1960 ਦੇ ਦਹਾਕੇ ਵੇਲ਼ੇ ਪੰਜਾਬ 'ਚ ਹੁੰਦੀ ਸੀ, ਫਲੇ਼ ਜੋੜਕੇ ਇਸ ਤਰ੍ਹਾਂ ਕਣਕ ਦੀ ਗਹਾਈ।

  Рет қаралды 147,445

Kattu Virasat Channel

Kattu Virasat Channel

Күн бұрын

1960 ਦੇ ਦਹਾਕੇ ਵੇਲ਼ੇ ਪੰਜਾਬ 'ਚ ਹੁੰਦੀ ਸੀ, ਫਲੇ਼ ਜੋੜਕੇ ਇਸ ਤਰ੍ਹਾਂ ਕਣਕ ਦੀ ਗਹਾਈ।
#kattuvirasatchannel #india #youtube #punjabivirasat #punjab ‪@Kattu.virasat_Channel‬

Пікірлер: 328
@surjitsingh6134
@surjitsingh6134 5 ай бұрын
ਨੰਗੇ ਸਿਰ ਵੀ ਪਿੜ ਵਿਚ ਬਜ਼ੁਰਗ ਨਹੀਂ ਆਉਣ ਦਿੰਦੇ ਸਨ ਭਰਾ।
@AmanDeep-jp1in
@AmanDeep-jp1in 5 ай бұрын
25.4.24.GOooooooooooD.1970.P.B
@ramjisharma5285
@ramjisharma5285 5 ай бұрын
ਬਿਲ ਕੁਲ ਠੀਕ ਹੈ
@makhanram1108
@makhanram1108 5 ай бұрын
ਹਲਟ ਵੀ ਦਿਖਾਏ ਜਾਣ ਬਹੁਤ ਬਹੁਤ ਧੰਨਵਾਦ ਜੀ।
@mangatsingh959
@mangatsingh959 5 ай бұрын
ਮੇਰੇ ਤਾਇਆ ਜੀ ਇਸ ਜੋਗ ਦੇ ਨਾਲ ਇਹ ਕੰਮ ਨੂੰ ਕਰਦੇ ਸੀ
@sohalfarm2061
@sohalfarm2061 5 ай бұрын
Nice ❤
@harjitwalia9700
@harjitwalia9700 5 ай бұрын
ਫਲਾ ਇਹੋ ਜਿਹਾ ਨਹੀ ਹੁੰਦਾ ਭਾਈ ਸਹੀ ਤਸਵੀਰ ਨਹੀ ਪੇਸ਼ ਕੀਤੀ ਵੀਰੇ
@ashokpurchase9653
@ashokpurchase9653 5 ай бұрын
ਪਲਾ ਸਹੀ ਨਹੀਂ ਦਿਖਾ ਰਹੇ, ਜੇ ਨਹੀਂ ਪਤਾ ਨਾ ਦਿਖਾਓ
@NirmalSingh-ci7lr
@NirmalSingh-ci7lr 5 ай бұрын
ਅਸਲੀਅਤ ਨਾਲੋਂ ਬਹੁਤ ਫਰਕ ਹੈ ਭਾਈ ਸਾਹਿਬ ਜੀ, ਮੇਰੇ ਖਿਆਲ ਅਨੁਸਾਰ ਤੁਸੀਂ ਖੁਦ ਵੀ ਕੁਝ ਨਹੀਂ ਦੇਖਿਆ ਤੇ ਕਿਸੇ ਬਜੁਰਗ ਤੋਂ ਸੁਣ ਕੇ ਦਿਖਾਉਣ ਦਾ ਯਤਨ ਕੀਤਾ ਹੈ। ਧੰਨਵਾਦ।
@rashpalsingh8767
@rashpalsingh8767 5 ай бұрын
ਫਲ੍ਹਾ ਤਾਂ ਬਣਾਇਆ ਹੀ ਨਹੀਂ। ਬੇਰੀ ਜਾਂ ਕਿੱਕਰ ਦੇ ਛਾਪਿਆਂ ਨੂੰ ਹੀ ਫਲ੍ਹਾ ਆਖਿਆ ਜਾ ਰਿਹਾ ਹੈ।
@BhagSINGH-u8b
@BhagSINGH-u8b 5 ай бұрын
ਬਾਈ ਜੀ ਗੱਲ ਬਣੀ ਨਹੀਂ।ਇਕ ਤਾਂ ਫਲਾ ਨਹੀਂ ਬਣਾਇਆ ਸਹੀ ਦੁਜੀ ਤੁਸੀਂ ਨਾੜ ਬਰੀਕ ਕਰਕੇ ਜਿਸਨੂੰ ਧੜ ਕਹਿੰਦੇ ਸੀ ਉਹ ਨੀ ਲਗਾਈ।ਫਿਰ ਉਸਨੂੰ ਤੰਗਲੀਆਂ ਨਾਲ ਨਿਖਾਰਦੇ ਨਹੀਂ ਦਿਖਾਇਆ। ਇਸ ਲਈ ਤੁਹਾਡੀ ਵੀਡੀਓ ਅਧੁਰੀ ਹੈ
@baggasingh9234
@baggasingh9234 5 ай бұрын
ਅੱਜ ਦੁਨੀਆਂ ਵਿੱਚ ਪਿਆਰ ਖਤਮ ਹੋ ਗਿਆ ਹੈ,,, ਹੁਣ ਤਾਂ ਕੋਈ ਇੱਕ ਦੂਜੇ ਨੂੰ ਵੇਖ ਕੇ ਖ਼ੁਸ਼ ਵੀ ਨਹੀਂ ਹੁੰਦਾ ਹੈ,,,ਸਭ ਕੁਝ ਖਤਮ ਹੋ ਗਿਆ ਹੈ,, ਪੈਸਾ ਮੁੱਖ ਬਣਾ ਦਿੱਤਾ ਹੈ,,,
@BalrajSingh-rd2sc
@BalrajSingh-rd2sc 5 ай бұрын
ਵੀਰ ਜੀ ਫਿਲਮ ਤਾਂ ਤੁਸੀਂ ਬਣਾ ਲਈ । ਪਰ ਫਲ੍ਹਹਾ ਠੀਕ ਨਹੀਂ ਬਨਾਇਆ।
@makhansingh5676
@makhansingh5676 5 ай бұрын
Y g eh tan jhinga khichde aaa fallah ni lgda maff krna j kt k chours jiha bna lena c 😎😎😎🙏🙏🙏👌👌👌
@amarjitdhumi7289
@amarjitdhumi7289 5 ай бұрын
ਬਿਲਕੁਲ ਸਹੀ ਹੈ ਜੋਂ ਫਲਾਂ ਆਪ ਜੀ ਨੇ ਤਿਆਰ ਕੀਤਾ ਹੈ ❤❤❤❤ ਜੋਂ ਫਲਾਂ ਹੁੰਦਾ ਸੀ ਕਾਫੀ ਲੰਮੇ ਹੁੰਦੇ ਸਨ ਤੇ ਉਹ ਫਲਾਹੀ ਦੀਆਂ ਝਿਗਾਂ ਅਤੇ ਬਲਦਾਂ ਦੇ ਪੰਜਾਲੀ ਨਾਲ ਜੋਤਾਂ ਵਿਚ ਜੁੜਦੇ ਸਨ
@ParamjeetKaur-zu3jh
@ParamjeetKaur-zu3jh 5 ай бұрын
ਬਲਾ ਵੇਖਕੇ ਸ਼ਰਮ ਆਉਂਦੀ ਆ ਚਲ ਦਾ ਤੇ ਬਣਾ ਲੈਂਦੇ
@ManjitBains-g7c
@ManjitBains-g7c 5 ай бұрын
ਫਲੵਾ ਲਿਖ ਵੀ ਦਿੱਤਾ ਸ਼ੂਟ ਵੀ ਕਰ ਲਿਆ ਪਰ ਆਹ ਕੀ ਕਰਦੇ ਓਂ ਬਲਦਾਂ ਪਿੱਛੇ ਟਾਹਣੇ ਬੰਨਕੇ ਫਲੵਾ ਬਣ ਜਾਂਦਾ ਕਿਤੇ ਕਰੀਰ ਦਾ ਫਲੵਾ ਬਣਦਾ ਸੀ ਉਸਦਾ ਮੇਰਾ ਖਿਆਲ ਤੁਹਾਨੂੰ ਵੀ ਨਹੀਂ ਪਤਾ
@partapchairman2425
@partapchairman2425 5 ай бұрын
ਫਲਾ ਠੀਕ ਨਹੀਂ ਬਣਿਆ ਭਾਊ ਜੀ ਹੇਠਾਂ ਉਪਰ ਲੰਮੀਆਂ ਲੱਕੜਾਂ ਦੇ ਵਿਚਕਾਰ ਬੇਰੀ ਕਿਕਰ ਟਾਹਲੀ ਦੇਟਾਹਣ ਕਸ ਕੇ ਬੰਨ੍ਹ ਕੇ ਫਲਾ ਬਣਦਾ ਸੀ
@dharampal-ke6vc
@dharampal-ke6vc 5 ай бұрын
ਬਾਈ ਜੀ ਫਲਾ ਠੀਕ ਨਹੀਂ ਬਣਿਆ ਜਿਹੜਾ ਕਿ ਪੌੜੀ ਵਰਗਾ ਹੁੰਦਾ ਸੀ
@BhagSingh-v3n
@BhagSingh-v3n 5 ай бұрын
ਬਾਈ ਅਸਲੀ ਚੀਜ ਦਿਖਾਉ ਧੰਨਵਾਦ ਜੀ ਬਾਈ ਅਸਲੀ ਫਲਾ ਦਿਖਾਉਣਾ ਸੀ ਉਪਰ ਬੈਠਣਾ ਸੀ ਧੰਨਵਾਦ ਜੀ
@gsbadesha6680
@gsbadesha6680 5 ай бұрын
ਫਲਹਾ ਜੋ ਅਸਲੀ ਨਹੀਂ, ਿੲਕੱਲੀਅਾਂ ਮੋਹੜੀਅਾਂ ਹੀ ਦਿਖਾੲੀਅਾਂ ਗੲੀਅਾਂ ਨੇ,ਵੈਸੇ ਪੁਰਾਣਾ ਵਿਰਸ਼ਾ ਦਿਖਾਓਣ ਤੇ ਧੰਨਵਾਦ ਕੱਟੂ ਵਾਲਿਓ 👍👍👍👍👍👍👍
@SukhaSingh-ol7rs
@SukhaSingh-ol7rs 5 ай бұрын
ਸਹੀ ਕਿਦਾਂ ਦਾ ਹੁੰਦਾ
@GurmeetSingh-og8cx
@GurmeetSingh-og8cx 5 ай бұрын
ਬਣਾਕੇ ਦਿਖਾਉਣ ਤੇ ਹੀ ਪਤਾ ਲੱਗੇਗਾ
@surindertakhar7830
@surindertakhar7830 5 ай бұрын
Never know about this Fla. 1964 we have different Fla..?
@surindertakhar7830
@surindertakhar7830 5 ай бұрын
Approximately 10/12 feet long and 5/6 feet wide knitted by cotton sticks pulled by four ox , This is we do in Manzki Doaba( Punjab)... never see two ox pulling Shappay (tree branches)
@GursewakSingh-bv7uj
@GursewakSingh-bv7uj 5 ай бұрын
ਏ ਯਰ ਇਹ ਯਾਦਗਰੀ ਏ ਤੇਰੇ ਵਾਸਤੇ ਹੂਣ ਲੇਦੇਏ ਪਿਪਲ ਪੱਤੀਆ ਏਨੇ ਯੋਗੇਏ ਹੁਦੇ ਇਹ ਚਲਦੇ ਰਹੇਦੇ ਇਹ ਨੂਕਤਾ ਚਨੀਆ ਨੇ ਸਾਝੇ ਕਮ ਰੋਕ ਤੇ ਜੇ ਏਡਾਆ ਅਣਖੀ ਏ ਤੋ ਆਪਦੀ ਬੀਡੀਊ ਪਾਕੇ ਦਿਖਾਆਦੇ ਕੀਏ ਅਸਲੀ ਊ ਯਰ ਕੱਚੀਆ ਗੱਲਾਆ
@baljitgojra2236
@baljitgojra2236 5 ай бұрын
ਫਲਾਂ ਤਾਂ ਠੀਕ ਬਣਾ ਲੈਂਦੇ ਛਾਪੇ ਬੰਨੀ ਫਿਰ ਦੇ
@manjeetsingh8350
@manjeetsingh8350 5 ай бұрын
ਭਾਈ ਜੀ ਫਲੇ ਦਾ ਸ਼ਿਕੰਜਾ ਤਾਂ ਤੁਸੀਂ ਬਣਾਇਆ ਹੀ ਨਹੀ ।ਮੈਂ ਆਪਣੇ ਘਰ ਪਿਆ ਵੇਖਿਆ ਸੀ ਉਸ ਉਪਰ ਬੇਰੀ ਛਾਪੇ ਬੰਨ੍ਹ ਦੇ ਸਨ ।ਤੁਸੀਂ ਵੀਡੀਓ ਪੂਰੇ ਸਮਾਨ ਨਾਲ ਬਣਾੳ। ਕਮੈਂਟ ਜਰੂਰ ਪੜੋ ਜੀ।ਧੰਨਵਾਦ
@DilbagsinghDhadi
@DilbagsinghDhadi 5 ай бұрын
ਜੇ ਇਨਾਮ ਸੌਕ ਜਾਗਿਆ ਸੀ ਥੋੜੀ ਮੇਹਨਤ ਕਰ ਕੇ ਫਲਾ ਬਣਾ ਲੈਦੇ
@swarnsingh6145
@swarnsingh6145 5 ай бұрын
ਇਹ ਫਲਾ ਨਹੀ ਫਲੇ ਦੇ ਉਪਰ ਬਲਦ ਹੱਕਣ ਵਾਲਾ ਖੜਦਾ ਸੀ। ਫਲਾ ਸਹੀ ਨਹੀਂ ਬਣਿਆ। ਦੱਸ ਬੱਚੇ ਫਲੇ ਉਤੇ ਬੈਠ ਜਾਂਦੇ ਸਨ
@Balbirsinghusa
@Balbirsinghusa 5 ай бұрын
ਮੇਰਾ ਜਨਮ ਸੱਠ ਸੰਨ ਦਾ।ਮੇਰੇ ਸੁਰਤ ਵਿੱਚਮੈਂ ਫਲਹਿ ਚੱਲਦੇ ਵੇਖੇ।
@Komalsingh-xu8ir
@Komalsingh-xu8ir 5 ай бұрын
ਫਲਹ ਠੀਕ ਨਹੀਂ ਬਣਿਆ । ਪੁਰਾਣੇ ਸਮਿਆਂ ਵਿਚ ਪਿਰ ਵਿਚ ਨੰਗੇ ਸਿਰ ਨਹੀਂ ਵਰਨ ਦਿੰਦੇ ਸਨ
@Daske.WaleSahi
@Daske.WaleSahi 5 ай бұрын
ਬਹੁਤ ਵਧੀਆ ਲੱਗਿਆ ਸਾਡੇ ਭਾਪਾ ਜੀ ਹੁਰੀਂ ਤੇ ਚਾਚੇ ਤਾਏ ਵੇਖੇ ਆ ਏਦਾਂ ਕਣਕ ਗਾਂਹਦੇ
@tarsemlal9356
@tarsemlal9356 5 ай бұрын
Hanji bilkul Sachi gl ji
@GursewakSingh-bv7uj
@GursewakSingh-bv7uj 5 ай бұрын
ਬਾਈ ਬਾਪ ਪਾਪਾ ਡੈਡੀ ਫਾਦਰ ਬਾਪੂਊ ਆ ਕਿਥੋਊ ਆਗਿਆ. ਭਾਪਾ ਏ ਨਮਾ ਜਾ ਪਰਾਣੇ ਜਮਾਨੇ ਦਾ ਸਬਦ ਏ ਜਾ ਕੋਈ ਆਰਸੀ ਫਾਰਸੀ ਸਬਦ ਏ
@GurmeetSingh-og8cx
@GurmeetSingh-og8cx 5 ай бұрын
ਫਲ਼ਾ ਅਸਲੀ ਬਣਾਓ
@JaswantSingh-et5po
@JaswantSingh-et5po 5 ай бұрын
ਵੀਰ ਜੀ ਫਲਾ ਠੀਕ ਨਹੀਂ ਬਣਿਆਂ
@karamchand6659
@karamchand6659 5 ай бұрын
ਬਾਈ ਜੀ ਫ਼ਲਾ ਤਾ ਅਸੀ ਵਾਈਆ ਹੈ ਪਰ ਥੋਡੇ ਵਰਗਾ ਫ਼ਲਾ ਨਹੀ
@RanjitSraa
@RanjitSraa 5 ай бұрын
ਜਾਣ ਦੇ ਬਾਪੂ ਕਿਉ ਬੁੱਢੇਵਾਰੇ ਮਜਾਕ ਬਣਵਾ ਰਿਹੇ। ਜਿੰਨੀ ਕੁ ਕਨਕ ਰੱਖੀ ਆ ਏੱਨੀ ਕੁ ਤੇ ਜਵਾਕ ਭੁੜਕ ਭੁੜਕ ਕੇ ਮਲ ਦਿੰਦੇ ਸੀ। ਬਜੁਰਗਾ ਨੂੰ ਨੌਜਵਾਨ ਕਹੀ ਜਾ ਰਿਹਾ, ਹੈ ਫਲੇ ਵੀ ਠੀਕ ਨਹੀ,ਜਿਮੀਦਾਰ ਕੁੱਜੀ ਨਹੀ ਘੜਾ ਰੱਖਦੇ ਸੀ। ਇਸ ਤੋ ਚੰਗਾ ਤਾ ਦੁਪਹਿਰੇ ਬੋਹੜ ਥੱਲੇ ਤਾਸ਼ ਖੇਡਦੇ ਹੋਏ ਪਿੰਡ ਦੇ ਬਾਪੂ ਤੇ ਨੌਜਵਾਨ ਦਿਖਾ ਦਿੰਦਾ।
@BalkarSingh-ko2qy
@BalkarSingh-ko2qy 5 ай бұрын
ਏਹ ਸੰਦ ਅਸੀ ਵੀ ਦੇਖੇ ਹਨ ਪਰ ਫ਼ੱਲੇ ਦੇ ਪਿੜ ਵਿੱਚ ਨੰਗੇ ਸਿਰ ਨਹੀਂ ਸੀ ਵੜਨ ਦਿੱਤਾ ਜਾਂਦਾ ਬਲ਼ਦਾ ਪਿੱਛੇ ਜੋਂ ਛਪੇ ਬਨੇ ਹੋਏ ਹਨ ਇਹ ਛੋਟੇ ਹਨ ਜਦੋਂ ਗਾਹ ਗਹਿਆ ਜਾਂਦਾ ਸੀ ਸੱਖਤ ਧੁੱਪ ਵਿੱਚ ਫੱਲੇ ਚੱਲਦੇ ਫਿਰ ਸ਼ਜ ਤੋਂ ਵੱਡੇ ਹੁੰਦੇ ਸੀ ਓਸ ਸ਼ੇਹਲੀ ਆ ਆਖਦੇ ਸੀ ਏਹ ਤੂੜੀ ਥੋੜ੍ਹੀ ਜਿਹੀ ਮੋਟੀ ਹੁੰਦੀ ਸੀ
@rajindergarg1239
@rajindergarg1239 5 ай бұрын
ਲਗਦਾ ਹੈ ਜਨਾਬ ਨੇ ਕਦੇ ਫਲ੍ਹਾ ਵੇਖਿਆ ਹੀ ਨਹੀਂ ਤੇ ਆਹ ਛਜਲੀ ਚ ਲਾਂਗਾ ਪਾ ਕੇ ਕਣਕ ਕਢੱਣ ਲੱਗੇ ਹੋਏ ਸੀ ਵਿਰਸੇ ਦੇ ਨਾਂ ਤੇ ਤਮਾਸ਼ਾ ਨਾ ਕਰੋ
@palsinghverygoodsir
@palsinghverygoodsir 5 ай бұрын
Shi eh glt gall hai eh falah nhi
@swarnsingh6145
@swarnsingh6145 5 ай бұрын
ਤੱਗਲੀ ਨਾਲ ਉਡਾਈ ਜਾਂਦੀ ਸੀ। ਛੱਜ ਨਾਲ ਨਹੀ। ਛੱਜ ਵਿਚ ਪੈਦਾ ਨਹੀਂ ਸੀ ਭੋੰ
@lakhmirsinghlakhmirsingh7912
@lakhmirsinghlakhmirsingh7912 5 ай бұрын
ਵੀਰ ਜੀ ਫਲਹਾ ਤਾ ਤੈਨੂੰ ਵੀ ਪਤਾ ਨਹੀਂ ਕਿਹੋ ਜਿਹਾ ਹੁੰਦਾ ਹੈ ਜੇ ਪਤਾ ਹੈ ਤਾਂ ਅਸਲੀ ਫਲਹਾ ਬਣਕੇ ਦਿਖਾ
@chahalsingh4892
@chahalsingh4892 5 ай бұрын
ਇਹ ਫਲ੍ਹੇ ਨਹੀਂ ਬਣੇ। ਇਹ ਤਾਂ ਵਿਊ ਬਣੇ ਹਨ। ਲੋਕਾਂ ਨੂੰ ਗਲਤ ਤਰੀਕਾ ਵਿਖਾ ਕੇ ਸਹੀ ਢੰਗ ਤੋਂ ਦੂਰ ਕੀਤਾ ਜਾ ਰਿਹਾ ਹੈ।
@swarnsingh4787
@swarnsingh4787 5 ай бұрын
ਏਸੇ ਸਮੇਂ ਨੂੰ ਸੱਤਯੁਗੀ ਜ਼ਮਾਨਾ ਕਹਿੰਦੇ ਹੁੰਦੇ ਸੀ ਬਾਈ ਜੀ ਸੱਤਯੁਗ. ਦਾ ਸਮਾਂ ਵਧੀਆ ਸਮਾਂ ਸੀ ਲੋਕਾਂ ਵਿੱਚ ਸਬਰ. ਸੰਤੋਖ ਭਾਈਚਾਰਕ. ਸਾਂਝ. ਦਸ. ਨੌਂਹਾਂ ਦੀ ਕਿਰਤ. ਕੁਦਰਤ ਨੇੜੇ ਰਹਿੰਦੇ ਸਨ. ਹਰ. ਬੰਦਾ ਸੱਚ ਨਾਲ ਜੁੜਿਆ ਹੋਇਆ ਸੀ ਜਿੰਦਗੀ ਦਾ ਆਨੰਦ ਮਾਣਦੇ ਸਨ.
@tarsemlal9356
@tarsemlal9356 5 ай бұрын
Bilkul Sachi gl ji
@baldevsinghbrar4335
@baldevsinghbrar4335 5 ай бұрын
ਬਾਈ ਜੀ ਸਾਰੇ ਵੀਰਾਂ ਤੇ ਬਾਬਿਆ ਨੂੰ ਦਿਲੋ ਸਤਿਸ੍ਰੀ ਅਕਾਲ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਵਿਰਸਾ ਵਖਾਇਆ ਜੀ
@safar-e-hijrat6498
@safar-e-hijrat6498 5 ай бұрын
ਵਧੀਆ ਜੀ ਭਾਜੀ ਆਪ ਵਿੱਚ ਸਹਾਮਣੇ ਘੱਟ ਨਿਰਦੇਸਿਤ ਕਰੋ।ਪਹਿਲਾਂ ਹੀ ਪਲੈਨ ਕਰ ਲਿਆ ਕਰੋ
@buttasingh40
@buttasingh40 5 ай бұрын
ਬਹੁਕ ਹੀ ਵਧੀਆ ਜਾਣਕਾਰੀ ਦਿੱਤੀ ਅੱਜ ਦੇ ਜਮਾਨੇ ਨਾਲੋ ਪਰਾਣੇ ਸਮੇ ਵਿੱਚ ਲੋਕ ਪਿਆਰ ਨਾਲ ਰਹਿੰਦੇ ਸਨ ਪਰ ਪਿੰਡ ਵਿੱਚ ਕੋਈ ਵਿਆਹ ਬਗੈਰਾ ਹੁੰਦਾ ਤਾਂ ਹਰ ਘਰੋ ਦੁੱਧ ਦਿੰਦੇ ਸੀ ਹੁਣ ਤਾਂ ਆਪਣੇ ਵੀ ਭੁੱਲ ਜਾਦੇ ਨੇ 🙏🙏
@asijagjitsinghdhaliwal8233
@asijagjitsinghdhaliwal8233 4 ай бұрын
60 % ਤੋਂ ਵੱਧ ਲੋਕ ਤਾਂ ਮੁੱਲ ਖਰੀਦ ਰਹੇ ਨੇ , ਲੋਕਾਂ ਨੂੰ ਪਸ਼ੂ ਪਾਲਣ ਦਾ ਸ਼ੌਕ ਖਤਮ ਹੋ ਗਿਆ ਹੈ ਅਤੇ ਇਸ ਵਿੱਚ ਕੋਈ ਜਿਆਦਾ ਲਾਭ ਨਹੀਂ ਹੈ ਅਤੇ ਲੋਕਾਂ ਨੂੰ ਭੀ ਹੁਣ ਪਸ਼ੂਆਂ ਤੋਂ ਖੁਰ ਵਢਾਉਣ ਦਾ ਸ਼ੌਕ ਨਹੀਂ ਹੈ
@jasbirsingh4476
@jasbirsingh4476 5 ай бұрын
ਪਿੜ ਤਿਆਰ ਕਰਨਾ ਸੀ
@mangatkular5941
@mangatkular5941 5 ай бұрын
ਕਾਸ਼ ਉਹ ਦਿਨ ਫੇਰ ਆਉਣ ਪੰਜਾਬ ਦੇ ਪਿੰਡਾ ਦੇ ਲੋਕ ਰਲਮਿਲ ਕੇ ਆਪਣੋ ਆਪਣੇ ਕੰਮ ਧੰਧੇ ਕਰਨ ਅਤੇ ਕਰਵਾਉਣ ਬਹੁਤ ਹੀ ਖੂਬਸੂਰਤ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਬਾਈ ਜੀ
@KuldipSidhu-ro1wl
@KuldipSidhu-ro1wl 5 ай бұрын
Kash mera mamma Lal aa jawe. Ya mera Gujjar Sion masser aa jawel fer murrh-k.
@iqbalsingh6694
@iqbalsingh6694 5 ай бұрын
ਫਲਾਹ ਅਸਲੀ ਹੁੰਦਾ ਤਾਂ ਪੂਰਾ ਸੀਨ ਬਣਨਾ ਸੀ
@harphoolsinghbhandohal5839
@harphoolsinghbhandohal5839 5 ай бұрын
ਇਹ ਕੰਮ ਤਾਂ 1967 ਵਿਚ ਸਾਡੇ ਬਾਬਾ ਜੀ ਕਰਦੇ ਸੀ ਮੈਂ ਵੀ ਬਲਦ ਹੱਕੇ ਨੇਂ ਫਲਾਹੀ ਦੇ ਦਰੱਖਤ ਦੀ ਝਿੰਗ ਨੂੰ ਫਲ੍ਹਾ ਕਹਿੰਦੇ ਸੀ
@harpalsinghbal3861
@harpalsinghbal3861 5 ай бұрын
ਫਲਾੵ ਚੌਰਸ ਹੁੰਦਾ ਸੀ ਜੀ
@chanansingh3037
@chanansingh3037 5 ай бұрын
ਲੋਕਾ ਨੂ ਬੇਵਕੂਫ ਨਾ ਬਣਾਓ ਫਲਹਾ ਤਾ ਤੁਸੀ ਬਣਾਇਆ ਹੀ ਨਹੀ ਛਾਪਿਆ ਨਾਲ ਕਣਕ ਥੋੜਾ ਗਾਹੀ ਜਾਦੀ ਹੈ
@makhansingh1791
@makhansingh1791 5 ай бұрын
ਬਹੁਤ ਵਧੀਆ ਉਪਰਾਲਾ ਪਰ ਇਹ ਤਾ ਤੁਸੀਂ ਬੱਲਦਾ ਮਗਰ ਛਾਪਾ ਹੀ ਬੰਨ ਦਿਤਾ ਨਵੇ ਬੱਚੇ ਗੱਲਤ ਸਮਝਣ ਗੇ ਛਾਪਿਆ ਦਾ ਫੱਲਾ ਬਨਾਇਆ ਜਾਦਾ ਸੀ
@jasvirbrar167
@jasvirbrar167 5 ай бұрын
ਬਹੁਤ ਵਧੀਆ ਵੀਰ ਜੀ ਹੁਣ ਵਾਲੀ ਪੀੜੀ ਨਵੇਂ ਨੋਜਵਾਨਾਂ ਨੂੰ ਕੀ ਪਤਾ ਫਲ਼ਾ ਕੀ ਹੁੰਦਾ ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ ਜਦੋ ਛੋਟੇ ਹੁੰਦੇ ਸੀ ਤੇ ਪਸੂ ਗੋਹਾ ਕਰਦੇ ਤਾਂ ਹੱਥ ਥੱਲੇ ਕਰਕੇ ਗੋਹਾ ਪਾਸੇ ਸੁੱਟਦੇ ਹੁੰਦੇ ਸੀ ਪਰ ਆਪਣੇ ਪੰਜਾਬੀਆਂ ਨੇ ਤਾਂ ਕੋਈ ਨਾ ਕੋਈ ਨੁਕਸ ਕੱਡਣਾ ਹੈ ਪਰ ਬਹੁਤ ਵਧੀਆ ਵੀਰ ਜੀ ਸਰੀ ਬੀ ਸੀ ਕੇਨੈਡਾ ਤੋ ਵੇਖ ਰਹੇ ਹਾਂ ਜੀ ਖਾਲਿਸਤਾਨ ਜ਼ਿੰਦਾਬਾਦ ਜੀ
@gurmejsinghdhillon3233
@gurmejsinghdhillon3233 5 ай бұрын
ਪਲਾ ਬਨਾਉਣਾ ਚਾਹੀਦਾ ਹੈ। ਰੱਸੇ ਦੀ ਜਗ੍ਹਾ ਖੇਜ ਵਰਤਨੀ ਚਾਹੀਦੀ ਸੀ।
@sikandersingh8147
@sikandersingh8147 5 ай бұрын
ਪੂਰਾ ਫਲਾਹ ਬਣਾ ਕੇ ਮੜ੍ਹ ਕੇ ਬਣਾਇਆ ਜਾਂਦਾ ਸੀ
@palsinghverygoodsir
@palsinghverygoodsir 5 ай бұрын
Shi
@manjitsinghexsarpanch21
@manjitsinghexsarpanch21 5 ай бұрын
ਉਏ ਭਰਾਵਾ..ਫਲਹੇ ਦਾ ਮਤਲਬ ਸਿਰਫ ਢੱਗਿਆਂ ਦੇ ਪਿੱਛੇ ਮੋਹੜੀ ਬੰਨਣੀ ਨਹੀਂ ਹੁੰਦਾ..ਫਲਹਾ ਬਨਾਉਣਾ ਪੈਂਦਾ ਏ ਜਿਸ ਵਿੱਚ ਮਿਹਨਤ ਪਹਿਲਾਂ ਲਕੜੀਆਂ ਦਾ ਜਾਲ ਬਣਾਕੇ ਉਹਦੇ ਉੱਤੇ ਪਰਾਲੀ ਤੇ ਕਣਕ ਦਾ ਨਾੜ ਪਾਕੇ ਬੰਨਣ ਤੋਂ ਬਾਅਦ ਉਹਦੇ ਤੇ ਕੋਈ ਵਜਨਦਾ ਸਮਾਨ ਧਰਨ ਦੀ ਲੋੜ ਹੁੰਦੀ ਏ..ਫੇਰ..ਫਲਹਾ ਆਪਣੇ ਭਾਰ ਨਾਲ ਕਣਕ ਦੀ ਗਹਾਈ ਕਰੇਗਾ..ਅਸੀਂ ਤੇ ਹੂੰਟੇ ਲੈਣ ਲਈ ਫਲੇ ਦੇ ਉੱਤੇ ਸਵਾਰੀ ਵੀ ਕਰਦੇ ਹੁੰਦੇ ਸੀ..ਇਸ ਤੁਹਾਡੀ ਮੋਹੜੀ ਨਾਲ ਤੇ ਵੀਰ ਜੀ ਮੁਸ਼ਕਿਲ ਹੈ..ਅਤੇ..ਜਾਣਕਾਰੀ ਵੀ ਅਧੂਰੀ ਏ..ਧੰਨਵਾਦ ।
@SukhwinderSingh-py7yg
@SukhwinderSingh-py7yg 5 ай бұрын
Shi gal aa veer
@golewaliagill4088
@golewaliagill4088 4 ай бұрын
ਕੈਮਰੇ ਵਾਲਾ ਹੋਰ ਪਾਸੇ ਲਈ ਫਿਰਦਾ ਸੰਦ ਅੱਧੇ ਦਿਸੇ ਨਹੀਂ
@jagtarsinghsodhi6019
@jagtarsinghsodhi6019 5 ай бұрын
ਕੱਟੂ ਵਿਰਾਸਤ ਦੇ ਸਮੂਹ ਮੈਂਬਰਾਂ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻🙏🏻🌹👍🏻 ਜਿਨ੍ਹਾਂ ਨੇ ਆਪਣੇ ਪੁਰਾਣੇ ਵੇਲਿਆਂ ਦੇ ਚਰਚਿਤ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਉਂਦੇ ਵਸਦੇ ਰਹਿਣ ਕੱਟੂ ਵਿਰਾਸਤ ਦੇ ਸਮੂਹ ਮੈਂਬਰਾਨ ਮੇਰੀਆਂ ਵੀ ਯਾਦਾਂ ਪਿੰਡ ਕੱਟੂ ਦੇ ਨਾਲ ਪ੍ਰੀਵਾਰਕ ਤੌਰ ਜੁੜੀਆਂ ਹੋਈਆਂ ਨੇ ਮੇਰੇ ਮਾਤਾ ਜੀ ਦੇ ਫੁੱਫੜ ਜੀ ਅਤੇ ਮੇਰੇ ਨਾਨਾ ਜੀ ਸਤਿਕਾਰਯੋਗ ਸਵ,ਸ੍ਰ ਪ੍ਰੀਤਮ ਸਿੰਘ ਸਪੀਕਰ ਵਾਲੇ ਵੀ ਇਸ ਪਿੰਡ ਦੇ ਵਸਨੀਕ ਸਨ
@JagtarSingh-dv2fk
@JagtarSingh-dv2fk 3 ай бұрын
ok
@jangabhoewali-bj6cr
@jangabhoewali-bj6cr 5 ай бұрын
ਬਹੁਤ ਵੱਧੀਆ ਜੀ ਵੇਖ ਕੇ ਚੰਗਾ ਲੱਗਾ ਆ ਇਹ ਉਪਰਾਲਾ ਪੁਰਾਣੇ ਸਮੇ ਨੂੰ ਵਿਖਾਇਆ ਆ 👌👌
@bagjeetdhillon8933
@bagjeetdhillon8933 5 ай бұрын
ਇਹ ਸੌਕ ਨਹੀ ਮਜਬੂਰੀ ਹੁੰਦੀ ਸੀ ਉਸ ਵੇਲੇ
@pamajawadha5325
@pamajawadha5325 5 ай бұрын
Right veer
@SatpalSingh-ms3hq
@SatpalSingh-ms3hq 5 ай бұрын
ਬਾਈ ਜੀ ਅਸੀ 71 ਵਿਚ ਜੰਮਿਆ ਨੇ ਫਲੇ ਨਹੀਂ ਸਨ ਦੇਖੇ ਹੋਰ ਕਾਫੀ ਕੁਝ ਪੁਰਾਣਾ ਸਮਾਂ ਦੇਖਿਐ , ਤੁਹਾਡੇ ਵਲੋਂ ਪੁਰਾਣਾ ਕਲਚਰ ਦਿਖਾਉਣ ਲਈ ਧੰਨਵਾਦ,ਭਾਵੇ ਕੁੱਝ ਵੀਰ ਜੋ ਇਸ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹਨ , ਇਸ ਵਿੱਚ ਤਰੁੱਟੀਆਂ ਵੀ ਦੱਸੀਆਂ ਗਈਆਂ ਹਨ, ਫਿਰ ਵੀ ਤੁਹਾਡਾ ਯਤਨ ਸ਼ਲਾਘਾਯੋਗ ਹੈ।✌️🤘🌹🌷🌳💐🌵🌵🪵🌋🐄🐪🦜🦚🦢🌴🌴
@ParveenKumar-cs2ow
@ParveenKumar-cs2ow 5 ай бұрын
70ਵੇਂ ਵਿੱਚ ਜੰਮਿਆ ਨੇ ਫਲ੍ਹੇ ਤੇ ਝੂਟੇ ਲਏ ਹੋਏ ਨੇ
@surjeetsinghguliani3601
@surjeetsinghguliani3601 5 ай бұрын
ਵੀਰ ਜੀ ਪੁਰਾਣੇ ਸਮੇਂ ਨੂੰ ਤੁਸੀ ਯਾਦ ਕਰਵਾ ਦਿੱਤਾ । ਲੇਕਿਨ ਫੱਲਾ ਬੇਰੀ ਵੱਢ ਕੇ ਉਸ ਵਿੱਚ ਕਣਕ ਦੇ ਸਿੱਟੇ ਵੱਢਕੇ ਲਾਗਾਂ ਫਸਾ ਕੇ ਫਲਾ ਤਿਆਰ ਕੀਤਾ ਜਾਦਾਂ ਸੀ ।ਤੰਗਲੀ ਤੇ ਸੰਲਗੇ ਨਾਲ ਵਾਢ ਦਿੱਤੀ ਜਾਦੀਂ ਸੀ । ਫਲੇਦੀ ਤੁੜੀ ਬਾਰੀਕ ਹੁੰਦੀ ਸੀ । ਸਭ ਕੁਝ ਅਲੋਪ ਹੋ ਗਿਆ ਹੈ ।ਵੀਡੀੳ ਬਨਾਉਣ ਲਈ ਸ਼ੁਕਰੀਆ ।
@parmjitdhaliwal7681
@parmjitdhaliwal7681 5 ай бұрын
ਭਾਈ ਸਾਹਿਬ ਫਲਾ ਗਲਤ ਬਣਿਆ ਹੈ
@JagdishSingh-gu7il
@JagdishSingh-gu7il 5 ай бұрын
ਧੰਨਵਾਦ ਜੀ ਜਗਤਾਰ ਸਿੰਘ ਜੀ ਕੱਟੂ ਜੀ ਜਿਲਾ ਬਰਨਾਲਾ ਜੀ
@user-shama88
@user-shama88 5 ай бұрын
ਬਾਈ ਫਲਾ ਗ਼ਲਤ ਬਣਿਆ ਹੋਇਆ ਮੇਰਾ ਦੇਖਿਆ ਫ਼ਲਾ ਤਾਂ ਬਲਦਾ ਬਜੀ ਜਾਂਦਾ
@hindercheema1739
@hindercheema1739 5 ай бұрын
ਧੰਨਵਾਦ ਪੁਰਾਨਾ ਵਿਰਸਾ ਦਖਾਉਣ ਤੇ
@dharampal-ke6vc
@dharampal-ke6vc 5 ай бұрын
ਬਾਈ ਜੀ ਫਲਾ ਠੀਕ ਨਹੀਂ ਬਣਿਆ ਜਿਹੜਾ ਕਿ ਪੌੜੀ ਵਰਗਾ ਹੁੰਦਾ ਸੀ
@jaswinderbihla8676
@jaswinderbihla8676 5 ай бұрын
ਪੁਰਾਣਾਂ ਵਿਰਸਾ ਦਿਖਾਉਣ ਲਈ ਧੰਨਵਾਦ ਜੀ
@swarnsingh6145
@swarnsingh6145 5 ай бұрын
ਸਭ ਗਲਤ ਹੈ ਆੳ ਤੁਹਾਨੂੰ ਦਖਾਈੲਏ। ਪਾਤੜਾ ਇਲਾਕੇ ਵਿੱਚ ਫਲੇ ਕਿਸ ਤਰ੍ਹਾਂ ਦੇ ਹੁੰਦੇ ਸਨ
@hardipsinghkahlon
@hardipsinghkahlon 5 ай бұрын
ਬਿਲ ਕੁਲ ਸੱਚ ਮੈਂ ਫਲੇ ਨਾਲ ਹੀ ਕਣਕ ਕੱਢ ਦਾ ਸਾ
@avtarsinghgill9354
@avtarsinghgill9354 5 ай бұрын
ਵੀਰ ਜੀ ਮੈਂ 1978 ਵਿੱਚ ਫਲਾ ਹੱਕਿਆ ਹੈ। ਅਸੀਂ ਪਾਣੀ ਦੀ ਘਾਟ ਕਰਕੇ ਮਾਰੂ ਬਾਹਣ ਵਿੱਚ ਗੋਜਬੀ ਬੀਜਦੇ ਸੀ।ਸਾਡਾ ਡੇਢ ਕਿਲਾ ਬਾਕੀ ਖੇਤ ਨਾਲੋਂ ਉੱਚਾ ਸੀ।
@harpreetbhullar2807
@harpreetbhullar2807 5 ай бұрын
ਪੰਜਾਬ ਦੇ ਸਾਰੇ ਬੱਚੇ ਦੀ ਸਮਝ ਵਿੱਚ ਪੈ ਗਿਆ ਫਲਾ ਇਸ ਤਰ੍ਹਾਂ ਬਣਾਇਆ ਜਾਂਦਾ ਸੀ 😂😂😂
@bhaijaimalsinghjiamritsarw2667
@bhaijaimalsinghjiamritsarw2667 5 ай бұрын
ਸ਼ੁਕਰ ਕਰੋ ਪੁਰਾਣੇ ਸਮੇਂ ਨੂੰ ਯਾਦ ਕਰਵਾਇਆ ਹੈ ਤੁਹਾਡੇ ਕਮੈਂਟਸ ਪੜ੍ਹ ਕੇ ਦੁਬਾਰਾ ਤੋਂ ਵਧੀਆ ਫਲ੍ਹਾ ਬਣਾ ਲੈਣਗੇ ਧੰਨਵਾਦ ਇਹਨਾਂ ਵੀਰਾਂ ਦਾ
@nachattarsingh1817
@nachattarsingh1817 5 ай бұрын
ਵਾਈ ਜੀ ਕਈ ਵੀਰ ਕੂਮੈਟਾ ਵਿੱਚ ਫਹਲਾ ਸਹੀ ਫਹਲਾ ਸਹੀ ਲਿਖੀ ਜਾਦੇ ਹਨ ਬਹੁਤ ਹੋਗਿਆ ਤੂਸੀ ਇਹ ਤਾਂ ਦੇਖੋ ਕਿਨਾ ਸਮਾਂ ਕੱਡ ਕੇ ਵਿਡਿਓ ਬਨਾਈ ਹੈ ਬਾਕੀ ਪੁਰਾਣਾ ਸਮਾਂ ਦਿਖਾਇਆ ਗਿਆ ਹੈ ਜੀ ਧਨਵਾਦ ਜੀ
@nirmalmann9347
@nirmalmann9347 4 ай бұрын
ਫਲਾ ਬਨਣ ਲਈ ਫੱਲਾ ਦੇ ਕੰਢੇ ਅਤੇ ਹੋਰ ਡੰਡੇ ਲਾ ਕੇ ਬਣਾਇਆ ਜਾਂਦਾ ਸੀ ਉਸ ਉਪਰ ਪੱਥਰ ਰੱਖੇ ਜਾਂਦੇ ਸਨ. ਤੁਸੀ ਇਹ ਨਕਲੀ ਫ਼ਲਾ ਦੇਖਾ ਦਿੱਤਾ.
@charanjeetgill1708
@charanjeetgill1708 5 ай бұрын
ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ।ਮਨ ਖ਼ੁਸ਼ ਹੋ ਗਿਆ ਬਾਪੂ ਵਰਗਿਆਂ ਨੇ ਵਧੀਆ ਉਪਰਾਲਾ ਕੀਤਾ। ਪੁਰਾਣਾ ਵਿਰਸਾ ਦਿਖਾਇਆ ਬੱਚਿਆਂ ਨੂੰ ਪਤਾ ਚੱਲਦਾ ਕੀ ਪੁਰਾਣੇ ਸਮੇਂ ਵਿੱਚ ਇਸ ਤਰਾਂ ਕਣਕ ਕੱਢਦੇ ਸੀ। ਬਾਪੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਨਤ ਕਰਕੇ ਸਮਾਂ ਕੱਢ ਕੇ ਵੀਡੀਓ ਬਣਾਈ ਜੀ। ਬਾਪੂ ਇਸ ਤਰਾਂ ਹੋਰ ਵੀਡੀਓ ਬਣਾਉ ।ਆਪਣੇ ਕੋਲ ਵੀ ਬਲਦਾਂ ਦੀ ਜੋੜੀ ਚੱਲਦੀ ਹੈ ।ਪੰਜਾਲੀ ਪੁਰਾਣੇ ਸੰਦ ਪਏ ਨੇ ਜੀ। ਚਰਨਜੀਤ ਗਿੱਲ ਸਾਬੋ ਕੀ ਤਲਵੰਡੀ ਤੋਂ ।।
@WarinderVirk
@WarinderVirk 5 ай бұрын
ਵੀਰ'ਜੀ'ਪੈਂਟਾ'ਨਹੀ'ਚਾਦਰੇ''ਪਾਦੇ'ਸੀ'ਜੂਤੀ'ਧੋੜੀ'ਦੀ'ਪਾਦੇਸੀ'ਕਿਕੇ
@manjinderrandhawa6565
@manjinderrandhawa6565 4 ай бұрын
ਮੇਰੇ ਦਾਦੇ ਹੋਣਾ ਤਾਇਆਂ ਜੀ ਤੇ ਪਾਪਾ ਹੋਣਾ ਵੀ ਫਲੇ ਵਾਹੇ ਨੇ ਫਲਿਆ ਬਾਰੇ ਗੱਲਾਂ ਸੁਣਾਉਂਦੇ ਸੀ
@baldevsinghbrar4335
@baldevsinghbrar4335 5 ай бұрын
ਇਹ ਸੀ ਤੰਦਰੁਸਤੀ ਦਾ ਤਰੀਕਾ ਹੱ ਭੰਨਵੀ ਮਿਹਨਤ ਬਲਦਾ ਦਾ ਰਿਸਤਾ ਕਿਸਾਨ ਨਾਲ ਭੈਣ ਭਰਾਵਾ ਰਿਸਤਾ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 5 ай бұрын
ਵਾਹਿਗੁਰੂ ਜੀ ਘਿਉ ਦੇਸੀ ਤੇ ਸ਼ੱਕਰ ਵੀ ਖਾਂਦੇ ਸੀ ਹੁਣ ਤੁਸੀਂ ਦੱਸਿਆ
@nachattarsingh5608
@nachattarsingh5608 5 ай бұрын
ਫ੍ਹਲਾ ਠੀਕ ਨਹੀਂ ਬਣਿਆ
@gsingh8774
@gsingh8774 5 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਖਿੱਚੋ ਕੇ ਰੱਖੋ
@NarinderSingh-mg4sw
@NarinderSingh-mg4sw 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਨਰਿੰਦਰਪਾਲ ਸਿੰਘ ਪੂੰਗੇ ਵੱਲੋਂ
@prabhjotPandher493
@prabhjotPandher493 5 ай бұрын
ਬਹੁੱਤ ਬਹੁੱਤ ਧੰਨਵਾਦ ਜੀ
@VIJAYSINGH-nz1ru
@VIJAYSINGH-nz1ru 5 ай бұрын
Fala thik nahi fala uper bath jande hunde se. Aur 1960 Nahi 1985 Tak hundi se.
@tarsemsinghdhesi7847
@tarsemsinghdhesi7847 5 ай бұрын
fala bnao pehlan ,,sardaar ji ..
@charansingh7200
@charansingh7200 5 ай бұрын
Falah make not good
@DavinderSingh-yp1fs
@DavinderSingh-yp1fs 5 ай бұрын
ਬਹੁਤ ਵਧੀਆ ਬਾਬਾ ਜੀ ਉਪਰਾਲਾ ਕੀਤਾ
@Parmjitsinghsidhu-z3t
@Parmjitsinghsidhu-z3t 4 ай бұрын
ਯਾਰ ਇਹ ਫਲੇ ਨਹੀਂ,,,,,ਅਸਲ ਫਲੇ ਤੁਸੀਂ ਨਹੀਂ ਵੇਖੇ,,,,,,ਮੈਂ ਖੁੱਦ ਫਲਾਂ ਹੱਥੀਂ ਬਣਾਇਆ ,,,,,ਤੇ ਵਾਹਿਆ,,,,ਖੂਹ ਵੀ ਵਾਹਿਆ,,,,,,ਛੱਜ ਨਾਲ ਉਡਾ ,,,ਤੂੜੀ ਦਾਣੇ ਅਲਗ ਅਲਗ ਹੋ ਜਾਂਦੀ ਸੀ,,,,,ਵੀਰ ਜੀ ਇਹ ਉਦੋਂ ਕਣਕ ਦੇਸੀ ਫਲਾਂ ਭੋਰ ਦੇਂਦਾ ਸੀ,,,,,ਅੱਜ ਤਾਂ ਕਣਕ ਕਾਹੀ ਵਰਗੀਐ
@premchand6090
@premchand6090 5 ай бұрын
Bekaar vidio sab kush galat hai
@SKl-d4m
@SKl-d4m 5 ай бұрын
Falha real nhi ha
@mukhtiarsingh6089
@mukhtiarsingh6089 5 ай бұрын
Rassa jo falla nu paia os de jaga lakar da kaman tayp danda jas nu khanij kahanda o paio
@BalvirSingh-im6tk
@BalvirSingh-im6tk 5 ай бұрын
ਮੈ ਖੁਦ ਪਿੜ ਵਿੱਚ ਵੜ ਕੇ ਫ਼ਲਾ ਚਲਦਾ ਵੇਖਿਆ ਹੈ ਬਹੁਤ ਜਿਆਦਾ ਗਰਮੀ ਇਸ ਕੰਮ ਲਈ ਵਧੀਆ ਮੰਨੀ ਜਾਂਦੀ ਸੀ 🙏 ਪਸ਼ੂ ਇਸ ਤੂੜੀ ਨੂੰ ਬਗੈਰ ਪੱਠੇ ਰਲਾਏ ਚਾ ਨਾਲ਼ ਖਾਂਦੇ ਸੀ 👍
@SurjitSingh-dq6cq
@SurjitSingh-dq6cq 5 ай бұрын
ਬਹੁਤ ਵਧੀਆ ਉਪਰਾਲਾ ਜੀ
@navjotsingh3202
@navjotsingh3202 5 ай бұрын
Very nicely made,old view I wanted to know
@dladhar-cf9dh
@dladhar-cf9dh 4 ай бұрын
ਤੁਸੀਂ ਯਾਰ ਹੋਰ ਕੁੱਜ ਈ ਬੋਲੀ ਜਾਂਦੇ ਹੋ,, ਅਸਲ ਗੱਲ ਕਰੋ ਢੰਗ ਨਾਲ਼। ਅਤੇ ਜੇਕਰ ਵਿਖਾਉਣ ਈ ਲੱਗੇ ਸੀ ਤਾਂ ਕਿਸੇ ਅਸਲੀ ਬਜ਼ੁਰਗ ਤੋਂ ਸਿੱਖਿਆ ਲੈ ਕੇ ਪੂਰਾ ਫੱਲਾਹ੍ਹ ਬਣਾਉਂਦੇ ਤਾਂ ਪਤਾ ਲਗਦਾ । ਏਹ ਤਾਂ ਐਵੇ ਟੈਮ ਪਾਸ ਕੀਤਾ ਵਿਊ ਲੈਣ ਲਈ. ਅਸਲੀ ਫਅੱਲ੍ਹਾਹ ਐਵੇ ਦਾ ਹੁੰਦਾ ਜਿਵੇੰ ਏਹ ਅੱਖਰ ਲਿਖਿਆ, ਇਹ ਫਅੱਲ੍ਹਾਹ ਮਿਹਨਤ ਮੰਗਦਾ
@NarinderPal-ul8id
@NarinderPal-ul8id 4 ай бұрын
ਸਰਦਾਰ ਜੀ ਠੀਕ ਆ ਉਦਮ ਕੀਤਾ ਫਲਾਂ ਤਾਂ ਤੁਸੀਂ ਬਣਾਇਆਂ ਈ ਹੀ ਨਹੀਂ ਵੈਸੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਬੰਦੇ ਓ ਫ਼ਲਾਂ ਇਦਾਂ ਦਾ ਨਈ ਹੁੰਦਾ ਫ਼ਲਾਂ ਬਣਦਾ 6 ਕੁ ਫੁੱਟ ਲੰਮਾ 3 ਕੁ ਫੁੱਟ ਚੌੜਾ ਕਪਾਹ ਦੀਆਂ ਛਿਟੀਆਂ ਦਾ ਹੁੰਦਾ ਸੀ ਇੰਝ ਬਣਦਾ ਹੁੰਦਾ ਸੀ ਬੌਲਦਾਂ ਨੂੰ ਹੱਕਣ ਵਾਲ਼ਾ ਫਲੇ ਤੇ ਖੱੜਦਾ ਕਪਾਹ ਛਿਟੀਆਂ ਨੂੰ ਸੁਨਕੜੇ ਦੀ ਰੱਸੀਆਂ ਨਾਲ ਚੰਗੀ ਤਰ੍ਹਾਂ ਬੰਨਕੇ ਫਿਰ ਬਣਦਾ ਫ਼ਲਾਂ
@balkarnsmagh5397
@balkarnsmagh5397 4 ай бұрын
ਬਿਲਕੁਲ ਸਹੀ ਗੱਲ। ਇੱਕ ਝਾਫੇ਼ ਨਾਲ ਫਲਾ ਨਹੀਂ ਬਣਦਾ ਸੀ। ਪਹਿਲਾਂ ਮੋਟੀਆਂ ਟਾਹਣੀਆਂ ਦੇ ਬੇੜਾਂ ਨਾਲ ਬੰਨ੍ਹ ਕੇ ਦੋ ਫਰੇਮ ਬਣਦੇ ਸੀ। ਦੋਨਾਂ ਫਰੇਮਾਂ ਦੇ ਵਿਚਕਾਰ ਕਈ ਝਾਫ਼ੇ ਬੰਨ੍ਹੇ ਜਾਂਦੇ ਸੀ। ਉੱਪਰ ਕਣਕ ਦਾ ਨਾੜ ਵੀ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਜੋ ਕਿਸੇ ਨਿਆਣੇ ਨੂੰ ਵੀ ਬਿਠਾਕੇ ਝੂਟੇ ਦਿੱਤੇ ਜਾ ਸਕਣ।
@narindersingh2387
@narindersingh2387 4 ай бұрын
ਤੁਹਾਡੇ ਫਲੇ ਠੀਕ ਨਹੀਂ ਹਨ ਇਕ ਚੌਰਸ ਅਧੇ ਮੰਜੇ ਜਿਨੀ ਚੁਗਾਠ ਦੇ ਉਪਰ ਫਲਾਹੀ ਦੇ ਛਾਪੇ ਰੱਖ ਕੇ ਉਸ ਉਪਰ ਛਿਟੀਆਂ ਰੱਖ ਕੇ ਉਪਰ ਪਰਾਲੀ ਰੱਖ ਕੇ ਰਸੀਆਂ ਨਾਲ ਬੰਨ੍ਹ ਕੇ ਖਿੜਕ ਬਣਾ ਲਿਆ ਜਾਂਦਾ ਸੀ ਫਿਰ ਦੋਨਾਂ ਸਾਈਡਾਂ ਤੋਂ ਦੋ ਰਸੇ ਪਾ ਕੇ ਪੰਜਾਲੀ ਦੇ ਸੈਂਟਰ ਵਿਚ ਇਕ ਜਗ੍ਹਾ ਬਨ੍ਹ ਦਿਤੀਆਂ ਜਾਂਦੀਆਂ ਸਨ ਫਲਾਂ ਥੋੜਾ ਭਾਰਾ ਹੁੰਦਾ ਸੀ ਕੰਡੇ ਥਲੇ ਵਾਲੇ ਪਾਸੇ ਹੁੰਦੇ ਸਨ ਕਈ ਵਾਰ ਬੱਚੇ ਸੁਹਾਗੇ ਦੀ ਤਰ੍ਹਾਂ ਉਪਰ ਬੈਠ ਕੇ ਝੂਟੇ ਲੈਂਦੇ ਸਨ ਕਣਕ ਫਲਾ ਭਾਰਾ ਹੋਣ ਕਰਕੇ ਛੇਤੀ ਗਾਹੀ ਜਾਂਦੀ ਸੀ ਅਤੇ ਗਹਾਈ ਤੋਂ ਬਾਅਦ ਹਵਾ ਦਾ ਰੁੱਖ ਦੇਖੇ ਕੇ ਤੰਗਲੀ ਨਾਲ ਉਡਾਈ ਜਾਂਦੀ ਸੀ ਤਾਂ ਕਿ ਕੋਈ ਵੀ ਜਾਣ ਤੂੜੀ ਵਿੱਚ ਨ ਜਾਵੇ
@amriksinghdhanoa7646
@amriksinghdhanoa7646 5 ай бұрын
ਫਲਹਾ ਨੀ ਐਂਵੇ ਗਲਤ ਚੀਜ ਨਾ ਦਸੋ । ਨਾ ਤਾ ਤੁਸੀ ਪਿੜ ਬਣਾਉਣ ਵਾਰੇ ਕੁਝ ਨਹੀ ਦਸਿਆ । ਕਣਕ ਦੀਅਆ ਭਰੀਆ ਨੂੰ ਪਿੜ ਵਿਚ ਇਸ ਤਰਾ ਖਿਲਾਰਿਅਆ ਜਾਂਦਾ ਸੀ । ਇਹ ਨਹੀ ਦਸਿਆ ਕਿਸ ਤਰਾ ਸੰਣਗ ਨਾਲ ਭਰੀਆ ਨੂੰ ਪਿੜ ਵਿਚ ਸੁਟਿਆ ਜਾਦਾ ਸੀ ਜੇ ਸਿਰਫ you ਤੇ view ਵਾਸਤੇ ਹੀ ਖਿਲਾਰ ਪਾਇਆ ਹਮੇਸ਼ਾ ਤੂੜੀ ਵਿਚੋ ਜਦੋ ਦਾਣੇ ਕਢਣੇ ਹੂੰਦੇ ਸੀ ਤਾ ਸਜ ਵਰਤਿਆ ਜਾਂਦਾ ਹੈ ਨਾ ਹੀ ਸਜਲੀ youtube ਦਿਖਾਉਣਾ ਤੇ ਦਸਣਾ ਹੈ । ਤਾ ਪੰਜਾਬ ਦੇ ਸਭਿਆਚਾਰ ਨੂੰ ਸਹੀ ਪੇਸ਼ ਕਰੋ । ਤਾ ਚੰਗਾ ਲਗਦਾ ਹੈ ਵਹੁਣ ਦੇ ਨਵੀ ਪਨੀਰੀ ਨੂੰ ਇਹੋ ਬਬਲਦਾ ਮਗਰ ਛਾਪੇ ਬੰਨਣ ਵਾਲਾ ਹੀ ਸਹੀ ਲਗੈਗਾ । ਜਦੋ ਕਿ ਇਹ ਬਿਲਕੁਲ ਗਲਤ ਤੁਸਾ ਦਸਿਅਆ ਹੈ
@JagroopSingh-fh9dp
@JagroopSingh-fh9dp 3 ай бұрын
ਬਾਈ ਜੀ ਫਲਾ ਦੋ ਵੰਜਾ ਨੂੰ ਬੰਨ ਕੇ ਮਿਸਤਰੀਅਆ ਦਾ ਬੰਨ ਕੇ ਬਹੁਤ ਵਧੀਆ ਬਾਰਾ ਫੁਂਟ ਲੰਬਾ ਪੰਜ ਫੁੱਟ ਚੌੜਾ ਹੁੰਦਾ ਤੰ ਟਾਹਣੇ ਬੰਨ ਕੇ ਕਿਸਨਾ ਤੇ ਮਿਸਤਰੀਆਂ ਦੀ ਤੋਹੀਨ ਕੀਤੀ ਹੈ ਮੈ ਆਪ ਫਲਾ ਹਂਕਦਾ ਰਿਹਾ ੳਹ ਫਲਾ ਦੇਖਣ ਯੋਗ ਹੁੰਦਾ ਸੀ
@KuldeepSingh-l9h6g
@KuldeepSingh-l9h6g 5 ай бұрын
Pita g ton Sunyan Gallan yad Ayian dhanvad g ❤K Moge Wala ❤🎉❤
@shivanisharma5562
@shivanisharma5562 5 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਪਰ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ 😢😢😢😢
@shivanisharma5562
@shivanisharma5562 5 ай бұрын
ਤੰਗਲੀ ਨਾਲ ਕਰਦੇ ਹਨ ਠੀਕ 😢😢😢
@shivanisharma5562
@shivanisharma5562 5 ай бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢
@paramjitsingh2011
@paramjitsingh2011 4 ай бұрын
ਫਲੇ ਸਹੀ ਢੰਗ ਨਾਲ ਨਹੀ ਬਣੇ, ਨਾ ਹਿ ਚੰਗੀ ਤਰਾ ਕਣਕ ਗਾਹੀ , ਤੰਗਲੀ,ਸਾਗਾ ,ਅਪਣੇ ਹੱਥੀ ਕਣਕ ਗਾਹੀ ਫਲੇ ਵਾਹੇ, ਗਾਹ ਕੱਠਾ ਕਰਕੇ,ਧੜ ਲਾਉਣੀ,ਤੇ ਛੱਜਲੀ ਨਾਲ ਉਡਾਣੀ ਜਦੋ ਤੇਜ ਹਵਾ ਵਗਦੀ ਸੀ,ਅੱਜ ਤੋ ਚਾਲੀ ਸਾਲ ਪਹਿਲਾ ਇਹੇ ਸਾਰਾ ਕੰਮ ਚਲਦਾ ਸੀ,ਪਹਲਾ ਪਾਣੀ ਤਰਾਉਕ ਕੇ ਸੁਵਾਗਾ ਮਾਰਕੇ ਪਿੜ ਬਣਿਆ ਜਾਦਾ ਸੀ, ਤਾ ਜੋ ਮਿੰਟੀ ਨਾ ਰਲੇ ,ਆਦਿ ਬਹੁਤ ਕੁੱਝ ਸੀ ।
@bdkambojclasses
@bdkambojclasses 5 ай бұрын
ਫਲਾ ਸਹੀ ਨਹੀ ਹੈ।
@KulwinderSingh-dc6be
@KulwinderSingh-dc6be 5 ай бұрын
Very good j0b
@boharsinghmatharu2645
@boharsinghmatharu2645 5 ай бұрын
ਬਹੁਤ ਵਧੀਆ ਜੀ
@jaswindersingh2928
@jaswindersingh2928 4 ай бұрын
ਬਹੁਤ ਵਧੀਆ ਜੀ। ਪਹਿਲੀ ਵਾਰ ਫ਼ੇਰ ਗਾਹੁੰਦੇ ਦੇਖੇ। ਤਮੰਨਾ ਪੂਰੀ ਕੀਤੀ। ਵੀਡੀਓ ਵਿਚ ਖੇਤੀ ਸੰਦਾ ਦਾ ਪੂਰਾ ਪਤਾ ਨਹੀਂ ਲੱਗਿਆ।
@harjinderjaidjaid8543
@harjinderjaidjaid8543 5 ай бұрын
Good bro jindu pind matta jaito
@SinghGill7878
@SinghGill7878 4 ай бұрын
ਫਲਾ ਦੇਖਿਆ ਤਾਂ ਨਹੀਂ ਬਜ਼ੁਰਗਾਂ ਤੋਂ ਇਸ ਬਾਰੇ ਸੁਣਿਆ ਸੀ ਫਰਲਾਟਾ ਚਲਦਾ ਦੇਖਿਆ ਉਸਤੋਂ ਬਾਅਦ ਹੜੰਬੇ ਤੇ ਤਾਂ ਰੁਗ ਵੀ ਲਗਾਏ ਇਕ ਵਾਰ 😊
100 Identical Twins Fight For $250,000
35:40
MrBeast
Рет қаралды 52 МЛН
Миллионер | 1 - серия
34:31
Million Show
Рет қаралды 2 МЛН
Pakistani Baba likes Nagauri bull ,Mohamad Sdeek nu pasand Nagauri Saan #khabaraab
5:36
khabaraab ਖ਼ਬਰਆਬ
Рет қаралды 48 М.
100 Identical Twins Fight For $250,000
35:40
MrBeast
Рет қаралды 52 МЛН