1985 ਦੇ ਮਸ਼ਹੂਰ ਗਾਇਕ ਅਮਰ ਸਿੰਘ ਸ਼ੇਰਪੁਰੀ ਨੇ ਕਿਉਂ ਛੱਡੀ ਗਾਇਕੀ?? || ਚਮਕੀਲੇ ਨਾਲ ਕੀ ਸਨ ਸੰਬੰਧ ?? || DPNEWS37

  Рет қаралды 6,503

DPNEWS 37

DPNEWS 37

Ай бұрын

Пікірлер: 12
@sidhurureke
@sidhurureke 18 күн бұрын
ਅਸੀਂ ਅਮਰ ਸਿੰਘ ਸ਼ੇਰਪੁਰੀ ਤੇ ਸੁਰਿੰਦਰ ਮੋਹਣੀ ਜੀ ਤੇ ਗੱਜਣ ਸਿੰਘ ਤਲਵੰਡੀ ਨਾਲ 1977 ਚ ਮੇਰੀ ਭੂਆ ਜੀ ਦੇ ਵਿਆਹ ਚ ਦੋ ਅਖਾੜੈ ਲਵਾਏ ਸਨ ਮੇਰੀ ਉਮਰ ਓਦੋਂ ਬੇਸ਼ਕ 7ਸਾਲ ਸੀ ਪਰ ਮੈਨੂੰ ਸਾਰਾ ਯਾਦ ਆ ਕਿ ਇਸ ਜੋੜੀ ਨੇ ਅਖਾੜੇ ਚ ਬਹੁਤ ਵਧੀਆ ਰੰਗ ਬੰਨ੍ਹਿਆ ❤❤❤
@user-kz5ex1cy3e
@user-kz5ex1cy3e Ай бұрын
ਕਰਨੈਲ ਸਿੰਘ ਸ਼ੇਰਪੁਰੀ ਜੀ ਦੇ ਦੋਗਾਣੇ ਬਹੁਤ ਵਧੀਆ ਸੀ
@GurdeepSingh-sp9ul
@GurdeepSingh-sp9ul 21 күн бұрын
ਦੋਗਾਣੇ ਕਿਹੜੇ ਹਨ ਕਰਨੈਲ ਸ਼ੇਰਪੁਰੀ ਦੇ
@RajinderSingh-bo8ym
@RajinderSingh-bo8ym 20 күн бұрын
ਬਹੁਤ ਹੀ ਹਸਮੁਖ ਨਰਮ ਸੁਬਾਹ ਦੇ ਮਾਲਕ ਸਨ। ਅਮਰ ਸਿੰਘ,ਸ਼ੇਰਪੁਰੀ।
@user-kz5ex1cy3e
@user-kz5ex1cy3e Ай бұрын
ਸੌਰੀ ਜੀ ਕਰਨੈਲ ਸਿੰਘ ਸ਼ੇਰਪੁਰੀ ਜੀ ਇੱਕ ਗੀਤਕਾਰ ਹਨ ਗਾਇਕ ਅਮਰ ਸਿੰਘ ਸ਼ੇਰਪੁਰੀ ਜੀ ਹਨ
@HarjinderSingh-ot4mw
@HarjinderSingh-ot4mw 18 күн бұрын
Very nice
@dpnews3753
@dpnews3753 15 күн бұрын
Thanks
@NirmalSingh-bz3si
@NirmalSingh-bz3si 20 күн бұрын
ਅਮਰ ਸਿੰਘ ਸ਼ੇਰਪੁਰੀ ਜੀ ਦੇ ਆਪਣੇ ਸਮੇ ਹਿੱਟ ਗੀਤ ਰਿਕਾਰਡ ਹੋਏ??ਸ਼ੋਹਣੇ ਯਾਰ ਨੇ ਚੁਬਾਰਾ ਪਾਇਆ? ਲੱਗ ਜਾ ਕਲੇਜੇ ਜਾਦੀਂ ਵਾਰ ਪੂਰਨਾ ??ਮਾਹੀ ਵੇ ਮਾਹੀ ਮੈਨੂੰ ਭੰਗ ਚੜਗੀ ?ਹੋਰ ਵੀ ਬਹੁਤ ਗੀਤ ਰਿਕਾਰਡ ਹੋਏ ??ਰੱਬ ਉਨਾਂ ਨੂੰ ਸਾਤੀਂ ਦੇਵੇ ??ਕੀ ਹੋਣ ਸੁਰਿੰਦਰ ਮੋਹਿਣੀ ਜੀ ਕੀ ਕਰਦੇ ਨੇ ਕਿਥੇ ਨੇ ਦੱਸਣਾ ??ਸਸਅ 🎉🎉🎉😢😢😢
@dpnews3753
@dpnews3753 5 күн бұрын
Thank you for your response
@baldevsingh9391
@baldevsingh9391 5 күн бұрын
ਪਤਰਕਾਰ ਜੀ ਥੋੜਾ ਯਾ ਉਂਚੀ ਬੋਲ ਪੈਂਦੇ ਤਾ ਚੰਗਾ ਸੀ
@dpnews3753
@dpnews3753 5 күн бұрын
Use your hand phns please
@amarjeetsinghamar7197
@amarjeetsinghamar7197 8 күн бұрын
ਪੱਤਰਕਾਰ ਬਿਮਾਰ ਆਂ ਲੱਗਦਾ
ਘੁੰਡ ਵਿੱਚ ਨਹੀਂ ਲੁਕਦੇ | K Deep Jagmohan Kaur | Full LP Record |
41:09
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 34 М.
La final estuvo difícil
00:34
Juan De Dios Pantoja
Рет қаралды 28 МЛН
어른의 힘으로만 할 수 있는 버블티 마시는법
00:15
진영민yeongmin
Рет қаралды 8 МЛН
Kuldeep Manak Stinder Biba & Parkash Sidhu | Kali Gani Mitran Di | ਕਾਲ਼ੀ ਗਾਨੀ ਮਿੱਤਰਾਂ ਦੀ |
30:49
ਜੌਹਲ ਅਤੇ ਹੁੰਦਲ਼ ਸੰਗੀਤ Johal&Hundal Music
Рет қаралды 60 М.
ਹੱਥ ਘੁੱਟ ਲਿਆ ਜੇਠ ਨੇ |  Surinder Shinda Gulshan Komal, Sonia, Kuldeep Kaur & Neetu ਜੇਠ ਭਰਜਾਈ ਦੇ ਗੀਤ
48:47
ਤੂੰਬੀ ਦੇ ਉਸਤਾਦ
15:10
PUNJABINAMA ਪੰਜਾਬੀਨਾਮਾ
Рет қаралды 8 М.
La final estuvo difícil
00:34
Juan De Dios Pantoja
Рет қаралды 28 МЛН