#20 July 2024

  Рет қаралды 280,963

Sandhu dairy farm 4560

Sandhu dairy farm 4560

Күн бұрын

Пікірлер: 69
@Jasbrar-zk1ef
@Jasbrar-zk1ef 3 ай бұрын
ਇਸ ਨੂੰ ਵਪਾਰ ਕਰਦੇ ਨੂੰ ਵੀ 5,6 ਸਾਲ ਹੋ ਗਏ
@sukhishorts6895
@sukhishorts6895 2 ай бұрын
Vere maur mandi cow bi hundia ?
@jagtarmann9939
@jagtarmann9939 4 ай бұрын
ਹੈਪੀ ਸੰਧੂ ਤੇਰੇ ਵਾਲਾ ਜਨੂੰਨ ਇਸ ਵੀਰ ਨੂੰ ਉਮਰ ਛੋਟੀ ਹੈ ਤਰਜਾਬਾ ਵਾਲਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਵੀਰ ਨੂੰ
@darshansinghsidhu8580
@darshansinghsidhu8580 3 ай бұрын
ਇਹ ਮੁੰਡਾ ਛੋਟੀ ਜਿਹੀ ਉਮਰ ਤੋ ਇਸ ਕੰਮ ਵਲ ਹੋ ਗਿਆ ਸੀ ਸਾਰੇ ਕੰਮ ਕਰਦਾ ਘਰ ਦੇ ਪਰ ਮਾਲਕ ਨੇ ਬਹੁਤ ਧੱਕਾ ਕੀਤਾ ਜਦੋ ਇਸ ਦੀ ਮਾਂ ਸਦਾ ਲਈ ਵਿਛੋੜਾ ਦੇ ਗਈ ਤੇ ਚੂਲੇ ਚੌਕੇ ਦਾ ਕੰਮ ਵੀ ਕਰਨਾ ਪੈਦਾ ਪਰ ਇਹ ਛੋਟੇ ਭਰਾ ਨੂੰ ਪੜਾ ਰਿਹਾ ਜੋ ਸਕੂਲ ਜਾਂਦਾ ਹੈ ।
@gurcharnsingh6959
@gurcharnsingh6959 4 ай бұрын
ਜਿਊਂਦਾ ਰਹਿ ਇਸ ਬੱਚੇ ਦੀ ਲੰਮੀ ਉਮਰ ਹੋਏ
@bahadursingh9718
@bahadursingh9718 3 ай бұрын
ਵਾਹਿਗੁਰੂ ਇਸ ਬੱਚੇ ਨੂੰ ਤੰਦਰੁਸਤੀਆਂ ਬਖ਼ਸ਼ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੀਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ
@gursewaksingh1106
@gursewaksingh1106 3 ай бұрын
ਬਾਈ ਇਹ ਮੇਰੇ ਪਿੰਡ ਦਾ ਮੁੰਡਾ....... ਬਹੁਤ ਤੇਜ਼ ਆ..... ਪਤੰਦਰ 2 ਕੁ ਫੁੱਟ ਦਾ ਸੀ ਜਦੋਂ ਮੋਟਰ ਸਾਈਕਲ ਤੇ ਆਉਂਦਾ ਸੀ.... ਗੇਅਰ ਪਾ ਕੇ ਤੁਰੇ ਜਾਂਦੇ ਮੋਟਰਸਾਈਕਲ ਤੇ ਚੜਦਾ ਸੀ 😂😂 ਤੇ ਤੁਰੇ ਜਾਂਦੇ ਤੋਂ ਈ ਉਤਰਦਾ ਸੀ.... ਬਾਕੀ ਘਰ ਦੇ ਸਾਰੇ ਕੰਮ ਵੀ ਕਰਦਾ..... ਟਰੈਕਟਰ ਦੇ..... ਤੂੜੀ ਬਨਾਣੀ.... ਵਗੈਰਾ.. ਪੂਰਾ ਘੈਂਟ ਆ ਏ..... ਮਾੜੇ ਬੰਦੇ ਦੇ ਤਾਂ ਪੈਰ ਨੀ ਲੱਗਣ ਦਿੰਦਾ 😂
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜੀ
@virk6592
@virk6592 3 ай бұрын
ਚੰਗਾ ਕੀਤਾ ਅੱਠਵੀਂ ਛੱਡਕੇ ਆਪਣਾ ਕੰਮ ਕਾਰ ਕਰਨ dya ਏ, ਜਿੰਨੇ ਪੜੇ ਲਿਖੇ ਹੁੰਦੇ ਓਨੇ ਹੀ ਕਮਲੇ ਹੁੰਦੇ
@Singhballi4887
@Singhballi4887 3 ай бұрын
ਮੁੰਡੇ ਤੇ ਰੱਬ ਮੇਹਰ ਕਰੇ ਲਵ ਯੂ ਮਿੱਤਰਾ❤
@keharsingh8323
@keharsingh8323 Ай бұрын
Shabash.beta.
@dilbagsinghsarwara205
@dilbagsinghsarwara205 3 ай бұрын
ਪੜ੍ਹ ਲਾ ਪੁੱਤ ਆਹ ਤਾਂ ਜਿਦੋ ਮਰਜ਼ੀ ਕਰਲੀ
@balkaursinghsidhu7114
@balkaursinghsidhu7114 4 ай бұрын
ਇਹ ਤਾਂ ਧੱਕਾ ਦਲਾਲੋ ਕਦੇ ਆਪਣੀ ਵੀ ਇਸ ਤਰਾਂ ਵੇਚੇ ਕੀ ਮਨ ਖੁਸ਼ੀ ਹੋਵੇਗਾ ਦੋ ਚਾਰ ਰੁਪਏ ਪਿੱਛੇ ਅਜਿਹਾ ਨਾ ਕਰੋ ਜੀ ਇਹ ਕਮਾਈ ਵਫ਼ਾ ਤੁਹਾਨੂੰ ਵੀ ਨਹੀਂ ਕਰਦੀ
@jaspalsingh8324
@jaspalsingh8324 2 ай бұрын
ਮੋਟਰ ਸਾਈਕਲ ਚਲਾਵਕੇ ਦੇਖਿਓ ਇਹ ਜਵਾਨ ਤੋ
@gurbajdoctor9455
@gurbajdoctor9455 2 ай бұрын
ਇਹ ਜਵਾਕ ਤਾਂ ਜਦੋਂ 25-30ਸਾਲ ਦੀ ਉਮਰ ਚ ਗਿਆ ਗੱਲਾਂ ਦਾ ਮੁੱਲ ਵੱਟਿਆ ਕਰੂ ਪੜਾਈ ਚ ਕੁਸ਼ ਨੀ ਪਿਆ ਪੁੱਤ ਚੰਗਾ ਰਹਿ ਗਿਆ ਨੌਕਰੀ ਮਿਲਨੀ ਜੇਪੜਦਾ ਜਾਂ ਤਾਂ ਕੁੜੀਆਂ ਦੇ ਚੱਕਰਾਂ ਚ ਜਾ ਨਸ਼ੇ ਲਗਦਾ 13:08
@ArshdeepGill-xf1ir
@ArshdeepGill-xf1ir 4 ай бұрын
ਬਹੁਤ ਵਧੀਆ
@daljitsingh4730
@daljitsingh4730 4 ай бұрын
ਸੰਧੂ ਸਾਹਿਬ ਜੀ ਕੀ ਹਾਲ ਚਾਲ ਬੜੇ ਦਿਨਾਂ ਬਾਦ ਦਰਸ਼ਨ ਹੋ ਏ
@MandeepSingh-s7s
@MandeepSingh-s7s 2 ай бұрын
Sade pind da gurmukh dhillon ❤
@gurdialsingh5004
@gurdialsingh5004 4 ай бұрын
ਘੈਟ
@MandipGhuman-j3f
@MandipGhuman-j3f Ай бұрын
Nice
@sukhdeepdhindsa6157
@sukhdeepdhindsa6157 3 ай бұрын
ਪੜਾਈਆ ਦਾ ਵੀ ਕੀ ਫਾਇਦਾ ਕਿਹੜਾ ਨੌਕਰੀ ਮਿਲਣੀ ਆ ਵਧੀਆ ਰਹਿਗਿਆ ਜਵਾਕ ਪਹਿਲਾਂ ਹੀ ਕੰਮ ਲਾਗਿਆ
@kamalpreet-fk2ns
@kamalpreet-fk2ns 3 ай бұрын
ਚੰਗਾ ਆ ਕੰਮ ਵਿੱਚ ਪੈ ਜਾਊ ਨਹੀਂ ਤਾਂ ਵਿਹਲਾ ਫਿਰਦਾ ਵਿਗੜ ਜਾਊ ਜਦੋਂ ਪੜਨਾ ਨਹੀਂ ਫੇਰ ਕੰਮ ਕਰੋ
@KulwantSingh-cz5in
@KulwantSingh-cz5in 3 ай бұрын
ਬਾਈ ਆਹ ਵੀਡੀਓ ਬਣਾ ਕੇ ਸੁਆਦ ਲਿਆ ਤਾ
@parmbedi7326
@parmbedi7326 3 ай бұрын
Very nice ❤
@newgillfarmer7198
@newgillfarmer7198 3 ай бұрын
ਮੁਬਾਰਕਾਂ ਵੀਰ ਜੀ ਦਿਲੋਂ 100 k ਹੋਣ ਤੇਂ
@sandudairyfarm4560
@sandudairyfarm4560 3 ай бұрын
Tks bro
@KulwantSingh-cz5in
@KulwantSingh-cz5in 3 ай бұрын
ਕਾਸ਼ ਕਿਤੇ ਕਾਰਾਂ ਦੇ ਸੌਦੇ ਇੰਝ ਹੋਣ
@HappyGill-u1r
@HappyGill-u1r 3 ай бұрын
Good bache ❤❤
@karandeep8496
@karandeep8496 4 ай бұрын
Nice 👍❤❤😊😊
@KuldeepSingh-gp5sr
@KuldeepSingh-gp5sr 3 ай бұрын
ਅਸਤਰ ਆ ਅਸਤਰ ਇਹ।
@bootasinghballmgarh5372
@bootasinghballmgarh5372 3 ай бұрын
22 ਜੀ ਅਸਤਰ ਕਿਸ ਚੀਜ ਨੂੰ ਕਿਹਾ ਜਾਂਦਾ ?
@ShardpalSingh-r5q
@ShardpalSingh-r5q 3 ай бұрын
​@@bootasinghballmgarh5372ਮੈਂ ਸੁਣਿਐ ਅਸਤਰ ਲਾਜਵਾਬ ਨਸਲ ਦੇ ਘੋੜੇ ਨੂੰ ਕਹਿੰਦੇ ਨੇ
@damanpreet8565
@damanpreet8565 2 ай бұрын
Vapar bhi kr changi gl a pr padea vi kr nal
@prabhsingh7462
@prabhsingh7462 3 ай бұрын
GuD. JoB. VeeR
@inderjit748
@inderjit748 4 ай бұрын
MR: SANDHU SAHIB PAAD KE KEHRA APNE BACHEA NU NUKRE MILNI HAI GOOD AA APNA KAM KAR REHA
@NarinderSingh-dn8dg
@NarinderSingh-dn8dg 3 ай бұрын
22 j a bacha planing nal chalda taa crorpati v ban sakda..a kum ajj choti da
@NarinderSingh-dn8dg
@NarinderSingh-dn8dg 3 ай бұрын
Bro..meri age 21 di c...2500 di mazz la k dudh pee k dudh sale kar k tika lagva k...gabban chek pas karva k...apne khet da vatt bnne da Dolan da kakh paa k,takri kar k fer 4500 di sale kr denda c...ajj kall ta 40,000 di khalli fander mildi ha
@AmritpalSingh-m1u
@AmritpalSingh-m1u 4 ай бұрын
Amrit USA 🇺🇸 nic bro ❤❤❤
@dharamveergujjar3740
@dharamveergujjar3740 4 ай бұрын
Ram Ram g Sandhu sahb ki hal a thoda
@kulwant747
@kulwant747 3 ай бұрын
Great
@HardeepSingh-qj6tc
@HardeepSingh-qj6tc 3 ай бұрын
Very nice
@jodhajhutty7090
@jodhajhutty7090 2 ай бұрын
ਯਾਰ ਕਿਸੇ ਦੀ ਚੀਜ ਇਹ ਕਿਹੜਾ ਤਰੀਕਾ ਹੋਇਆ ਧੱਕੇ ਮਾਰਨ ਦਾ ਜੇ ਅਗਲੇ ਨੂੰ ਪੁੱਗਦੀ ਹੋਉਗੀ ਦੇ ਦਉਗਾ ਐਦਾਂ ਧੱਕੇ ਨਾਲ ਤਾਂ ਛਿੱਤਰਾਂ ਨੂੰ ਥਾਂ ਕਰਦੇ ਆ
@Kaintjaat.99
@Kaintjaat.99 3 ай бұрын
Y ji khana mandi kini kina laga di aa
@ManroopSingh-fs9fj
@ManroopSingh-fs9fj 3 ай бұрын
Good job
@HaripalDhillon-i5q
@HaripalDhillon-i5q 4 ай бұрын
ਬਾਈ ਸੰਧੂ ਕੀ ਹਾਲ ਹੈ ਜੀ
@jaswindergill5382
@jaswindergill5382 3 ай бұрын
mX❤😢❤❤
@Rajpreet_dhillon
@Rajpreet_dhillon 3 ай бұрын
Saade pind de raiye de do bnde video ch
@SatnamSingh-vd4dw
@SatnamSingh-vd4dw 3 ай бұрын
ਪੜਲਾ ਕੰਜਰਾਂ ਕੰਮ ਅਹੋ
@JasbirSingh-rw4ds
@JasbirSingh-rw4ds 3 ай бұрын
ਬੇਟਾ ਪੜਾਏ ਪੂਰੀ ਕਰ ਲੈ
@jasschhina8918
@jasschhina8918 3 ай бұрын
Nice❤
@jasskaranchauhan2798
@jasskaranchauhan2798 3 ай бұрын
Bhai padaai bahut jyada jaruri aa baaki es kam vich kuchh nahi..
@satvirnehal9417
@satvirnehal9417 4 ай бұрын
ਬਾਈ ਸੰਧੂ ਕੀ ਹਾਲ ਐ ਬਾਈ ਫ਼ੋਨ ਨੀ ਚੱਕੀਆਂ
@bm-qu3zc
@bm-qu3zc 3 ай бұрын
👍
@GurwinderSingh-pz1on
@GurwinderSingh-pz1on 3 ай бұрын
Ghaint bacha
@hardevsingh6468
@hardevsingh6468 4 ай бұрын
ਗੁਜਰ ਬਣ ਗਿਆ
@damanpreet8565
@damanpreet8565 2 ай бұрын
Kaka padla padai kam aani a
@lovegill322
@lovegill322 3 ай бұрын
👍👍
@gurbhindersingh331
@gurbhindersingh331 4 ай бұрын
Ki hall na bai
@ranveerkaur4654
@ranveerkaur4654 4 ай бұрын
22 kg wali mandi te ni aundi bhra😂
@JohnyJawanda
@JohnyJawanda 3 ай бұрын
🎉🎉🎉🎉🎉🎉
@hardiprandhawa2395
@hardiprandhawa2395 3 ай бұрын
Padhi Karan de age hai
@arunjasuja4244
@arunjasuja4244 3 ай бұрын
grib bnde nak dhkka hunda ha ethay
@KuldeepSingh-nj6nr
@KuldeepSingh-nj6nr 4 ай бұрын
Good
@LakhwinderSingh-ue1oe
@LakhwinderSingh-ue1oe 4 ай бұрын
Bai 20nu kurali mandi ta ao
@NarinderSingh-dn8dg
@NarinderSingh-dn8dg 3 ай бұрын
A chagra group hunda a..chagra group..a jo soda karde hun fer Rola paa paa k public da dheyan khichde hun...fer lokan da dheyan inna vall hunda a...gol chakar ban janda public dekhan lagg jandi a ..fer a Rola pa k bolde hun inna taa me lena he lena is ton down payment nee Leni hegi...a sub apas vich mile hunde hun...soda kise hor nal hunda chagra Rola kise hor nal hunda..khreedan wala koi new hunda jo dour ton chori dekhda hunda jis nu choti pasand ya chuki hundi a...us nu dikhava kita janda a k jo tuse like kita c..oho janver koi hor khreed k ljaa reha...😅😅😂
@JarnailSingh-xk7qs
@JarnailSingh-xk7qs 3 ай бұрын
Far kehanga Bahia sada ta Raj karda han karna hi ha eh dekhlo ehnu koi majburi v nahi canga gharo lagda padan time majha magar la deta ehoja new new chennal wala dekho kidda ips nu aprisade karda han
@TejinderSingh-tr2hf
@TejinderSingh-tr2hf 4 ай бұрын
Dhokhe baz dlall
Go to tarntarn
7:24
Sandhu dairy farm 4560
Рет қаралды 580
Каха и лужа  #непосредственнокаха
00:15
When u fight over the armrest
00:41
Adam W
Рет қаралды 27 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 81 МЛН
Golgapeyan aale naal thugi …Punjabi comedy short movie
17:26
karma pammi
Рет қаралды 92 М.