2 ਮੌ.ਤਾਂ ਨਾਲ ਮਰਿਆ ਸਿਸਟਮ ਤੇ ਇਨਸਾਨੀਅਤ, ਮੁੰਡੇ ਨੂੰ ਕਿਸੇ ਨਾ ਚੁੱਕਿਆ ਸਗੋਂ ਖੋਲ੍ਹ ਲੈ ਗਏ ਗੱਡੀ ਦੇ ਟਾਇਰ

  Рет қаралды 64,805

Punjabi Lok Channel

Punjabi Lok Channel

Күн бұрын

Пікірлер: 366
@kulwinderk308
@kulwinderk308 Ай бұрын
ਸੜਕ ਸੁਰੱਖਿਆ ਫੋਰਸ,ਰਾਜਪੁਰਾ ਬਹੁਤ ਵਧੀਆ ਫੋਰਸ ਹੈ। ਨਵੀਂ ਭਰਤੀ ਵਾਲ਼ੇ ਮੁੰਡਿਆਂ ਦਾ ਵਤੀਰਾ ਬਹੁਤ ਵਧੀਆ ਹੈ। ਇਕ ਵਾਰੀ ਸਾਡਾ ਐਕਸੀਡੈਂਟ ਗਗਨ ਚੌਂਕ, ਰਾਜਪੁਰਾ ਕੋਲ਼ ਹੋ ਗਿਆ ਸੀ। ਇਹ ਫੋਰਸ ਸਾਡੇ ਕੋਲ਼ 10 ਮਿੰਟਾਂ ਦੇ ਅੰਦਰ ਪਹੁੰਚ ਗਈ ਸੀ ਤੇ ਸਾਡੀ ਮਦਦ ਕੀਤੀ।
@sadhusingh8152
@sadhusingh8152 Ай бұрын
ਸਾਡੀ ਪੁਲਿਸ ਵਿੱਚ ਚੰਗੇ ਇਨਸਾਨ ਭਲੇ ਲੋਕ ਸੋਹਣੇ ਚੰਗੇ ਦਿਲ ਵਾਲਾ ਏ ਨੌਜਵਾਨ ਹਣ ਗੇ ਭਲਾ ਹੋਵੇ ਉਨਾ ਦਾ ਰੱਬ ਤਰੱਕੀ ਦੇਵੇ
@jeetasingh9510
@jeetasingh9510 Ай бұрын
@@kulwinderk308 very good project but needs proper supervision for best results.
@Mera_Jija
@Mera_Jija Ай бұрын
ਕੁੜੀਆ ਨਾਲ਼ ਬੈਠ ਕੇ ਓਵਰ ਸਪੀਡ ਗੱਡੀ ਚਲਾਉਗੇ ਐਕਸੀਡਂਟ ਤਾਂ ਹੋਣਗੇ ਪੰਜਾਬ ਨੂੰ ਨਸ਼ਾ ਤੇ ਫੁੱਕਰੀ ਦੋਨੋਂ ਖ਼ਤਮ ਕਰ ਰਹੇ ਹਨ ਵਾਹਿਗੁਰੂ ਮੇਹਰ ਕਰੇ
@GaganGrewal-v5x
@GaganGrewal-v5x Ай бұрын
Car de speed 140 ho nai je Holi hundi ta ruk jani c
@AmritSingh-sj1bt
@AmritSingh-sj1bt Ай бұрын
ਸਾਰੇ ਇੱਕ ਸਾਈਡ ਤੋਂ ਹੀ ਸੋਚਦੇ ਨੇ ਕਾਹਦੇ ਐਸਐਸਐਫ ਪਹੁੰਚੀ ਨੀ, ਇਹ ਵੀ ਤਾਂ ਦੇਖੋ ਕੇ ਐਸਐਸਐਫ ਨੂੰ ਕਿਸੇ ਨੇ inform ਕੀਤਾ ਜਾ ਨਹੀ। ਪੱਤਰਕਾਰ ਸਾਹਿਬ ਨੂੰ ਬੇਨਤੀ ਆ ਕੇ ਜਿੰਨਾ ਦੀ jaan SSF ਨੇ ਬਚਾਈ ਆ ਓਹਨਾ ਦਾ v interview ਕਰਿਓ। ਹਰ ਚੀਜ਼ ਚ ਸਿਰਫ ਗਲਤੀਆ ਹੀ ਕੱਢਣੀਆਂ ਕੋਈ ਚੰਗੀ ਗੱਲ ਨੀ ।
@jashpalsingh1875
@jashpalsingh1875 Ай бұрын
Up Bihar ਤੋ ਵੀ ਬੁਰੀ ਹਾਲਤ ਹੋ ਗਈ ਰੰਗਲੇ ਪੰਜਾਬ ਦੀ 😢😢😢
@sabi-mansa
@sabi-mansa Ай бұрын
ਸਹੀ ਜੀ ਲੱਖ ਲਾਹਨੇਤ ਸਰਕਾਰ ਦੇ
@ManinderpalSingh-m5m
@ManinderpalSingh-m5m Ай бұрын
ਨਾ ਭਰਾ ਇਨਾ ਮਾੜਾ ਤੇ ਨਹੀਂ , ਪਰ ਮਾੜਾ ਜਰੂਰ ਹੈ
@MattuBoys-e5m
@MattuBoys-e5m Ай бұрын
ਰੰੰਗਲਾ ਪੰਜਾਬ ਨਈ! ਹੁਣ ਤਾਂ ਬੱਸ ਕੰਗਲਾ ਪੰਜਾਬ ਰਹਿ ਗਿਆ ! ਵੀਰ ਜੀ
@Harpreetsingh-682
@Harpreetsingh-682 Ай бұрын
Ssf bhut vdia kmm kr rhi aa eh accident te 5 min ch ponch jndi aa sade dost da accident hoya c basantpur de near shambhu wali ssf team 5 min ch ponch gyi and kuch minta ch hospital ch poncha dita jis nal ohna di jaan bach gyi thanx ssf team❤
@rajveerkhurmi2416
@rajveerkhurmi2416 Ай бұрын
ਹੁਣ ਤਕ ਦੀ ssf d ਕਾਰਵਾਈ ਪੋਜ਼ੀਟਿਵ ਆਈ aw,TUC pehle o jo glt ds rhe o, SSF call aon de 10mint ton pehlan hazr hundi aw,eh galt beyan ne sare,nale high speed te gaddi ਚੱਲੂ,ਐਕਸੀਡੈਂਟ ਹੋਊ,ਨਾਲ ਕੁੜੀ aw,,othe SSF ki kru
@davinder2296
@davinder2296 Ай бұрын
Veer ji mainu ta ssf ne hi bacha leya mera v accident hoya c pichle mahine par ssf wale moke te puj gye ta bacha ho gya
@EntertainmentAccount82
@EntertainmentAccount82 Ай бұрын
Ssf ਬਹੁਤ ਵਧੀਆ ਕੰਮ ਕਰ ਰਹੀ ਹੈ । ਮੇਰੀ ਗੱਡੀ ਖਰਾਬ ਹੋਈ ਸੀ ਬਾਘਾ ਪੁਰਾਣਾ ਦੇ ਨੇੜੇ ਮੇਰੇ ਕੋਲ5-7 ਮਿੰਟ ਵਿਚ ਗੱਡੀ ਪੋਂਚ ਗਈ ਸੀ
@gauravchaudhary3958
@gauravchaudhary3958 23 күн бұрын
Pur jis route te eh accident hoya otho da jehra inspector h oh ssf di gaddi nu ropar ljaa k naake lgaanda and paise ikathe krda jadki oh gaddi ehna nu government ne looka di seva lyi road te accident nu bachaan lyi lgayi es inspector te kaarvayi honi chahi di
@muskannirankari8127
@muskannirankari8127 Ай бұрын
Bhai ssf ਨੂੰ ਬਦਨਾਮ ਨਾ ਕਰੋ ਅਸੀਂ ਲੋਕ ਬਿਨਾਂ kise ਲਾਲਚ ਤੋਂ ਲੋਕਾਂ ਦੀ ਸੇਵਾ ਕਰਦੇ ਹਾਂ ਸਾਨੂੰ ਜਦੋਂ ਵੀ ਫ਼ੋਨ ਆਉਂਦਾ ਹੈ ਅਸੀਂ ਉਸ ਟਾਈਮ ਤੇ ਪਹੁੰਚ ਕੇ ਮੁੱਡਲੀ ਸਹਾਇਤਾ ਦਿੰਦੇ ਹਾਂ and ਹਸਪਤਾਲ਼ ਪਹੁੰਚਾਇਆ ਜਾਂਦਾ ਹੈ ਬਸ ਲੋੜ ਹੁੰਦੀ ਹੈ ਇਕ ਫੋਨ ਆਉਣ ਦੀ
@viralvideos6424
@viralvideos6424 Ай бұрын
ਅੱਜਕੱਲ ਤਾਂ ਪੱਤਰਕਾਰੀ ਵੀ ਇਮਾਨਦਾਰ ਨਹੀਂ ਰਹੀ। ਥੋੜੇ ਜੇ ਵੱਧ view ਲੈਣ ਮਾਰੇ ਗੱਲ ਦੀ ਸੱਚਾਈ ਦੇਖੇ ਬਿਨਾ ਪੁਲਸ ਆਲਿਆ ਤੇ ਸਾਰੀ ਗੱਲ ਸੁੱਟ ਦਿੰਦੇ ਆ। ਸਾਰੇ ਪੰਜਾਬ ਨੂੰ ਪਤਾ SSF ਕਿੰਨਾ ਸੋਹਣਾ ਕੰਮ ਕਰ ਰਹੀ ਆ। ਪਰ ਨਹੀਂ , ਇਹਨਾਂ ਨੂੰ ਤਾਂ ਚੰਗੇ ਕੰਮ ਵੀ ਰਾਸ ਨੀ ਆਉਂਦੇ । ਹਰ ਜਗ੍ਹਾ politics.... ਦੋਗਲਾਪਨ ਮੁਬਾਰਕ🎉
@vickysingh-vt4te
@vickysingh-vt4te Ай бұрын
ਉਹ ਤੇਰੇ ਸਾਹਮਣੇ ਬੋਲਦਾ ਪਿਆ ਵੀ ਦੱਸ ਹਜ ਰੁਪਆ ਲੈ ਕੇ ਮੁੱਕਰ ਗਈ ਪੁਲਿਸ ਓਏ ਇਹਦੇ ਵਿੱਚ ਵਿਊਆਂ ਦੀ ਕੀ ਗੱਲ ਹੋ ਗਈ
@JagtarSingh-mo8tq
@JagtarSingh-mo8tq Ай бұрын
ਸਾਡੇ ਸਾਹਮਣੇ ਦੀ ਗੱਲ ਆ ਬੱਸੀ ਪਠਾਣਾ ਐਕਸੀਡੈਂਟ ਹੋਇਆ ਸੀ ਨਵੀਂ ਪੁਲਸ ਨੇ ਆ ਕੇ ਉਸਨੂੰ ਬਚਾਇਆ 👍 ਬਹੁਤ ਵਧੀਆ ਕੰਮ ਕੀਤਾ ਭਗਵੰਤ ਮਾਨ ਨੇ ।
@sandeepmand4334
@sandeepmand4334 Ай бұрын
Ssf force doing good job .. ਤੁਸੀ ਬਿਨਾ ਕੁਝ ਜਾਣੇ ਫੋਰਸ ਤੇ ਉਂਗਲੀ ਨੀ ਚੁੱਕ ਸਕਦੇ ।ਇਹ ਆਪਣਾ ਕੰਮ ਬਹੁਤ ਵਦੀਆ ਕਰ ਰਹੇ ਨੇ , ਨੌਜਵਾਨ ਮੁੰਡੇ ਕੁੜੀਆਂ ਬਿਨਾ ਕਿਸੇ ਲਾਲਚ ਆਪਣੇ ਡਿਊਟੀ ਵਦੀਆ ਨਿਭਾ ਰਹੇ ਨੇ ਸਭ ।
@krnveer6224
@krnveer6224 Ай бұрын
Right
@Mera_Jija
@Mera_Jija Ай бұрын
ਗੱਡੀ ਦੇ ਹਾਲਾਤ ਤੋਂ ਲਗਦਾ 120 + ਸਪੀਡ ਹੋਣੇ ਤੇ ਕਸੂਰ ਪੁਲਸ ਦਾ
@janvikapoormoonak6051
@janvikapoormoonak6051 Ай бұрын
👍
@kulwinderk308
@kulwinderk308 Ай бұрын
Shi gl aa
@nimabutter2802
@nimabutter2802 Ай бұрын
ਬਾਈ ਜੀ ਕੁੱਝ ਵਿਊ ਲਈ ਅੱਧ ਅਧੂਰੀ information ਨਾ ਦਿਉ ਜੀ ਨਵੀ ਬਣੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਬਹੁਤ ਵਧੀਆ ਵਤੀਰੇ ਅਤੇ ਮਦਦ ਕਰਨ ਵਾਲੇ ਹਨ
@vikramjassi87
@vikramjassi87 Ай бұрын
ਹਮੇਸ਼ਾ ਇੱਕ ਸਾਈਡ ਤੋਂ ਨਾ ਫੈਂਸਲਾ ਲੇ ਲਿਆ ਕਰੋ । ਪੱਤਰਕਾਰ ਵੀਰ ਨੂੰ ਬੇਨਤੀ ਆ ਕਿ Punjab police SSF ਦੀ ਖਾਮੀਆਂ ਦਿਖਾਇਆ ਨੇ ਤਾਂ ਚੰਗੀ ਚਿਜਾ ਵੀ ਦਿਖਾ ਦਿਓ । ਕਹਿੰਦੇ ਹੁੰਦੇ ਆ ਬੰਦਾ 100 ਕੰਮ ਵਧੀਆ ਕਰਦੇ ਉਹ ਨੀ ਦੇਖਣਾ ਜੋ ਇੱਕ ਗ਼ਲਤੀ ਕਰਦੇ ਤਾਂ ਉਸੀ ਚੀਜ ਨੂੰ ਮੁੱਖ ਰੱਖ ਕੇ ਦਿਖਾ ਦਿੰਦੇ ਆ ਕਿ ਆਹ ਤਾਂ ਐਵੇਂ ਆ ਜੀ । ਗੱਡੀ ਦੀ ਹਾਲਤ ਦੇਖ ਕੇ ਲਗਦਾ ਆ ਇਸਦੀ Speed ਬੁਹਤ ਤੇਜ ਸੀ। ਤੇ ਪੰਜਾਬ ਪੁਲਿਸ SSF ਨੂੰ ਜੇ ਕੋਈ ਖ਼ਬਰ ਮਿਲੂ ਕਿ ਇਥੇ ਐਕਸੀਡੈਂਟ ਹੋਇਆ ਤਾਹਿ ਪਹੁੰਚਣ ਗੇ ਐਵੇਂ ਪਤਾ ਥੋੜਾ ਲਗ ਸਕਦਾ ਆ । Area ਥੋੜਾ ਜਿਹਾ ਨੀ ਹੈਗਾ ਓਹਨਾ ਕੋਲ । ਚੰਗੀ ਤਰਾ ਪਤਾ ਕਰਿਆ ਕਰੋ ਪੱਤਰਕਾਰ ਵੀਰ ਐਵੇਂ ਨੀ ਬਦਨਾਮ ਨਹੀ ਕਰੀਦਾ । ਅਗਰ ਕੋਈ ਚੰਗਾ ਕੰਮ ਚਲਦਾ ਹੋਵੇ ਉਸਦੀ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਨਾ ਕਿ ਉਸਦੇ ਪੈਰ ਪਿੱਛੇ ਨੂੰ ਖਿੱਚਣੇ ਚਾਹੀਦੇ । ਬਾਕੀ ਪੰਜਾਬ ਨੂੰ ਚੰਗੇ ਪੱਤਰਕਾਰਾਂ ਦੀ ਲੋੜ ਹੈ ।
@AvtarSingh-pw7fv
@AvtarSingh-pw7fv Ай бұрын
ਇਸੇ ਕਰਕੇ ਕਿਹਾ ਜਾ ਰਿਹਾ ਹੈ ਸਰਕਾਰ , ਪ੍ਰਸ਼ਾਸ਼ਨ ਤੇ ਸਮਾਜ ਸੱਭ ਦਾ ਬੇੜਾ ਗ਼ਰਕ ਹੋ ਗਿਆ ਹੈ ਤੇ ਹੁਣ ਤਾਂ ਐਦਾ ਲੱਗਦਾ ਜਿਵੇਂ ਉਲਟੀ ਗੰਗਾ ਭੇਵੇ ਵੱਲ ਚਲ ਪਈ ਹੈ
@BaljitBhatti-m3g
@BaljitBhatti-m3g Ай бұрын
10 ਹਜਾਰ ਹੋਰ ਦੇ ਦਿਓ ਪੁਲਿਸ ਗਰੀਬ ਹੈ , ਤੁਹਾਡਾ ਸ਼ਾਇਦ ਭਲਾ ਹੋ ਜਾਵੇ ।
@JogaSingh-v9n
@JogaSingh-v9n Ай бұрын
‏‪1:53‬‏ ‏‪1:54‬‏
@Singh-ti
@Singh-ti Ай бұрын
ਬਹੁਤ ਮਾੜਾ ਹੋਇਆ ਵੀਰੇ ਹੋਣਾ ਨਾਲ 😢😢😢
@jasvirsingh6007
@jasvirsingh6007 Ай бұрын
Speed slow rakhyea kro fir ssf tuhadi gaddi de rakhi thoda krugeee je ssf nu accident de infirmation mildi hai ta har kisi de help kita jandi hai baki galti driver de badnam ssf nu kr rhe 🙏
@rajjikaur9006
@rajjikaur9006 Ай бұрын
Shi gl aa
@riyasaini2474
@riyasaini2474 Ай бұрын
Shi gal hai
@AmritSingh-sj1bt
@AmritSingh-sj1bt Ай бұрын
Sahi gall
@SajjansinghSomal
@SajjansinghSomal Ай бұрын
ਪੱਤਰਕਾਰ ਵੀ ਜੀ ਸਤਿ ਸ੍ਰੀ ਅਕਾਲ ਇੱਕ ਤੁਸੀਂ ਹੋ ਜਿਹੜੇ ਆਵਾਜ਼ ਉਠਾਉਂਦੇ ਹੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@GurnekSingh-l6c
@GurnekSingh-l6c Ай бұрын
ਵੀਰ ਥਲੀ ਜੀ ਪੰਜਾਬ ਪੁਲਿਸ ਲਈ ਤੇ ਪੰਜਾਬ ਪੰਜਾਬੀਅਤ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਜੀ 💚👏👏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💯💚👏😭😭😭😭😭😭
@baljeetkaur3380
@baljeetkaur3380 Ай бұрын
Tuhda eh hi km aa
@sukhmeetbajwa730
@sukhmeetbajwa730 Ай бұрын
ਬਹੁਤ ਮਾੜਾ ਹੋਇਆ ਪਰ ਗਲਤੀ ਚਲਾਣ ਵਾਲੇ ਦੀ ਲੱਗਦੀ ਹੈ ਏਨੇ ਵਡੀ ਰੋਡ ਤੇ ਪਿਛੋਂ ਜਾ ਕੇ ਮਾਰਨਾ ਰੌਗ ਸਾਈਡ ਤੋ ਲੱਗਣ ਲੱਗਾ ਹੋਣਾ ਏ
@Jaswinder_72
@Jaswinder_72 Ай бұрын
ਲੇਕੇ ਬੇਠ ਗਿਆ ਦਿੱਲੀ ਮਾਡਲ ਪੰਜਾਬ ਨੂੰ
@GurdeepSingh-su5ev
@GurdeepSingh-su5ev Ай бұрын
ਬਾਈ ਪੰਜਾਬ ਵਿੱਚ ਪੰਜਾਬ ਮਾਡਲ ਹੀ ਨਾ ਕਿ ਦਿੱਲੀ ਮਾਡਲ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੋਣਾ ਚਾਹੀਦਾ ਪੰਜਾਬ ਵਿੱਚ
@HarpreetSingh-ne5lq
@HarpreetSingh-ne5lq Ай бұрын
ਗੱਡੀ ਦਾ ਹਾਲ ਦੇਖ ਪਤਾ ਲੱਗਦਾ ਸਪੀਡ ਬਹੁਤ ਜਿਆਦਾ ਸੀ ਹੁਣ ਦੋਸ਼ SSF ਨੂੰ ਦੇ ਰਹੇ ਨੇ। not good thing
@amanpreet6849
@amanpreet6849 Ай бұрын
Sada Ropar head te accident hoiya c Ropar Ssf ne 5 mint ch Sanu hospital pochiya Ssf bhot help v kr rhi e 112 te call kiti C assi uthe bhot logg khare c Kise ne help ni kiti
@narindergill1483
@narindergill1483 Ай бұрын
ਹੋਲੀ ਚਲਾ ਲਵੋ ਗੱਡੀ120 ਤੋਂ ਵੀ ਉਪਰ ਲੱਗਦੀ ਸਹੇਲੀਆਂ ਨਾਲ ਬਹਾ ਕੇ ਫੁਕਰੈ ਹੋ ਜਾਂਦੇ
@rajjikaur9006
@rajjikaur9006 Ай бұрын
ਗੱਡੀ ਦੀ ਹਾਲਤ ਦੇਖਕੇ ਲੱਗਦਾ ਹੈ ਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ। ਗੱਡੀ ਦੀ ਸਪੀਡ ਘੱਟ ਰੱਖਣੀ ਚਾਹੀਦੀ ਹੈ।
@kulwinderk308
@kulwinderk308 Ай бұрын
Hnji
@KewalSingh-u8b
@KewalSingh-u8b Ай бұрын
Sahi gal hai
@daljeetsingh9621
@daljeetsingh9621 Ай бұрын
Apni galti ni dekhni
@DeepAbrol-jx9jn
@DeepAbrol-jx9jn Ай бұрын
ਸਹੀ ਗੱਲ‌ ਆ ਥਲੀ ਵੀਰ ਜੀ ਇਸ ਸਰਕਾਰ ਕਰਕੇ ਕਲਯੁੱਗ ਆ ਗਿਆ ਏ
@Maveshk6880
@Maveshk6880 Ай бұрын
ਏਸ ਰੂਟ ਤੋਂ ਹਜ਼ਾਰਾ ਈ ਗੱਡੀਆਂ ਲੰਘਦੀਆਂ ਨੇ ਵੀਰ ... ਪਰ ਰਾਤ ਨੂੰ 90% Accident ਸ਼ਰਾਬ ਪੀ ਕੇ ਹੁੰਦੇ ਨੇ 'ਜਾਂ ਫਿਰ ਓਵਰ ਸਪੀਡ ਦੀ ਅਣਗਹਿਲੀ ਕਰਕੇ। ਸਭ ਨੂੰ ਦੁੱਖ ਹੈ ਕਿ 2 ਨੌਜਵਾਨਾਂ ਦੀ ਜਾਨ ਗਈ,, ਬਹੁਤ ਮਾੜੀ ਗੱਲ ਹੋਈ ਹੈ ਇਹ,, , ਸਾਡੀ ਵੀ ਹਮਦਰਦੀ ਹੈ ਪਰਿਵਾਰ ਨਾਲ । ਪਰ ਪੁਲਿਸ ਦਾ ਕੋਈ ਕਸੂਰ ਨੀ ਏਥੇ , ਓਹ ਵੀ ਇਨਸਾਨ ਈ ਨੇ । ਅਸੀ ਵੀ ਖਰੜ ਦੇ ਈ ਹਾਂ , ਲੋਕਾਂ ਦੀ ਜਿਆਦਾ ਗਲਤੀ ਹੁੰਦੀ, ਰਾਤ ਨੂੰ ਦੇਖਦੇ ਹਾਂ ਅਸੀ ।ਨਵੇਂ ਪੁਲਿਸ ਵਾਲੇ ਮੁੰਡੇ ਸਾਰੇ ਵਧੀਆਂ ਕੰਮ ਕਰਦੇ ਨੇ , ਉਨ੍ਹਾਂ ਦਾ Morale ਨਾ ਡਾਊਨ ਕਰੋ । ਪੁਲਿਸ ਹਰੇਕ ਦੀ ਗੱਡੀ 'ਚ ਵੜ੍ਹ ਕੇ ਤਾਂ ਨੀ ਬੈਠ ਸਕਦੀ ਹੁਣ। ਕੁਝ ਆਪਣੀ ਵੀ ਜ਼ਿੰਮੇਵਾਰੀ ਸਮਝੋ 1)ਗੱਡੀ ਸ਼ਰਾਬ ਪੀ ਕੇ ਨਾ ਚਲਾਓ ,2) ਗੱਡੀ ਓਵਰ ਸਪੀਡ ਨਾ ਚਲਾਓ 3) ਹੁਲੜਬਾਜ਼ੀ 'ਚ ਡਰਾਈਵ ਨਾ ਕਰੋ ।🙏🙏🙏
@HarjinderSingh-eg3ji
@HarjinderSingh-eg3ji Ай бұрын
ਇੱਕ ਪੁਲਿਸ ਆਲਾ ਪੈਸੇ ਲੈਂਦੇ ਸਾਰੇ ਤਾਂ ਨੀ ਲੈਂਦੇ ਹੋਣਗੇ ਬਾਈ ਸਾਰੀ ਐਸਐਸਐਫ ਫੋਰਸ ਨੂੰ ਮਾੜਾ ਕਹਿ ਰਹੇ ਆ ਬਾਈ ਹੋਰੀ ਗਲਤੀ ਇਕ ਕਰਦਾ ਮਾੜੇ ਸਾਰੇ ਇਹ ਕਿੱਥੋ ਦਾ ਇਨਸਾਫ਼ ਆ ਇਕੋ ਇਕੋ ਚੰਗਾ ਕੰਮ ਕੀਤਾ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਬਣਾ ਕੇ ਸੇਵਾ ਹੀ ਕਰ ਰਹੇ ਆ ਉਹ 24/7 ਹਾਜ਼ਿਰ ਆ ਰਹਿੰਦੇ ਆ ਸਾਰੇ 112 ਡਾਇਲ ਕਰੋ ਕਿਸੇ ਗਰੀਬ ਨਾਲ ਧੱਕਾ ਨੀ ਕਰਦੇ ਮਾੜਾ ਨੀ ਬੋਲਦੇ ਕਿਸੇ ਨੂੰ ਪਿਆਰ ਨਾਲ ਡੀਲ ਕਰਦੇ ਆ ਬਾਕੀ ਸੋਚ ਸੋਚ ਦਾ ਫਰਕ ਆ ਜਿੰਨਾ ਦੇ ਮਰਦੇ ਮਰਦੇ ਬਚਾ ਲਏ ਐਸਐਸਐਫ ਨੇ ਕਦੇ ਓਹਨਾ ਨੂੰ ਵੀ ਪੁੱਛ ਲਿਆ ਕਰੋ ਪੱਤਰਕਾਰ ਸਾਬ ਅਗਲਾ ਇਕੋ ਗੱਲ ਕਹਿੰਦਾ ਰੱਬ ਬਣ ਕੇ ਬਹੁੜੇ ਆ ਐਸਐਸਐਫ ਆਲੇ ਲੋਕ ਵੀਡੀਓ ਬਣਾ ਕੇ ਸਟੇਟਸ ਲਾ ਸਕਦੇ ਆ ਕੋਈ ਹੋਣਾ ਜਿਹੜਾ ਕਹਿੰਦਾ ਹੋ ਆਪਾ ਹੈਲਪ ਕਰ ਦਿੰਨੇ ਆ ਬਾਈ ਦੇ ਸੱਟ ਲੱਗੀ ਆ ਬਸ ਫੋਨ ਕੱਡ ਲੈਣਾ ਸੌਖਾ ਬਾਈ ਖੂਨ ਡੁਲਦਾ ਦੇਖ ਡਰਦੇ ਮਿੰਟ ਖੜ ਦੇ ਵੀ ਨੀ ਦੇਖ ਕੇ ਲੋਕ ਤੁਰਦੇ ਬਣ ਦੇ ਆ ਸੁਕਰ ਕਰੋ ਸੜਕ ਸੁਰੱਖਿਆ ਫੋਰਸ ਆਲੇ ਸਪੈਸ਼ਲ ਐਕਸੀਡੈਂਟ ਕੇਸ ਲਈ ਡਿਊਟੀ ਤੇ ਮੌਜੂਦ ਹੁੰਦੇ ਆ ਕਦੇ ਇਹ ਦੇਖਿਆ ਪਹਿਲਾਂ ਕਿੰਨੇ ਮਰਦੇ ਸੀ ਹੁਣ ਕਿੰਨੇ ਘੱਟ ਗਏ ਇਹ ਆਕੜੇ ਮਾੜਾ ਕਹੋ ਖ਼ਾਮੀਆਂ ਕਿਹੜੇ ਮਹਿਕਮੇ ਚ ਨੀ ਹੁੰਦੀਆ ਟੀਚਰ ਸੌਂਦੇ ਨੀ ਕੱਲ੍ਹ ਇਕ ਬੰਦਾ ਐਡਵੋਕੇਟ ਸੀ ਦਾਰੂ ਦਾ ਰੱਜਿਆ ਸੀ ਓਹਨੂੰ ਕਿਸੇ ਮਾੜਾ ਨੀ ਕਹਿਣਾ ਪੁਲਸ ਆਲੇ ਕਿੰਨਾ ਕ ਟਾਈਮ ਆਪਣੇ ਘਰ ਦਿਆ ਨੂੰ ਦਿੰਦੇ ਆ ਪਰਿਵਾਰ ਕੋਲ ਬੈਠਣ ਦਾ ਕੋਈ ਤਿਓਹਾਰ ਮਨਾਉਣ ਲਈ ਕੋਈ ਛੁੱਟੀ ਨੀ ਹੋਰ ਮਹਿਕਮੇ ਆਲੇ ਸੜਕਾਂ ਤੇ ਧੁੱਪੇ ਨੀ ਖੜ ਦੇ ਦਫ਼ਤਰ ਚ ਬੈਠੇ ਪੈਸੇ ਲੈਂਦੇ ਆ ਸਾਰੇ ਪੁਲਸ ਆਲੇ ਮਾੜੇ ਨ੍ਹੀ ਹੁੰਦੇ 2011 2016 2021 ਦੇ ਭਰਤੀ ਮੁੰਡਿਆ ਨੂੰ ਮਿਲੋ ਕਦੇ ਬਾਈ ਤੋ ਬਿਨਾ ਗੱਲ ਨੀ ਕਰਦੇ ਗਾਲ ਤੋ ਬਿਨਾ ਗੱਲ ਨੀ ਕਰਦੀ ਸੀ ਪੁਲਸੀਏ ਉਹ ਹੁਣ ਫਰਕ ਦਿਸ ਰਿਹਾ ਨਵੇ ਮੁੰਡੇ ਆ ਸੁਪੋਰਟ ਕਰੋ ਫੇਰ ਆਹ ਗੱਲਾਂ ਕਰਕੇ ਇਹ ਵੀ ਕਹਿਣ ਗੇ ਵੀ ਜਿੰਨਾ ਮਰਜ਼ੀ ਕਰਲੋ ਚੰਗਾ ਲੋਕਾਂ ਨੇ ਕਹਿਣਾ ਮਾੜਾ ਹੀ ਆ ਫੇਰ ਇਹਨਾ ਚ ਤੇ ਪਹਿਲਾਂ ਆਲਿਆਂ ਪੁਲਿਸ ਆਲਿਆ ਚ ਫਰਕ ਕੀ ਰਹਿ ਗਿਆ
@Saroha-y1
@Saroha-y1 Ай бұрын
ਸਤਿ ਸ੍ਰੀ ਆਕਾਲ ਸਾਰਿਆ ਨੂੰ ਮੈ ਅਪਣੇ ਪੰਜਾਬ ਦੇ ਪੰਜਾਬੀਅਤ ਹੋਣ ਦਾ ਮਾਣ ਕਰਦਾ ਹਾਂ ਜੋ ਵੀ ਅੱਜ ਦੇ ਸਮੇਂ ਵਿੱਚ ਆਪਣੇ ਮੌਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਜੋਂ ਬਹੁਤ ਵਧੀਆ ਕੰਮ ਕਰਦੀ ਆ ਨਾਲ ਹੀ ਆਪਣੇ ਸੜਕ ਸੁਰਖਿਆ ਫੋਰਸ ਦਾ ਉਦਘਾਟਨ ਕੀਤਾ ਜੋ ਬਹੁਤ ਵਧੀਆ ਫੋਰਸ ਹੈ ਤੇ ਜੌ ਵੀ ਵੀਰ ਆਪਣੇ ਇਸ ਫੋਰਸ ਵਿੱਚ ਹਨ ਉਹ ਮੁੰਡੇ ਬਹੁਤ ਦਿਲੋ ਤਨ - ਮਣ ਨਾਲ ਆਪਣਾ ਕੰਮ ਕਰ ਰਹੀ ਹੈ ਸਾਨੂੰ ਇਸ ਫੋਰਸ ਤੇ ਅਤੇ ਜੌ ਵੀਰ ਇਸ ਫੋਰਸ ਵਿੱਚ ਨੇ ਸਾਨੂੰ ਇਹਨਾਂ ਤੇ ਮਾਣ ਹੈ ਵਾਹਿਗੁਰੂ ਇਹਨਾਂ ਤੇ ਮੇਹਰ ਦਾ ਹੱਥ ਰੱਖੇ 🙏♥️
@kulwinderk308
@kulwinderk308 Ай бұрын
Right
@riyasaini2474
@riyasaini2474 Ай бұрын
💯
@vandimandav9102
@vandimandav9102 Ай бұрын
112 te call kro SSF tan hi augi bina call ton tan kise nu v ni pta lgg skda k kite accident hoya 2 km da route tan hai ni gaddian da jihna di jaan bachi aa ohna nu puchna bnda k ohna di time naal help hoyi k nai
@rajjikaur9006
@rajjikaur9006 Ай бұрын
Shi gll aa👍
@SUKHDEEPSINGH-qo5sc
@SUKHDEEPSINGH-qo5sc Ай бұрын
Shi gal a
@NarinderSingh-od9kr
@NarinderSingh-od9kr Ай бұрын
ਏਸ ਇਲਾਕੇ ਦੇ MLA MP ਮੰਤਰੀ ਨੂੰ ਫੁੱਲਾਂ ਦੇ ਹਾਰ ਪਾਏ ਜਾਣ.......l
@GurnekSingh-l6c
@GurnekSingh-l6c Ай бұрын
ਬਹੁਤ ਜ਼ਿਆਦਾ ਮਾੜੀ ਗੱਲ ਹੈ ਤੇ ਦੋ ਘਰਾਂ ਦੇ ਦੀਵੇ ਗੁਲ ਹੋ ਗਏ ਓ ਇਨਸਾਨ ਨਹੀਂ ਸੀ, ਜਿਹਨਾਂ ਦੋ ਜਾਨਾਂ ਬਚਾਉਣ ਦੀ ਬਜਾਏ ਗੱਡੀ ਦੇ ਸਮਾਨ ਨੂੰ ਪੈ ਗਏ। ਦੂਜੀ ਸ਼ਰਮ ਵਾਲੀ ਗੱਲ ਐ ਕਿ ਲੜਕੀ ਤੇ ਲੜਕਾ ਤੜਫ ਦੇ ਰਹੇ ਕਿਸੇ ਨੇ ਚੁੱਕਿਆ ਨਹੀਂ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯💚👏
@harmandeepkaur-o1f
@harmandeepkaur-o1f Ай бұрын
ਪੱਤਰਕਾਰ ਸਾਹਿਬ ਜੀ ਤੁਸੀ ਇੰਟਰਵਿਊ ਲੈਣ ਆਏ ਔ.. ਥੋਨੂੰ ਕਿਸੇ ਤੋ ਪਤਾ ਲੱਗਿਆ ਯਾ ਕੋਲ ਕੀਤੀ ਆ ਕਿਸੀ ਨੇ ਤਾਹਿ ਆਏ ਔ.. ਫੇਰ SSF ਬਿਨਾ ਕੋਲ ਯਾ information ਤੋਂ ਕਿਵੇਂ ਉੱਥੇ ਪਹੁੰਚ ਜੇ.. ਜੇ ਥੋਡੇ ਕੋਲ ਕੋਈ ਤਰੀਕਾ ਹੈ ਤਾਂ ਦਾਇਓ please ਅਸੀ improvoe ਕਰ ਲਵਾਂ ਗੇ.. but ਬਿਨਾ ਗੱਲ ਤੋਂ ਤੇ misinformation nal patrakarita ni ਕਰਨੀ ਚਾਹੀਦੀ.. ਨਾਲੇ ਗੱਡੀ ਸਾਈਡ ਤੇ ਯਾ toe ਕਰਵਾਣਾ IO ਥਾਣੇ ਦੀ ਡਿਊਟੀ ਆ.. SSF ਰਾਖੀ ਥੋਡਾ ਕਰੁ ਗੀ ਸਾਰਾ ਦਿਨ ਓਥੇ। ਬਾਕੀ ਰਹੀ ਗੱਲ ਜਿਹੜੇ case ਹੁਣ ਤੱਕ SSF ਨੇ deal ਕੀਤੇ ਆ ਓਹਨਾ ਦਾ interview ਲਵੋ ਜੇ ਕੋਈ ਮਾੜਾ ਕਹਿ ਦਵੇ ਤਾਂ ਸਾਨੂੰ ਕਹੀਓ।
@jagtarSingh-vn1yh
@jagtarSingh-vn1yh Ай бұрын
ssf ਬਹੁਤ ਸਹੀ ਕੰਮ ਕਰ ਰਹੀ ਆ ਆਪਣੀ ਜਗ੍ਹਾ.... ਕੁਝ ਕੁ views ਲੈਣ ਲਈ ਐਵੇਂ ਨਾ ਬਦਨਾਮ ਕਰੀ ਜਾਓ । negativity ਵਿਕਦੀ ਵੀ jyadaw ਆ ਅੱਜ ਕੱਲ੍ਹ ...🙏🏻
@harpreetkaur-b5p
@harpreetkaur-b5p Ай бұрын
ਪੱਤਰਕਾਰ ਜੀ ਤੁਸੀਂ ਆਪ ਵੀ ਕੁਝ ਕਰ ਲਿਆ ਕਰੋ,, ਤੁਹਾਡਾ ਦੱਸੋ ਕੀ ਯੋਗਦਾਨ ਆ,,,, CM ਦੀ ਫੋਰਸ ਵਧੀਆ ਕੰਮ ਕਰ ਰਹੀ ਆ
@jatindersidhu3105
@jatindersidhu3105 Ай бұрын
SSF doing good job ... How can the police reach the accident site without any information?
@HarryMeet-g6x
@HarryMeet-g6x Ай бұрын
ਪੰਜਾਬ ਵਿੱਚ ਬਿਲਕੁਲ ਯੂ ਪੀ ਬਿਹਾਰ ਵਰਗਾ ਹਾਲ ਹੋ ਰਿਹਾ,
@parmaanaulakh4649
@parmaanaulakh4649 Ай бұрын
ਸ਼ਰਮ ਕਰੋ ਜੀ ਬਾਈ ਸਿਆਸਤ ਕਰਨੀ ਛੱਡੋ 2 ਮੌਤਾਂ ਹੋਈਆਂ।। ਐਕਸੀਡੈਂਟ ਦਾ ਕਾਰਨ ਦਸੋ ਪਹਿਲਾਂ ਜੇਹ ਗੱਡੀ ਕਿਤੇ ਕਾਰ ਜਾਂ ਮੋਟਰ ਸਾਈਕਲ ਵਿਚ ਵਜਦੀ ਫਿਰ ਕਿੰਨੇ ਮਰਨੇ ਸੀ।। ਬਾਕੀ ਗੱਲ ssf ਦੀ ਓਹ ਆਪਣੀ ਡਿਊਟੀ ਵਧੀਆ ਕਰ ਰਹੀ ਆ ਆਪਣੇ ਪੱਧਰ ਤੇ। ਜਿਹਨਾਂ ਦੀ ਮਦਦ ਕੀਤੀ ਆ ਓਹਨਾ ਦੀ ਵੀ ਇੰਟਰਵਿਊ ਕਰੋ sir
@chahalsaabh4882
@chahalsaabh4882 Ай бұрын
ਗੱਡੀ ਦੀ ਹਾਲਤ ਦੱਸਦੀ ਆ ਗੱਡੀ ਓਵਰ ਸਪੀਡ ਤੇ ਸੀ ਲੋਕ ਪਹਿਲਾਂ ਆਪਣਾ ਕਸੂਰ ਨੀ ਦੇਖਦੇ ਫਿਰ ਲਾਹਨਤਾਂ ਦੂਜਿਆਂ ਨੂੰ ਪਾਉਦੇ ਆ,ਬਾਕੀ ਪੁਲਿਸ ਨੂੰ ਸੁਪਨਾ ਤਾਂ ਨੀ ਆਉਦਾ ਭਰਾਵੋ ਪੁਲਿਸ ਤਾਂ ਫੋਨ ਕਰੇ ਤੇ ਹੀ ਆਉਗੀ ਬਿਨਾਂ ਫੋਨ ਕਰੇ ਤੋਂ ਪੁਲਿਸ ਨੂੰ ਕੀ ਪਤਾ ਲਗਦਾ ਵੀ ਕਿਥੇ ਕੀ ਹੋਈ ਜਾਂਦਾ,ਨਾਲੇ ਪੈਸੇ ਪੁਲਿਸ ਨੇ ਨਹੀ ਲੲਏ ਜਿਸ ਹੈਡਰੇ ਵਾਲੇ ਨੇ ਟਰੱਕ ਸਾਈਡ ਤੇ ਕੀਤਾ ਉਹਨਾ ਨੇ ਲਏ ਆ, ਪੁਲਿਸ ਆਪਣੇ ਕੋਲੋਂ ਕਿਥੋਂ ਪੈਸੇ ਦੇ ਦਿਉ ਹਰ ਰੋਜ ਐਨੇ ਐਕਸੀਡੈਂਟ ਹੁੰਦੇ ਆ । ਸਿਰਫ ਪਾਰਟੀ ਬਾਜੀ ਦੇ ਚੱਕਰ ਚ ਤੁਸੀ ਪੁਲਿਸ ਦੇ ਗਲ ਚ ਹੱਥ ਪਾ ਲੈਨੇ ਓ ਯਰ ਪੁਲਿਸ ਵਾਲੇ ਵੀ ਏਸੇ ਪੰਜਾਬ ਦੇ ਪਿੰਡਾ ਸ਼ਹਿਰਾਂ ਦੇ ਲੋਕ ਆ ਉਹ ਕੋਈ ਰੋਬੋਟ ਤਾਂ ਨੀ ਹੈਗੇ , ਪੁਲਿਸ ਵਾਲੇ ਮਰੀਜ ਨੂੰ ਲੈਕੈ ਹਸਪਤਾਲ ਲੈਗੇ ਪਿੱਛੋਂ ਇਹ ਕੈਮਰੇ ਤੇ ਬੋਲਣ ਵਾਲੇ ਆਪਣੀ ਗੱਡੀ ਤਾਂ ਘੱਟੋ ਘੱਟ ਆਪ ਲਿਜਾ ਸਕਦੇ ਸੀ ਕਿ ਇਹ ਵੀ ਹੁਣ ਇਹੋ ਉਡੀਕ ਕਰਦੇ ਸੀ ਵੀ ਹੁਣ ਕੋਈ ਹੋਰ ਮਰ ਜੇ ਇਹਨਾਂ ਕੋਲ ਆਪਣੀ ਗੱਡੀ ਲਿਜਾਣ ਨੂੰ ਟਾਈਮ ਨੀ ਹੈਗਾ ਕਹਿੰਦੇ ਸਾਡੇ ਕੋਲ ਕੰਮ ਹੀ ਬਹੁਤ ਆ ਫੇਰ ਪੁਲਿਸ ਹੁਣ ਗੱਡੀ ਇਹਨਾ ਦੇ ਘਰ ਤਾਂ ਛੱਡ ਨੀ ਸਕਦੀ ।ਯਰ ਐਵੇਂ ਪਾਰਟੀਬਾਜੀ ਦੇ ਚੱਕਰ ਚ ਪਰਸ਼ਾਸ਼ਨ ਨੂੰ ਖਿੱਚ ਲੈਣਾ ਪੁਲਿਸ ਨੂੰ ਖਿੱਚ ਲੈਣਾ ਚੰਗੀ ਗੱਲ ਨੀ ਅਸੀ ਵੇਖਿਆ ਇਹ ਮੁਲਾਜਮ ਬਹੁਤ ਜਲਦ ਪਹੁੰਚਦੇ ਆ ਐਕਸੀਡੈਂਟ ਤੇ ਅਤੇ ਫਸਟ ਏਡ ਦੇ ਕੇ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਦੇ ਆ।ਪਰ ਆਪਣਾ ਕਸੂਰ ਦੇਖੋ ਐਨੀ ਤੇਜ ਗੱਡੀ ਸ਼ੁਕਰ ਆ ਟਰੱਕ ਚ ਵੱਜੀ ਆ ਜੇ ਕਿਸੇ ਹੋਰ ਕਾਰ ਜਾਂ ਬਾਈਕ ਚ ਵੱਜੀ ਹੁੰਦੀ ਪਤਾ ਨੀ ਕਿੰਨੇ ਘਰਾਂ ਦੇ ਵਿੱਚ ਸੱਥਰ ਵਿਛਣੇ ਸੀ। ਵੱਡੀਆਂ ਵੱਡੀਆਂ ਗੱਡੀਆਂ ਲੈਕੇ ਲੋਕ ਸੋਚਦੇ ਆ ਆਪਾਂ ਤਾਂ ਹੁਣ ਸੇਫ ਆਂ ਆਪਣੀ ਐਡੀ ਗੱਡੀ ਨੂੰ ਤਾਂ ਕੁਛ ਨੀ ਹੁੰਦਾ ਦੱਬੀ ਚੱਲੋ ਉਵਰ ਸਪੀਡ ਤੇ ਜੇ ਇਹੋ ਜਾ ਐਕਸੀਡੈਂਟ ਹੋ ਗਿਆ ਫਿਰ ਦੋਸ ਸਰਕਾਰਾਂ ਨੂੰ ਪੁਲਿਸ ਨੂੰ ਤੇ ਪਰਸ਼ਾਸ਼ਨ ਨੂੰ, ਇਹ ਚੰਗੀ ਗੱਲ ਨੀ ਜੇ ਫੋਨ ਕਰੇ ਤੋਂ ਵੀ ਪੁਲਿਸ ਮੱਦਦ ਲੲਈ ਨਾ ਆਉਦੀ ਫੇਰ ਕਹਿ ਸਕਦੇ ਸੀ।ਪਰ ਕੲਈ ਵਾਰ ਬੰਦਾ ਆਪਣਾ ਕਸੂਰ ਛਪਾਉਣ ਲੲਈ ਜਾਂ ਗੱਡੀ ਦੇ ਨੁਕਸਾਨ ਦੇ ਪੈਸੇ ਲੋਣ ਲਈ ਵੀ ਗਲਤ ਬਿਆਨ ਬਾਜੀ ਸ਼ੁਰੂ ਕਰ ਦਿੰਦਾ ਇਹ ਮਾੜੀ ਗੱਲ ਆ। ਸੱਚ ਨੂੰ ਸੱਚ ਕਹੋ🙏
@gurzmaan
@gurzmaan Ай бұрын
ਨੀਚ ਤਾਂ ਦੇਖੇ ਪਰ ਯਾਰਾਂ ਦੀ ਮੌਤ ਤੇ ਵਿਊ ਲੈਣ ਵਾਲੇ ਪਹਿਲੀ ਵਾਰ ਦੇਖੇ ਭੋਰਾ ਦੁੱਖ ਨਹੀਂ ਇਹ ਬੰਦੇ ਨੂੰ ਮੌਤ ਦਾ ਨਾਲ਼ੇ ਇਹ ਪੱਤਰਕਾਰ ਨੂੰ ਵੀ ਮੈਡਲ ਪਾਉਣ ਵਾਲਾ ਜਿਹੜਾ ਅਲਾਏ ਵੀਲ ਦਾ ਦੁੱਖ ਮਨਾ ਰਿਹਾ ਜਿਹੜਾ ਆਕਸੀਜਨ ਊਕਸੀਜਨ ਕਹੀ ਜਾਂਦਾ ਇਹ ਕਿਸੇ ਪਾਰਟੀ ਦਾ ਟੱਟੂ ਆ ਇਹੋ ਜਿਹੀ ਪੱਤਰਕਾਰੀ ਸੁਣਕੇ ਵੀ ਸ਼ਰਮ ਆਉਂਦੀ ਆ ਲੱਖ ਦੀ ਲਾਹਨਤ ਆ ਪੁਲਿਸ ਵਾਲੇ ਤੇ ਜਿਹਨਾਂ ਨੇ ਹਾਲੇ ਤੱਕ ਰੋਡ ਨਹੀ clear ਕਰਾਇਆ ਤੇ ਪੈਸੇ ਲੈਤੇ
@IqbalSingh-ps1mg
@IqbalSingh-ps1mg Ай бұрын
ਆਮ ਪਾਰਟੀ ਫੇਲ ਫੇਲ ਫੇਲ
@sainibalwinder9764
@sainibalwinder9764 Ай бұрын
ਸਰਦਾਰ ਭਗਤ ਸਿੰਘ ਦਾ ਵੀ ਨਾਮ ਇਸ ਸਰਕਾਰ ਨੇ ਬਦਨਾਮ ਕਰਕੇ ਰੱਖ ਦਿੱਤਾ ਸਾਨੂੰ ਨਹੀਂ ਚਾਹੀਦੀ ਇਹ ਸਰਕਾਰ ਜਿਹਦੇ ਵਿੱਚ ਇਨਸਾਨੀਅਤ ਨਾਂ ਦੀ ਚੀਜ਼ ਹੀ ਨਹੀਂ
@jindersinghjindersingh8402
@jindersinghjindersingh8402 Ай бұрын
ਦਿੱਲੀ ਮਾਡਲ ਲੈ ਕੇ ਬੈਠ ਗਿਆ ਪੰਜਾਬ ਨੂੰ
@jindersinghjindersingh8402
@jindersinghjindersingh8402 Ай бұрын
ਬੇੜਾ ਗ਼ਰਕ ਕਰਤਾ ਆਪ ਸਰਕਾਰ ਨੇ ਹੋਰ ਪਾ ਲੋ ਭੰਡ ਸਰਕਾਰ ਨੂੰ ਬੋਟਾ
@gopalsingh-jn1bu
@gopalsingh-jn1bu Ай бұрын
Ahoo pehlan tan y hunde nass te evve de accident
@technicalanuji802
@technicalanuji802 Ай бұрын
ਸੁਖਬੀਰ ਬਾਦਲ ਦਾ ਰਾਜ ਥੋੜੀ ਆ ਜੋ ਵੀਡੀਓ ਦੇਖਣ ਤੋ ਬਾਦ ਪੁਲਸ ਆਲੇ 10000 ਲੈਣ ਵਾਲੇ ਨੂੰ ਨੋਕਰੀ ਤੋ ਡਿਸਮਿਸ ਕਰ ਦੇਣਾ ਸੀ ਹੁਣ ਸੁਖਬੀਰ ਬਾਦਲ ਤਾ ਯਾਦ ਆਉਦਾ ਹੋਣਾ
@DALVEERDHALIO
@DALVEERDHALIO Ай бұрын
Ssf bahut vdiaa force hai mera accident hoya c bahut bura pr ohna krke meri jaan bch gyi 🙏 ewe hi naa kise nu bura keha kro
@gurmukhsingh9717
@gurmukhsingh9717 Ай бұрын
ਥੱਲੀ ਵੀਰ ਜੀ ਗੱਡੀ ਡਰਾਈਵਰ ਨੂੰ ਗੱਡੀ ਦੀ ਸਪੀਡ 70+80 ਦੀ ਹੋਣੀ ਚਾਹੀਦੀ ਫਿਰ ਗੱਡੀ ਦੀ ਬਰੇਕ ਲੱਗ ਜਾਂਦੀ ਵੱਡੀ ਗੱਡੀ ਵਿੱਚ ਬੈਠ ਜਾਂਦੇ ਫਿਰ ਗੱਡੀ ਦੀ ਸਪੀਡ 100+120 ਦੀ ਜਾਂਦੇ ਫਿਰ ਜਦੋਂ ਗੱਡੀ ਵੱਜ ਜਾਂਦੀ ਫਿਰ ਬੰਦੇ ਦੀ ਮੋਤ ਪੱਕੀ
@hirdeysingh1971
@hirdeysingh1971 Ай бұрын
100,120 nhi ghto ghat eh gaddi di speed 150 hoygi😮
@sukh1239
@sukh1239 Ай бұрын
over speed krke hoea accident aide ch ssf da ki kasoor aa veer eh ਨਵੇਂ ਮੁੰਡੇ ਬਹੁਤ ਵਧੀਆ call kro gy ta 5 mint ch paunch jade ne aive na kise de glti da ਪਾਰਟੀਬਾਜੀ ਕਰਕੇ ਪੁਲਿਸ ਨੂੰ ਮਾੜਾ ਬੋਲੀ ਜਾਊ
@Harbans_electronic
@Harbans_electronic Ай бұрын
ਬਹੁਤ ਹੀ ਮਾੜੀ ਖਬਰ ਹੈ ਵਾਹਿਗੁਰੂ ਜੀ ਮੇਹਰ ਕਰੋ
@JagtarSingh-mo8tq
@JagtarSingh-mo8tq Ай бұрын
ਜਿਸਨੂੰ ਕੁੱਤਾ ਨੀ ਪੁੱਛਦਾ ਉਹ ਵੀ ਭਾਸ਼ਣ ਦੇਂਦਾ ਆ , ਸਿਆਸਤ ਦੀ ਰੋਟੀ ਸੇਕਦੇ ਰਹੋ ,
@jaswinderarora168
@jaswinderarora168 Ай бұрын
ਥਲੀ ਵੀਰ ਗੱਡੀ ਦੀ ਸਪੀਡ 80-90ਦੀ ਹੋਣੀ ਚਾਹੀਦੀ ਆ ਪਰ 130+ ਚੱਲਦੇ ਆ
@gursharnsingh2547
@gursharnsingh2547 Ай бұрын
Gaddi 120+ c .. baki ssf wale munde bhut vadia km kr rhe a .. sada accident hoya c .. sanu 5 mint ch hospital pahucha ta c te bchaa ho gya sada
@ravichoudhary7768
@ravichoudhary7768 Ай бұрын
ਬਾਈ ਜੀ ਬਹੁਤ ਮਾੜਾ ਹੋਇਆ ਪਰ ਬਾਈ g ਸਾਡੇ area ch SSF force apna kmm bhtt vdya way nal kr rhi aa। Ssf team nu call krn to 5 mint ch team ponch jaandi hai is accident baare syd kise ne call nhi kri howe gi onaa nu. Baki waheguru parivar nu bhana mann di himmat bakshe
@GULABSINGH-sy1bc
@GULABSINGH-sy1bc Ай бұрын
ਪੂਰੀ ਜਾਣਕਾਰੀ ਤਾਂ ਰੱਖ ਲਓ ਇਹ ssf ਦਾ ਕੰਮ ਥੋੜੀ ਆ ਗੱਡੀ ਦੀ ਰਾਖੀ ਕਰਨ ਲਈ ਇਹ misinformation bhra ਤੈਨੂੰ
@Saroha-y1
@Saroha-y1 Ай бұрын
ਜੌ ਵੀ ਵਾਹਿਗੁਰੂ ਨੇ ਚਾਇਆ ਉਹ ਰੱਬ ਨੂੰ ਮਨਜੂਰ ਆ ਹੁਣ ਆਪਾਂ ਨੂੰ ਕਿ ਪਤਾ ਆ ਕਿ ਪਤਾ ਗੱਡੀ ਦੀ ਸਪੀਡ ਜਿਆਦਾ ਹੋਵੇ ਫਿਰ ਕੀ ਪਤਾ ਮੁੰਡੇ ਕੁੜੀ ਦੋਨਾਂ ਨੇ ਸ਼ਰਾਬ ਪੀਤੀ ਹੋਵੇ ਬਾਕੀ ਇਹ ਕਿ ਆਪਾਂ ਕਿਸੇ ਦੂਜਿਆ ਦੀ ਕੋਈ ਗਲਤੀ ਨਹੀਂ ਕੱਢ ਸਕਦੇ ।
@simranjeetsingh-ox1gn
@simranjeetsingh-ox1gn Ай бұрын
ਰੋਜ਼ ਸ਼ਰਾਬ ਪੀ ਕੇ ਗੱਡੀ ਚਲਾਉਣੀ ਤਾਂ ਏਹੀ ਕੁਝ ਹੋਣਾ
@manveermumara6370
@manveermumara6370 Ай бұрын
ਇੱਕ ਪੱਖ ਦੇਖ ਰਹੇ ਨੇ ਜਿਹਨਾ ਦੀਆਂ ਬਚਾਈਆਂ ਜਾਨਾ ਓਹਨਾ ਲਈ ਰੱਬ ਆ। ਕਾਰਨ ਤਾਂ ਜਾਣ ਲਓ ਵੀ ਆਈ ਕਿਉ ਨਹੀਂ ssf
@AnchalKhatri-fy5bj
@AnchalKhatri-fy5bj Ай бұрын
Ssf apna km boht vdiya trike naal kr rhi a
@GagandeepSingh-nc8go
@GagandeepSingh-nc8go Ай бұрын
ਬਾਈ ਜੀ ਗੱਡੀ ਦੀ ਹਾਲਤ ਦੇਖੋ ਗੱਡੀ ਬਹੁਤ ਜਿਆਦਾ ਓਵਰ ਸਪੀਡ ਸੀ ,,ਬਹੁਤ ਮਾੜਾ ਹੋਇਆ 2 ਮੌਤਾਂ ਹੋਈਆਂ ਪਰ ਆਪਾਂ ਨੂੰ ਵੀ ਚਾਹੀਦਾ ਕੇ ਓਵਰ ਸਪੀਡ ਨਾ ਚਲਾਈ ਏ ਗੱਡੀ
@damansaroa1437
@damansaroa1437 Ай бұрын
SSF team bhut vadea kamm kr rhi a veer
@Manjindersingh-tr4ex
@Manjindersingh-tr4ex Ай бұрын
Ess road te ssf di gaddi nahi lagi hoi …… ssf vdiya kam kr rhi aa punjab ch
@avnee365
@avnee365 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ ਬਾਈ ਅੱਜ ਦੇ ਦੋਰ ਵਿੱਚ ਜੇ ਸਰਕਾਰਾ ਫੇਲ ਨੇ ਤਾਂ ਤੁਸੀਂ ਕੋਈ ਆਪਣੀ ਜ਼ੁੰਮੇਵਾਰੀ ਸਮਝੌ ਐਨੀ ਸਪੀਡ ਬਾਈ ਕਾਹਲੀ ਨਾਲੋਂ ਦੇਰੀ ਚੰਗੀ ਬਾਈ ਬਹੁਤ ਮਾੜਾ ਹੌਇਆ ਬਾਈ ਕੱਲਾ ਪੁੱਤ ਹੀ ਨਹੀਂ ਕਈ ਜ਼ਿੰਦਗੀਆਂ ਵੀ ਗਈਆ ਨੇ ੳਹ ਮਾਂ ਬਾਪ ਨੂੰ ਇਕਲੌਤੇ ਪੁੱਤ ਦਾ ਦੁੱਖ ਸਦਾ ਲਈ ਭੋਗਣਾ ਪੈਣਾ ਬਾਈ ਕਾਹਲੀ ਨਾਲ ਕੁਝ ਨਹੀਂ ਹੁੰਦਾ ਕੋਈ ਵੀ ਮਸੀਨਰੀ ਨੂੰ ੳਵਰ ਸਪੀਡ ਕੰਟਰੋਲ ਕਰਨਾ ਬਹੁਤ ਔਖਾਂ ਬਾਈ ਰਹੀ ਗੱਲ ਚੋਰੀਆ ਦੀ ਹੁਣ ਤਾਂ ਵਿਚਾਰੇ ਗ਼ਰੀਬ ਬੰਦੇ ਸਾਈਕਲ ਵਾਲੇ ਵੀ ਲੁੱਟੇ ਜਾਂਦੇ ਨੇ ਮੇਰਾ ਮੌਟਰ ਸਾਈਕਲ 13/09/24 ਨੂੰ ਸੁਨਾਮ ਸਟੈਂਡ ਪਾਰਕਿੰਗ ਚੋਂਰੀ ਹੋ ਗਿਆ ਮਿਲਿਆ ਨਹੀਂ ਪਾਰਕਿੰਗ ਵਾਲੇ ਮੁੱਕਰ ਗਏ fri ਕਰਵਾਈ ਕੁਝ ਨਹੀਂ ਹੋਇਆ ਮਸਾਂ ਕਿਸ਼ਤਾਂ ਪੁਰੀਆ ਕਰੀਆਂ ਸੀ pb13ag 8102 ਬਾਈ ਇੱਕ ਕਿਸ਼ਤ ਹੋਰ 5000 ਦੀ ਦੱਸਣ ਵਾਲੇ ਨੂੰ 9417361580 ਅਵਤਾਰ ਸਿੰਘ ਚੱਠਾ ਨਨਹੇੜਾ
@amandeepamandeep9752
@amandeepamandeep9752 Ай бұрын
Sarkar nu koi farak nai painda jina da Marda farak ta ohna nu painda bahut dukh hunda eda di khabar sun ke😢
@AmritpalSingh-ti7bf
@AmritpalSingh-ti7bf Ай бұрын
ਸਰਕਾਰ 100% ਫੇਲ ਸਿਸਟਮ 100% ਫੇਲ
@Singh-ti
@Singh-ti Ай бұрын
Sarkar fail ya bilkul bas bhagwant di comedy khacha chwala pass ne 😡😡
@Chouhan-s7k
@Chouhan-s7k Ай бұрын
ਸ਼ਾਬਾਸ਼ੇ ਰਾਤ ਨੂੰ ਕੁੜੀਆ ਨਾਲ ਘੁੰਮੋ ਨਸ਼ਾ ਕਰਕੇ ਗੱਡੀ ਓਵਰ ਸਪੀਡ ਚਲਾਓ ਸਿੱਧੀ ਟੱਕਰ ਮਾਰੋ ਤੇ ਗਲਤੀ ਪ੍ਰਸ਼ਾਸਨ ਤੇ ਪੁਲਿਸ ਦੀ ਗੱਡੀ ਦੀ ਹਾਲਤ ਦੇਖੀ ਕਿੰਨੀ ਤੇਜ਼ ਸੀ ਕੁੜੀ ਨੂੰ ਨਾਲ ਬੈਠਾ ਕ ਫੁਕਰਾ ਬਣਦਾ ਸੀ ਜ ਇੰਡੇਵਰ ਗੱਡੀ ਦਾ ਇਹ ਹਾਲ ਹੋ ਸਕਦਾ ਤਾ ਸੋਚੋ ਗੱਡੀ ਦੀ ਸਪੀਡ ਕਿੰਨੀ ਹੋਣੀ ਨਾਲੇ ਮੁੰਡੇ ਨੂੰ ਗਏ ਨੂੰ ਚਾਰ ਦਿਨ ਨੀ ਹੋਏ ਇਨਾਂ ਨੂੰ ਟਾਇਰਾ ਦੀ ਪਾਈ ਹੈ ਜਾਨ ਜਿਆਦਾ ਕੀਮਤੀ ਸੀ ਕ ਟਾਇਰ
@kulwinderk308
@kulwinderk308 Ай бұрын
ਬਿਲਕੁਲ ਸਹੀ ਗਲ
@1022Joraphantwantv
@1022Joraphantwantv Ай бұрын
ਜਦੋ ਤੇਰਾ ਕੋਈ ਜਾਊ ਤੈਨੂੰ ਉੱਦੋ ਪਤਾ ਲੱਗੂ
@1022Joraphantwantv
@1022Joraphantwantv Ай бұрын
ਜਦੋ ਤੇਰਾ ਕੋਈ ਜਾਊ ਤੈਨੂੰ ਉੱਦੋ ਪਤਾ ਲੱਗੂ
@Chouhan-s7k
@Chouhan-s7k Ай бұрын
@@1022Joraphantwantv ਮੇਰਾ ਕੋਈ ਦੁਸ਼ਮਣ ਨਹੀ ਪਰ ਦੂਜਿਆ ਤੇ ਉਂਗਲ ਚੱਕਣ ਤੋ ਪਹਿਲਾ ਆਪਣੇ ਵੱਲ ਦੇਖੋ ਮੇਰਾ ਕੋਈ ਰਾਤ ਨੂੰ ਕੋਈ ਕੁੜੀ ਬਿਠਾ ਕ ਓਵਰਸਪੀਡ ਗੱਡੀ ਨੀ ਚਲਾਂਦਾ
@sherkamboj9480
@sherkamboj9480 Ай бұрын
Kharar gaddi 100 120 te normal chaldi aa je TUC houli chlaoge te taa kise ne tuhade vich thok Deni aa
@BhupinderSingh-go8qp
@BhupinderSingh-go8qp Ай бұрын
ਵਾਹਿਗੁਰੂ ਲੱਖ ਲੱਖ ਦੀ ਲਾਹਨਤਾਂ ਐਹੋ ਜਿਹੇ ਲੋਕਾਂ ਤੇ 😢
@JeejaJi-y5x
@JeejaJi-y5x Ай бұрын
ਬੇੜਾ ਗ਼ਰਕ ਸਿਸਟਮ ਤੇ ਸਰਕਾਰ ਦਾ
@jeetasingh9510
@jeetasingh9510 Ай бұрын
Insaniyat vi mar gyi
@KalaSerron
@KalaSerron Ай бұрын
ਜਾਰ ਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ​@@jeetasingh9510
@GULABSINGH-sy1bc
@GULABSINGH-sy1bc Ай бұрын
Ehna lokan ne tan babe nanak nu ni chhadia Badnaam krn to good force ssf
@SukhChhanna
@SukhChhanna Ай бұрын
ਅੱਜਕਲ ਮੀਡੀਆ ਵੀ ਨਫ਼ਰਤ ਭਰੀਆਂ ਖਬਰਾਂ ਦਿਖਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਜੋ ਪ੍ਰਸ਼ਾਸਨ ਵੱਲੋਂ ਚੰਗੇ ਕੰਮ ਕੀਤੇ ਜਾਂਦੇ ਨੇ ਉਨ੍ਹਾਂ ਨੂੰ ਅਣਗੌਲਿਆ ਕਰਦਾ ਹੈ।
@viralvideos6424
@viralvideos6424 Ай бұрын
112 ਤੇ ਫੋਨ ਕਰਦੇ ਤਾਹੀਂ ਆਉਣਾ ਸੀ ਕਿਸੇ ਨੇ ਸੁਪਨਾ ਥੋੜੀ ਆਉਂਦਾ ਬੀ ਹੈਥੇ ਐਕਸੀਡੈਂਟ ਹੋਇਆ। ਜਾਂ ਕੋਈ ਬੰਦਾ ਦਸਦਾ ਲੰਘਦਾ ਟੱਪਦਾ। ਆਪ ਹੌਲੀ ਚਲਾਉਣੀ ਨੀ ਹਰ ਪਾਸੇ ਕਸੂਰ ਦੂਜਿਆਂ ਦਾ ਕੱਢਣਾ। ਦੋਗਣੇ ਬਣਨਾ ਬੰਦ ਕਰੋ। Emotional sympathy ਲੈਣੀ ਬੰਦ ਕਰੋ ਲੋਕ ਤਾਂ ਵੀਡਿਓ ਦੇਖ ਕੇ ਕਮੈਂਟ ਕਰ ਦਿੰਦੇ ਆ ਓਦਾ ਦਾ .... ਸੱਚਾਈ ਵੀ ਪਤਾ ਕਰ ਲਿਆ ਕਰੋ ਪਹਿਲਾਂ..... ਜਿੰਨਾ ਕੰਮ ssf ਆਲੇ ਕਰ ਰਹੇ ਆ ਸ਼ਲਾਂਘਾਜੋਗ ਆ ਤੁਸੀਂ ਤਾਂ ਕਿਸੇ ਨੂੰ ਚੰਗ਼ਾ ਕੰਮ ਨੀ ਕਰਨ ਦੇਣਾ। Politics ਤੇ ਦੋਗਲਾਪਣ ਬੰਦ ਕਰੋ...🙏
@yaadibrar6154
@yaadibrar6154 Ай бұрын
ਥਲੀ ਵੀਰ ਜੀ ਮੈਂ ਤੁਹਾਨੂੰ ਬਹੁਤ ਵਧੀਆ ਪੱਤਰਕਾਰ ਸਮਝਦਾ ਸੀ, ਪਰ ਤੁਸੀਂ ਵੀ ਸਿਰਫ ਇੱਕ ਪੱਖ ਲੈ ਕੇ ਸਾਹਮਣੇ ਆ ਗਏ, ਸਰਕਾਰ ਦੀ ਆਲੋਚਨਾ ਕਰਦੇ ਇੰਨੇ ਵੀ ਨਾ ਗਿਰੋ ਕਿ ਤੱਥਾਂ ਨੂੰ ਬਿਨਾਂ ਸਮਝੇ ਹੀ ਇੰਟਰਵਿਊ ਪਾ ਦਿੱਤਾ, ਪਤਾ ਕੀਤਾ ਵੀ ਕਿਸੇ ਨੇ ਫੋਨ ਕੀਤਾ ਵੀ ਸੀ ਜਾਂ ਨਹੀਂ ਐਸ ਐਸ ਐਫ ਨੂੰ?? ਜਾਂ ਇਸ ਰੂਟ ਤੇ ਐਸਐਸਐਫ ਦੀ ਤੈਨਾਤੀ ਹੈ ਵੀ ਜਾਂ ਨਹੀਂ?? ਮੰਨਿਆ ਕਿਸੇ ਨੇ ਪੁੱਤ ਗਵਾਇਆ, ਪਰ ਆਹ ਜਿਹੜਾ ਚਿੱਟ ਕੱਪੜੀਆ ਤੁਸੀਂ ਖੜਾ ਕਰ ਰੱਖਿਆ ਨਾ ਨਾਲ , ਇਹ ਵੀ ਪੱਕਾ ਕਿਸੇ ਰਾਜਨੀਤਿਕ ਹਿੱਤ ਦੇ ਹਿਸਾਬ ਨਾਲ ਹੀ ਆਪਣਾ ਬਿਆਨ ਦੇ ਰਿਹਾ ਹੈ । ਪੱਤਰਕਾਰਿਤਾ ਲੋਕਤੰਤਰ ਦਾ ਚੌਥਾ ਥੰਮ ਹੈ ਕਿਰਪਾ ਕਰਕੇ ਖੁਦ ਨੂੰ ਮਿਲੇ ਇਸ ਅਧਿਕਾਰ ਦੀ ਵਰਤੋਂ ਸੋਚ ਸਮਝ ਕੇ ਕਰੋ ਤੇ ਜੇਕਰ ਪੁਲਿਸ ਮਹਿਕਮਾ ਚੰਗਾ ਕੰਮ ਕਰ ਰਿਹਾ ਹੈ ਨਾ ਤਾਂ ਉਹਦੀ ਪ੍ਰਸ਼ੰਸਾ ਕਰੋ, ਐਵੇਂ ਜਣੇ ਖਣੇ ਨੂੰ ਵੀ ਬੋਲਣ ਦਾ ਮੌਕਾ ਦੇ ਰਹੇ ਓ, ਐਸ ਐਸ ਐਫ ਕੋਲ ਕੋਈ ਜਾਦੂ ਦੀ ਝੜੀ ਤਾਂ ਹੈ ਨਹੀਂ ਜਿਹੜੀ ਘਮਾਉਂਦੇ ਸੀ ਪਤਾ ਲੱਗ ਜਾਵੇ ਕਿ ਕਿੱਥੇ ਐਕਸੀਡੈਂਟ ਹੋਇਆ, ਲੋਕ ਸੁਚੇਤ ਹੋ ਕੇ 112 ਤੇ ਜਾਂ ਲੋਕਲ ਕਿਸੇ ਥਾਣੇ ਵਗੈਰਾ ਚ ਫੋਨ ਕਰਕੇ ਦੱਸਣਗੇ ਤਾਂ ਫਿਰ ਹੀ ਪਤਾ ਲੱਗੂ ਕਿ ਕਿੱਥੇ ਐਕਸੀਡੈਂਟ ਹੋਇਆ
@madanrampal1301
@madanrampal1301 Ай бұрын
Ssf bhut bdiya km kr rehi h
@SinghBh-mu8wv
@SinghBh-mu8wv Ай бұрын
ਇਹ ਨਚਾਰ ਜਿੱਥੇ ਵੀ ਮਿਲਦਾ ਇਹਦੇ ਜੁੱਤੀ ਫੇਰੋ ਇਹ ਪੰਜਾਬ ਦਾ ਕੀ ਚਹੇਤਾ ਬਕਵਾਸ ਕਰਦਾ ਕਾਮਰੇਡੀ ਸੋਚ ਆ ਇਹਦੀ ਦੱਲੇ ਦੀ ਕੀ ਕੀਤਾ ਹਲੇ ਤੱਕ ਪੰਜਾਬ ਦਾ ਕੁਝ ਨਹੀਂ ਕੀਤਾ ਨਾ ਕਰਨਾ ਤੁਸੀਂ ਭੁੱਲ ਜੋ ਚੀਕਾਂ ਮਾਰੋ ਰੋੜਾਂ ਤੇ ਮਰੋ ਜੋ ਮਰਜ਼ੀ ਕਰੋ ਇਹਨੂੰ ਕੋਈ ਫਰਕ ਨਹੀਂ ਪੈਣਾ ਆਪਦੇ ਇਲਾਜ ਦਿੱਲੀ ਜਾ ਜਾ ਕਰਵਾਉਂਦਾ 27 ਤੋਂ ਸ਼ਾਇਦ ਰੱਬ ਪਹਿਲੇ ਹੀ ਚੱਕ ਲੂ ਇਹਨੂੰ ਜਿਹੜਾ ਇਹ ਪੰਜਾਬੀਆਂ ਦਾ ਦਿਲ ਦਿਖਾਉਂਦਾ ਬਿਮਾਰ ਹੋਇਆ ਸੀ ਨਾ ਇਹ ਬਦਵਾਵਾਂ ਨੇ ਪੰਜਾਬ ਦੀਆਂ
@AmandeepSingh-pw7ht
@AmandeepSingh-pw7ht Ай бұрын
ਸਿਸਟਮ ਦਾ ਕੀ ਕਸੂਰ ਆ ਜੇ ਅਸੀਂ ਅਕਲ ਨਾਲ ਵਹਿਕਲ ਨੀ ਚਲਾਉਂਦੇ ਤੇ ਚੋਰਾਂ ਨੂੰ ਸਮਾਜ ਨੇ baneya ਨਾ ਕੇ ਸਿਸਟਮ ਨੇ ਪੱਤਰਕਾਰ ਸਾਹਿਬ ਤੁਸੀਂ ਸਹੀ ਰਿਪੋਰਟ ਕਰੋ tohadi ਜਿੰਮੇਵਾਰੀ ਕੀ ਹੈ ਪਹਿਲਾਂ ਉਹ ਸਮਜੋ ਲੋਕਾਂ ਨੂੰ ਅੱਜ ਤੱਕ ਕੋਈ ਸੇਧ ਦੇਣ ਸਿਸਟਮ ਕੀ ਹੈ ਲੋਕਾਂ ਤੇ ਕਿਵੇਂ ਲਾਗੂ ਹੁੰਦਾ ਸਮਾਜਇਆ ਕਦੇ।
@KalaSerron
@KalaSerron Ай бұрын
ਉਏ ਲੋਕੋ ਜਾਗੋ ਜਾਗੋ ਸਰਕਾਰ ਲੱਖ ਪਰਸੈਟ ਫੇਲ ਹੋ ਗਈ ਪਰ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਜਾਰ
@Gurpreet_namberdar
@Gurpreet_namberdar Ай бұрын
ਇਹ ਰੰਗਲਾ ਪੰਜਾਬ ਇਹੀ ਪੱਤਰਕਾਰ ਬਣਾਉ ਤੂੰ ਵੀ 3 ਬਆਦ ਪਹੁੰਚਿਆ ਅੱਗ ਲੱਗੀ ਆ ਹੋਲੀ ਚਲਾ ਲੈਣ।
@JaskiratSingh-gm7xd
@JaskiratSingh-gm7xd Ай бұрын
Gadi di Speed bahoot jayada c baki SSF nu reports milo fir hi Ani oh nale jina di help keeti aaa ohna da interview le liya jana chahida aaa koi v tipni karan to pehla 🙏
@gopysmile7207
@gopysmile7207 Ай бұрын
yar accident ho gya hun govt di ki glti....chloni apni maddi..ki pehla sarakra de time accident ni hunde c evee bakwass krn lg jnde ny log
@chamkaursingh6890
@chamkaursingh6890 Ай бұрын
112 tey call krni pendi a, ssf nu eh thodi pta k tuc kithe kithe ja k gaddiya maar rahe o, j koi ssf nu inform kru oh taa fer e os point tey paunchigi na kiu ki ssf kol long range area hunda a just ohi point ni hunda jithe tuc lok accident krdey o
@daljeetsingh9621
@daljeetsingh9621 Ай бұрын
Ssf nu jdo information mildi h o moke te pahuchdi h...
@gurpreet0640
@gurpreet0640 Ай бұрын
Ssf de good job a bro Ave chvl ne mari de hundi
@OfficialMDV
@OfficialMDV Ай бұрын
Jehra bnda interview lai reha , Ya jehra banda interview de reha , us bnde nu eh pta hona chahida , SSF nu bulaun layi 112 te call krni paindi aa .. tuci sare lok tamasha dekhan te krn wale hunde aa . Help krn wala ta 100 cho ik hunda .
@gagandeepsinghgill6123
@gagandeepsinghgill6123 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Malwa_modify
@Malwa_modify Ай бұрын
ਸੱਚੇ ਪਾਤਸ਼ਾਹ ਵਾਹਿਗੁਰੂ ਹੀ ਜਾਣੇ
@shamshersingh-xm8mo
@shamshersingh-xm8mo Ай бұрын
Je police checking kardi a tah tusi fir ve ronde je
@ramandeepsingh9709
@ramandeepsingh9709 Ай бұрын
Gaddi v over speed lgdi aa. Jive di takkar hoi aa... Ssf bht vdia kam krdi aa roads te
@SukhChhanna
@SukhChhanna Ай бұрын
ਬਾਈ ਕਿਸੇ ਦੀ ਮੌਤ ਤੇ ਆਪਣੀ ਸਿਆਸਤੀ ਨਫ਼ਰਤ ਦਿਖਾਉਣ ਤੋਂ ਚੰਗਾ ਤੁਸੀਂ ਵੀ ਆਪਣੇ ਤੌਰ ਤੇ ਰਿਕਵਰੀ ਵੈਨ ਮੰਗਵਾ ਕੇ ਗੱਡੀ ਸਾਈਡ ਕਰਵਾ ਸਕਦੇ ਸੀ। ਪਰ ਤੁਸੀਂ ਕੁੜਤੇ ਪਜਾਮੇ ਪਾ ਕੇ ਟੌਰ ਕੱਢ ਕੇ ਇੰਟਰਵਿਊ ਦੇਣਾ ਜਰੂਰੀ ਸਮਝਿਆ। ਜੇ ਕਿਤੇ ਕਿਸੇ ਪਿੰਡ ਵਿੱਚ ਕੋਈ ਮਾਮੂਲੀ ਝਗੜਾ ਹੋਇਆ ਹੁੰਦਾ ਤਾਂ ਮੀਡੀਆ ਨੇ ਮਿੰਟੋ - ਮਿੰਟੀ ਪਹੁੰਚ ਜਾਣਾ ਸੀ, ਪਰ ਅਫਸੋਸ ਇਸ ਐਕਸੀਡੈਂਟ ਲਈ ਮੀਡੀਆ 3 ਦਿਨ ਬਾਅਦ ਪਹੁੰਚਿਆ।
@narinder_singh_1965
@narinder_singh_1965 Ай бұрын
ਬਹੁਤ ਸ਼ਰਮ ਵਾਲੀ ਗਲ ਹੈ ਕਿ ਐਕਸੀਡੈਂਟ ਨਾਲ ਇਕ ਨੋਜਵਾਨ ਮੋਤ ਹੋਜੇ ਤੇ ਲੋਕ ਨੋਜਵਾਨ ਨੂੰ ਬਚਾਉਣ ਦੀ ਸੰਭਾਂਲਣ ਦੀ ਬਜਾਏ ਗਡੀ ਦੇ ਟਾਇਰ ਤੇ ਹੋਰ ਸਮਾਨ ਚੋਰੀ ਕਰਨ ਫੇਰ ਆ ਪੰਜਾਬ ਪੁਲਿਸ ਵਾਲੇ ਦੇਖ ਲੋ ਊਂ ਤਾਂ ਆਪਣੇਂ ਆਪ ਨੂੰ ਚੰਗੇ ਘਰ ਦਾ ਕਹੋਂਦੇ ਹੈ ਪਰ ਬਣੇ ਮੰਗਤੇ ਫਿਰਦੇ ਐ ਜੇਹੜੇ ਪੁਲਿਸ ਵਾਲਿਆਂ ਨੇ 10ਹਜਾਰ ਰੁਪੈ ਖਾਦੇ ੳ ਕਿਸੇ ਕੁਤੇ ਦੀ ੳਲਾਦ ਹੈ
@AryanKumar-fg7rc
@AryanKumar-fg7rc 28 күн бұрын
ਤੇਜ ਸਪੀਡ ਹਾਦਸੇ ਨੂੰ ਸੱਦਾ ਦਿੰਦੀ ਆ ਜੇ ਗੱਡੀ 80/90 ਤੇ ਹੁੰਦੀ ਤਾਂ ਜਾਣ ਬਚ ਸਕਦੀ ਸੀ ਇਹ ਵੱਡੀਆ ਗੱਡੀਆ 150 ਦੀ ਸਪੀਡ ਤੋਂ ਘੱਟ ਚਲਾਉਂਦੇ ਨੀ ਫੇਰ ਜਿੰਮੇਵਾਰ ਪ੍ਰਸ਼ਾਸਨ ਨੂੰ ਬਣਾ ਦਿੰਦੇ ਆ ਆਪਣੀ ਗਲਤੀ ਨਹੀਂ ਮੰਨਣੀ
@samardhillon3497
@samardhillon3497 Ай бұрын
Gaddi di speed 120 plus hundi a, normal speed 80-90 a, lok kehnde a eho j road te tan 120 plus hi chldi a Te hun dosh SSF nu kmal a yr
@punjabivloggarsimar
@punjabivloggarsimar Ай бұрын
ਭੰਡ ਨੇ ਖਾ ਲਿਆ ਪੰਜਾਬ😢😢😢😢
@PARVEENKUMAR-vv9uk
@PARVEENKUMAR-vv9uk Ай бұрын
Y je ohna nu pta lgu ta hi ponchn ge ssf wale ..loka nu chahida c ja ta cll krde ssf walyea nu ja fr app help krde..and ap v dhyn nl chalayea kro over speeding nl accident hi hunda
@upscmotivationlover6435
@upscmotivationlover6435 Ай бұрын
High speed drink te naal kudi bai edde ch galti force di mande oo please kise nu kujh boln to pehla sochiya karo ji
@HarpreetKaur-bp8rh
@HarpreetKaur-bp8rh Ай бұрын
ਪੱਤਰਕਾਰ ਵੀਰ ਜੀ ਤੁਸੀਂ ਸਰਕਾਰ ਨੂੰ, ਪੁਲਿਸ ਨੂੰ, SSF Team ਨੂੰ ਬਹੁਤ ਕੁਛ ਬੋਲਿਆ, ਪਰ ਚਾਰ ਦਿਨ ਪਹਿਲਾਂ ਤੁਸੀਂ ਕਿੱਥੇ ਸੀ, ਉਹ ਮਹਾਨ ਲੋਕ ਕਿੱਥੇ ਸੀ, ਜਿਹੜੇ ਹੁਣ ਵੀਡੀਓ ਵਿੱਚ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਕਰ ਰਹੇ ਆ। ਤੁਸੀਂ ਕਿਹਾ ਕਲਯੁੱਗ ਆ ਗਿਆ, ਸੱਚ ਕਿਹਾ ਬਾਈ ਤੁਸੀਂ, ਕਿਉ ਕਿ ਜੇਕਰ ਤੁਸੀਂ ਉਦੋਂ ਟਾਈਮ ਤੇ ਪਹੁੰਚ ਕੇ ਪੁਲਿਸ ਨੂੰ ਇਤਲਾਹ ਕਰਦੇ, ਜਾ ਤੁਸੀਂ ਆਪ ਉਹਨਾਂ ਨੂੰ ਬਚਾ ਲੈਂਦੇ ਤਾਂ ਅੱਜ ਤੁਸੀਂ ਏਦਾਂ ਦੀਆ ਗੱਲਾਂ ਨਾ ਕਰਦੇ ਹੁੰਦੇ। ਸ਼ਰਮ ਕਰੋ ਕਿਸੇ ਮਾਂ ਦਾ ਪੁੱਤ ਜਹਾਨੋ ਤੁਰ ਗਿਆ ਤੇ ਤੁਸੀਂ ਅਫਸੋਸ ਦੀ ਜਗ੍ਹਾ, ਪਾਰਟੀਬਾਜ਼ੀ ਤੇ ਵਿਊ ਦੇ ਚੱਕਰਾਂ ਚ ਪਏ ਹੋ। ਇਹ ਨਾ ਭੁੱਲੋ ਤੁਸੀਂ ਵੀ ਪੰਜਾਬ ਵਿੱਚ ਰਹਿੰਦੇ ਹੋ, ਫਿਰ ਤੁਸੀਂ ਕਿਉ ਨਹੀ ਬਚਾ ਸਕੇ ਉਸ ਵੀਰ ਤੇ ਭੈਣ ਨੂੰ?????????????
@gamechanger7242
@gamechanger7242 Ай бұрын
Bai gaddi thodi ji hor tej bhjaya kro te fir iljaam sarkar te laya kro ji
@THiNDNATureLover
@THiNDNATureLover Ай бұрын
Bai jado lok gaddi vich baithde Ta motorcycles wale nu ta kuch ni samjde Kolo haske langde Phir accident vich jado car wala marda Ta har kise nu dukh hunda Pehla kise nu koi puchda ni
@KulbirSingh-io3vz
@KulbirSingh-io3vz Ай бұрын
ਸਾਰੇ ਨਹੀਂ ਪਰ ਬਹੁਤੇ ਮੁਲਾਜਮਾਂ ਨੂੰ ਮੋਟੀ ਤਨਖਾਹ ਨਾਲ ਮਤਲਬ
Car Bubble vs Lamborghini
00:33
Stokes Twins
Рет қаралды 37 МЛН
Disrespect or Respect 💔❤️
00:27
Thiago Productions
Рет қаралды 35 МЛН
the balloon deflated while it was flying #tiktok
00:19
Анастасия Тарасова
Рет қаралды 36 МЛН
Will A Basketball Boat Hold My Weight?
00:30
MrBeast
Рет қаралды 153 МЛН
Desi Crimewatch October 2024 with Harjap Singh Bhangal
46:50
harjapbhangal
Рет қаралды 25 М.
Car Bubble vs Lamborghini
00:33
Stokes Twins
Рет қаралды 37 МЛН