Rahul Gandhi ਦੇ ਸਿੱਖਾਂ 'ਤੇ ਦਿੱਤੇ ਬਿਆਨ ਦਾ ਸੱਚ ਕੀ ? ਚਸ਼ਮਦੀਦ ਪੱਤਰਕਾਰ ਨੇ ਕਰ'ਤਾ ਖੁਲਾਸਾ | News18 Punjab

  Рет қаралды 150,074

News18 Punjab

News18 Punjab

Күн бұрын

Rahul Gandhi ਦੇ ਸਿੱਖਾਂ 'ਤੇ ਦਿੱਤੇ ਬਿਆਨ ਦਾ ਸੱਚ ਕੀ ? ਚਸ਼ਮਦੀਦ ਪੱਤਰਕਾਰ ਨੇ ਕਰ'ਤਾ ਖੁਲਾਸਾ | News18 Punjab
#rahulgandhi #sikhs #bhalindersingh #news18punjab #bhalindersinghvirmani
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 611
@satwantsingh8313
@satwantsingh8313 Ай бұрын
ਸਿੱਖਾਂ ਨੂੰ ਕ੍ਰਿਪਾਨ ਕੜੇ ਦੇ ਕਾਰਨ ਪੇਪਰ ਦੇਣ ਤੋਂ ਰੋਕਿਆ ਗਿਆ,
@WassanSingh-tb5ue
@WassanSingh-tb5ue Ай бұрын
ਤੁਸੀਂ ਕਿਵੇਂ ਕਹਿੰਦੇ ਹੋ ਕਿ ਕਕਾਰਾਂ ਤੇ ਰੋਕ ਨਹੀਭਾਰਤ ਵਿੱਚ ਵੀ ਨਹੀਂ ਪਤਾ ਕਕਾਰਾ ਬਾਰੇ ਡਲੇ ਵਾਲ ਨੂੰ ਭਾਰਤ ਦੇ ਏਅਰ ਪੋਰੇ ਤੇ ਰੋਕਿਆਂ ਗਿਆ ਲੜਕੀਆਂ ਨੂੰ ਪੇਪਰਾਂ ਵਿਚਕਾਰ ਪਾਉਣ ਤੋਂ ਰੋਕਿਆਂ ਗਿਆ ਬਟਾਲਾ ਕੰਨਿਆਂ ਕੁਮਾਰੀ ਸਕੂਲ ਵਿੱਚ ਕੜਾ ਪਾਉਣ ਤੇਰੋਕਿਆ ਉਗਵਾ ਪੰਜਾਬ ਵਿੱਚ ਕਿਤੇ ਬਾਹਰ ਨਹੀ
@Rk-hx9or
@Rk-hx9or Ай бұрын
Ehh ta rule aa ...Sanu v nhi kuch paka nhi jan dinda 😊😊😊
@ParamjitKaur-es8qj
@ParamjitKaur-es8qj Ай бұрын
100 % right kiha Rahul ne
@gharg2309
@gharg2309 Ай бұрын
ਪੱਤਰਕਾਰ ਵੀਰ ਜੀ ਰਾਹੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਸਚਾਈ ਹੈ ਕਿਉਂਕਿ ਜਦੋਂ ਰਾਜਸਥਾਨ ਵਿੱਚ ਇੱਕ ਸਿੱਖ ਉਮੀਦਵਾਰ ਇਮਤਿਹਾਨ ਦੇਣ ਲਈ ਜਾਂਦਾ ਹੈ ਤਾਂ ਉਸ ਦੇ ਕੱਕਾਰਾਂ ਨੂੰ ਲੈਕੇ ਪੇਪਰ ਵਿੱਚ ਬੈਠਣ ਨਹੀਂ ਦਿੱਤਾ ਗਿਆ । ਅਜੇ ਹੁਣ ਦੀ ਗੱਲ ਹੈ ਕਿ ਜਿਹੜੇ ਕਿਸਾਨ ਲੀਡਰ ਤਾਮਿਲਨਾਡੂ ਜਾ ਰਹੇ ਸਨ, ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੇ ਇਸ ਲਈ ਰੋਕਿਆ ਗਿਆ ਕਿ ਉਹ ਸਿੱਖ ਸਨ ਅਤੇ ਉਨ੍ਹਾਂ ਨੇ ਕੱਕਾਰ ਪਹਿਨੇ ਹੋਏ ਸਨ, ਹੁਣ ਆਪਾਂ ਸਾਰੇ ਹੀ ਸੋਚੋ ਕਿ ਸਿੱਖਾਂ ਲਈ ਅਜ਼ਾਦੀ ਦਾ ਮਤਲਬ ਇਹ ਹੀ ਹੈ।
@singhnapinder1504
@singhnapinder1504 Ай бұрын
ਰਾਹੁਲ ਨੇ ਬਿਲਕੁਲ ਸਹੀ ਕਿਹਾ ਹੈ
@ਪਰਗਟਸਿੰਘਟਿਵਾਣਾ
@ਪਰਗਟਸਿੰਘਟਿਵਾਣਾ Ай бұрын
ਇਹ ਕੌਣ ਆ ਜੋ ਆਰਐਸਐਸ ਦਾ ਚਮਚਾ ਬਣ ਰਿਹਾ 😢
@rimpunarang1844
@rimpunarang1844 Ай бұрын
Rahul Gandhi 100% right
@MohanSingh-qk5ry
@MohanSingh-qk5ry Ай бұрын
ਤੁਸੀ ਵੀ ਲੱਗਦਾ RSS ਦੇ ਭੜੂੲਏ ਜੇ ਤੁਸੀ ਅੰਨੇ ਬੋਲੇ ਜੇ ਕਿਨੇ ਕੇਸ ਹੋਏ ਨੇ ਕਕਾਰ ੳਤਾਰਣ ਦੇ 1ਕਿੰਨੇ ਗੁਰੂ ਘਰ ਢਾਹ ਤੇ।ਰਾਹੁਲ ਜੀ ਨੇ 100% ਸਹੀ ਕਿਹਾ ਜੇ ਇਹ ਰਹੇ ਤਾ ਅਰੁਣ ਞਾਲੇ ਸਮੇ ਵਿਚ ਇਸ ਤਰਾ ਹੀ ਹੋਵੇਗਾ ।
@JagjeetSingh-hy3qb
@JagjeetSingh-hy3qb Ай бұрын
ਲੱਖ ਦੀ ਲਾਣਤ ਤੇਰੇ ਤੇ ਪੱਗਾਂ ਚ ਸਿਰ ਫ਼ਸਾ ਕੇ ਤੁਰਿਆ ਫਿਰਦਾ ਆ ਦਾੜ੍ਹੀ ਤੁੰਨ ਮਹਿਕਮਾ। ਗੱਲ ਕਰਦਾ ਵੱਡੀ ਕਿਰਪਾਨ ਦੀ ਤੂੰ ਤਾਂ ਇੱਕ ਇੰਚ ਦੀ ਵੀ ਨਹੀਂ ਪਾਈ ਜੇ ਪਾਈ ਵੀ ਹੈ ਫੇਰ ਦਾੜ੍ਹੀ ਕਿਉਂ ਤੁੰਨ ਕੇ ਰੱਖਦਾ। ਥੋੜੇ ਦਿਨ ਹੋਏ ਤੇਰੇ ਪਿਉਂ ਨੂੰ ਰੋਕਿਆਂ ਗਿਆ ਏਅਰਪੋਰਟ ਤੇ ਉਨ੍ਹਾਂ ਤੇ ਕੋਈ ਵੱਡੀ ਕਿਰਪਾਨ ਨਹੀਂ ਪਾਈ ਸੀ। ਸਿੱਖਾਂ ਦੇ ਬੱਚਿਆਂ ਦੇ ਪੇਪਰ ਹੋਣ ਤੇ ਉਨ੍ਹਾਂ ਦੇ ਕਾਕਰ ਲੁਹਿਆ ਜਾ ਰਹੇ ਨੇ। ਪੂਰੇ ਭਾਰਤ ਦਾ ਸੰਵਿਧਾਨ ਇੱਕ ਕੇ ਹਰ ਇਕ ਸਟੇਟ ਵੱਖ ਵੱਖ ਆ ਐ ਜੁਆਬ ਦੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਬੁੱਧ ਧਰਮ ਦੇ ਹਵਾਲੇ ਕੀਤਾ ਜਾ ਰਿਹਾ ਹੈ, ਸਿੱਖਾਂ ਦੇ ਗੁਰਦੁਆਰਿਆਂ ਨੂੰ ਤੋੜੇ ਕੇ ਬਾਥਰੂਮ ਬਣਾਏ ਜਾ ਰਹੇ ਨੇ। ਤੈਨੂੰ ਚਵਲ ਅਜੇ ਨੀਂ ਦਿਖ ਰਿਹਾ ਕਿ ਭਾਰਤ ਵਿਚ ਸਿੱਖ ਨਾਲ ਕੀ ਹੋ ਰਿਹਾ ਆ। ਤੈਨੂੰ ਭਾਰਤੀ ਮੀਡੀਆ ਆਪ ਆਜ਼ਾਦ ਨਜ਼ਰ ਆਉਣਾਂ ਕਿਉਂਕਿ ਤੇਰੇ ਵਰਗੇ ਚੱਪਲ ਚੱਟ ਮੀਡੀਆ ਜੋ ਭਾਰਤ ਵਿੱਚ ਤੈਨੂੰ ਵੀਡੀਉ ਬਣਾ ਕੇ ਇਸ ਕਰਕੇ ਪਾਉਣੀ ਪੈ ਗਈ ਕਿ ਕਿਤੇ ਮੋਦੀ ਸਰਕਾਰ ਮੇਰੇ ਗੱਲ ਵਿਚੋਂ ਪਾਲਤੂ ਪਟਾ ਨਾ ਲਾਹਾ ਦੇਣਾ। ਲੱਖ ਦੀ ਲਾਣਤ ਤੇਰੇ ਤੇ ਤੇ ਤੇਰੇ ਜੰਮਣ ਤੇ।
@PargatSingh-hj1bc
@PargatSingh-hj1bc Ай бұрын
ਵੀਰ ਜੀ ਵੈਸੇ ਅੱਜਕਲ੍ਹ ਜੋ ਸਿੱਖ ਬੱਚੇ ਇਮਤਿਹਾਨ ਦੇਣ ਜਾਣਦੇ ਹਨ , ਉਹਨਾਂ ਦੇ ਕਕਾਰ ਲੁਹਾਏ ਜਾਣਦੇ ਹਨ ਜੀ l
@PawanKumar-zf1wf
@PawanKumar-zf1wf Ай бұрын
👌👌👌
@BaljeetKaur-v6l
@BaljeetKaur-v6l Ай бұрын
मेरी बेटी बैंक दा पेपर देन गई ओहदा कड़ा टाइट सी कटान नू केहदें सी बेटी लडी ऐ हालतने🥲🥲
@khantsardarvlog3814
@khantsardarvlog3814 Ай бұрын
Koi logic hai tere baat me
@jaswiderjassaljaswiderjass8219
@jaswiderjassaljaswiderjass8219 Ай бұрын
​@@khantsardarvlog3814ਹਾਂ ਏਸੇ ਤਰ੍ਹਾਂ ਹੀ ਸਕੂਲਾਂ ਵਿੱਚ ਹੋ ਰਿਹਾ ਹੈ। ਇਸ ਵਿੱਚ ਹੱਜੇ ਵੀ ਲੋਜੀਕ ਦੀ ਲੋੜ ਹੈ।ਜੇ ਕੋਈ ਗੱਲ ਸਹੀ ਹੈ ਤਾਂ ਉਸ ਨੂੰ ਸਹੀ ਕਹੋ ਜੇ ਗੱਲਤ ਹੈ ਗਲਤ ਕਹੋ
@HitFitNewsTV
@HitFitNewsTV Ай бұрын
ਰਾਹੁਲ ਗਾਂਧੀ ਨੇ ਸੱਚ ਬੋਲਿਆ ਹੈ।
@gurleenkaur-ng5fg
@gurleenkaur-ng5fg Ай бұрын
ਰਾਹੁਲ ਗਾਂਧੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@maninderchandi4420
@maninderchandi4420 Ай бұрын
ਰਾਹੁਲ ਗਾਂਧੀ ਨੇ, ਠੀਕ ਬਿਅਾਨ ਦਿਤਾ????❤❤❤❤😄😃😃😀😜😝😛😁😁😔
@gorabhamma1250
@gorabhamma1250 Ай бұрын
ਰਾਹੁਲ ਗਾਂਧੀ ਨੇ ਸਹੀ ਕਿਹਾ ਹੈ
@beantsingh7951
@beantsingh7951 Ай бұрын
ਸਿੱਖਾਂ ਦੀ ਕਤਲ ਪਾਰਟੀ ਮੁਰਦਾਬਾਦ
@PasheMmm-k4r
@PasheMmm-k4r Ай бұрын
Wah ji wah 1984 bhul gye sare
@JagjitSingh-mn4wv
@JagjitSingh-mn4wv Ай бұрын
ਬਿਲਕੁਲ ਸਹੀ ਗੱਲ ਰਾਹੁਲ ਗਾਂਧੀ ਨੇ ਕਈ ਭਾਰਤ ਵਿੱਚ ਸਿੱਖ ਸੁਰੱਖਿਤ ਨਹੀਂ ਹੈਗੇ
@RSB143
@RSB143 Ай бұрын
Right
@ind.virdi-
@ind.virdi- Ай бұрын
Yeah right eho jhe press reporter ne kde modi nu ek v question puchia Rahul ne koi galat nhi bolia
@Farm_tractor_punjab_
@Farm_tractor_punjab_ Ай бұрын
ਵੀਰ ਜੀ ਸਿੱਖਾ ਦੇ ਬੱਚਿਆਂ ਦੇ ਪੇਪਰ ਦੇਣ ਦੇ ਲਈ ਉਹਨਾਂ ਦੇ ਕਕਾਰ ਲਾਵਏ ਜਾਂਦੇ ਹਨ ਦੂਜਿਆਂ ਸਟੇਟਾ ਵਿੱਚ ਪੰਜਾਬ ਤੋਂ ਦੂਸਰੀਆਂ ਸਟੇਟਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨ੍ਹਾ ਕੀਤਾ ਜਾਂਦਾ ਹੈ ਸਕੂਲਾਂ ਅਤੇ ਕਾਲਜਾਂ ਦਾ ਪ੍ਰਬੰਧ ਕਿਸ ਦੇ ਹੱਥ ਵਿਚ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏
@lakheeaulakh2475
@lakheeaulakh2475 Ай бұрын
Bilkul theek hai
@gurmitsingh60
@gurmitsingh60 Ай бұрын
ਜੋ ਕੁਝ ਰਾਹੁਲ ਨੇ ਕਿਹਾ ,ਇਹ ਵਰਤਾਰਾ ਸਿੱਖਾਂ ਨਾਲ ਬਹੁਤ ਥਾਵਾਂ ਤੇ ਦੇਖਿਆ ਜਾਂਦਾ ਹੈ ਪਰ ਅਫਸੋਸ ਕੁਝ ਸਿੱਖ ਪਤਰਕਾਰ /ਲੋਕ ਵੀ ਇਸ ਤੋਂ ਮੂੰਹ ਮੋੜ ਕੇ ਗਲਤ ਹੋ ਜਾਂਦੇ ਹਨ
@paramdevsingh4544
@paramdevsingh4544 Ай бұрын
Bai ji ajehe patarkaar Sikhan de bhes ch dogli gall krde ne . Dhikkar hai aho jehe Sikh patarkaar de.
@baljinderaulakh5540
@baljinderaulakh5540 Ай бұрын
ਇਹ ਗੋਦੀ ਮੀਡੀਆ ਆ ਸਿੱਖ ਕਾਹਦਾ ਆ ਸਚੀ ਗੱਲ ਨੀ ਕਰ ਸਕਦਾ
@jagdevbrar6100
@jagdevbrar6100 Ай бұрын
ਜੋ ਬੱਚੇ ਬਾਹਰ ਪੇਪਰ ਦੇਣ ਗਏ ਉਨ੍ਹਾਂ ਦੇ ਕਕਾਰ ਉਤਰਵਾਏ ਗਏ ਸਨ ਜੋ ਕੁੱਝ ਦਿਨ ਪਹਿਲਾਂ ਹੀ ਹੋਇਆ ਹੈ
@buttasingh40
@buttasingh40 Ай бұрын
❤ਸੇ ਸਲੂਟ ਰਾਹੁਲ ਨੂੰ ਜਿਨਾ ਨੇ ਸਿੱਖ ਪਰਤੀ ਗੱਲ ਕੀਤੀ ਸਹੀ ਕਿਹਾ
@HarbhajanSingh-lc5ef
@HarbhajanSingh-lc5ef Ай бұрын
😅😅😅😅😅😅😅😅😅😅😅😅😅😅
@lakhbirsingh7485
@lakhbirsingh7485 Ай бұрын
Right sir ji
@jaswindersingh9824
@jaswindersingh9824 Ай бұрын
ਕੀ ਤੁਸੀਂ ਅੰਨ੍ਹੇ ਹੋ ਪਿਛਲੇ ਦਿਨੀਂ ਰਾਜਸਥਾਨ ਵਿਚ ਇਕ ਸਿੱਖ ਬੱਚੇ ਪੇਪਰ ਦੇਣ ਤੋਂ ਰੋਕਿਆ ਤੇ ਉਸ ਦੇ ਕਕਾਰ ਉਤਾਰੇ ਗਏ ਸਨ ੳਉਸਟਾਇਮਕਿਥੇਸੀ‌
@gagansandhu3612
@gagansandhu3612 Ай бұрын
ਥੋੜਾ ਸਮਾਂ ਪਹਿਲਾਂ ਹਰਿਆਣਾ ਵਿੱਚ ਕਿਸੇ B J P ਲੀਡਰ ਨੇ ਆਉਣਾ ਸੀ ਉਸ ਕੁਰੂਕਸ਼ੇਤਰ ਦੇ ਕਿਸੇ ਗੁਰੂਦੁਆਰਾ ਸਾਹਿਬ ਦੀ ਤਲਾਸ਼ੀ ਕੀਤੀ ਏਥੋਂ ਤੱਕ ਕੇ ਪਾਲਕੀ ਸਾਹਿਬ ਦੀ ਵੀ ਤਲਾਸ਼ੀ ਲਈ ਗਈ। ਉਸ ਟਾਈਮ ਮਨਜਿੰਦਰ ਸਿਰਸਾ ਹਰਦੀਪ ਪੁਰੀ ਤੇ ਹੋਰ ਜੋ ਅੱਜ ਸਵਾਲ ਚੁੱਕ ਰਹੇ ਹਣ ਉਦੋਂ ਕਿੱਥੇ ਸੀ
@gurdeepsingh9409
@gurdeepsingh9409 Ай бұрын
ਦੋਨਾਂ ਨੇ ਪੱਗਾਂ ਚ ਸਿਰ ਫਸਾਏ ਨੇ ਪਰ ਸਿੱਖ ਨਹੂਂ, ਸੰਘੀ ਨੇ
@simarjitdhaliwal5681
@simarjitdhaliwal5681 Ай бұрын
A sirsa te Puri sale gaddar aa Sikh kaum lyi jini Der ena Di sewa ni hundi oni Der ena bakwas krde rehna ik Mera sala ravneet bittu buchar Di ulaad
@gurtejshing6785
@gurtejshing6785 Ай бұрын
❤ਜਿੱਥੇ ਪਾਲਕੀ ਦੀ ਤਲਾਸ਼ੀ ਕੀਤੀ ਗਈ ਓਥੇ ਜਿਹੜਾ ਗ੍ਰੰਥੀ ਸਿੰਘ ਹੈ ਉਸਨੂੰ ਚਪਣੀ ਚ ਨੱਕ ਡੋਬ ਲੈਣਾ ਚਾਹੀਦਾ ਹੈ
@pammanandachouria9102
@pammanandachouria9102 Ай бұрын
ਭਲਿੰਦਰ ਸਿੰਘ ਕੁਝ ਸਮਾਂ ਪਹਿਲਾਂ ਯੂ ਪੀ ਵਿੱਚ ਗੁਰੂ ਘਰਾ ਦੀ ਤੋੜਭੰਨ ਕੀਤੀ ਤੁਸੀਂ ਉਸ ਟਾਈਮ ਕਿਥੇ ਸੀ
@paramdevsingh4544
@paramdevsingh4544 Ай бұрын
Eh dono hi kauli chatt ne.
@rashpalsingh8767
@rashpalsingh8767 Ай бұрын
ਭਲਿੰਦਰ ਸਿੰਘ ਜੀ! ਸਾਡੀ ਕੌਮ ਦੀ ਬਦਕਿਸਮਤੀ ਇਹ ਹੀ ਹੈ ਕਿ ਜਦੋਂ ਸਾਡੇ ਆਪਣੇ ਨਾਲ ਕੁੱਝ ਮਾੜਾ ਵਾਪਰਦਾ ਹੈ, ਤਾਂ ਅਸੀਂ ਦਰਦ ਮਹਿਸੂਸ ਕਰਦੇ ਹਾਂ।ਜੇ ਸਾਡੀ ਕੌਮ ਦੇ ਕਿਸੇ ਵੀ ਬੰਦੇ ਨਾਲ ਮਾੜਾ ਵਾਪਰੇ ਤਾਂ ਬਿਲਕੁਲ ਧਿਆਨ ਨਹੀਂ ਦਿੰਦੇ। ਤੁਸੀਂ ਵੀ ਆਪਣੇ ਤੱਕ ਸਿਮਟ ਕੇ ਰਹਿ ਗਏ ਹੋ। ਤੁਸੀਂ ਪੱਤਰਕਾਰ ਹੋ, ਪਰ ਤੁਸੀਂ ਭਾਰਤ ਵਿੱਚ ਸਿੱਖਾਂ ਨਾਲ ਹੁੰਦੀਆਂ ਵਧੀਕੀਆਂ ਤੋਂ ਬਿਲਕੁੱਲ ਅਣਜਾਣਤਾ ਪ੍ਰਗਟ ਕਰ ਰਹੇ ਹੋ। ਸਿੱਖਾਂ ਨਾਲ ਥਾਂ ਪਰ ਥਾਂ ਵਧੀਕੀਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਇੱਥੇ ਬਿਆਨ ਕਰਨਾ ਔਖਾ ਹੈ। ਰਾਹੁਲ ਗਾਂਧੀ ਨੇ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਦੀ ਤਰਜਮਾਨੀ ਕੀਤੀ ਹੈ । ਬਤੌਰ ਸਿੱਖ ਤੁਹਾਨੂੰ ਤਾਂ ਉਸਦੀ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ ਸੀ।
@beantsingh7951
@beantsingh7951 Ай бұрын
ਤੇਰਾ ਕਮੈਂਟ ਪੜ ਲਿਆ ਭੁੱਲ ਭਿੰਦਰ ਨੇ 🤣🤣🤣🤣🤣😂😂😂
@sukhvinderrai4242
@sukhvinderrai4242 Ай бұрын
Rahul is right
@rajendrawandhare9114
@rajendrawandhare9114 Ай бұрын
Mere dost ne 1984 Se Pagedi pahanana chod di.Lekin Sikh qoum 1984 bhool Chuki hai & they have become fan of Pappu the lier friend of Jagdish & Sajjankumar.Great Sikh bhaio tussi great ho.
@gurdeepsingh9409
@gurdeepsingh9409 Ай бұрын
ਰਾਹਲ ਗਾਂਧੀ ਨੇ ਸਿੱਖਾਂ ਪ੍ਰਤੀ ਕੁਝ ਵੀ ਗਲਤ ਨਹੀਂ ਕਿਹਾ। ਪਿਛਲੇ ਦਸ ਸਾਲਾਂ ਤੋ ਨਾਂ ਸਿਰਫ ਸਿੱਖ, ਬਲਕਿ ਸਾਰੇ ਹੀ ਘੱਟ ਗਿਣਤੀ ਲੋਕਾਂ ਨਾਲ ਭਾਰਤ ਚ ਭਾਜਪਾ/ਆਰ ਐਸ ਐਸ ਦੁਆਰਾ ਸੰਚਾਲਿਤ ਸਰਕਾਰ ਵਲੋਂ ਕਿੱਦਾਂ ਦਾ ਵਰਤਾਰਾ ਵਰਤਾਇਆ ਜਾ ਰਿਹਾ ਹੈ, ਦੱਸਣ ਦੀ ਲੋੜ ਨਹੀਂ, ਦੱਗ ਜਾਹਿਰ ਹੈ
@rachpalsingh8469
@rachpalsingh8469 Ай бұрын
ਗੋਦੀ ਮੀਡੀਆ ਤੁਸੀਂ ਖਬਰ ਕਰਦੇ ਪੇਪਰ ਵਿੱਚ ਜਹਾਜ਼ ਵਿੱਚ ਬਹੁਤ ਖਬਰ ਨੇ ਬੱਚਿਆਂ ਨੂੰ ਪੇਪਰ ਵਿੱਚ ਬੈਠਣਾ ਨਹੀਂ ਦਿੱਤਾ ਸੀ
@BalwinderKaur-mu9zb
@BalwinderKaur-mu9zb Ай бұрын
ਸਹੀ ਗੱਲ ਐ ਜੀ
@EDUCATIONWIREew
@EDUCATIONWIREew Ай бұрын
School di gll hor ea veere sirf sikha nall he nai sariya bachiya lai same rule ea j LGG reha galat ho reha ik bari duji country day sikha da hall pucho ea india ek aisi country hai jithey sarey ik nay kuj log preshan hai sirf sikh preshan nai lekin ida da byaan dena kitho sahi ea
@harvinderb4486
@harvinderb4486 Ай бұрын
ਸਰਦਾਰ ਜੀ ਰਾਹੁਲ ਨੇ ਸੱਚ ਕਿਹਾ ਕਿਉਂ ਕਿਹਾ ਬੇਅਦਬੀਆਂ, ਪ੍ਰਾਈਵੇਟ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਹਿੰਦੀ ਬੋਲਣ ਲਈ ਕਿਹਾ ਜਾਂਦਾ । ਬਹੁਤ ਸਾਰੇ examinations hall ਵਿੱਚ ਕੜਾ ਦਸਤਾਰ ਕਕਾਰਾਂ ਨੂੰ ਉਤਾਰਨ ਲਈ ਕਿਹਾ ਜਾਂਦਾ । ਸਿੱਖ ਭਾਰਤ ਦੇ ਨਾਗਰਿਕ ਹਨ । ਸਰਦਾਰ ਜੀ ਰਾਹੁਲ ਨੇ ਭਾਰਤੀ ਸਿੱਖਾਂ ਦੀ ਗੱਲ ਕੀਤੀ। ਵਿਦੇਸ਼ੀ ਨਾਗਰਿਕਾਂ ਦੀ ਗੱਲ ਨਹੀ । ੲੈ ਦੋਗਲੀ ਗੱਲ ਨ ਕਰੋ । ਰਾਹੁਲ ਗਾਂਧੀ ਨੇ ਸਿੱਖਾਂ ਲਈ international stage ਤੋ ਸਿੱਖਾਂ ਦੀਆਂ ਮੁਸ਼ਕਿਲਾਤਾਂ ਦਾ ਹਾ ਦਾ ਨਾਰਾ ਮਾਰਿਆ ਜੋ ਸਹੀ ਸੀ । appreciate Rahul
@harmandersingh2789
@harmandersingh2789 Ай бұрын
Lagda eh paterkar nahi hai.n.d.t.v walia banay. Bhart 2014toh baad har paakho hatta girya eh isjat dee gaal karda blaatkar. Pehalwna.kisana paterkara naal kee waparia
@HMT5911di
@HMT5911di Ай бұрын
Enu khaki nikar nu sardar na kaho , Rahul Gandhi v ehda bhes dekh ke ehnu push baitha
@Rk-hx9or
@Rk-hx9or Ай бұрын
​@@harmandersingh2789and 1984 cha vi congress c uncle g
@LovepreetSingh-uv9cr
@LovepreetSingh-uv9cr Ай бұрын
Right
@BalwinderSingh-x6u
@BalwinderSingh-x6u Ай бұрын
ਬਹੁਤ ਵਾਰੀ ਸਿੱਖ ਬੱਚਿਆਂ ਦੇ ਕੜੇ ਸਕੂਲਾਂ ਵਿੱਚ ਲੁਹੇਏ ਜਾਦੇ ਹਨ
@EDUCATIONWIREew
@EDUCATIONWIREew Ай бұрын
Schoola vich sariya lai rule same hai kuj k schoola day rule hundey gov schoola ch ea nai hunda sadey school vich tilak lgan toh mna krr dita ghar jo marji kro ida mtlab assi gulam ea vere keho jehiya glla krdey o
@gumeetsingh5106
@gumeetsingh5106 Ай бұрын
ਭਰਾ ਜੀ ਬਠਿੰਡਾ ਦੇ ਪਰਸ ਰਾਮ ਨਗਰ ਸਰਕਾਰੀ ਸਕੂਲ ਵਿਚ ਐਤਕੀ ਬੱਚਿਆਂ ਦੇ ਕੜ੍ਹੇ ਲੁਹਾਏ ਗਏ ਸੀ ਰੌਲਾ ਪੈਣ ਤੇ ਮੁਆਫੀ ਮੰਗੀ ਗਈ ਸੀ ​@@EDUCATIONWIREew
@rajindersinghjakhar799
@rajindersinghjakhar799 Ай бұрын
ਇਹ ਪੱਤਰਕਾਰ ਨਹੀਂ ਆਰ ਐਸ ਐਸ ਦਾ ਚਮਚਾ ਹੈ
@SodhirakhraSodhirakhra
@SodhirakhraSodhirakhra Ай бұрын
ਗੌਰਵ ਜੀ ਸਚ ਦਸਿਆ ਜੇ ਕਿ ਕਿਸਾਨ ਆਗੂਆਂ ਨਾਲ ਕੀ ਹੋਇਆ ਸੀ ਹਵਾਈ ਅੱਡੇ ਤੇ ਡੱਲੇਵਾਲ ਤੇ ਹੋਰਨਾਂ ਦੇ ਨਾਲ
@GurwinderHAYER
@GurwinderHAYER Ай бұрын
22 ajj kal patrkaar te ledara ute Kadi v yakeen na Karo ..eh kadi v appne ni hone
@gurmejsinghdhillon3233
@gurmejsinghdhillon3233 Ай бұрын
ਸਰਦਾਰ ਜੀ ਸੱਚ ਬੋਲਣ ਦੀ ਹਿੰਮਤ ਰੱਖੋ
@manjitsinghexsarpanch21
@manjitsinghexsarpanch21 Ай бұрын
ਇਹਨੂੰ ਸਰਦਾਰ ਨਾਂ ਬੋਲੋ..ਕਿਉਂਕਿ..ਇਹ ਸਰਦਾਰਾਂ ਦੇ ਨਾਂ ਉੱਤੇ ਇੱਕ ਕਲੰਕ ਹੈ
@sukdavsingh4075
@sukdavsingh4075 Ай бұрын
ਸਾਡੇ ਕਿਸਾਨਾਂ ਜਹਿਜ ਚੜਣ ਤੇ ਰੋਕਿਆ ਗਿਆ ਰੁਹਾਲ ਗਾਂਧੀ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ
@gursingh8358
@gursingh8358 Ай бұрын
ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਕੀ ਕੀ ਨਹੀਂ ਹੋਇਆ।
@khantsardarvlog3814
@khantsardarvlog3814 Ай бұрын
Nahi hoga subto wadd takka sikha nal hoga te hun vi ho rahya ya
@SANDEEPSINGHBADESHA
@SANDEEPSINGHBADESHA Ай бұрын
​@@EDUCATIONWIREewharmandir sahib attack karwon wich bjp rss ne protest kre
@DALJITSINGH-dz6ok
@DALJITSINGH-dz6ok Ай бұрын
100 right Rahul bola
@khantsardarvlog3814
@khantsardarvlog3814 Ай бұрын
@@EDUCATIONWIREew acha jido aena takka houga odo tuci takka manuge gurua nal takka nahi julm hoya phala takka hunda jido koi nahi bolda odo julm hunda fir narsahar je shuruwat hi roki diti jave ta baad wich narsahar karna wale peda hi nahi hunde
@khantsardarvlog3814
@khantsardarvlog3814 Ай бұрын
@@SANDEEPSINGHBADESHA ki likhna chonda ya
@s.harjindersingh9256
@s.harjindersingh9256 Ай бұрын
ਇਹਨੇ ਦੇਖਿਆ ਪਿਛਲੇ ਦਿਨੀ ਲਖੇ ਸਿਧਾਨੇ ਨਾਲ ਪੰਜਾਬ ਵਿੱਚ ਸਕੂਲ ਵਿੱਚ ਹਿਮਾਚਲ ਦਾ ਪਿੰਸੀਪਲ ਲਗਾਇਆ ਹੋਇਆ ਬਚਿਆ ਨੂੰ ਪੰਜਾਬੀ ਬੋਲਣ ਤੇ ਪਬੰਧੀ ਲਗਾ ਰਿਹਾ ਸੀ ਉਸ ਨਾਲ ਬੈਸ ਹੋਈ ਸੀ RSS ਨੇ ਸ਼ਾਹ ਤੈ ਦਬਾਅ ਪੁਅਆ ਕੇ ਪਰਚਾ ਲਖੇ ਕਰਾੲਇਆ ਇਹ ਕਹਿਦਾ ਭਾਰਤ ਵਿੱਚ ਸਿੱਖ ਅਜਾਦ ਹਨ ਇਸ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਹੋ ਸਕਦੀ ਏ ਖਾਲਿਸਤਾਨ ਦੀ ਗੱਲ ਕਰੋਗੇ ਤਾ ਡਿਬਰੂਗੜ ਜੇਲ ਜਾਅਐਗੇ
@simarjitdhaliwal5681
@simarjitdhaliwal5681 Ай бұрын
💯 Shi kiha a sale gaddar ne Sikh kaum de sale buchar Di aulaad
@SodhirakhraSodhirakhra
@SodhirakhraSodhirakhra Ай бұрын
ਵੀਰਾ ਸਚ ਕੌੜਾ ਹੁੰਦਾ ਹੈ ਜਦੋਂ ਕੋਈ ਭਾਰਤ ਵਿੱਚ ਹੀ ਕਿਤੇ ਕੜੇ ਲੁਹਾਏ ਜਾਂਦੇ, ਗਾਤਰਾ ਲੁਹਾਇਆ ਜਾਂਦਾ ਹੈ ਤਾਂ ਫਿਰ ਤਹਾਨੂੰ ਅਜਾਦੀ ਕਿਥੇ ਦਿਸਦੀ ਹੈ ਹਾਲੇ ਕਲ ਕਿਸਾਨ ਆਗੂਆਂ ਨੂੰ ਵੀ ਹਵਾਈ ਸਫਰ ਨਹੀਂ ਕਰਨ ਦਿੱਤਾ ਵੀਰ ਜੀ ਤੁਸੀਂ ਸਰਦਾਰ ਲੱਗਦੇ ਹੋ ਸਰਮ ਕਰੋ ਥੋੜੀ
@sukhdevsingh-fr8fm
@sukhdevsingh-fr8fm Ай бұрын
ਬੀਜੇਪੀ ਸਿੱਖਾਂ ਦੀ ਦੁਸ਼ਮਣ ਹੈ
@avtarsingh2531
@avtarsingh2531 Ай бұрын
ਆਰ ਐਸ ਐਸ ਭਾਜਪਾ ਤੋਂ ਕਦੇ ਵੀ ਪੰਜਾਬ ਅਤੇ ਸਿੱਖਾਂ ਲਈ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ
@richpalsinghsingh2030
@richpalsinghsingh2030 Ай бұрын
84 वाले कांग्रेस वाले कट्टर हिंदू और सिख विरोधी चेहरे अब बीजेपी में आ गए
@harmailsingh8626
@harmailsingh8626 Ай бұрын
ਇਗਜਾਮ ਚ ਕੜੇ ਲਹਾਏ ਜਾਂਦੇ ਨੇ, ਕੁਝ ਦਿਨ ਪਹਿਲਾਂ ਇੱਕ ਕਿਸਾਨ ਲੀਡਰ ਨੂੰ ਜਹਾਜ਼ ਚੜਨ ਤੋ ਰੋਕਿਆ, ਰਾਹੁਲ ਨੇ ਸੱਚ ਹੀ ਆਖਿਆ ਹੈ ਅਨੇਕਾਂ ਵੀਡੀਓ ਨੇ
@baljeetsingh1643
@baljeetsingh1643 Ай бұрын
ਬਹੁਤ ਵਾਰ ਸਿੱਖਾਂ ਦੀ ਸਟੇਟਮੈਂਟ ਸਕੂਲ ਦੇ ਗੇਟ ਦੇ ਸਾਹਮਣੇ ਤੋਂ ਆਉਂਦੀ ਹੈ ਜਦੋਂ ਸਿੱਖ ਬੱਚੇ ਪੇਪਰ ਦੇਣ ਜਾਂਦੇ ਹਨ ਤੇ ਉਹਨਾਂ ਦੇ ਕਕਾਰ ਉਤਰਵਾ ਦਿੱਤੇ ਜਾਂਦੇ ਹਨ ਜੇਕਰ ਉਹ ਆਪਣੇ ਕਕਾਰ ਉਤਾਰਨ ਤੋਂ ਮਨਾ ਕਰਦੇ ਹਨ ਤਾਂ ਉਹਨਾਂ ਨੂੰ ਪੇਪਰ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ ਪੱਖ ਪਾਤ ਤਾਂ ਸਿਖ ਕੌਮ ਨਾਲ ਹੁੰਦਾ ਹੀ ਹੈ
@sahotabaljit55
@sahotabaljit55 Ай бұрын
ਇਹ ਦੋਵੇਂ ਹੀ ਇੱਕ ਤਰਫੀ ਗੱਲ ਕਰ ਰਹੇ ਨੇ ਜਦ ਕਿ ਭਾਰਤ ਵਿੱਚ ਕਈ ਥਾਵਾਂ 'ਤੇ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਜ਼ਬਰਦਸਤੀ ਉਤਰਵਾਏ ਜਾਂਦੇ ਨੇ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿੱਚ ਯਾਤਰਾ ਸਮੇਂ ਕਿੰਨੀ ਵਾਰ ਗੱਡੀਆਂ ਅਤੇ ਮੋਟਰਸਾਈਕਲਾਂ ਤੋੰ ਨਿਸ਼ਾਨ ਸਾਹਿਬ ਲਹਾਏ ਗਏ ਨੇ? ਕੀ ਇਹ ਨਹੀਂ ਜਾਣਦੇ? ਕਿੰਨੇ ਪੰਜਾਬੀ ਟਰੱਕ ਡਰਾਈਵਰ ਵੀਰਾਂ ਨਾਲ਼ ਦੂਜੀਆਂ ਸਟੇਟਾਂ ਵਿੱਚ ਧੱਕਾ ਕੀਤਾ ਜਾਂਦਾ ਹੈ? ਕੋਈ ਮੰਨੇ ਜਾਂ ਨਾ ਮੰਨੇ ਪੰਜਾਬੀਆਂ ਨਾਲ ਅਨਿਆਂ ਹੁੰਦਾ ਹੀ ਹੈ, ਕਿੰਨੇ ਗੈਂਗਸਟਰ ਹਿੰਦੂ ਧਰਮ ਨਾਲ਼ ਸੰਬੰਧਿਤ ਫੜ ਹੁੰਦੇ ਨੇ ਕਿਸੇ ਤੇ ਐਨ.ਐਸ.ਏ. ਨਹੀਂ ਲੱਗੀ ਕਿਉਂਕਿ ਇਹ ਸਿਰਫ ਸਿੱਖ ਕੌਮ ਜਾਂ ਪੰਜਾਬੀਆਂ ਤੇ ਲਾਉਣ ਵਾਸਤੇ ਹੀ ਐ।
@SukhwinderSingh-qs1cl
@SukhwinderSingh-qs1cl Ай бұрын
ਭਲਿੰਦਰ ਸਿੰਘ ਜੀ ਇਥੇ ਭਾਰਤ ਵਿੱਚ ਵੀ ਸਕੂਲਾਂ ਕਾਲਜਾਂ ਏਅਰਪੋਰਟਾਂ ਤੇ ਸਿੱਖਾਂ ਦੇ ਕੜੇ ਤੇ ਕਿਰਪਾਨ ਲੁਹਾਈ ਜਾਂਦੀ ਹੈ।
@dayalsingh4706
@dayalsingh4706 Ай бұрын
ਰਾਹੁਲ ਨੇ ਜੋ ਵੀ ਕਿਹਾ ਉਹ ਸੱਚ ਹੈ ਕੋਈ ਗੱਲਤ ਨਹੀ
@lakhbirsingh7485
@lakhbirsingh7485 Ай бұрын
💯 ਸਹੀ ਗੱਲ ਕਹੀ ਹੈ ਰਾਹੁਲ ਗਾਂਧੀ ਜੀ ਨੇ
@lakhbirsingh7485
@lakhbirsingh7485 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਵੀ ਮੰਨਿਆ ਸਿੱਖ ਕੌਮ ਨਾਲ ਬੇਇਨਸਾਫੀ ਹੈ ਰਹੀ ਹੈ
@sukhdevsingh-fr8fm
@sukhdevsingh-fr8fm Ай бұрын
ਭਾਈ ਸਾਹਿਬ ਜੀ ਤੁਸੀ ਵੀ ਨਾਮਰਦ ਪੁਰੀ ਦੇ ਭਰਾ ਜਾਪਦੇ ਹੋ
@JeetSingh-h1s
@JeetSingh-h1s Ай бұрын
Raual is right
@kuldeepsinghpannu1158
@kuldeepsinghpannu1158 Ай бұрын
ਹੈਲੋ ਵੀਰ ਜੀ ਵੀਰ ਜੀ ਸਾਡੇ ਸਕੂਲੀ ਬੱਚਿਆਂ ਦੇ ਕੜੇ ਵੀ ਲਵਾਏ ਗਏ 17 ਵੀ ਫੋਲੀ ਜਾਣਗੀਆਂ ਉਹਨਾਂ ਇਸ ਸ੍ਰੀ ਸਾਹਿਬ ਵੀ ਲਵਾਏ ਗਏ ਕਿਉਂ ਝੂਠ ਬੋਲੀ ਜਾਂਦੇ ਤੇ ਟੀਵੀ ਚੈਨਲਾਂ ਤੇ ਬਹਿ ਗਏ ਹੈਂ ਜਿਹੜੇ ਕੰਜਰ ਨੂੰ 10 ਰੁਪਏ ਦੇ ਉਸੇ ਬੰਨੇ ਭੋਗਦਾ ਹੈਂ ਸਾਡੇ ਸਿੱਖਾਂ ਨਾਲ ਵਾਕਿਆ ਹੀ ਮੁਸਕੁਰਾ ਹੁੰਦਾ ਹੈ ਤੇ ਹੁੰਦਾ ਹੈ ਹੁੰਦਾ ਹੈ ਵੀਜੇਪੀ ਜਿਦਾ ਮਰਜ਼ੀ ਭੌਂਕੀ ਜਾਵੇ
@nikkisonu2688
@nikkisonu2688 Ай бұрын
Asa kuch bi nahi hota hum bi Sikh hai hamare saath asa kuch nahi hua
@baljeetsingh1643
@baljeetsingh1643 Ай бұрын
ਬਲਵਿੰਦਰ ਸਿੰਘ ਜੀ ਜੇਕਰ ਤੁਸੀਂ ਸਿੱਖ ਪੱਤਰਕਾਰ ਹੋ ਤਾਂ ਤੁਹਾਨੂੰ ਉਥੇ ਦੱਸਣਾ ਚਾਹੀਦਾ ਸੀ ਹਾਂ ਸਾਡੇ ਬੱਚਿਆਂ ਨੂੰ ਕਕਾਰ ਪਾ ਕੇ ਪੇਪਰ ਇਗਜਾਮ ਦੇਣ ਤੋਂ ਰੋਕਿਆ ਜਾਂਦਾ ਹੈ
@jaimalsingh36
@jaimalsingh36 Ай бұрын
ਸ਼੍ਰੀਮਾਨ ਜੀ ਕੌਣ ਕਹਿਬ ਕਹਿੰਦਾ ਸਿੱਖਾਂ ਨੂੰ ਭਾਰਤ ਚ ਸਿੱਖਾਂ ਦੇ ਧਾਰਮਿਕ ਨਿਸ਼ਾਨ ਪਹਿਨਣ ਦਾ ਅਧਕਾਰ ਹੈ ? ਅਜੇ ਥੋੜੇ ਦਿਨ ਹੋਏ ਜਦੋਂ ਇਕ ਸਿੱਖ ਲੜਕੀ ਨੂੰ ਐਕਸਾਮੀਨੇਸ਼ਨ ਚ ਰਾਜਸਥਾਨ ਚ ਸਿੱਖ ਕਕਾਰ ਪਹਿਨ ਕੇ ਐਂਟਰੀ ਨਹੀਂ ਦਿੱਤੀ ਗਈ ਸੀ । ਇਹ ਨਹੀਂ ਹੋਰ ਅਨੇਕਾਂ ਕੇਸ ਇਸ ਤਰਾਂ ਦੇ ਸਿੱਖਾਂ ਨਾਲ ਭਾਰਤ ਚ ਵਾਪਰੇ ਨੇ ।
@charanjitsingh4388
@charanjitsingh4388 Ай бұрын
ਰਾਹੁਲ ਗਾਂਧੀ ਦਾ ਬਿਆਨ ਅਨਗਾਉਲਿਆ ਨਹੀ ਜਾਣਾ ਚਾਹੀਦਾ ਹੈ । ਸਿੰਘ ਸਾਹਿਬ ਨੇ ਕਿਹਾ। । ਸੋਚਣਾ ਚਾਹੀਦਾ ਹੈ ਇਹ ਗੱਲ ਸੱਚੀ ਹੈ । ਤਾਜੀ ਘੱਟਣਾ ਰਾਜਸਥਾਨ ਵਿੱਚ ਹੋਈ ਹੈ ਬੱਚਿਆਂ ਨੂੰ ਪੇਪਰ ਨਹੀ ਦੇਣ ਦਿਤਾ ਕਕਾਰਾ ਕਰਕੇ । । ਚੰਡੀਗੜ੍ਹ ਪੰਜਾਬ ਵਿੱਚ ਵੀ ਕੜਾ ਲਾਹ ਕੇ ਕ੍ਰਿਪਾਨ ਲਾਹ ਕੇ ਪੇਪਰ ਦੇਣ ਦੀਆਂ ਗੱਲਾਂ ਸੁਣਨ ਵਿੱਚ ਮਿਲਦੀਆਂ ਹਨ । ਇਹ ਕਿਉ ਬੱਚੇ ਵੀ ਦੇਸ਼ ਹਨ ।
@Iqbalsingh-vt5yw
@Iqbalsingh-vt5yw Ай бұрын
ਬਿਲਕੁੱਲ ਸਹੀ ਕਿਹਾ ਰੀਹਲ ਗਾਧੀ ਨੇ
@karnailsingh696
@karnailsingh696 Ай бұрын
C5 ਪੰਥ ਖਾਲਸਾ ਚੈਨਲ ਤੇ ਐਕਸ m p ਅਤਿੰਦਰ ਖਾਲਸਾ ਦਾ ਬਿਆਨ ਪੜ੍ਹ ਲਵੋ
@surindersingh1685
@surindersingh1685 Ай бұрын
100% Right kaha hai
@preetcomfort
@preetcomfort Ай бұрын
ਤੁਸੀ ਪਤਰਕਾਰ ਘੱਟ ਅਤੇ ਰਸਸ ਦੇ ਜਰ ਖਰੀਦ ਜਿਆਦਾ ਲਗਦੇ ਹੋ, ਜੋ ਸਚਾਈ ਤੋ ਅਣਜਾਣ ਹੋ। ਜਮੀਰ ਜਗਾ ਕੇ ਕੋਮ ਲਈ ਪੱਤਰਕਾਰੀ ਕਰੋ। ਸਤਿਗੁਰ ਸਦਾ ਅੰਗ ਸੰਗ ਰਹਿਣਗੇ।
@SupreetKhatkar
@SupreetKhatkar Ай бұрын
ਰਾਹੁਲ ਜੀ ਨੇ ਸਹੀ ਕਿਹਾ
@baljindersingh1184
@baljindersingh1184 Ай бұрын
ਰੱਬ ਕਿਸੇ ਨੂੰ ਗੁਲਾਮ ਨਾ ਬਣਾਵੇ। ਗੁਲਾਮ ਲੋਕ ਸੱਚ ਵੀ ਨਹੀਂ ਬੋਲ ਸਕਦੇ ।
@JatinderSingh-tg5pj
@JatinderSingh-tg5pj Ай бұрын
ਕੌਣ ਕਹਿੰਦਾ ਘਟ ਗਿਣਤੀਆਂ ਦੇ ਲੋਕ ਅਜ਼ਾਦ ਹਨ ਤੇ ਰਾਹੁਲ ਨੇ ਸੱਚ ਕਿਹਾ ਹੈ ਹੁਣੇ 2ਦਿਨ ਪਹਿਲਾਂ ਕਰਨਾਲ ਦੇ ਗੁਰੂਦਵਾਰੇ ਚ ਸ਼ਰੇਆਮ ਬੀਜੇਪੀ ਦੇ ਹਿੰਦੂ ਗੁੰਡਿਆਂ ਨੇ ਗੁਰੂਦਵਾਰੇ ਚ ਲਫੰਡਰ ਜਨਾਨੀਆਂ ਨੂੰ ਨਚਾਇਆ ਕਿੰਨੀ ਸ਼ਰਨ ਵਾਲਾ ਗਲ ਹੈ ਸਬ ਸਿਖਨ ਨੂੰ ਇਨ੍ਹਾਂ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਇਕੋ ਇਕ ਹਲ ਹੈ ਇੰਡੀਆ ਤੋਂ ਸਦਾ ਸਦਾl ਲਈ ਨਾਤਾ ਤੋੜਨਾ ਤੇ ਅਜ਼ਾਦ ਦੇਸ਼ ਖਾਲਿਸਤਾਨ ਨੂੰ ਆਜ਼ਾਦ ਕਰੋਅਨਾ। ਖਾਲਿਸਤਾਨ ਜਿੰਦਾਬਾਦ।
@KuldeepSingh-zq8zn
@KuldeepSingh-zq8zn Ай бұрын
ਰਾਹੁਲ ਗਾਂਧੀ ਜੀ ਨੇ ਬਿਲਕੁਲ ਸਹੀ ਤੇ ਸੱਚ ਕਿਹਾ
@EDUCATIONWIREew
@EDUCATIONWIREew Ай бұрын
😂😂😂😂
@RinkalSaluja-u7k
@RinkalSaluja-u7k Ай бұрын
कैसे सही बोला बताओ पाजी सच्चा सिक्ख सरदार भाजपारकांग्रेस दोनो को सपोर्ट नहीं करतायाद रखो
@EDUCATIONWIREew
@EDUCATIONWIREew Ай бұрын
@@RinkalSaluja-u7k truth
@simarjitdhaliwal5681
@simarjitdhaliwal5681 Ай бұрын
​@@RinkalSaluja-u7ksach e bolya Sikh India ch bilkul surakhat ni haige ese krk e Khalistan mng de agle kyuk es desh Di kaaman ik Sikh virodhi te anpar de hath ch aa
@Farm_tractor_punjab_
@Farm_tractor_punjab_ Ай бұрын
ਵੀਰ ਜੀ ਪੱਗ ਬੰਨ੍ਹ ਕੇ ਇੱਕ ਸਿਆਣੇ ਪੱਤਰਕਾਰ ਹੋ ਕੇ ਵੀ ਝੂਠ ਦਾ ਸਾਥ ਨਾ ਦਿਉ
@baldevsinghriar4830
@baldevsinghriar4830 Ай бұрын
ਰਾਹੁਲ ਗਾਂਧੀ ਨੇ ਜੋ ਕਿਹਾ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਬੋਲਿਆ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਸੱਚ ਦੀ ਝੂਠਿਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ
@HarminderSingh-tb9ym
@HarminderSingh-tb9ym Ай бұрын
ਸੱਚ ਕੌੜਾ ਹੁੰਦਾ ਹੈ ਹਰੇਕ ਨਹੀਂ ਬੋਲ ਸਕਦਾ
@KuldeepSingh-xm4vr
@KuldeepSingh-xm4vr Ай бұрын
ਰਾਜਸਥਾਨ ਵਿੱਚ ਇੱਕ ਲੜਕੀ iai ਦਾ ਪੇਪਰ ਦੇਣ ਗਏ ਤੇ ਉਨਾਂ ਦੇ ਪੰਜ ਕਕਾਰ ਲਾਹੁਣ ਲਾਈ ਆਖਿਆ ਗਿਆ ਮਨਾ ਕਾਰਨ ਤੇ ਪੇਪਰ ਨਹੀਂ ਦਾਣ ਦਿਤਾ
@SupreetKhatkar
@SupreetKhatkar Ай бұрын
ਸਾਡੇ ਤਖਤਾਂ ਤੇ ਕਬਜੇ ਇਸ ਦੀ ਉਧਾਰਨ ਹੈ ਗੋਦੀ ਮੀਡੀਆ ਮੁਰਦਾਬਾਦ
@GurduwaraTharasahib
@GurduwaraTharasahib Ай бұрын
ਭਲਿੰਦਰ ਸਿੰਘ ਜੀ ਕਈਆ ਸਕੂਲਾਂ ਵਿਚ ਬੱਚਿਆਂ ਨੂੰ ਹਿੰਦੀ ਬੋਲਣ ਲਈ ਮਜਬੂਰ ਕੀਤਾ ਜਾਂਦਾ ਹੈ ਇਮਤਿਹਾਨ ਵਿੱਚ ਪੇਪਰ ਦੇਣ ਲਈ ਵੀ ਕਿ੍ਪਾਨ ਤੇ ਕੜਾ ਲੁਹਾਇਆ ਜਾਂਦਾ ਹੈ ਬਾਕੀ ਥੋੜੇ ਦਿਨ ਪਹਿਲਾਂ ਹੀ ਕਿਸਾਨ ਆਗੂ ਡੱਲੇਵਾਲ ਸਾਹਿਬ ਨੂੰ ਵੀ ਹਵਾਈ ਜਹਾਜ਼ ਚੜਨ ਤੋ ਰੋਕਿਆ ਗਿਆ ਸੀ ਕਿ ਪਹਿਲਾਂ ਸ੍ਰੀ ਸਾਹਿਬ ਉਤਾਰੋ ਨਹੀ ਤਾਂ ਵਾਪਸ ਜਾਓ ਇਸ ਲਈ ਗੱਲ ਉਨ੍ਹਾਂ ਨਾਲ ਵੀ ਕੀਤੀ ਜਾਵੇ ਜ਼ਰੂਰੀ ਹੈ
@AvtarSingh-m1i
@AvtarSingh-m1i Ай бұрын
ਜਿਹੜੇ ਮੁਗਲਾਂ ਦੀ ਔਲਾਦ ਹੈਂ ਉਹਨਾਂ ਨੇ ਸਿਖਾਂ ਦੇ ਕੜੇ ਕਿਰਪਾਨਾਂ ਪੱਗਾਂ ਤੇ ਟੀਕਾ ਟਿੱਪਣੀ ਕਰਨ ਤੋਂ ਬਿਨਾਂ ਕੋਈ ਕੰਮ ਨਹੀਂ ਪਰ ਦੇਸ਼ ਦੀ ਆਜ਼ਾਦੀ ਜਾ ਲੜਾਈ ਦੇ ਮੈਦਾਨ ਵਿੱਚ ਉਹਨਾਂ ਦੀ ਪਾਰਟੀ ਵਲੋਂ ਜਾਂ ਉਹਨਾਂ ਦੀ ਅੰਸ਼ ਵੰਸ਼ ਦਾ ਕੋਈ ਵੀ ਯੋਗਦਾਨ ਨਹੀਂ ਪਾਇਆ ਗਿਆ ਵਾਹਿਗੁਰੂ ਜੀ ਉਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ
@BalvinderSingh-x2s
@BalvinderSingh-x2s Ай бұрын
ਵਿਤਕਰੇ ਵਾਲੀ ਗੱਲ ਕਿੰਨੇ ਸੈਕਿੰਡ ਦੀ ਸੀ ਜਾਂ ਕਹਿ ਲਵੋ ਰਾਹੁਲ ਗਾਂਧੀ ਜੀ ਕਿੰਨੇ ਸੈਕਿੰਡ ਵਿਤਕਰੇ ਉੱਪਰ ਬੋਲੇ ।
@gurpreetsingh-y5v2p
@gurpreetsingh-y5v2p Ай бұрын
Rahul Gandhi is right
@mukhtiarsinghgosal7848
@mukhtiarsinghgosal7848 Ай бұрын
ਮੈਨੂੰ ਇਹ ਭਾਈ ਭਾਜਪਾ ਦਾ ਕਾਰਕੁਨ ਲੱਗਦਾ ਹੈ ਇਸ ਗੱਲ ਵਿੱਚ ਕੀ ਗ਼ਲਤ ਹੈ ਕਿ ਭਾਰਤ ਵਿੱਚ ਕਿਸੇ ਘੱਟ ਗਿਣਤੀ ਫਿਰਕੇ ਨੂੰ ਅਜ਼ਾਦੀ ਹੈ ਇਸ ਦੀਆਂ ਗਲਾਂ ਤੋਂ ਸਾਬਤ ਹੋ ਰਿਹਾ ਹੈ ਕਿ ਇਹ ਆਰ ਐਸ ਐਸ ਦਾ ਬੰਦਾ ਹੈ ਭਾਰਤ ਵਿੱਚ ਪੱਗਾਂ ਵਾਲਿਆਂ ਨੂੰ ਕੁਟਿਆ ਜਾਂਦਾ ਹੈ ਭਾਰਤ ਵਿਚ ਗੁਰੂ ਘਰ ਢਾਹੇ ਗਏ ਪੇਪਰਾਂ ਵਿੱਚ ਪੱਗਾਂ ਬੰਨ ਕੇ ਨਹੀਂ ਜਾਣ ਦਿੱਤਾ ਜਾਂਦਾ ਕਿਨੀਆਂ ਉਦਾਹਰਣਾਂ ਦੇਣੀਆਂ ਪੈਣਗੀਆਂ ਇਸ ਬੰਦੇ ਨੂੰ ਇਹ ਬੰਦਾ ਤਾਂ ਇਕ ਤਰਫਾ ਬਿਆਨ ਦੇ ਰਿਹਾ ਹੈ ਇਸ ਬੰਦੇ ਨੂੰ ਕਹੋ ਕਿ ਇਹ ਕਿਸੇ ਭਾਰਤੀ ਸਟੇਟਾਂ ਵਿੱਚ ਗੇੜਾ ਕੱਢਕੇ ਵਿਖਾਵੇ
@Sunny-pw3jo
@Sunny-pw3jo Ай бұрын
Sahi keha Rahul ne
@Farm_tractor_punjab_
@Farm_tractor_punjab_ Ай бұрын
ਵੀਰ ਜੀ ਹਰ ਧਰਮ ਦੀ ਮਰਿਆਦਾ ਹੁੰਦੀ ਹੈ ਪਰ ਕਿਸੇ ਨੂੰ ਦਬਾਉਣਾ ਵੀ ਗ਼ਲਤ ਹੈ
@jaswantsingh1555
@jaswantsingh1555 Ай бұрын
ਇਹ ਚੈਨਲ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕਰ ਰਿਹਾ, ਪੰਜਾਬ ਨੂੰ ਫ਼ਰਕ ਬਹੁਤ ਜ਼ਿਆਦਾ ਪੈਂਦਾ ਹੈ ਜਦੋਂ ਪੰਜਾਬੀ ਚੈਨਲਾਂ ਦੇ ਸੁਰ ਸੈਂਟਰ ਦੀਆਂ ਨੀਤੀਆਂ ਨਾਲ ਮਿਲ਼ਦੇ ਹੋਣ 😡😡😡😡😡🦅 ਗੁਰਦੁਆਰਾ ਸੀਸ ਗੰਜ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੇ 20/20 ਹਜ਼ਾਰ ਦੇ ਚਲਾਨ ਕੱਟੇ ਹਨ 😡😡
@JasbirSingh-rw4ds
@JasbirSingh-rw4ds Ай бұрын
ਰਾਹੁਲ ਗਾਂਧੀ ਨੇ ਬਿਲਕੁਲ ਸਹੀ ਕਿਹਾ
@bachitarsingh3564
@bachitarsingh3564 Ай бұрын
ਰਾਹੁਲ ਗਾਂਧੀ ਨੇ ਜੋ ਕਿਹਾ ਸਹੀ ਕਿਹਾ 😢
@hsdjmu5997
@hsdjmu5997 Ай бұрын
ਖਾਲਿਸਤਾਨ ਮੰਗਨਾ ਕੋਈ ਗ਼ਲਤ ਗੱਲ ਨਹੀਂ ਹੈ
@jaswinderatwal941
@jaswinderatwal941 Ай бұрын
ਰਾਹੁਲ ਨੇ ਸਹੀ ਕਿਹਾ ਭੁਲਿੰਦਰ ਸਿਹਾਂ ਸੱਚ ਤੇ ਖੜ !! ਪੱਗ ਬੰਨ ਕੇ ਪੱਗ ਵਾਲੀ ਗੱਲ ਕਰ !
@batthrealestate6314
@batthrealestate6314 Ай бұрын
ਰਾਹੁਲ ਗਾਂਧੀ ਨੇ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਦੀ ਗੱਲ ਕੀਤੀ ਬੀ ਜੇ ਪੀ ਦਾ ਕੰਮ ਹੀ ਝੂਠਾ ਪ੍ਰਚਾਰ ਕਰਨਾ ਹੁੰਦਾ ਰਾਹੁਲ ਗਾਂਧੀ ਦੀ ਕਿਸੇ ਵੀ ਗੱਲ ਦਾ 🙏
@avtaarsingh9032
@avtaarsingh9032 Ай бұрын
ਕਾਂਗਰਸ ਲਿਆਉ ਹਾਰਿਆਣਾ ਬਚਾਉ ਸੈਂਟਰ ਵਿੱਚ ਕਾਂਗਰਸ ਲਿਆਉ ਭਾਰਤ ਬਚਾਉਣ ਲਈ
@beantsingh7951
@beantsingh7951 Ай бұрын
ਸੁਪਨੇ ਲੈਣਾ ਚੰਗੀ ਗੱਲ ਹੈ ਕਾਂਗਰਸ ਕਦੇ ਨਹੀਂ ਆਉਗੀ ਸਿੱਖਾਂ ਦੀ ਦੁਸ਼ਮਣ ਪਾਰਟੀ
@jashanwarring968
@jashanwarring968 Ай бұрын
ਭਲਿੰਦਰ ਸਿੰਘ ਡਰਪੋਕ ਆਦਮੀ ਏ ਰਾਹੁਲ ਨੇ ਕੁਝ ਵੀ ਗਲਤ ਨਹੀਂ ਬੋਲਿਆ
@PuranSingh-ym4mu
@PuranSingh-ym4mu Ай бұрын
ਕਿਹੜਾ ਸਿੱਖ ਕਹਿ ਸਕਦਾ ਹੈ ਕਿ ਸਿੱਖਾ ਨੂੰ ਕੜਾ ਕਰਪਾਨ ਪਹਿਨਣ ਦੀ ਅਜ਼ਾਦੀ ਹੈ ਕਿੰਨੇ ਵਾਰ ਬੱਚਿਆਂ ਨੂੰ ਪੇਪਰ ਵਿੱਚੋ ਰੋਕਿਆ ਗਿਆ ਕਿ ਕੜਾ ਅਤੇ ਸ੍ਰੀ ਸਾਹਿਬ ਪਹਿਨ ਕੇ ਪੇਪਰ ਨਹੀ ਦੇ ਸਕਦੇ ਇਸ ਬਿਆਨ ਦਾ ਵਿਰੋਧ ਕਰਨ ਵਾਲੇ ਇਸ ਨੂੰ ਭੁੱਲ ਗਏ ਲੱਗਦੇ ਹਨ
@JaswantSingh-te9xt
@JaswantSingh-te9xt Ай бұрын
ਮੇਰੀ ਬੇਟੀ ਦਾ ਪੀ ਜੀ ਨੀਟ 2022 ਵਿੱਚ ਜਲੰਧਰ ਵਿਖੇ ਕੜਾ ਉਤਾਰਾ ਗਿਆ ।ਰਾਹੁਲ ਗਾਂਧੀ ਨੇ ਠੀਕ ਕਿਹਾ। ਗੁਰੂ ਗ੍ਰੰਥ ਸਾਹਿਬ ਤੇ ਹਮਲੇ ਹੋ ਰਹੇ ਹਨ।
@ManjitSingh-wt5xl
@ManjitSingh-wt5xl Ай бұрын
ਇਹ ਦਿਲੀਂ ਦਾ ਭਾਪਾ ਜੀ ਹੋਣਗੇ ਕਿਥੇ ਕਿਥੇ ਅਮ੍ਰਿਤਧਾਰੀ ਸਿੱਖਾਂ ਨੂੰ ਟੈਸਟ ਨਹੀਂ ਦੈਣ ਦਿੱਤਾ ਇਹ ਬਕਵਾਸ ਕਰਦਾ ਮਰੀ ਜ਼ਮੀਰ ਦਾ ਬੰਦਾ
@SubhashkumarPashi
@SubhashkumarPashi Ай бұрын
ਸਾਰੇ ਦੇਸ ਨੂੰ ਪਤਾ ਏ ਚੈਨਲ ਆਡਾਨੀ ਆਬਾਨੀ ਦਲਾਲ ਦਂਲੇ ਦਾ ਏ ਚੈਨਲ ਰਾਹੁਲ ਨੂੰ ਬਦਨਾਮ ਕਰਨੇ ਦਾ ਕੰਮ ਜਰੂਰ ਕਰੇਗਾ
@rashpalsingh8767
@rashpalsingh8767 Ай бұрын
ਸ਼ੁਕਰ ਹੈ ਤੈਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਮਿਲਿਆ। ਤੂੰ ਤਾਂ ਰਾਹੁਲ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਸੀ।ਇਸ ਤਰ੍ਹਾਂ ਕਰਨ ਨਾਲ ਤੈਨੂੰ ਲਾਹਨਤਾਂ ਹੀ ਪੈਣੀਆਂ ਸੀ। ਤੂੰ ਪੱਤਰਕਾਰ ਹੈਂ , ਫਿਰ ਤੈਨੂੰ ਇਹ ਵੀ ਪਤਾ ਨਹੀਂ ਕਿ ਭਾਰਤ ਵਿੱਚ ਪ੍ਰੀਖਿਆਵਾਂ ਵਿੱਚ ਕੜੇ, ਕਿਰਪਾਨਾਂ ਲੁਹਾਈਆਂ ਜਾ ਰਹੀਆਂ ਹਨ।ਮਨ ਮਰਜ਼ੀ ਕਰ ਕੇ, ਬਹਾਨਾ ਬਣਾ ਕੇ ਜਹਾਜ਼ ਵਿੱਚ ਛੋਟੀ ਸ੍ਰੀ ਸਾਹਿਬ ਪਾ ਕੇ ਚੜਨ ਤੋਂ ਰੋਕਿਆ ਜਾ ਰਿਹਾ ਹੈ। ਗੁਰਦਵਾਰਾ ਸਾਹਿਬ ਢਾਹੇ ਜਾ ਰਹੇ ਹਨ। ਤੈਨੂੰ ਹੁਣ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।
@hardeepsinghvirk1194
@hardeepsinghvirk1194 Ай бұрын
ਰਹੁਲ ਨੇ ਸਚ ਕਿਹਾ ਹੈ
@BhupenderSinghBhupnder
@BhupenderSinghBhupnder Ай бұрын
ਵੀਰ ਜੀ ਬਹੁਤ। ਚੰਗੀ ਤਰਾਂ ਘੋਕ ਕਰ ਲੌ ਕਿ ਸਿੱਖਾ ਨੂ ਬੇਸ਼ਕ ਰੋਕਿਆ ਜਾਂਦਾ ਹੈ
@Farm_tractor_punjab_
@Farm_tractor_punjab_ Ай бұрын
ਵੀਰ ਜੀ ਜੇਕਰ ਤੁਸੀਂ ਸਿਆਸਤ ਵਿੱਚ ਨਹੀਂ ਹੋ ਤਾਂ ਕਿਸੇ ਖਿਲਾਫ ਬੋਲਣ ਦੀ ਵੀ ਜਰੂਰਤ ਨਹੀ
@SanbirSidhu-xy6ks
@SanbirSidhu-xy6ks Ай бұрын
Rahul 10000% ✅✅✅✅
@VijaySharma-x6u
@VijaySharma-x6u Ай бұрын
Bhalinder singh is very neutral journalist! Answering very carefully👍👍
@gurdipsinghgillkhalsaludhi8988
@gurdipsinghgillkhalsaludhi8988 Ай бұрын
ਰਾਹੁਲ ਗਾਂਧੀ ਨੇ ਸਹੀ ਕਹਿਆ ਹੈ ਬਹੁਤ ਜਗਾਹ ਪੇਪਰ ਦੇਣ ਤੋਂ ਪਹਿਲੇ ਕਰਾਰ ਉਤਰਵਾ ਦਿਤੇ ਜਾਂਦੇ ਨੇ ਇਹ ਧੱਕਾ ਨਹੀਂ ਹੈ, ਸਿੱਖ ਕੌਮ ਦੇ ਬੱਚਿਆਂ ਨਾਲ
@darshansinghsandhu6556
@darshansinghsandhu6556 Ай бұрын
Rahul is 100 parsent right
@jarnailsingh516
@jarnailsingh516 Ай бұрын
ਰਾਹੁਲ ਗਾਂਧੀ ਨੇ ਜੋ ਕਿਹਾ ਉਹ ਭਵਿੱਖ ਨੂੰ ਲੈ ਕੇ ਖਦਸ਼ਾ ਜ਼ਾਹਰ ਕੀਤਾ ਜੋ ਠੀਕ ਵੀ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਬੀਜੇਪੀ ਆਰ ਐਸ ਐਸ ਦੀ ਸਰਕਾਰ ਰਹੀ ਤਾਂ ਕੱਲ ਨੂੰ ਇਹ ਹਾਲਾਤ ਪੈਦਾ ਹੋ ਸਕਦੇ ਹਨ ਕਿਉਂਕਿ ਹਿੰਦੂਵਾਦੀ ਫਾਸ਼ੀਵਾਦ ਸਕੂਲਾਂ ਵਿੱਚ ਸਿੱਖਾਂ ਦੇ ਕਕਾਰ ਪਗੜੀ ਤੇ ਇਤਰਾਜ਼ ਕੀਤਾ ਜਾਂਦਾ ਹੈ ਗੁਰੂ ਨਾਨਕ ਜੀ ਨਾਲ ਸਬੰਧਤ ਗੁਰਦੁਆਰਾ ਸਾਹਿਬ ਗਿਆਨ ਗੋਦੜੀ ਇਕ ਡਾਂਗ ਮਾਰ ਗੁਰਦੁਆਰਾ ਸਾਹਿਬ ਡਾਹ ਦਿੱਤੇ ਗਏ ਨੇ ਇਹ ਬੀਜੇਪੀ ਦੇ ਰਾਜ ਵਿੱਚ ਹੀ ਹੋਇਆ ਫਾਸ਼ੀਵਾਦ ਲੋਕਾਂ ਦੀ ਸਿੱਖਾਂ ਪ੍ਰਤੀ ਨਫ਼ਰਤ ਸਮੇਂ ਸਮੇਂ ਬਾਹਰ ਆ ਹੀ ਜਾਂਦੀ ਹੈ
@kartarsingh6328
@kartarsingh6328 Ай бұрын
Rahul Gandhi sacha banda hai
@BalwinderSingh-ej3uc
@BalwinderSingh-ej3uc Ай бұрын
ਇਸ ਪੱਤਰਕਾਰ ਦੀ ਹਿੰਮਤ ਨਹੀਂ ਸੱਚ ਬੋਲਣ ਦੀ
@maninder8057
@maninder8057 Ай бұрын
I know as a Sikh we all know we are not treated right this guy forgets the anti Sikh comments made by BJP in Rajasthan polls he was saying in different context what happened at Delhi airport told the Sikhs to remove karpans
@gurpreet13saini90
@gurpreet13saini90 Ай бұрын
ਨਿਊਜ਼ ਦੇਖ ਕੇ ਇੱਕ ਗੱਲ ਬਹੁਤ ਮਹਿਸੂਸ ਹੋਈ ਸਿੱਧੂ ਮੂਸੇਵਾਲੇ ਦੀ ਨਾ ਇਧਰ ਨਾ ਉਧਰ ਦੁਨੀਆਂ ਬੜੀ ਹਿਸਾਬੀ 😂
@kiransekhon8587
@kiransekhon8587 Ай бұрын
The journalist Bhalinder is not telling it correctly. I have heard and seen the speech given by Rahul. RAHUL didn't say that Sikhs are not allowed. He said in Hindu Rsshter, will there be freedom for the Sikhs to wear their religious symbols like turban, kada or kirpan. So get your facts corrected.
@jewancillcom1244
@jewancillcom1244 Ай бұрын
BJP ਸਿੱਖਾਂ ਦੀ ਦੁਸ਼ਮਣ ਹੈ ਮੁਗਲਾ ਨਾਲੋ ਵੀ ਮਾੜੀ ਹੈ😢😢😢😢😢😢
@sukhwindersidhu9105
@sukhwindersidhu9105 Ай бұрын
ਵੀਰ ਜੀ ਮੇਰੇ ਬੇਟੇ ਨੂੰ ਪੰਜਾਬ ਪੁਲਿਸ ਦਾ ਪੇਪਰ ਦੇਣ ਗਏ ਨੂੰ ਰੋਕਿਆ ਉਸ ਨੇ ਕੜਾ ਪਾਇਆ ਸੀ ਅਤੇ ਪੱਗ ਬੰਨ੍ਹੀ ਹੋਈ ਸੀ ਕਈ ਹੋਰਨਾਂ ਨੂੰ ਵੀ ਰੋਕਿਆ ਜਿੰਨਾ ਕੜਾ ਪਾਇਆ ਉਹਨਾਂ ਵਿੱਚੋਂ ਕੁੱਝ ਨੇ ਕੜਾ ਉਤਾਰ ਦਿੱਤਾ ਵੀ ਪਰ ਕਈਆਂ ਨੇ ਕਿਹਾ ਅਸੀਂ ਕੜਾ ਨਹੀਂ ਉਤਰਾਨਾ ਬੇਸ਼ੱਕ ਪੇਪਰ ਵਿੱਚ ਨਾ ਬੈਠਣ ਦਿਉ ਹੈ ਹਾਲੇ ਕਿ ਰੋਕਣ ਵਾਲੇ ਕਰਮਚਾਰੀ ਵੀ ਪੰਜਾਬ ਦੇ ਸਨ ਅਤੇ ਪੱਗਾਂ ਬੰਨੀਆਂ ਹੋਈਆਂ ਫਿਰ ਇੱਕ ਡੀ ਐਸ ਪੀ ਉਥੇ ਆਇਆ ਅਤੇ ਉਸ ਨੇ ਕੜਾ ਪਹਿਨਣ ਵਾਲਿਆਂ ਨੂੰ ਪੇਪਰ ਵਿੱਚ ਬੈਠ ਦਿੱਤਾ ਪਰ ਮੇਰੇ ਬੇਟਾ ਵੀ ਕੜਾ ਪਾ ਕੇ ਪੇਪਰ ਦੇਣ ਵਾਲਿਆਂ ਵਿੱਚ ਸੀ ਅਤੇ ਉਹ ਤਾਂ ਪੇਪਰ ਵਿੱਚੋ ਫੇਲ ਹੋ ਗਿਆ ਬਾਕੀਆਂ ਦਾ ਪਤਾ ਨਹੀਂ ਕੀ ਬਣਿਆ ਪਤਾ ਨਹੀਂ ਕੜਾ ਪਾ ਕੇ ਪੇਪਰ ਦੀ ਜਿੱਦ ਕਰਕੇ ਫੇਲ ਕੀਤਾ ਜਾ ਫਿਰ ਉਝ ਘੱਟ ਨੰਬਰ ਆਏ ਹਾਲੇਕਿ ਪਹਿਲਾਂ ਮੇਰੀ ਰੀਝ ਸੀ ਪੰਜਾਬ ਪੁਲਿਸ ਵਿੱਚ ਹੋਣ ਦੀ ਮੈ +2 ਕੀਤੀ ਹੋਈ ਸੀ ਅਤੇ ਮੇਰਾ ਕੱਦ ਵੀ ਲੱਗਭੱਗ 5ਫੁੱਟ10--11 ਇੱਚ ਸੀ ਹੁਣ ਮੇਰਾ ਬੇਟਾ ਚਹੁੰਦਾ ਸੀ ਕਿ ਮੈਂ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਵਾ ਉਸ ਨੇ L.L.B.A ਕੀਤੀ ਹੋਈ ਹੈ ਮੇਰੀ ਵੀ ਰੀਝ ਸੀ ਕਿ ਕਿਤੇ ਮੇਰਾ ਬੇਟਾ ਪੰਜਾਬ ਪੁਲਿਸ ਵਿੱਚ ਸਿਪਾਹੀ ਲੱਗ ਜਾਵੇ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰੇ। ਹੁਣ ਬਹੁਤੇ ਤਾਂ ਵਿਦੇਸ਼ਾਂ ਵਿੱਚ ਚਲੇ ਗਏ ਅਤੇ ਕਈ ਪੁੱਠੇ ਸਿੱਧੇ ਤਰੀਕੇ ਨਾਲ ਜਾ ਵੀ ਰਹੇ ਹਨ ਹੁਣ ਮੇਰਾ ਬੇਟਾ ਵੀ ਕਹਿ ਰਿਹਾ ਡੈਡੀ ਇਥੇ ਤਾਂ ਸਰਕਾਰੀ ਨੌਕਰੀ ਮਿਲਣੀ ਹੁਣ ਕਿਵੇਂ ਨਾ ਕਿਵੇਂ ਮੈਨੂੰ ਵਿਦੇਸ਼ ਭੇਜ ਦੇਹ। ਹੁਣ ਦੇਖਦੇ ਉਸ ਰੱਬ ਉਤੇ ਹੀ ਸਭ ਕੁੱਝ ਹੈ ਉਹ ਕੀ ਕਰਦਾ ਇਥੇ ਨੋਕਰੀ ਮਿਲਦੀ ਜਾਂ ਵਿਦੇਸ਼ ਭੇਜਦਾ ਜਾ ਫਿਰ ਇਥੇ ਬੇਰੁਜ਼ਗਾਰ ਤੁਰਿਆ ਫਿਰਦਾ
@DayaSingh-pq6tl
@DayaSingh-pq6tl Ай бұрын
ਪਤਰਕਾਰ ਜੀ ਗੋਲਮੋਲ ਜਾਣ ਕੇ ਗਲ ਕਰ ਰਿਹਾ ਹੈ
@HelloOppo-mz2br
@HelloOppo-mz2br Ай бұрын
ਜੇਹੜੀ ਡਾਕਟਰ ਕੁੜੀ ਕੱਲਕੱਤੇ ਮਾਰੀ ਹੈ ਬੌਹਤ ਬੁਰੀ ਤਰ੍ਹਾਂ ਰੇਪ ਵੀ ਕੀਤੈ ਤਸ਼ੱਦਦ ਕਰਕੇ ਮਾਰੀ ਹੈ ਓਹਦੇ ਕਾਤਲਾ ਨੂੰ ਜ਼ਮਾਨਤ ਤੇ ਬਾਹਰ ਵੀ ਕੱਢ ਦਿੱਤਾ ਇਹ ਹੈ ਬੀ ਜੇ ਪੀ ਦਾ ਰਾਜ ਇਹ ਗੱਲ ਕਿਊ ਨਹੀਂ ਕਰਦੇ
@GurmeetKaur-k7c
@GurmeetKaur-k7c Ай бұрын
Simranjit singh man v kanda ka asi gulam ha
@shivdarshansharma5791
@shivdarshansharma5791 Ай бұрын
ਕਾਂਗਰਸ ਹਮੇਸ਼ਾ ਹੀ ਸਿੱਖਾਂ ਨਾਲ ਦੋਸਤ ਬਣ ਕੇ ਰਹੀ ਹੈ। ਅੱਜ ਤੱਕ ਕਦੇ ਵੀ ਸਿੱਖਾਂ ਨਾਲ ਕਾਂਗਰਸ ਨੇ ਕੋਈ ਭੇਦਭਾਵ ਨਹੀਂ ਕੀਤਾ ਹਮੇਸ਼ਾ ਸਿੱਖਾਂ ਦੇ ਅੱਗੇ ਵਧਣ ਲਈ ਹੀ ਕੰਮ ਕੀਤੇ ਹਨ
@KuldeepSingh-qz9sv
@KuldeepSingh-qz9sv Ай бұрын
55,tonbad 84 witch ikutha dobel dos de dika baki time doset bney jan na odan juayda v miter na samej lena sikh wasty dono saryan sarkaran with ounjab sarkar sabh braber hi han miter muter koi ni haiga brhawo
@baljindersidhu50
@baljindersidhu50 Ай бұрын
ਸੱਚ ਬੋਲੇਆ ਰਾਹੁਲ ਹਮੇਸ਼ਾ ਸਿਖਾਂ ਨਾਲ ਬਿਤਕਰਾ ਕਿਤਾ ਜਾਦਾ
@mukhtarsingh7847
@mukhtarsingh7847 Ай бұрын
Rahul ji wounderfull very nice neta sikha de hamdarrd. Good rahul ji pm de like he
@gurpreetsingh-y5v2p
@gurpreetsingh-y5v2p Ай бұрын
As a Sikh I will say that Rahul Gandhi is right
@s.harjindersingh9256
@s.harjindersingh9256 Ай бұрын
ਇਸ ਪਤਰਕਾਰ ਨੂੰ ਅਮੇਰਿਕਾ ਬੈਠਿਆ ਭਾਰਤ ਵਿੱਚ ਕੀ ਹੋ ਰਿਹਾ ਨਹੀ ਪਤਾ ਤਾਂ ਫਿਰ ਨਾ ਇਹ ਪਤਰਕਾਰ ਏ ਤੇ ਨਾ ਇਹ ਸਿੱਧ ਏ
Car Bubble vs Lamborghini
00:33
Stokes Twins
Рет қаралды 35 МЛН
World’s strongest WOMAN vs regular GIRLS
00:56
A4
Рет қаралды 22 МЛН
psychological  thought | greatest vice quote @wrongheadgk
8:25
Psychology Truth
Рет қаралды 3,6 МЛН
Car Bubble vs Lamborghini
00:33
Stokes Twins
Рет қаралды 35 МЛН