ ਜੇ ਤਾ ਨਹੀ ਲੱਗਦੇ ।ਬਾਬਾ ਜੈਤੋ ਗੰਗਸਰ ਤੋ ।
@Balbirsinghusa
@Balbirsinghusa Жыл бұрын
ਅੱਜ ਤਾਂ ਬਾਈ ਉੱਨੀ ਸੋ ਅਠਾਸੀ ਵਿੱਚ ਲਾਈ ਹੰਢੂਰਸ ਵਾਲੀ ਡਉਂਕੀ ਯਾਦ ਆ ਗਈ ।
@sudagarsingh1476
@sudagarsingh1476 Жыл бұрын
ਵਾਹਿਗੁਰੂ ਸਾਡੇ ਵੀਰਾਂ ਨੂੰ ਚੱੜ੍ਹਦੀ ਕਲਾ ਵਿੱਚ ਰੱਖਣ 🙏🙏🙏🙏🙏
@DilbagSingh-db6zp
@DilbagSingh-db6zp Жыл бұрын
ਸ਼ੁਕਰੀਆ ਪੁੱਤ ਬਲਦੇਵ ਬਾਰੇ ਜਾਣਕਾਰੀ ਦਿੱਤੀ ਅਤੇ ਬਹੁਤ ਬਹੁਤ ਧੰਨਵਾਦ ਨੇਪਾਲ ਦੀ ਯਾਤਰਾ ਕਰਾਉਣ ਲਈ
@GursewakSingh-pw1ct
@GursewakSingh-pw1ct Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@HarbhajanSingh-zt7ro
@HarbhajanSingh-zt7ro Жыл бұрын
ਬਲਵਿੰਦਰ ਸੋਹੀ ਬਲਾਲੇੑਲੋਪੋ ਦੇ ਰਾਹ ਤੇ ਘਰ ਹੈ ਤਿਨ੍ਹਾਂ ਨੂੰ ਵਾਹਿਗੁਰੂ ਗੁਰੂ ਚੜ੍ਹਦੀ ਕਲਾ ਵਿਚ ਰੱਖਣ
@Vickybhangu519
@Vickybhangu519 Жыл бұрын
ਸੋਹੀ ਤਾ ਫੇਰ ਸਾਡੇ ਨੇੜੇ ਦਾ ਹੀ ਆ। ਇਹਨੂੰ ਤਾ ਮਿਲ ਹੋਜੂ ਵਾਪਸ ਆਏ ਨੂੰ। ਬਲਾਲੇ ਕੋਲ ਚੱਕ ਜਟਾਣਾ ਬੇਗੋਵਾਲ ਤੇ ਰਾਮਪੁਰ ਮੇਰੀ ਰਿਸਤੇਦਾਰੀ ਆ। ਉਥੇ ਆਉਦਾ ਰਹਿਨਾ ਮੈ ਬਾਕੀ ਕੋਚ ਸਾਬ ਨੂੰ ਮਿਸ ਕਰਾਗੇ। ਨਾਲੇ ਬਾਈ ਸਿਕੰਦਰ ਨੂੰ ਕਹਿ ਗੀਤ ਆਉਣ ਦਿਆ ਕਰੇ ਇੱਕ ਅੱਧਾ। ❤
@manjotkamboj1284
@manjotkamboj1284 Жыл бұрын
ਸਫ਼ਰਾਂ ਲਈ ਦੁਆਵਾਂ ਅੰਮ੍ਰਿਤ ਵੀਰ
@amanbal707
@amanbal707 Жыл бұрын
Very nyc brother Parmatama sare veera dee charrdi kalla karan ji
@paramjitdhaliwal7534
@paramjitdhaliwal7534 Жыл бұрын
ਮਾਵਾਂ ਦੇ ਸੋਹਣੇ ਪੁੱਤਾਂ ਨੂੰ ਸਤਿ ਸ੍ਰੀ ਅਕਾਲ From Canada
@vlogregillbhai1127
@vlogregillbhai1127 Жыл бұрын
Raab ਚੜਦੀ ਕਲਾ ਵਿਚ ਰਖੇ 22ji
@sarojrani7731
@sarojrani7731 Жыл бұрын
ਪਗੜੀ ਪੰਜਾਬੀਆਂ ਦੀ ਸ਼ਾਨ ਪਹਿਚਾਣ ਹੈ
@bittitalwandisabo5343
@bittitalwandisabo5343 Жыл бұрын
ਸਤਿ ਸ੍ਰੀ ਅਕਾਲ ਤਿੰਨੇ ਵੀਰਾਂ ਨੂੰ ਮਾਲਕ1ਚੜ੍ਹਦੀ ਕਲਾ ਵਿੱਚ ਰੱਖੇ ਸਫ਼ਰ ਵਧੀਆ ਰਹੇ ਤੰਦਰੁਸਤ ਰਹੋ ਜ਼ਲਦੀ ਟਰੈਕ ਸ਼ੁਰੂ ਹੋਵੇ🙏🙏 ਬਿੱਟੀ ਤਲਵੰਡੀ ਸਾਬੋ ਬਠਿੰਡਾ
@jasbirkaurgrewal5133
@jasbirkaurgrewal5133 Жыл бұрын
Bachpan ton hill station bahut vadhya lagde han . Dekh k bahut sakoon milda hai. Nice . God bless . From Ludhiana.
@jarmanjitsingh1331
@jarmanjitsingh1331 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਪਿੰਡ ਵਰਪਾਲ ਤੋ ਸਕੰਦਰ ਵੀਰ ਕੋਈ ਗੀਤ ਵੀ ਸੁਣਾ ਦਿਆ ਕਰੋ
@rajidhawanrajidhawan8837
@rajidhawanrajidhawan8837 Жыл бұрын
ਵੀਰ ਜੀ ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਜੀ ਤਰੀਕ ਰੋਜ਼ਾਨਾ ਦੱਸਿਆ ਕਰੋਂ ਜੀ
@InderjitSingh-hl6qk
@InderjitSingh-hl6qk Жыл бұрын
ਸਤਿ ਸ੍ਰੀ ਆਕਾਲ, ਨਵੇਂ ਸਫ਼ਰਨਾਮੇਆਂ ਦੇ ਪੰਹੁਚ ਮਾਰਗ ਦੀ ਛੋਹ ਪ੍ਰਾਪਤ ਕਰਨ ਲਈ ਵਾਹਿਗੁਰੂ ਅੱਗੇ ਅਰਦਾਸ, ਨਵੇਂ ਗੱਭਰੂ ਸੋਹੀ ਨੂੰ ਜੀ ਆਇਆਂ, ਬਲਦੇਵ ਦੀ ਮਜ਼ਬੂਰੀ, ਸਿਕੰਦਰ ਦੀ ਮਿੱਠੀ ਅਵਾਜ਼ ਦੇ ਬੋਲ ਸੁਣਨ ਦੀ ਤਾਂਘ, ਬੱਲੇ ਬੱਲੇ ਆ, ਨਿੱਗਾ ਪਿਆਰ ਬਲਿਓ, ਕੀਨੀਆਂ
@dharamsandhu2126
@dharamsandhu2126 Жыл бұрын
Waheguru chardikla ch rkhan veera nu
@jspawaar675
@jspawaar675 Жыл бұрын
ਤਿੰਨੇ ਹੀ ਵੀਡੀਓ ਅੱਜ ਵੇਖੀਆਂ ਗਈਆਂ ਹਨ ਜੀ ਕਿਉਂਕਿ ਪਹਿਲਾਂ ਤਿੰਨ ਤੋਂ ਸਾਢੇ ਤਿੰਨ ਵਜੇ ਅਤੇ ਦੂਜੀ ਸੱਤ ਵਜੇ ਅਤੇ ਤੀਜੀ ਆਹ ਹੁਣ ਵੇਖ ਰਹੇ ਹਾਂ ਜੀ ❤🎉❤🎉
@satnammann1161
@satnammann1161 Жыл бұрын
ਸਿਕੰਦਰ ਵੀਰ ਦਾ ਗਾਣਾ ਵੀ ਸੁਣਦਿਆਂ ਕਰੋ ਤਿੰਨੋ ਚੜਦੀ ਕਲਾ ਵਿੱਚ ਰਹੋ
@dangrajpur5791
@dangrajpur5791 Жыл бұрын
Punjabi log hamare del me baste hai ❤️❤️🌹🌹🇳🇵🇳🇵
@parminderkaur3523
@parminderkaur3523 Жыл бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਹੌਣ
@jaswinderkaur2377
@jaswinderkaur2377 Жыл бұрын
Sat sri akaal sare veeran nu from canada.jdo tuhade vlog nhi aande ta sada din nhi langdha
@gorabatth3551
@gorabatth3551 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੁੰਦੇ ਵੀਰ ਨਾਇਸ ਵਿਡੀਉ ਜੀ 🙏🙏🙏🙏👌👌👌👌👍👍👍👍
@KAKRA3446
@KAKRA3446 Жыл бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਬਾਈ ਦੇਬੇ ਦੀ ਘਾਟ ਮਹਿਸੂਸ ਹੂੰਦੀ ਏ ❤❤
@chahalsingh4892
@chahalsingh4892 Жыл бұрын
7.06 - ਜਦੋਂ ਪੁਲਿਸ ਮੁਲਾਜ਼ਮ ਨੇ ਪੁੱਛਿਆ ਕਿ ਤੇਰੀ ਪੱਗ ਕਿੱਥੇ ਐ, ਫਿਰ ਬੇਸਰਮੀ ਤਾਂ ਆਈ ਹੋਊ। ਪੱਗ ਨਾਲ ਹੀ ਪੰਜਾਬੀ ਸਿੱਖ ਦੀ ਇੱਜਤ ਐ, ਨਹੀਂ ਤਾਂ ਸਾਰੇ ਭੇਡਾਂ ਵਾਂਗ ਰਲੇ ਮਿਲੇ ਨੇ।
@sonybanwait5187
@sonybanwait5187 Жыл бұрын
ਵਾਹਿਗੁਰੂ ਚੜ੍ਹਦੀ ਚ ਰੱਖੇ। ਬਹੁਤ ਵਧੀਆ ਮਾਹੌਲ ਵੀਰੇ।
@nachhattarsinghthabal9411
@nachhattarsinghthabal9411 Жыл бұрын
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇ ਹਮੇਸ਼ਾ ਖੁਸ਼ੀਆਂ ਤੇ ਖੇੜੇ ਬਣਾਈ ਰੱਖੇ ਭਰਾਂਵਾਂ ਤੇ।
@NihalGrewal-x6r
@NihalGrewal-x6r Жыл бұрын
Sat Sri akal veer g
@Sarabkaur1259
@Sarabkaur1259 Жыл бұрын
ਤੁਹਾਡੇ ਵਲੌਗ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਏ
@satmansingh2231
@satmansingh2231 Жыл бұрын
ਵੈਰੀ ਨਾਇਸ ਵੌਲੌਗ ❤️‍🔥 ❤️‍🔥❤️‍🔥🚩🚩🙏💥💥❤️🔥❤️‍🔥🚩🚩🙏💥
@JaswantSingh-oi3hx
@JaswantSingh-oi3hx Жыл бұрын
ਬਾਈ ਜੀ ਜਦੋਂ ਸਮਿਟ ਕਰਨ ਗਏ ਤਾਂ ਸਿਰਾ ਉਤੇ ਪੱਗਾਂ ਬੰਨ ਕੇ ਜਾਇਓ ਬਹੁਤ ਵਧੀਆ ਲੱਗੂ
@KirpalSingh-zj7et
@KirpalSingh-zj7et Жыл бұрын
ਸਤਿ ਸ੍ਰੀ ਆਕਾਲ ਤਿੰਨੋ ਵੀਰਾ ਨੂੰ।ਸੋਹੀ ਵੀਰ ਨੂੰ ਅਲੱਗ ਤੋਂ ਵੀ ਸਤਿ ਸ੍ਰੀ ਆਕਾਲ।ਵਾਹਿਗੂਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।ਤਸੀ ਸਾਨੂੰ ਨੇਪਾਲ ਦੇ ਸੋਹਣੇ ਝਾਕੇ ਦਿਖਾਉਂਦੇ ਰਹੋ ।ਰੱਬ ਰਾਖਾ
@babbigill9800
@babbigill9800 Жыл бұрын
ਖੂਬ
@michaelscott5916
@michaelscott5916 Жыл бұрын
Paaji just came across your channel and am glad i did. Tuhada content is amazing and i hope tusi continue karo in the same vein forward. Parmatma tuhanu sab nu khush rakhey tey apni puri meher rakhey. Love ju paaji ❤
@surajhans2062
@surajhans2062 Жыл бұрын
Bhai best of luck
@jaswinderkaurmavijaswinder9906
@jaswinderkaurmavijaswinder9906 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@chahalsingh4892
@chahalsingh4892 Жыл бұрын
ਘੁੱਦਾ ਸੋਹੀ ਢੁੱਡੀਕੇ ਤਿੰਨਾਂ ਨੂੰ ਨਵੇਂ ਸਫਰ ਦੀਆਂ ਵਧਾਈਆਂ ਸੁੱਭ ਇਛਾਵਾਂ ਸਹਿਤ।
@sarajmanes4505
@sarajmanes4505 Жыл бұрын
Sat Shri Akal Ji Very Nice & Informative Video God Bless You Long Life And Good Health Happy & Safe Journey Thanks Dear Little Bro 🙏🙏👌👌👍👍👏👏❤❤
@badalsingh7899
@badalsingh7899 Жыл бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਬਾਈਆਂ ਨੂੰ 🙏🙏
@kuldeepsinghlahoria5268
@kuldeepsinghlahoria5268 Жыл бұрын
ਸਤਿ ਸ਼੍ਰੀ ਅਕਾਲ ਰੱਬ ਏਦਾਂ ਹੀ ਖੁਸ਼ ਰੱਖੇ ਸਾਰਿਆ ਨੂੰ
@simarkaur5500
@simarkaur5500 Жыл бұрын
ਬਹੁਤ ਸਾਰਾ ਪਿਆਰ ਸਪੇਨ ਤੋਂ ਵੀਰ ਜੀ ।। ਏਹੇ ਸਫ਼ਰ ਬਹੁਤ ਸੋਹਣਾ ਸਾਡਾ ਤੇ ਦਿਲ ਲੱਗਾ ਹੋਇਆ।। ਤੁਸੀਂ ਇਹਨਾਂ ਦੋਨਾਂ ਵੀਰਾਂ ਨੂੰ ਨਾਲ ਹੀ ਲਾਇਆ ਕਰੋ ❤
@Foodies1212
@Foodies1212 Жыл бұрын
ssa veereo yaar sikander veer sachi sirra laoda 💝
@VarinderSingh-ux9ih
@VarinderSingh-ux9ih Жыл бұрын
Bai sikandar aya 👍
@kauripandher7433
@kauripandher7433 Жыл бұрын
ਸੋਹੀ ਵੀਰ ਨੂੰ ਸਤਿ ਸ੍ਰੀ ਅਕਾਲ ਕਹਿ ਦਿਉ ਜੀ ਸਾਡੇ ਗੁਆਂਢੀ ਪਿੰਡ ਤੋਂ ਆ ਬਾਈ ਜੀ
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@chauhan9092
@chauhan9092 Жыл бұрын
ਵਾਹਿਗੁਰੂ ਚੜਦੀਕਲਾ ਤੇ ਬਲ ਬਖਸ਼ੇ।
@visakhasidhu3710
@visakhasidhu3710 Жыл бұрын
ਵਾਹਿਗੁਰੂ ਮੇਹਰਬਾਨ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@karan16199
@karan16199 Жыл бұрын
ਬਾਈ ਸਿਕੰਦਰ ਨੂੰ ਪੁੱਛ ਕੇ ਦੱਸਿਓ ਕਿ ਗਾਣਿਆਂ ਦੀ ਕਿਰਪਾ ਕਦੋਂ ਹੋਊ❤❤
@ਗੁਰਪ੍ਰੀਤਸਿੰਘਕੰਬੋਜ
@ਗੁਰਪ੍ਰੀਤਸਿੰਘਕੰਬੋਜ Жыл бұрын
Bhut vdia vlong bai
@Jasvir84
@Jasvir84 Жыл бұрын
Rab sukh rakhe
@Live-k8u
@Live-k8u Жыл бұрын
ਬਹੁਤ ਸੋਹਣਾਵੀਰ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@sukhpalsingh2623
@sukhpalsingh2623 Жыл бұрын
Bahut vadyia veer🎉
@dawinderjagraon9591
@dawinderjagraon9591 Жыл бұрын
ਸ਼ੁਭਕਾਮਨਾਵਾਂ ਵੀਰ
@r.m06
@r.m06 Жыл бұрын
ਚੜ੍ਹਦੀ ਕਲਾ ਜੀ 👍🙏🤩
@jagbirsingh4718
@jagbirsingh4718 Жыл бұрын
Bai ghaint gal bat
@raghvirsingh1313
@raghvirsingh1313 Жыл бұрын
ਬਾਈ ਜੀ ਦੇਖੋ ਕਿੰਨੀ ਅਹਿਮੀਅਤ ਹੈ ਪੱਗ ਦੀ ਪੰਜਾਬੀਆਂ ਲਈ
@tckbathinda
@tckbathinda Жыл бұрын
ਸ਼ੁਭ ਕਾਮਨਾਵਾਂ ਵੀਰ ਅੰਮ੍ਰਿਤ।ਸੋਹੀ ਤੇ ਸਿਕੰਦਰ ਵੀਰ ਨੂੰ ਭੀ ਬਹੁਤ ਬਹੁਤ ਸ਼ੁਭ ਕਾਮਨਾਵਾਂ। ਬਲਦੇਵ ਵੀਰ ਨੂੰ ਬਹੁਤ ਮਿਸ ਕਰਾਂਗੇ ਇਸ ਟਰੈਕ ਵਿਚ।
@jaswindersinghbatth617
@jaswindersinghbatth617 Жыл бұрын
🙏🏻 Waheguru Ji Bless you 3 you
@karnailsingh2765
@karnailsingh2765 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸਿਸ਼ ਕਰਨ ਜੀ
@gursewakdhillon7773
@gursewakdhillon7773 Жыл бұрын
ਸਤਿ ਸ੍ਰੀ ਅਕਾਲ ਤਿਨਾਂ ਵੀਰਾ ਨੂੰ
@ParamjitSingh-ok8he
@ParamjitSingh-ok8he Жыл бұрын
ਨਵੇਂ ਗਰੁੱਪ ਵੀ ਵਧੀਆ ਤਾਲਮੇਲ ਸਫਰ ਤੇ ਅੱਗੇ ਵਧ ਰਿਹਾ ਹੈ।ਹਾਈਕਿੰਗ ਟ੍ਰੈਕਿੰਗ ਲੱਗਦੀ ਤਾਂ ਕਾਫੀ ਔਖੀ ਹੈ ਪਰ ਬੁਲੰਦ ਇਰਾਦਿਆਂ ਨਾਲ ਤੁਹਾਡੀ ਪਹਾੜੀ ਚੜ੍ਹਾਈਆਂ ਦੀ ਯਾਤਰਾ ਸਫਲ ਹੋਵੇਗੀ।
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@sarabjitbadhesha
@sarabjitbadhesha Жыл бұрын
ਸਤਿ ਸੀ੍ ਅਕਾਲ ਬਾਈ ਅੰਮਿਤ ! ਇਸ ਤੋਂ ਬਾਅਦ ਵੀਡੀਓ ਨਹੀਂ ਆਇਆ ਜੀ
@bawabrar2382
@bawabrar2382 Жыл бұрын
ਜਿਉਦੇ ਰਹੋ ਬਾਈ
@yo_boy_gesha
@yo_boy_gesha Жыл бұрын
Nice video ਘੁੱਦਾ ਸਿੰਘ ਜੀ
@tarlochansohal304
@tarlochansohal304 Жыл бұрын
ਅੰਮਿਰਤ ਪਾਲ ਤੇ ਦੂਜੇ ਸਾਥੀੳ ਸਾਰਿਆ ਨੂੰ ਸਤ ਸੀ੍ ਅਕਾਲ ਨਵੇ ਟਰੈੲੀ Best of luck ... 🎉🎉🤣🇮🇳
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਬਾਈ ਸਿਕੰਦਰ ਅਤੇ ਬਾਈ ਸੋਹੀ! ਅੱਜ ਵਾਲਾ ਵੀਡੀਓ ਵੀ ਬਹੁਤ ਵਧੀਆ ਸੀ ਜੀ! ਪੁਲੀਸ ਵਾਲੇ ਬਾਈ ਦਾ ਪੱਗ ਬਾਰੇ ਪੁੱਛਣਾ ਸਾਬਤ ਕਰਦਾ ਹੈ ਕਿ ਪੱਗ ਸਾਡੀ ਪਹਿਚਾਣ ਹੈ ਜੀ! ਬਾਕੀ ਬਾਈ ਬਲਦੇਵ ਦਾ ਨਾਲ ਨਾ ਹੋਣਾ ਰੜਕਦਾ ਤਾਂ ਹੈ ਜੀ ਪਰ ਕੰਮ ਵੀ ਜ਼ਰੂਰੀ ਨੇ ਜੀ! ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ! ❤❤❤
@shyamshukla2791
@shyamshukla2791 Жыл бұрын
Very nice programme
@baldevraj6090
@baldevraj6090 Жыл бұрын
ਸਤਿ ਸ਼੍ਰੀ ਆਕਾਲ ਭਰਾਵਾਂ ਨੂੰ
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏ਜਿੰਦਗ਼ੀ ਜ਼ਿੰਦਾਬਾਦ❣️🙏
@bhindajand3960
@bhindajand3960 Жыл бұрын
ਨਵੇਂ ਸਫਰਾ ਨਵੇਂ ਰਾਹਾਂ ਪੁਰਾਣੇ ਮਿੱਤਰ ਪਿਆਰੇ ਸਿਕੰਦਰ ਸੋਹੀ ਵੀਰੇ ਨਾਲ ਸਫਰਾ ਦੀ ਸਾਝ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾ ਵਾਦ
@sirajdeol9713
@sirajdeol9713 Жыл бұрын
Amritpal +Skinder and sohi veer nu Halki g sat sriakal ji Dev bai di kami mehsoos ho rahi aa 🙏🏻🙏🏻❤️❤️
@shamindergrewal1313
@shamindergrewal1313 Жыл бұрын
Goodluck bai
@manpreetsingh373
@manpreetsingh373 Жыл бұрын
Nice bro and God bless you
@moneysingh6906
@moneysingh6906 Жыл бұрын
☬ ਪੰਜਾਬੀਆਂ ਦੀ ਸਾਨ ਬਾਈ ਘੁੱਦਾ ਤੇ ਆਪਣੇ ਨਾਲ ਦੇ ਬਾਈ ❤
@jaswindersingh2928
@jaswindersingh2928 Жыл бұрын
ਬਹੁਤ ਵਧੀਆ👍💯
@maabolipunjabi3391
@maabolipunjabi3391 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@satnamkaur2704
@satnamkaur2704 Жыл бұрын
Ghudey veer dev veer dee kami taa rahi aa but sikander ne koi gana nhi sunayea
@sukhpalsingh9477
@sukhpalsingh9477 Жыл бұрын
ਬਹੁਤ ਵਧੀਆ ਘੁੱਦੇ ਵੀਰ
@Vvirk707
@Vvirk707 Жыл бұрын
Khush raho❤
@JaswinderSingh-hm9rv
@JaswinderSingh-hm9rv Жыл бұрын
ਸੱਤ ਸ਼੍ਰੀ ਆਕਾਲ ਬਾਈ ਜੀ
@rajbindersingh8237
@rajbindersingh8237 Жыл бұрын
ਯਾਤਰੀ ਗਨ ਹੁਣ ਆਪਣਾ ਧਿਆਨ ਰੱਖਣ ਮਸਲਾ ਗੰਢਿਆ ਵਾਲੀ ਬੱਸ ਦਾ
@dharmindersingh1523
@dharmindersingh1523 Жыл бұрын
ਕਿਆ ਹੋਏ ਮੇਲ ਤਿੰਨ ਜਿਲਿਆ ਦਾ ਸੁਮੇਲ ❤ ਸੋਹੀ ਵੀਰ ਸਾਡੇ ਨੇੜੇ ਪਿੰਡ ਦਾ ਹੀ ਐ । ਮੇਰਾ ਪਿੰਡ ਕਨੇਚ ਐ ਸੋਹੀ ਵੀਰ । ਬਹੁਤ ਖੁਸੀ ਹੋਈ ਕੇ ਸਾਡੇ ਨੇੜੇ ਤੋਂ ਵੀ ਕੋਈ ਵੀਰ ਗਿਆ ।ਖਿੱਚ ਕੇ ਰੱਖੋ ਕਮ ਨੂੰ
@ChardaPunjab-p6e
@ChardaPunjab-p6e Жыл бұрын
ਭਾਈ ਇੱਕ ਸੁੱਕੇ ਦੂੱਧ ਦਾ ਡੱਬਾ ਨਾਲ ਲੈ ਜਾਇਆ ਕਰੋ। ਕਾਲੀ ਚਾਹ ਨਾਲ ਉਹ ਪਾਵਾ ਲਿਆ ਕਰੋ
@bittitalwandisabo5343
@bittitalwandisabo5343 Жыл бұрын
ਸਵੇਰੇ5 ਵਜ਼ੇ ਦੇ ਚੜੇ ਐਸ ਵੇਲੇ ਸਹੀ 7ਵਜ਼ੇ ਸਲੇਰੀ ਪਹੁੰਚੇ ਆਂ ,,14 ਘੰਟੇ ਲੱਗੇ ਆ ਬੱਸ ਤੇ ਇੱਥੇ ਪਹੁੰਚਣ ਨੂੰ
Smart Sigma Kid #funny #sigma
00:14
CRAZY GREAPA
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 27 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН
ਘੁੱਦਾ ਤੇ ਸਿਕੰਦਰ ।
30:07
dev kuraiwala
Рет қаралды 62 М.
Smart Sigma Kid #funny #sigma
00:14
CRAZY GREAPA
Рет қаралды 12 МЛН