21 Vi Sdi (Full Video) | Ranjit Bawa | M.Vee | Lovely Noor | Latest Punjabi Songs 2021

  Рет қаралды 22,477,751

Ranjit Bawa Music

Ranjit Bawa Music

Күн бұрын

Пікірлер: 21 000
@RanjitBawa
@RanjitBawa 4 жыл бұрын
ਫੋਜੀ ,ਪੁਲਸੀਆ ,ਸਿੰਘ ਗੁਰੂ ਦਾ ਨਾ ਜੱਚਦਾ ਮਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀ ਬਣਦਾ ਬਾਪੂ 🙏🏻 ਪੂਰਾ ਗਾਣਾ ਸੁਣ ਕੇ ਅੱਗੇ ਵੀ ਜਰੂਰ ਸ਼ੇਅਰ ਕਰਿਉ 🙏🏻 ਆਸ ਕਰਦਾ ਕੱਲੀ ਕੱਲੀ ਗੱਲ ਚੰਗੀ ਲੱਗੂ
@AmbulanceMH34
@AmbulanceMH34 4 жыл бұрын
"यहां सब बिकता है .. बोलो क्या खरीदोगे..! एयरपोर्ट, रेल, तेल.. MP, MLA, सब बिक गया.. " नहीं बिका तो सिर्फ किसान..किसान एकता जिंदाबाद |
@Palwinder_Singh_123
@Palwinder_Singh_123 4 жыл бұрын
ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏
@AmbulanceMH34
@AmbulanceMH34 4 жыл бұрын
आलू जमाखोरों के पास था तो भाव 50 रु किलो था। अब किसान के पास है तो भाव 10 रु किलो बस इसी बात का तो आंदोलन है।
@karankalsaniproductions5229
@karankalsaniproductions5229 4 жыл бұрын
NHI REESA BHAJI 🙌 JEONDE VASDE RHO 🙌
@Palwinder_Singh_123
@Palwinder_Singh_123 4 жыл бұрын
ਬਹੁਤ ਵਧੀਆ ਲਿਖਿਆ 22 ਨੇ ਤੇ ਗਾਇਆ ਵੀ end
@Kamal34
@Kamal34 4 жыл бұрын
ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀ ਪੁੱਛਦਾ ਜ਼ਾਤਾਂ true Like ਬਣਦਾ
@arshjindal7251
@arshjindal7251 4 жыл бұрын
Sahi gl veera 100%sach
@ishmeetkaur9759
@ishmeetkaur9759 4 жыл бұрын
Right👉
@lovesandhu7872
@lovesandhu7872 4 жыл бұрын
Bilkul ji
@MandeepSingh-bp9mm
@MandeepSingh-bp9mm 4 жыл бұрын
True 👍👍
@harmindersingh8427
@harmindersingh8427 4 жыл бұрын
kzbin.info/www/bejne/mISWo5Z7obh_iNE
@baljindersinghlongowal4097
@baljindersinghlongowal4097 4 жыл бұрын
ਬਾਵੇ ਨੂੰ ਦਿਲੋ ਚਾਹੂਣ ਵਾਲੇ ਲਾਇਕ ਕਰੋ ਦੇਖਦੇ ਆ ਕਿੰਨਾ ਕੁ ਪਸੰਦ ਆ ਥੋਨੂੰ ਬਾਵਾ
@Talwindersingh786
@Talwindersingh786 4 жыл бұрын
kzbin.info/www/bejne/mISWo5Z7obh_iNE
@kulwindersinghlahoreiasand3687
@kulwindersinghlahoreiasand3687 4 жыл бұрын
Mai ta veer ustaad man da bawe nu
@sherusingh7390
@sherusingh7390 3 жыл бұрын
बहुत बढ़िया हम प्राउड ऑफ यू रंजीत बाबा नाइस सॉन्ग
@sandeepsinghsandeep5148
@sandeepsinghsandeep5148 11 ай бұрын
ਕੋਣ ਕੋਣ ਸੁਣ ਰਿਹਾ 2024 ਚ
@ajvlogs6646
@ajvlogs6646 10 ай бұрын
Ma be😇
@DarshanSingh-ft6iq
@DarshanSingh-ft6iq 9 ай бұрын
Yes
@Harpalsingh-tc5jp
@Harpalsingh-tc5jp 8 ай бұрын
Aapaa te sun de rahi da 22 ji
@jashansekhon5429
@jashansekhon5429 7 ай бұрын
Yes
@VarinderSingh-fs2ce
@VarinderSingh-fs2ce 7 ай бұрын
ਜਦੋਂ ਵੀ ਵਦੀਆ ਸੁਣਨ ਲੀ ਦਿਲ ਕਰਦਾ ਏਥੇ ਹੀ ਆਈ ਦਾ ❤❣️
@navjotamoal1322
@navjotamoal1322 4 жыл бұрын
ਵਿਦਿਆਰਥੀ ਲਾਈਕ ਕਰੋ ਪਤਾ ਲਗੇ ਕਿ ਕਿੰਨੇ ਵਿਦਿਆਰਥੀ ਸੁਣ ਰਹੇ ਨੇ
@panjabikitaab
@panjabikitaab 4 жыл бұрын
👍👍👍
@NAVJOTSINGH-io1uy
@NAVJOTSINGH-io1uy 4 жыл бұрын
Liked Brother
@jagsheerkaur6626
@jagsheerkaur6626 4 жыл бұрын
Me
@dhillon3846
@dhillon3846 4 жыл бұрын
🖐️🖐️
@erlivetv3727
@erlivetv3727 4 жыл бұрын
🙏🙏
@gurirathore4740
@gurirathore4740 4 жыл бұрын
ਬਾਵੇ ਦੀ ਗਾਇਕੀ ਬੜੀ ਕਮਾਲ ਦੀ ਕੋਈ ਛੱਕ ਨਹੀਂ ਪਰ ਲਵਲੀ ਨੂਰ ਦੀ ਕਲਮ ਨੂੰ ਵੀ ਸਲਾਮ ਬਣਦੀ ਹੈ ਵਾਹਿਗੁਰੂ ਇਨਾਂ ਦੀ ਜੋੜੀ ਬਣਾਈ ਰੱਖਣ
@itsdeepsingh4847
@itsdeepsingh4847 4 жыл бұрын
Veer ji likhan ale da jda credit hunda lovely veer de sbbb geet ive de hi nee jo bawa paji ne geet gye
@gurmansingh3876
@gurmansingh3876 4 жыл бұрын
@@itsdeepsingh4847 Lovely ne hor v geet likhe ne, par Lafza nu awaaz ate jajbaat bawe ne hee ditte aa. Jo dard aa awaz ch o bawe ne hee paya
@itsdeepsingh4847
@itsdeepsingh4847 4 жыл бұрын
@@gurmansingh3876 ok ji ok me glat tusi shai 🙏
@theracethe4076
@theracethe4076 2 жыл бұрын
ਅੱਧਿਓ ਵੱਧ ਪੰਜਾਬੀ ਦੀ ਜਵਾਨੀ ਖਾ ਗਿਆ ਜੰਗਲ ਪਨਾਮਾ😢 ਬਿਲਕੁਲ ਸੱਚ
@patwari.sattusupari
@patwari.sattusupari 4 ай бұрын
Real true sach
@aksandhawalia8303
@aksandhawalia8303 4 жыл бұрын
Lovely noor ਦੀ ਲਿਖਣੀ ਨੂੰ ਤਾਂ ਸਲਾਮ ਹੈ ਹੀ, ਗਾਉਣ ਵਾਲੇ ਬਾਵੇ ਨੇ ਗੀਤ ਵਿੱਚ ਜਾਨ ਪਾ ਦਿੱਤੀ ਹੈ
@agayapalkang4454
@agayapalkang4454 4 жыл бұрын
ਸਿੰਗੂ ਬਾਡਰ(ਦਿੱਲੀ)ਤੋ ਦੇਖ ਰਹੇ ਹਾ! ਜਿਹੜੇ ਜਿਹੜੇ ਕਿਸਾਨਾ ਦੇ ਨਾਲ ਹਨ ਲਾੲਿਕ ਕਰਕੇ ਹਾਜਰੀ ਲਗਵਾਓ#Support Farmers🔥🔥👍👍👍❤
@greatgirl6013
@greatgirl6013 4 жыл бұрын
Waheguru Fateh kre 🙏🏻
@lovepreetbhullar5123
@lovepreetbhullar5123 4 жыл бұрын
waheguru ji
@rohitrohitnandrajog
@rohitrohitnandrajog 4 жыл бұрын
Kisan majdur ekta zindabad veer ji
@SaabStatus
@SaabStatus 4 жыл бұрын
kzbin.info/www/bejne/kIOZnpekn9lroa8
@sharnsingh2671
@sharnsingh2671 4 жыл бұрын
Vr rab thanu fateh kre
@HARJXTSIDHU
@HARJXTSIDHU 4 жыл бұрын
ਬਾਵੇ ਬਾਈ ਨੇ ਚੰਗੀ ਗਾਇਕੀ ਦੀ ਮਿਸਾਲ ਕਾਇਮ ਕਰਤੀ ਚੰਗੀ ਗਾਇਕੀ ਦਾ ਦੋਰ ਸ਼ੁਰੂ ਕਰਤਾ ਨਾਲੇ ਹਰੇਕ ਗਾਣਾ ਹਿਟ ਹੁੰਦਾ . ਜਿਹੜੇ ਕਹਿਦੇ ਹੁੰਦੇ ਸੀ ਇਹੋ ਜੇ ਗੀਤ ਘੱਟ ਚਲਦੇ ਆ ਤੁਸੀ ਆਪ ਹੀ ਦੇਖਲੋ .. ਜਿਉਦਾ ਰਹਿ ਬਾਈ ਬਾਵੇ ਨਾਲੇ ਲਵਲੀ ਵੀਰ ਸਿਰਾ ਲਿਖਦਾ ਬਹੁਤ ਧੰਨਵਾਦ ਬਾਈ ਦਾ 🙏🏻
@desdora5936
@desdora5936 3 жыл бұрын
Invoice header
@Itz_me_gold
@Itz_me_gold 9 ай бұрын
ਓ ਓਨੇ ਡੂੰਘੇ ਫੱਟ ਮਰਦਾ , ਜਿੰਨਾ ਕੋਈ ਕਰੀਬੀ 💯
@surjeetsingh8477
@surjeetsingh8477 4 жыл бұрын
ਯਾਰ, ਐਨੇ ਕੁਮੈਂਟ ਆ ਗਏ,, ਹੁਣ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ,, ਲਵ ਯੂ ਫੌਜੀ ਦਿਆ ਮੁੰਡਿਆ,, ਇਕ ਫੌਜੀ ਵੱਲੋਂ
@mark6383
@mark6383 Жыл бұрын
ਬਾਈ ਜੀ ਤੁਸੀਂ ਬਹੁਤ ਵਧੀਆ ਸਿੰਗਰ ਹੋ,, ਪਰ ਹਰ ਚਾਚਾ ਤਾਇਆ ਇਕੋ ਜਿਹਾ ਨਹੀਂ ਹੁੰਦਾ ਮੈਂ ਆਪਣੇ ਭਤੀਜੇ ਲਈ ਜਾਨ ਵੀ ਦੇ ਸਕਦਾ ਬਹੁਤ ਪਿਆਰ ਕਰਦਾ ਓਨੂੰ,,, ਦਿਲ ਕਰਦਾ ਕਦੋਂ ਇੰਡੀਆ ਵਾਪਸ ਜਾਕੇ ਓਨੂੰ ਮਿਲਾ,,, ਬਾਕੀ ਗਾਣਾ ਬਹੁਤ ਵਧੀਆ
@harjinderaulakh
@harjinderaulakh 6 ай бұрын
Saab same nhi hota acha bhi hota ha bura bhi
@jeetsinghchahal3551
@jeetsinghchahal3551 3 ай бұрын
Sachi gal aa veer... Taye chache apne hi aa chachi te tayi ala kam aoukha
@sekholove9343
@sekholove9343 4 жыл бұрын
ਲਵਲੀ ਵੀਰ ਨੇ ਲਿਖਣ ਵਾਲੀ ਕੋਈ ਕਸਰ ਨੀ ਛਡੀ ਤੇ ਬਾਵੇ ਨੇ ਬੋਲਣ ਚ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ
@AmanKaur-ul7fx
@AmanKaur-ul7fx 4 жыл бұрын
Ryt g
@sukhpreetsingh4001
@sukhpreetsingh4001 4 жыл бұрын
Bilkul Ryt love 💘 you bro s 💯
@preetbhim3404
@preetbhim3404 4 жыл бұрын
ਚਾਚੇ ਤਾਏ ਲੱਖ ਹੋਣ ਪਰ ਕੋਈ ਨੀ ਬਣਨਾ ਬਾਪੂ 😭😭😭 ਸ਼ਾਇ ਕਹਿਆ ਬਾਈ ਜੀ 👍
@harshitkumar1596
@harshitkumar1596 4 жыл бұрын
Hanji brother ture line a ah ta 😭😭😭😭😭
@sonamgill6905
@sonamgill6905 4 жыл бұрын
😭😭😭😭😭Miss my dad..sun k Ron a gya...plz come back dad😭😭
@preetbhim3404
@preetbhim3404 4 жыл бұрын
@@harshitkumar1596 👍
@preetbhim3404
@preetbhim3404 4 жыл бұрын
@@sonamgill6905 Right yaar koi kinna hii karla pr Baapu di thaa koi ni le sakda
@preetbhim3404
@preetbhim3404 4 жыл бұрын
Oo taa haa ji
@Itz_me_gold
@Itz_me_gold 9 ай бұрын
ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 💯❤️
@GurpreetSingh-ep5jx
@GurpreetSingh-ep5jx 4 жыл бұрын
ਪੰਜਾਬੀ ਕਲਚਰ ਅਤੇ ਸਿੱਖੀ ਨੂੰ ਤੇਰੇ ਤੋਂ ਵੱਧ ਕੇ ਹੋਰ ਕੋਈ ਨਹੀਂ ਪ੍ਰਮੋਟ ਕਰ ਸਕਦਾ ਜਿਉਂਦਾ ਵਸਦਾ ਰਹਿ ਸ਼ੇਰਾ 👌👍
@gurshanginni2363
@gurshanginni2363 4 жыл бұрын
ਇਹੋ ਜੀ ਗੀਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨੀ,,,,, ਲਿਖਣ ਵਾਲੇ ਦੀ ਰਗ ਰੱਗ ਪੰਜਾਬੀਅਤ ਚ ਡੁੱਬੀ ਹੋਏ ਐ ,,,,,, ਸਦਕੇ ਲਵਲੀ ਨੂਰ ji🙏🙏🙏🙏🙏🙏🙏🌹🌹🌹🌹🌹🌹🙏
@kamaldeepsingh895
@kamaldeepsingh895 4 жыл бұрын
ਸਹੀ ਗੱਲ ਆ ਬਾਪੂ ਬਾਪੂ ਹੀ ਹੁੰਦਾ ਕੋਈ ਨਹੀਂ ਲੈ ਸਕਦਾ ਜਗ੍ਹਾ ਉਸਦੀ ਹੋਰ 😭😭
@ssp7105
@ssp7105 4 жыл бұрын
Right
@KrishdeepSingh_YT
@KrishdeepSingh_YT 4 жыл бұрын
💝🙏🏻
@GurjantSingh-uo2lv
@GurjantSingh-uo2lv 4 жыл бұрын
Right
@sukhwinderbajwa2691
@sukhwinderbajwa2691 4 жыл бұрын
Right bro I miss 😢 you bapu 😭😭
@karanjatt4203
@karanjatt4203 4 жыл бұрын
Schii😭
@Veerpalkaur-uj3sj
@Veerpalkaur-uj3sj 2 жыл бұрын
ਤੁਰ ਤਾਂ ਪਏ ਸੀ ਕ੍ਰਾਂਤੀ ਵੱਲ ਨੂੰ ਜੇਕਰ ਸਾਡਾ ਦੀਪ ਵੀਰਾ ਬਾਵੇ ਵੀਰ ਦਾ ਸਾਥ ਦਿੰਦਾ ਰਹਿੰਦਾ , ਪਰ ਹੁਣ ਵੀ ਅਸੀਂ ਸਾਰੇ ਇੱਕਠੇ ਤੇ ਨਾਲ ਆਂ,ਬਾਵੇ ਵੀਰ ਰੁਕਿਓ ਨਾ ਐਵੇਂ ਗਾਉਂਦੇ ਰਿਹੋ ...... 👌👌👌👍👍👍🙏T
@abhibrar2965
@abhibrar2965 4 жыл бұрын
ਆ ਹੁੰਦੀ ਆ ਗਾਇਕੀ ਤੇ ਕਲਮ ਦਿਲੋਂ ਸਲਾਮ ਸੋਨੇ ਦਿਆ ਬਾਵਿਆ
@khushdeepsingh96
@khushdeepsingh96 4 жыл бұрын
Kalam lovely noor di aa
@riverocean4380
@riverocean4380 4 жыл бұрын
BBC Hindi ਵਾਲਿਆ ਦਾ ਵੀ News 18 ਹਿੰਦੀ ਵਾਲਾ ਕਮ - ਹਿਸਟੋਰੀ ਨੂ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ - ਸਭ ਨੂ ਪਤਾ ਹੈ ਤੇ ਫੋਟੋ ਵੀ ਹਨ ਕੀ ਢਾਕਾ ਵਿਚ Gen ਜਗਜੀਤ ਸਿੰਘ ਅਰੋੜਾ ਤੇ Gen ਨਿਆਜ਼ੀ ਨੇ sign ਕੀਤੇ ਸੀ ਲੜਾਈ ਖਤਮ ਹੋਈ - ਕਿਵੇ Gen ਅਰੋੜਾ ਨੇ 90,000 ਹਜਾਰ ਪਾਕਿਸਤਾਨੀ ਨੂ ਕੈਦ ਕੀਤਾ ਸੀ ਹੁਣ BBC ਹਿੰਦੀ ਵਾਲੇ ਕਹਿੰਦੇ ਨਾ ਭਾਈ ਓਹ ਤਾ ਕੋਈ Jack Faraj Jacob ਸੀ ਉਸ ਨੇ 90 ਹਜਾਰ ਫੜੇ ਸੀ - ਏਨਾ ਦਾ ਹਿੰਦੀ ਹਿਸਟੋਰੀ ਤੇ video ਦੇਖੋ - ਇਹ ਵੀ ਗੋਦੀ media ਤੋ ਘਟ ਨਹੀ ਆਵਦੀ trp ਵਧਾਓਣ ਨੂ ਕਿਵੇ junk ਫੈਲਾ ਰਹੇ ਹਨ kzbin.info/www/bejne/ZoKoo5aKpMugsLs
@sanjhpunjaban1585
@sanjhpunjaban1585 4 жыл бұрын
kzbin.info/www/bejne/d2iWeKOmedeVa9U
@GurpreetSingh-lj4fq
@GurpreetSingh-lj4fq 4 жыл бұрын
ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਿਆਦਾ ਕਮੇਂਟ ਪੰਜਾਬੀ ਵਿੱਚ ਕੀਤੇ ਭਰਾਵਾਂ ਨੇ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ
@gillsaabgurdaspuria852
@gillsaabgurdaspuria852 4 жыл бұрын
ਸਹੀ ਗੱਲ ਆ ਬਾਈ ਜੀ
@davinderspl4680
@davinderspl4680 4 жыл бұрын
ਰਣਜੀਤ ਬਾਵਾ ਦੀ ਆਵਾਜ਼ ਤੇ ਲਵਲੀ ਨੂਰ ਦੀ ਕਲਮ ✍️✍️ ਦਿਲੋ ਸਲਾਮ ਏ ਦੋਨਾਂ ਨੂੰ 👌👌👌
@dilpreetsingh5399
@dilpreetsingh5399 4 жыл бұрын
Kas hoo
@davinderspl4680
@davinderspl4680 4 жыл бұрын
@@dilpreetsingh5399 ki bro
@LahoriyeRecords
@LahoriyeRecords 4 жыл бұрын
*ਨੀ ਤੂੰ ਜਿੰਨੀ ਵਾਰ ਦਿੱਲੀਏ ਜਵਾਨ ਹੋਏਂਗੀ* *ਓਨੀ ਵਾਰ ਪੰਜਾਬ ਤੈਨੂੰ ਵਿਆਹੁਣ ਆਊਗਾ* ਬਹੁਤ ਸੋਹਣਾ ਗੀਤ 🙏👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾
@JaspreetKaur-gn2kx
@JaspreetKaur-gn2kx 3 жыл бұрын
ਏ ਵਿਆਹੁਣ ਵਾਲੀਆ ਗੱਲ ਕੋਈ ਬਹੁਤੀ ਚੰਗੀ ਨਹੀਂ ਤੇ ਨਾ ਹੀ ਟੌਹਰ ਨਾਲ ਕਰਨ ਵਾਲੀ ਹੈ ਤੁਹਾਡੀ ਵਿਆਹ ਦੀ ਪਰਿਭਾਸ਼ਾ ਨੂੰ ਦਰਸਾਉਂਦੀ ਸਿਰਫ਼
@dailyseatimelapseworld2993
@dailyseatimelapseworld2993 3 жыл бұрын
@@JaspreetKaur-gn2kx ਵਿਆਹ ਦੀ ਪਰਿਭਾਸ਼ਾ ਨਹੀਂ ਜੀ, ਏਹ struggle ਹੈ ਪੰਜਾਬ ਦੀ ਦਿੱਲੀ ਨਾਲ
@AmanSingh-bh8qj
@AmanSingh-bh8qj 3 жыл бұрын
Jaspreet Kaur sirf Delhi darne te ja ke ao bss
@bhartigill8705
@bhartigill8705 3 жыл бұрын
@@JaspreetKaur-gn2kx bhen g, tusi Punjabi likhde o vadia gall aa, per tuhadi Punjabi viakern te pakad majboot nhi hai, is vich "jwaani" da arth hai attyachaar matlab is vich attyachaar de vaden nu jwaani chadn (rise of terror) naal compare keeta te "viaaun lye aauna" da arth hai mukabla kerna ja mukabla kerdia mot nu gle laauna hai (revolutionery war). Is vich Jwaani te Viaah words is lye varte ne kyo ki, attyachaari de julma di att ho chukki aa te soorme us attyachaari de julma da takra kern lye nikle han, uhna nu pta hai ki attyachaari dhada (bahut) taktwer hai ki oh jionde (alive) ghar vapis nhi aaunge per fir vi uhna nu ghar vich bath ke julm sehn kern naalo julm virudh lad de hoe marna manjoor hai. Oh soorma aapni mot (death) nu accept (viaahun) kerke chalya. For Ex:- (Punjabi da muhavra) - sir tali te rakh ke ladna - Jis da arth hai mot (death) di parvah kite bina ladna NA ki sachi sir vadh ke hath te rakh ke ladna.
@mndp781
@mndp781 4 жыл бұрын
ਲੱਖ ਗਾਇਕ ਹੋਏ! ਪਰ ਤੂ ਸਭ ਤੋਂ ਵੱਖ ਆ ਬਾਵਿਆ! ਤੇਰੀ ਗਾਇਕੀ ਤੇ ਲਵਲੀ ਨੂਰ ਦੀ ਕਲਮ ਨੂ ਸਲਾਮ 🙏
@panjabikitaab
@panjabikitaab 4 жыл бұрын
👍👍👍
@bawastatus52
@bawastatus52 2 жыл бұрын
ਉਮੀਦ ਨਹੀਂ ਸੀ ਕਿ ਇਹ ਬੋਲ ਸੱਚ ਹੋ ਜਾਨਗੇ 😭 RIP LEGEND
@Mandeepsandhu1979gmail.comSand
@Mandeepsandhu1979gmail.comSand 4 жыл бұрын
ਕੌਣ ਕਹਿੰਦਾ ਕੋਹੇਨੂਰ ਗੋਰੇ ਲੈ ਗਏ ਆਹ ਸਾਡਾ ਕੋਹਿਨੂਰ ਰਬ ਲੰਬੀ ਉਮਰ ਕਰੇ ਵੀਰ ਦੀ
@grumeetbrar2011
@grumeetbrar2011 4 жыл бұрын
ਸੱਚ ਕਿਹਾ ਵੀਰ
@ndtv8525
@ndtv8525 4 жыл бұрын
kzbin.info/www/bejne/gobNq4Njmqtno9U
@SinghPB71
@SinghPB71 4 жыл бұрын
#RurkiHiranProduction 👏👏❤❤👍👍⚡⚡
@angrejsinghgill4475
@angrejsinghgill4475 4 жыл бұрын
ਕੋਈ ਸ਼ੱਕ ਨੀ ਗਾਣੇ ਚ ਰੱਬ ਮਹੈਰ ਕਰੇ ਵੀਰਾਂ ਤੇ ਇਸੇ ਤਰਾ e ਗੋਂਦੇ ਰਹਿਣ
@Talwindersingh786
@Talwindersingh786 4 жыл бұрын
kzbin.info/www/bejne/mISWo5Z7obh_iNE
@JaswinderSingh-kf4wf
@JaswinderSingh-kf4wf 4 жыл бұрын
ਜਿਸ ਜਿਸ ਨੂੰ ਵੀਰ ਦਾ ਗੀਤ ਪਸੰਦ ਆਇਆ ਉਹ ਲਾਇਕ ਕਰੋ👍👍👍👍👍👍
@ot7army732
@ot7army732 4 жыл бұрын
ਪੰਜਾਬ ਦੇ ਪੁੱਤਰ ਰਣਜੀਤ ਬਾਵਾ ਨੂ ਪਿਆਰ ਕਰਨ ਵਾਲੇ like ਜਰੂਰ ਕਰੋ ਜੀ❤
@Roker69
@Roker69 Жыл бұрын
Love from Rajasthan ❤ That panama line hits me really hard and made me cry for panjabi youth 😢
@hassanzaka4452
@hassanzaka4452 11 ай бұрын
Really panama jungle is real a death valley and every year thousand of indian punjabi people cross this path
@sahibsingh4092
@sahibsingh4092 4 жыл бұрын
ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ 🏴 ਬਾਪੂ❤️।
@karanaujla690
@karanaujla690 4 жыл бұрын
ਨਹੀਂ ਰੀਸਾਂ ਤੇਰੀ ਕਲਮ ਦੀਆਂ ਲਵਲੀ ਸੰਗਰੂਰ ਵਾਲਿਆਂ ਸਲੂਟ ਆ ਬਾੲੀ ਨੂੰ ❤️❤️❤️❤️
@yaarberujgaar1670
@yaarberujgaar1670 4 жыл бұрын
Baii ਸੰਗਰੂਰ daa nii aa oo...gurdaspur daa aa..
@FlopWriter
@FlopWriter 4 жыл бұрын
ਬੁਗੇ ਗੁਰਦਾਸਪੁਰੀਏ ਆ ਦੋਨੋ ਬਾਵਾ ਤੇ ਫੌਜੀ ਦਾ ਮੰਡਾ ਲਵਲੀ
@Karan1414-p4z
@Karan1414-p4z 4 жыл бұрын
Bharava Jalandhar da aa lovely noor
@yaarberujgaar1670
@yaarberujgaar1670 4 жыл бұрын
@@Karan1414-p4z veer mere pind daa aa lovely noor gurdaspur che..
@deolsandeepdeol1319
@deolsandeepdeol1319 4 жыл бұрын
Bai lovely Gurdaspur to
@GurdevSingh-ko6kj
@GurdevSingh-ko6kj 4 жыл бұрын
ਚਾਚੇ ਤਾਏ ਲੱਖ ਹੋਣ ਕੋਈ ਨੀਂ ਬਣਦਾ ਬਾਪੂ ਇਹ ਗੱਲ ਮੇਰੇ ਨਾਲ ਸੱਚ ਹੋਈ ਮੇਰੇ ਬਾਪੂ ਮਰਣ ਤੋਂ ਬਾਅਦ Miss you Bapu
@Talwindersingh786
@Talwindersingh786 4 жыл бұрын
kzbin.info/www/bejne/mISWo5Z7obh_iNE
@SukhdevSingh-vu5wc
@SukhdevSingh-vu5wc 3 жыл бұрын
Sab naal hundi a vere
@jeetpreet9263
@jeetpreet9263 2 жыл бұрын
Sahi a bro miss u bapu
@malwindersingh6754
@malwindersingh6754 2 жыл бұрын
Miss you Bapu
@dharampreetsingh3554
@dharampreetsingh3554 Жыл бұрын
ਫੋਜੀ ,ਪੁਲਸੀਆ ,ਸਿੰਘ ਗੁਰੂ ਦਾ ਨਾ ਜੱਚਦਾ ਮਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀ ਬਣਦਾ ਬਾਪੂ 🙏🏻
@Palwinder_Singh_123
@Palwinder_Singh_123 4 жыл бұрын
Lovely noor ਦੀ ਕਲਮ craa ਆ ❤ ਇਤਿਹਾਸਿਕ ਆ ਕੌਣ ਕੌਣ ਮੰਨਦਾ 👍❤
@Palwinder_Singh_123
@Palwinder_Singh_123 4 жыл бұрын
ਸੋਚ ਉੱਚੀ ਆ lovely 22 ਦੀ 👍ਪਰਮਾਤਮਾ ਤਰੱਕੀ ਦੇਵੇ
@Palwinder_Singh_123
@Palwinder_Singh_123 4 жыл бұрын
ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏
@Palwinder_Singh_123
@Palwinder_Singh_123 4 жыл бұрын
ਕੁੱਜੇ ਦੇ ਵਿੱਚ ਫੁੱਲ lovely ਦੇ ਤੇ ਖਾਂਦਾ ਫਿਰਦਾ ਗੋਤੇ 🙏
@sardarsaabji6258
@sardarsaabji6258 4 жыл бұрын
Lovely bhai end aa.
@renughotra8184
@renughotra8184 4 жыл бұрын
ਏਦਾਂ ਦੇ ਈ ਗਾਣੇ ਗਾਇਆ ਕਰੋ ,,,ਏਦਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਪਣਾ ਇਤਿਹਾਸ ਵੀ ਯਾਦ ਰਹਿੰਦਾ
@kamalpreet4378
@kamalpreet4378 4 жыл бұрын
ਮੇਰੇ ਕੋਲ ਬੋਲਣ ਲਈ ਲਫ਼ਜ਼ ਕੋਈ ਨੀ ਵਾਹਿਗੁਰੂ ਤਰੱਕੀ ਬਕਸ਼ੇ ਬਾਵੇ ਨੂੰ ਲਵਲੀ ਵੀਰ ✍️ 🙏🙏
@hr24aale87
@hr24aale87 4 жыл бұрын
👌👌👌👌👌
@jagdishisingh1673
@jagdishisingh1673 4 жыл бұрын
ਬਹੁਤ ਵਧਿਆ ਬਾਵਾ ਸਾਹਬ ਜੀ👍👍👍👍👍🙏
@kamalpreet4378
@kamalpreet4378 4 жыл бұрын
@@jagdishisingh1673 ਹਾਂਜੀ ਵੀਰ ਜੀ
@sarwansohal7888
@sarwansohal7888 4 жыл бұрын
shi aa
@KaranSingh-se1cq
@KaranSingh-se1cq Жыл бұрын
ਭਰਾਂ ਭਰਾ ਕਦੇ ਵੀ ਨਹੀਂ ਲੜਦੇ ਜਦੋਂ ਵਿਆਹੀ ਕੁੜੀਆਂ ਘਰ ਆਉਂਦੀਆਂ ਨੇਂ ਭੈਣ ਭਰਾ ਚਾਚੇ ਤਾਏ ਸਭ ਤੋਂ ਇਲਗ ਕਰਵਾ ਦਿੰਦੀਆਂ ਨੇ😢
@JattGarage
@JattGarage 4 жыл бұрын
ਸ਼ਾਇਦ ਵੀਰ ਇਹ ਗਾਣੇ ਪੈਸਾ ਘੱਟ ਕਮਾ ਰਹੇ ਹੋਣ ਗੇ, 🙏🏼ਪਰ ਸਲੂਟ ਆ ਬਾਵਿਆ 🙏🏼 ਇਹ ਬੜਿਆ ਦੀਆਂ ਜਮੀਰਾ ਜਗਾ ਰਹੇ ਹੋਣ ਗੇ,
@jpsandhu1014
@jpsandhu1014 4 жыл бұрын
Bilkul sahi veereya
@PrabhjotSingh-zd2fd
@PrabhjotSingh-zd2fd 4 жыл бұрын
Right bro
@Punjabdeputt
@Punjabdeputt 4 жыл бұрын
Right bro
@kiranboparai9180
@kiranboparai9180 4 жыл бұрын
ਬਾਵੇ ਵੀਰ ਨੂੰ ਰਾਜ ਗਾਇਕ ਦੀ ਉਪਾਧੀ ਮਿਲਣੀ ਚਾਹੀਦੀ ਆ ਕੌਣ ਕੌਣ ਐਗਰੀ ਆ ਓਹ ਲਾਇਕ ਤੇ ਕਮੈਂਟਸ ਕਰੋ
@parkashsinghwander346
@parkashsinghwander346 4 жыл бұрын
Yes👍👍
@jarnailsinghguru8565
@jarnailsinghguru8565 4 жыл бұрын
Good ji
@kiranboparai9180
@kiranboparai9180 4 жыл бұрын
@@parkashsinghwander346 hnji sir
@kiranboparai9180
@kiranboparai9180 4 жыл бұрын
@@jarnailsinghguru8565 hnji sir
@gurinderpalsingh551
@gurinderpalsingh551 4 жыл бұрын
Agree
@ArjunSingh10597
@ArjunSingh10597 4 жыл бұрын
ਮਨ ਕਰਦਾ ਸੀ ਕਿ ਗਾਣਾ ਕਦੀ ਖ਼ਤਮ ਹੀ ਨਾ ਹੋਵੇ.... ਜਿਉਂਦਾ ਰਹਿ ਓਏ ਫੌਜੀ ਦਿਆ ਮੁੰਡਿਆ❤️
@sandeepkaur-yc3un
@sandeepkaur-yc3un 3 жыл бұрын
👍👍
@jot-gq8ze
@jot-gq8ze 3 жыл бұрын
Fouji da munda???
@ArjunSingh10597
@ArjunSingh10597 3 жыл бұрын
@@jot-gq8ze veerey… writer da pen name aa “fauji da Munda”
@vermabrothers6859
@vermabrothers6859 2 жыл бұрын
Shi gl veer❤️
@ranjitrana7829
@ranjitrana7829 2 жыл бұрын
@@sandeepkaur-yc3un 9kjj
@gurwindersingh7203
@gurwindersingh7203 2 жыл бұрын
ਇਹੋ ਜਹੇ ਗੀਤਾਂ ਦੀ ਲੋੜ ਆ ਪੰਜਾਬ ਨੂੰ❤️❤️❤️❤️
@jattsaab7913
@jattsaab7913 4 жыл бұрын
ਇਸ ਤੋਂ ਉੱਪਰ ਕੋਈ ਗੀਤ ਨੀ ਰਣਜੀਤ ਬਾਵਾ👌🏻👌🏻🔥 ਲਵਲੀ ਨੂਰ👌🏻👌🏻🔥
@tajindersingh557
@tajindersingh557 4 жыл бұрын
Veere (baghi Punjab). v suneyo ji
@sardarsingh1990
@sardarsingh1990 4 жыл бұрын
Love you jatta 2021 khick k
@amritkamboz7277
@amritkamboz7277 4 жыл бұрын
End vali ਲਾਈਨ ਕਿਸ ਨੂੰ ਵਦੀਆ ਲੱਗੀ ਕੁੱਜੇ ਵਿੱਚ ਫੁੱਲ ਲਵਲੀ ਦੇ ਖਾਂਦੇ ਫਿਰਦਾ ਗੋਤੇ 🙏👌💕 ਦਿਲੋਂ ਸਲੂਟ ਆ ਲਿਖਣ ਵਾਲੇ ਨੂੰ ਤੇ ਗਾਉਣ ਵਾਲੇ ਨੂੰ
@parkashsinghwander346
@parkashsinghwander346 4 жыл бұрын
🙋‍♂️
@kaldeepgill7768
@kaldeepgill7768 4 жыл бұрын
ਹਿੰਮਤ ਬਾਜੋ ਮੰਜਿਲਾਂ ਨਹੀਓ, ਨੀਤਾ ਬਾਜ ਨਾ ਧੰਦੇ, ਅਵਲੁ ਅੱਲ੍ਹਾ ਨੂਰ ਉਪਾਇਆ, ਕੁਦਰਤਿ ਕੇ ਸਭੁ ਬੰਦੇ... 🙏🏽
@manpreet19992
@manpreet19992 2 жыл бұрын
Jo vi Panama jungal ale line sun lai ayie like karo👍👍
@bipulsingh95
@bipulsingh95 4 жыл бұрын
ਪੱਕੀ ਕੁੜੀ ਜੇ ਦੇਸ਼ ਬਾਹਰਲੇ , ਕੋਈ ਨੀ ਪੁੱਛਦਾ ਜਾਤਾਂ ....
@panjabikitaab
@panjabikitaab 4 жыл бұрын
👍👍👍
@kuldeepkuldeepkaur1555
@kuldeepkuldeepkaur1555 4 жыл бұрын
Bilkul sahi
@harry-ms5zr
@harry-ms5zr 4 жыл бұрын
Aa gal bilkul sahi kiti
@pindersingh7270
@pindersingh7270 4 жыл бұрын
👍👍👍👍👍👍
@gurlalgill8667
@gurlalgill8667 4 жыл бұрын
Shi gall babe
@toorfamilyvlog617
@toorfamilyvlog617 4 жыл бұрын
ਇੱਕੀਵੀਂ ਸਦੀ ਦੀ ਦੁਨੀਆਂ ਹੁਣ ਬਦਲੀ ਬਦਲੀ ਜਾਪੇ, ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਵਖਸੇ
@Astaad1234
@Astaad1234 4 жыл бұрын
Hnji
@sandeepjasser6942
@sandeepjasser6942 4 жыл бұрын
Niccc song
@SurinderSingh-se2nd
@SurinderSingh-se2nd 4 жыл бұрын
Hlo
@rajasniper89
@rajasniper89 4 жыл бұрын
ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ 😭miss u bapu g 😭
@SinghPB71
@SinghPB71 4 жыл бұрын
#RurkiHiranProduction ❤❤👏👏👍⚡⚡
@sandhus013
@sandhus013 4 жыл бұрын
ਪੱਕੀ ਕੁੜੀ ਜੇ ਦੇਸ ਬਾਹਰਲੇ ਕੋਈ ਨੀ ਪੁੱਛਦਾ ਜਾਤਾਂ ਬਹੁਤ ਵਧੀਆ ਲਿਖਿਆ ਤੇ ਗਾਇਆਂ ਵੀਰ ਜੀ 🙏
@yaadvirk1984
@yaadvirk1984 3 жыл бұрын
ਬਾਵੇ 22 ਬਹੁਤ ਵਧੀਆ ਕੰਮ ਕਰ ਰਹੇ ਹੋ , ਇਹ ਕੱਲੇ ਗੀਤ ਨਹੀਂ ਕ੍ਰਾਂਤੀ ਹਨ । ਇਹੀ ਅਸਲੀ ਸੇਵਾ ਹੈ । ਪੰਜਾਬੀ ਅਧਿਆਪਕ ਹੋਣ ਦੇ ਨਾਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਅਜਿਹੇ ਗੀਤ ਸੁਣਨ ਲਈ ਪ੍ਰੇਰਿਤ ਕਰਦਾ ਹਾਂ।
@sarbattdabhla4930
@sarbattdabhla4930 3 жыл бұрын
Thanks Sir.
@JatinderSingh-fs4hm
@JatinderSingh-fs4hm 3 жыл бұрын
Very good master ji
@hindusherni4784
@hindusherni4784 3 жыл бұрын
Veer g ek song dewa tuhanu
@gopigill3344
@gopigill3344 3 жыл бұрын
Vadia master ji
@blackworldmusic8170
@blackworldmusic8170 2 жыл бұрын
@@hindusherni4784 hlo
@deepshergill89
@deepshergill89 4 жыл бұрын
ਹੁਣ ਸਮਾਂ ਰਣਜੀਤ ਬਾਵੇ ਦਾ ਪੰਜਾਬ ਨੂੰ ਹੁਣ ਏਦਾ ਦੀ ਗਾਇਕੀ ਦੀ ਲੋੜ ਆ ITS TIME FOR REVOLUTION ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@anonymoususer4283
@anonymoususer4283 4 жыл бұрын
And it's coming . Offence to N.W.O . Raaj karega khalsa aki na koe
@SukhdevSingh-cp9rs
@SukhdevSingh-cp9rs 4 жыл бұрын
Ryt
@Chetanfirozpur1
@Chetanfirozpur1 2 жыл бұрын
Gaane di 1 1 lines real life te hai kon kon agree hai ? Hit Like for Ranjeet Bawa
@princezaildar1581
@princezaildar1581 4 жыл бұрын
ਬਾਈ ਸਚੀਂ ਯਾਰ ਥੋਡੀ ਕੋਈ ਰੀਸ ਨਹੀਂ।🙏🏻 ਬਾਈ ਲਵਲੀ ਤੇਰੀ ਕਲਮ ਤੇ ਸੋਚ ਨੂੰ ਦਿਲੋਂ ਸਲਾਮ।🙏🏻💯
@ndtv8525
@ndtv8525 4 жыл бұрын
kzbin.info/www/bejne/gobNq4Njmqtno9U
@SinghPB71
@SinghPB71 4 жыл бұрын
#RurkiHiranProduction ❤❤👍👍⚡⚡
@mdeepsinghrehal4650
@mdeepsinghrehal4650 4 жыл бұрын
ਗਾਇਕ *ਬਾਵਾ* ਤੇ ਗੀਤਕਾਰ *ਲਵਲੀ*, ਬਾਈ ਏਹ ਤਾਂ ਬਿਲਕੁਲ *ਸੋਨੇ ਤੇ ਸੁਹਾਗੇ* ਆਲੀ ਗੱਲ!!!!!ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਹਾਡਾ 🙏🙏
@chahalmediarecords13
@chahalmediarecords13 4 жыл бұрын
kzbin.info/www/bejne/paiWhZeApqqKhc0
@armaanjossan7162
@armaanjossan7162 4 жыл бұрын
@@chahalmediarecords13 Att
@thehits1099
@thehits1099 2 жыл бұрын
ਅਧਿਓ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ!😌😌
@ramtirthkalsi2733
@ramtirthkalsi2733 3 жыл бұрын
ਭਾਜੀ ਕਮਾਲ ਆ ਜੀ ਤੁਹਾਡੀ... ਸੱਚ ਬੋਲਣ ਦੀ ਹਿੱਮਤ .... ਨੂੰ ਸਲੂਟ ਆ ਜੀ। ਤੇ ਆਹ ਜੋ Dislike ਕਰਦੇ ਆ. ਇਹਨਾਂ ਨੂੰ ਬਾਬਾ ਨਾਨਕ ਸੁਹਜ ਦੇਵੇ।
@singhgopi130
@singhgopi130 3 жыл бұрын
ਭਾਜੀ ਬਹੁਤ ਹੀ ਵਧੀਆ ਗਾਇਕ ਤੁਹਾਡੀ ਮੇਰੇ ਕੋਲ ਲਫ਼ਜ਼ ਨਹੀਂ ਮੈਂ ਕੀ ਤਾਰੀਫ਼ ਕਰਾ
@jattjunction1737
@jattjunction1737 4 жыл бұрын
ਜਾਗਦੀ ਜ਼ਮੀਰ ਵਾਲੇ ਬਾਵੇ ਵੀਰ ਦਾ ਗਾਣਾ ਜਰੂਰ ਸੁਣਨ 🙏🌾ਕਿਸਾਨ ਏਕਤਾ ਜ਼ਿੰਦਾਬਾਦ
@GurtejSingh-om7ik
@GurtejSingh-om7ik 4 жыл бұрын
Repeat ty hi challda veere bawa ji da😁🤗 song ta
@raveebakhshi06
@raveebakhshi06 4 жыл бұрын
Repeat
@mantajsinghmaan332
@mantajsinghmaan332 3 жыл бұрын
And
@NPS193
@NPS193 2 жыл бұрын
ਮਤਲਬ ਜਿਸਨੇ ਨਾ ਸੁਣਿਆ ਉਹ ਮਰੀ ਜ਼ਮੀਰ ਵਾਲਾ ਹੋਇਆ ??
@akvlogs7373
@akvlogs7373 4 жыл бұрын
ਲਵਲੀ ਨੂਰ ਜੀ ਦੀ ਸੋਚ ਨੂੰ ਸਲਾਮ✍️💪
@sandhu8684
@sandhu8684 3 жыл бұрын
🙏ਅੱਜ ਦੇ ਟਾਈਮ ਚ ,ਸੱਚ ਗਾਉਣ ਦੀ ਹਿੰਮਤ ਰਣਜੀਤ ਬਾਵੇ ਤੋ ਬਿਨਾਂ ਕਿਸੇ ਚ ਨਹੀਂ ਦੇਖੀ ,,ਸਲਾਮ ਵੀਰੇ ਨੂੰ🙏
@inderjeetsingh2296mattu
@inderjeetsingh2296mattu 3 жыл бұрын
sidhu moosewala v aa bai
@aalamsinghbareyar3488
@aalamsinghbareyar3488 3 жыл бұрын
Sidhu 295
@jobanjobanjitsingh3421
@jobanjobanjitsingh3421 3 жыл бұрын
@@inderjeetsingh2296mattu zv FCC DCCC fa#
@amanmangat448
@amanmangat448 3 жыл бұрын
KDE babbu maan nu v sunke dekhi veer
@gurpreetSingh-nt5xg
@gurpreetSingh-nt5xg 3 жыл бұрын
Bilkul bai
@love_gill1431
@love_gill1431 4 жыл бұрын
ਫੌਜੀ ਵੀਰਾਂ ਨੂੰ ਕੌਣ ਕੌਣ ਦਿਲੋਂ ❤️ਪਿਆਰ ਕਰਦੇ 👇
@gurujass3024
@gurujass3024 4 жыл бұрын
Mera veer v army vich aa ji
@Hoshiarpuria_raman
@Hoshiarpuria_raman 6 ай бұрын
ਏਜੰਟ ਪੁਣੇ ਚ ਕੋਈ ਨਿ ਚਾਚਾ ਨਾ ਹੀ ਕੋਈ ਮਾਮਾ ਅੱਧੇ ਓ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ
@GurjitSingh-de6wu
@GurjitSingh-de6wu 4 жыл бұрын
ਪੰਜਾਬ ਦਾ ਸ਼ੇਰ ..ਰਣਜੀਤ ਬਾਵਾ..ਮੈੰ ਤੁਹਾਡੇ ਗਾਣੇ ਦੀ ਬੇਸਬਰੀ ਨਾਲ ੳੁਡੀਕ ਕਰਦਾ ਹਾਂ। ਧੰਨ ਅਾ ੳੁਹ ਮਾਂ ਜਿਸ ਨੇ ਪੰਜਾਬ ਦੇ ਸ਼ੇਰ ਨੂੰ ਜਨਮ ਦਿੱਤਾ।
@pushpinderraj7532
@pushpinderraj7532 2 жыл бұрын
Oh 22 fojiiii veer v ne sade .. police vale veere ne v sade hor v bht ne jo hidden ho k society layi chnge kmm krde ... ennaa nai dayiiis da hype ... so koi na song vdiya but sbb kuch observe kro
@GurdeepSingh-mh6mv
@GurdeepSingh-mh6mv 4 жыл бұрын
ਪੱਕੀ ਕੁੜੀ ਜੇ ਦੇਸ਼ ਬਾਹਲੇ ਕੋਈ ਨੀ ਪੁਛੱਦਾ ਜਾਤਾ👍👍👍👍👌👌👌👌👌👌👌👌
@kingnadali7479
@kingnadali7479 4 жыл бұрын
ਪੱਕੀ ਕੁੜੀ ਜੇ ਮਿਲੇ ਬਾਹਰ ਦੀ ਕੋਈ ਨੀ ਪੁੱਛਦਾ ਜਾਤਾਂ ਅੱਜ ਕੱਲ ਦੀ ਸਚਾਈ
@chahalmediarecords13
@chahalmediarecords13 4 жыл бұрын
kzbin.info/www/bejne/paiWhZeApqqKhc0
@tarandeepgill
@tarandeepgill 4 жыл бұрын
Hatsoff
@DHILLON_SHORT
@DHILLON_SHORT 2 жыл бұрын
ਬਹੁਤ ਹੀ ਵਧੀਆ ਗੀਤ ਗਾਇਆ ਵੀਰ ਰਣਜੀਤ ਬਾਵੇ ਨੇ ਦਿਲਾਂ ਨੂੰ ਸੂਹ ਗਿਆ ਇਹ ਗੀਤ ਕਈ ਲੋਕਾਂ ਦੇ ਚਪੇੜਾਂ ਵਾਂਗੂ ਵੱਜਦਾ ਸਚਾਈ ਗਾਈ ਆ ਬਾਵੇ ਨੇ
@GS-ku2gz
@GS-ku2gz 4 жыл бұрын
"ਬੰਦੂਕਾਂ ਵਾਲੀ ਕਤੀੜ" ਨੀ ਕਦੇ ਵੀ ਲਿਖ ਸਖਦੀ ਏਹੇ ਜੇ ਗੀਤ,,💪💪🔥🔥🙏🙏🔥🔥
@harjeetkaur4925
@harjeetkaur4925 4 жыл бұрын
Ryt
@ariskaur
@ariskaur 4 жыл бұрын
@@harjeetkaur4925 Farmer's protest Explained in English Watch kzbin.info/www/bejne/aKSrYpSnm9V9g9U And share to spread awareness about Farmer's struggle. KISAN JINDABAAD
@kanwardeepsingh5775
@kanwardeepsingh5775 4 жыл бұрын
Shi kea bai ✔️
@harmindersingh8427
@harmindersingh8427 4 жыл бұрын
kzbin.info/www/bejne/mISWo5Z7obh_iNE
@jind3917
@jind3917 3 жыл бұрын
Right
@ManpreetKaur-th5nh
@ManpreetKaur-th5nh 4 жыл бұрын
ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ , dislike ਦੇਖ ਕੇ ਪਤਾ ਲਗਦਾ ਏ.... #ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@rajanpreetsinghdahb2739
@rajanpreetsinghdahb2739 4 жыл бұрын
Wah kya soch aa
@PunjabiFactPb02
@PunjabiFactPb02 4 жыл бұрын
Dislike vaale fudhu bnde a te bhgat a modi de hor koi niitra👍
@riverocean4380
@riverocean4380 4 жыл бұрын
BBC Hindi ਵਾਲਿਆ ਦਾ ਵੀ News 18 ਹਿੰਦੀ ਵਾਲਾ ਕਮ - ਹਿਸਟੋਰੀ ਨੂ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ - ਸਭ ਨੂ ਪਤਾ ਹੈ ਤੇ ਫੋਟੋ ਵੀ ਹਨ ਕੀ ਢਾਕਾ ਵਿਚ Gen ਜਗਜੀਤ ਸਿੰਘ ਅਰੋੜਾ ਤੇ Gen ਨਿਆਜ਼ੀ ਨੇ sign ਕੀਤੇ ਸੀ ਲੜਾਈ ਖਤਮ ਹੋਈ - ਕਿਵੇ Gen ਅਰੋੜਾ ਨੇ 90,000 ਹਜਾਰ ਪਾਕਿਸਤਾਨੀ ਨੂ ਕੈਦ ਕੀਤਾ ਸੀ ਹੁਣ BBC ਹਿੰਦੀ ਵਾਲੇ ਕਹਿੰਦੇ ਨਾ ਭਾਈ ਓਹ ਤਾ ਕੋਈ Jack Faraj Jacob ਸੀ ਉਸ ਨੇ 90 ਹਜਾਰ ਫੜੇ ਸੀ - ਏਨਾ ਦਾ ਹਿੰਦੀ ਹਿਸਟੋਰੀ ਤੇ video ਦੇਖੋ - ਇਹ ਵੀ ਗੋਦੀ media ਤੋ ਘਟ ਨਹੀ ਆਵਦੀ trp ਵਧਾਓਣ ਨੂ ਕਿਵੇ junk ਫੈਲਾ ਰਹੇ ਹਨ kzbin.info/www/bejne/ZoKoo5aKpMugsLs
@harpreetkaurharpreetkaur3458
@harpreetkaurharpreetkaur3458 3 жыл бұрын
ਬਾਵਾ ਜੀ ਬੱਸ ਇਨਾ ਹੀ ਕਹਿਣਾ ਚਾਹਵਾਂਗੀ ਕਿ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ
@sheradhillon6476
@sheradhillon6476 3 жыл бұрын
🥰ਮਾਣ ਏ ਤੁਹਾਡੇ ਵਰਗੇ ਧਰਤੀ ਨਾਲ ਜੁੜੇ ਹੋਏ ਪੰਜਾਬ ਦੇ ਪੁੱਤਾਂ ਤੇ.🙏🏻🙏🏻
@shazimkhan9813
@shazimkhan9813 2 ай бұрын
ਮੈਂ ਇਹ ਗੀਤ ਪਿਛਲੇ ਇੱਕ ਸਾਲ ਤੋਂ ਦਿਨ ਵਿੱਚ ਘੱਟੋ-ਘੱਟ 2 ਤੋਂ 4 ਵਾਰ ਸੁਣਦਾ ਆ ਰਿਹਾ ਹਾਂ ਰਣਜੀਤ ਬਾਵਾ ਭਾਈ ਤੁਸੀਂ ਕਿਹੜਾ ਗੀਤ ਗਾਇਆ ਹੈ ਤਰਸ ਬਹੁਤ ਪਿਆਰਾ ਹੈ ਗੀਤ ਵਿੱਚ ♥️Brother Ranjit Bawa
@arshbhinder5872
@arshbhinder5872 4 жыл бұрын
ਇਹ ਹੁੰਦਾ ਪੀੜੀ ਵਿੱਚ ਬਦਲਾਵ ਆਉਣਾ ਦਿਲੋਂ ਧੰਨਵਾਦ ਬਾਵੇ ਵੀਰ ਤੇ ਲਵਲੀ ਨੂਰ ਵੀਰੇ ❤
@Mandeep_pb32
@Mandeep_pb32 4 жыл бұрын
ਸੁਣਨ ਤੋਂ ਪਹਿਲਾਂ ਹੀ like ਕਰਤਾ ਮਾਣ ਆ lovely ਤੇ bawe ਬਾਈ ਤੇ 👌🏻👌🏻🙏🏻
@raihealthandfitness226
@raihealthandfitness226 4 жыл бұрын
Lovely bro bawa super
@bigbangmusic6852
@bigbangmusic6852 4 жыл бұрын
ਉਹ ਜਿਹੜੇ Comment ਨੂੰ ਪੜ੍ਹ ਰਹੇ ਹਨ ਮੈਂ ਉਨ੍ਹਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਨੂੰ ਸਫਲਤਾ ਦਿਓ। ਵੀਰੋ ਪੂਰੇ 1k Subscriber ਕਰਵਾਦੋ ਭਰਾ ਸਮਝ ਕੇ।
@jeetscorner2486
@jeetscorner2486 4 жыл бұрын
ਓਨੇ ਡੂੰਘੇ ਫੱਟ ਮਾਰਦਾ, ਜਿੰਨਾ ਕੋਈ ਕਰੀਬੀ ਜਿਉਂਦਾ ਰਹਿ ਵੀਰੇ ਸਚਾਈ ਬਿਆਨ ਕੀਤੀ, ਧੰਨਵਾਦ ਲਿਖਾਰੀ ਤੇ ਗਾਇਕ ਦਾ 🙏
@majhewale1101
@majhewale1101 4 жыл бұрын
ਲਫਜ਼ ਖਤਮ ਹੋਗੇ,,,ਕਿਆ ਕਲਮ ਆ ਵੀਰੇਆ ਤੇ ਕਿਆ ਗਾਇਕੀ ਆ,,,ਸਲੂਟ ਆ👍👍👍👌👌👌👌
@AmandeepSingh-tr5oo
@AmandeepSingh-tr5oo 8 ай бұрын
ਇਸ ਗਾਣੇ ਦੀ ਹਰ ਲਾਈਨ ਸੱਚ ਹੈ
@jovanpreetkour7169
@jovanpreetkour7169 4 жыл бұрын
ਇਕੋ ਅਰਦਾਸ ਵਾਹਿਗਰੂ ਜੀ ਅੱਗੇ ਤੁਹਾਡੀ ਅਵਾਜ ਤੇ ਲਿਖਣ ਵਾਲੇ ਦੀ ਕਲਮ ਨੂੰ ਤਰੱਕੀ ਦੇਵੇ 🙏
@nicevideofactory.7098
@nicevideofactory.7098 4 жыл бұрын
रंजीत बावा के मा बापू के लिए एक लाइक THOKDO👍🙏
@himmatsingh8085
@himmatsingh8085 4 жыл бұрын
#RoarForFarmersRights ੳੁਨੇ ਡੁੰਘੇ ਫੱਟ ਮਾਰਦਾ ਜੀਨਾਂ ਕੋਈ ਕਰੀਬੀ । ਹੱਥ ਚ ਫੋਟੋ ਥਾਣੇਊ ਮੁੰਡਾ ਲੱਭਦੀ ਫਿਰਦੀ ਬੀਬੀ ।। ਵੀਰ ਸਲਾਮ ਹੈ ਤੈਨੂੰ ਤੇ ਨਾਲ ਤੇਰੀ ਗਾਇਕੀ ਨੂੰ।
@chahalmediarecords13
@chahalmediarecords13 4 жыл бұрын
kzbin.info/www/bejne/paiWhZeApqqKhc0
@KundanSingh-et1cw
@KundanSingh-et1cw 2 жыл бұрын
ranjeet ਵੀਰ ਤੇਰੇ ਇਕ ਇਕ ਬੋਲ ਸੁਣ ਕੇ ron aa ਜਾਂਦਾ ਹੈ ਜਿਉਂਦਾ ਰਹਿ ਵੀਰ love you
@mannatkaur3662
@mannatkaur3662 4 жыл бұрын
ਅੱਜ ਦੇ ਗਾਇਕਾਂ ਨੂੰ ਸੇਧ ਲੈਣ ਦੀ ਲੋੜ ਹੈ 🙏🙏🙏
@omkarbajwa12
@omkarbajwa12 4 жыл бұрын
Very nice
@guru7706
@guru7706 4 жыл бұрын
Sahi hai g
@ramandeepsharmabhardwaj5365
@ramandeepsharmabhardwaj5365 4 жыл бұрын
ਸਲੂਟ ਆ ਲਵਲੀ ਵੀਰ ਦੀ ਕਲਮ ਨੂੰ ਤੇ ਬਾਵੇ ਵੀਰ ਦੀ ਗਾਇਕੀ ਨੂੰ ਸਲਾਮ ਆ🙏❤️❤️🔥🔥🔥🔥
@paramjitpal2289
@paramjitpal2289 3 жыл бұрын
Bhout Sohna gana dill khush kar ditta Paramjit singh pune
@kamaldeepsingh895
@kamaldeepsingh895 4 жыл бұрын
ਬਾਈ ਜੇਹੜੇ ਚਾਅ ਲਾਡ ਬਾਪੂ ਲੜਾਉਦਾ ਹੋਰ ਕੋਈ ਨਹੀਂ ਲੜਾ ਸਕਦਾ ਮਿਸ ਯੂ ਬਾਪੂ ਕਾਸ਼ ਅਜ ਜੇ ਮੇਰੇ ਨਾਲ਼ ਹੁੰਦੇ ਤਾਂ ਗੱਲਾਂ ਹੋਰ ਹੀ ਹੋਣੀਆਂ ਸੀ
@Records-eu1fk
@Records-eu1fk 4 жыл бұрын
Support 🙏🏻
@hardeepsinghhardeepsingh309
@hardeepsinghhardeepsingh309 5 ай бұрын
Jo marji hoje y Ranjit veera sach hi gonda y love u parmatma tno eda hi chardikala ch rakhe🎉
@jasmeenkaur4593
@jasmeenkaur4593 4 жыл бұрын
ਸਲਾਮ ਸਲਾਮ ਸਲਾਮ ਤੁਹਾਡੀ ਗਾਇਕੀ ਨੂੰ ਤੇ ਲਿਖਣ ਵਾਲੇ ਦੀ ਕਲਮ ਨੂੰ!!!👌🏻🌹🌹
@panjabikitaab
@panjabikitaab 4 жыл бұрын
👍👍👍
@bhupinderkaur7553
@bhupinderkaur7553 4 жыл бұрын
kzbin.info/www/bejne/rZDWmGmvjNOqjc0
@RanjitSingh-vn5bs
@RanjitSingh-vn5bs 4 жыл бұрын
Nice
@chahalmediarecords13
@chahalmediarecords13 4 жыл бұрын
kzbin.info/www/bejne/paiWhZeApqqKhc0
@chahalmediarecords13
@chahalmediarecords13 4 жыл бұрын
kzbin.info/www/bejne/paiWhZeApqqKhc0
@ਸੰਧੂ-ਞ9ਰ
@ਸੰਧੂ-ਞ9ਰ 4 жыл бұрын
ਨਹੀ ਰੀਸਾਂ ਤੇਰੀਆਂ ਲਵਲੀ ਵੀਰ ਜਦੋਂ ਕਰੋਦਾ ਅੱਤ ਹੀ ਕਰੋਦਾ ਸਲੂਟ ਤੇਰੀ ਕਲਮ ਨੂੰ ਜੱਟਾਂ🙏🙏
@singhsandhu8651
@singhsandhu8651 4 жыл бұрын
Lovely lyricst nu samne ana chida.
@lakhwindersinghghuman7207
@lakhwindersinghghuman7207 Жыл бұрын
ਬਹੁਤ ਚੰਗੇ ਚਾਚੇ ਤਾਏ ਵੇਖੇ ਹਨ ਪਰ ਕਈ ਵਾਰੀ ਭਤੀਜੇ ਵਿਰੋਧੀਆ ਦੇ ਹੱਥੀ ਚੜ੍ਹ ਜਾਂਦੇ ਤੇ ਚਾਚੇ ਤਾਏ ਬਦਨਾਮ ਹੋ ਜਾਂਦੇ
@Lovepreet85921
@Lovepreet85921 4 жыл бұрын
ਬਾ ਖੂਬ ਗਾਇਆ ਏ। Song ਤੇ ਲਿਖਣ ਵਾਲੇ ਦੀ ਤਾਂ ਗੱਲ ਹੀ ਛੱਡ ਦੋ ❤️ ਦਿੱਲ ਤੋਂ ਪਿਆਰ ਲਵਲੀ ਨੂੰ ਤੇ ਰਣਜੀਤ ਪਾਜੀ ਨੂੰ ❤️
@nehakauldhar5495
@nehakauldhar5495 4 жыл бұрын
kzbin.info/www/bejne/g3i2mqJomadnjqc
@nazakatalinazakatali1006
@nazakatalinazakatali1006 2 жыл бұрын
Nice
@gurisinghharjit4775
@gurisinghharjit4775 4 жыл бұрын
ਮਿੱਟੀ ਦਾ ਬਾਵਾ ਬਣਨਾ ਸੋਖੀ ਗੱਲ ਨਹੀਂ,, ਜਿਆਦਾ ਰਹਿ ਵੀਰਾ
@MandeepSingh-gv7et
@MandeepSingh-gv7et 2 жыл бұрын
Bawa ji. U have brought the singing to different level.... Proud of u...kindly maintain this ..and let the other singers get the motivation...
@ManpreetKaur-th5nh
@ManpreetKaur-th5nh 4 жыл бұрын
ਸਾਨੂੰ ਮਾਣ ਹੈ ਗਾਉਣ ਵਾਲੇ ਵੀਰ ਤੇ ਲਿਖਣ ਵਾਲੇ ਵੀਰ ਤੇ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
@Jotludhiana
@Jotludhiana 4 жыл бұрын
1 like ਲਵਲੀ ਨੂਰ ਬਾਈ ਲਈ , ਜਿਹਦੀ ਕਲਮ ਹਰ ਵਾਰ ਸੱਚ ਲਿਖਣ ਦਾ ਯਤਨ ਕਰਦੀ ਆ 👍
@SukhmanSingh-qu8jy
@SukhmanSingh-qu8jy 4 жыл бұрын
ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ
@sativansandhu973
@sativansandhu973 4 жыл бұрын
Attt veer ji
@sukh22varpal72
@sukh22varpal72 3 жыл бұрын
@@sativansandhu973 sara hi song l lajawab hai22g
@SAGAR.pb.07
@SAGAR.pb.07 4 жыл бұрын
ਆਪ ਜੀ ਦੇ ਗਾਣੇ ਤਾਂ ਬਹੁਤ ਹੀ ਵਧੀਆ ਹੁੰਦੇ ਆ ਬਸ ਇਦੇ ਹੀ ਗਾਉਂਦੇ ਰਹਿਊ🇨🇮
@mahakaal5703
@mahakaal5703 4 жыл бұрын
Sahi siso
@deepwarwal6403
@deepwarwal6403 4 жыл бұрын
Ryt
@karmjitsinghsingh8786
@karmjitsinghsingh8786 4 жыл бұрын
Sae gal a je
@yadisingh2190
@yadisingh2190 4 жыл бұрын
ryt g
@olympiadswithmayank5613
@olympiadswithmayank5613 4 жыл бұрын
🇮🇳🇮🇳 jhanda sahi krle
@kranmehrok6038
@kranmehrok6038 11 ай бұрын
ਚਾਚੇ ਤਾਏ ਲੱਖ ਹੋਣ ਕੋਈ ਨਿ ਬਣਦਾ ਬਾਪੂ ਸਹੀ ਗਲ ਵੀਰ ਬਾਵੇ ਨੇ ਕਹੀ 😢😢 mis you papa and mamy ਵੀਰ ਮੇ ਫ਼ਰਾਂਸ ਤੋਂ ਸੁਣਦਾ ਰਪੀਟ ਤੇ❤
@creativeboy2854
@creativeboy2854 4 жыл бұрын
ਸਲਾਮ ਦੋਨਾਂ ਵੀਰਾਂ ਨੂੰ । ਲੇਖਣੀ, ਗਾਇਕੀ ਦੋਵੇਂ ਬਾਕਮਾਲ
@ariskaur
@ariskaur 4 жыл бұрын
ਬਾਵੇ ਕਰਕੇ ਪੰਜਾਬੀ ਜਾਗੇ-ਜਾਗੇ ਜਾਪਣ! ਜਗਦੀਆਂ ਜਮੀਰਾਂ ਵਾਲੇ------ ਪੰਜਾਬੀ ਵਿਚ ਕਮੈਂਟ ਕਰਿਆ ਕਰਨ। ਕਿਸਾਨ ਏਕਤਾ ਜ਼ਿੰਦਾਬਾਦ।
@raghwindersingh4213
@raghwindersingh4213 4 жыл бұрын
ਪੰਜਾਬ ਦੇ ਸਾਰੇ ਲੰਡੀ ਬੁੱਚੀ ਸਿੰਗਰ ਰਣਜੀਤ ਬਾਵੇ ਤੋਂ ਸਿੱਖਣ ਕੁਛ I ਜਿਉਂਦਾ ਰਹਿ ਫੌਜ਼ੀ ਦਿਆ ਮੁੰਡਿਆ I ਲਵਲੀ ਨੂਰ ਤੇ ਰਣਜੀਤ ਬਾਵਾ ਦੀ ਜੋੜੀ ਸਲਾਮਤ ਰਵੇ 👌👌👌
@sonuarora167
@sonuarora167 4 жыл бұрын
Gòod
@fazilkawale386
@fazilkawale386 2 жыл бұрын
😭😭ਰਣਜੀਤ ਬਾਈ ਮੌਤ ਵੀ ਨਹੀਂ ਆਂਦੀ ਕੀ ਕਰੀਏ ਪੰਜਾਬ ਰੋਲ ਦਿੱਤਾ ਸਾਡਾ😭😭😭
@Gurmailchahal1
@Gurmailchahal1 4 жыл бұрын
ਜੇਬਾ ਦੇ ਵਿੱਚ ਕੈਸ਼ ਹੋਵਣ ਜੇ ਇਸ਼ਕ ਦੀਆਂ ਕਾਆ ਬਾਤਾਂ ਪੱਕੀ ਕੂੜੀ ਦੇਸ਼ ਬਾਹਰਲੇ ਕੋਈ ਨੀ ਪੁੱਛਦਾ ਜਾਤਾ ❤🙏
@Panjaab_majhaa
@Panjaab_majhaa 4 жыл бұрын
ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ ... ❤️ miss u bappu