1947 ਦੀ ਵੰਡ ਦਾ ਕਹਿਰ ਪਿੰਡੇ ਤੇ ਹੰਢਾਇਆ ਬਾਪੂ ਨੇ॥ Full Story of 1947 by Baldev Singh॥Age 100 Year

  Рет қаралды 27,076

Ranvir.596

Ranvir.596

Күн бұрын

Song Credit - Ranjit Bawa(Lahore)
1947's video credit - BFI Channel (KZbin)
S. Baldev Singh, Vill - Sampla, Fatehgarh Sahib , Punjab

Пікірлер: 60
@Lotus-jf9fk
@Lotus-jf9fk 2 жыл бұрын
ਮੇਰੇ ਨਾਨਾ ਜੀ ਸ੍ਰ: ਹਰੀ ਸਿੰਘ ਦਾ ਜਨਮ ਸੁਨਾਮ ਵਿਖ਼ੇ ਸੰਨ 1925 ਦਾ ਸੀ, ਉਹ ਸੰਨ 1945 ਵਿੱਚ ਪਟਿਆਲਾ-ਰਿਆਸਤ ਦੀ ਪੁਲਿਸ ਵਿੱਚ ਭਰਤੀ ਹੋਏ ਸਨ, ਉਹਨਾਂ ਨੂੰ ਉਸ ਸਮੇਂ 13 ਰੁਪਏ ਤਨਖਾਹ ਮਿਲਦੀ ਸੀ, 1947 ਵਿੱਚ ਉਹ 22 ਸਾਲ ਦੇ ਸਨ, ਉਸ ਵੇਲੇ ਪਟਿਆਲਾ ਰਿਆਸਤ ਪੁਲਿਸ ਦਾ ਟ੍ਰੇਨਿੰਗ ਸੈਂਟਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਨੇੜੇ ਜਿਥੇ ਹੁਣ ਸਰਕਾਰੀ ਕੰਨਿਆ ਪੁਰਾਣੀ ਪੁਲਿਸ ਲਾਈਨ ਸਕੂਲ ਹੈ, ਉਸ ਵਿੱਚ ਹੁੰਦਾ ਸੀ, ਪੁਲਿਸ ਵਿੱਚ ਹੋਣ ਕਰਕੇ ਉਹਨਾਂ ਨੇ 1947 ਦੇ ਹਾਲਾਤ ਆਪਣੀਆਂ ਅੱਖਾਂ ਨਾਲ ਬਹੁਤ ਨੇੜੇ ਤੋਂ ਦੇਖੇ ਅਤੇ ਕੰਟਰੋਲ ਕੀਤੇ ਸਨl ਅਸੀਂ ਕਈ ਵਾਰੀ ਉਹਨਾਂ ਨੂੰ ਇਸ ਬਾਰੇ ਪੁੱਛਦੇ ਰਹਿੰਦੇ ਸੀ, ਉਹਨਾਂ ਨੂੰ ਪੁਲਿਸ ਮਹਿਕਮੇ ਵਿੱਚ ਹੋਣ ਕਰਕੇ ਜ਼ਿੰਦਗੀ ਦਾ ਬਹੁਤ ਤਜ਼ਰਬਾ ਸੀ, ਉਹ ਦੱਸਦੇ ਹੁੰਦੇ ਸੀ ਕਿ "ਦੇਸੀ ਰਿਆਸਤਾਂ ਦੇ ਵਾਸੀਆਂ" ਨੂੰ ਅੰਗਰੇਜਾਂ ਦੇ ਅਧੀਨ ਜ਼ਿਲ੍ਹਿਆਂ ਵਿੱਚ ਸਰਕਾਰੀ ਨੌਕਰੀ ਮਿਲ ਜਾਂਦੀ ਸੀ, ਪਰ ਅੰਗਰੇਜ਼ਾਂ ਦੇ ਅਧੀਨ ਜ਼ਿਲ੍ਹਿਆਂ ਦੇ ਵਾਸੀਆਂ ਨੂੰ ਦੇਸੀ ਰਿਆਸਤਾਂ ਵਿੱਚ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਸੀ, ਉਹਨਾਂ ਨੇ ਆਪਣੀ ਪੁਲਿਸ ਦੀ ਨੌਕਰੀ ਦਾ ਜ਼ਿਆਦਾ ਸਮਾਂ ਸੰਗਰੂਰ ਜ਼ਿਲ੍ਹੇ ਦੇ ਧੂਰੀ, ਸੁਨਾਮ, ਸੰਗਰੂਰ, ਅਮਰਗੜ੍ਹ, ਜੀਂਦ, ਲੱਡਾ ਕੋਠੀ ਆਦਿ ਇਲਾਕਿਆਂ ਵਿੱਚ ਲਗਾਇਆ ਸੀ, ਉਸ ਵਕਤ ਹਰਿਆਣਾ ਦੇ ਕੈਥਲ, ਜੀਂਦ ਆਦਿ ਇਲਾਕੇ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਸਨ, ਉਹ 31-12-1983 ਨੂੰ ਪੁਲਿਸ ਵਿਭਾਗ ਤੋਂ ਸੁਨਾਮ ਥਾਣੇ ਤੋਂ ਰਿਟਾਇਰ ਹੋਏ ਸਨ, 16-4-2016 ਨੂੰ ਉਹ ਪੂਰੇ ਹੋ ਗਏ ਸਨ, ਉਹਨਾਂ ਕੋਲ ਇਤਿਹਾਸ ਦੇ ਗਿਆਨ ਦਾ ਬੇਸ਼ੁਮਾਰ ਅਨਮੋਲ ਖ਼ਜ਼ਾਨਾ ਸੀ, ਅਫਸੋਸ ਹੈ ਕਿ ਮੈਂ ਉਹਨਾਂ ਦੀਆਂ ਗੱਲਾਂ ਨੂੰ ਕੈਮਰੇ ਵਿੱਚ ਕੈਦ ਨਹੀਂ ਕਰ ਸਕਿਆ, ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ 🙏🙏🙏😥😥😥😢😢😢 ਮੇਰੇ ਨਾਨੀ ਬੇਬੇ ਜੀ ਨਿਹਾਲ ਕੌਰ ਦਾ ਪੇਕਾ ਪਿੰਡ ਕੜੈਲ (ਨੇੜੇ ਮੂਨਕ) ਜ਼ਿਲ੍ਹਾ ਸੰਗਰੂਰ ਸੀ, ਉਹ ਦੱਸਦੇ ਹੁੰਦੇ ਸਨ ਕਿ 1947 ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ ਪਰ ਮੁਕਲਾਵਾ ਨਹੀਂ ਹੋਇਆ ਸੀ ਭਾਵ ਉਹ ਵਿਆਹ ਤੋਂ ਬਾਅਦ ਹਾਲੇ ਆਪਣੇ ਪੇਕੇ ਪਿੰਡ ਵਿੱਚ ਹੀ ਰਹਿ ਰਹੇ ਸਨ, 1947 ਵਿੱਚ ਉਹਨਾਂ ਦੇ ਪਿੰਡ ਵਿੱਚ ਕੁਝ ਮੁਸਲਮਾਨ ਪਰਿਵਾਰ ਵੀ ਰਹਿੰਦੇ ਸਨ ਪਰ ਜ਼ਿਆਦਾ ਅਬਾਦੀ ਕੰਬੋਜ਼-ਸਿੱਖਾਂ ਦੀ ਸੀ, ਨਾਲ ਦੇ ਪਿੰਡਾਂ ਦੇ ਕੁਝ ਜੱਥੇ ਉਹਨਾਂ ਦੇ ਪਿੰਡ ਹਥਿਆਰ ਲੈਕੇ ਮੁਸਲਮਾਨਾਂ ਨੂੰ ਕਤਲ ਕਰਨ ਲਈ ਆਏ ਸਨ ਪਰ ਕੰਬੋਜ਼-ਸਿੱਖਾਂ ਨੇ ਅੱਗੇ ਹੋ ਕੇ ਪਿੰਡ ਦੇ ਮੁਸਲਮਾਨਾਂ ਦੀ ਰੱਖਿਆ ਕੀਤੀ ਸੀ ਅਤੇ ਉਹਨਾਂ ਨੂੰ ਸਹੀ-ਸਲਾਮਤ ਕੈੰਪ ਵਿੱਚ ਪਹੁੰਚਾਇਆ ਸੀ, ਨਾਨੀ ਬੇਬੇ ਜੀ 27-10-2017 ਨੂੰ 92 ਸਾਲ ਦੀ ਉਮਰ ਵਿੱਚ ਪੂਰੇ ਹੋ ਗਏ ਸਨ, ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ 🙏🙏🙏🙏😢😥😢😥
@parmindergill9198
@parmindergill9198 Жыл бұрын
ਬਾਬਾ ਜੀ ਦੀ ਇੱਕ ਇੰਟਰਵਿਊ ਹੋਰ ਕਰੋ ਜੀ ਬਚਪਨ ਦੇ ਸਾਥੀ, ਖਾਣ ਪੀਣ ਅਤੇ ਰਹਿਣ ਸਹਿਣ ਬਾਰੇ
@FURIOUS_HARSH68
@FURIOUS_HARSH68 2 жыл бұрын
Ajj 2022 vich mere dada ji 86 saal de Aw👍🏼
@FURIOUS_HARSH68
@FURIOUS_HARSH68 2 жыл бұрын
Mere dada ji di umer 1947 vich 19 sal di si
@Lotus-jf9fk
@Lotus-jf9fk 2 жыл бұрын
ਬਾਬਾ ਜੀ ਬਿਲਕੁਲ ਮੇਰੇ ਨਾਨਾ ਜੀ ਵਾਂਗ ਗਿਆਨ ਭਰਪੂਰ ਗੱਲਾਂ ਕਰਦੇ ਹਨ, ਬਾਬਾ ਜੀ ਦਾ ਬੋਲਣ ਦਾ ਲਹਿਜ਼ਾ ਵੀ ਬਿਲਕੁਲ ਉਹਨਾਂ ਵਾਂਗ ਹੀ ਹੈ, ਵਾਹਿਗੁਰੂ ਬਾਬਾ ਜੀ ਨੂੰ ਚੜ੍ਹਦੀਕਲਾ, ਚੰਗੀ ਸਿਹਤ ਅਤੇ ਲੰਬੀ ਉਮਰ ਬਖਸ਼ਿਸ਼ ਕਰਨ 🙏🙏🙏
@Lotus-jf9fk
@Lotus-jf9fk 2 жыл бұрын
ਮੇਰੇ ਨਾਨੀ ਬੇਬੇ ਜੀ ਮਾਤਾ ਨਿਹਾਲ ਕੌਰ ਦਾ ਪੇਕਾ ਪਿੰਡ ਕੜੈਲ (ਨੇੜੇ ਮੂਨਕ) ਜ਼ਿਲ੍ਹਾ ਸੰਗਰੂਰ ਸੀ, ਉਹ ਦੱਸਦੇ ਹੁੰਦੇ ਸਨ ਕਿ 1947 ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ ਪਰ ਮੁਕਲਾਵਾ ਨਹੀਂ ਹੋਇਆ ਸੀ ਭਾਵ ਉਹ ਵਿਆਹ ਤੋਂ ਬਾਅਦ ਹਾਲੇ ਆਪਣੇ ਪੇਕੇ ਪਿੰਡ ਵਿੱਚ ਹੀ ਰਹਿ ਰਹੇ ਸਨ, 1947 ਵਿੱਚ ਉਹਨਾਂ ਦੇ ਪਿੰਡ ਵਿੱਚ ਕੁਝ ਮੁਸਲਮਾਨ ਪਰਿਵਾਰ ਵੀ ਰਹਿੰਦੇ ਸਨ ਪਰ ਜ਼ਿਆਦਾ ਅਬਾਦੀ ਕੰਬੋਜ਼-ਸਿੱਖਾਂ ਦੀ ਸੀ, ਨਾਲ ਦੇ ਪਿੰਡਾਂ ਦੇ ਕੁਝ ਜੱਥੇ ਉਹਨਾਂ ਦੇ ਪਿੰਡ ਹਥਿਆਰ ਲੈਕੇ ਮੁਸਲਮਾਨਾਂ ਨੂੰ ਕਤਲ ਕਰਨ ਲਈ ਆਏ ਸਨ ਪਰ ਕੰਬੋਜ਼-ਸਿੱਖਾਂ ਨੇ ਅੱਗੇ ਹੋ ਕੇ ਪਿੰਡ ਦੇ ਮੁਸਲਮਾਨਾਂ ਦੀ ਰੱਖਿਆ ਕੀਤੀ ਸੀ ਅਤੇ ਉਹਨਾਂ ਨੂੰ ਸਹੀ-ਸਲਾਮਤ ਕੈੰਪ ਵਿੱਚ ਪਹੁੰਚਾਇਆ ਸੀ, ਉਹਨਾਂ ਬਜ਼ੁਰਗਾਂ ਕੋਲ 1947 ਦੇ ਹਾਲਾਤਾਂ ਦੇ ਅੱਖੀਂ ਦੇਖੇ ਬਿਆਨ ਸਨ, ਨਾਨੀ ਬੇਬੇ 27-10-2017 ਨੂੰ 92 ਸਾਲ ਦੀ ਉਮਰ ਵਿੱਚ ਪੂਰੇ ਹੋ ਗਏ ਸਨ, ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ 🙏🙏🙏🙏😢😥😢😥
@GillJattStudio
@GillJattStudio 2 жыл бұрын
Gill Jutt studio ko subscribe Karen
@hassanm8304
@hassanm8304 2 жыл бұрын
Koi Ambala district sa ha
@bachittarsingh2814
@bachittarsingh2814 2 жыл бұрын
ਧੰਨ ਹੋ ਤੂਸੀਂ ਬਾਪੂ ਜੀ👍👍👍
@khindasurjit5301
@khindasurjit5301 2 жыл бұрын
26chak distt layallpur nehar de nerhe pind c
@monan80gb
@monan80gb Ай бұрын
Ggggg wah g
@iqbalsinghmann1411
@iqbalsinghmann1411 2 жыл бұрын
ਕਮਾਲ ਦੀ ਸਿਹਤ ਤੇ ਕਮਾਲ ਦਾ ਹੀ ਦਿਮਾਗ਼ ਬਾਬਾ ਜੀ ਦਾ। ਪੁੱਛਣ ਵਾਲੇ ਟੋਕਾ ਟਾਕੀ ਕਰਦੇ ਰਹੇ। ਪਰ ਬਾਬਾ ਜੀ ਨੇ ਘਟਨਾਵਾਂ ਦੀ ਲੜੀ ਸਹੀ ਤੇ ਬਰਕਰਾਰ ਰੱਖੀ ਹੈ। ਵਾਹਿਗੁਰੂ ਚੜ੍ਹਦੀ ਕਲਾ ਰੱਖੇ।
@SureshKumar-uv4gi
@SureshKumar-uv4gi 2 жыл бұрын
V v nyc g khush rho I m v v hapy your job work thank sir g baba de gal sun ke ruh khush ho gyi
@dalwinderdeol2248
@dalwinderdeol2248 2 жыл бұрын
Music ਬੰਦ ਕਰੋ ਜੀ ।।।। whiout music plz .....
@bachittarsingh2814
@bachittarsingh2814 2 жыл бұрын
ਇਹ ਦਰਦ 47ਦਾ😭😭
@nirmalmaan8779
@nirmalmaan8779 2 жыл бұрын
great baba ji tusi
@bhagwanttoor6150
@bhagwanttoor6150 8 ай бұрын
Chak no 52 teh samundri cheema barwali sada pind
@monan80gb
@monan80gb Ай бұрын
G hukm kro
@bhinderduhewala2853
@bhinderduhewala2853 2 жыл бұрын
ਬਾਬਾ ਬਹੁਤ ਬਹੁਤ ਧੰਨਵਾਦ ਜੀ
@simransingh8244
@simransingh8244 2 жыл бұрын
🙏🙏
@m.asgharafzal180
@m.asgharafzal180 2 жыл бұрын
Hi Hello.......................... (M.Asghar Pakistan)
@sampladekalakar
@sampladekalakar 2 жыл бұрын
Hlo
@javidiqbal6926
@javidiqbal6926 2 жыл бұрын
Muraliwala.Gujranwala
@paramthind3016
@paramthind3016 2 жыл бұрын
🙏🏻
@manwaarasif5155
@manwaarasif5155 2 жыл бұрын
Baba g pakistan sy kis city sy aay thy
@ranvir.5962
@ranvir.5962 2 жыл бұрын
Chal 464 layalpur
@ramanpreetkaur9329
@ramanpreetkaur9329 2 жыл бұрын
S.Baldev singh ,64 chakk, layalpuriye
@muhammadosama2025
@muhammadosama2025 2 жыл бұрын
Lyallpuria
@ranamarshadkhan3135
@ranamarshadkhan3135 2 жыл бұрын
Pind 64 jb ya 64GB ya 164gb 264RB konsa pind Layalpur main
@ranvir.5962
@ranvir.5962 2 жыл бұрын
@@ranamarshadkhan3135 464
@ranamarshadkhan3135
@ranamarshadkhan3135 2 жыл бұрын
@@ranvir.5962 jee Bilkul 464 gb Samundari
@kulwinderkaur9399
@kulwinderkaur9399 2 жыл бұрын
Baba ji tusi great ho Tusi apni life ch ina strgle kita🙏🙏
@sukh6506
@sukh6506 2 жыл бұрын
🙏🏻
@apnapanjabnaeemasif1007
@apnapanjabnaeemasif1007 2 жыл бұрын
Nice bro
@SukhwinderSingh-de9fz
@SukhwinderSingh-de9fz 9 ай бұрын
Bapu ji hor enterview karo
@KuldeepSingh-xq3bd
@KuldeepSingh-xq3bd 2 жыл бұрын
Great Baba ji
@shanijanjuajanjua
@shanijanjuajanjua Жыл бұрын
Sir sada pind bath tran taran whatsapp no de
@GillJattStudio
@GillJattStudio 2 жыл бұрын
G Apna WhatsApp number do
@dard47dy
@dard47dy 2 жыл бұрын
God bless you from Tanda city District Gujrat pak
@CryptoGujjarG
@CryptoGujjarG 2 жыл бұрын
Sady bazurg zila Ferozpur ton aay se pind choutiyan kalan se
@baljeetsinghbuttar3553
@baljeetsinghbuttar3553 2 жыл бұрын
Aslam walekum veer ji koi km hoya ta jrur dasna ji Allah pak.tuhnu hmesha kush rakhe ameen
@ramanpreetkaur9329
@ramanpreetkaur9329 2 жыл бұрын
waheguru ji 🙏🙏
@hardeepdhillon3963
@hardeepdhillon3963 2 жыл бұрын
Waheguru ji
@JaspreetKaur-yh1fo
@JaspreetKaur-yh1fo 2 жыл бұрын
Great dada ji🙏🙏
@mrfaizu7125
@mrfaizu7125 2 жыл бұрын
Jhoot baba g 100 sal k ni hai🙋‍♂️🙏🙏
@bachittarsingh2814
@bachittarsingh2814 2 жыл бұрын
Waheguru waheguru
@harjitsinghsekhon2332
@harjitsinghsekhon2332 Жыл бұрын
Team da adress
@manwaarasif5155
@manwaarasif5155 2 жыл бұрын
Inka konsa village tha
@ranvir.5962
@ranvir.5962 2 жыл бұрын
Chak 464
@jatalyarain7961
@jatalyarain7961 2 күн бұрын
​@@ranvir.5962Sady kol ha pind
@harjitkaur3782
@harjitkaur3782 2 жыл бұрын
66 chk layallpur tharwa
@GillJattStudio
@GillJattStudio 2 жыл бұрын
Gill Jutt studio ko subscribe
@gurvindersaini8926
@gurvindersaini8926 2 жыл бұрын
Bapu g great
@ranamarshadkhan3135
@ranamarshadkhan3135 2 жыл бұрын
Video de Shuru che Baba jee de pind da Naam te Qareeb de pindan de naam pushia karo
@ranvir.5962
@ranvir.5962 2 жыл бұрын
Chak 464 dist- layalpur, tehsil - samundri
@ranamarshadkhan3135
@ranamarshadkhan3135 2 жыл бұрын
@@ranvir.5962 Sardar jee tusi Chak 464.GB Tehsil Samundri Dist Layal pur Dekhna te Daso ???
@ranvir.5962
@ranvir.5962 2 жыл бұрын
@@ranamarshadkhan3135 hnji ik din jroor dekhna
@ranamarshadkhan3135
@ranamarshadkhan3135 2 жыл бұрын
@@ranvir.5962 apna whats app No.dena
@sukh3817
@sukh3817 2 жыл бұрын
Bapu ji 🙏🙏🙏
когда не обедаешь в школе // EVA mash
00:57
EVA mash
Рет қаралды 3,6 МЛН
An Unknown Ending💪
00:49
ISSEI / いっせい
Рет қаралды 56 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
Sohian Kalan ਸੋਹੀਆਂ ਕਲਾਂ | Majitha-3 | Amritsar to 42GB Lopoki Sumandri Gojra | Partition 1947
33:36
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 65 М.
Putt Sardaran Da || 1947 Punjab Di Sachi Kahani || Desi Infotainer
1:17:18
Desi Infotainer
Рет қаралды 4,7 МЛН
когда не обедаешь в школе // EVA mash
00:57
EVA mash
Рет қаралды 3,6 МЛН