150 ਹਾਰਸ ਪਾਵਰ ਬਾਈਲਾਰਸ 52 ਕਵਿੰਟਲ ਵੇਟ,,150 hp trector

  Рет қаралды 693,178

Shonki Sardar

Shonki Sardar

Күн бұрын

Пікірлер: 441
@jattdaman8150
@jattdaman8150 3 жыл бұрын
ਲੋਪੋਂ ਵਾਲਾ ਗੱਲਾਂ ਗੱਲਾਂ ਚ ਬਹੁਤ ਵਾਰ ਗੱਲ ਬਹੁਤ ਵੱਡੀ ਕਹਿ ਜਾਂਦਾ ਆ ਬਾਈ ਮਤਲਬ ਬਾਈ ਅਸੀਂ ਚੀਜਾਂ ਬਣੋਨਿਆ ਤਾਂ ਕੀ ਆ ਸਾਡੇ ਤੋਂ ਤਾਂ ਇੰਜਨੀਅਰ ਦੀਆ ਬਣਾਇਆ ਚੀਜਾਂ ਚਲਾ ਹੋ ਜਾਨ ਇਹ ਹੀ ਬਹੁਤ ਆ .ਮੈਂ ਵੀ ਅੱਜ ਕੱਲ ਦੀਆ ਬਣਿਆ ਮਸ਼ੀਨਾਂ ਦੇਖ ਦੇਖ ਹੈਰਾਨ ਹੋ ਜਾਂਦਾ ਹੁੰਦਾ ਆ ਬਾਈ ਇੰਨਾ ਡਮਾਕ ਬੰਦਿਆਂ ਦਾ .ਮੈਂ ਯੂਰੋਪ ਚ ਰਹਿੰਦਾ ਆ ਤੇ ਇਥੇ ਮਸ਼ਿਨਰੀ ਦਾ ਅੰਤ ਆ
@jagdeepsandhu9465
@jagdeepsandhu9465 3 жыл бұрын
ਆਹ 275 ਡਿਸਲਾਈਕ ਵਾਲਿਆਂ ਨੂੰ ਪਤਾ ਨਹੀਂ ਕੀ ਮਾੜਾ ਲੱਗਾ ਵੀਡੀਓ ਵਿੱਚ।ਐਨੀ ਜਾਣਕਾਰੀ ਭਰਭੂਰ ਵੀਡੀਓ ਆ। ਬਹੁਤ ਵਧੀਆ ਵੀਡੀਓ ਵੀਰੇ ਬਹੁਤ ਵਧੀਆ
@navtejgill9253
@navtejgill9253 3 жыл бұрын
ਵੀਰੇ ਏ ਲੋਕ ਮੈਨੁ ਯਾਣਦੇ ਹੋਣ ਗੇ ਦੁੱਖ ਉੱਦਾ ਉਨਾ ਨੁੱ
@Sidhu-hk8mm
@Sidhu-hk8mm Жыл бұрын
​@@navtejgill9253😮
@gursewaksingh8299
@gursewaksingh8299 Жыл бұрын
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੀ ਨਹੀਂ ਸਗੋਂ ਇੱਕ ਅਗਾਂਹਵਧੂ ਪ੍ਰਕਿਰਿਆ ਹੈ ਜੀ। ਵਾਹਿਗੁਰੂ ਜੀ ਸਾਡੇ ਬਹਾਦਰ ਇੰਜੀਨੀਅਰਾਂ ਨੂੰ ਤੰਦਰੁਸਤੀ ਅਤੇ ਹੋਰ ਵੀ ਬਲ ਬਖਸ਼ੇ ਜੀ। ਦਿਲ ਦੀ ਗਹਿਰਾਈ ਤੋਂ ਸਲੂਟ ਕਰਦੇ ਹਾਂ ਜੀ।
@statusword3587
@statusword3587 3 жыл бұрын
ਸਾਰੀ ਕਰਾਮਾਤ ਮਿਸਤਰੀ ਦੀ ਆ । ਜੋ vidio ਚ ਹਨੀ 👍
@navtejgill9253
@navtejgill9253 3 жыл бұрын
ਵੀਰ ਈਕ ਵਾਰੀ ਮਿਸਤਰੀ ਕੋਲ ਜਈ ਤੈਨ ਵੀ ਕਰਾਮਾਤ ਕੱਰ ਦੇਵੇ ਗਾ ਟੈਕਟਰ ਲੈ ਅਾਈ
@karandeepbhangu1943
@karandeepbhangu1943 3 жыл бұрын
ਬਹੁਤ ਸਿੱਖਿਆ ਆਲੀ ਭੂਮਿਕਾ ਬੰਨੀ ਬਾਈ ਅਤੇ ਵੀਡੀਓ ਦਾ ਫਿਲਮਾਂਕਣ ਹਮੇਸ਼ਾ ਵਾਂਗੂ ਬਾ-ਕਮਾਲ ਅਤੇ ਗੱਲ-ਬਾਤ ਦਾ ਤਰੀਕਾ ਲਾ-ਜੁਆਬ ਹਾਸਾ-ਠੱਠਾ ਜਿਵੇਂ ਕੀ ਮਿਸਤਰੀ ਦੂਜੇ ਮਿਸਤਰੀ ਦੀ ਤਾਂ ਧਰੀ ਇੱਟ ਨੀਂ ਰੈਂਣ ਦਿੰਦਾ ਜਾਂ ਪਿੰਡ ਨੂੰ ਈ ਢਾਅ ਦਵੇ ਟਰੈਕਟਰ ਤਾਂ
@prabhdyalsingh4722
@prabhdyalsingh4722 3 жыл бұрын
ਬੇਲਾਰੂਸ! ਸ਼ੁਰੂ ਤੋ ਹੀ ਸਪੂਰਨ ਟਰੈਕਟਰ ਹੈ। ਹੋਰ ਕੋਈ ਇਸ ਦਾ ਮੁਕਾਬਲਾ ਨਹੀ ਕਰ ਸਕਿਆ।
@navtejgill9253
@navtejgill9253 3 жыл бұрын
👌
@sskherisingh5223
@sskherisingh5223 3 жыл бұрын
ਬਹੁਤ-ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ
@yadvindersingh8422
@yadvindersingh8422 3 жыл бұрын
ਅਸੀਂ ਵੀ ਲਗਵਾਈਆ ਸੀ ਸਵਰਾਜ ਤੇ ਬਹੁਤ ਵਧੀਆ ਚੱਲ ਰਿਹਾ
@judgefarm6996
@judgefarm6996 3 жыл бұрын
ok veer
@baljindersinghlongowal4097
@baljindersinghlongowal4097 3 жыл бұрын
ਅਗਲੇ ਹਿੱਸੇ ਨੂੰ ਅੱਗੇ ਕਰ ਦਿੰਦੇ ਥੋੜਾ ਵਧੀਆ ਲੱਗਦਾ ਘੱਟ ਵਧੀਆ ਲਗਦੇ ਨੇ ਟਾਇਰ ਪਿੱਛੇ ਜੇ
@mobilerepair4885
@mobilerepair4885 3 жыл бұрын
Shi, ja agla trye chota kar dinnde thoda ja
@avtarsinghkhalsa5949
@avtarsinghkhalsa5949 3 жыл бұрын
@@mobilerepair4885 veer g agle tyres te vajan vaaste nhi tan peche vajan jyada ho janda
@navtejgill9253
@navtejgill9253 3 жыл бұрын
ਵੀਰੇ ਮੇਰਾ ਪੁੱਤ ਐ
@tarnjotsingh968
@tarnjotsingh968 3 жыл бұрын
Vese 4 by 4 kar dinde tan do guna jor ho janda 🔥🔥🔥
@baljeetmann
@baljeetmann 3 жыл бұрын
Nede tan kite ne patandar modna v si nahi duje de vahn ch vad jiya karda
@Daske.WaleSahi
@Daske.WaleSahi 3 жыл бұрын
ਸਾਡੇ ਸ਼ਹਿਰ ਸਰਹਿੰਦ ਚ ਦਰਸ਼ਨ ਬਾਈ ਬਹੁਤ ਪੁਰਾਣਾ ਕੰਮ ਕਰਦਾ ਤੇ ਵੱਡੇ ਵੱਡੇ ਮਹਾਂਰਥੀ ਟਰੈਕਟਰ ਤਿਆਰ ਕਰਦਾ
@agriculturegroup8850
@agriculturegroup8850 3 жыл бұрын
Please Mobile no send
@harjeetbrar8733
@harjeetbrar8733 3 жыл бұрын
Sr una da number da skhda o
@marketinformation-15
@marketinformation-15 3 жыл бұрын
#ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ, ਜੀ।
@sukhmehna2672
@sukhmehna2672 3 жыл бұрын
ਵੀਰੇ ਅਸ਼ੀ ਵੀ ਇਹ ਟਰੈਕਟਰ ਵੇਖਿਆ ਵਾ ਜਿਲ੍ਹਾ ਮੋਗਾ ਚ ਲੁਧਿਆਣਾ ਰੋਡ ਤੇ ਜਿਥੇਦਰ ਤੋਤਾ ਸਿੰਘ ਖੇਤੀਬਾੜੀ ਵਿਭਾਗ ਵੀ ਆਏ ਸੀ
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ
@killerwarraich8029
@killerwarraich8029 3 жыл бұрын
Love from Pakistan Punjab ❤️💖
@farmlife3304
@farmlife3304 3 жыл бұрын
ਆਹ ਟਰੈਕਟਰ ਆਪਾਂ ਨੂੰ ਪਸੰਦ ਆਇਆ।ਹੋਰ ਜੁਗਾੜ ਬਹੁਤ ਦੇਖੇ ਪਰ ਇਹ original ਚੀਜ ਐ
@navtejgill9253
@navtejgill9253 3 жыл бұрын
👍
@nataliekip2338
@nataliekip2338 2 ай бұрын
Great video, greetings from the netherlands for you and your family ❤❤
@herbalistorganic1499
@herbalistorganic1499 3 жыл бұрын
ਰੂਸ ਵਿੱਚ ਦਲਦਲ ਦਾ ਏਰੀਆ ੲੁਸ ਕਰਕੇ ਇਨਾ ਦੀ ਲਿਫਟ ਦੋਨੋ ਪਾਸੇ ਪਰੈਸਰ ਪੌਦੀ ਹੈ
@sherepunjab5087
@sherepunjab5087 3 жыл бұрын
bahut zyada checkni mitti aa bai russia di mai othon di lang ke gia tur ke donki lai si bas jithe lag jandi a lehndi hi nahi boot ta asi feete ban ke gallan vich lamka laye si nange pairi hi masa tur hunda os mitti cho jadon thori gilli hundi aa chalo par esse mitti nu slam vi karde aa ke es ne apna rasta de ke canada tak pucha ditta
@mohsinpehlvan6535
@mohsinpehlvan6535 3 жыл бұрын
Bhaiyo mujhy punjab daikhny ka bhtt shoq hai..lkn mera koi relative b ni hai india mein.. Love from 🇵🇰
@hundalsaab0074
@hundalsaab0074 3 жыл бұрын
Most welcome brother
@manpreetsinghbrar7597
@manpreetsinghbrar7597 3 жыл бұрын
bhra tuc aun vale bno asi haige a na tension na lao
@birkamsingh2235
@birkamsingh2235 3 жыл бұрын
I'm waiting broder
@doabiaproduction2630
@doabiaproduction2630 3 жыл бұрын
ਟਰਬੋ ਦੀ ਸੀਟੀ👌👌👌👌
@karamjeetsekhon3208
@karamjeetsekhon3208 3 жыл бұрын
Nice..👌..shonk da koi mull nahi & also thanks shonki sardaar Bro 🙏 Toronto Canada 💞🙏
@Sheetal-q7c
@Sheetal-q7c Жыл бұрын
Bahot badiya kaam kiya Bhai ustaa n motor ka❤
@royalgorkha6653
@royalgorkha6653 3 жыл бұрын
Sardar ji sasriyakar very good dil khushogaya balle balle
@navtejgill9253
@navtejgill9253 3 жыл бұрын
Ko
@majorjohal4651
@majorjohal4651 3 жыл бұрын
ਬਾਈ ਲਾਲਚੀ ਹੋ ਗਏ ਮਸ਼ਹੂਰੀ ਬਹੁਤ ਆਉਦੀ ਵਿੱਚ ਸੁਆਦ ਨਹੀਂ ਆਉਂਦਾ
@Mannizzzzz
@Mannizzzzz 3 жыл бұрын
Ehi comment main v keera hai brother
@yasirrandhawa9653
@yasirrandhawa9653 3 жыл бұрын
Attt gaddi ty bomb driver love from pakistan
@gindusandhu7011
@gindusandhu7011 3 жыл бұрын
Kise ho bhai saab
@balwantsingh5659
@balwantsingh5659 3 жыл бұрын
@@gindusandhu7011 I
@musclehutbodybuilding2583
@musclehutbodybuilding2583 3 жыл бұрын
Hello brother
@charanjeetharaj9032
@charanjeetharaj9032 3 жыл бұрын
tun saleya aapne hi fuddu patacke sadne suru karte koi chaj di gall v kar leya karo bas machan te hi jor detha ha
@charanjeetharaj9032
@charanjeetharaj9032 3 жыл бұрын
mach saleya hor much tusi bas a hi kuj kar sakde ho
@gurleenkaur974
@gurleenkaur974 3 жыл бұрын
Veer ji app de soch nu salam Canada wale veer ji very nice Punjab nu dil che Rakhn lae thankyou very nice tractor
@gamdoorsinghvlogs4662
@gamdoorsinghvlogs4662 3 жыл бұрын
ਬਹੁਤ ਸੋਹਣਾ ਬਾਈ ਜੀ 👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣👣
@harvindersingh8705
@harvindersingh8705 3 жыл бұрын
ਹੁਣ ਬੇਲਾਰੂਸ ਰਸੀਆ ਦੀ ਸਟੇਟ ਨੀ ਬਾਈ, ਬਲਕਿ ਯੂਰਪ ਦਾ ਦੇਸ ਆ ਇੱਕ.. ਪਹਿਲਾਂ ਇਹ ਰਸੀਅਨ ਯੂਨੀਅਨ ਦਾ ਇੱਕ ਹਿੱਸਾ ਸੀ ਅਤੇ ਇਹ ਟਰੈਕਟਰ “ਮਿੰਸਕ ਟਰੈਕਟਰ ਵਰਕਸ” ਬੇਲਾਰੂਸ ਵੱਲੋਂ ਬਣਾਏ ਜਾਂਦੇ ਆ
@FAISALKHAN-mq1rm
@FAISALKHAN-mq1rm 2 жыл бұрын
بنوانے والےاور بنانے والے نے کمال کردیا۔۔۔ شاندار۔۔۔گڈ ہو گیا فرام پاکستان۔۔۔
@JasvinderSingh-ww1sv
@JasvinderSingh-ww1sv Жыл бұрын
ਮੇਰੀ ਦਾਦੀ ਤੇ ਪੈਕੇ ਘਰ ਭਾਈਲਾਰਸ ਟਰੈਕਟਰ ਸੀ ਉਹਨਾਂ ਨੇ 2009 ਵਿੱਚ ਬੈਂਚ ਤਾਂ ਸੀ ਉਹਨਾਂ ਕੋਲ ਮੈਂ ਦੇਖਿਆ ਸੀ ਇਸ ਟਰੈਕਟਰ ਦੇ ਦੋ ਇਜ਼ਨ ਉਦੇ ਹਨ ਇਕ ਪੈਰੋਲ ਤੇ ਦੁਜਾ ਡੀਜ਼ਲ
@MandeepSinghKambojNaushehraPan
@MandeepSinghKambojNaushehraPan 3 жыл бұрын
Very beautiful look very nice good sar ji thanks for video
@darshanSingh-qc1ho
@darshanSingh-qc1ho 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਮਗੜ੍ਹੀਏ ਸਰਦਾਰ ਜਿੰਦਾਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ ਰਾਮਗੜ੍ਹੀਏ ਸਰਦਾਰ ਜਿੰਦਾਂਬਾਦ 🚩🚩🚩🚩🚩🚩🚩🙏🙏🙏🙏🙏🙏🙏
@race755
@race755 3 жыл бұрын
ਬਾਈ ਜ਼ਰੂਰ ਪਾਲਾਂ ਗੇ ਤੇ ਜ਼ਰੂਰ ਕਰਾਂ ਗੇ🙏🙏🙏🙏🙏🙏ਵਾਹਿਗੁਰੂ🙏🙏🙏🙏
@navtejgill9253
@navtejgill9253 3 жыл бұрын
👍
@sukhjinderdhillon2589
@sukhjinderdhillon2589 3 жыл бұрын
Siraaaaaaa tractor bai 👌👌👌👌👌👌👌👌👌👌👌 dhanbad tuhada bai videos dekhon lyi 🙏🙏🙏🙏🙏🙏🙏🙏🙏 jonde basde raho rab teri umar lambi kare
@satvindersinghsaini9020
@satvindersinghsaini9020 3 жыл бұрын
ਮੈਂ ਇਹ ਟਰੈਕਟਰ ਬਹੁਤ ਵਾਰੀ ਦੇਖਿਆ
@greatsoulja6757
@greatsoulja6757 3 жыл бұрын
Unique message & unique content .....
@bhupindersingh2271
@bhupindersingh2271 3 жыл бұрын
🙏🙏👌👌💪💪
@boparaiboparai9730
@boparaiboparai9730 3 жыл бұрын
ਵੀਰ ਬਹੁਤ ਵਧੀਆ ਵੀਡੀਉ ਆ ਪਰ ਵੀਰ ਟਰੈਕਟਰ ਨੂੰ ਕੈਮਰਾ ਨੇੜੇ ਰੱਖ ਕੇ ਦਿਖਾਇਆ ਕਰੋ ਤਾਂ ਕਿ ਹਰ ਚੀਜ ਸਾਫ ਦਿਖਾਈ ਦੇਵੇ । ਜਿਸ ਜਗ੍ਹਾ ਦੀ ਗੱਲ ਚਲਦੀ ਹੋਵੇ ਕੈਮਰਾ ਓਸ ਜਗ੍ਹਾ ਨੂੰ ਦਿਖਾਵੇ । ਇਸ ਕਰਕੇ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰੀਆ ਕਰੋ
@randhawasaabrandhawarandha1362
@randhawasaabrandhawarandha1362 3 жыл бұрын
Shai gall aa 22ji bilko
@guggu4756
@guggu4756 3 жыл бұрын
ਬਹੁਤ ਸੋਹਣੀ ਵੀਡੀਓ 🙏🥳👌💚🧡
@UnexploredCoordinates
@UnexploredCoordinates 3 жыл бұрын
bhut wadia video but i am still counting " Jiiiiiiiii " 😂😂😂😂
@AnkitSingh-es6zu
@AnkitSingh-es6zu 3 жыл бұрын
,🤣🤣🤣
@ksidhuksidhu9983
@ksidhuksidhu9983 3 жыл бұрын
ਨਹੀਂ ਗਿਣ ਸਕਦੇ ਜੀ😂😂😂 ਕਿਉਂਕਿ ਕੱਲੀ ਜੀ ਖਵਾਉਣ ਲੱਗ ਪਏ ਨੇ ਅੱਜ ਕੱਲ ਸਾਰੇ
@lavi9136
@lavi9136 3 жыл бұрын
ਹੁਣ ਓਹ ਹੀ ਵਰਡ ਵਾਰ ਜੰਗ ਚੱਲ ਰਹੀ ਹੈ ਜੀ ਜੋ ਪੇ ਕਰੋਨਾ ਝੁਠੀ ਬਿਮਾਰੀ ਦਾ ਫੈਲਾ ਰਖਿਆ ਡਾਕਟਰ ਅਮਰ ਸਿੰਘ ਅਜਾਦ ਡਾ਼ ਤਰੁਣ ਕੋਠਾਰੀ ਡਾ਼ ਬਿਸ੍ਵਾਰੂਪ ਰਾਇ ਚੌਧਰੀ dr Vilas jagdale ਨੂੰ ਜ਼ਰੂਰ ਸੁਣੋ ਜੀ
@gura7995
@gura7995 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kulbirbassi5563
@kulbirbassi5563 3 жыл бұрын
Good job 🙏🏽🚜🚜🇬🇧
@GHARAM-SANDHU-007
@GHARAM-SANDHU-007 Жыл бұрын
😎✊🏿💥
@Dskinnows
@Dskinnows 3 жыл бұрын
Yadwinder bhaji is very inteligent a d decent person
@Ramjatin
@Ramjatin 2 жыл бұрын
Salute a mechanic ( mestri ) nu 🙏
@herbalistorganic1499
@herbalistorganic1499 3 жыл бұрын
ਬਾਈਲਾਰਸ ਨੂ ਸਟਾਰਟ ਕਰਨ ਲਈ ਇੱਕ ਪੀਟਰ ਇੰਜਣ ਸੀ ਜੋ ਪਟਰੌਲ ਤੇ ਚਲਦਾ ਸੀ ਤੇ ਫਿਰ ੲਸਦੇ ਇੰਜਣ ਨੂ ਸਟਾਰਟ ਕਰਦਾ ਸੀ
@pavitarsinghbrar4248
@pavitarsinghbrar4248 3 жыл бұрын
ਬਹੁਤ ਤਰਾ ਦੀ ਮਸ਼ੀਨਿਰੀ ਮਿਲੂ ਓਹਨਾ ਦੇ ਘਰੇ ਬਾਈ
@SukhdevSingh-co1zu
@SukhdevSingh-co1zu 3 жыл бұрын
ਬਿਲਕੁਲ ਸਹੀ ਕਿਹਾ ਵੀਰ ਨੇ
@Tbg0029
@Tbg0029 3 жыл бұрын
Jhaj hi aa pura sitiya marda hi janda 👌
@shafiqmd4668
@shafiqmd4668 2 жыл бұрын
Very nice tractor beautiful good looking
@Sheetal-q7c
@Sheetal-q7c Жыл бұрын
Haryana m to बेलोरूस bolte h
@prabhjotbrar5098
@prabhjotbrar5098 2 жыл бұрын
Good information👍👍👍
@hitlerhitkrda5060
@hitlerhitkrda5060 3 жыл бұрын
Yadwinder bai nu knowledge boht a machinery bare
@mydogbabru
@mydogbabru 3 жыл бұрын
Thanks veer ji
@hitlerhitkrda5060
@hitlerhitkrda5060 3 жыл бұрын
@@mydogbabru bai menu v boht shonk a gadiya bare sab kuj ptta mei 25killeya di kheti krda menu Arjuna v pasand a sonalika v John Deere v Massey new model di video tuhadi mei dekhi c boht sohna laggeya tusi dasoo massey ya sonalika ya arjun wicho kehra reliable aa I like smart series turbocharged tractor
@jaspalsingh6449
@jaspalsingh6449 3 жыл бұрын
Veerji. Nice Diesal and field road speed ki
@gurtejsingh8367
@gurtejsingh8367 3 жыл бұрын
Very nice Gurtej Singh Dhaliwal. Lopon Moga
@baldeepsarwarapb7035
@baldeepsarwarapb7035 3 жыл бұрын
Agla hissa. Tohda jo hor agge ho janda ta bohat vdiya lgna c
@satvirsingh229
@satvirsingh229 3 жыл бұрын
Jwa shi gal a
@GurjantSinghJhajj
@GurjantSinghJhajj 3 жыл бұрын
Hanji veere sahi gall a par bhra aukha c bahut menu lgda moohre karna hissa
@navtejgill9253
@navtejgill9253 3 жыл бұрын
ਤੋਰਾ ਦੇਖ
@satvirsingh229
@satvirsingh229 3 жыл бұрын
@@navtejgill9253 veere asi maadi cheez ta ni keh rae wase gal krde a v tractor ta end a v agla hisse d gal kiti a
@navtejgill9253
@navtejgill9253 3 жыл бұрын
ਵੀਰੇ ਬਹੁਤ ਸੋਚ ਨਾਲ ਤਿਆਰ ਕੀਤਾ ਕੱਟੀ ਨੁੱ ਨੱਜਰ ਵੀਚ ਰੱਖ ਕੇ
@GURPREETSingh-sw5qy
@GURPREETSingh-sw5qy 3 жыл бұрын
GURPREET.SIDHU🙏🙏🙏👍👍👍❤️❤️❤️
@ramanboora2409
@ramanboora2409 3 жыл бұрын
Nice Tractor Bhai Ji
@gurcharanpunia9451
@gurcharanpunia9451 3 жыл бұрын
Good job sir jee👍👍👍👍👍👍
@sherepunjab5087
@sherepunjab5087 3 жыл бұрын
belarous ajj kal ik country hai g full fledge russia toh alag ho gia si bahut time pehlan
@harmanchupki873
@harmanchupki873 3 жыл бұрын
bai add ghat laya kro 7 mint di video ch 4 baar add aagi
@rameshbatra4491
@rameshbatra4491 3 жыл бұрын
Very good sir beautiful
@kashmirsingh8263
@kashmirsingh8263 3 жыл бұрын
Jug.jug.jeo.bapo
@BaljinderSingh-wi3zf
@BaljinderSingh-wi3zf 2 жыл бұрын
ਵਾਹਿਗੁਰੂ ਜੀ
@RavinderSingh-vh4sb
@RavinderSingh-vh4sb 3 жыл бұрын
Bhut knowledge.a veer nu.
@drrandhawa5512
@drrandhawa5512 3 жыл бұрын
Agga phir trali wala tyer paa do ... hun jadu tractor gilla tha gya agla gutia wala tyer tractor nu Rok de te pichla tyer Slip maran ga ... Guttia wala Tyer sirf 4x4 4wd tractor te kamjab j .... 2wd tractor nu Bina gutti wala tyer e kamjab j ....
@tractorzone4578
@tractorzone4578 3 жыл бұрын
1:02 te vadiya gal kahi
@balkarsingh9815
@balkarsingh9815 3 жыл бұрын
Salam a tuhadi soch nu sir ji
@nirbhaisingh4888
@nirbhaisingh4888 3 жыл бұрын
Very great ji👍👍
@jagdishsharma8227
@jagdishsharma8227 3 жыл бұрын
Es tarah ka tractor tyar Karna ka kitna kharch aunda ha very good paryaas ha
@gurupdeshsingh8394
@gurupdeshsingh8394 3 жыл бұрын
Bai ji avein lagda koi Janggi beda samundar di chhatti te tair riha hove.Bai yadwinder Singh great. Shaandaar video from shonki sardar, jeonde vasde raho
@zaildarkuldeep8451
@zaildarkuldeep8451 3 жыл бұрын
Great job. Very nice good. Proud feel to Mistry.
@pubgallejatt6120
@pubgallejatt6120 2 жыл бұрын
😂
@bhanukatoch4531
@bhanukatoch4531 3 жыл бұрын
Shandaar hai ji tractor
@Tom-ds5uk
@Tom-ds5uk 3 жыл бұрын
Cummin engine is very good. My uncle was an engineer with Cummins in USA.
@tractortopgear7025
@tractortopgear7025 3 жыл бұрын
Att krdi 22 G
@niteshkumar5741
@niteshkumar5741 2 жыл бұрын
Nice video veer ji❤
@anmolgill01
@anmolgill01 3 жыл бұрын
ਮੋਗੇ ਜਿਲ੍ਹੇ ਦੇ ਪਿੰਡ ਚੜਿੱਕ ਵੀ ਆ ਜੀ ਇਦਾਂ ਦਾ ਸੇਮ ਮੋਡੀਫਾਈਡ ਕੀਤਾ ਜੀ
@hardammalana3498
@hardammalana3498 3 жыл бұрын
?
@DavinderGoraya67davinder67
@DavinderGoraya67davinder67 3 жыл бұрын
Dual lift vala kamm bhut e vadia chiz aa veere..
@farmingconcept702
@farmingconcept702 3 жыл бұрын
22ਜੀ ਪੂਰਾ ਨਜਾਰਾ ਲਿਆਤਾ ! ਜੀਉਂਦਾ ਵਸਦਾ ਤੇ ਬਰਕਤਾਂ ਮਾਨੋ 22 ਜੀ !
@navtejgill9253
@navtejgill9253 3 жыл бұрын
👍
@RSJ3915
@RSJ3915 3 жыл бұрын
Bhoot vadhia, superb
@naibsinghmaan996
@naibsinghmaan996 2 жыл бұрын
Wah bi wah Good
@Nupa-bb1xs
@Nupa-bb1xs 5 ай бұрын
Bai jis jagah te cast iron da spacer pa ke joint kita hai oh ta dikha dia kar , na kde tu close look dikhai hai kise chiz de awadi foto hi dikhai jana
@jarnailsinghkahlon4210
@jarnailsinghkahlon4210 Жыл бұрын
Vir g es noo 4 * 4 banana militarily valy gàdhi da agla Hisar LA ke good vir. G
@manjindersingh3207
@manjindersingh3207 2 жыл бұрын
Yadvinder y belarus country ha Russia di state ni ha
@sandeepdhillon6719
@sandeepdhillon6719 3 жыл бұрын
ਬਹੁਤ ਵਧੀਆ ਜੀ
@mosttrendingsuits5854
@mosttrendingsuits5854 3 жыл бұрын
22 g terctor nhi jahaz a eh good job
@muhammadtahirfaiz5302
@muhammadtahirfaiz5302 3 жыл бұрын
Wah janab boht zabardast
@Nupa-bb1xs
@Nupa-bb1xs 5 ай бұрын
Ok main sochia moti plate da spacer pa ditta hove ga , par jis mistary de eh zikar kar rahe ne ohna original kamm kita , Cast iron da spacer paia hai , jo ki main v sochda hai ki original kamm ise terha hi ho sakda hai
@Jagdishsingh-he8mx
@Jagdishsingh-he8mx 3 жыл бұрын
Bhai ji bahut aachha tractor, but a c Bnwa lo, dhool mitti nhin aayegi
@gurpreetsingh-zg3km
@gurpreetsingh-zg3km 3 жыл бұрын
ਘੈਂਟ ਆ ਜੀ
@mrharrysarn6714
@mrharrysarn6714 Жыл бұрын
bai kina kharcha aya ehnu banvon te kina time lagya te mistary da pata hega te dasyo
@karmindersran359
@karmindersran359 3 жыл бұрын
Kiya baat aw ise tractor dekh k khe skde aw ki shonk da koi mull nhi hunda
@neetukhalsa8258
@neetukhalsa8258 3 жыл бұрын
Baut vadia tractor par kami 4.4 di
@fighterman9329
@fighterman9329 3 жыл бұрын
ਕਿਉ ਹਰਭੇਜ ਦਾ ਕੰਮ ਖਰਾਬ ਕਰਦਾਂ ਬਾਈ😂🤣
@atinderpalsingh3769
@atinderpalsingh3769 3 жыл бұрын
SAI haal aaa
@burjwale7861
@burjwale7861 3 жыл бұрын
ਸਹੀ ਕਿਹਾ ਵੀਰ ਜੀ ਇਸ ਤੋਂ ਪਹਿਲਾਂ ਇਹ ਟਰੈਕਟਰ ਪਰਾਈਮ ਟਰੈਕਟਰ ਚੈਨਲ ਤੇ ਦੇਖਿਆ
@parvindersinghsingh2028
@parvindersinghsingh2028 3 жыл бұрын
Ehh bolda v oss vang copy o a
@gurpreetsinghguridhillon6736
@gurpreetsinghguridhillon6736 3 жыл бұрын
Ik panjgraian manal kol sangrur dist da pind a 30 mistria ne milke tyr kita c sawraj tractor te jcb da injen fit kita c gear ch change kita c oh tractor jithe v tochana te gia jitke mudia
@SandeepSingh-uc6dt
@SandeepSingh-uc6dt 2 жыл бұрын
Bhai tracter ka price kya he
@gillsaab3350
@gillsaab3350 3 жыл бұрын
Boht vdiya yr 👌
@hardeepharry9872
@hardeepharry9872 3 жыл бұрын
ਮੁਕਦੀ ਗੱਲ ਇਹ ਆ ਬਾਈ ਰੂਸ ਦਾ ਮੁਕਾਬਲਾ ਅਮਰੀਕਾ ਵੀ ਨਹੀਂ ਕਰ ਸਕਦਾ।
@kevleentejasshow
@kevleentejasshow 3 жыл бұрын
Tractor 🚜 name should be Sirhind tractor not Belarus. So that Sirhind name and those Engineers made this 🚜 know by every one in the world 🌎
@MuhammadImranOfficial
@MuhammadImranOfficial 3 жыл бұрын
Nice video janab
@addysidhu5669
@addysidhu5669 3 жыл бұрын
Isme ab koi belarus wali hi nhi rhi jab engine hi change kr diya , but banaya bahut safayi se h, and very neatly ,
@rajpbo8wale80
@rajpbo8wale80 3 жыл бұрын
Sirrrra vedio habibi 👌👌👌❣
VIP ACCESS
00:47
Natan por Aí
Рет қаралды 30 МЛН
How to treat Acne💉
00:31
ISSEI / いっせい
Рет қаралды 108 МЛН
To Brawl AND BEYOND!
00:51
Brawl Stars
Рет қаралды 17 МЛН
13 ਤੋਤੇ ਹੱਲ New Holland T6090💙🐎💪💪#wmk #gba #trending #punjab
12:47
Gill Brothers Agricultural
Рет қаралды 1,2 МЛН
VIP ACCESS
00:47
Natan por Aí
Рет қаралды 30 МЛН