ਘੁੱਦਾ ਤੇ ਸਿਕੰਦਰ ।

  Рет қаралды 63,059

dev kuraiwala

dev kuraiwala

Күн бұрын

Пікірлер: 173
@shivdevsingh8458
@shivdevsingh8458 2 жыл бұрын
ਤਿੰਨਾਂ ਵੀਰਾਂ ਨੂੰ ਇਕੱਠੇ ਦੇਖ ਕੇ ਬੜੀ ਖੁਸ਼ੀ ਹੋਈ।
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਾਈ ਬਲਦੇਵ ਸਿੰਘ ਸਿੰਕਦਰ ਸਿੰਘ ਤੇ ਬਾਈ ਅਮ੍ਰਿਤਪਾਲ ਸਿੰਘ ਘੁੱਦਾ ਜੀ ਵਾਹਿਗੁਰੂ ਜੀ ਤੁਹਾਨੂੰ ਤਿੰਨਾਂ ਨੂੰ ਹਮੇਸ਼ਾ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏 ਅੱਜ ਤਿੰਨੇ ਵੀਰਾਂ ਨੇ ਕਿਧਰ ਦੀਆ ਤਿਆਰੀਆਂ ਖਿੱਚੀਆਂ ਹਨ ਵਾਹਿਗੁਰੂ ਜੀ 🙏
@pachitarsingh9580
@pachitarsingh9580 2 жыл бұрын
ਜਿਉਂਦੇ ਰਹੋ ਵੀਰਿਓ ਧੰਨਵਾਦ ਵੀਰਿਓ ਦਰਸ਼ਨ ਦੇਣ ਦਾ 🙏
@manib3911
@manib3911 11 ай бұрын
ਬਲਦੇਵ ਸਿਆਂ ਕਹਿੰਦਾ ਗਰੀਨ ਟੀ ਨਾਲ ਦਮਾਗ ਤੇਜ ਹੁੰਦਾ 😅👍 ਬਹੁਤ ਬਧੀਆ ਬੀਰੇ ! ਨਾਲੇ ਘਰ ਬਹੁਤ ਸੋਹਣਾਂ ਵੀਰੇ ਸੋਡਾ ! ਕਿਤਾਬਾਂ ਆਲਾ ਰੱਖਣਾਂ ਬਹੁਤ ਵਧੀਆ ਲੱਗਿਆ ਦੇਖ ਕੇ ਬਲਦੇਵ ਸਿਆਂ 👍 ਪ੍ਰਮਾਤਮਾਂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾਂ ਭਰਾਵਾਂ ਨੂੰ 👍
@harry001984
@harry001984 2 жыл бұрын
ਸੀਟ ਬੈਲਟ ਜ਼ਰੂਰ ਲਾ ਕੇ ਰੱਖੋ ਵੀਰੇ ਕਿਉਂਕਿ ਮਾਂ ਬੋਲੀ ਤੇ ਹੋਰ ਸਾਡੇ ਵਰਗਿਆ ਨੂੰ ਜੋ ਤੁਸੀ ਦਿਖਾ ਰਹੇ ਹੋ ਆਉਣ ਵਾਲੀ ਪ੍ਹੀੜੀ ਲਈ ਤਿੰਨੇ ਹੀਰੇ ਜਰੂਰੀ ਹਨ
@marygrace9229
@marygrace9229 2 жыл бұрын
ਤਿੰਨਾਂ ਨੂੰ ਇਕੱਠਿਆਂ ਵੇਖਕੇ ਬਹੁਤ ਵਧੀਆ ਲੱਗਾ, ਧਰਮ ਨਾਲ ਰੂਹ ਖੁਸ਼ ਹੋਗੀ।
@rajindersingh8536
@rajindersingh8536 2 жыл бұрын
ਕੀ ਹਾਲ ਆ ਪੁੱਤਰੋ ਸਾਰਿਆ ਨੂੰ ਵੇਖਕੇ ਮਜਾ ਆ ਗਿਆ ਬਾਈ ਸਿਕੰਦਰ ਦਾ ਗੀਤ ਸੁਣਾ ਦਿਉ(Rajinder ,ਜੀਰਕਪੁਰੀਆ)
@rajideol680
@rajideol680 2 жыл бұрын
ਦੇਵ ਵੀਰ ਅੱਡ-ਵਿਡ ਹੋ ਗਿਆ 😂😂😂😂
@bilal-is2ez
@bilal-is2ez 2 жыл бұрын
Eh jwaani wale din wapis nahi ayone. Dostan d aaps ch ral mil k bethna aur shuga-pani ikk umar ch aa k khatam ho janda. Fir inj Naojwaana diya videos dekh ke bahut khushi mildi. Khush raho tey abaad raho.
@kulbirsingh9478
@kulbirsingh9478 2 жыл бұрын
ਹੋਰ ਬਾਈ ਜੀ,ਜੁਲਮੀ ਗੁਯਜ਼ 💯👍
@ArjunSingh-cd8tr
@ArjunSingh-cd8tr 2 жыл бұрын
Kinna sohna pind aa, kinna sohna ghar aa dev veer ji , dil khush ho gaya veer ji🙏 waheguru humesha chardi kalaan bakshan 🙏 bahut sohna vlog 👍 agle safar da wait karde aa veer ji 🙏
@azadpanjaabsingh8536
@azadpanjaabsingh8536 2 жыл бұрын
ਬਹੁਤ ਵਧੀਆਂ ਲਗਾ ਜੀ
@GurjitSingh-ld5br
@GurjitSingh-ld5br 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਲਦੇਵ ਅਮ੍ਰਿਤਪਾਲ ਸਿੰਕਦਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
@MandeepKaur-te9gw
@MandeepKaur-te9gw 2 жыл бұрын
Songs awesome ny vlogs ty end ny👍👌👌👌👌👍
@nirmalsinghmallhi9773
@nirmalsinghmallhi9773 2 жыл бұрын
3ਨਾ ਵੀਰਾ ਨੂ ਪਿਆਰ ਪਰੀ ਸੱਤ ਸ੍ਰੀ ਅਕਾਲ ਸਿਕੰਦਰ ਬਾਈ ਦਾ ਕੀ ਹਾਲ ਹ ਵਾਹਿਗੁਰੂ ਜੀ 3ਨਾ ਵੀਰਾ ਤੇ ਆਪਣੀ ਮੇਹਰ ਰੱਖੀ
@ranjitsingh-xr1zm
@ranjitsingh-xr1zm 2 жыл бұрын
ਬਹੁਤ ਵੱਧੀਆ ਬਾਈ ਜੀ
@gurinderrandhawa909
@gurinderrandhawa909 2 жыл бұрын
Nice to c u all together.....THREE MUSKETEERS...one of the best novel nn movie
@gurpalsingh8522
@gurpalsingh8522 2 жыл бұрын
ਕਿਆ ਬਾਤ ਬਾਈ ਜੀ
@palasingh809
@palasingh809 2 жыл бұрын
Ghudda nd Baldev Both are Real Best National Traveler Best Wishes To Both Bro nd Sikander Bro
@parminderkaur6883
@parminderkaur6883 2 жыл бұрын
ਘੁਦਾ ਤੇ ਦੇਵ ਵੀਰ s s k ਮੈ ਤੁਹਾਡੀਆ ਸਾਰੀਆ ਵੀਡੀਉ ਵੇਖੀਆ ਬਹੁਤ ਵਧੀਆ ਲਗੀਆ ਦੁਬਾਰਾ ਸਫਰ ਕਦੋ ਸੁਰੂ ਕਰਨਾ ਹਰਜਿੰਦਰ ਮਲੋਟ ਜਿਲਾ ਮੁਕਤਸਰ
@RanjeetSingh-ze7xp
@RanjeetSingh-ze7xp 2 жыл бұрын
Baba ji lambi umar dewe veera nu
@gurvinderkaur9612
@gurvinderkaur9612 2 жыл бұрын
Zulmi guys 👍 huge respect 🙏🙏
@proudlybelongstopunjab3059
@proudlybelongstopunjab3059 2 жыл бұрын
ਤੜਕਾ ਤਾ ਕਟ🤣🤣🤣🤣🤣🤣🤣🤣🤣🤣🤣love you ਵੀਰੋ
@balvirbainsbains4384
@balvirbainsbains4384 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@manrajdeepsingh8589
@manrajdeepsingh8589 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@guysdabeasta3200
@guysdabeasta3200 2 жыл бұрын
Well done good job keep going through the world 🌎 👍 👏 and have a good fun and enjoy your food too
@shammidhaliwall614
@shammidhaliwall614 2 жыл бұрын
ਬਾਈ ਫਿਟਿੰਗ ਫਰੀ ਕਰਕੇ ਜਾਊ ਮੈਂ ਬਿਜਲੀ ਦੀ ਦੇਵ ਬਾਈ ਦੇ ਘਰ .. ਕੰਟੇਕਟ ਕਰੇਓ ਮੈਨੂੰ
@aaravdhillonx
@aaravdhillonx 2 жыл бұрын
ਅੱਜ ਪਿੰਡ ਦੀ ਫੇਰ ਯਾਦ ਆਈ
@SK-io4gd
@SK-io4gd 2 жыл бұрын
ਬੱਲੇ ਬਾਈ ਜੀ, ਨਹੀਂ ਰੀਸਾਂ, ਵੀਰੋ ਸਤਿ ਸ੍ਰੀ ਅਕਾਲ
@allcolourofmylife
@allcolourofmylife 2 жыл бұрын
ਬਹੁਤ ਵਧੀਆ ਵੀਡੀਓ
@kanwaravtar
@kanwaravtar 9 ай бұрын
Good to see you three, you guys are gods. lots of love from Canada.
@ferozmalik1999
@ferozmalik1999 2 жыл бұрын
ਬਹੁਤ ਵਧੀਆ ਵੀਰ। ਆ ਜਿਹੜੀ ਚੀਜ ਤੁਸੀਂ ਕਰ ਰਹੇ ਓ ਇਕੱਠੇ ਹੋ ਕਿ ਤੜਕਾ ਪਰੀਤ। ਬਾਹਰ ਵਾਲੇ ਇਸ ਚੀਜ ਨੂੰ ਬਹੁਤ ਮਿਸ ਕਰਦੇ ਆ।
@amardhaliwal1824
@amardhaliwal1824 2 жыл бұрын
Balle balle . Very nice to see you all together.. Gurfateh ji
@jasbirsinghdhillon2466
@jasbirsinghdhillon2466 2 жыл бұрын
Sat Sri Akaal ajj tinan nu ikhathe dekh ke bahut khushi hoi
@harinderrehal351
@harinderrehal351 2 жыл бұрын
Bhut khushi veero Dev bai❤️
@inderpalsingh5510
@inderpalsingh5510 2 жыл бұрын
ਘੁੱਧਾ ਵੀਰ ਕਿਵੇਂ ਠੰਡਾ ਜਿਹਾ ਹੋਇਆ ਬੈਠਾ🤔🤔
@jaspalriar8959
@jaspalriar8959 2 жыл бұрын
ਇਕਠੇ ਦੇਖ ਬੜੀ ਖੁਸ਼ੀ ਹੋਈ ਵੀਰ
@rajwantdhandwar9698
@rajwantdhandwar9698 2 жыл бұрын
Nice to see you all three again together 👍
@sukhisandhu1500
@sukhisandhu1500 2 жыл бұрын
oh balle jatto ronka Puri a full love u bro’s 👌🤗😍❤️👍🙏🏻
@gurisingh-rp6jv
@gurisingh-rp6jv 2 жыл бұрын
ਜੱਤਵਾਦ ਚੋਂ ਬਾਹਰ ਨਾ ਇਉ ਨਿਕਲ ਉ ਕਦੇ.... ਜਿਨ੍ਹਾਂ ਦੇ ਬਲੋਗ ਦੇਖਦੇ ਓ ਤਾਂ ਕਦੇ ਨੀ ਇਸ ਚੀਜ਼ ਨੂੰ ਬੜਾਵਾ ਦਿੰਦੇ
@dr.roshansingh9420
@dr.roshansingh9420 2 жыл бұрын
Sat sri akal veero 🙏🙏🙏💐💐🌹🌹💐🎂🎂🎂🎂
@GurpreetSingh-pm3oy
@GurpreetSingh-pm3oy 2 жыл бұрын
ਸਤਿ ਸ੍ਰੀ ਆਕਾਲ ਜੀ 🙏🙏
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਾਈ ਜੀ ਇਸ ਤਰ੍ਹਾਂ ਬਹੁਤ ਬਹੁਤ ਹੀ ਅਨੰਦ ਆਉਂਦਾ ਰੋਟੀਆਂ ਖਾਣ ਤਿੰਨ ਚਾਰ ਯਾਰ ਦੋਸਤ ਇਕੱਠੇ ਬੈਠ ਕੇ ਰੋਟੀ ਖਾਣ ਤਾ 🙏🙏👍👍👍❤️
@sandeepkaur176
@sandeepkaur176 2 жыл бұрын
Annniyaa books dekh k ruh khush ho gyi❤️
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ
@hakamsingh4624
@hakamsingh4624 2 жыл бұрын
ਕਿੱਥੇ ਹੋ ਬਾਈ ਜੀ।
@manjeetkhalsa1228
@manjeetkhalsa1228 2 жыл бұрын
Thanks veer Dev amrit te sikander
@ironman9331
@ironman9331 2 жыл бұрын
Bhot ghaint yaaroo gbu 😇😇😇
@manpreetrandhawa9386
@manpreetrandhawa9386 2 жыл бұрын
ਬਾਈ ਜੀ ਸ਼ਤਿ ਸ਼੍ਰੀ ਆਕਾਲ ਮੈ ਪਾਤੜਾਂ ਤੋ
@kuljitsinghsekhon2014
@kuljitsinghsekhon2014 2 жыл бұрын
ਢੇਰ ਦੁਆਵਾਂ ਵੀਰਾਂ ਲਈ
@parmjitsinghsidhu0016
@parmjitsinghsidhu0016 2 жыл бұрын
Sat Shiri Akal 22 Ji 🙏
@gurpreetbrarbrar5492
@gurpreetbrarbrar5492 2 жыл бұрын
Sat Sri Akal ji hor bai g thik ho jaldi tu jaldi koi safar suru karo g 🙏🙏👌👌👍👍👍
@bhupinderchuhan7622
@bhupinderchuhan7622 2 жыл бұрын
ਬਾਈ ਜੀ ਤਹਾਡੀ ਨਵੀ ਵੀਡੀਓ ਦਾ ਬਹੁਤ ਬੇਸੱਬਰੀ ਨਾਲ ਉਡੀਕ ਰਹਿੰਦੀ ਪਰ ਬਾਈ ਜੀ ਐਹੋ ਜਿਹੀ ਵੀਡੀਓ ਬਿੰਨਾ ਸਰ ਸਕਦਾ ਸੀ ਹੁਣ ਤੁਸੀ ਖਾਸ ਹੌ ਤੇ ਵੀਡੀਓ ਸੋਚ ਵਿਚਾਰ ਕੇ ਹੀ ਪਾਇਆ ਕਰੋ ਭੁਪਿੰਦਰ ਸਿੰਘ ਚੌਹਾਨ ਦਾਨੇਵਾਲਾ
@harjeetkaur3619
@harjeetkaur3619 2 жыл бұрын
God bless you always all of you
@amrindersandhu7437
@amrindersandhu7437 2 жыл бұрын
Rabb jea lagde o manu ta
@nirmalsinghmallhi9773
@nirmalsinghmallhi9773 2 жыл бұрын
3na veera nu Sat Shree Akal Waheguru Maher Kari
@parminderkaur3523
@parminderkaur3523 2 жыл бұрын
God bless you always
@gurpreetmallhi5840
@gurpreetmallhi5840 2 жыл бұрын
ਖਿੱਚ ਦਿਓ ਸਫਰ ਦੀ ਤਿਆਰੀ ਚੰਗਾ ਲੱਗਾ ਸਾਰਿਆਂ ਨੂੰ ਇਕੱਠੇ ਦੇਖਕੇ
@palijewellers2352
@palijewellers2352 2 жыл бұрын
Pnjabi sher.. waheguru ji mhr krn... Pali jewellers bhawnigarh Sangrur
@inderjitsinghsohi1112
@inderjitsinghsohi1112 2 жыл бұрын
Satsiriakal veereo 🙏🙏🙏
@AmarjeetSingh-ot7zi
@AmarjeetSingh-ot7zi 2 жыл бұрын
Waheguru ji fathe
@mobilerepair4885
@mobilerepair4885 2 жыл бұрын
Hah, best line- ਆਹ ਤਾਂ ਬਿਜਲੀ ਵਾਲਾ ਬੋਰਡ ਜਾ ਲੱਗਦਾ
@jagjitsingh9155
@jagjitsingh9155 2 жыл бұрын
ਈਸਰਞਾਲ ਜਲੰਧਰ ਜਸਪਾਲ ਸਿੰਘ 👌👍🏻👍✌️🙏✍️👏💯💯💯🌹🌹🌹🌹🌹🌹🌹👍🏻👌👍👍🏻✌️👍🙏✍️👏👏
@buntyrangre684
@buntyrangre684 2 жыл бұрын
Sirra gall baat aaa Bro.
@gurpreetverma5324
@gurpreetverma5324 2 жыл бұрын
Very very nice bro
@kamaljitgrewal834
@kamaljitgrewal834 2 жыл бұрын
ਤਿੰਨਾ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ
@pawandeep11786
@pawandeep11786 2 жыл бұрын
Balle Oye Sikandara sweet sound
@dhillonjatt7650
@dhillonjatt7650 2 жыл бұрын
ਤਿੱਕੜੀ ਜਿੰਦਾਂਬਾਦ 😊
@HarvinderSingh-yp8kx
@HarvinderSingh-yp8kx 2 жыл бұрын
ਚਾਹ ਛੱਡ ਤੀ 😂😂😂😂😂
@bhindersingh2052
@bhindersingh2052 2 жыл бұрын
love you 😍 veer
@ManpreetsinghDhiman-vf8xd
@ManpreetsinghDhiman-vf8xd 11 ай бұрын
Vier ji mount everest base camp ni gaya
@poonamsiyag1778
@poonamsiyag1778 2 жыл бұрын
M haryana see huu sir aapke Sare vlog dekhta huu mujhe bhi cicling kaa shonk h mujhe bhi saath me cycling kerva Loo sir badee tour par... Jwab jrur dena mere coment kaa..
@incharge6028
@incharge6028 Жыл бұрын
Sada bhaiiii Dev
@Sunny_alpha_male
@Sunny_alpha_male 2 жыл бұрын
😁😁 Ghaint c vlog eh v.
@jugnukarluja
@jugnukarluja 2 жыл бұрын
Fun vlog, vadiya lagga veere.
@amitbatth6009
@amitbatth6009 2 жыл бұрын
Bai ji Sat Sri akal ghant Kam a
@RanjitKaur-su5xu
@RanjitKaur-su5xu 2 жыл бұрын
Is sikander vera married
@jattstudioale656
@jattstudioale656 2 жыл бұрын
Bai m Sardulghar to Sharan Bhullar
@sandhusaab7555
@sandhusaab7555 2 жыл бұрын
Bahut vdia eve e daily blog bnaya kro Bai ji
@Theratishere21
@Theratishere21 2 жыл бұрын
Hello veer g tusi new house which move ho gye
@jaggibai9726
@jaggibai9726 2 жыл бұрын
ਪਿੰਡਾਂ ਦੇ ਜਾਇ.......
@gurdeepsingh135
@gurdeepsingh135 2 жыл бұрын
Yes mann after long time meet your friend👌 everyone hello brother ❤😆☕🇬🇧🇮🇳👍
@rajbarn1208
@rajbarn1208 2 жыл бұрын
Bai g hareali ni punjab vich
@bsbeantsharma
@bsbeantsharma 2 жыл бұрын
ਅਮ੍ਰਿਤਪਾਲ ਦੀ ਟੀ ਸ਼ਰਟ ਵੇਖ ਸਾਈਕਲਿੰਗ ਟੂਰ ਦਾ ਭੁਲੇਖਾ ਪੈ'ਦਾ , ਖਾਸਕਰ ਤਿੰਨਾਂ ਨੂੰ ਵੇਖ 😘😘😘😘
@madhomalli7321
@madhomalli7321 2 жыл бұрын
Very nice see to Together 👍👍💪💪❤️❤️
@Yes_gurpreet
@Yes_gurpreet 2 жыл бұрын
ਮਨਜੀਤ ਬਾਈ ਤਾਂ ਹੈ ਹੀ ਨਹੀਂ ਸੀ ਵੀਡੀਓ ਚ
@GurbirSinghAlgon
@GurbirSinghAlgon 2 жыл бұрын
ਵੀਰ ਜੀ ਸਾਈਕਲ ਨਵਾਂ ਲੈ ਲਿਆ
@Laddi_Singh994
@Laddi_Singh994 2 жыл бұрын
Good work bro
@baljeetkaurgill2279
@baljeetkaurgill2279 2 жыл бұрын
Good 👍🏼 veerji
@malkitsinghsidhu3598
@malkitsinghsidhu3598 2 жыл бұрын
Good bless you
@sukhdeep6886
@sukhdeep6886 2 жыл бұрын
Ssaji 22 ji
@gurmeetbrar5994
@gurmeetbrar5994 2 жыл бұрын
Sat sri akal kida Bro theek o tuse 🙋‍♂️👳‍♂️🙋‍♂️🇮🇳
@palwinder4033
@palwinder4033 2 жыл бұрын
ਬਾਈ ਆਪਣੇ ਮੋਬਾਈਲ ਨੰਬਰ ਮੈਸੇਜ ਕਰਿਉ
@jassdhillon8396
@jassdhillon8396 2 жыл бұрын
Polygon di bike aa veere
@harwindernamberdar4502
@harwindernamberdar4502 2 жыл бұрын
Ke hall aa veer
@JarnailSingh-ms1xz
@JarnailSingh-ms1xz 2 жыл бұрын
ਕਿਸੇ ਵੀ ਜੂਸ ਵਿਚ ਲੂਣ ਅਤੇ ਮਿੱਠਾ ਨਹੀਂ ਪਾਉਣਾ ਚਾਹੀਦਾ ਇਸ ਤਰ੍ਹਾਂ ਜੂਸ ਦੇ ਅਸਲ ਤੱਤ ਖਤਮ ਹੋ ਜਾਂਦੇ ਹਨ
@shyamshukla2791
@shyamshukla2791 Жыл бұрын
V nice video
@jarnailkaur1888
@jarnailkaur1888 2 жыл бұрын
very nice job 👏 👍
@swaransingh483
@swaransingh483 2 жыл бұрын
Wah Bhai Ji wah
@preetrai5696
@preetrai5696 2 жыл бұрын
Veer g vlog jaari rkheo sikander te ghudde naal 👍
@ChandanKumar-wg5sk
@ChandanKumar-wg5sk Жыл бұрын
Nun kun te gurri sehat kharaab hon karke nahi chadh sakiyaa c
@kulwinderkaurkulwinderkaur3527
@kulwinderkaurkulwinderkaur3527 2 жыл бұрын
Bai kive a ma hari nau to
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
진짜✅ 아님 가짜❌???
0:21
승비니 Seungbini
Рет қаралды 10 МЛН
VITKRA // Part 50 (True Story)  ਵਿਤਕਰਾ (ਇੱਕ ਸੱਚੀ ਘਟਨਾ )
22:55