ਬਾਪੂ ਕਹਿੰਦਾ ਇੱਕ ਸੀਲ ਲੀਕ ਸੀ,, ਉਹ ਠੀਕ ਕਰਨ ਦੇ ਚੱਕਰ ਸਾਰਾ ਬਾਈਲਾਰਸ ਟਰੈਕਟਰ ਖੋਲਕੇ ਬੰਨਤਾ

  Рет қаралды 41,720

Shonki Sardar

Shonki Sardar

Күн бұрын

Пікірлер: 29
@balrajsinghgill2412
@balrajsinghgill2412 8 ай бұрын
ਹੁਣ ਟਰੈਕਟਰ ਬਹੁਤ ਵਧੀਆ ਆ ਕੇ ਨੇ ਇਹ ਟਰੈਕਟਰ ਲਿਫਟ ਕੋਲੋਂ ਫੇਲ ਹੋਇਆ ਮੇਰੇ ਕੋਲੇ ਵੀਰ ਪ੍ਰਤਾਪ ਟਰੈਕਟਰ ਸੀ ਬਾਈਲਾਰਸ ਬਾਕੀ ਜਿਹਦੇ ਕੋਲੇ 50 ਕਿੱਲਿਆਂ ਤੋਂ ਉੱਪਰ ਜਮੀਨ ਆ ਉਹ ਇੱਕ ਟਰੈਕਟਰ ਇਹ ਰੱਖ ਸਕਦਾ ਦੂਜਾ ਕਣਕ ਕੇਰਨ ਨੂੰ ਟੇਲਰ ਫੇਰ ਨੂੰ ਲੈਣਾ ਪੈਣਾ
@ravinderpourh564
@ravinderpourh564 8 ай бұрын
ਬਾਬਾ ਜੀ ਫਿਰ ਕੀ ਹੋ ਗਿਆ ਜੇ ਕਿਸੇ ਨੇ ਫੋਟੋ ਖਿੱਚਣ ਲਈ ਕਹਿ ਦਿੱਤਾ ਕਿਸੇ ਦੀ ਰੀਜ ਪੂਰੀ ਹੋ ਸਕਦੀ ਹੈ
@SukhwinderSingh-cq9yg
@SukhwinderSingh-cq9yg 8 ай бұрын
Belarus ਇੱਕ ਅਲੱਗ ਦੇਸ਼ ਹੈ ਹੁਣ USSR ਦੇ ਸਮੇਂ Russia ਦੇ ਥੱਲੇ ਹੀ ਸੀ ।1991 ਵਿੱਚ ਅਲੱਗ ਦੇਸ਼ ਬਣ ਗਿਆ ਸੀ ਉੱਥੋਂ ਦੇ ਕਾਰਖਾਨੇ ਵਿੱਚ ਬਣਦੇ ਨੇ ਇਹ ਹੁੱਣ ਵੀ ਬਣਾ ਰਹੇ ਨੇ । Poland ਤੇ Ukraine ਨਾਲ ਸਰਹੱਦ ਲਗਦੀ ਤੇ ਚੜਦੇ ਪਾਸੇ Russia ਹੈ ।
@harmannohra6016
@harmannohra6016 8 ай бұрын
Sardar ji nu Belarus ke bajaye Escher yaad gaya jabi to 3 liter diesel 1 gante da
@subhashsangwan1976
@subhashsangwan1976 Ай бұрын
भाई साहब अगर ये ट्रैक्टर सेल करना है तो इसकी कीमत बताना हमें बाइलारुस लेना है
@RaghbirsinghDhaliwal
@RaghbirsinghDhaliwal 8 ай бұрын
ਸਾਈ ਜੀ ਟੋਚ ਪਾਉਣ ਨੂੰ ਮੇਰਾ ਜੀ ਕਰਦਾ ਆਪਣੇ ਟਰੈਕਟਰ ਨਾਲ
@hargagandeepsidhu4921
@hargagandeepsidhu4921 8 ай бұрын
ਬਾਈ ਪੱਤਰਕਾਰ ਵੀ ਬਾਹਲੀ ਗੱਲ ਚੱਕਵੀ ਕਰਦਾ ਹੈ
@arshpreetjandu8162
@arshpreetjandu8162 8 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਐ
@gurpalsingh5609
@gurpalsingh5609 8 ай бұрын
ਸਾਡੇ ਪਿੰਡ ਹੰਡਿਆਇਆ ਵਿੱਚ ਬਹੁਤ ਲੋਕਾਂ ਕੋਲ ਰਹੇ ਹਨ
@harmannohra6016
@harmannohra6016 4 ай бұрын
Milavat ta hi agla soo MT3 64 model ch se
@HekulwantsinghKulwant
@HekulwantsinghKulwant 8 ай бұрын
🌹💚🌹🌹🙏🙏👍👍
@SADA-DHANDA
@SADA-DHANDA 8 ай бұрын
👌👌👌👌👌👌👌
@amardeepsinghbhattikala189
@amardeepsinghbhattikala189 8 ай бұрын
Sat shri akal veer ji kise din time kad k tuhade yar yadhwinder wala v dekha deo oh apni video vich show nahi karda pta nahi kyu
@harmannohra6016
@harmannohra6016 8 ай бұрын
Sardar ji nu Jankari puri nahi 7 to 8 liter per hour diesel
@SatnamDass-hq7qy
@SatnamDass-hq7qy 8 ай бұрын
Bailars dt 28 baot chlay hun
@gsmann9530
@gsmann9530 7 ай бұрын
ਨਾਂ ਤਾਂ ਰੂਟਰ ਪੰਪ ਐ ਚਾਲੀ ਤਵੀਆਂ ਵੀ ਸਮਝ ਤੋਂ ਬਾਹਰ ਦੀ ਗਲ ਐ ੳਹ ਵੀ ਤਿੰਨ ਲੀਟਰ ਘੰਟਾ ਲੋਪੋ ਆਲੇਆ ਐਨਾਂ ਅਣਜਾਣ ਤਾਂ ਹੈਨੀਂ ਤੂੰ ਟੋਕ ਦਿਆ ਕਰ ਮਾੜਾ ਮੋਟਾ
@arshpreetjandu8162
@arshpreetjandu8162 8 ай бұрын
ਹੁੰਦੇ ਨੇ ਸ਼ੌਂਕ ਅਮੀਰਾਂ ਦੇ
@kulvindersarao5221
@kulvindersarao5221 5 ай бұрын
ਸੰਧੂ ਫਾਰਮ ਤੇ 62 ਕੁਇੰਟਲ ਦਾ ਖੜਾ ਜੀ
@HarjeetBrar-l2u
@HarjeetBrar-l2u 8 ай бұрын
ਟੈਰਾ ਚ ਤਾ ਹਵਾ ਹੈਪੀ 😂😂😂
@sukhwantsingh2513
@sukhwantsingh2513 8 ай бұрын
Oh,sukhjinder,dia,bachia,drawal,nhi,drawar,hundi,a,,,,
@gsmann9530
@gsmann9530 8 ай бұрын
ਬਾਈ ਤਿੰਨ ਲੀਟਰ ਘੰਟਾ ਉਹ ਵੀ ਬਾਈਲਾਰਸ ?
@sarvjitdeol9622
@sarvjitdeol9622 8 ай бұрын
ਇਹ ਜੀ ਇੱਕ ਘੰਟੇ ਵਿੱਚ ਤਕਰੀਬਨ ਪੰਜ ਲਿਟਰ ਡੀਜ਼ਲ ਫੂਕ ਦਿੰਦਾਂ ਹੈ
@RonvirBilkhu
@RonvirBilkhu 8 ай бұрын
Belarus ek mulk he shahar nahi 😂
@glitchgamer7797
@glitchgamer7797 8 ай бұрын
978
@MehardeepSingh-k5g
@MehardeepSingh-k5g 8 ай бұрын
Kuch jayada ho gya
@MuhammadAbdullah-LGK
@MuhammadAbdullah-LGK 8 ай бұрын
Bai jee Belarus hun mulk aa wakhra.
@user-shama88
@user-shama88 8 ай бұрын
ਸਾਡੇ ਖੁੱਡੀਆਂ ਬੀ ਹੈਗਾ ਬਹੁਤ ਸਾਫ਼ ਇੱਕ 5711 ਹੈ h m t।he
@JagdishSingh-cu3bg
@JagdishSingh-cu3bg 4 күн бұрын
Phon dav
1% vs 100% #beatbox #tiktok
01:10
BeatboxJCOP
Рет қаралды 67 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Support each other🤝
00:31
ISSEI / いっせい
Рет қаралды 81 МЛН
1% vs 100% #beatbox #tiktok
01:10
BeatboxJCOP
Рет қаралды 67 МЛН