ਰਟਾਇਰ ਪਸੂਆਂ ਦਾ ਕੀ ਕਰਦੇ ਆ ABC ਸੀਮਨ ਬੈਂਕ ਵਾਲੇ ,,ਦੇਖੋ ਖੜੇ ਕਰੋੜਾਂ ਦੇ ਖਰੀਦੇ ਪਸੂ

  Рет қаралды 199,868

Shonki Sardar

Shonki Sardar

Күн бұрын

Пікірлер
@KuldeepSingh-x9d2m
@KuldeepSingh-x9d2m 3 ай бұрын
ਸਿਆਣੇ ਕਹਿੰਦੇ ਬੰਦਾ ਰਾਜ਼ ਕਰਕੇ ਨਰਕਾਂ ਵੱਲ ਜਾਂਦਾ ਪਰ ਇਹ ਗੱਲ ਰਾਜੀਵ ਬਾਈ ਨੇ ਝੂਠ ਸਾਬਤ ਕਰ ਕੇ ਦੱਸਤਾ ਰਾਜ਼ ਕਰਕੇ ਵੀ ਰਾਜ ਮਿਲ਼ ਸਕਦਾ ❤
@balvinder6080
@balvinder6080 3 ай бұрын
❤❤❤❤❤❤❤
@SahibsinghSahibsingh-m5t
@SahibsinghSahibsingh-m5t 3 күн бұрын
❤❤😊
@JagroopSingh-fh9dp
@JagroopSingh-fh9dp 3 ай бұрын
ਬਹੁਤ ਸੋਹਣੇ ਝੋਟੇ ਰਟੈਰ ਕਰਨ ਦੇ ਯੌਗ ਨਹੀ ਇਹਨਾ ਦੀ ਸਿਹਤ ਮੁਤਾਬਕ ਪੰਜ ਸਾਲ ਹੋਰ ਸੀਮਨ ਲੈਕੇ ਨਸਲ ਵਿੱਚ ਪੰਜਾਬ ਦੇ ਪਸੂਆ ਦਾ ਸਧਾਰ ਕੀਤਾ ਜਾਵੇ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@nishansingh8951
@nishansingh8951 3 ай бұрын
ਬਹੁਤ ਵਧੀਆ ਲੱਗਿਆ ਵੀਡੀਓ ਵੇਖਕੇ, ਲਵਜੂ ਰਾਜੀਵ ਵੀਰ ਜੀ
@Singh-wg5ny
@Singh-wg5ny 3 ай бұрын
ਬਹੂਤ ਵਧੀਆ ਜਾਣਕਾਰੀ ਦਿੱਤੀ ਹੈ
@Gursimrnn
@Gursimrnn 3 ай бұрын
ਬਹੁਤ ਹੀ ਵਧੀਅਾ ਜਾਣਕਾਰੀ 👌
@varindersohivarindersohi4342
@varindersohivarindersohi4342 3 ай бұрын
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ
@SukhwinderSingh-tj9vv
@SukhwinderSingh-tj9vv 3 ай бұрын
ਬਹੁਤ ਬਹੁਤ ਵਧੀਆ ਬੀਰ ਜੀ ਮੇਰੇ ਕੋਲ ਭੀਮ ਦੀ ਝੋਟੀ ਹੈ ਦੋ ਮਹੀਨੇ ਰਹਿ ਗੲਏ,ਸੂਨ ਦੇ ❤❤❤
@jasdeepaksingh2677
@jasdeepaksingh2677 Күн бұрын
ਬਾਈ ਜੀ ਭੀਮ ਦੀ ਝੋਟੀ ਨੇ ਕਿਨਾਂ ਦੁੱਧ ‌ਦਿੱਤਾ ਆਪਣੀ ਮਾਂ ਨਾਲੋ ਕਿਨਾਂ ਵੱਧ ਦਿੱਤਾ
@karanvir4620
@karanvir4620 3 ай бұрын
punjab da pinda vich eha bull da dio app ji de bhoot mahar banni hoge❤
@rachhpalsingh1282
@rachhpalsingh1282 3 ай бұрын
ਵਾਹਿਗੁਰੂ ਜੀ ਗਰੀਬ ਤੱਕ ਇਨ੍ਹਾਂ ਸੀਮਨ ਪਹੁੰਚ ਦਾ ਨਹੀਂ ਕਿਉਂਕਿ ਪਿੰਡੂ ਡਾਕਟਰ ਦੇਸੀ ਸੀਮਨ ਜ਼ਿਆਦਾ ਵਰਤੇ ਦੇ ਨੇ
@tejindersingh5698
@tejindersingh5698 3 ай бұрын
Tusi doctra nu abc seeman bare kaho nahi ta docter badal lao jis doctrr kol abc da seeman hove abc da no,1 resulet hai me kuhd avde farm te istmal karda
@amardeep3903
@amardeep3903 3 ай бұрын
Sahi gal aa 22
@KulwinderGujjar-t8e
@KulwinderGujjar-t8e 3 ай бұрын
Hanji bro
@apnapunjab2023
@apnapunjab2023 3 ай бұрын
ਕੰਮ ਕਰਨ ਵਾਲਿਆਂ ਲਈ ਤੇ ਪੰਜਾਬ ਹੀ ਕਨੇਡਾ❤
@mrktractoryt6268
@mrktractoryt6268 3 ай бұрын
Bhai Jaan Tomara video Me Roj Dektaho 🥰 Bahat Acche he Tomara Video 📷 😊
@gurindersingh2657
@gurindersingh2657 11 күн бұрын
Good my dear heart
@SandeepSingh-gz2sr
@SandeepSingh-gz2sr 3 ай бұрын
Buhat wadia bai waheguru ji chardikala rakhe
@SukhwinderSingh-qn4rj
@SukhwinderSingh-qn4rj 3 ай бұрын
Very nice video 📸📸📸📸📸📸📸
@jagsirsingh1926
@jagsirsingh1926 3 ай бұрын
❤ very very good video ❤
@jagjit972
@jagjit972 3 ай бұрын
ਜੇ tuc ਰਿਟਾਇਰ ਕਰਤੇ ਤਾ ਸਾਡੇ ਵਰਗੇ ਛੋਟੇ ਕਿਸਾਨਾ ਨੂੰ sale ਕਰਦੋ ਅਸੀ ਵੀ ਨਸਲ ਦਾ ਸੁਦਾਰ ਕਰ liye
@MaanSaab-z3n
@MaanSaab-z3n 3 ай бұрын
Gabban nhi hundia
@big.d.videos7817
@big.d.videos7817 3 ай бұрын
Bai jee tusi seman le loo Eh nai smbaly jany app to
@ManveerSidhu-pr7mj
@ManveerSidhu-pr7mj 2 ай бұрын
​@@MaanSaab-z3n hoo jo gaben ehnu ki hunda
@gurdipsidhu-on6zp
@gurdipsidhu-on6zp 3 ай бұрын
ਪੁਰਾਣੇ ਬਜ਼ੁਰਗ ਬਲਦਾਂ ਨੂੰ ਹਿਟਾੲਰ ਕਰਦੇ ਸੀ ਕਿ ਇਸ ਨੇ ਸ਼ਾਹੀ ਉਮਰ ਕਮਾਈਕੀਤੀ ਸੀ
@kaursingh127
@kaursingh127 3 ай бұрын
Dr Rajiv badiya banda
@DavinderKumar-el5ct
@DavinderKumar-el5ct 3 ай бұрын
Nice 👍🏿❤😊
@SandeepBhuker-nn6md
@SandeepBhuker-nn6md 3 ай бұрын
Wah bhai shab kay video bnaye ha
@GurwindersinghGopy
@GurwindersinghGopy 2 күн бұрын
ਬਾਈ ਜੀ ਮੁਰਗੀਆਂ ਦੀ ਵੀ ਵੀਡੀਓ ਬਨਾ ਕੇ ਪਾਈਆਂ ਕਰੋ ਜੀ
@DevendraKapoor-mx1oq
@DevendraKapoor-mx1oq Ай бұрын
Nice ❤🎉❤🎉❤🎉❤🎉❤🎉❤🎉❤🎉❤🎉❤🎉
@parmjeetbajwa4950
@parmjeetbajwa4950 3 ай бұрын
ਵਾਹਿਗੁਰੂ ਜੀ
@DavinderKumar-el5ct
@DavinderKumar-el5ct 3 ай бұрын
Very good 👍🏿❤
@Jatin.chaudhary5
@Jatin.chaudhary5 3 ай бұрын
Lakshmi bahut badhiya hai ❤🎉
@HarpalSingh-uv9ko
@HarpalSingh-uv9ko 3 ай бұрын
ਕਿੰਨੀ ਹਰਿਆਲੀ ਏ ਬਹੁਤ ਸੋਹਣਾ ਮਾਹੌਲ ਏ
@karamjeetbandesha
@karamjeetbandesha 3 ай бұрын
Very very good job 👏👏👏👍👍👍👍👍👍👍👍👍❤😂🎉🎉🎉🎉
@indarjitsingh5417
@indarjitsingh5417 3 ай бұрын
Beautiful vlog
@harbavsinghsingh6235
@harbavsinghsingh6235 3 ай бұрын
Nice video ❤
@ReshamDhillon-uh2uu
@ReshamDhillon-uh2uu 3 ай бұрын
Mr Lopo S S Akal very nice
@chanderpalchanderpal3669
@chanderpalchanderpal3669 3 ай бұрын
Nice information sir ji
@desijatt-bi9or
@desijatt-bi9or 3 ай бұрын
Nice 💯❤
@veergill2130
@veergill2130 3 ай бұрын
ਵੀਰ ਠੀਕ
@HappySingh-sv4ho
@HappySingh-sv4ho 3 ай бұрын
Bohat wadiya information ya veer ji.aaj mobile to bohat Kuch sikh sakte ya aapa .
@sukhrajsandhu6140
@sukhrajsandhu6140 3 ай бұрын
v gud wrk
@BaljitsinghAujla
@BaljitsinghAujla 3 ай бұрын
Good ❤️
@gorakapoor3477
@gorakapoor3477 21 күн бұрын
ਏਨਾ ਨੇ ਲੋੜ ਤੋਂ ਜਾਦਾ ਸੀਮਨ ਕੱਢ ਲਿਆ ਸੀ
@jas_323
@jas_323 3 ай бұрын
Sirra galbat
@punjabilivekustihub
@punjabilivekustihub 3 ай бұрын
Good💯💯💯💯💯 pl d
@kiranpalsingh3426
@kiranpalsingh3426 3 ай бұрын
Very nice
@anilloura8828
@anilloura8828 3 ай бұрын
❤❤❤❤❤👍👍👍👌👌👌👌
@ekamjotaujla4951
@ekamjotaujla4951 2 ай бұрын
Nice
@mangjitsingh4606
@mangjitsingh4606 3 ай бұрын
ਆਹ ਤਾਂ ਕਨੇਡਾ ਵਾਲਿਆਂ ਦੀ ਵੀ ਐਸੀ ਤੈਸੀ ਫੇਰੀ ਪਈ ਆ
@sukhjindersingh9181
@sukhjindersingh9181 3 ай бұрын
Veer g abc ਖਾਨ bull ਦਾ seman use ਕੀਤਾ c 4 befflo ਤੇ 2 ਨੇ cawing ਕੀਤੀ ਦੋਨਾਂ ਦੇ head white ਆਏ kis ਤਰ੍ਹਾਂ ਹੋਈ ਗੌਰ ਕਰਨਾ g I for jalandhar dissects
@niliravidhaliwalfarm6773
@niliravidhaliwalfarm6773 3 ай бұрын
Breeding kran eh bank mare dekh de dekh de baneyaa per mai aje v stagal vich aa nili Ravi te Kam kar reha
@niliravidhaliwalfarm6773
@niliravidhaliwalfarm6773 3 ай бұрын
Bai ji bhut time da lageyaa mai
@KarnSingh-kb2sq
@KarnSingh-kb2sq 2 ай бұрын
Bai lopo bhot ghant a. Par + , aa lagda jiva chitta lon lag pia
@hardplayer9114
@hardplayer9114 3 ай бұрын
Raka ya bhem da asi semen lena Gurdaspur Punjab ch mil skda?
@MalkeetSingh-de4zj
@MalkeetSingh-de4zj 3 ай бұрын
@JagjitSingh-ep4ys
@JagjitSingh-ep4ys 2 ай бұрын
ਵੀਰ ਜੀ ਨੰਦੇੜ ਤੋਂ ਕਿੰਨਾ ਦੂਰ ਆ
@Gurshabad-gj2mj
@Gurshabad-gj2mj 3 ай бұрын
ਬਾਈ ੲਏਹਿ ਕਰੋੜ ਪਤੀ ਬੰਦਾ ਆਮ ਬੰਦੇ ਨੂੰ ਤਾਂ ਇੱਕ ਸ਼ਾਨ ਸਾਹਮਣਾ ਔਖਾ
@PargatSinghMann-wc2rj
@PargatSinghMann-wc2rj 3 ай бұрын
Good video, 22,g
@sajirajaofficial7855
@sajirajaofficial7855 3 ай бұрын
Thanks for 2 subscribers love from Pakistan ❤❤
@ChardaPunjab-p6e
@ChardaPunjab-p6e 3 ай бұрын
ਪਰ ਬਾਈ ਇਹਨਾਂ ਨੂੰ ਕਿਸੇ ਗਰੀਬ ਦੀ ਮੱਝ ਤੇ ਛੱਡ ਦਿਆ ਕਰੋ। ਪੈਸੇ ਥੋੜੇ ਲੈ ਲਿਆ ਕਰੋ। ਨਾਲ ਉਸਦੇ ਘਰ ਪੱਛੂ ਵਧੀਆ ਬਣ ਜਾਉ। ਤੇ ਇਹਨਾਂ ਦਾ ਵੀ ਦਿਮਾਗ਼ ਹਲਕਾ ਹੋ ਜਾਇਆ ਕਰੂਗਾ। ਬਾਕੀ ਮੈਨੂੰ ਜਾਣਕਾਰੀ ਵੀ ਘੱਟ ਹੈ। ਕਿਉਂਕਿ ਮੈਂ 2002 ਤੋਂ ਪਿੰਡੋ ਸ਼ਹਿਰ ਆ ਗਿਆ ਸੀ ਪਰ ਪਿੰਡ ਦਿੱਲ ਵਿੱਚੋ ਨਹੀ ਨਿਕਲਦਾ।
@rachhpalsingh1282
@rachhpalsingh1282 3 ай бұрын
ਵਾਹਿਗੁਰੂ ਜੀ ਬਹੁਤ ਵਧੀਆ ਸੋਚ
@jaskiratsandhu2730
@jaskiratsandhu2730 3 ай бұрын
Gareeb seva karlu dudh ta veer gathe da sauda phela hi uthe agle Bina dudh tho vi feed Dana payi janda
@sukhsandhu8998
@sukhsandhu8998 3 ай бұрын
👍
@sukhdevkaur5767
@sukhdevkaur5767 3 ай бұрын
👌🏻👌🏻👌🏻
@dhaliwal1217
@dhaliwal1217 3 ай бұрын
Pura address send Karo ji ❤❤
@gurjindersingh184
@gurjindersingh184 3 ай бұрын
❤❤❤❤❤❤
@DeepakTHAKUR-tc2hf
@DeepakTHAKUR-tc2hf 3 ай бұрын
❣️❣️❣️
@joginderkassana-to2do
@joginderkassana-to2do 3 ай бұрын
Location
@vijaysingh-vy8py
@vijaysingh-vy8py 2 ай бұрын
✨️❤️🙏✅️💯🚩💫
@jaswinderjaswinderdeol2847
@jaswinderjaswinderdeol2847 3 ай бұрын
One trip kitne inj tyar hunde han
@GurtejSingh-f7s
@GurtejSingh-f7s 3 ай бұрын
4 dand hoi aa te10pehlan kharidi c?
@Gurri_Grewal
@Gurri_Grewal 3 ай бұрын
Example diti a bai , ki maj da srrir di bantar eda di a jive hune 4 dand hoi hove
@navtejbrar1018
@navtejbrar1018 2 ай бұрын
Bhra dee janwar dekh ohna vaste jithe jghha chh rkhe hoea ne na kyaa hi baattan ne veero jiounde vasde rhao
@Gillgurpiyar
@Gillgurpiyar 3 ай бұрын
👌👌
@punee-tkaushal
@punee-tkaushal 3 ай бұрын
Paji punjab wich desi gwan🐄de farm v dikhao
@narendersharma5524
@narendersharma5524 3 ай бұрын
Tissue culture technique naal vi pashu dey bacchey paida kittey jaa sakdey hun.
@hardeepChahal-d1n
@hardeepChahal-d1n 3 ай бұрын
@ManjeetChahal-0089
@ManjeetChahal-0089 3 ай бұрын
👍👍
@HarpreetSingh-tn7nh
@HarpreetSingh-tn7nh 3 ай бұрын
ਬਾਈ ਜੀ ਭੀਮ ਝੋਟੇ ਦਾ ਸੀਮਨ ਕਿੱਥੋਂ ਮਿਲੇਗਾ ਜੀ।
@harshsand678
@harshsand678 3 ай бұрын
Retired Bull available for sale hai kya
@KuldeepSingh-gp5sr
@KuldeepSingh-gp5sr 3 ай бұрын
ਵੀਡੀਓ 6:41 ਤੇ ਪੱਗ ਆਲਾ ਕਹੀ ਜਾਂਦਾ ਇਹਦੀਆਂ ਵੀ ਧੀਆਂ, ਕੱਟੀਆਂ ਝੋਟੀਆਂ ਨੁੰ।
@HarmanSingh-ug9xm
@HarmanSingh-ug9xm 2 ай бұрын
ਬਾਈ ਇਕ ਗੱਲ ਦੱਸ M29 ਬੁਲ ਕਿਉ ਨਹੀ ਰਿਟਾਇਰ ਕੀਤਾ ਹਰਿਆਣੇ ਵਾਲਾ ਉਸ ਦਾ ਸੀਮਨ ਅੱਜ ਵੀ ਆਹ ਰਿਆ ਜ਼ਰੂਰ ਦੱਸੋ ਜੀ ਧੰਨਵਾਦ
@GurnoorSingh-j1k
@GurnoorSingh-j1k 4 күн бұрын
ਨਹੀਂ ਵੀਰ
@SahibsinghSahibsingh-m5t
@SahibsinghSahibsingh-m5t 3 күн бұрын
ABC seman benk , Ludhiana ch ਕਿੱਥੋਂ ਮਿਲੂ
@nishansingh8951
@nishansingh8951 3 ай бұрын
ਮੇਰੇ ਕੋਲ ਤਿੰਨ ਕੱਟੀਆਂ, ਏਬੀਸੀ ਦੀਆਂ
@Harry-Gill__
@Harry-Gill__ 3 ай бұрын
Mere kol 8 - 10 hai
@GurpreetDhillon-m9r
@GurpreetDhillon-m9r 3 ай бұрын
Kiho jeha result aa veer ehna daa
@Harry-Gill__
@Harry-Gill__ 3 ай бұрын
@@GurpreetDhillon-m9r thik hai but hale dudh te nahi ayea
@drtejja1816
@drtejja1816 4 күн бұрын
Kitho ney bay
@manibains9062
@manibains9062 3 ай бұрын
Part 3
@gurchandsingh7646
@gurchandsingh7646 3 ай бұрын
ਲੋਪੋਂ ਆਲਿਆਂ ਤੂੰ ਤਾਂ ਲੈ ਕਿ ਆਵੇਂ ਗਾਂ ਸੀਮਨ ਪੱਕਾ
@jasbirgill9170
@jasbirgill9170 3 ай бұрын
Yaar.tu.enna.suljheya.pr.pehla.kithe.aa.eh.jagah..dasi.nhi.?
@sandhudeep7796
@sandhudeep7796 3 ай бұрын
ਆਂਧਰਾ ਪ੍ਰਦੇਸ਼
@RanjitGrewal-r2z
@RanjitGrewal-r2z 10 сағат бұрын
Pls u can give homeopathy meds to female buffalo. They will get pregnant. Contact homeopathy vet. In ludhiana city. Ask advice from Dr s makkar vet.
@bahadursingh9406
@bahadursingh9406 3 ай бұрын
Hazoor sahib to kene k door h bro ji
@DASHMESHDAIRY
@DASHMESHDAIRY 3 ай бұрын
600 km
@bahadursingh9406
@bahadursingh9406 3 ай бұрын
@@DASHMESHDAIRY ok sir ji
@navneetsinghcheema1012
@navneetsinghcheema1012 3 ай бұрын
Paaji sahiwal semen da so
@SkSamba-g6z
@SkSamba-g6z 3 ай бұрын
Hi bro aim your falover in Andra
@jasspreet-
@jasspreet- 3 ай бұрын
Why
@SkSamba-g6z
@SkSamba-g6z 3 ай бұрын
Wat that meen
@DilbagbhullerBhuller
@DilbagbhullerBhuller 3 ай бұрын
Yrr preet 😂😂
@raimunawaraliali368
@raimunawaraliali368 3 ай бұрын
Is 25lakh di Maj nu Peshawar walon ko bech 2.....
@itach4208
@itach4208 3 ай бұрын
Kholi Bangai ehda kee dekha
@Gurpreetsingh-nq4uv
@Gurpreetsingh-nq4uv 3 ай бұрын
Top bullabc
@jaswindersunner7068
@jaswindersunner7068 3 ай бұрын
ਰਿਟਾਇਰਡ
@BikramJit-wf5be
@BikramJit-wf5be 3 ай бұрын
❤❤❤❤❤❤❤❤❤❤
@bindusingh1201
@bindusingh1201 2 ай бұрын
Bhut he Wadia video
@jhuttysaab8300
@jhuttysaab8300 3 ай бұрын
Bhi gal tah sirf paise di aa paisa khdodha mush teh nebu jes kol paisa oh kuj bi kar sakda
@harjitsingh1084
@harjitsingh1084 3 ай бұрын
Surveer ta aje v gun lord kre janda
@KuldeepSingh-gp5sr
@KuldeepSingh-gp5sr 3 ай бұрын
ਤੁਸੀਂ ਲੋਕ (ਪੰਜਾਬੀ ਵੀਡੀਓ ਬਣਾਉਨ ਵਾਲੇ) ਪੰਜਾਬੀ ਭਾਸ਼ਾ ਦੇ ਦੁਸ਼ਮਣ ਕਿਉਂ ਬਣੇ ਓ। ਕਿਉ ਤੁਸੀਂ ਲੋਕ ਪੰਜਾਬੀ ਭਾਸ਼ਾ ਦੇ ਸ਼ਬਦ ਖਤਮ ਕਰੀ ਜਾਨੇ ਓ। ਅੰਗਰੇਜੀ ਸ਼ਬਦ ਬੋਲਣ ਨਾਲ ਤੁਸੀ ਹਾਈ ਫਾਈ ਤਾ ਬਣ ਨੀ ਜਾਦੇ,
@DOGLOVERKAKA
@DOGLOVERKAKA 3 ай бұрын
Chappal chart 👎🏿👎🏿👎🏿👎🏿🐕🐕 phool phool
@ShukdevSingh-fj6hc
@ShukdevSingh-fj6hc 3 ай бұрын
ਕੇੜੀ ਜਗਾ ਏ
@Harry-Gill__
@Harry-Gill__ 3 ай бұрын
Andhrapradesh VERAVALI village
@sukhwantsingh2513
@sukhwantsingh2513 3 ай бұрын
Eh,jhote,lia,k,panjab,de,pindan,ch,chad,dene,chide,ne,kion,k,jina,v,kisse,cheej,ton,fida,lia,jave,lia,jana,chida,a,,kion,k,eh,anmool,kajana,a,jis,di,koi,kimat,nhi,panjab,ch,ch,taan,chadne,chie,ne,kion,k,panjb,ch,paddhe,chnge,hon,karn,breed,jaldi,tiar,ho,jandi,a,,
@navtejbrar1018
@navtejbrar1018 2 ай бұрын
Lopo ale de pehla ala Noor hsini hun taa java beettiean jaa pea
@gurbakhshghumman6652
@gurbakhshghumman6652 3 ай бұрын
Very dirty floor
@MalkeetSingh-de4zj
@MalkeetSingh-de4zj 3 ай бұрын
@Vetandpet7464
@Vetandpet7464 3 ай бұрын
❤❤❤❤❤❤