2 ਨਕਲੀ ਸਿੰਘਾਂ ਤੇ ਰੇ.. ਕੇਸ ਦਰਜ 16ਸਾਲ ਦੀ ਅੰਮ੍ਰਿਤਧਾਰੀ ਬੱਚੀ ਤੇ ਤਸੱਦਦ ਕਰਦੇ ਸੀ ਸੰਸਥਾ ਨੂੰ ਵੀ ਧਮਕੀਆ ਦਿੰਦੇ ਸੀ

  Рет қаралды 726,678

Pal Kharoud

Pal Kharoud

Күн бұрын

Instagram Id_ pal_kharoud66
...
ਮੋ. 7 3 0 7 0 0 0 0 8 5 👈 Only Whatsapp Pls
#ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Пікірлер: 604
@Sandeeptoor
@Sandeeptoor 2 жыл бұрын
ਬਹੁਤ ਸਾਰਾ ਪਿਆਰ ਸਤਿਕਾਰ ਪਾਲ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਤੁਸੀ😊🙏
@jasbirkaur5701
@jasbirkaur5701 2 жыл бұрын
ਪਾਲ ਬੇਟੇ ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ਲੰਮੀ ਉਮਰ ਬਖਸ਼ਣ ਜੀ ਜਿੰਦਗੀ ਦੀ ਹਰ ਖੁਸ਼ੀ ਦੇਣ ਜੀ
@SukhwinderSingh-sr6pf
@SukhwinderSingh-sr6pf 2 жыл бұрын
ਬਹੁਤ ਬਹੁਤ ਵਧੀਆ ਬਾਲ ਵੀਰ ਜੀ ਬਹੁਤ ਬਹੁਤ ਵਧੀਆ ਜੀ
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ।। ਭਾਈ ਸਾਹਿਬ ਜੀ ਬਹੁਤ ਵਧੀਆ ਕੀਤਾ ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
@user-qi6ys9br3j
@user-qi6ys9br3j 7 ай бұрын
16:29
@usamariaz4263
@usamariaz4263 2 жыл бұрын
Bai I'm From Pakistan🇵🇰.Sanu🇵🇰 Bohot Changa Lagda Tuhada Kam Bohot Wadia Kam Kar Rahy O Tusi Singh Community Wasty SADY Lay Bohot Izzat AA 🙏❤️❤️♥️♥️
@randhawa772
@randhawa772 2 жыл бұрын
Thnks usama riaz bhai.eh vir bhut vdiya kam kr reha
@sukhmaansaab1963
@sukhmaansaab1963 2 жыл бұрын
ਪੁਲਿਸ ਦਾ ਧੰਨਵਾਦ ਨਹੀਂ ਤਾਂ ਇਨਾ ਜਾਲਮਾਂ ਨੂੰ ਸਜ਼ਾ ਨਹੀਂ ਮਿਲਦੀ , ਬਹੁਤ ਵਧੀਆ ਕੰਮ ਕੀਤਾ ਤੁਸੀ ਪਾਲ ਬਾਈ ਜੀ , ਵਾਹਿਗੁਰੂ ਜੀ ਮਿਹਰ ਕਰੇ ਸਬ ਤੇ
@gurmelsidhusidhu5667
@gurmelsidhusidhu5667 19 күн бұрын
Wah ji wah waheguru ji mehar Karn pal veer te
@BalwinderKaur-mu9zb
@BalwinderKaur-mu9zb 2 жыл бұрын
ਪਾਲ ਬੇਟਾ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ
@RAMSharma-hp6gy
@RAMSharma-hp6gy 5 ай бұрын
Whaiguru whaiguru whaiguru whaiguru whaiguru whaiguru mehar 😢😢😢😢😢😢😢😢😢😢😢😢😢😢😢😢😢😢😢😢😢
@aryanmalik1492
@aryanmalik1492 2 жыл бұрын
ਅੱਲਾ ਤੰਦਰੁਸਤੀ ਦਵੇ ਵੀਰੇ ਤੈਨੂੰ ਬਹੁਤ ਚੰਗਾ ਕੰਮ ਕਰ ਰਹੇ ਓ
@miripirichannel9270
@miripirichannel9270 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਲ ਵੀਰ ਜੀ ਨੂੰ ਤੰਦਰੁਸਤੀ ਬਖਸਣ ਜੀਓ ਜੀ
@rajdeepkaur6032
@rajdeepkaur6032 2 жыл бұрын
Waheguru Ji Aapne Mehar Bnae Rakhan ji
@jashandeepsingh6189
@jashandeepsingh6189 2 жыл бұрын
@@rajdeepkaur6032 ,,,
@nirmalkaur2973
@nirmalkaur2973 Жыл бұрын
@@jashandeepsingh6189 kmziwoòoqoqoqqw⅔ÀW09QOQ⁹91999
@sarbjitkaur9202
@sarbjitkaur9202 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@dhillonjatt7650
@dhillonjatt7650 2 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਭ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️
@Amritpalsingh-oj2eq
@Amritpalsingh-oj2eq 2 жыл бұрын
ਪਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ..... ਆਪ ਜੀ ਕੋਲ ਆਇਆ ਕੱਖ... ਲੱਖ ਦਾ ਹੋ ਜਾਂਦਾ, ਗੋਗੀ ਨੇ ਜੋ ਕਿੱਤਾ ਆਉਦੇ ਨਾਲ.... ਆਪ ਜੀ ਕਿਸੇ ਦੀ ਵੀ ਕੋਈ ਨਿੰਦਿਆ ਨਾ ਕਰੋ ਜੀ.... 🙏🏻🙏🏻🙏🏻🙏🏻
@kalasoni8267
@kalasoni8267 7 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@Rs.pb22
@Rs.pb22 2 жыл бұрын
ਪਾਲ ਵੀਰ ਜੀ ਮੇ ਇੱਕ ਹਿੰਦੁ ਹਾ ਪਰ ਮੈਂ ਅਤੇ ਮੇਰਾ ਪਰਿਵਾਰ ਸਿੱਖ ਕੋਮ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦੇੇ ਹਾਂ ਮੈ ਤੁਹਾਡੀ ਸਾਰੀ ਵੀਡੀਓ ਵੇਖਦਾ ਹਾਂ ਅਤੇ ਜਿਹੜੇ ਤੁਸੀ ਸਬਦ ਬੋਲਦੇ ਹੋ ਵਿਡੀਓ ਚ ਬਹੁਤ ਹਿ ਅੱਛੇ ਲਗਦੇ ਨੇ ਜਿਹੜਾ ਤੁਸੀ ਕੰਮ ਕਰ ਰਹੇ ਹੋ ਓਹਦੇ ਵਾਸਤੇ ਬਹੁਤ ਹਿੱਮਤ ਚਾਹਿਦੀ ਹੈ ਮੈ ਰਬ ਅਗੇ ਅਰਦਾਸ ਕਰਦਾ ਹਾ ਕੀ ਰਬ ਤੁਹਾਨੂੰ ਅਤੇ ਤੁਹਾਡੀ ਟੀਮ ਨੁ ਹਮੇਸ਼ਾ ਚੜਦੀ ਕਲਾ ਵਿੱਚ ਰਖੇ ਬਹੁਤ ਹਿ ਜਲਦ ਤੁਹਾਡੇ ਦਰਸ਼ਨ ਕਰਨ ਤੁਹਾਡੇ ਕੋਲ ਆਉਣਾਂ ਮੈਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@PANJAB-13
@PANJAB-13 2 жыл бұрын
Y hindu sikh muslim tah pehla v c par kursi de bukhe leader ne desh da nash maar ta koi v dharm kise hor dharm nu galt ni kehnda sab nu haq aw apne dharm nu follow karan da sab insaan rabb da hi roop ne
@viralvortex12-l2h
@viralvortex12-l2h 2 жыл бұрын
Kehoja time aa gya bai..appan hundu sikh muslim sab ikko hi ha..ess krkr tuhanu dharam dasan di zarrurat nhi
@Dhillon5657
@Dhillon5657 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepkaurmani5044
@mandeepkaurmani5044 2 жыл бұрын
Waheguru ji 🙏🏻🙏🏻🙏🏻🙏🏻 waheguru ji 🙏🏻🙏🏻🙏🏻🙏🏻may God bless you veer ji and all of you team 🙏🏻🙏🏻🙏🏻🙏🏻 waheguru ji aap te mehar karn 🙏🏻🙏🏻🙏🏻
@shambhujha7034
@shambhujha7034 Жыл бұрын
भाई साहब आप महान कार्य कर रहे हैं ।सत श्री अकाल । वाहे गुरु जी दी खालसा ।वाहे गुरु जी फतेह ।
@GurwinderSingh-qz1xe
@GurwinderSingh-qz1xe 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 🙏🙏☬☬ਵਾਹਿਗੁਰੂ ਜੀ☬☬🙏🙏
@rahulali1393
@rahulali1393 2 жыл бұрын
Sardar sahab i salute you Soni veer love you From Lahore panjab🇵🇰🇮🇳
@sweetujass2055
@sweetujass2055 2 жыл бұрын
❤️ from pb31
@Ranjit-Sidhu
@Ranjit-Sidhu 2 жыл бұрын
Bahut wadda himmat wala kam kita tussi, har kisi de was da nahi eh sab krna. waheguruji tuhanu hor himmat bakshan. Thanks to Punjab Police.
@ManpreetsinghBhupal
@ManpreetsinghBhupal 9 ай бұрын
Baba ji bhut vadia satguru Maharaj ji maher kre
@Birds_breeder
@Birds_breeder 2 жыл бұрын
Waheguru ji lokka nu akaal bakhsho 🙏🏻pall veere boht vdiya kita ehna nall tusi❤️
@monicavyas2227
@monicavyas2227 2 жыл бұрын
Bhai aap ishwar ka roop ho dherti per. Aap ko shat shat naman
@rattandhaliwal
@rattandhaliwal 2 жыл бұрын
ਵਾਹਿਗੁਰੂ ਇਸ ਸੰਸਥਾ ਨੂੰ ਤਰੱਕੀ ਬਖ਼ਸ਼ੇ।
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@Baljinderdhillon1313
@Baljinderdhillon1313 2 жыл бұрын
ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸਣ ਤੰਦਰੁਸਤੀਆ ਬਖਸਣ ਤਰੱਕੀਆਂ ਬਖਸਣ ਪਾਲ ਵੀਰ ਜੀ
@kulwantsandhu9039
@kulwantsandhu9039 2 жыл бұрын
Good Baba p g
@bhaggagujjar25
@bhaggagujjar25 4 ай бұрын
ਅੱਲਾ ਪਾਕ ਪਾਲ ਖਰੋੜ ਕੋ ਸਦਾ ਸਲਾਮਤ ਰੱਖੇ
@ishtiaqmaliknoori9616
@ishtiaqmaliknoori9616 2 жыл бұрын
Mera rab tuhadi khaire kary ameen wasde rawo hamesha
@prabh_vlog4003
@prabh_vlog4003 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਲ ਵੀਰ ਨੂੰ ਤੰਦਰੁਸਤ ਰੱਖਣਾ ਵਾਹਿਗੁਰੂ
@rjpurabfan7481
@rjpurabfan7481 2 жыл бұрын
ਵੀਰ ਜੀ ਤੁਸੀਂ ਬਹੁਤੀ ਵਧੀਆ ਕੰਮ ਕਰਦੇ ਪਏ ਹੋ ਵਾਹਿਗੁਰੂ ਤੁਹਾਡੇ ਉਤੇ ਮੇਹਰ ਕਰੀ
@kapilpiploda3668
@kapilpiploda3668 2 жыл бұрын
After watching his videos respect for sikhs increased.....
@Nikhil11667
@Nikhil11667 2 жыл бұрын
Yes when they abuse Hindus...you respect Sikhs ? Shame on you
@shubhamjha4754
@shubhamjha4754 2 жыл бұрын
Abe lavde wo v Sikh hin hain jo ye sab kar rahe
@user-dw6on8iv7g
@user-dw6on8iv7g 2 жыл бұрын
ਇਹੋ ਜਿਹੇ ਚੰਦ ਬੰਦੇ ਸਿੱਖ ਕੌਮ ਦਾ ਨਾਂ ਬਦਨਾਮ ਕਰਦੇ ਹੈ। ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਖਰੌੜ ਜੀ, ਵਾਹਿਗੁਰੂ ਮੇਹਰ ਕਰਨ ਤੇ ਅਸੀ ਤੁਹਾਡੇ ਕੋਲ ਸੰਸਥਾ ਦੇ ਵਿਚ ਬਹੁਤ ਜਲਦੀ ਆਵਾਗੇ
@rickyshandil1382
@rickyshandil1382 2 жыл бұрын
I salute to this sikh man no doubt guru Tak bhadhur ji save hindus my special thanks to all sokh community
@rickyshandil1382
@rickyshandil1382 2 жыл бұрын
Sikhs
@rickyshandil1382
@rickyshandil1382 2 жыл бұрын
Jai sia ram and millions salute to you
@Dholakrishidevvlogar
@Dholakrishidevvlogar 2 жыл бұрын
Good mere bhai bahut badhiya aap kar rahe ho aapke sath mein sab koi hai bhai aapke hi Jaise log Ho jaen to duniya mein Koi Garib Koi road per Nahin rahega bhai
@jasbirkaur9140
@jasbirkaur9140 2 жыл бұрын
Pal veere tuhanu te tuhadi team nu waheguru lmbi umer bakhshe 🙏🙏🙏🙏🙏
@maninderbuttar137
@maninderbuttar137 2 жыл бұрын
Tanu v putt hmesa kush rakhan rabb jii 🙏
@babbubains311
@babbubains311 2 жыл бұрын
ਪਾਲ ਞੀਰ ਬਾਬਾ ਜੀ ਤਹਾਨੂੰ ਚੜ੍ਹਦੀ ਦੀ ਕਲਾ ਰੱਖੇ 🙏
@karanvirsingh8468
@karanvirsingh8468 2 жыл бұрын
ਸਤਿ ਸ੍ਰੀ ਅਕਾਲ ਬਾਬਾ ਜੀ, ਬੋਹਤ ਅਨੰਦ ਮਿਲਦਾ ਜੀ ਵੀਡੀਓ ਦੇਖ ਕੇ।
@Busbodybuilder
@Busbodybuilder 2 жыл бұрын
ਬਹੁਤ ਵਧੀਆ ਜੀ । ਵਾਹਿਗੁਰੂ ਸਭ ਚ ਤੁਹਾਡੇ ਵਰਗੀ ਹਿੰਮਤ ਬਖਸ਼ੇ 🙏
@jahanzebhassan2289
@jahanzebhassan2289 2 жыл бұрын
AP bht acha Kam kr rahy hn
@rajveerrori749
@rajveerrori749 Жыл бұрын
ਵੀਰੇ ਤੂਸੀ ਰਬ ਦਾ ਰੂਪ ਹੋ 🙏🙏🙏🙏🙏
@deepasing4665
@deepasing4665 Жыл бұрын
Waheguru ka Khalsa WaheGuru ki Fateh hi Shastriya kal Sar ji Mein Bahadurgarh se bol rahi hun aap bahut Achcha kam kar rahe ho aur aapko Mein salute Karti hun
@shinderkour97
@shinderkour97 2 жыл бұрын
Waheguru ji ka Khalsa waheguru ji ki Fateh 🙏👏👏🙏👏
@deepakkashyap1525
@deepakkashyap1525 2 жыл бұрын
Paji..Shabd hani boln vaste.. Dil ro pya tuhadi Sewa dekhde hoye...
@MultiArtwithHobbies
@MultiArtwithHobbies Жыл бұрын
U R great sir.
@FaisalKhan-rd8sp
@FaisalKhan-rd8sp Жыл бұрын
👏👏👏👏👏👏👏👏👏👏👏👏👏👏👏👏👏👏👏👏👏👏👏👏PAPA JAI
@baba5663
@baba5663 2 жыл бұрын
ਪਾਲ ਵੀਰ ਧੰਨਵਾਦ ਤੁਹਾਡਾ ਜੀ
@chhatrasalchaturvedi2055
@chhatrasalchaturvedi2055 2 жыл бұрын
आप महान हो, आप असली गुरू गोविन्द सिंह जी के लाल हो आप के चरणों में बार बार प्रणाम है। आप से मिलूंगा,जब सफलता हासिल कर लूंगा, और भारत सरकार से मांगा करता हूं कि आप को भारत रत्न दे, ये मेरी मांग है कि आप को पुनः चरणों में दिल से प्रणाम स्वीकार करें। आप ही हिन्दूस्तान की आन बान शान हो, मोदी जी ऐसे महान पुरुष जी आर्थिक और सामाजिक सम्मान दे ताकि पूरे देश में जानकारी हो।
@shindanidhawala9993
@shindanidhawala9993 2 жыл бұрын
ਵਾਹ ਕੀ ਗੱਲ ਕਹੀ ਕੇ ਏਹੋ ਜੇ ਘਰ ਪਲੈਨ ਨਾਲ ਨੀ ਗੁਰੂ ਸਾਹਬ ਦੀ ਮਿਹਰਬਾਨੀ ਨਾ ਚਲਦੇ ਆ
@Jatha_bhindran
@Jatha_bhindran 2 жыл бұрын
ਪਾਲ ਸਿੰਘ ਵੀਰ ਤੁਸੀਂ ਵਧੀਆ ਕੀਤਾ ਇਹ ਦੁਸ਼ਟ ਆਪਣੇ ਕੀਤੇ ਦੁਸ਼ਕਰਮ ਦੀ ਸਜਾ ਭੁਗਤੇ ਇਥੇ ਹੀ।
@ManpreetSingh-zm3mx
@ManpreetSingh-zm3mx 2 жыл бұрын
🙏🌾 ਵਾਹਿਗੁਰੂ ਜੀ 🌾🙏
@ravindersharma5244
@ravindersharma5244 2 жыл бұрын
ਪਾਲ ਬਾਈ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ
@joginderpal2312
@joginderpal2312 2 жыл бұрын
Thanks veer Ji Waheguru Ji tuhanu charhdi kala vich rakhe ji
@Joker-wf8th
@Joker-wf8th 2 жыл бұрын
Bhut bdiya kaam krre ho paji...solute paji apko
@Indianjugaad1212
@Indianjugaad1212 2 жыл бұрын
Veere menu ta Ave lagda v thode j rabb aa ma Mann giya sachi v thode ch rabb vasda ❤️❤️
@Laddidon302
@Laddidon302 2 жыл бұрын
Full support pal bhra
@gurjotdhaliwal1481
@gurjotdhaliwal1481 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@amanmaan4562
@amanmaan4562 2 жыл бұрын
Thank you paji tanu Rab lambiya umra bakshi
@dayanrawat146
@dayanrawat146 9 ай бұрын
सतश्री अकाल जी । आप बहुत अच्छा काम कर रहे हैं । मैं पिछले 40 साल से पंजाब में रह रहा हूं । आज तक मुझे अच्छाई ही अच्छाई देखी है । इस तरह के वाकयात देखकर रूह कांप गया ।
@rajveerrori749
@rajveerrori749 Жыл бұрын
God bless you 🙏🙏
@charanjitjeeta7766
@charanjitjeeta7766 2 жыл бұрын
Waheguru ji mehar kro sab te
@GurmeetSingh-yr7kv
@GurmeetSingh-yr7kv 2 жыл бұрын
Pal veer nu mai milia c sidhu moosewala bai de bhog teh...bhut nice ne veer gall baat ch....Odo bai ne dasya c ki gurpreet hun theek aa......
@kiranpal3847
@kiranpal3847 Жыл бұрын
PaL kharoud good job wahe gurua ji 😊😊😊😊😊😊😊😊😊😊😊😊 sona
@raukesukh2519
@raukesukh2519 2 жыл бұрын
ਵਾਹਿਗੁਰੂ ਜੀ
@dilbagsinghsarwara205
@dilbagsinghsarwara205 2 жыл бұрын
ਪਾਲ ਵੀਰੇ ਤੁਸੀ ਬਹੁਤ ਨੇਕ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ
@vivekpuri3384
@vivekpuri3384 2 жыл бұрын
Sat Nam Waheguru... Pal Bhaji You are Great!! God bless you! Parmaatma tohanu te sadi seva sanstha nu charhdhhi kla ch rakhey... te ehna vrgea pakhndia nu vi akl deve
@aqeelaqeel1571
@aqeelaqeel1571 Жыл бұрын
Zindabad sardaar g fromm Pakistan
@stronganimalsandcute2866
@stronganimalsandcute2866 2 жыл бұрын
ALLAH TUMHARI HAYAT LAMBI KARI NAWAB KHAN
@RanjitSingh-zq5gh
@RanjitSingh-zq5gh 2 жыл бұрын
ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਕੀਤਾ ਹੈ
@rajankumarcrazymond9714
@rajankumarcrazymond9714 2 жыл бұрын
🙏 जय गुरुनानक बाबा जी की जय 🙏 आप बाबा गुरुनानक G ki राह पर चल रहे उनकी बानी थी दिन दुखियों की सेवा ओर रक्षा करना🙏
@malwinderwalia2119
@malwinderwalia2119 2 жыл бұрын
ਪਾਲ ਪੁੱਤਰ ਤੁਹਾਡਾ ਕੰਮ ਬਕਮਾਲ ਹੈ ਵਾਹਿਗੁਰੂ ਤੁਹਾਡੇ ਅੰਗਸੰਗ ਰਹੇ
@buttamantri6087
@buttamantri6087 2 жыл бұрын
Pal Singh veer ji tuhade Kam nu saluat hai tuhanu rab hamesha chardi kala ch rakke God bless you
@rashidratta4921
@rashidratta4921 Жыл бұрын
You are a great soul . Allah thala bless you , with more courage , to expose these culprits , who are involved in henious crimes , for humanity.
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@zaighamshah5552
@zaighamshah5552 Жыл бұрын
MoLA slamat rakhy or ap logon ko mzeed himmat dy insaniyat ki khidmat krny ki.
@radharani183
@radharani183 2 жыл бұрын
Waheguru Ji waheguru Ji waheguru Ji 😭😭🙏🙏😭🙏😭🙏🙏
@cutekidos360
@cutekidos360 2 жыл бұрын
Rabb meher kruga veer
@moazzamhussain1877
@moazzamhussain1877 2 жыл бұрын
Ma Pakistan sy ho or ma ap ki Har video data ho
@Deephdstudio2626
@Deephdstudio2626 2 жыл бұрын
Dhanwad veer ji
@malkeetsinghlswpb0519
@malkeetsinghlswpb0519 Жыл бұрын
ਵਾਹਿਗੁਰੂ ਜੀ 🙏🙏
@sunnybrar2004
@sunnybrar2004 2 жыл бұрын
Bahut vadiya Dhanwad pal veere te punjab police nu 🙏 Eho jihe pakhandi nu sajja te milni bnndi c
@JagseerSingh-yz7eo
@JagseerSingh-yz7eo 2 жыл бұрын
Baba ji bhot vadia. Kam aa ji whg ji mehar kare sab te. Sare thik ho jan ji ,
@Anmolsandhu07643
@Anmolsandhu07643 2 жыл бұрын
Waheguru ji ka khala waheguru ji ke fatah🙏🙏🙏🙏
@unitedcolors2920
@unitedcolors2920 2 жыл бұрын
ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏 🙏 🙏
@aamirabbasi5
@aamirabbasi5 9 ай бұрын
❤❤❤ love you ❤❤❤ veera
@ambreenamberashfaq4310
@ambreenamberashfaq4310 Жыл бұрын
Ooooo9 ya wo he hay na jun ka nail bhout long tha sarya wala Allah bless you i am so happy to see him to ain ke mother to Allah help you for this good work
@sajansajan6853
@sajansajan6853 Жыл бұрын
Good work
@parmeshkumar2993
@parmeshkumar2993 2 жыл бұрын
Very good work jee, but not forget, any criminal person, only punishment,
@Anj800
@Anj800 2 жыл бұрын
waheguru ji ka khalsa waheguru ji ki fateh malik sarbat da bhalla kare
@muhammadrizwannoori1104
@muhammadrizwannoori1104 2 жыл бұрын
😭😭😭😭😭😭😭 اللہ تعالی آپ کی ہمیشہ حفاظت فرماٸے
@user-pr3fo5ce1n
@user-pr3fo5ce1n 10 ай бұрын
Baba ji app se benti hai..app apni safety ka b dyaan rakhe..ase bur log moka pakar app se b dushmani nikal sakte hai..apna dyaan rakhe baba ji....
@surindergill9090
@surindergill9090 2 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ
@zaighamshah5552
@zaighamshah5552 Жыл бұрын
Bhai Jan ap ki Punjabi language boht achi h v nice
@AshokSharma-pz9zo
@AshokSharma-pz9zo 2 жыл бұрын
Pal Veer - You are a real hero of humanity.
@GurpreetSingh-qo9wh
@GurpreetSingh-qo9wh 2 жыл бұрын
Pleaz veer drug khatam krn le ve kug kroo ji 😭😭😭😭😭😭😭😭😭😭😭😭😭🙏🙏🙏🙏🙏🙏🙏🙏😭😭😭
@preetpreet9497
@preetpreet9497 2 жыл бұрын
Very nice my sweet brother ji 🤲🤲🤲 God bless you wmk 🙏❤️❤️ mere brother ji
@BaljitSingh-eh9fh
@BaljitSingh-eh9fh 2 жыл бұрын
Waheguru ji🙏🙏
@SukhjitSingh-q1p
@SukhjitSingh-q1p 2 ай бұрын
Waheguru,ji,think,you
@sbrar2003
@sbrar2003 2 жыл бұрын
Waheguru ji mehar karn gurpreet veerji ta also waheguru ji mehar karn happy veerji ta
@SudarshanBaurai
@SudarshanBaurai Жыл бұрын
गुरुमुख सीखने का मन हो रहा है गुरुवाणी पढ़ लेंगे। नानक जी के उपदेश दोहे में ही है।
@Simransingh355-u1l
@Simransingh355-u1l Жыл бұрын
Basics of sikhi dekho English te Punjabi sikhi ja guru granth sahib Hindi ch pado
@jotbuhatvadialagituhadigal9790
@jotbuhatvadialagituhadigal9790 2 жыл бұрын
Vir g tusi buhat vadia km kita ese loka nu saja diva diti waheguru g tuhanu hamesa tarakia bakhse waheguru ji tuhade te mehar bhareaa hath rakhan
Whoa
01:00
Justin Flom
Рет қаралды 57 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,4 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
Whoa
01:00
Justin Flom
Рет қаралды 57 МЛН