1947 Partition Story- Mere Mama Ji Di Zubaani | 1947 ਦੀ ਵੰਡ ਮੇਰੇ ਮਾਮਾ ਜੀ ਦੀ ਜ਼ੁਬਾਨੀ | Harbhajan Mann

  Рет қаралды 408,120

Harbhajan Mann

Harbhajan Mann

Күн бұрын

Пікірлер: 1 400
@rajindersinghdhiman1093
@rajindersinghdhiman1093 4 жыл бұрын
ਪੰਜਾਬ ਦੀ ਵੰਡ ਦੇ ਚਸ਼ਮਦੀਦ ਗਵਾਹ ਆਪਣੀਆਂ ਉਮਰਾਂ ਭੋਗ ਕੇ ਬਹੁਤ ਜਲਦੀ ਜਲਦੀ ਇਸ ਨਾਸਵਾਨ ਸੰਸਾਰ ਤੋਂ ਰੁਖਸਤ ਹੋ ਰਹੇ ਹਨ। ਲੋੜ ਹੈ 1947 ਦੌਰਾਨ ਇਨੵਾਂ ਬਜੁਰਗਾਂ ਦੇ ਸਰੀਰਕ ਅਤੇ ਆਤਮਕ ਅਕਹਿ ਅਤੇ ਅਸਹਿ ਦੁਖਾਂ ਨੂੰ ਰਿਕਾਰਡ ਕਰਕੇ ਆਉਣ ਵਾਲੀਆਂ ਨਸਲਾਂ ਲਈ ਸਾਂਭਿਆ ਜਾਵੇ। ਬਹੁਤ ਵਧੀਆ ਉਪਰਾਲਾ ਅਤੇ ਇੰਟਰਵੀਊ ਹੋਸਟ ਹਰਭਜਨ ਸਿਘ ਮਾਨ। Dislike ਕਰਨ ਵਾਲੇ 31 ਪਸ਼ੂ ਵਿਰਤੀ ਵਾਲੇ ਹੈਵਾਨਾਂ ਨੂੰ ਇਨਸਾਨੀ ਦਰਦਾਂ ਦਾ ਅਹਿਸਾਸ ਨਹੀ, ਇਸਲਈ ਇਨ੍ਹਾਂ ਬੇਗੈਰਤਾਂ ਨੂੰ ਲੱਖ ਲਾਹਨਤ।
@jagmohansingh6350
@jagmohansingh6350 3 ай бұрын
Sach gall hai ji kinia Saanja c jo chle gaye apde naal hi lai gaye Saanja jo kine pyaar naal rehnde c
@gurvindersalana2405
@gurvindersalana2405 4 жыл бұрын
ਪਤਾ ਨੀ ਕਿਊਂ ਲੱਗਦਾ ਕਿ ਪੁਰਾਣੇ ਬਜੁਰਗਾ ਚ ਇਮਾਨਦਾਰੀ ਸਿਆਣਪ ਸਾਡੀ ਪੀੜੀ ਨਾਲੋ ਕਿਤੇ ਜਿਆਦਾ ਸੀ ਬਹੁਤ ਵਧੀਆ ਲੱਗੀ ਤੁਹਾਡੀ ਗੱਲਬਾਤ ਤੇ ਨਾਲੇ ਮਾਨ ਸਾਬ ਦੀ ਅੱਜ ਤੋ ਚਾਲੀਆ ਸਾਲਾ ਬਾਅਦ ਦਿੱਖ ਕਿਹੋ ਜਿਹੀ ਹੋਵੇਗੀ ਇਹ ਵੀ ਵੇਖਲੀ ਮਾਨ ਸਾਹਿਬ ਤੁਸੀ ਆਪਣੇ ਵੱਡੇ ਮਾਮੇ ਦੀ ਹੂ ਬ ਹੂ ਕਾਰਬਨ ਕਾਪੀ ਲੱਗਦੇ ਹੋ ਸਦਾ ਚੜਦੀਆ ਕਲਾ ਵਿੱਚ ਰਹੋ
@rajudhanoaraju9608
@rajudhanoaraju9608 4 жыл бұрын
ਹਰਭਜਨ ਮਾਨ ਜੀ ਦਾ ਕੋਈ ਗੀਤ ਐਸਾ ਨਹੀਂ ਜੋ ਪਰਿਵਾਰ ਵਿਚ ਬੈਠ ਕੇ ਨਾ ਸੁਣਿਆਂ ਜਾਵੇ
@usman.record7788
@usman.record7788 4 жыл бұрын
ਆ ਸੋਹਣਿਆ ਵੇ ਜੱਗ ਜੀਉ ਦੀਆਂ ਦੇ ਮੇਲੇ ,ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ, ਨਹੀਂ ਰੀਸਾਂ ਤੇਰੀਆਂ ਹਰਭਜਨ ਮਾਨ ਜੀ
@nitinkataria2382
@nitinkataria2382 4 жыл бұрын
ਤੁਹਾਨੂੰ ਗੁਰਮੁਖੀ ਲਿਪੀ ਕਿਵੇਂ ਆਈ, Swiftkey ਕਰਕੇ
@jasssingh5029
@jasssingh5029 4 жыл бұрын
ਘਰ ਛੱਡਣੇ ਸੌਖੇ ਨਹੀਂ ਹੁੰਦੇ ਇਸ ਦਾ ਦਰਦ ਉਹ ਹੀ ਬਿਆਨ ਕਰ ਸਕਦਾ ਜਿਸ ਦੇ ਜੀਅ ਉਜਾੜੇ ਦੇ ਪੀੜਤ ਹੋਣ ਪਿੱਛੇ ਜਿਹੇ ਕਰਤਾਰਪੁਰ ਰਾਂਹੀ ਉਸ ਧਰਤੀ ਦੇ ਦਰਸ਼ਨ ਕੀਤੇ ਬਹੁਤ ਰੋਏ ਮਾਨ ਸਾਹਿਬ ਮੈਂ ਆਪਣੇ ਪਿਤਾ ਦੀ ਤਮੰਨਾ ਨਹੀਂ ਪੁਰੀ ਕਰ ਸਕਿਆ ਪਰ ਮੈਨੂੰ ਪੂਰੀ ਉਮੀਦ ਆ ਤੁਸੀਂ ਆਪਣੇ ਮਾਮੇ ਨੂੰ ਨਾਲ ਲੈ ਕੇ ਆਪਣੀ ਮਾਂ ਦੀ ਜਨਮ ਭੂਮੀ ਦੀ ਮਿੱਟੀ ਨੂੰ ਜਰੂਰ ਸੱਜਦਾ ਕਰੋ ਗਏ।last but not least ਕਹਿੰਦੇ ਆ ਪੰਜਾਬੀ ਦੁਨੀਆ ਦੀ ਕਿਸੇ ਧਰਤੀ ਤੇ ਜਾ ਆਉਣ ਪਰ ਜੋ ਪਿਆਰ ਓਹਨਾ ਨੂ ਪਾਕਿਸਤਾਨ ਜਾਂ ਕੇ ਮਿਲਦਾ ਉਹ ਕਿਤੇ ਨਹੀਂ।
@sargunsinghbajwa2314
@sargunsinghbajwa2314 4 жыл бұрын
ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਼ਜਨਮ ਭੋਂ ਬੰਦੇ ਨੂੰ ਕਦੇ ਵੀ ਭੁੱਲਦੀ ਨਹੀਂ ਤੇ ਨਾਂ ਹੀ ਭੁੱਲਣੀ ਚਾਹੀਦੀ ਤੁਸੀਂ ਮਿੱਟੀ ਨਾਲ ਜੁੜੇ ਓ ਤੇ ਹੋਰਾਂ ਨੂੰ ਵੀ ਜੋੜਿਆ ਬਹੁਤ ਵਧੀਆ ਉਪਰਾਲਾ ਮਾਨ ਸਾਬ ਸਾਡੇ ਬਜ਼ੁਰਗ ਵੀ 117ਚੱਕ ਤਹਿਸੀਲ ਜੜ੍ਹਾਂਵਾਲਾ ਜ਼ਿਲਾ ਲਾਇਲਪੁਰ ਤੋਂ ਆਏ ਨੇਂ
@gagandeepbadwal9169
@gagandeepbadwal9169 4 жыл бұрын
ਲੋਕ ਰੱਬ ਨੂੰ ਮੰਦਿਰ ਚ’ ਭਾਲਦੇ ਨੇ ਜਾਂ ਗੁਰਦੁਆਰੇ ਚ’ , ਮੈਂ ਰੱਬ ਨੂੰ ਆਪਣੇ ਖੇਤ ਚ’ ਭਾਲਦਾ ਹਾਂ ..... ਬਹੁਤ ਪ੍ਰਭਾਵਿਤ ਕਰਨ ਵਾਲੇ ਲਫਜ਼ ਗੱਲਬਾਤ ਦੇ ਅੰਤਿਮ ਪਲਾਂ ਚ’ ਕਹੇ ਗਏ। ਬਹੁਤ ਸਤਿਕਾਰ ਬਾਬਾ ਜੀ ਲਈ 🙏🏻🙏🏻🙏🏻🙏🏻
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@kamlajhalli2937
@kamlajhalli2937 4 жыл бұрын
Rrsb
@mannaaman3062
@mannaaman3062 4 жыл бұрын
ਬਾਪੂ ਜੀ ਨੇ 47 ਦੀ ਪੂਰੀ ਫਿਲਮ ਦਿਖਾ ਦਿੱਤੀ।ਬਾਕੀ ਗਲਬਾਤ ਬਹੁਤ ਸੁਚੱਜੇ ਢੰਗ ਨਾਲ ਕੀਤੀ।
@gurcharnsingh6806
@gurcharnsingh6806 4 жыл бұрын
Napinder brar ਬੁੱਲ੍ਹਾ ਲੈਣਾ ਸੀ । ਮਾਨ ਸ਼ਾਬ ਅੱਜ anchor ਦੇ ਤੋਰ ਤੇ interviw ਲੇਣੇ ਵਿਚ ਮੁਸ਼ਕਿਲ ਹੋੲੀ ਤੁਹਾਨੂੰ। ਵੇਸੇ ਬਹੁਤ ਵਦੀਆਂ ਲੱਗਾ ਬੁਜ਼ੁਰਗਾ ਦਿਆਂ ਗੱਲਾਂ ਸੁਣਕੇ ਬਹੁਤ ਦਰਦ ਭਰੀ ਦਾਸਤਾਨ ਹੈ ਬਾਪੂ ਜੀ
@ghulamshabbir2678
@ghulamshabbir2678 4 жыл бұрын
They are our gems. A heeray dono passay thoray he rah gaye han.
@JagmeetSingh-sk9kl
@JagmeetSingh-sk9kl 4 жыл бұрын
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਮਾਨ ਸਾਹਿਬ ਇਹ ਬਜੁਰਗ ਸਾਡੇ ਬਹੁਮੁੱਲੀ ਜਾਇਦਾਦ ਦੇ ਵਾਰਿਸ ਹਨ ਜੋ ਇਹਨਾ ਤੋਂ ਗਿਆਨ ਸੱਭਿਆਚਾਰ ਅਤੇ ਪਿਆਰ ਦੀ ਵਡਮੁੱਲੀ ਦਾਸਤਾਨਾ ਸੁਣਨ ਨੂੰ ਮਿਲਦੀ ਹੈ ਜੀ,ਮੇਰੇ ਵੱਲੋਂ ਬਾਪੂ ਜੀ ਨੂੰ ਪੈਰੀਂ ਪੈਨਾਂ ਜੀ 🙏🏻🙏🏻🙏🏻🙏🏻🙏🏻👏👏👏👏👏🤗🤗❤
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@harwinderbhangu3553
@harwinderbhangu3553 4 жыл бұрын
ਸੱਤ ਸ਼੍ਰੀ ਅਕਾਲ ਜੀ ਇੰਨਾ ਦੁੱਖ ਕੋਈ ਫਿਲਮ ਦੇਖ ਕੇ ਨਹੀਂ ਹੋਇਆ ਜਿੰਨਾ ਬਜੁਰਗਾਂ ਦੀ ਹੱਡ ਬੀਤੀ ਸੁਣ ਕੇ ਹੋਇਆ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ
@GurvinderSingh-li2nc
@GurvinderSingh-li2nc 4 жыл бұрын
ਬਾਈ ਹਰਭਜਨ ਥੋਡੀ ਸ਼ਕਲ ਬਿਲਕੁਲ ਥੋਡੇ ਮਾਮਾ ਜੀ ਵਰਗੀ ਆ
@balveersidhu4768
@balveersidhu4768 4 жыл бұрын
ਬਾਈ ਬਚਪਨ ਕਿਸੇ ਨੂੰ ਵੀ ਭੁੱਲਦਾ ਨਹੀਂ ।ਬਾਪੂ ਨੂੰ ਕੰਡੇ ਦਾ ਦਰਦ ਤਾਂ ਅੱਜ ਵੀ ਭੁੱਲਦਾ ਨਹੀਂ।ਬਾਪੂ ਆਪਣਾ ਇਲਾਕਾ ਤਾਂ ਕਾਫੀ ਦੇਰ ਤੱਕ ਮਾਰੂ ਰਿਹਾ ਕਾਫੀ ਸਮੇਂ ਬਾਅਦ ਜਾ ਕੇ ਤਰੱਕੀ ਹੋਈ ਆ।ਮਾਨ ਸਾਹਿਬ ਬਾਪੂ ਦੀ ਕਿਤਾਬ ਜਰੂਰ ਛਪਵਾਓ ਜੀ।ਧੰਨਵਾਦ
@vickysran1384
@vickysran1384 4 жыл бұрын
ਲੂਅ ਕੰਢੇ ਖੜਨ ਵਾਲੀਆਂ ਕਹਾਣੀਆਂ ਨੇ ਜੀ ਅਸੀਂ ਵੀ ਅਪਣੇ ਬਜੁਰਗਾਂ ਤੋਂ ਬਹੁਤ ਸੁਣੀਆਂ ਨੇ। ਅਫਸੋਸ ਪੰਜਾਬ ਨੇ ਕਿੰਨੇ ਸੰਤਾਪ ਹੰਢਾਏ ਨੇ ਤੇ ਪਤਾ ਨਹੀਂ ਕਦੋਂ ਹਾਲਾਤ ਠੀਕ ਹੋਣਗੇ।
@harwinderkhan5272
@harwinderkhan5272 5 ай бұрын
ਹਰਭਜਨ, ਮਾਨ, ਜੀ, ਤੂਸੀ, ਬਹੁਤ, ਸਾਦਗੀ, ਵਾਲੇ, ਤੇ, ਨਰਮ, ਦਿਲ, ਇਨਸਾਨ, ਹੋ, ਸੋਨੂੰ, ਵੇਖ, ਕੇ, ਰੂਹ, , ਖੂਸ,ਹੋ ਜਾਦੀ, ਵੀਰ
@msaadtanveer
@msaadtanveer 4 жыл бұрын
I am from mandi tandla near samundari faisalabad. love you from this side of punjab. Eh panjab ve mera hai oh punjab ve meray hai
@AadityaYaduvanshii
@AadityaYaduvanshii 4 жыл бұрын
Mohammad Saad Tanveer Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌
@ਕੌਰਨਾਲਟੌਹਰ
@ਕੌਰਨਾਲਟੌਹਰ 4 жыл бұрын
@@AadityaYaduvanshii sahi batt hai bhai sb rajniti hi thi rehti ksr 84 me nikal di srkar ne.
@jagatkamboj9975
@jagatkamboj9975 Ай бұрын
🫶🫶❤️
@johal.lakhwinder
@johal.lakhwinder 2 жыл бұрын
ਮੈਂ ਅੱਜ ਹੀ ਇਸ ਚੱਕ ਦੇ ਪੁਰਾਣੇ ਬਜ਼ੁਰਗ ਨੂੰ ਪਿੰਡ ਰਣੀਏ ਵਿੱਚ ਮਿਲਿਆ ਮਾਨ ਸਾਬ੍ਹ ਇਹਨਾਂ ਬਜ਼ੁਰਗਾਂ ਦੇ ਨਾਲ ਉਹ ਬਜ਼ੁਰਗ ਦਾ ਰਾਬਤਾ ਕਰਾ ਦਿਓ
@usamaumar118
@usamaumar118 4 жыл бұрын
Pta e ni lga kido 50 mint lang gye... Love from Pakistan 🇵🇰
@gajltv6774
@gajltv6774 4 жыл бұрын
love you & respect you mere veer. alla wahehguru khush rakhe sb nu. love you pakkistan & pakistani
@atmasingh8742
@atmasingh8742 4 ай бұрын
ਮਾਨ ਸਾਹਬ ਜੀ ਮੇਰੀਆਂ ਲਤਾੰ ਵਿਚ ਦਰਦ ਹੋ ਰਿਹਾ ਸੀ ਤਹਾਡੀ ਮਾਮਾ ਜੀ ਨਾਲ ਕਹਾਣੀ ਚ ਐਸਾ ਮਨ ਲਗ ਗਿਆ ਕਿ ਲਤਾੰ ਦਾ ਦਰਦ ਭੁਲ ਕੇ ਕਹਾਣੀ ਚ ਮਨ ਲਗ ਗਿਆ ਤੇ ਦਰਦ ਭੁਲ ਗਿਆ ਸੁਣ ਕੇ ਅਖਾਂ ਭਰ ਆਈਆਂ ਦਰਦ ਭਰੂੀ ਕਹਾਣੂੀ ਮਾਨ ਸਾਹਬ ਤੂਹਾਡਾ ਬਹੁਤ ਬਹੁਤ ਧੰਨਵਾਦ ਆਤਮਾ ਮੁਕਤਸਰੀ
@jagjeetdhillon7201
@jagjeetdhillon7201 4 жыл бұрын
ਬਹੁਤ ਹੀ ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਦਾਸਤਾਨ ਬਾਈ ਜੀ ਮਾਮਾ ਜੀ ਨੇ ਤਾਂ ਅੱਖਾਂ ਮੂਹਰੇ ਸਾਰੇ ਸੀਨ ਲਿਆ ਦਿੱਤੇ । ਕਿਤਾਬ ਵਾਲਾ ਕੰਮ ਜਰੂਰ ਪੂਰਾ ਕਰਵਾਓ ਜੀ ।
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@paramjitsinghsran9960
@paramjitsinghsran9960 4 жыл бұрын
ਮਾਨ ਸਾਬ੍ਹ ਬਹੁਤ ਅਨੁਭਵ ਤੇ ਅਫਸੋਸ ਹੋਇਆ ਜੀ । ਮਾਨ ਸਾਬ੍ਹ ਬਹੁਤ ਜੀ ਕਰਦਾ ਲਹਿਦੇ ਪੰਜਾਬ ਦੀ ਧਰਤੀ ਦੇਖਣ ਨੂੰ
@AbdullahNoor92
@AbdullahNoor92 4 жыл бұрын
Baba jithy parhey ney. chak no 192 GB ojhla . Me os pind tu aan. Baba jee ko visit krwain lazmi
@prithadhillon4906
@prithadhillon4906 4 жыл бұрын
ਜਿਓ ਮਾਨ ਸਾਬ ਸਤਸਰੀਅਕਾਲ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਤੁਸੀਂ ਆਪਣੇ ਸਿਆਣੇ ਬਜ਼ੁਰਗ ਮਾਮਾ ਜੀ ਹੁਰਾਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਨੂੰ ਉਜਾਗਰ ਕਰਕੇ।।। ਨਹੀਂ ਤਾਂ ਇਹ ਸਭ ਗੱਲਾਂ ਦੱਬੀਆਂ ਹੀ ਰਹਿ ਜਾਣੀਆਂ ਸਨ।। ਮਾਮਾ ਜੀ ਹੁਰਾਂ ਵਿੱਚ ਬੜਾ ਠਰਮਾਂ ਤੇ ਗਲ ਕਰਨ ਦਾ ਤਰੀਕਾ ਬੜਾ ਵਧੀਆ ਲੱਗਾ।। ਤੇ ਮਾਮਾ ਮਲਕੀਤ ਸਿਓਂ ਦਾ ਸੁਭਾਅ ਨਿਰੋਲ ਠੇਠ ਪਿੰਡਾਂ ਵਾਲਾ ਈ ਆ। । ਤੇ ਬਾਕੀ ਜਿਥੇ ਬੰਦੇ ਦਾ ਬਚਪਨ ਬੀਤਿਆ ਹੋਵੇ,ਉਹ ਥਾਂ ਪਿੰਡ ਕਦੇ ਨਹੀਂ ਭੁੱਲਦਾ। ।। From Italy 🇮🇹🇮🇹🇮🇹
@kamaljeetkaurgill3066
@kamaljeetkaurgill3066 4 жыл бұрын
ਮੈਂਨੂੰ ਅੱਜ ਪਤਾ ਲੱਗਾ ਕਿ 1947 ਦਾ ਟਾਈਮ ਕਿੰਨਾ ਦਰਦਨਾਕ ਸੀ ਬਹੁਤ ਦਰਦ ਹੰਢਾਇਆ ਇਹਨਾਂ ਨੇ ਤੇ ਦੂਜਿਆਂ ਦਾ ਵੀ ਦੇਖਿਆ। ਮਾਨ ਜੀ ਤੁਹਾਨੂੰ ਵੀ ਗੱਲ ਕਰਦਿਆਂ ਦੇਖ ਕੇ ਬਹੁਤ ਅੱਛਾ ਲੱਗਿਆ। 😊
@jajmahla3591
@jajmahla3591 4 жыл бұрын
Hlo medam
@jajmahla3591
@jajmahla3591 4 жыл бұрын
Ki hall g
@Talwindersingh-sh7go
@Talwindersingh-sh7go 4 жыл бұрын
@@jajmahla3591 hagg dita
@rabbdebande9391
@rabbdebande9391 4 жыл бұрын
Sukhwinder singh hundal ja jo v mile 47 diya books padheyo 👍
@sikandersinghchahal5861
@sikandersinghchahal5861 4 жыл бұрын
Nice
@manjeetkaurwaraich1059
@manjeetkaurwaraich1059 6 ай бұрын
1947 ਦੀ ਵੰਡ ਤਾਂ ਬਹੁਤ ਦੁਖਾਂਤ ਹੋ ਇਹ ਬੜਾ ਕੁਝ ਵਾਪਰਿਆ ਸੁਣਕੇ ਦਿਲ ਨੂੰ ਬਹੁਤ ਦੁੱਖ ਹੋਇਆ
@sehajbajwa2761
@sehajbajwa2761 4 жыл бұрын
ਭਾਅਜੀ ਜ਼ਰੂਰ ਲੇ ਕਿ ਜਾਉ ਬਾਪੂ ਜੀ ਨੂੰ ਉਹਨਾਂ ਦੀ ਜਨਮਭੂਮੀ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਾ
@gurvindersinghbawasran3336
@gurvindersinghbawasran3336 4 жыл бұрын
ਬਾਪੁ ਜੀ ਨੇ ਸੱਚ ਹੀ ਕਿਹਾ ਵੀਰ ਹਰਭਜਨ ਮਾਨ ਕੇ ਓਹ ਸਮੇਂ ਵਾਪਸ ਨਹੀਂ ਆਉਣਾ 😭😭😭 ਇਹ ਬਜ਼ੁਰਗ ਸਾਨੂੰ ਅੱਜ ਹਨ ਕੱਲ ਨਹੀਂ ਹੋਣੇ ਵੀਰ 🙏🙏 ਇਹਨਾ ਨੂੰ ਇਕ ਵਾਰ ਓਥੇ ਜਰੂਰ ਲੈਕੇ ਜਾਓ ਇਹ ਸਭ ਤੋਂ ਵੱਡਾ ਪੁੰਨ ਹੋਵੇ ਗਾ 🙏🙏 ਇਹ ਸਾਡੇ ਅਨਮੋਲ ਹੀਰੇ ਅਸੀਂ ਇਹਨਾ ਨੂੰ ਯਾਦ ਕਰ ਕਰ ਰੋਇਆ ਕਰਾਗੇ 🙏 ਵਾਹਿਗੁਰੂ ਜੀ ਇਹਨਾ ਨੂੰ ਲੰਬੀ ਉਮਰ ਬਖਸ਼ਣ ਇਹਨਾ ਦੀਆ ਗਲਾ ਸੁਣ ਸਕੀਏ 🙏🙏❤️❤️
@lakhwinderbrar3155
@lakhwinderbrar3155 4 жыл бұрын
ਰੋਣ ਨਿਕਲ ਗਿਆ ਜੀ ਸੁਣ ਕੇ ਵਾਹਿਗੁਰੂ ਜੀ
@WekhoPunjab
@WekhoPunjab 4 жыл бұрын
Sub ton pehlan te Mann sahab asi sara priwar tohade fan aan, tohadian filman bahut sohniyan ne te jinha nu sara khandan katha beth ke wekh sakda a, thanks ji 😍
@dharmindersinghsinghdhatmi8377
@dharmindersinghsinghdhatmi8377 4 жыл бұрын
ਸੂੱਧ ਦਿਮਾਗ ਦੀ ਸ਼ੁੱਧ ਸੋਚ..ਸਲਾਮ ਅਾ ਮਾਨ ਸਾਬ ਜੀ..ਬਾਬਾ ਨਾਨਕ ਤੁਹਾਨੂੰ ਤੰਦਰੁਸਤੀ ਬਖਸ਼ੇ
@punjabitouch1019
@punjabitouch1019 4 жыл бұрын
Ll
@kulwantsingh6315
@kulwantsingh6315 4 жыл бұрын
Kulwant singh sidhu ਮਾਨ ਸਾਹਿਬ ਇਸ ਨੂੰ ਦੇਖਿਆ ਅਤੇ ਸੁਣਿਆ ਬੜੀ ਦਰਦ ਭਰੀ ਕਹਾਣੀ ਧੰਨਵਾਦ
@Bhulli1
@Bhulli1 4 жыл бұрын
What a beautiful n true story. Chak no 200 GB kartarpur is near our village Mamu kanjan. Baba g welcome to Pakistan
@luckytanda
@luckytanda 4 жыл бұрын
ਪੰਜਾਬੀ ਗਾਇਕੀ ਦਾ ਮਾਣ ਹਰਭਜਨ ਮਾਨ 🙏❤🙏❤🙏❤🙏
@veerpalkaur603
@veerpalkaur603 4 жыл бұрын
Mann sab tuc mere pind de nede bthe oooo.... Your my favourite singer oooo...
@phakeehamunir4371
@phakeehamunir4371 4 жыл бұрын
I m from chak # 200 g.b kartarpur tehsil sumandri district faisalabad.... boht acha lg rya sun k k taddy mamy huna pind Chun belong krdy... jera sada v pind a...
@miansarwar7833
@miansarwar7833 4 жыл бұрын
Mann ji partition was very painful for Punjabis as we were forcefully separated with tears.Unbelivable stories makes one cry.
@AadityaYaduvanshii
@AadityaYaduvanshii 4 жыл бұрын
Mian Sarwar Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌
@miansarwar7833
@miansarwar7833 4 жыл бұрын
@@AadityaYaduvanshii ji totally agree with you
@altafhussein7419
@altafhussein7419 4 жыл бұрын
ਚੜ੍ਹਦੀ ਕਲਾ ਚ ਰਹੋ ਬਾਪੂ ਜੀ... ਬਹੁਤ ਚੰਗਾ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ
@Yaarbadronpaar
@Yaarbadronpaar 4 жыл бұрын
ਕਾਸ ਦੋਵੇਂ ਪੰਜਾਬ ਦੁਬਾਰਾ ਇਕੱਠੇ ਹੋ ਜਾਣ
@davinderkaur8235
@davinderkaur8235 4 жыл бұрын
ਕਹਾਣੀ ਸੁਣ ਰਹੀ ਹਾਂ ਬੇਟਾ ਜਿਉਂਦਾ ਰਹਿ usa ny
@sukhmanisukh535
@sukhmanisukh535 4 жыл бұрын
ਮੈਂਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ ,,,,🙂😥😥😥😥😥😔😔 ,,,
@user755b
@user755b 4 жыл бұрын
The division of Punjab had given deep wounds of separation to Sikhs and Muslims. Muslims and Sikhs were living like real brothers and sisters or one family. But because of the politicians from both sides Punjabis suffered the most by some irresponsible and gunddas. General public still miss each other. When baba jee was sharing his memories of his village there was a special shine of happiness on his face. Which shows his love and attachment with his native village where he spent his childhood. Where ever Punjabis (Muslims and Sikhs) live, in middle east, Europe, Britain, USA, Canada etc they live like brothers. We Punjabis share punjabi wisdom, language, history, living styles, thoughts, Babas/holy men of Punjab, punjabi poetry, jokes etc. May God bless baba jee with long life. Love from UK
@sehrchh407
@sehrchh407 4 жыл бұрын
Sawaad a gea harbhajan sb Mera nanka v 200 chak dae ae meri grandmother zinda ae kaddi ao tusi 200 chay mainu bara shouq ae tawano millan da pa ji tusi great o
@lovepreethazzra879
@lovepreethazzra879 3 жыл бұрын
ਬਹੁਤ ਹੀ ਵਧੀਆ ਮਾਨ ਸਾਬ ਜੀ
@labhsingh661
@labhsingh661 4 жыл бұрын
ਬਹੁਤ ਅੌਖਾ ਹੈ 1947 ਦੀਅਾਂ ਹੱਡਬੀਤੀੇਅਾਂ ਨੂੰ ਸੁਣਨਾ 1 ਧੰਨ ਨੇ ੲਿਹ ਬਜੁਰਗ ਜਿਨਾਂ ਸਾਰੀ ਵਿਥਿਆ ਦੱਸੀ ਤੇ ਚੰਗਾ ਕੀਤਾ ਮਾਨ ਸਾਹਿਬ ਤੁਸੀਂ ਜੋ ਰਿਕਾਰਡ ਕੀਤਾ 1 ਧੰਨਵਾਦ 1
@thanksyasirbhaiachechezhai1729
@thanksyasirbhaiachechezhai1729 3 жыл бұрын
Harbjan bha ji mn faisalaabad gia hn mn wahan sab janata hn sumndri mera czn rehta ha
@gagan5933
@gagan5933 4 жыл бұрын
ਮਾਨ ਸਾਬ ਰਾਜਨੀਤਿਕ ਲੋਕਾਂ ਸਾਨੂੰ ਵਿਛੋਝਤਾ ।
@kuldeeprahal584
@kuldeeprahal584 4 жыл бұрын
ਮਾਨ ਵੀਰ ਬਹੁਤ ਜਾਦਾ ਵਧੀਆ ਉਪਰਾਲਾ, ਪਿਛੋਕੜ ਨਾਲ ਜੁੜਨਾ ਅਪਣਿਆ ਜੜਾ ਨਾਲ ਜੁੜਨਾ.. ਜਦੋਂ ਲਹਿੰਦਾ ਪੰਜਾਬ ਗਏ , ਵੀਡੀਉ ਜਰੂਰ upload ਕਰਿਓ, ਸਾਨੂੰ ਵੀ ਮੌਕਾ ਜੂਰੂਰ ਦਿਓ ਥੋਡੇ ਮਾਮਾ ਜੀ ਦਾ ਉਹ ਪਿੰਡ ਦੇਖਣ ਦਾ. Thanks veer , respect from heart
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@miansayyam1632
@miansayyam1632 4 жыл бұрын
True blkul sachi batain mri dadi b same yhi btati thi k hm logo me sway religion k or kuch b ni different tha.. Sb mil k rhte the bht pyar muhabbat or izat se
@jatalyarain7961
@jatalyarain7961 4 жыл бұрын
kamaal sady sumandri dy buzurag ny Allah pak salamat rakhy
@sajidhanif77
@sajidhanif77 4 жыл бұрын
Harbhajan Maan is such a great person, he has done a lot for the punjabi culture. Thanks for sharing this video.
@honeysingh-ou7rw
@honeysingh-ou7rw 4 жыл бұрын
ਮਾਨ ਵੀਰ ਜੀ ਸਤਿ ਅਕਾਲ ਜੀ ਵੱਡੇ ਮਾਮਾ ਜੀ ਬਹੁਤ ਸੂਝਵਾਨ ਨੇ
@madanbishnoi2592
@madanbishnoi2592 4 жыл бұрын
Very good maan saheb g tuhadi gala Changi lagi we also live in Pakistan be four 1947 I love very much lehnda and chad da Punjab
@DhamiRanjit
@DhamiRanjit 4 жыл бұрын
ਨਾ ਇਹਨਾ ਦਾ ਨਾ ਉਹਨਾਂ ਦਾ ਕਸੂਰ ਨਹੀਂ ਸੀ ਦੋਨ੍ਹਾਂ ਦਾ, ਕਿਸ ਵੱਲ ਕਰਾਂ ਉਂਗਲ ਮੈਂ ਉਹ ਵਖ਼ਤ ਹੀ ਕੋਈ ਮਾੜਾ ਸੀ, ਹੋਵੇਗੀ ਅਜ਼ਾਦੀ ਹੋਰਾਂ ਦੀ ਸਾਡਾ ਤਾਂ ਪੁੱਤ ਉਜਾੜਾ ਸੀ। ਮਾਤੜਾਂ ਦੇ ਵੱਸੋਂ ਬਾਹਰੀ ਗੱਲ ਘੋਲ ਵਿੱਚ ਹਵਾ ਕੌਣ ਜ਼ਹਿਰ ਗਿਆ, ਨਾਲ ਫਿਰੰਗੀਆਂ ਕਰ ਸੌਦਾ ਜਿਵੇਂ ਨਫ਼ਰਤ ਦੀ ਕੱਢ ਨਹਿਰ ਗਿਆ, ਕਿਉਂ ਨੁੰਹ ਮਾਸ ਤੋਂ ਅੱਡ ਹੋਏ ਰਾਤੋ ਰਾਤ ਹੀ ਪੈ ਗਿਆ ਪਾੜਾ ਸੀ, ਹੋਵੇਗੀ ਅਜ਼ਾਦੀ ਹੋਰਾਂ ਦੀ ਸਾਡਾ ਤਾਂ ਪੁੱਤ ਉਜਾੜਾ ਸੀ। ਜਿਹੜੇ ਕਦੇ ਵਸਾ ਨਾ ਖਾਂਦੇ ਸੀ ਘਰ ਬਾਰ ਸੁੰਨੇ ਛੱਡ ਦਿੱਤੇ, ਜਿਹੜੇ ਬੱਚਿਆਂ ਵਾਂਗਰ ਪਾਲੇ ਸੀ ਡੰਗਰਾਂ ਦੇ ਰੱਸੇ ਵੱਢ ਦਿੱਤੇ , ਸਰਦਾਰ ਮੁਰੱਬਿਆਂ ਵਾਲਿਆਂ ਦਾ ਤੁਰਲਾ ਨੀਵਾਂ ਉਲਝ ਗਿਆ ਦਾੜ੍ਹਾ ਸੀ, ਹੋਵੇਗੀ ਅਜ਼ਾਦੀ ਹੋਰਾਂ ਦੀ ਸਾਡਾ ਤਾਂ ਪੁੱਤ ਉਜਾੜਾ ਸੀ। ਜਿੱਥੇ ਜੰਮੇ ਖੇਡੇ ਜਵਾਨ ਹੋਏ ਮੁੜ ਓਥੋਂ ਦਾ ਸਫ਼ਰ ਨਾ ਤਹਿ ਹੋਇਆ, ਜਿਨ੍ਹਾਂ ਨਾਲ ਸਾਂਝੇ ਦੁੱਖ- ਸੁੱਖ ਰਹੇ ਦੁਆ ਸਲਾਮ ਨਾ ਕਹਿ ਹੋਇਆ, ਦਿਲ ਸੁਫਨਿਆਂ ਵਿੱਚ ਫੇਰਾ ਪਾ ਆਉਂਦਾ ਸਾਡੇ ਨਾਲ ਤਾਏ ਨੂਰ੍ਹੇ ਦਾ ਵਾੜਾ ਸੀ, ਹੋਵੇਗੀ ਅਜ਼ਾਦੀ ਹੋਰਾਂ ਦੀ ਸਾਡਾ ਤਾਂ ਪੁੱਤ ਉਜਾੜਾ ਸੀ। ਦਿਨ ਮਹੀਨੇ ਵਰ੍ਹੇ ਦਹਾਕੇ ਲੋਕੀਂ ਕਹਿਣ ਪੁਰਾਣੀ ਗੱਲ ਹੋਈ, ਸਾਡੀ ਰੂਹ ਤੋਂ ਧਾਮੀ ਪੁੱਛ ਕੇਰਾਂ ਸਾਡੇ ਨਾਲ ਲੱਗੇ ਜਿਵੇਂ ਕੱਲ੍ਹ ਹੋਈ, ਜਿਹੜੇ ਆਖਣ ਭੁੱਲੋ ਪਿਛਲੀਆਂ ਨੂੰ ਉਹਨਾਂ ਲਈ ਇਹ ਸ਼ੁਗ਼ਲ ਅਖਾੜਾ ਸੀ, ਹੋਵੇਗੀ ਅਜ਼ਾਦੀ ਹੋਰਾਂ ਦੀ ਸਾਡਾ ਤਾਂ ਪੁੱਤ ਉਜਾੜਾ ਸੀ। ਧਾਮੀ +1 431 337 1484
@chamandeepsandhu5298
@chamandeepsandhu5298 6 ай бұрын
Very nice
@ਸੁਖਵਿੰਦਰਸਿੰਘ-ਸ6ਡ
@ਸੁਖਵਿੰਦਰਸਿੰਘ-ਸ6ਡ 4 жыл бұрын
ਬਹੁਤ ਵਧੀਆ ਮਾਨ ਸਾਹਿਬ ਮਲਕੀਤ ਮਾਮਾ ਜੀ ਕੱਬੇ ਆ ਥੋਡੇ ਕੁ😄😄
@harmanjeetsingh601
@harmanjeetsingh601 4 жыл бұрын
ਘੈਂਟ ਬੰਦਾ ਮਲਕੀਤ ਮਾਮਾ
@manjitkahlo5828
@manjitkahlo5828 4 жыл бұрын
ਆਹੋ ਆਹੋ 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@2023UrduStories
@2023UrduStories 4 жыл бұрын
मेरा पिंड बिल्कुल चक नं। 200 तहसील समुंदरी जिला लायलपुर के साथ वर्तमान फैसलाबाद। अगर किसी सिख भाई को काम करना पड़ता है, तो उसे मुझे सेवा करने का मौका देना चाहिए। पंजाबी जिंदाबाद
@AadityaYaduvanshii
@AadityaYaduvanshii 4 жыл бұрын
Saif Mailing Bhai ye politician apne fayde k liye lakho logo ko marwa diya apne Ghar se beghar kar diya logo me dharm ke nam pe nafrat paisa kardi aaj dono mulk sath hote to superpower hote💯🙌🙌
@2023UrduStories
@2023UrduStories 4 жыл бұрын
@@AadityaYaduvanshii app ki baat me koi shaak nhe agar dharam k naam pr taqseem na kia jata to engraij k weapons na bikte . Or wo he paisa jnta pe lagta or jnta aaj khush hoti. Agar b ik dusre se jang ki bjae janta ka sochen to dono desh boht agay nikal jaen.
@dharmindersingh2633
@dharmindersingh2633 4 жыл бұрын
Love u 22 g 🙏🏼🙏🏼
@MuhammadAsif-mp8ki
@MuhammadAsif-mp8ki 4 жыл бұрын
Mayray Dada jee ve zinda hay ne Jo ap day mamay no janda hay
@RaviSharma-xo3ws
@RaviSharma-xo3ws 4 жыл бұрын
The memory of the main story (history) teller is excellent. His recalling of certain events and incidents of those days is remarkable. Harbhajan Mann as interviewer is also looks like a established and professional anchor. Direct information from horse's mouth is first hand credible
@ifthikarifthikar6737
@ifthikarifthikar6737 4 жыл бұрын
Love you Punjabi culture and very very very very nice talks there is video in you tube about Chak 200 gb
@SubDaPunjab
@SubDaPunjab 4 жыл бұрын
Bohat vadiya interview mama ji da sir
@SukhdevSingh-ue7iv
@SukhdevSingh-ue7iv 4 жыл бұрын
ਮੇਰੇ ਪਿਤਾ ਜੀ ਸ. ਵਰਿਆਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਚੱਕ ਨੰਬਰ 202 ਗੱਟੀ ਤਲਾਵਾਂ ਦੇ ਵਾਸੀ ਸਨ ਅਤੇ ਉਹ ਵੀ ਬੜੀਆਂ ਮੁਸ਼ਕਲਾਂ ਭਰੀਆਂ ਹਾਲਤਾਂ ਵਿਚ ਗੱਡਿਆਂ 'ਤੇ ਸਮਾਨ ਰੱਖ ਕੇ ਫਿਰੋਜ਼ਪੁਰ, ਲੁਧਿਆਣਾ, ਜਲੰਧਰ ਹੁੰਦੇ ਹੋਏ ਪੂਰੇ 33 ਦਿਨਾਂ ਬਾਦ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਚੌਹਾਨ ਵਿਚ ਪਹੁੰਚੇ ਸਨ। ਪਿਤਾ ਜੀ ਨੇ ਆਪਣੀਆਂ ਦੁਖਦਾਈ ਯਾਦਾਂ ਆਪਣੀ ਸਵੈ-ਜੀਵਨੀ 'ਮੇਰੇ ਜੀਵਨ ਦੀਆਂ ਯਾਦਾਂ' ਵਿਚ ਦਰਜ ਕੀਤੀਆਂ ਹਨ।
@aarysaab5927
@aarysaab5927 4 жыл бұрын
ਵਾਹ ਜੀ ਬਹੁਤ ਕੁਝ ਗਲਾ ਦਾ ਪਤਾ ਲਗਾ,ਜੀਉ ਮਾਨ ਸਾਬ👍🙌🙏
@tauqeeranwar7275
@tauqeeranwar7275 2 жыл бұрын
I am from Lahore Pakistan. I am 67 years old now. I borned 7 years after partition. I watched your this video till the end. I salute your this Mama ji who told all this story truely and appreciated the Muslims behavior with them in friendly atmosphere. . I have heard so many stories about partition of 1947. I have watched your this video after one year when you uploaded it
@TT3Gold
@TT3Gold 4 жыл бұрын
My Favourite Singer Maan Saab میری پسند دا فنکار ہربھجن مان
@Entrepreneur295
@Entrepreneur295 4 жыл бұрын
I am in toba tek singh, just only few km away from pind 200, welcome to Pakistan 🇵🇰
@DesiInfotainer
@DesiInfotainer 4 жыл бұрын
*Har Kahani Vich Punjab Di Dharti De Vain Ne Sikh Muslim Bhara Bhara San Par Aapas Vich Larra Dittay Gae Tay Rul Gaee Chunni Pugg Tay Dahri*
@naumannadeem60
@naumannadeem60 4 жыл бұрын
Your work is really great
@MrAMJADPERVAZ
@MrAMJADPERVAZ 4 жыл бұрын
yes ,,,,i think yi sheetani hindoon ki h,,,,kyonky muslim sakh ki appes min koi laryi nhi thi....
@amirchandamirchand3859
@amirchandamirchand3859 4 жыл бұрын
@@naumannadeem60 But
@MohanSingh-xy3ek
@MohanSingh-xy3ek 4 жыл бұрын
@@amirchandamirchand3859 u
@jackpotwinner333
@jackpotwinner333 4 жыл бұрын
😭😭😭
@5ipreet-rq7tl
@5ipreet-rq7tl 4 жыл бұрын
Very good maan Saab Wahegur ji mehar kre... Mere Bebe ji v 1947 wele de ne ajj oh hge ne
@TajamalGhumman
@TajamalGhumman 4 жыл бұрын
India Azaad hoya. Pakistan abaad hoya. Mera Sohna Punjab barbaad hoya 😭😭😭 Lahnday Punjab, Gujranwala tun baba g tey maan sb nu parnaam.
@findingPerdition
@findingPerdition 4 жыл бұрын
Sahi gal veer- ji ruhnda aa
@loin650
@loin650 4 жыл бұрын
Sada v pind gujrawala c
@TajamalGhumman
@TajamalGhumman 4 жыл бұрын
@@loin650 Gujranwala.wich kera pind c tuhada veer g?
@loin650
@loin650 4 жыл бұрын
@@TajamalGhumman dogranwala
@imaanalizay916
@imaanalizay916 4 жыл бұрын
jm j m pass hai hamaray dogranwala gondlanwala
@dilobhai3475
@dilobhai3475 4 жыл бұрын
Nice story Khubsort yadin.. From Bahawalpur Pakistan 💖💖🇵🇰🇵🇰🇵🇰💖🇵🇰🇵🇰🇵🇰💖💖
@DesiInfotainer
@DesiInfotainer 4 жыл бұрын
Boht wadia veer ji Keep it up
@asangha182
@asangha182 4 жыл бұрын
Saada vadda veer Harbhajan ta star hai hi, par Desi Infotainer waale vi koi ghat ni. Ehe Jo upraala tussi shuru keeta hai dono Punjab de lokan nu milaun da, is Di koi Rees nahin Chauhan sahib.. Ose silsile vich ehe ik hor kahaani hai, Jo ki aapni umar de lokan nu os burre waqt de haalaat byaan kardi hai..
@DesiInfotainer
@DesiInfotainer 4 жыл бұрын
@@asangha182 thanks veer ji
@samhk5995
@samhk5995 4 жыл бұрын
@@DesiInfotainer Love your all videos from Hong Kong
@DesiInfotainer
@DesiInfotainer 4 жыл бұрын
@@samhk5995 love you too brother
@JAGMOHANsandhwan
@JAGMOHANsandhwan 4 жыл бұрын
Tusi v bahut mahan kam Kar rhe hn ji
@abdulhanan5635
@abdulhanan5635 4 жыл бұрын
Maan Sab , I am your Fan since 20 years . You are a great person, actor ,singer ....
@h.s.gill.4341
@h.s.gill.4341 4 жыл бұрын
ਮਾਨ ਸਾਬ ਅਗਲਾ ਪਾਰਟ ਵੀ ਬਣਾਉ ਬਹੁਤ ਞਧੀਆ ਜਾਣਕਾਰੀ ਮਿਲੀ 47 ਵੇਲੇ ਦੀ। ਧੰਨਞਾਦ ਜੀ।
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@MandeepSinghKambojNaushehraPan
@MandeepSinghKambojNaushehraPan 4 жыл бұрын
Very nice good sar ji thanks for video
@musawarshahzadali6659
@musawarshahzadali6659 4 жыл бұрын
Great programme Harpajan maan sab great
@harbirdhillon9389
@harbirdhillon9389 2 жыл бұрын
Thanks really wanted to hear this …. U said it totally right ho sakda kuj time baad Sanu eh sab dasn lai koi na howe…asi kite visaar na jayie eh sab
@SantaliNama
@SantaliNama 4 жыл бұрын
Bohat khoob Maan Sahib!!!!!
@kamaljit9439
@kamaljit9439 4 жыл бұрын
Dhami sir is interview da Sara shehra tahanu janda e. Kyo k sir takriban 3 saal to tuhadia interview dekhda aa. Jo ik PUNJAB da Ena vadda fankar v Tuhadi is line ch aa k sade ru bru hoye. Baki tuhadia interviews dekh k bahut kuj sikhan nu Milda e. Waheguru aap nu sda Chad di kla ch rakhe. Kuwait Hoshiarpur. Sat sri akal ji
@jagatkamboj9975
@jagatkamboj9975 Ай бұрын
🙏❤️🫶
@gateway2world
@gateway2world 4 жыл бұрын
Now I an living in Stockholm-Sweden, I heard the story from BABA G’s...Acha laggya...Maan hori 2015 vich Dunya toon Chley gye per Hindustaan vich guzrya vaela akhri din tek na bhulaa skay...Saday vadkay ziada tar Hindustan vich he masray gye, Rondey Taggyan noo shadya...Parray ghar...Sirf Jaanaan bachayan..ufff ..Samundri vich halay v sadey Ristay daar bethay hoye ney..mael jol Khushyan Gamyasn tey he honda basss...
@tahirmuhammad6919
@tahirmuhammad6919 4 жыл бұрын
Baba G love from Pakistan 🇵🇰❤️ we welcome to Pakistan your born place your country 💐❤️
@nandlaldang8966
@nandlaldang8966 3 жыл бұрын
Bhai jaan mainey pubby jagah dhundni or dekhni hai kya aap pta kr ke bta saktey ho badi meharbaani hogi aap ki pubby peshawar ke baarey mein bta kr
@AliAlvi99
@AliAlvi99 4 жыл бұрын
HarbhajanMann G love from Pakistan🇵🇰🇵🇰
@asafdadrah3694
@asafdadrah3694 4 жыл бұрын
Salam Mann sab, Ma tuvada bahut wada fan Han ty Mera pind laylpur Faisal abad vich mamoo kanjan dy nerray ha. Video bahut pasand ayi ty sady walo most welcome tusi ao sady wal ty Sanu Seva da mouqah dyo
@muhammadakram-ie1jw
@muhammadakram-ie1jw 4 жыл бұрын
boht wadya .....moje partition ki der naak story son k dil dokhi hota hy . .. apny bozorg yaad aate he .. .. boht mza ata hy .i love old story
@gulraizmuhammad3802
@gulraizmuhammad3802 4 жыл бұрын
love from 🇵🇰❤🌹 willcom in Pakistan
@manpreetbrar8524
@manpreetbrar8524 4 жыл бұрын
ਬਹੁਤ ਵਧੀਆ ਮਾਨ ਸਾਹਿਬ
@adeelraiz8172
@adeelraiz8172 4 жыл бұрын
God bless you and your family.I am Adeel Riaz from Karachi
@propakistan535
@propakistan535 4 жыл бұрын
Maan ji I am your big fan. Love from Okara, Punjab, Pakistan
@BalwinderSingh-wt7tf
@BalwinderSingh-wt7tf 4 жыл бұрын
ਬਹੁਤ ਖੂਬ ਮਾਨ ਸਾਹਿਬ, ਮੁਹੱਬਤਾਂ ਜ਼ਿੰਦਾਬਾਦ 🙏
@deepagill8393
@deepagill8393 4 жыл бұрын
ਸਤਿ ਸ੍ਰੀ ਆਕਾਲ ਮਾਨ ਸਾਬ੍ਹ.... ਕਹਾਣੀ ਤੁਹਾਡੇ ਘਰ ਵਿਚ ਹੀ ਪਾਈ ਹੈ... ਵੀਰ ਜੀ 🙏 ਤੁਸੀਂ ਇੱਕ ਵਧੀਆ ਫਿਲਮ ਜ਼ਰੂਰ ਬਣਾਓ ... ਇਸ ਵਿਸੇ ਤੇ
@drusmanafzal8483
@drusmanafzal8483 4 жыл бұрын
I am from Faisalabad. Visited mamu kaanjan many times
@WekhoPunjab
@WekhoPunjab 4 жыл бұрын
Bahut sohniyan gallan baatan 😍, bazurgan dian gallan sun'nan da bahut swaad aonda
@rickysmith101
@rickysmith101 4 жыл бұрын
Mann jee ao faisalabad tusi most welcome .give you respect more than that
@gaggusky
@gaggusky 3 жыл бұрын
Bhut vdiya ga👌👌
@IKPindPunjabDa
@IKPindPunjabDa 4 жыл бұрын
Buhat vadia gal baat Maan sb, Buhat khusi hoi k tusi as topic te b Bazurgaan naal gal bat kerna shuru kitta, Ik waar tusi apni wall te meri bnai hoi video v laai c,
@simran621
@simran621 4 жыл бұрын
Kasana saab kiwe o
@gurdevmatharoo7595
@gurdevmatharoo7595 4 жыл бұрын
Sahi nasir Bai vadiya gal baat
@AmarjitSingh-gj8fw
@AmarjitSingh-gj8fw 4 жыл бұрын
Kasana veer ji salam te sat Shri Akal bhaji.
@rajinderdhillon8546
@rajinderdhillon8546 4 жыл бұрын
M
@alig505
@alig505 4 жыл бұрын
سکھ برادری کو پاکستان آمد پرمبارکباد خراج تحسین پیش کرتے ہیں شکریہ ریاض چودھری قصور لاہیور پنجاب پاکستان
@DesiInfotainer
@DesiInfotainer 4 жыл бұрын
*Harbhajan ji please record more episodes*
@jagatkamboj9975
@jagatkamboj9975 Ай бұрын
Apna purana pind chak 57 dipalpur mitgumri lainda Punjab ❤
@PremSingh-vz9fy
@PremSingh-vz9fy 4 жыл бұрын
ਜਿਉਂਦਾ ਰਹੁ ਮਾਨਾਂ ਮਿੱਟੀ ਨਾਲ ਜੁੜਿਆ ਹੋਇਆ ਕਲਾਕਾਰ
@punjabitouch1019
@punjabitouch1019 4 жыл бұрын
kzbin.info/www/bejne/l5TcpqSQndeCpac
@karamjitkaur4979
@karamjitkaur4979 4 жыл бұрын
@@punjabitouch1019 à
@komalpreetkaur1472
@komalpreetkaur1472 4 жыл бұрын
Veera Ron aa janda saria khania sun k bout e mada sama aia c Punjab ta kada b bhul nee lagni 47de
@kanwargill7447
@kanwargill7447 4 жыл бұрын
We are from 202 now we live in Vancouver I want to talk to your mama ji Mann sahib
@rajinderkauranoop7187
@rajinderkauranoop7187 4 жыл бұрын
Bhut vadiya lagiaa Bajurga deain hadbeetain sun k, Mere Padadda g and Dadda g hori ve Pakistan to aee se ese tra Rul khul k vechare.
@surinderpal5994
@surinderpal5994 4 жыл бұрын
ਪੁਰਾਣੀਆਂ ਸਾਂਝਾਂ ਨੂੰ ਜਿਉਂਦੇ ਰੱਖਣ ਦਾ ਇੱਕ ਵਧੀਆ ਉਪਰਾਲਾ ਤੁਹਾਡੀ ਇਹ ਵੀਡੀਓ
@manjitkahlo5828
@manjitkahlo5828 4 жыл бұрын
Enj lagg reha c jive mai v os dard vicho nal 2 lang rahi c kdo time ho gya patta hi ni lagga thanks veer ji bohat dard hoya a sab sun k
번쩍번쩍 거리는 입
0:32
승비니 Seungbini
Рет қаралды 182 МЛН
24 Часа в БОУЛИНГЕ !
27:03
A4
Рет қаралды 7 МЛН
Harbhajan Mann Interview | Exclusive Chat | Connect FM Canada
20:37
번쩍번쩍 거리는 입
0:32
승비니 Seungbini
Рет қаралды 182 МЛН