1979 Band Botal Khulna Chahundi Ae Surinder Shinda Gulshan Komal Full EP Record VinylRip 7EPE 2061

  Рет қаралды 119,104

Music of Punjab

Music of Punjab

2 ай бұрын

Label:His Master's Voice - 7EPE 2061
Format:Vinyl, 7", 45 RPM, EP
Country:India
Released:1979
A1 Band Botal Khulna Chahundi Ae
Lyrics By - Amar Singh Chimkila*⭐
A2 Baba Khele Kangna
Lyrics By - Mohan Singh Bassi
B1 Patole Di Balouri Akh
Lyrics By - Amar Singh Chimkila*⭐
B2 Shindha Aje Vyahona Nahi
Lyrics By - Teja Bhutewala
Music By Charanjit Ahuja
ਬੰਦ ਬੋਤਲ ਖੁੱਲ੍ਹਣਾ ਚਾਹੁੰਦੀ ਆ
🖊️ ਅਮਰ ਸਿੰਘ ਚਮਕੀਲਾ
ਬਾਬਾ ਖੇਲੇ ਕੰਗਣਾ
🖋️ ਮੋਹਨ ਸਿੰਘ ਬਸੀ
ਪਟੋਲੇ ਦੀ ਬਲੌਰੀ ਅੱਖ
🖊️ ਅਮਰ ਸਿੰਘ ਚਮਕੀਲਾ
ਛਿੰਦੇ ਅਜੇ ਵਿਆਹੁਣਾ ਨ੍ਹੀਂ
🖋️ ਤੇਜਾ ਭੁੱਟੇਵਾਲਾ
Surinder Shinda Gulshan Komal Full Album VinylRip
#GulshanKomal
#MohdSadiq #kuldeepmanak #kartarramla #didarsandhu #chamkila #narinderbiba #surindershinda #1234567890 #fullalbum #PunjabiVinyl #VinylRip
#oldisgold #oldpunjabisongs #oldisgoldsongs
#avtarchamak #Satnamsagar

Пікірлер: 64
@GurpinderShah
@GurpinderShah 4 күн бұрын
🎉🎉🎉ਵਾਹ ਜੀ ਵਾਹ ਕਿਆ ਬਾਤ ਹੈ ਜੀ 🎉ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉🎉🎉
@NirmalSingh-bz3si
@NirmalSingh-bz3si 2 ай бұрын
ਮੈ ਇਹ ਗੀਤ ਸਿੰਦਾ ਸਾਹਿਬ ਅਤੇ ਗੁਲਸ਼ਨ ਕੋਮਲ ਦੇ ਅਖਾੜੇ ਵਿਚ ਸੁਣੇ ਹੋਏ ਨੇ ਚਮਕੀਲਾ ਸਾਹਿਬ ਨਾਲ ਸੀ ??😢😢😢😢😢
@GotaSingh-gj7dq
@GotaSingh-gj7dq Ай бұрын
ਪੁਰਾਣੇ ਬੰਦੇ ਓ ਵਾਈ ਜੀ ਮੈਂ ਚਮਕੀਲਾ ਸਹਿਬ ਤਾਂ ਨਹੀਂ ਸੁਣਿਆ ਹਾਂ ਸੁਰਿੰਦਰ ਸ਼ਿੰਦਾ ਝੁਨੀਰ ਸੁਣਿਆ
@geetasingh3098
@geetasingh3098 3 күн бұрын
​@@GotaSingh-gj7dq 0 😅😊
@balwinderpadda2311
@balwinderpadda2311 2 ай бұрын
ਪੁਰਾਣੇ ਗੀਤ ਬਹੁਤ ਵਧੀਆ ਹਨ ❤❤
@PML00024
@PML00024 2 ай бұрын
ਸ਼ੁਕਰੀਆ ਵੀਰ ਜੀ
@mann-kg4pg
@mann-kg4pg 2 ай бұрын
ਸ਼ਬਦਾ ਦੀ ਬਹੁਤ ਡੂੰਗੀ ਜੁਗਲਬੰਦੀ ਕਰਦਾ ਸੀ ਚਮਕੀਲਾ।
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@hardeeppannu6674
@hardeeppannu6674 2 ай бұрын
ਭੁੱਟਾ ਪਿੰਡ ਵਾਲਾ ਤੇਜਾ ਵੀ ਸਿਰੇ ਦਾ ਗੀਤ ਕਾਰ ਸੀ ਅਪਣੇ ਜ਼ਮਾਨੇ ਦਾ ਧੰਨਵਾਦ ਗੀਤ ਉਪ ਲੋਡ ਕਾਰਨ ਲਈ
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@SurjitSidhu-kw3lc
@SurjitSidhu-kw3lc 12 күн бұрын
​@PML0weeen de ee2zdddddxxdx xx d sxd2❤🎉😂0024
@MandeepKaur-gu7fp
@MandeepKaur-gu7fp 2 ай бұрын
Very nice 👌 chamkila ji
@virenderchamkila2627
@virenderchamkila2627 Ай бұрын
chamkila saab de likhe geet best
@PML00024
@PML00024 Ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@user-ho3hr6mo4w
@user-ho3hr6mo4w Ай бұрын
ਚਮਕੀਲੇ ਦੀ ਗੀਤਕਾਰੀ ਛਿੰਦੇ ਦੀ ਕਲਾਕਾਰੀ ਗੁੱਡੀ ਅੰਬਰਾਂ ਤੇ ਚਾੜੀ
@GurpinderShah
@GurpinderShah Ай бұрын
🎉🎉old is gold 🎉 ਸੁਪਰ ਸਟਾਰ ਸਿੰਗਰ ਹੈ ਜੀ 🎉🎉❤❤👌👌✌️✌️💯💯💯💯
@GotaSingh-gj7dq
@GotaSingh-gj7dq Ай бұрын
ਬਹੁਤ ਪੰਜਾਬੀ ਫ਼ਿਲਮਾਂ ਵਿੱਚ ਗੀਤ ਗਾਏ ਨੇ ਸੁਰਿੰਦਰ ਸ਼ਿੰਦਾ ਜੀ ਨੇ ਚਾਰ ਕ ਮਹੀਨੇ ਪਹਿਲਾਂ ਇਹ ਵੀ ਸਰੀਰ ਤਿਆਗ ਗਿਆ
@Amriksingh-wv8hv
@Amriksingh-wv8hv 14 күн бұрын
H😅
@user-pj2od5tq1n
@user-pj2od5tq1n 2 ай бұрын
ਵਾਹ ਚਮਕੀਲੇ ਦੀ ਲਿਖਤ ਸਮਾਂ ਬੰਨ੍ਹ ਦਿੱਤਾ। ਉਸਤਾਦ ਦੀ ਅਵਾਜ ਤੇ ਸ਼ਗਿਰਦ ਦੀ ਕਲਮ।। ਕੋਈ ਮੁਕਾਬਲਾ ਹੀ ਨਹੀਂ ਸਾਲ 1979
@navjotjaswinder6902
@navjotjaswinder6902 Ай бұрын
Chamkila West ❤
@sidhurureke
@sidhurureke 2 ай бұрын
Very nice song 🎉🎉🎉
@PML00024
@PML00024 2 ай бұрын
ਬਹੁਤ ਸ਼ੁਕਰੀਆ ਵੀਰ ਜੀ
@GulabSingh-wd7yz
@GulabSingh-wd7yz 11 күн бұрын
😊❤
@user-tg3bq8pg3v
@user-tg3bq8pg3v 2 ай бұрын
Good. Music. Ahuja. Ji..
@karmindersidhu9335
@karmindersidhu9335 2 ай бұрын
Gulshan.is.latamagshakar.of.the..punjab.sur.and.shurilee.voice 4:42
@avtarsingh2531
@avtarsingh2531 Ай бұрын
ਮਾਂ ਬੋਲੀ ਪੰਜਾਬੀ ਜਿੰਦਾਬਾਦ
@dharamsingh5541
@dharamsingh5541 2 ай бұрын
Eh geet os sme de han jdo shinde da sett surinder sonia nalo tuttya si.gulshan komal ji naal eh sab to pehli recording he ji Pehly hi geet super duper hitt hoye san.sare geet ik to ikk vadhia han sare geet sda bhar geet han ji
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ । ਅਤੇ ਜਾਣਕਾਰੀ ਲਈ
@dharamsingh5541
@dharamsingh5541 2 ай бұрын
@@PML00024 dhanwaad ji bdi meharwani ji tuhadi Bahut jaldi replay diti he ji mere coment di Shukria bai ji
@dharamsingh5541
@dharamsingh5541 2 ай бұрын
Bahut respect de rhe bai ji sadevargya nu Dillo dhanwaad ji tuhada
@PML00024
@PML00024 2 ай бұрын
@dharamsingh5541 kzbin.info/www/bejne/maKWpoOBebeWfc0 ਸ ਧਰਮ ਸਿੰਘ ਜੀ ਜੁਗਨੀ ਸੁਣੋ 1969 ਤੋਂ 2019 ਤੱਕ
@PML00024
@PML00024 2 ай бұрын
@dharamsingh5541 ਇੱਜਤ ਕਰਨੀ ਹਰੇਕ ਰੂਹ ਦੀ ਇਹ ਤਾਂ ਸਿੱਖੀ ਤੇ ਭਾਰਤੀ ਫ਼ਿਲਾਸਫੀ ਦੀ ਬੁਨਿਆਦ ਹੈ ਬਾਈ ਜੀ
@trucktour1579
@trucktour1579 2 ай бұрын
❤❤❤❤
@PML00024
@PML00024 2 ай бұрын
ਬਾਈ ਜੇ ਪੜ੍ਹੀ ਟਿੱਪਣੀ ਤਾਂ ਜਵਾਬ ਦੇਣਾ ਜੀ
@JagmohanKhangura-uz5qq
@JagmohanKhangura-uz5qq Ай бұрын
Chamkila na Pali dethwalia song & Gill + some dharmic song recording from other writers So total 5,6 songs
@GurmeetKaur-qr1sx
@GurmeetKaur-qr1sx 2 ай бұрын
Old is gold
@PML00024
@PML00024 2 ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@gurdeepsinghsidhu42
@gurdeepsinghsidhu42 Ай бұрын
😮great artists
@AffectionateCoastalBeach-tz4dz
@AffectionateCoastalBeach-tz4dz 2 ай бұрын
ਸਾਰੇ ਹੀ ਗੀਤ ਬਹੁਤ ਵਧੀਆ ਨੇ ਜੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@PML00024
@PML00024 2 ай бұрын
ਸ਼ੁਕਰੀਆ ਸ. ਚਮਕੌਰ ਸਿੰਘ ਜਾਗੋਵਾਲ ਜੀ ਆਪ ਜੀ ਦੀ ਟਿੱਪਣੀ ਲਈ
@tarakvicharpunjabichannel6624
@tarakvicharpunjabichannel6624 Ай бұрын
ਅਮਰ ਸਿੰਘ ਚਮਕੀਲੇ ਨੇ ਆਪਣੇ ਲਿਖੇ ਅਤੇ ਦੂਜੇ ਗਾਇਕਾਂ ਦੇ ਗਾਏ ਗੀਤਾਂ ਨੂੰ ਖੁਦ ਕਦੇ ਨਹੀਂ ਗਾਇਆ। ਆਪਣੇ ਹੀ ਗੀਤ ਵੱਖ ਵੱਖ ਤਰਜ਼ਾਂ ਵਿੱਚ ਗਾ ਕੇ ਪੰਜਾਬੀ ਲੋਕ ਗੀਤਾਂ ਦਾ ਮਾਊਂਟ ਐਵਰੈਸਟ ਖੜ੍ਹਾ ਕਰ ਦਿੱਤਾ।
@PML00024
@PML00024 Ай бұрын
ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ
@KhundCharchaOffical
@KhundCharchaOffical 2 ай бұрын
ਪੁਰਾਣੇ ਗੀਤਾਂ ਨੇ ਕਦੇ ਪੁਰਾਣਾ ਨਹੀਂ ਹੋਣਾ। ਮਾਸਟਰ ਜੀ ਧੰਨਵਾਦ
@Mandeepbhamri590
@Mandeepbhamri590 Ай бұрын
ਚਮਕੀਲਾ ਚਮਕੀਲਾ ਸੀ
@balwindernegah5505
@balwindernegah5505 2 ай бұрын
Aatt song
@PML00024
@PML00024 2 ай бұрын
ਸ਼ੁਕਰੀਆ ਵੀਰ ਜੀ
@imrancheema1
@imrancheema1 2 ай бұрын
Nice Songs. Veer Chamkila playlist update karde 😂
@imrancheema1
@imrancheema1 2 ай бұрын
Tuhada Tweeter Account Fer Suspend Ho Gaya??? Mil ni reha last 4 days to, So I Commented On KZbin
@PML00024
@PML00024 2 ай бұрын
New Account Banna ke Tag Kardu Cheema Saab aap Ji Nu
@PML00024
@PML00024 2 ай бұрын
kzbin.info/www/bejne/o52rgI2Ap52feJI Eh New kita baaki playlist ch hi ne
@SonaSharma-lq3rb
@SonaSharma-lq3rb 26 күн бұрын
Munda,pattta,patole,di,blori,akh,ne
@SonaSharma-lq3rb
@SonaSharma-lq3rb 25 күн бұрын
Hanji
@SonaSharma-lq3rb
@SonaSharma-lq3rb 25 күн бұрын
Tusi,coment,like,krde,aaa
@tarakvicharpunjabichannel6624
@tarakvicharpunjabichannel6624 2 ай бұрын
ਛਿੰਦੇ ਦੇ ਗੀਤਾਂ ਵਿੱਚ ਉਸ ਦਾ ਨਾਮ ਅਮਰ ਸਿੰਘ ਚਮਕੀਲਾ ਲਿਖਿਆ ਹੈ। ਇਸ ਕਰਕੇ ਨਾਮ ਤਾਂ ਪਹਿਲਾਂ ਹੀ ਬਦਲ ਲਿਆ ਹੋਵੇਗਾ। ਫਿਲਮ ਵਿੱਚ ਗਲਤ ਦਿਖਾਇਆ ਗਿਆ ਹੈ।
@PML00024
@PML00024 2 ай бұрын
ਅਜੈਬ ਸਿੰਘ ਰਾਏ ਨੇ 3 ਗੀਤ ਛਿੰਦੇ ਨੇ 5 ਗੀਤ ਨਰਿੰਦਰ ਬੀਬਾ ਨੇ ਇੱਕ ਗੀਤ, ਪਿਆਰਾ ਸਿੰਘ ਪੰਛੀ ਤੇ ਜਗਮੋਹਨ ਕੌਰ, ਸ਼ੀਤਲ ਸਿੰਘ ਸ਼ੀਤਲ ਤੇ ਜਸਵਿੰਦਰ ਸਿੰਘ ਜੱਸੀ ਤੇ ਕਾਮਿਨੀ ਨੇ ਇੱਕ ਗੀਤ ਗਾਇਆ ਚਮਕੀਲੇ ਦਾ। ਸਾਰਿਆਂ ਦੇ ਕਵਰ ਤੇ ਅਮਰ ਸਿੰਘ ਚਮਕੀਲਾ ਗੀਤਕਾਰ ਹੀ ਲਿਖਿਆ ਜੀ
@surinderpalsingh4208
@surinderpalsingh4208 Ай бұрын
ਸੀਤਲ ਸਿੰਘ ਸੀਤਲ ਦੀ ਅਵਾਜ਼ ਵਿੱਚ ਤੂੰ ਲਿਆ ਦੇ ਅਫੀਮ ਦਾ ਤੋਲਾ ਵੀ ਚਮਕੀਲੇ ਦਾ ਲਿਖਿਆ ਹੋਇਆ ਹੈ ਜੀ
@ParminderSingh-nd2vr
@ParminderSingh-nd2vr 15 күн бұрын
ਚਮਕੀਲਾ ਸਾਹਿਬ ਦੀ ਉਮਰ ਉਸ ਸਮੇ ਮਸਾਂ 17 ਸਾਲ ਦੀ ਸੀ ਜਦੋਂ ਇਹ ਗੀਤ ਲਿਖੇ. ਕੀ ਹੁੰਦੀ ਆ 17 ਸਾਲ ਉਮਰ ਦਸੋ. ਅਜਕਲ ਤਾਂ ਸਤਾਰਾਂ ਸਾਲ ਦੇ ਮੁੰਡਿਆਂ ਨੂੰ ਪੰਜਾਬੀ ਤੱਕ ਨਹੀਂ ਪੜ੍ਹਨੀ ਆਓਂਦੀ
@PML00024
@PML00024 14 күн бұрын
ਸ਼ੁਕਰੀਆ ਸਰਦਾਰ ਪਰਮਿੰਦਰ ਸਿੰਘ ਜੀ ਆਪ ਜੀ ਦੀ ਟਿੱਪਣੀ । 17 ਸਾਲ ਦੇ ਬੱਚੇ ਤਾਂ ਕੀ ਜੀ। ਮੈਨੂੰ ਲੱਗਦਾ 99% ਪੰਜਾਬੀਆਂ ਨੂੰ ਪੰਜਾਬੀ ਲਿਖਣੀ ਤੇ ਬੋਲਣੀ ਨਹੀਂ ਆਉਂਦੀ। ਪੈਰ ਚ ਬਿੰਦੀ ਵਾਲੇ ਅੱਖਰਾਂ ਦਾ ਬਹੁਤੇ ਲੋਕ ਉਚਾਰਨ ਕਰਨ ਨ੍ਹੀਂ ਜਾਣਦੇ। ਤੁਸੀਂ ('ਪੜ੍ਹ') ਲਿਖਿਆ ਪਰ ਬਹੁਤੇ ਲੋਕ ਪੜ ਲਿਖਦੇ ਨੇ
@jaspreetsandhu789
@jaspreetsandhu789 2 ай бұрын
Bai Ji Arshad Rane da KZbin channel da link send kar do!
@PML00024
@PML00024 2 ай бұрын
Kihrhe Arshad Rane da Bai??
@PML00024
@PML00024 2 ай бұрын
kzbin.info/www/bejne/j2iZfmqGnsanh6c ਮੈਂ ਸਕ੍ਰੀਨ ਸ਼ੌਟ ਲਾਇਆਸੰਧੂ ਬਾਈ ਬਲੌਕ ਹੋਈ ਵੀਡਿਓ ਦਾ 16 ਗੀਤ ਸੀ 3 ਬਲੌਕ ਕਰਤੇ ਯੂਟਿਊਬ ਨੇ। ਦੇਖੋ ਬਲੌਕ ਵੀਡੀਓ ਜਿਹੜੀ ਤੁਸੀਂ ਪੁੱਛਦੇ ਸੀ ਕਿਵੇਂ ਬਲੌਕ ਹੁੰਦੀ ਆ
@jaspreetsandhu789
@jaspreetsandhu789 2 ай бұрын
Peshawar Wala Pakhtoon Da Channel
@PML00024
@PML00024 2 ай бұрын
ਬਹੁਤ ਤਾਂ ਜਰਮਨੀ ਦੀ ਅਸਾਈਲਮ ਲੈ ਗਿਆ ਸੰਧੂ ਸਾਬ੍ਹ। ਚੈੱਨਲ ਉਹਦਾ ਡੀਲੀਟ ਹੋ ਗਿਆ। ਕ੍ਰਿਸ਼ਚਨ ਪ੍ਰੈਸ ਐ ਸਾਉਦੀ ਅਰਬ ਤੋਂ ਉਹਦਾ ਚੈੱਨਲ ਸਰਚ ਕਰ ਲਵੋ। ਉੱਥੋਂ ਮਿਲਜੂ ਕੁਰਤਬੀ, ਜ਼ਲਾਲਾਇਨ ਤੇ ਬੂਖ਼ਾਰੀ ਦਾ ਕੰਮ
@user-ld3om5bq8h
@user-ld3om5bq8h 2 ай бұрын
Old is gold
Haha😂 Power💪 #trending #funny #viral #shorts
00:18
Reaction Station TV
Рет қаралды 15 МЛН
1 or 2?🐄
00:12
Kan Andrey
Рет қаралды 34 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 14 МЛН
ਮੋਟੀ - ਮੋਟੀ ਅੱਖ ਵਾਲੀ Mohd. SADIQ and RANJIT KAUR// Lyricst Bansal baaple wala
3:40
ਦੀਦਾਰ ਸੰਧੂ ਅਮਰ ਨੂਰੀ
5:22
Weather post Punjab
Рет қаралды 34 М.
Jatt Mirza Kharlan Da - (Part 1) - Surinder Shinda
26:15
DesiHiFi
Рет қаралды 533 М.
Zattybek & ESKARA ЖАҢА ХИТ 2024
2:03
Ескара Бейбітов
Рет қаралды 115 М.
Ozoda - JAVOHIR ( Official Music Video )
6:37
Ozoda
Рет қаралды 9 МЛН
Sadraddin - Jauap bar ma? | Official Music Video
2:53
SADRADDIN
Рет қаралды 5 МЛН
Көктемге хат
3:08
Release - Topic
Рет қаралды 225 М.
Sardor Tairov - Sen meni yeding (Official Music Video)
5:02
Sardor Tairov Official
Рет қаралды 2,1 МЛН
akimmmich (feat. Turar) - UMYTTYŃ BA?| official lyric video
2:54