Kinne Aye Kinne Gye (Full Video) | Ranjit Bawa | Sukh Brar | Lovely Noor | Latest Punjabi Song 2020

  Рет қаралды 48,736,707

Ranjit Bawa Music

Ranjit Bawa Music

3 жыл бұрын

Song - Kinne Aye Kinne Gye
Singer - Ranjit Bawa
Lyrics/Composer- Lovely Noor
Music - Sukh Brar
/ sukhbrarmusic
Video- Dhiman Productions
Online Promotion ☞ Baaj Media
* Instagram : / baajmedia​​​
Label - Ranjit Bawa
Listen Full Audio
Spotify - spoti.fi/3liddCf
Hungama - bit.ly/2I2pahe
Gaana - bit.ly/3lbT9Bw
KZbin Music- bit.ly/3iB1blJ
Digitally Powered By - Bull18 [ / bull18network ]

Пікірлер: 67 000
@RanjitBawa
@RanjitBawa 3 жыл бұрын
ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੋਂਗਟੇਂ ਖੜੇ ਕਰੂ ,ਇੱਕ ਵਾਰ ਜਰੂਰ ਸੁਣਿਉ ਤੇ ਸ਼ੇਅਰ ਜਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇ ਲੱਗਾ । ਕਿੰਨੇ ਆਏ ਕਿੰਨੇ ਗਏ 🙏🏻 ਸ਼ੇਅਰ ਕਰਨਾ ਨਾ ਭੁੱਲਿਉ 🙏🏻🙏🏻
@vjfitnessjoshi6756
@vjfitnessjoshi6756 3 жыл бұрын
Boht vadia song veer
@princenoorpur7639
@princenoorpur7639 3 жыл бұрын
Nice song
@Xxxgamer6
@Xxxgamer6 3 жыл бұрын
Jroor y g bhut Sona likhya te gaya ❤️
@amritpalsingh7532
@amritpalsingh7532 3 жыл бұрын
Bawyea sira krvata bai 🔥💯
@punjabi_unique_quote
@punjabi_unique_quote 3 жыл бұрын
Boht hi jyada vdiaa song ❤️❤️
@sonudhillon831
@sonudhillon831 3 жыл бұрын
ਦਾਦੇ ਹੁਣੀਂ ਲੰਘ ਗੇ ਸੁਰੰਗਾਂ ਪੁੱਟ ਕੇ ਪੋਤੇ ਲੈ ਕੇ ਉੱਠਦੇ ਸਹਾਰਾ ਸੂਟੇ ਦਾ ਇਸ ਲਾਈਨ ਲਈ ਲਾਈਕ ਕਰੋ
@Robinjassi
@Robinjassi 3 жыл бұрын
22 matlab pta howe ta jrur dasio k aa surangan waali gall kehde lai kahi gyi aa??
@mkmk1184
@mkmk1184 3 жыл бұрын
@@Robinjassi jagtar singh hwara huni v sarunga vicho nikl k kps gill nu marn layi gye c Par badkismati nal oss security jyada hoon karke maryia nahi gyia c te bai haware huni fade gye c
@gurlalgill4254
@gurlalgill4254 3 жыл бұрын
@@Robinjassi Bhai shaib Bhai jagtar Singh hawara g lai
@aschamak
@aschamak 3 жыл бұрын
ਲਿਖਾਰੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਤੇ ਰਣਜੀਤ ਪੁੱਤਰਾ ਤੂੰ ਇਸਨੂੰ ਗਾਅ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਤੀ। ਜਿਊਂਦਾ ਰਹਿ।
@amitsarthi4880
@amitsarthi4880 3 жыл бұрын
Don't Miss lyrics trailer🤣 kzbin.info/www/bejne/jJyUm6urpsanhtE
@onkarsinghmajitha4585
@onkarsinghmajitha4585 3 жыл бұрын
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ 2 ਮੈਦਾਨ ਅੰਦਰ , 2 ਦੀਵਾਰ ਅੰਦਰ ਕੋਟਿ ਕੋਟਿ ਪ੍ਰਣਾਮ 🙏🙏
@DaljeetVirk-nh5es
@DaljeetVirk-nh5es 3 ай бұрын
2024 ਕੌਣ ਕੌਣ ਸੁਣ ਰਿਯਾ ਹੈ
@clash5983
@clash5983 3 ай бұрын
Punjab
@manjotmonu2065
@manjotmonu2065 2 ай бұрын
It's universal truth & heart touching song ❤
@parmsingh6643
@parmsingh6643 Ай бұрын
Panjabi thik kar apni
@user-hj9cf2qq7f
@user-hj9cf2qq7f Ай бұрын
Me
@puneetnpuri2639
@puneetnpuri2639 Ай бұрын
Apan nhi dsna😂😂
@narindersandhu8080
@narindersandhu8080 4 ай бұрын
ਬਿਲਕੁਲ ਸੱਚ ਵੀਰੇ ਅੱਜਕਲ ਕੋਈ ਵੀ ਏਦਾਂ ਗਾਉਣ ਦੀ ਹਿੰਮਤ ਨਹੀਂ ਰੱਖਦਾ
@jashanpreetkaur2265
@jashanpreetkaur2265 3 жыл бұрын
ਅਸੀ ਚੰਗਾ ਸੁਣਨਾ ਪਸੰਦ ਕਰਾਂਗੇ ਤਾ ਹੀ ਗਾਉਣ ਵਾਲੇ ਚੰਗਾ ਗਾਉਣਗੇ ਰਣਜੀਤ ਬਾਵਾ ਜੀ ਬਹੁਤ ਹੀ ਚੰਗੀ ਸੇਧ
@sandhujatt1362
@sandhujatt1362 3 жыл бұрын
Ryt
@sandee1700
@sandee1700 3 жыл бұрын
yes
@harpreetsahota5322
@harpreetsahota5322 3 жыл бұрын
Sahi gall aa ver
@HarmanPreet-xq9ir
@HarmanPreet-xq9ir 3 жыл бұрын
💯 agreed!!
@NavjotSingh-xz7zf
@NavjotSingh-xz7zf 3 жыл бұрын
Ranjit bawa ਦੇ ਗੀਤ Kinne Aye Kinne Gye ਦੇ ਬੋਲਾਂ ਦਾ ਅਸਲ ਸੱਚ | maharani jind kaur|sikh regiment kzbin.info/www/bejne/onKUgWytecqlmrM
@pendumastlyf22
@pendumastlyf22 3 жыл бұрын
ਜਿਸ -ਜਿਸ ਨੂੰ LOOVELY NOOR ਦੀ ਕਲਮ ਵਧੀਆ ਲੱਗੀ LIKE ਕਰੋ
@karamjeetsingh2428
@karamjeetsingh2428 3 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇 kzbin.info/www/bejne/rZzKhnyBgrypgq8
@LalSingh-ph1vc
@LalSingh-ph1vc 3 жыл бұрын
Bahut vadia likhda veer Bss aise tra hi likhi layi veer
@satnaamsingh5852
@satnaamsingh5852 3 жыл бұрын
🙏🙏🤝❤💯👌👌😎
@AmitSingh-tz2bs
@AmitSingh-tz2bs 3 жыл бұрын
Good nice song
@arshdeepsingh2429
@arshdeepsingh2429 3 жыл бұрын
1984 short documentry must watch Part 1 - kzbin.info/www/bejne/ZorUfGCMrcaNjJI part 2 - kzbin.info/www/bejne/mofclKtsdpiSack
@gurisingh3181
@gurisingh3181 4 ай бұрын
"ਹੋ ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ " 💯 ਸਹੀ ਕਿਹਾ ਵੀਰੇ ਜਮਾਂ
@brarcafemansa1823
@brarcafemansa1823 5 ай бұрын
ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲਾ ਇਕੋ ਇਕ ਮਾਣਮੱਤਾ ਗਾਇਕ ਰਣਜੀਤ ਬਾਵਾ ਜੀ ਨੂੰ ਸਲਾਮ ਕਰਦਾ ਹਾਂ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਲਿਖਦੇ ਰਹੋਗੇ।
@r.m.mashal320
@r.m.mashal320 5 ай бұрын
❤❤❤❤
@factspk373
@factspk373 3 жыл бұрын
ਪੁਰਾਣਾ ਬਾਵਾ ਯਾਦ ਅਾ ਗਿਆ। ਇਹੋ ਜਿਹੇ ਗੀਤਾਂ ਲਈ ਬਣੀ ਅਾ ਬਾਈ ਬਾਵੇ ਦੀ ਆਵਾਜ਼ 🙏🏼🙏🏼🙏🏼
@manpreetsingh-yb6cj
@manpreetsingh-yb6cj 3 жыл бұрын
Bilkul sach
@SUKHYOUTUBER
@SUKHYOUTUBER 3 жыл бұрын
kzbin.info/www/bejne/rmjcgqmZmpyBm7c
@sukhsrarirecords
@sukhsrarirecords 3 жыл бұрын
Yes
@SUKHYOUTUBER
@SUKHYOUTUBER 3 жыл бұрын
@@sukhsrarirecords kzbin.info/www/bejne/rmjcgqmZmpyBm7c
@sukhmanarts
@sukhmanarts 3 жыл бұрын
kzbin.info/www/bejne/mnSnoIxvo6iFlbs Carry minati old video leaked 😂😂😂😂🤣🤣🤣🤣
@lovethenature7702
@lovethenature7702 3 жыл бұрын
ਇੱਥੇ ਵੀ ਕਰੋ ਕਮੈਂਟ ● ਖੌਰੇ ਕਿਹੜੇ ਰਾਜਿਆਂ ਨੇ ਰੱਟੇ ਮਰਾਤੇ, ● ਜਿਹੜੇ ਅੱਜ ਕੱਲ੍ਹ ਦੇ ਜਵਾਕਾਂ ਨੂੰ 84 ਭੁੱਲ ਗਈ। ਪੰਜਾਬੀ ਵਿਚ ਕਮੈਂਟ ਕਰਿਆ ਕਰੋ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ!
@arashthind9336
@arashthind9336 3 жыл бұрын
ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇। kzbin.info/www/bejne/m16lf6hrfL5gedU
@HARPREETSINGH-nx2wu
@HARPREETSINGH-nx2wu 3 жыл бұрын
Sahi kihaa
@lovethenature7702
@lovethenature7702 3 жыл бұрын
@Defaulter Media na bhulanjog Na bhakshanjog Never forget 1984
@lovethenature7702
@lovethenature7702 3 жыл бұрын
@Defaulter Media adampur,jalandhar Kyu?
@lovethenature7702
@lovethenature7702 3 жыл бұрын
@Defaulter Media channel vdia a m v subscribe kita a👍 Kehra pind a apna?
@Afsar176
@Afsar176 3 ай бұрын
ਖੌਰੇ ਕੇਹੜਾ ਰਾਜਿਆ ਦੇ ਰੱਟੇ ਮਰਵਾਤੇ , ਅੱਜ ਦੇ ਜਵਾਕ ਨੂੰ 84 ਭੁੱਲ ਗਈ 💯
@Shonkipunjabi
@Shonkipunjabi 2 ай бұрын
ਰਣਜੀਤ ਬਾਵਾ ਜੀ ਗੀਤ ਸੁਣ ਕੇ ਆਨੰਦ ਆ ਗਿਆ
@parmsingh914
@parmsingh914 3 жыл бұрын
ਇਸ ਨੂੰ ਕਹਿੰਦੇ ਆ ਗਾਇਕੀ ਹੱਕ ਅਤੇ ਸੱਚ ਲਈ ਗਾਉਣਾ ਹਰ ਕਿਸੇ ਦੇ ਬਸ ਦੀ ਨਹੀਂ ਜਿਉਂਦੇ ਵਸਦੇ ਦਹੋ ਵਿਰੇ 🔥🔥♥️
@Harwinder-ye4jm
@Harwinder-ye4jm 3 жыл бұрын
ਕੇਸ ਨੀ ਸੀ ਕਰਨਾ ਬਾਈ ਬਾਵੇ ਤੇ ਮੇਰਾ ਕੀ ਕਸੂਰ ਗੀਤ ਲਈ,,ਹੁਣ ਤਾਂ ਆਈਂ ਕਰੂਗਾ ਬਾਵਾ❤️ਗੀਤ ਤਾਂ ਹੋਰ ਆਉਣਗੇ ਬਾਵੇ ਦੇ ਦੇਖੀ ਜਾਇਓ 🙏🙏
@SINGH_AT_SEA
@SINGH_AT_SEA 3 жыл бұрын
ਬਾਵਾ ਤਾਂ ਸਾਡੇ ਲਈ ਵੀ ਸੋਚ ਰਿਹਾ ਕਿੱਤੇ ਸਾਰੀ ਕੌਮ ਦਾ ਭਲਾ ਹੋਵੇ, ਸਿੱਖ ਕੌਮ ਮੁੜ ਆਪਣੀ ਪਹਿਲੇ ਵਾਲੀ ਤਾਕਤ ਤੇ ਇਜ਼ਤ ਸਾਨ ਨਾਲ ਖੁਦ ਨੂੰ ਕਾਇਮ ਕਰੇ।।
@nawaab3425
@nawaab3425 3 жыл бұрын
ਸਹੀ ਕਿਹਾ ਵੀਰੇ ✌
@ranjitsinghriar9841
@ranjitsinghriar9841 2 ай бұрын
ਜ਼ਿੰਦਗੀ ਦੀ ਹਾੜੀ ਸੌਣੀ ਵੇਚ ਵੱਟ ਕੇ 😢 ਮੁੜਿਆ ਨਹੀ ਬਾਪੂ ਮੇਰਾ ਗਿਆ ਮੇਲੇ ਨੂੰ ❤ ਕਾਲਜਾ ਚੀਰ ਗਏ ਬੋਲ ਨਾਲੇ ਬਾਪੂ ਚੇਤੇ ਆ ਗਿਆ🙏
@armanarman9853
@armanarman9853 2 ай бұрын
ਸੱਚੀਆ ਗੱਲਾਂ ਕਹੀਆਂ 22 ਨੇ emotional karta sira Lata ta ❤ Punjab da best singer *Ranjit Bawa*💯💯
@sardarsaab0589
@sardarsaab0589 3 жыл бұрын
ਇਹੋ ਜਿਹੇ ਗੀਤ ਗਾਉਣ ਅਤੇ ਲਿਖਣ ਲਈ ਵੀ ਜਿਗਰਾ ਚਾਹੀਦਾ।। ਖਿੱਚ ਕੇ ਰੱਖੋ ਕੰਮ ਰਣਜੀਤ ਬਾਵਾ ਵੀਰ ਜੀ।।
@gurerandhawa7993
@gurerandhawa7993 3 жыл бұрын
kzbin.info/www/bejne/j3S2l4Zqi6uGedU Pls chennal dekho ty support kro khalstan nu apni vote register krwao ji punjab di Azadi lai US Media dekho ty sach nu support kro pls punjab nu safe krn lai punjabio
@GREATIDEASPandit
@GREATIDEASPandit 3 жыл бұрын
@@gurerandhawa7993 aa baitha pandit khalistan ni banan dinda phadlo lan hindustan jindabaad
@lovejeetsingh8581
@lovejeetsingh8581 3 жыл бұрын
Att ji ranjeet bwa
@jajbirsinghboparai5952
@jajbirsinghboparai5952 3 жыл бұрын
@@GREATIDEASPandit pandit odo v baithe hunde c jub unki AURTOH ko mugal uta kar lai jande c.
@singhdharamjit842
@singhdharamjit842 3 жыл бұрын
Hello there g
@harryray9902
@harryray9902 3 жыл бұрын
ਡੁੱਬ ਕੇ ਮਰ ਜੋ ਜਿਹੜੇ ਇਹੋ ਜਿਹੇ ਗਾਣੇ ਨੂੰ ਵੀ ਡਿਸ ਲਾਈਕ ਕਰਦੇ ਆ ਨਹੀਂ ਰੀਸਾ ਬਾਵੇ ਦੀਆਂ❤️❤️
@sonudhot3911
@sonudhot3911 3 жыл бұрын
Ryttt bro
@Dj4Beats
@Dj4Beats 3 жыл бұрын
ਮੋਦੀ ਭਗਤਾ ਨੇ ਹੀ Dislike ਕੀਤਾ ਹੁਣਾ
@harpreetbrar4507
@harpreetbrar4507 3 жыл бұрын
bro jihna nu 🌶lgy, ohna ne kita dislike kita😀😀
@fanmoosewalede2736
@fanmoosewalede2736 3 жыл бұрын
Veer loki bani dislike kr dide a eh ta fr song a
@Mrjanagill277
@Mrjanagill277 3 жыл бұрын
𝑽𝒆𝒆𝒓𝒆 𝒆𝒉 𝒔𝒃 𝒎𝒐𝒅𝒊 𝒅𝒊𝒚𝒂 𝒐𝒍𝒂𝒂𝒅𝒂 𝒏𝒆
@puneet_kaur550
@puneet_kaur550 11 ай бұрын
ਹਰੀ ਸਿੰਘ ਨਲੂਏ ਨੇ ਢਾਹ ਲਿਆ ਸੀ ਸ਼ੇਰ ਤੇ ਜਬਾੜ੍ਆ ਤੋੜਤਾ ❤🙏
@Afsar176
@Afsar176 3 ай бұрын
ਕਈਆਂ ਨੂੰ ਨਿ ਚੇਤੇ ਏਥੇ ਦਾਦਿਆ ਦੇ ਨਾਂ ਤੇ ਗੁਰੂਆ ਦੀ ਗੱਲ ਬੜੀ ਦੂਰ ਆ ❤
@Punjabiboys-on2ug
@Punjabiboys-on2ug 3 жыл бұрын
ਬਾਵੇ ਦੇ ਗੀਤ ਹੁਣ ਵਾਲੇ trending ਚ ਰਹਿੰਦੇ ਆ ਦੂਸਰਿਆ ਕਲਾਕਾਰ ਇਹ ਕੁਝ ਨਈ ਗਾ ਸਕਦੇ Bawa 22 Siraaa
@spyon1220
@spyon1220 3 жыл бұрын
Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏kzbin.info/www/bejne/mH-qqHqfeMR0gqs 🙏 please subscribe 🙏👍gggggg🙏
@whatsgoinon99
@whatsgoinon99 3 жыл бұрын
That cat looks like he's having the time of his life ! This should be a one-time thing though. . kzbin.info/www/bejne/bYTPhqpoh8SEprs&ab_channel=AnimalsGlobal
@amitsarthi4880
@amitsarthi4880 3 жыл бұрын
Don't Miss lyrics trailer🤣 kzbin.info/www/bejne/jJyUm6urpsanhtE
@LovepreetSingh0946
@LovepreetSingh0946 3 жыл бұрын
ਇਕ ਲਾਈਕ ਲਵਲੀ ਨੂਰ ਵੀਰ ਲਈ ਵੀ ਇਨ੍ਹਾਂ ਵਧੀਆ ਗੀਤ ਲਿਖਣ ਲਈ 👍
@Afsar176
@Afsar176 3 ай бұрын
ਜਿੰਦਗੀ ਦੀ ਹਾਰੀ ਸੁੰਨੀ ਬੇਚ ਵੱਟ ਕੇ , ਮੁੜਿਆ ਨੂੰ ਬਾਪੂ ਮੇਰਾ ਗੇਆ ਮੇਲੇ ਨੂੰ 💯
@JaswinderSingh-cp6yr
@JaswinderSingh-cp6yr 8 ай бұрын
ਇਹ ਕਲਮ ਚਾਈਦੀ ਆ ਅੱਜ ਦੇ ਸਮੇਂ
@grewalalloarkh
@grewalalloarkh 3 жыл бұрын
ਬਾਵੇ ਦੀ ਅਵਾਜ ਮੇਰੇ ਵਰਗੇ ਮੁਰਦਿਆਂ ਚ ਵੀ ਜੋਸ਼ ਭਰ ਰਾਹੀ ਆ ਉਠੋ ਪੰਜਾਬੀਓ ਵੇਲਾ ਹੱਕ ਲੈਣ ਦਾ...
@sukhasingh9883
@sukhasingh9883 3 жыл бұрын
Khalistan Zindabad
@mkbskb1
@mkbskb1 Ай бұрын
​@@sukhasingh9883 yaar tu eh ki sister pesh kiti aa. Changa bhala ganay da maza khrab kar ta
@Harry-dg4st
@Harry-dg4st 3 жыл бұрын
ਅੱਜ ਦੀ ਸੱਚਾਈ ਦਸਤੀ ਰਣਜੀਤ ਬਾਵਾ ਵੀਰ ਨੇ ਇਹ ਹੁੰਦਾ ਗੀਤ ਪਰ ਲੋਕੀ ਹਣੀ ਸਮਝਦੇ ਬਾਬੇ ਆਪਣਿਆ ਹੱਕਾ ਲਈ ਬੋਲੋ ਤੇ ਇਤਿਹਾਸ ਪੜ੍ਹੋ ਸ਼ਡੋ ਯਰ ajj de fasion nu ਅਪਣਾ ਵਿਰਸੇ ਚ ਰਹੋ ਤੇ ਅਣਖ ਨਾਲ ਜੀਵੋ ਜੀਦਾ ਆਪਣੇ ਬੁਜੁਰਗ ਜਿਉਂਦੇ ਸੀ 🙏🙏
@meerk
@meerk 3 жыл бұрын
kzbin.info/www/bejne/bKKQnmWcis-HqZI
@henry2062
@henry2062 3 жыл бұрын
👍hnji ethe taa singers pishe ldn nu hi ankh smjhde aa...aslii jung ta bhull hi chukke ne.. 😊i m happy to see ur comment 🤘
@sarvsewatalwarajheeltalwar1349
@sarvsewatalwarajheeltalwar1349 Жыл бұрын
ਏਦਾਂ ਹੀ ਸੱਚ ਗਾਓਂਦਾ ਰਹੀ ਬਾਵਾ ਵੀਰ, ਬੋਤ ਸੋਹਣੀ ਲਿਖਤ ਹ ਲਵਲੀ ਵੀਰ , ਰੱਬ ਚੜਦੀ ਕਲਾ ਚ ਰੱਖੇ ♥️♥️
@anmolsingh0917
@anmolsingh0917 Ай бұрын
ਮੈਂ ਪੂਰਾ ਗੀਤ ਸੁਣਿਆ ਇਕ ਇਕ ਬੋਲ ਸੱਚੀ ਰੌਂਗਟੇ ਖੜੇ ਕਰਦਾ, ਅੱਜ ਦੀ ਸੱਚਾਈ ਲਿਖੀ ਅਤੇ ਗਾਈ.... ਬਹੁਤ ਵਧੀਆ ਸਿੱਖਿਆ ਅੱਜ ਕੱਲ ਦੇ ਲੋਕਾਂ ਲਈ ਜੋ ਆਪਣਾ ਅਤੀਤ ਭੁੱਲੀ ਬੈਠੇ ਆ ਤੇ ਗ਼ਲਤ ਕੰਮਾਂ ਵਿੱਚ ਸ਼ਾਮਿਲ ਹੋ ਚੁੱਕੇ ਨੇਂ, love you Ranjit veer ❤ ਸੱਚੀਆ ਗੱਲਾਂ ਕਰਦਾ ਰਹਿ ਇੱਕ ਦਿਨ ਆਪਣਾ ਪੰਜਾਬ ਵੀ ਇਹ ਗੱਲਾਂ ਗੌਰ ਨਾਲ ਜਰੂਰ ਸੁਣੇਗਾ।।
@sukhpamali4961
@sukhpamali4961 3 жыл бұрын
ਜਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ ਬਹੁਤ ਸੋਹਣਾ ਸਨੇਹਾ ਵੀਰ ਰਣਜੀਤ ਬਾਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@divjotmaan7105
@divjotmaan7105 3 жыл бұрын
bahut khoob
@lovethenature7702
@lovethenature7702 3 жыл бұрын
😭
@NavjotSingh-xz7zf
@NavjotSingh-xz7zf 3 жыл бұрын
Matlab veere
@ursmahakdeep9484
@ursmahakdeep9484 3 жыл бұрын
Lovely Noor ਦੀ ਕਲਮ ਲੲੀ ਇੱਕ ਲਾਇਕ ਜ਼ਰੂਰ ਕਰੋ ਬਾਈ ਨੇ ਬਹੁਤ ਸੋਹਣਾ ਲਿਖਿਆ 👍👍👍👌👌
@SatnamSingh-lk5ds
@SatnamSingh-lk5ds 3 жыл бұрын
kzbin.info/www/bejne/aaraiaCQfrGWmas
@craftmaster2162
@craftmaster2162 3 жыл бұрын
ਵੀਰ ਜੀ , ਇਸ ਗੀਤ ਦੀ ਹੀਂਦੀ ਦਸੋ , ਵੈਸੇ ਗੀਤ ਬਡ਼ਾ ਪਯਾਰਾ ਹੈ
@SatnamSingh-lk5ds
@SatnamSingh-lk5ds 3 жыл бұрын
@@craftmaster2162 edi hindi ...kyo punjabi nhi ondi tanu .....
@ilovepunjab1214
@ilovepunjab1214 3 жыл бұрын
@@craftmaster2162 laao veer te hun 1-2 hrs.. Translate krn lai 😀😀
@sekhoji5880
@sekhoji5880 9 ай бұрын
ਲਗਦਾ 100 ਵਾਰੀ ਸੁਣਕੇ ਸਭ ਨੂੰ ਸੁਣਾਈ ਏ.. ਬਹੁਤ ਸੋਹਣਾ ਲਿਖਿਆ ਗਾਇਆ ਜੀ
@Sukhjindersingh-zh5lb
@Sukhjindersingh-zh5lb 2 ай бұрын
ਯਾਰ ਨਹੀ ਰੀਸ ਇਸ ਗਾਣੇ ਦੀ ਕੱਲਮ ਕੀ ਲਿਖ ਦੀ ਗਾਇਕ ਨੇ ਚਾਰ ਚੰਦ ਲਾ ਦਿਤੇ ਇਹ ਸੀ ਪੰਜਾਬੀ ਕੱਲਚਰ ਹੁਣ ਸਾਗਰ ਦੀ ਵੋਹਟੀ ਚੱਲ ਰਹੀ ਕੁਝ ਧਿਆਨ ਖਿਆਲ ਰਝਖੋ ਯਾਰ ਕੀ ਸਾ ਕੀ ਬੱਣਦੇ ਜਾ ਰਹੇ ਮੈ ਵੀ ਵਿਚ ਹੀ ਹਾ
@jaskarankaur6290
@jaskarankaur6290 3 жыл бұрын
ਕਿੰਨਾ ਸੋਹਣਾ ਤੇ ਅਰਥ-ਭਰਪੂਰ ਗੀਤ ਆ। ਹੁਣ ਤੱਕ ਦੇ ਸਭ ਤੋਂ ਸੋਹਣੇ ਗੀਤਾਂ ਚੋਂ ਇੱਕ ਆ। 100/100👌👌👌👌👌
@bachitersingh1777
@bachitersingh1777 3 жыл бұрын
Att
@BaljeetSingh-ok5fe
@BaljeetSingh-ok5fe 3 жыл бұрын
Waheguru ji
@SatnamSingh-lk5ds
@SatnamSingh-lk5ds 3 жыл бұрын
kzbin.info/www/bejne/aaraiaCQfrGWmas
@spyon1220
@spyon1220 3 жыл бұрын
@@bachitersingh1777 Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏kzbin.info/www/bejne/mH-qqHqfeMR0gqs 🙏 please subscribe 🙏👍gg
@spyon1220
@spyon1220 3 жыл бұрын
@@BaljeetSingh-ok5fe Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏kzbin.info/www/bejne/mH-qqHqfeMR0gqs 🙏 please subscribe 🙏👍ggg
@amritmann7358
@amritmann7358 3 жыл бұрын
ਹੁਣ ਕਰੋ ਇੱਕ ਮਿਲੀਅਨ 👍👍👍 ਪੰਜਾਬੀਉ
@sukhujmp6680
@sukhujmp6680 3 жыл бұрын
ਹੋਣ ਕਿੱਥੇ ਗਏ ਜਿਹੜੇ ਕਹਿੰਦੇ ਹੁੰਦੇ ਸੀ ਇਹਨੇ ਇਨੇ ਮਿਲੀਅਨ ਕਰ ਤੇ ਇਸ ਗੀਤ ਨੂੰ 100 ਮਿਲੀਅਨ ਘੱਟ ਆ ਵੀਰ ਜੀ
@factspk373
@factspk373 3 жыл бұрын
ਵੱਡਾ ਪੰਜਾਬੀ ਕੈਰੀ ਮਨਾਤੀ ਨੂੰ ਸਬਸਕ੍ਰਾਈਬ ਕਰੀ ਫਿਰਦਾ 😂😂
@SumitSumit-dz4tw
@SumitSumit-dz4tw 3 жыл бұрын
ਬਾਈ ਪੰਜਾਬੀ ਸਾਹਿਤ ਜਿਸ ਨੂੰ ਹੋਵੇਗੀ ੳਈ ਗਾਣਾ ਸੁਣੇ ਗਾ
@HarpreetSingh-gharu
@HarpreetSingh-gharu Ай бұрын
ਜੇਕਰ ਬਾਵਾ ਇੱਦਾ ਦੇ ਵਧੀਆ ਗੀਤ ਗਾਉਂਦਾ ਰਿਹਾ ਤਾਂ , ਸ਼ਹਿਦ ਪੰਜਾਬ ਦੇ ਲੋਕ ਜਾਗਰੂਕ ਹੋ ਜਾਣਾ ਪਰ ਸਰਕਾਰਾਂ ਨੇ ਇੱਦਾ ਦੇ ਗੀਤ ਕਿੱਥੇ ਚੱਲਣ ਦੇਣੇ
@babbubabbu-wf3nl
@babbubabbu-wf3nl 8 ай бұрын
2023ਵਿੱਚ ਕੌਣ ਕੌਣ ਸੁਣ ਰਿਹਾ ਇਹ ਗਾਣਾ 👌🏼🙏🏻
@Maan_YouTube
@Maan_YouTube 3 жыл бұрын
ਪੰਜਾਬ ਵਿੱਚ ਕੁਝ ਕਲਾਕਾਰ ਹੀ ਨੇ ਜੋ ਸੱਚ ਗਾਉਂਦੇ ਨੇ 👌🏼👌🏼👌🏼👌🏼👌🏼👌🏼👌🏼❤
@meerk
@meerk 3 жыл бұрын
kzbin.info/www/bejne/bKKQnmWcis-HqZI
@sukhmanpreet3363
@sukhmanpreet3363 3 жыл бұрын
SO nice song veer ji
@harmanbihla5158
@harmanbihla5158 3 жыл бұрын
Ustad likhde v ne
@robusttrader1
@robusttrader1 3 жыл бұрын
Only jassar and bawa
@rajveerrandhawa1735
@rajveerrandhawa1735 3 жыл бұрын
ਕਾਸ਼ ਮੈ ਇਸ ਗਾਣੇ ਨੂੰ ਜਿਅਦਾ ਵਾਰ ਲਾਇਕ ਕਰ ਸਕਦੀ 🙏🙏🙏ਡਟੇ ਰਹੋ 🙏ਰੱਬ ਤੁਹਾਨੂੰ ਹਮੇਸ਼ਾ ਸੱਚ ਗਾਉਣ ਦੀ ਹਿਮਤ ਬਖਸ਼ੇ
@ranjitsingh2721
@ranjitsingh2721 3 жыл бұрын
Randhawa g I m randhawa 🙏👍
@suchasinghkangla773
@suchasinghkangla773 3 жыл бұрын
ਰਨਜੀਤ 22 ਜੀ ਬਹੁਤ ਸੋਣਾ
@GurjitSingh-qi6fb
@GurjitSingh-qi6fb 3 жыл бұрын
End krwaya Paji ne end end ve
@mruncle5347
@mruncle5347 3 жыл бұрын
BETTER LISTEN MORE THAN ONCE LIKE I DO LISTENING SINCE YESTERDAY AND STILL CONTINUE
@harmanmann719
@harmanmann719 3 жыл бұрын
Bhen like /dislike matter ni karda. Message spread kark
@MOHIEWALA
@MOHIEWALA Ай бұрын
84 ਨੂੰ 40 ਸਾਲ ਹੋਣ ਆਲੇ ਆ , ਆਜ਼ਾਦੀ ਹੱਲ ਆ ਪੰਜਾਬ ਦੀ
@sahibverma1427
@sahibverma1427 4 күн бұрын
ਇਹਨੂੰ ਕਹਿੰਦੇ ਆ ਗਾਣਾ ਤੇ ਲਿਖਤ ਜਿੰਦਾਂ ਬਾਦ ਇਹੋਨਜਾਹੇ ਲਿਖਣ ਵਾਲੇ ਤੇ ਗਾਣ ਵਾਲੇ
@GurinderSingh-fs1tj
@GurinderSingh-fs1tj 3 жыл бұрын
ਗਾਇਕਾਂ ਵਿਚੋਂ ਸਬਤੋ ਪਹਿਲਾਂ ਬਾਵੇ ਨੇ ਅਵਾਜ ਉਠਾਈ ਸੀ ਕਿਸਾਨ ਬਿੱਲ ਤੇ ..Respect
@jashanj2518
@jashanj2518 3 жыл бұрын
Pehla mere khyaal Jass Bajwa ne uthayi si awaaz
@gurjeetbrar3880
@gurjeetbrar3880 3 жыл бұрын
Jass bajwa
@gurjeetsingh4191
@gurjeetsingh4191 3 жыл бұрын
ਪੰਜਾਬ ਨੂੰ ਅਜਿਹੇ ਗਾਇਕਾਂ ਦੀ ਬਹੁਤ ਲੋੜ ਐ
@onlykhalistan5056
@onlykhalistan5056 3 жыл бұрын
@Ed u Kate hnji Khalistan zindabad Bhai plz mere channel nu subscribe kr do ji kzbin.info/www/bejne/b3mtaIeih6ibn6s Te aa video jarur dekho
@foodarts135
@foodarts135 3 жыл бұрын
Nyc
@MandeepKaur-oj6sn
@MandeepKaur-oj6sn 3 жыл бұрын
Right bro 👌
@SatnamSingh-uc2lk
@SatnamSingh-uc2lk 11 ай бұрын
ਦੇਸੀ ਘਿਓ ਵਰਗੇ ਆ ਗੀਤ ਬਾਵੇ ਵੀਰ ਤੇਰੇ ਰੱਬ ਸੁਖ ਬਖਸ਼ੇ ਤੇਰੇ ਤੇ 🙏🙏🙏
@digitalearning2109
@digitalearning2109 Жыл бұрын
I am not Sikh. I am Muslim I respect your culture and your Life style ... Welcome Pakistan always Love from Dubai
@Karan-mp7hm
@Karan-mp7hm 11 ай бұрын
Love u a pakistan alyea nhu tralali prke❤
@JagdeepSingh-xp8ux
@JagdeepSingh-xp8ux 9 ай бұрын
Love you brother
@punjabimedia9647
@punjabimedia9647 3 жыл бұрын
ਜਦੋਂ ਕਿਸੇ ਮਾਂ ਦਾ ਪੁੱਤ ਮਰਵਾਤਾ ,, ਸੀਸ਼ੇ ਚ ਜੜਾਲੀ ਫ਼ੇਰ ਫੈਨ ਪੂਣੇ ਨੂੰ,, 🔥🔥🔥🔥🔥🔥🔥
@gillgamer9100
@gillgamer9100 3 жыл бұрын
ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇 kzbin.info/www/bejne/m16lf6hrfL5gedU
@jarnailsingh1612
@jarnailsingh1612 3 жыл бұрын
Hun apne punjab da etihaas aape likna pena hi apna khuun nal
@ManjeetSingh-wd9db
@ManjeetSingh-wd9db 3 жыл бұрын
ਮੈਨੂੰ ਨਹੀਂ ਲਗਦਾ ਕਿ ਹੁਣ ਸ਼ੇਅਰ ਕਰਨ ਲਈ ਕਹਿਣਾ ਪਵੇਗਾ ਬਾਕਮਾਲ ਗਾਇਆ ਵੱਡੇ ਵੀਰ ਰਣਜੀਤ ਬਾਵਾ ਨੇ 🙏🏼
@nimratsandhu2301
@nimratsandhu2301 3 жыл бұрын
Bahut vadia gaana aa ji bawa bhai ji edda hi gaunde rho god bless you👌👍👍👍👏👏👏
@jaskaransah9074
@jaskaransah9074 3 жыл бұрын
@@nimratsandhu2301 loki yr dislike katto kr rhe ne
@Afsar176
@Afsar176 3 ай бұрын
ਪਾਣੀਆਂ ਦੇ ਮਸਲੇ ਤੇ ਕੋਈ ਬੋਲਦਾ ਹੀ ਨਹੀਂ ਜਿਵੇਂ ਆਪਣਾ ਹਿ ਨਈ 💯🥲
@manojbakhshi
@manojbakhshi 11 ай бұрын
ਇਹ ਗਾਣਾ ਜਦ ਮਰਜੀ ਸੁਣ ਲੋ. ਰੋਂਗਟੇ ਖੜ੍ਹੇ ਕਰਦਾ
@ibadat_Moosa
@ibadat_Moosa 3 жыл бұрын
ਬਹੁਤ ਹੀ ਘੈਂਟ ਲਿਖਿਆ ਤੇ ਗਾਇਆ ਦੋਵੇਂ ਵੀਰ ਰਣਜੀਤ ਬਾਵੇ ਤੇ lovely Noor veer ♥️♥️♥️ ਹਮੇਸ਼ਾ ਹੀ ਇਨਕਲਾਬ ਗਾਇਕੀ ਚੰਗੀ ਲਿਆਉਂਦੀ ਅਾ । ਕੌਣ ਕੌਣ ਸਹਿਮਤ ਅਾ ਦੱਸੋ g
@jaswindersingh7233
@jaswindersingh7233 3 жыл бұрын
Gal bat g
@harpreetbuttar9683
@harpreetbuttar9683 3 жыл бұрын
ਇਸ ਗੀਤ ਵਿੱਚ ਦੁਨੀਆ ਦਾਰੀ ਦਾ ਕੌੜਾ ਸੱਚ ਹੈ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਦਿਲੋਂ ਸਲਾਮ ਕਰਦਾ ਹਾਂ 🙏❣️🙏
@hardeepghotra8752
@hardeepghotra8752 3 жыл бұрын
Right
@sandeepsingh-kn8yh
@sandeepsingh-kn8yh Жыл бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਬਾਵੇ ਨੂੰ, ਜੋ ਹਮੇਸ਼ਾ ਸੱਚ ਬੋਲਣ ਦੀ ਜਰੂਰਤ ਰੱਖਦਾ ਹੈ
@Sukhjindersingh-zh5lb
@Sukhjindersingh-zh5lb 2 ай бұрын
ਇਹ ਲਿਖਣ ਵਾਲੇ ਵੀਰ ਨੂੰ ਸਲਾਮ ਪਰ ਗਾਉਣ ਵਾਲਾ ਵੀਰ ਵੀ ਸਿਰਾ ਲਾ ਗਿਆ ਰਹਿਦੀ ਦੂਨੀਆ ਵਿਚ ਅਵਾਜ ਗੂਜੰ ਦੀ ਰਹੂ
@FlopYouTuber
@FlopYouTuber 3 жыл бұрын
ਫੋਜੀ ਦਿਆਂ ਮੁੰਡਿਆਂ ਰੂਹ ਖੁਸ਼ ਕਰਤੀ ਜੁੱਗ ਜੁੱਗ ਜੀਵੇ ਤੇਰੀ ਕਲਮ‌ ਲਾਜਵਾਬ ਗਾਇਆ ਬਾਵਾ ਜੀ❤️❤️❤️
@manjitkaur9472
@manjitkaur9472 3 жыл бұрын
Luv u pargat Bai ❤️❤️❤️ Big Fan
@kakajipbx1
@kakajipbx1 3 жыл бұрын
Good Song 💯🙏👌
@diljitsekhon2734
@diljitsekhon2734 3 жыл бұрын
Good song and 👌👍
@ashurattowal
@ashurattowal 3 жыл бұрын
🙏
@baninder0129
@baninder0129 3 жыл бұрын
kzbin.info/www/bejne/nnzWiaKKYrOpmZo
@RAVINDERSingh-in9vp
@RAVINDERSingh-in9vp 3 жыл бұрын
ਕਲਮ ਵਾਲੇ ਵੀਰ ਨੂੰ ਲੱਖ ਲੱਖ ਵਾਰੀ ਸਿੱਜਦਾ ਗਾਣੇ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ
@hindurashtravadi2563
@hindurashtravadi2563 3 жыл бұрын
Khalistan zindabad fuck bharat mata bitch
@iamvickymanku
@iamvickymanku 8 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ...❤❤❤
@balwinderkaur2631
@balwinderkaur2631 Жыл бұрын
Asli papa guru Gobind Singh Ji 👍👍👍👍👍👍👍👍👍👍👍👍👍
@JaspalSingh-mo5iv
@JaspalSingh-mo5iv 7 ай бұрын
Absolutely right👍
@history8968
@history8968 3 жыл бұрын
ਏਹ ਗਾਣਾ ਜੋਸ਼ ਭਰਦਾ ਤੇ ਇਤਿਹਾਸ ਪੜਣ ਨੂੰ ਆਪਣੇ ਆਪ ਮਨ ਕਰਦਾ. ਬਾਕੀ singar ਕਿਉਂ ਨੀ ਇਹੋ ਜਿਹੇ ਸੱਭਿਆਚਾਰ ਗੀਤ ਲਿਖਦੇ
@gurpreetkamboj7928
@gurpreetkamboj7928 3 жыл бұрын
ਪੈਸੇ ਕਰਕੇ
@history8968
@history8968 3 жыл бұрын
@@gurpreetkamboj7928 ਬਿਲਕੁਲ ਸੇਹੀ ਬੋਲਿਆ ਭਾਜੀ ਤੁਸੀਂ
@Gursekhivideo123shorts
@Gursekhivideo123shorts 3 жыл бұрын
ਗਾਣਾ ਨਹੀਂ ਇਹ ਤਾ ਸਾਡੀ ਜਿੰਦਗੀ ਦਾ ਸਚ ਆ,ਜੋ ਅਸੀਂ ਭੁੱਲ ਗਏ ਆ,ਸੋ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਕਰਨ ਦੀ ਲੋੜ ਆ👈👈
@shivamgogna8407
@shivamgogna8407 3 жыл бұрын
God bless you💕 kzbin.info/www/bejne/bpSxdGltiqlpbM0
@thepoetess6041
@thepoetess6041 3 жыл бұрын
Right 👍👍👍
@thepoetess6041
@thepoetess6041 3 жыл бұрын
@Facto Five 5 shi gll aa bai, duniya ni smjhdi jinna mrzi keh lo eh ni smjhdi bai, j akal hundi ta hun eh haal ni hona c...
@Gursekhivideo123shorts
@Gursekhivideo123shorts 3 жыл бұрын
@Facto Five 5 ਜੀ veer ji,pr asi chage kr sakde a,ਕਲਗੁਗ ਦਾ ਸਮਾਂ ਆ,time ਲਗੇਗਾ ਪਰ ਸੁਧਾਰ ਹੋ ਸਕਦਾ ਆ
@Gursekhivideo123shorts
@Gursekhivideo123shorts 3 жыл бұрын
@Facto Five 5 sai a veer ji,khud da bejness kro sb sai a vse v kenea ka job mil ri a loka nu ਬਰੁਜਗਾਰ gum ri sb
@angrejbehla2037
@angrejbehla2037 14 күн бұрын
ਇੱਕ ਹੀ ਦਿਲ ਆ ਬਾਵੇ ਵੀਰ, ਕਿੰਨੀ ਵਾਰ ਜਿਤੋਗੇ❤❤❤❤
@lynnielhourd5337
@lynnielhourd5337 5 ай бұрын
Heard this song from my Sikh bf ig, i saw him posting a sikh history book using this song… since then i been listening to his song repeatedly and love it… my bf is a proud sikh, he is smart and very much into historical stories…
@jagjeetsinghkhosa7406
@jagjeetsinghkhosa7406 3 жыл бұрын
ਇਹੋਜੇ ਗਾਣੇ ਲੰਡੀ ਬੁੱਚੀ ਕਲਾਕਾਰ ਨੀ ਗਾ ਸਕਦਾ, ਲਵਲੀ ਨੂਰ ਬਾਈ ਨੇ ਲਿਖਿਆ ਵੀ ਸਿਰਾ ਆ, ਪੰਜਾਬ,ਪੰਜਾਬੀ,ਪੰਜਾਬੀਅਤ ਜਿੰਦਾਬਾਦ
@sukhjindersinghsandhu3043
@sukhjindersinghsandhu3043 3 жыл бұрын
👌👌
@kulwindersinghsandhu5911
@kulwindersinghsandhu5911 3 жыл бұрын
ਸਹੀ ਏ 22
@gabbar2233
@gabbar2233 3 жыл бұрын
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏.
@nikhilchoudhary8002
@nikhilchoudhary8002 3 жыл бұрын
ਜੱਟ ਸਾਬ .... ਜੈ ਜਵਾਨ ਜੈ ਕਿਸਨ
@gurilatala8968
@gurilatala8968 3 жыл бұрын
Vahut vadia song
@gurmansingh2965
@gurmansingh2965 3 жыл бұрын
nyc
@harryrattewalia9760
@harryrattewalia9760 3 жыл бұрын
Ganit a song
@JasdeepSingh-xs8nn
@JasdeepSingh-xs8nn Жыл бұрын
ਉਹ ਬਲੇ ਜੱਟਾਂ ਨਹੀਂ ਰੀਸਾ ਤੇਰੀਆ ਅੱਖਾ ਭਰ ਆਈਆਂ ਬਾਵੇ ਵੀਰ ਤੇਰੇ ਜਜ਼ਬਾਤ ਸੁਣ ਕੇ 22ਜੀ ਇਹ ਗਾਣਾ ਨਹੀਂ ਹੈ ਜੀ ਇਹ ਦਿਲ ਦੇ ਜਜ਼ਬਾਤ ਹਨ ਜੀ ❤❤❤❤❤❤❤ ਲਵ ਯੂ 22ਜੀ
@narindersingh2251
@narindersingh2251 6 күн бұрын
ਬਾਵਾ ਤੇ ਬਾਵਾ ਹੀ ਆ ❤ ਵੀਰੇ
@to-qq2ng
@to-qq2ng 3 жыл бұрын
ਮਿੱਟੀ ਦਿਆ ਬਾਵੇਆ ਬਹੁਤ ਵਧੀਆ ਗਾਇਕੀ ਲਈ ਬਹੁਤ ਬਹੁਤ ਧੰਨਵਾਦ ਜੀ 🙏 ਲਵਲੀ ਨੂਰ ਵੀਰੇ ਧੰਨਵਾਦ ਜੀ
@football912
@football912 3 жыл бұрын
God bless you vire ਇਸ ਤਰ੍ਹਾਂ ਹੀ ਵਧੀਆ ਵਧੀਆ ਗੀਤ ਗਾਇਆ ਕਰੋ ਧੰਨਵਾਦ ਜੀ ਬੁਹਤ ਵਧੀਆ ਗਾਇਕੀ ਲਈ ਅਤੇ ਲਵਲੀ ਨੂਰ ਵੀਰੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏
@ManpreetMalwai
@ManpreetMalwai 3 жыл бұрын
ਕਿਆ ਲਿਖਿਆ📝 =ਲਵਲੀ ਵੀਰੇ❤ ਕਿਆ ਗਾਇਆ 🎤=ਬਾਵੇ ਵੀਰੇ ❤ ਸੋਚਣ ਤੈ ਮਜਬੂਰ ਕਰ ਤਾ
@aksky4227
@aksky4227 Жыл бұрын
Proud to be Punjabi ❤❤❤
@surjitsinghgill669
@surjitsinghgill669 2 ай бұрын
I love song 💕😍❤❤❤❤❤❤
@universalsmarteducation5243
@universalsmarteducation5243 3 жыл бұрын
ਲੋੜ ਹੈ ਇਹੋ ਜੇਹੇ ਗੀਤਾਂ ਦੀ ਆਉਣ ਦੇਊ Repeat ਤੇ ਸਹਿਮਤ ਹੋ kro like
@SandeepSingh-td9qb
@SandeepSingh-td9qb 3 жыл бұрын
ਆ ਗਾਨੇ ਤੇ ਡਿਸਲਾਇਕ ਮਤਬਲ ਲੋਕਾਂ ਨੂੰ ਲਚਰਪੁਣਾ ਹੀ ਚੰਗਾ ਲਗਦਾ ਹੈ ਲਗਦਾ ਐਹੋਜੇ ਵਧਿਆ ਗੀਤ ਸੁਣਨਾ ਹੀ ਨਹੀਂ ਚੋਂਦੇ ਲੋਕ🙏🙏
@Mrjanagill277
@Mrjanagill277 3 жыл бұрын
𝑲𝒐𝒊 𝒏𝒊 𝒗𝒆𝒆𝒓𝒆 𝒃𝒉𝒂𝒋𝒋 𝒍𝒂𝒊𝒏 𝒌𝒊𝒕𝒉𝒐 𝒕𝒌𝒌 𝒃𝒉𝒋𝒏𝒂 𝒋𝒅𝒐👋 𝒗𝒋𝒊𝒚𝒂 𝒂𝒑𝒆 𝒂𝒂 𝒋𝒂𝒏𝒂 𝒆𝒉𝒏𝒂 𝒕𝒊𝒌𝒂𝒏𝒆 𝒕𝒆
@lovethenature7702
@lovethenature7702 3 жыл бұрын
@@Mrjanagill277 ਪੰਜਾਬੀ ਵਿਚ ਕਮੈਂਟ ਕਰਿਆ ਕਰੋ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
@sinrecord2113
@sinrecord2113 3 жыл бұрын
Shi gl
@abhishekposwal6697
@abhishekposwal6697 Жыл бұрын
Who is here after elvish yadav story..
@jagseernumberdar8827
@jagseernumberdar8827 11 ай бұрын
ਵਾਹ ਬਾਵੇ ਵਾਹ ਬੇਟੇ ਪਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖ਼ਸ਼ੇ ਅਤੀ ਸੁੰਦਰ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ
@punjabi_unique_quote
@punjabi_unique_quote 3 жыл бұрын
ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ. ਤੇ ਕੁਝ ਜਾਪਣਾ ਹੀ ਨੀ.. ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ... ਜਿਵੇਂ ਆਪਣਾ ਹੀ ਨੀ....।।🔥💯
@_7inder_
@_7inder_ 3 жыл бұрын
*ਇਥੇ ਚਾਹੀਦੇ ਸੀ 2 M ਕਮੈਂਟ* ☝😔
@mangatraigarg7961
@mangatraigarg7961 3 жыл бұрын
Shi gal veer ji
@sidhulove976
@sidhulove976 3 жыл бұрын
shi gl aa y
@dhillon3846
@dhillon3846 3 жыл бұрын
Shi keha
@unbroken96
@unbroken96 3 жыл бұрын
@So High Records No.1 ਤੇ ਟਰੈਂਡ ਕਰ ਰਿਹਾ ਬਾਵੇ ਵੀਰ ਦਾ ਗਾਣਾ।
@harpreetkaur-lh9um
@harpreetkaur-lh9um 3 жыл бұрын
Yes right
@er.sunilkumar932
@er.sunilkumar932 Ай бұрын
ਕੀ ਗਾਇਆ ਏ, ਰੂਹ ਖੁਸ਼ ਹੋ ਜਾਂਦੀ ਸੁਣਕੇ.. 🙏
@mostlydead9433
@mostlydead9433 Жыл бұрын
Underrated singer 😞.
@kharku_History
@kharku_History 3 жыл бұрын
ਖੌਰੇ ਕਿਹੜੇ ਰਾਜਿਆਂ ਦੇ ਰਟੇ ਮਰਵਤੇ ਅੱਜ ਦੇ ਜਵਾਕਾ ਨੂੰ ੮੪ ਭੁੱਲ ਗਈ I ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ I ਰਾਜ ਕਰੇਗਾ ਖ਼ਾਲਸਾ l ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@user-mt8ls3ev9i
@user-mt8ls3ev9i 3 жыл бұрын
🙏ਵਾਹਿਗੁਰੂ ਜੀ❤
@harneksinghkalsi1960
@harneksinghkalsi1960 3 жыл бұрын
Waheguru ji
@drgurditsingh8797
@drgurditsingh8797 Жыл бұрын
Raj karega khalsa amritpal Singh khalsa ji zindabad khalistan zindabad
@Doaba1313
@Doaba1313 3 жыл бұрын
2020 ਦਾ ਸਭ ਤੋ ਵਧੀਆ ਗੀਤ ਹੈ ਵਾਰ ਵਾਰ ਦਿਲ ਕਰਦਾ ਸੁਣਨ ਨੂੰ 👍🇪🇸
@Rakeshkumar-bi4vv
@Rakeshkumar-bi4vv 3 жыл бұрын
Maann
@gagangill846
@gagangill846 15 күн бұрын
ਜਿਗਰਾਂ ਵੱਧ ਜਾਂਦਾ ਆ ਸੁਣ ਕੇ ❤
@JagseerSingh-fe6up
@JagseerSingh-fe6up 8 күн бұрын
ਬਾਵਾ ਵੀ ਇੱਕ ਅਨਮੋਲ ਹੀਰਾ ❤❤❤❤
@AmandeepSingh-nr3kt
@AmandeepSingh-nr3kt 3 жыл бұрын
ਪੰਜਾਬ ਨੂੰ ਲੋਡ਼ ਬਾਵੇ ਵਰਗੇ ਗਾਇਕਾ ਦੀ 💯
@gagansandhu6771
@gagansandhu6771 3 жыл бұрын
Rgt🙏
@jsukh5445
@jsukh5445 3 жыл бұрын
ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ 👳🏻‍♂️👳🏻‍♂️👳🏻‍♂️👳🏻‍♂️✍✍✍✍🔥🔥🔥🔥
@taranpreetsingh5378
@taranpreetsingh5378 3 жыл бұрын
Mahina pehla suneya c Bai #adab#punjabi
@jatin__21b
@jatin__21b 3 жыл бұрын
Sajjan adeeb de sunla veer fr
@adityatripathi2171
@adityatripathi2171 Жыл бұрын
Who is here after watching elvish yadav’s story
@Afsar176
@Afsar176 3 ай бұрын
ਦਾਦੇ ਹੁਣੀ ਲੰਘ ਗਏ ਸੁਰੰਗ ਪੁੱਟ ਕੇ , ਪੋਤੇ ਲੈਕੇ ਉੱਠ ਦੇ ਸਹਾਰਾ ਸੁੱਟੇ ਦਾ 💯
@Karaj1894
@Karaj1894 3 жыл бұрын
"ਮਹਾਰਾਣੀ ਜਿੰਦਾ " ਕਿਤਾਬ ਦੀ ਮੰਗ ਵੱਧ ਗਈ ਦੋ ਫੋਨ ਆਗੇ ਕਿ ਇਹ ਕਿਤਾਬ ਭੇਜ ਯਰ
@DavinderSingh-uq6ul
@DavinderSingh-uq6ul 3 жыл бұрын
Wah wah shukar aaa te gande ganne gaannn valle kehnde geetain da koi asar nahi hunda love ranjit bawa
@lovethenature7702
@lovethenature7702 3 жыл бұрын
@@DavinderSingh-uq6ul ਪੰਜਾਬੀ ਕਿਤਾਬਾਂ ਪੜ੍ਹੀਆਂ ਚਾਹੀਦੀਆਂ ਹਨ ਤਾਂ ਜੋ ਪੰਜਾਬੀ ਸਾਹਿਤ ਅਮਰ ਰਹੇ
@kaurgill6098
@kaurgill6098 3 жыл бұрын
I want read too
@Karaj1894
@Karaj1894 3 жыл бұрын
@@kaurgill6098 available in firozpur
@kaurgill6098
@kaurgill6098 3 жыл бұрын
@@Karaj1894but am from Patiala
@user-cy6pr9se4x
@user-cy6pr9se4x 3 жыл бұрын
ਕੋਈ ਸ਼ਬਦ ਹੀ ਨਹੀਂ ਹੈ ਸਾਡੇ ਕੋਲ,, ਅੱਜ 47 ਅਤੇ 84 ਯਾਦ ਆ ਗਈ ,👌👌😰
@Sandykaur0001
@Sandykaur0001 Жыл бұрын
ਨਹੀ ਰੀਸਾਂ ਤੇਰੀਆਂ ਬਾਵਿਆ,,❤️‍🔥❤️‍🔥❤️‍🔥🤝👌👌👌
@user-qf3xy3sq4d
@user-qf3xy3sq4d 5 ай бұрын
Aaj De Jawaka Nu 84 Phol Gaye ,,Sahe Gaal Ya Ranjeet Veer ,,❤❤
@GURDEEPSINGH-pn7fh
@GURDEEPSINGH-pn7fh 3 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਣ ਸਾਨੂੰ ਸਿੱਖ ਹੋਣ ਤੇ ।🙏🙏🙏🙏🙏🙏🙏🙏🙏
@karamjeetsingh2428
@karamjeetsingh2428 3 жыл бұрын
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇, kzbin.info/www/bejne/rZzKhnyBgrypgq8
@jyotiuk8377
@jyotiuk8377 3 жыл бұрын
@Rahul Sabharwal thank u bhai. Respect 🙏
@gursharandeep4361
@gursharandeep4361 3 жыл бұрын
Sanu maan aa guru govind ji da putt hoo da
@ranjeetghumman
@ranjeetghumman 3 жыл бұрын
@Rahul Sabharwal ji Bhai bilkul right Maharaja Ranjit Singh ke raaj me sbse equally behave Kiya jata tha lekin aaj sikhon ki haalat boht buri hai vo bhi itni qurbaniya dene ke baad😥😫😫
@harmandhiman7644
@harmandhiman7644 3 жыл бұрын
@Rahul Sabharwal👏👏👏👏salute to u Rahul gg....👍👍👍👍👍👍👍👍🙏
@pardeepsingh-ok5jt
@pardeepsingh-ok5jt 3 жыл бұрын
ਰੋਜ਼ ਸਵੇਰੇ ਗਾਣਾ ਸੁਣਦੇ ਹਾਂ ਜਾਨ ਕੱਢਦਾ ਗਾਣਾ ਵਾਹ ਬਾਈ ਬਾਵੇ ਮੇਰੀ ੳਮਰ ਵੀ ਤੈਨੂੰ ਲੱਗਜੇ
@JaniJaan-rz8dz
@JaniJaan-rz8dz Жыл бұрын
Ranjit bawa Bhajji dilo like tuhadi kalam
@user-eq5yl1ln4l
@user-eq5yl1ln4l 3 ай бұрын
Ranjit bawa 22 hamesha sacchai te geet likhda hai 😢😔✅
@RajinderKumar-xx5jh
@RajinderKumar-xx5jh 3 жыл бұрын
ਸੱਚ ਜਾਣੋ ਲੂ ਕੰਡੇ ਖੜੇ ਹੋ ਗਏ ਇੰਨਾ ਵਧੀਆ ਸੁਣ ਕੇ, ਦਿਲ ਤੋਂ ਸਲਾਮ ਆ ਸਾਰੀ ਟੀਮ ਨੂੰ👌👍🙋
@sidhugamingyt3187
@sidhugamingyt3187 3 жыл бұрын
Kaun Kaun Sidhu mossewala te amrit. Mann nu shad kee bai de gane nuu wadd sunda te payer dinda like karoo👍👍👍👍👍👇
@rajbhangrauk346
@rajbhangrauk346 8 ай бұрын
Jado v eh geet sunda. Pata nahi kyun akhan vich paani aa janda Te sochda oh v din c jado saara. Tabar ikatha rehnda c. Aaj kal tan maa peo nu chad k door chale jande. Maa peo di sewa karo. Apna pichokard na bhoolo o , apne virse di respect karo. Ranjit bawa sahab. And mangal hathur awesome toh v awesome song
@Medicine4u4ever
@Medicine4u4ever Жыл бұрын
Again my Comment after one year: Maharaja Ranjit Bawa sahab ji you are greatest of great... Lovely Noor ji our Kohinoor ... master lyricist
@nanaksinghnanakchahal5114
@nanaksinghnanakchahal5114 3 жыл бұрын
ਜਿਹਨਾਂ ਨੇ ਡਿਸਲਾਇਕ ਕੀਤਾ ਉਹਨਾਂ ਨੂੰ ਲੱਖ ਲਾਹਨਤ ਆ 🤟
@lovethenature7702
@lovethenature7702 3 жыл бұрын
ਸੱਚ ਤੇ ਕੱਚ ਹਮੇਂਸ਼ਾ ਚੁੱਭਦਾ ਹੁੰਦਾ
@JarnailSingh-ut5bw
@JarnailSingh-ut5bw 3 жыл бұрын
ਸਵਾ ਲੱਖ ਵਾਲੇ ਹੋਣੇ ਆ ਜੀ
@nikhilnikhil2502
@nikhilnikhil2502 3 жыл бұрын
@@lovethenature7702 sahi kiha khariya Gala kitiya song ch bawa bai ne
@satnam_sonu13
@satnam_sonu13 3 жыл бұрын
ਬਾਈ ਹਰ ਕੋਈ ਸੱਚ ਨੀਂ ਸੁਣ ਸਕਦਾ,
@KrishdeepSingh_YT
@KrishdeepSingh_YT 3 жыл бұрын
I am 13 years old...sade schoola vich muggal rajia di.....itihas dasde ne.....jad ke aj de time vich bachia ni sikha da itishas hi nhi pata.... From amritsar,punjab(India)
@sukhsandhu_7420
@sukhsandhu_7420 3 жыл бұрын
ਰਣਜੀਤ ਬਾਵੇ ਵੀਰ ਲੀਏ ਇਕ like ਤਾ ਬਣਦਾ ਆ
@simransingh2516
@simransingh2516 Жыл бұрын
Very nice song 👌👌👍👍
Homemade Professional Spy Trick To Unlock A Phone 🔍
00:55
Crafty Champions
Рет қаралды 54 МЛН
UFC Vegas 93 : Алмабаев VS Джонсон
02:01
Setanta Sports UFC
Рет қаралды 213 М.
La revancha 😱
00:55
Juan De Dios Pantoja 2
Рет қаралды 69 МЛН
DAKELOT - ROZALINA [M/V]
3:15
DAKELOT
Рет қаралды 242 М.
Көктемге хат
3:08
Release - Topic
Рет қаралды 73 М.
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 3,8 МЛН
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 2,7 МЛН
Adil - Серенада | Official Music Video
2:50
Adil
Рет қаралды 472 М.