22 ਸਾਲ ਬਾਅਦ ਫਿਰ ਇਕੱਠੇ ਹੋਏ ਮੁਹੰਮਦ ਸਦੀਕ ਤੇ ਰਣਜੀਤ ਕੌਰ.

  Рет қаралды 267,196

Bibi Ranjit Kaur Production‘s

Bibi Ranjit Kaur Production‘s

Күн бұрын

#bibiranjitkaur #punjabiliveshow #kamalsidhu #bibiranjitkaur #punjabi #punjabiliveshow #punjabimusic #song #songpunjabi #oldpunjabisongs #oldisgold #newpunjabisong #newpunjabisong2024 #oldpunjabiakhare #oldpunjabisongs

Пікірлер: 287
@kashmiraujla360
@kashmiraujla360 3 ай бұрын
ਬਹੁਤ ਬਹੁਤ ਧੰਨਵਾਦ ਸਦੀਕ ਜੀ ਤੁਹਾਨੂੰ ਬਹੁਤ ਸਮੇ ਬਾਦ ਇਕੱਠਿਆਂ ਦੇਖਣ ਦਾ ਬੰਦੀ ਛੋਡ ਦਿਵਸ ਤੇ ਦੇਖਿਆ। ਗੁਰੂ ਕਿਰਪਾ ਕਰੇ 🙏🙏🙏🙏🙏❤
@baljeetsinghsidhu3755
@baljeetsinghsidhu3755 3 ай бұрын
ਬਹੁਤ ਮਨ ਖੁਸ਼ ਹੋਇਆ ਪੰਜਾਬ ਦੀ ਸੁਪਰਡੁਪਰ ਹਿੱਟ ਜੋੜੀ ਦੇਖਕੇ ਪਰ ਹੋਰ ਵੀ ਜ਼ਿਆਦਾ ਖੁਸ਼ੀ ਮਿਲਦੀ ਜੇ ਕਿਤੇ ਰਣਜੀਤ ਕੌਰ ਵੀ ਦੋ ਸਬਦ ਬੋਲਦੇ ਸਦੀਕ ਸਹਿਬ ਤੁਹਾਡੀ ਦੋਵਾਂ ਦ ਸਿਹਤ ਚ ਕਿੰਨਾ ਫਰਕ ਆ ਗਿਆ ਵਾਹਿਗੁਰੂ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਮਹਾਨ ਗਾਇਕ ਜੋੜੀ ਨੂੰ
@mohindersidhu1279
@mohindersidhu1279 2 ай бұрын
Good view
@tondonbaljit9881
@tondonbaljit9881 3 ай бұрын
ਬਹੁਤ ਖੁਸ਼ੀ ਹੋਈ ਅਜ ਮਹਾਨ ਸਖਸੀਅਤਾਂ ਨੂੰ ਇੱਕਠਿਆਂ ਦੇਖ ਕੇ
@Sukhdevsingh-cq8jq
@Sukhdevsingh-cq8jq 3 ай бұрын
ਬੀਬਾ ਰਣਜੀਤ ਜੀ ਨੂੰ ਉਦਾਸ ਦੇਖ ਕੇ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਬਹੁਤ ਸਾਲਾਂ ਬਾਅਦ ਪਿਆਰੀ ਜੋੜੀ ਦੇ ਦਰਸ਼ਨ ਹੋਏ ਸੀ
@labhsingh5211
@labhsingh5211 3 ай бұрын
ਸਦੀਕ ਜੀ,ਰਣਜੀਤ ਕੌਰ ਨੂੰ ਬੋਲਣ ਦਾ ਟਾਈਮ ਦੇ ਦਿੰਦੇ, ਦੋਵਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ, ਪ੍ਰਮਾਤਮਾ ਦੋਵਾਂ ਨੂੰ ਲੰਮੀ ਉਮਰ ਬਖਸ਼ੇ।
@amolaksingh1065
@amolaksingh1065 3 ай бұрын
ਬਹੁਤ ਬਹੁਤ ਵਧੀਆ ਬਹੁਤ ਸਾਲਾ ਤੋਂ ਬਾਦ ਇਹ ਜੋੜੀ ਇਕਠੇ ਬੈਠੇ ਦੇਖੇ ਪੁਰਾਣੀਆਂ ਯਾਦਾ ਤਾਜਾ ਹੋ ਗਈਆਂ ਰਣਜੀਤ ਕੌਰ ਜੀ ਦਾ ਅੱਜ ਦਾ ਚੇਹਰਾ ਦੇਖ ਕੇ ਮਨ ਖਰਾਬ ਹੋਇਆ ਮੁਹੰਮਦ ਸਦੀਕ ਜੀ ਦਾ ਤਾ ਕੋਈ ਖਾਸ ਫਰਕ ਨਹੀਂ ਪਿਆ।
@jwalagaget8057
@jwalagaget8057 3 ай бұрын
ਭੈਣ ਜੀ ਮੈਨੂੰ ਬੜਾ ਦੂਖੁ ਹੋ ਰਿਹਾ ਹੈ ਉਹ ਵੇਲਾ ਸੀ ਜਦੋਂ ਸਦੀਕ ਜੀ ਨਾਲੋਂ ਤੁਸੀਂ ਸੁਪਰੀਮ ਲਗਦੇ ਸੀ ਪਰ‌ਅਝ। ਇੰਟਰਵਿਊ ਦੇਖ ਕੇ ਮਨ ਦੁਖੀ ਹੋਇਆ ਹੈ ‌ਭੈਣ ਜੀ ਸੈਹਤ ਡਾਊਨ ‌ਕਿ ਭੈਣ ਜੀ ਬੁਢੇ ਦਿਖਾਈ ਦੇ ਰਹੇ ਹਨ ਭੈਣ ਜੀ ਵਰਗੇ ‌ਕਲਾਕਾਰ ਮੈਂ ਘਟ ਹੀ ਦੇਖੇ ਨੇ
@Livercurewithayurveda
@Livercurewithayurveda 3 ай бұрын
ਬਹੁਤ ਵਧੀਆ ਸਲਾਹ ਦਿੱਤੀ ,ਬੜੇ ਚਿਰਾਂ ਬਾਅਦ ਜੋੜੀ ਨੂੰ ਇਕੱਠਿਆਂ ਦੇਖਿਆ ,ਰਣਜੀਤ ਕੌਰ ਨੂੰ ਵੀ ਬੋਲਣ ਦਾ ਸਮਾਂ ਦੇਣਾ ਸੀ
@balbirsingh-xd4og
@balbirsingh-xd4og 3 ай бұрын
ਮੰਨ ਬਹੁਤ ਖੁਸ਼ ਹੋਇਆ ਪ੍ਰਮਾਤਮਾ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@DewinderKaur-h8o
@DewinderKaur-h8o 2 ай бұрын
ਓ ਮੇਰੇ ਸੋਹਣੇ ਵਤਨ ਪੰਜਾਬ ਦਾ ਸੱਭਿਆਚਾਰ ਜਿਊਦਾ ਰੱਖਣ ਵਾਲੀ ਸਮਾਜਿਕ ਰੀਤੀ ਰਿਵਾਜ ਅਨੁਸਾਰ ਪੰਜਾਬ ਨਹੀਂ ਬਲਕਿ ਪੂਰੀ ਦੁਨੀਆ ਦੀ ਸੇਵਾ ਕਰਨ ਵਾਲੀ ਜੋੜੀ ਨੂੰ ਮੇਰਾ ਦਿਲੋ ਸਤਿਕਾਰ
@AvtarSingh-mh7je
@AvtarSingh-mh7je 3 ай бұрын
ਤੁਹਾਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ। ਬੀਬੀ ਜੀ ਨੂੰ ਹੌਸਲਾ ਦੇਵੋ ‌ਇਹ ਆਪਣੇ ਆਪ ਵਿੱਚ ਡੋਲੇ ਹੋਏ ਹਨ ।ਸਦੀਕ ਸਾਹਿਬ ਤਹਾਡੇ ਉਪਰ ਪਰਮਾਤਮਾ ਦੀ ਬਹੁਤ ਕਿਰਪਾ ਹੈ ਇਹਨਾਂ ਦੀ ਆਰਥਿਕ ਤੋਰ ਤੇ ਵੀ ਮੱਦਦ ਕਰੋ।ਇਕ ਦਿਨ ਇਹਨਾਂ ਦੀ ਬੁਢਾਪਾ ਪੈਨਸ਼ਨ ਵਾਲੀ ਇੰਟਰਵਿਊ ਸੁਣਕੇ ਬਹੁਤ ਦੁਖ ਮਹਿਸੂਸ ਹੋਇਆ ।
@harbantsingh1522
@harbantsingh1522 3 ай бұрын
ਰਣਜੀਤ ਕੌਰ ਦਾ ਬਹੁਤ ਮਨ ਉਦਾਸ ਹੈ ਉਨਾਂ ਦਾ ਮਨ ਉਦਾਸ ਦੇਖ ਕੇ ਤਾਂ ਸਾਡਾ ਵੀ ਮਨ ਉਦਾਸ ਹੋ ਗਿਆ ਜਿੰਨੀ ਖੁਸ਼ੀ ਮਿਲੀ ਸੀ ਇਕੱਠੇ ਦੇਖਿਆਂ ਦੇਖਣ ਦੀ ਪਰ ਭੈਣ ਦਾ ਚਿਹਰਾ ਦੇਖ ਕੇ ਤਾਂ ਸਾਡਾ ਮਨ ਉਦਾਸ ਹੋ ਗਿਆ ਵੀ ਪਹਿਲਾਂ ਵਾਲੀ ਜੋੜੀ ਹੀ ਹੈ ਸਦੀਕ ਸਾਹਿਬ ਚਾ ਬੋਲੀ ਜਾਂਦੇ ਆ ਪਰ ਸਭ ਨੂੰ ਪਹਿਲਾਂ ਭੈਣ ਜੀ ਦੀ ਮੁਲਾਕਾਤ ਕਰਾਗੇ ਭੈਣ ਜੀਆਂ ਤੋਂ ਹੀ ਦਵਾਈ ਵਧਾਈਆਂ ਦਿਵਾਉਣੀਆਂ ਦਿਵਾਲੀ ਆ ਵਿਸ਼ਕਰਮਾ ਡੇ ਦੀਆਂ
@jaspalsandhu8361
@jaspalsandhu8361 2 ай бұрын
ਸਹੀ ਕਿਹਾ ਬਾਈ।
@kesarsingh5521
@kesarsingh5521 3 ай бұрын
ਬੀਬਾ ਰਣਜੀਤ ਕੌਰ ਜੀ, ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਜਨਾਬ ਮੁਹੰਮਦ ਸਦੀਕ ਜੀ ਦਾ ਆਪ ਜੀ ਦੇ ਘਰ ਚੱਲਕੇ ਆਉੌਣਾ ਹੋਇਆ ਹੈ।ਵਾਹਿਗੁਰੂ ਜੀ ਆਪ ਜੀ ਨੂੰ ਸਦਾ ਇਕੱਠੇ ਰੱਖੇ।
@surinderpal2623
@surinderpal2623 Ай бұрын
ਵਧੀਆ ਅਵਾਰਾ ਕੁਤੀ ਸੀ ਤੇ ਹੋਵੇਗੀ ਭੀ ਸਾਲੀ ਛਿਤਰ ਮੇਰੋ ਕੁਤੀ ਦੇ
@sukhchainsingh6749
@sukhchainsingh6749 3 ай бұрын
ਸਦੀਕ ਸਾਹਬ ਜੀ ਭੈਣ ਰਣਜੀਤ ਕੌਰ ਦਾ ਨਾਲ ਹੀ ਜ਼ਿਕਰ ਕਰਨਾ ਜ਼ਰੂਰੀ ਸੀ ਤੁਹਾਡੀ ਗੀਤਕਾਰੀ ਦੀ ਚੜ੍ਹਾਈ ਵਿਚ ਰਣਜੀਤ ਕੌਰ ਦਾ ਸਭ ਤੋਂ ਵੱਡਾ ਯੋਗਦਾਨ ਸੀ
@Sonu-eb8qf
@Sonu-eb8qf 3 ай бұрын
ਸਦੀਕ ਜੀ ਨੇ ਬਹੁਤ ਵਧੀਆ ਗੱਲ ਕੀਤੀ ਿਕਸਾਨ ਦੇ ਨਾਲ ਹੀ ਪੰਜਾਬ ਸੋਹਣਾ ਲੱਗਦਾ ਸੀ ਹੁਣ ਵਾਹਰਲੇ ਦੇਸ਼ਾਂ ਿਵੱਚ ਲੋਕ ਚਲੇ ਗਏ ਕੁਝ ਨਸ਼ੇ ਨੇ ਮਾਰ ਿਲਆ ਰੋਣਕ ਖਤਮ ਹੋ ਗਈਆਂ 🙏🏼🙏🏼
@bhagatsingh1191
@bhagatsingh1191 3 ай бұрын
ਬਹੁਤ ਬਹੁਤ ਵਧਾਈ ਹੋਵੇ ਜੀ ਇਸ ਅਪਣੇ ਸਮੇਂ ਦੀ ਮਸ਼ਹੂਰ ਅਤੇ ਹਿਟ ਜੋੜੀ ਨੂੰ ਇਕਠਿਆਂ ਬੈਠਣ ਤੇ ਦੀਵਾਲੀ ਦੀ ਬਧਾਈ ਦਿੰਦੇ ਹੋਏ।
@roshansharma8079
@roshansharma8079 3 ай бұрын
ਮਹਾਨ ਪੁਰਾਣੀ ਜੋੜੀ ਨੂੰ ਇਕੱਠੇ ਵੇਖ ਬਹੁਤ ਖੁਸ਼ੀ ਹੋਈ ਬੰਦੀਛੋੜ ਦਿਵਸ ਅਤੇ ਦਿਵਾਲੀ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਜੋੜੀਨੂੰ ਅਗੇ ਵੀਂ ਇਕੱਠੇ ਰਹਿਣ ਲਈ ਸਮੰਤ ਬਖਸ਼ਣ ਜੀ ਲੰਬੀਆਂ ਉਮਰਾਂ ਤੰਦਰੁਸਤੀਆ ਅਤੇ ਬਲ ਬਖਸ਼ਣ ਜੀ ਵਾਹਿਗੁਰੂ ਜੀ
@jasmailkheri8823
@jasmailkheri8823 3 ай бұрын
ਬਹੁਤ ਬਹੁਤ ਖੁਸ਼ੀ ਹੋਈ ਆਪ ਜੀ ਦੀ ਹਿੱਟ ਜੋੜੀ ਨੂੰ ਦੇਖੀਆਂ ❤
@hsg5662
@hsg5662 3 ай бұрын
ਸਦੀਕ ਸਾਹਿਬ ਜੀ ਆਪ ਜੀ ਦਾ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਿਵਸ ਸੰਦੇਸ਼ ਆਪ ਜੀਆ ਦੇ ਪੰਜਾਬ ਪ੍ਰਸਤ ਹੋਣ ਦੀ ਗਵਾਹੀ ਭਰਿਆ ਹੈ ਜੀ ਆਪ ਜੀ ਪੰਜਾਬੀਆ ਦੇ ਰੋਲ ਮਾਡਲ ਹੋ। ਆਪ ਜੀਆ ਦਾ ਸਤਿਕਾਰ ਹਰ ਸੂਝਵਾਨ ਪੰਜਾਬੀ ਕਰਦਾ ਹੈ ਜੀ । ਆਪ ਜੀਆ ਪਾਸ ਨਿਮਰਤਾ ਸਹਿਤ ਅਰਜ ਹੈ ਜੀ ਇਸ ਤਰਾਂ ਦੇ ਸੁਚੱਜੇ ਵਿਚਾਰ ਜਰੂਰ ਹਰ ਹਫਤੇ ਜਾਂ ਹਰ ਮਹੀਨੇ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ ਜੀ ਇਸ ਤਰਾ ਵੀ ਆਪ ਜੀ ਪੰਜਾਬ ਅਤੇ ਪੰਜਾਬੀਅਤ ਨੂੰ ਬਹੁਤ ਕੁੱਝ ਹੋਰ ਵੀ ਦੇ ਸਕਦੇ ਹੋ। ਆਪ ਜੀਆ ਉਪਰ ਪ੍ਰਮਾਤਮਾ ਦੀ ਬਹੁਤ ਵੱਡੀ ਬਖਸ਼ੀਸ਼ ਹੈ ।।
@nirmalbharta8583
@nirmalbharta8583 3 ай бұрын
ਵੀਰ ਜੀ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਉਸਤਾਦ ਸੂਦੀਕ ਸਾਹਿਬ ਜੀ ਅਤੇ ਭੈਣ ਰਣਜੀਤ ਕੌਰ ਜੀ ਨੂੰ ਮੇਰੇ ਸੱਤਗੁਰੂ ਜੀ ਨੇ ਕੱਠੀਆਂ ਸਾਹਮਣੇ ਬਠਾਕੇ ਦੋਂਨਾਂ ਦੇ ਦਰਸਨ ਕਰਾਏ ਰੱਬ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਲੱਬੀ ਊਮਰ ਬਖਸ਼ੇ ਅਤੇ ਸਾਡੇ ਬਲੋ ਸੱਭ ਨੂੰ ਸੁਭ ਮੱਕੈ ਤੇ ਬਹੁਤ ਬਹੁਤ ਮੁਬਾਰਕਾਂ ਜੀ
@hardevsingh8070
@hardevsingh8070 3 ай бұрын
❤ਬਹੁਤ ਬਹੁਤ ਧੰਨਵਾਦ ਅੰਕਲ ਜੀ ਉਮੀਦ ਕਰਦੇ ਹਾ ਭਵਿੱਖ ਵਿੱਚ ਵੀ ਇਕੱਠੇ ਨਜ਼ਰ ਆਉਦੇ ਰਹਿਣ ਜੀ ❤❤🎉❤❤❤❤
@raghbirsingh8373
@raghbirsingh8373 2 ай бұрын
ਸਦੀਕ ਸਾਬ ਜੀ ਔਰ ਬੀਬਾ ਜੀ ਆਪ ਦੋਵਾਂ ਨੂੰ ਮੁਬਾਰਖ ਬਾਦ ਜੀ ਸਤਿਸਿਰੀ ਆਕਾਲ ਜੀ
@BalwinderSingh-qq2qp
@BalwinderSingh-qq2qp 3 ай бұрын
ਸਦੀਕ ਜੀ ਤੇਰੀ ਖਾਤਰ ਬੀਬੀ ਜੀ ਨੇ ਆਪਣੀ ਸਾਰੀ ਜਵਾਨੀ ਵਾਰ ਦਿੱਤੀ, ਵਿਆਹ ਵੀ ਨਹੀਂ ਕਰਾਇਆ, ਬੀਬੀ ਜੀ ਦੇ ਕਰਕੇ ਤੁਹਾਨੂੰ ਮੁਹੰਮਦ ਸਦੀਕ ਦੀ ਹਿੱਟ ਜੋੜੀ ਦਾ ਖਿਤਾਬ ਮਿਲਿਆ, ਐਮ ਪੀ ਬਣੇ , ਐਮ ਐਲ ਏ, ਸਰਕਾਰ ਦਾ ਹਿੱਸਾ ਬਣੇ, ਜ਼ਿੰਦਗੀ ਦੀ ਹਰ ਸਹੂਲਤ ਤੁਹਾਡੇ ਹਿੱਸੇ ਆਈ, ਪ੍ਰੰਤੂ ਪਰਾਇਮ ਏਸ਼ੀਆ ਟੀ ਵੀ ਤੇ ਟਹਿਣਾ ਜੀ ਨਾਲ ਬੀਬੀ ਜੀ ਨੇ ਦੱਸਿਆ ਕਿ ਉਹ ਬਹੁਤ ਆਰਥਿਕ ਮੰਦਹਾਲੀ ਦੇ ਦਿਨਾਂ ਵਿੱਚ ਹੈ, ਬੁਢਾਪਾ ਪੈਨਸ਼ਨ ਲਈ ਤਰਸ ਰਹੀ ਹੈ, ਉਹਨਾਂ ਨੂੰ ਸਹਾਰਾ ਦਿਉ, ਭਾਸ਼ਣ ਬੰਦ ਕਰੋ, ਤੇਰੀ ਪਾਰਟੀ ਦੀ ਸਰਕਾਰ ਵਿਚ ਤਾਂ ਨਸ਼ੇ ਬੰਦ ਨਹੀਂ ਕਰਾਏ, ਹੁਣ ਡਰਾਮਾ ਬੰਦ ਕਰੋ।
@jiwan-xx7yj
@jiwan-xx7yj 3 ай бұрын
Sahi hai
@bittumanupuri702
@bittumanupuri702 3 ай бұрын
ਇਹ ਸਾਲਾ ਸਲਾਮੀ ਨਿਕਲ਼ਿਆ ਰਣਜੀਤ ਕੌਰ ਦੀ ਸਾਰ ਵੀ ਨੀ ਲੲਈਅਐਮ ਪੀ ਬਣਕੇ ਉਹ ਵੀ ਧੋਖੇ ਕਰਕੇ ਬਣ ਗਿਆ ਅੰਮਿਰਤ ਮਾਨ ਦੇ ਬੁੜੇ ਵਾਂਗ ਲੱਖ ਦੀ ਲਾਹਨਤਾਂ
@jaspalsandhu8361
@jaspalsandhu8361 2 ай бұрын
ਬਿਲਕੁੱਲ ਸੱਚ ਲਿਖਿਆ ਐ ਬਾਈ ਜੀ।
@BalwinderSingh-wv4ib
@BalwinderSingh-wv4ib 3 ай бұрын
ਭੈਣ ਰਣਜੀਤ ਕੌਰ ਜੀ ਦਾ ਸੁਭਾਅ ਬਹੁਤ ਵਧੀਆ ਹੈ ਮੈਨੂੰ ਕੁਝ ਦਿਨ ਪਹਿਲਾਂ ਧਾਮੀ ਹਸਪਤਾਲ ਲੁਧਿਆਣਾ ਵਿਖੇ ਮਿਲੇ ਸੀ ਪੁਰਾਣੇ ਸਮੇਂ ਦੀਆਂ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਭੈਣ ਰਣਜੀਤ ਕੌਰ ਜੀ ਨੇ
@surinderpal2623
@surinderpal2623 Ай бұрын
ਰਾਤ ਕਟਾਉਣ ਦੇ ਕਿੰਨੇ ਰੇਟ ਸਨ ਕੁਤੀ ਦੇ
@ravithind5005
@ravithind5005 3 ай бұрын
ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
@kulwantsingh5690
@kulwantsingh5690 3 ай бұрын
ਇਕੱਠਿਆਂ ਦੋਵੇਂ ਕਲਾਕਾਰਾਂ ਨੂੰ ਵੇਖਕੇ ਮਨ ਬਹੁਤ ਖੁਸ਼ ਹੋਇਆ ਤੁਸੀਂ ਪਹਿਲਾਂ ਹੀ ਨਹੀਂ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਖੁਸ਼ੀਆਂ ਦੇ ਨਾਲ ਲੰਮੀਆਂ ਉਮਰਾਂ ਬਖਸ਼ੇ ❤❤🎉
@BaljitKaur-q9x
@BaljitKaur-q9x 3 ай бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਮੁਹੰਮਦ ਸਦੀਕ ਜੀ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ ।
@bhupindergill8977
@bhupindergill8977 3 ай бұрын
ਰਣਜੀਤ ਬੀਬਾ ਜੀ ਦੀ ਸੇਹਤ ਕਾਫੀ ਡਾਉਨ ਲੱਗ ਰਹੀ ਹੈ ਪਰਮਾਤਮਾ ਇਸ ਮਹਾਨ ਕਲਾਕਾਰ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ੇ
@jagtarchahal2541
@jagtarchahal2541 3 ай бұрын
ਸਦੀਕ ਸਾਹਿਬ ਕਿੰਨਾ ਚੰਗਾ ਹੁੰਦਾ ਜੇ ਤੁਸੀਂ ਮੈਡਮ ਰਣਜੀਤ ਕੌਰ ਜੀ ਨੂੰ ਵੀ ਬੋਲਣ ਦਾ ਮੋਕਾ ਦਿੰਦੇ
@TIGERJ.S.ASI.DHALIWAL
@TIGERJ.S.ASI.DHALIWAL 3 ай бұрын
ਇਸ ਮਹਾਨ ਜੋੜੀ ਦਾ ਅਖਾੜਾ ਪਹਿਲੀ ਵਾਰੀਂ ਸਾਡੇ ਪਿੰਡ ਦੇ ਸਕੂਲ ਵਿੱਚ 1980 ਵਿੱਚ ਸੁਣਿਆ ਸੀ , ਬਹੁਤ ਵਧੀਆ ਲੱਗਿਆ ਸੀ ਅਤੇ ਉਹ ਗਾਣਾ ਉਸ ਟਾਈਮ ਦੇ ਯੂਥ ਦੀ ਜੁਬਾਨ ਤੇ ਅਕਸਰ ਹੀ ਸੁਣਿਆ ਜਾਂਦਾ ਸੀ , ਅਤੇ ਉਸ ਟਾਈਮ TAPE RECORDER ਭੀ ਕਿਸੇ ਕਿਸੇ ਕੋਲ ਹੁੰਦੀ ਸੀ
@dilbagpatto3419
@dilbagpatto3419 3 ай бұрын
ਕਿਹੜਾ ਪਿੰਡ ਜੀ
@JagjitSingh52626
@JagjitSingh52626 2 ай бұрын
ਪੱਕਾ 56-57 ਸਾਲ ਦੇ ਹੋਣਗੇ ਬਾਈ ਜੀ ਹੁਣ
@dr.sekhon586
@dr.sekhon586 3 ай бұрын
ਮੇਰੀ ਜ਼ਿੰਦਗੀ ਦੀ ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ ਬਹੁਤ ਬਹੁਤ ਮੁਬਾਰਕਾਂ ਜੀ ❤❤❤❤
@GillSaab-y1s
@GillSaab-y1s 3 ай бұрын
ਤੁਸੀਂ ਸਦੀਕ ਸਾਹਿਬ ਅਤੇ ਰਣਜੀਤ ਕੌਰ ਜੀ ਸਾਡੇ ਮਾਂ ਪਿਓ ਸਮਾਨ ਹੋ ਤੁਹਾਡਾ bhut❤️ਬਹੁਤ ਧੰਨਵਾਦ
@manjitsingh-g2q
@manjitsingh-g2q 3 ай бұрын
ਸਦੀਕ ਸਾਹਿਬ ਇਹਨਾਂ ਨਾਲ ਬੀਬਾ ਨਾਲ ਬਹਿ ਕੇ ਕੋਈ ਦੁੱਖ ਸੁੱਖ ਵੰਡਾਵੋ ਸਿਆਸਤੀ ਗੱਲਾਂ ਤਾਂ ਬਹੁਤ ਹੁੰਦੀਆਂ
@jasvirsinghdhillon9631
@jasvirsinghdhillon9631 3 ай бұрын
ਸਦੀਕ ਜੀ ਅਤੇ ਬੀਬਾ ਰਣਜੀਤ ਕੌਰ ਜੀ ਦੀ ਜੋੜੀ ਨੂੰ ਇਕੱਠਿਆਂ ਦੇਖ ਕੇ ਮਨ ਬਹੁਤ ਖੁਸ਼ ਹੋਇਆ ਸਾਡੇ ਸਮੇਂ ਦੀ ਬਹੁਤ ਵਧੀਆ ਗੀਤ ਗਾਉਣ ਵਾਲੀ ਸੁਪਰਹਿਟ ਜੋੜੀਂ ਹੈ
@harmeetsingh5896
@harmeetsingh5896 2 ай бұрын
ਬੀਬਾ ਰਣਜੀਤ ਕੌਰ ਤੇ ਸਦੀਕ ਸਾਹਿਬ ਨੂੰ ਇਕੱਠੇ ਵੇਖ ਕੇ ਮਨ ਬਹੁਤ ਖੁਸ਼ ਹੋਇਆ ਜੀ
@AngrejSingh-h1v
@AngrejSingh-h1v 3 ай бұрын
ਸਦੀਕ ਸਾਬ ਮੇਰੇ ਦਾਦਾ ਜੀ ਪਿਤਾ ਜੀ ਅਤੇ ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ ਤੁਸੀਂ ਕਲਾਕਾਰ ਹੁੰਦਿਆਂ ਹੋਇਆਂ ਲੋਕਾਂ ਦੇ ਦਿਲਾਂ ਵਿਚ ਬਹੁਤ ਪਿਆਰ ਬਣਾਇਆ ਲੋਕਾਂ ਨੇ ਤੁਹਾਨੂੰ ਬਹੁਤ ਮਾਣ ਬਖਸ਼ਿਆ ਸੀ। ਪਰ ਇੱਕ ਸਿਆਸਤਦਾਨ ਦੇ ਰੂਪ ਵਿੱਚ ਤੁਸੀਂ ਲੋਕਾਂ ਤੋਂ ਵਿਰੋਧ ਹੀ ਖੱਟਿਆ ਕਿਉਂਕਿ ਤੁਸੀਂ ਪੰਜਾਬ ਦੇ ਪਾਣੀ ਜਵਾਨੀ ਤੇ ਕਿਸਾਨੀ ਲਈ ਵਿਧਾਨਸਭਾ ਵਿਚ ਮੁੱਦੇ ਨਹੀਂ ਚੁੱਕੇ ਉਲਟਾ ਸਰਕਾਰ ਦੇ ਨਾਲ ਮਿਲ ਕੇ ਆਪਣੀ ਕੁਰਸੀ ਪੰਜ ਸਾਲ ਸੁਰੱਖਿਅਤ ਰੱਖੀ। ਲੋਕਾਂ ਨੇ ਤੁਹਾਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ
@jasvirkaur49
@jasvirkaur49 3 ай бұрын
ਕੀ ਗੱਲ ਹੈ ਭੈਣ ਰਣਜੀਤ ਕੌਰ ਨੂੰ ਬਹੁਤ ਉਦਾਸ ਵੇਖ ਮਨ ਨੂੰ ਬਹੁਤ ਦੁੱਖ ਲੱਗਿਆ ਹੈ ਐਨਾ ਰੰਗ ਰੂਪ ਤੇ ਸੁਰੀਲੀ ਆਵਾਜ਼ ਕਿਥੇ ਖੋਗੀ ਹੈ 🙏🙏
@AminaKahli-sd1ct
@AminaKahli-sd1ct 2 ай бұрын
Mainu ta bahut hi khushi hoi tuhanu dona nu dekh ke sadeek bhaji huna di bot badyai hai dono hi merey fevrit hn❤❤
@RIARFOOD-z9k
@RIARFOOD-z9k 2 ай бұрын
ਬਹੁਤ ਵਧੀਆ ਲੱਗਾ ਜੀ ਦੋਵਾਂ ਨੂੰ ਇਕੱਠੇ ਵੇਖ ਕੇ ਜੀ
@raghvirsingh5685
@raghvirsingh5685 3 ай бұрын
Mhan jodi nu dekh k bhut skun milya.Waheguru ji ihna nu lambi ummar bakhshan.
@charanjeetsinghuppal8012
@charanjeetsinghuppal8012 3 ай бұрын
ਬਹੁਤ ਖੁਸ਼ੀ ਹੋਈ ਜੋੜੀ ਵੇਖ ਕੇ ਸਦੀਆਂ ਬਾਅਦ ਜੋੜੀ ਵੇਖਕੇ ਮਨ ਗਦ ਗਦ ਹੋ ਗਿਆ ਸਦਾ ਬਹਾਰ ਹਿੱਟ ਜੋੜੀ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਰੱਬ ਚੜ੍ਹਦੀ ਕਲਾ ਵਿੱਚ ਰੱਖੇ
@manjitji4495
@manjitji4495 2 ай бұрын
Dil khush ho geya ji dona nu Ekathe Dekh ke parana time yadd Aa geya ji
@RanjitSingh-fb6hj
@RanjitSingh-fb6hj 3 ай бұрын
ਮਹੁੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਨੂੰ ਇਕੱਠੀਆਂ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ। ❤
@hardeepsandhu3406
@hardeepsandhu3406 3 ай бұрын
ਲਵਯੂ😍😘❤
@dr.virindersingh7596
@dr.virindersingh7596 3 ай бұрын
Bahut wadia ਲੱਗਾ. ਹੁਣ ih ਜੋੜੀ ਇਕੱਠੀ ਹੀ ਰਹੇ. Malik kirpa kry.
@jaggajatt2524
@jaggajatt2524 3 ай бұрын
ਰਣਜੀਤ ਜੀ ਨੂੰ ਇਸ ਹਾਲਾਤ ਚ ਦੇਖ ਕੇ ਦਿਲ ਉਦਾਸ ਹੋ ਗਿਆ 😢 ਕਿੰਨਾ ਹੁਸਨ ਸੀ
@maanrj7878
@maanrj7878 2 ай бұрын
Right
@gurpreetsinghbrar227
@gurpreetsinghbrar227 3 ай бұрын
ਬੀਬਾ ਰਣਜੀਤ ਕੌਰ ਤੇ ਮੁਹੰਮਦ ਸਦੀਕ ਜੀ ਨੂੰ ਦੀਵਾਲੀ ਦੀਆ ਬਹੁਤ ਬਹੁਤ ਵਧਾਈਆ
@nichatarsingh4793
@nichatarsingh4793 3 ай бұрын
ਬੀਬੀ ਰਣਜੀਤ ਕੌਰ ਅਤੇ ਮਹੰਮਦ ਸਦੀਕ ਦੀ ਵਾਹਿਗੁਰੂ ਜੀ ਲੰਮੀ ਉਮਰ ਕਰੇ ਅਤੇ ਚੜ੍ਹਦੀ ਕਲਾ ਰਖੇ
@janaksingh5653
@janaksingh5653 3 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਸਦੀਕ ਸਾਹਿਬ ਜੀ ਅਤੇ ਰਣਜੀਤ ਕੌਰ ਜੀ ਸਤ ਸ੍ਰੀ ਆਕਾਲ ਧੰਨਵਾਦ
@surindernijjar7024
@surindernijjar7024 2 ай бұрын
ਬਹੁਤ ਵਧੀਆ
@surinderpaulsingh7273
@surinderpaulsingh7273 3 ай бұрын
sadiq sb bahut kimti advice hai tusi dova ne ta pb nu philan hi bahut kuj dita hai tuhadi dovsn di parmatma bahut lami umar kare. spsingh tesildar mohali
@Fulelsingh-b1m
@Fulelsingh-b1m 3 ай бұрын
ਬਹੁਤ ਮਨ ਖ਼ੁਸ਼ ਹੋਇਆ ਜੀ ਮਹਾਨ ਪੁਰਸ਼ੋ
@BalwantSingh-nl7jd
@BalwantSingh-nl7jd 3 ай бұрын
ਬਹੁਤ, ਧਨਵਾਦ, ਜੀ
@ManjinderSingh-zi2vv
@ManjinderSingh-zi2vv 3 ай бұрын
ਬੀਬੀ ਰਣਜੀਤ ਕੌਰ ਜੀ ਨੂੰ ਸਮਾਂ ਰਹਿੰਦੇ ਸਿਆਸਤ ਵਿੱਚ ਆਉਣਾ ਚਾਹੀਦਾ ਸੀ ਲੋਕਾਂ ਵਿੱਚ ਸਦੀਕ ਸਾਬ ਨਾਲੋਂ ਜ਼ਿਆਦਾ ਪਿਆਰ ਮਿਲਦਾ।
@majorsingh5781
@majorsingh5781 3 ай бұрын
ਬਹੁਤ ਵਧੀਆ ਜੀ
@AvtarSingh-lf1gz
@AvtarSingh-lf1gz 3 ай бұрын
GBU both of you always stay blessed and healthy in your life SSA g
@GurazeezSingh-lk8uc
@GurazeezSingh-lk8uc 3 ай бұрын
No comparison with songs ( duets) of Sadiq Ji and Biba Ranjit Kaur. God bless them.🌹🌹😊
@Paulfamilyvlogs2022
@Paulfamilyvlogs2022 3 ай бұрын
❤️Mubarkan ji ❤️My favourite singer bibi Ranjit kaur ji and Sadiq ji 🌹
@sukhdarshansingh5850
@sukhdarshansingh5850 3 ай бұрын
Sadiq sahib ji tahanu long life mile. lakh lakh mubark joria Jag vich thorian.te narar bathere.
@SukhwinderBall
@SukhwinderBall 3 ай бұрын
ਰਣਜੀਤ ਕੌਰ ਜੀ ਉਦਾਸ ਦਿਸੇ ਇਸ ਲਈ ਅਸੀਂ ਞੀ ਉਦਾਸ ਹਾਂ
@BHUPINDERKAUR-wy8me
@BHUPINDERKAUR-wy8me 3 ай бұрын
ਏਨੀਂ ਖੁਸ਼ੀ ਆਪ ਦੋਨਾਂ ਨੂੰ ਇੱਕਠੇ ਦੇਖ ਕੇ ਹੋਈ ਹੋਰ ਲਿਖਣ ਲਈ ਸ਼ਬਦ ਹੀ ਨਹੀਂ ❤
@peterhundal8108
@peterhundal8108 3 ай бұрын
ਬਹੁਤ ਵਧੀਆ, ਪੁਰਾਣੀ ਸੁਪਰ ਹਿੱਟ ਜੋੜੀ ਨੂੰ ਇਕੱਠੇ ਦੇਖ ਕੇ ਦਿੱਲ ਖੁਸ਼ ਹੋ ਗਿਆ
@HappySingh-tm1un
@HappySingh-tm1un 2 ай бұрын
ਸਦੀਕ ਸਾਹਬ ਭੈਣ ਰਣਜੀਤ ਕੌਰ ਜੀ ਨੂ ਵੀ ਬੋਲਣ ਦਾ ਮੋਕਾ ਦੇਣਾ ਸੀ
@sahilbaisal7374
@sahilbaisal7374 3 ай бұрын
ਬਹੁਤ ਵਧੀਆ ਲੱਗਿਆ ਦੋਨਾਂ ਨੂੰ ਇਕੱਠੇ ਦੇਖ਼ ਕੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ
@Rwa260
@Rwa260 3 ай бұрын
ਲੰਮੀ ਉਮਰ ਕਰੇਂ ਰੱਬ ਇਸ ਮਹਾਨ ਉਘੀ ਗਾਇਕ ਜੋੜੀ ਦੀ ਮੁਹੰਮਦ ਸਦੀਕ ਰਣਜੀਤ ਕੌਰ ਸੰਗਰੂਰ
@accountsbranch6374
@accountsbranch6374 3 ай бұрын
sachin tohanu dova nu ikathe dekh k bahut khushi te apni jawani yad a gaye bahut nice jodi c ah time time ki bat hai
@atmasingh8742
@atmasingh8742 3 ай бұрын
ਬਹੁਤ ਹੀ ਵਧੀਆ ਲਗਿਆ ਜਗ ਜੋੜੀਆਂ ਨੇ ਥੋੜੀਆਂ ਸਿਰ ਨਰੜ ਬਥੇਰੇ ਮੁਬਾਰਕਾੰ ਆਤਮਾ ਮੁਕਤਸਰੀ
@MajorSingh-ne8ed
@MajorSingh-ne8ed 3 ай бұрын
Congratulations to both of you. Mohammad Saddique Sahib ji and Bibi Ranjit Kaur ji. You are sitting together I am very happy. Praying might God for your long and prosperous life.
@SukhdevSingh-g3q
@SukhdevSingh-g3q 3 ай бұрын
ਬਹੁਤ ਵਧੀਆ ਜੀ ਜਿਥੇ ਇੱਹ ਜੋੜੀ ਭਰ ਜਵਾਨੀ ਵਿੱਚ ਪੰਜਾਬੀਆ ਪੰਜਾਬੀ ਪਹਿਰਾਵੇ ਵਿੱਚ ਪਰਿਵਾਰ ਵਿੱਚ ਬੱਚਿਆਂ ਵਿੱਚ ਬੈਠ ਕੇ ਸੁਨਣ ਵਾਲੇ ਗੀਤ ਸੁਣਾਕੇ ਪੰਜਾਬੀਆ ਦੇ ਮਨ ਮੋਹ ਲੈਂਦੇ ਸੀ ਸੋ ਬੜੇਪੇ ਵਿੱਚ ਪੰਜਾਬੀਆ ਦੇ ਮਨ ਮੋਹਿਕ ਬਣੇ ਰਹਿਣ
@SukhjinderKaur-uq9xm
@SukhjinderKaur-uq9xm 3 ай бұрын
ਮੁਹੰਮਦ ਸਦੀਕ ਤੇ ਬੀਬੀ ਰਣਜੀਤ ਕੌਰ ਨੂੰ ਦੀਵਾਲੀ ਦੀਆ ਲੱਖ ਲੱਖ ਵਧਾਈਆਂ
@balbirsingh8522
@balbirsingh8522 3 ай бұрын
bahut wadia wichar Sadiq ji thankh you
@virsasingh6859
@virsasingh6859 3 ай бұрын
ਪੰਜਾਬ ਦੀ ਮਹਾਨ ਗਾਇਕ ਜੋੜੀ ਗੁਰੂ ਚੜਦੀ ਕਲਾ ਕਰੇ ਸਾਬਾਸ ਜਿਊਦੇ ਰਹੋ 🙏🙏
@JoginderSingh-ou1rz
@JoginderSingh-ou1rz 3 ай бұрын
Excellent Mohammed Sadik ji.
@nachhattarsingh5129
@nachhattarsingh5129 3 ай бұрын
ਦੇਖ ਮਨ ਬਹੁਤ ਖੁਸ਼ ਹੋਇਆ
@jagjitsingh-tr2bk
@jagjitsingh-tr2bk 3 ай бұрын
Most favorite artists seen together after long time. Long Live both👍🙏
@GurcharnSingh-3303
@GurcharnSingh-3303 3 ай бұрын
Sadiq Shaib ji ajj. Thono. Bibi ji nal bathan di. Lakh. Mubarak bad. Hove. Ji , Mann. Khush. Ho giyya .
@Parmindersingh-fx3so
@Parmindersingh-fx3so 3 ай бұрын
ਯਾਰ ਹੰਝੂ ਅ ਗਏ ਮੈ ਬਚਪਨ ਤੋਂ ਥੋਡਾ ਮੁਰੀਦ ਆਂ ਦੋਵਾਂ ਦਾ
@KarminderSingh-n6y
@KarminderSingh-n6y 3 ай бұрын
ਬਹੁਤ ਵਧੀਆ ਮਨ ਖੁਸ਼ ਹੋਇਆ
@baldevsingh9391
@baldevsingh9391 3 ай бұрын
ਵਾਹਿਗੁਰੂ ਜੀ ਲਮੀ ਉਮਰ ਕਰੇ
@balkaransingh6034
@balkaransingh6034 3 ай бұрын
ਵਿਰਲੇ ਲੋਕ ਆ ਜੋ ਚਿੱਟੇ ਖ਼ਿਲਾਫ਼ ਬੋਲਦੇ ਨੇ, ਧੰਨਵਾਦ ਜਨਾਬ
@jashangill8616
@jashangill8616 3 ай бұрын
ਸਦੀਕ ਸਹਿਬ ਬੀ੍ਬੀ ਜੀ ਦਾ ਨਾਮ ਲੈਣਾ ਵੀ ਜਰੂਰੀ ਸੀ
@bikramjeetsingh785
@bikramjeetsingh785 2 ай бұрын
ਬਿਲਕੁਲ ਸਹੀ ਗੱਲ ਹੈ
@GurtejSingh-xo4zo
@GurtejSingh-xo4zo 3 ай бұрын
ਪਰਮਾਤਮਾ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ❤
@karanbaraich2300
@karanbaraich2300 3 ай бұрын
Waheguru ji Mohammed Sadiq te biba Ranjit Kaur te mehar kre
@sukhvinder_04
@sukhvinder_04 3 ай бұрын
Badi kushi hui jodi dakh ka Wahaguru salamat rakha
@iqbalmalhans8417
@iqbalmalhans8417 3 ай бұрын
Very pleasant moments to see you together Sadiq ji and Ranjit kaur ji,thank you both. May your appeal to people will bring desire results.
@JaspalSingh-vn5kh
@JaspalSingh-vn5kh 3 ай бұрын
Biba ranjeet kaur ji muhamad sadaq ji ikathe dekh ke mere akhe vich athru bhar gye wahe guru lami umar bakshe🙏🙏🙏🙏🙏❤❤❤❤❤💖💖💖💖💖🌹🌹🌹🌹🌹
@hseehra5973
@hseehra5973 3 ай бұрын
1.....1......2... 11.. very good g.2
@Gurjeet988
@Gurjeet988 2 ай бұрын
❤waharguru ji ka waharguru ji ki fatai
@teenapal8577
@teenapal8577 3 ай бұрын
Main boht choti c jd ehna nu rajewal sundi c❤
@alodipur4473
@alodipur4473 3 ай бұрын
ਦੋਹਾਂ ਨੂੰ ਇਕੱਠਿਆਂ ਦੇਖ ਕੇ ਮਨ ਖੁਸ਼ ਹੋ ਗਿਆ ਹੈ
@BittuSran-s7m
@BittuSran-s7m 3 ай бұрын
Punjab di best gayak jodi ❤❤🙏🙏👌👌👌👌👍parmatma chad di kla vich rakhe
@RajSingh-d5h
@RajSingh-d5h 3 ай бұрын
सदीक सहाब बहुत बहुत धन्यवाद रुखुश करती
@BrandedStorePB67
@BrandedStorePB67 3 ай бұрын
ਬਿਲਕੁਲ ਸਹੀ ਸਦੀਕ ਸਾਹਬ ਦੀਆਂ ਗੱਲਾਂ ਇਹ ਕੁਜ ਹੀ ਵਾਪਰ ਰਿਹਾ ਪੰਜਾਬ ਵਿਚ ਸਰਕਾਰ ਸੈਂਟਰ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ
@Rajasingh-up2wv
@Rajasingh-up2wv 3 ай бұрын
ਸਦੀਕ ਸਾਹਿਬ ਬੀਬਾ ਰਣਜੀਤ ਕੌਰ ਜੀ ਦੀ ਆਰਥਿਕ ਮੱਦਦ ਕਰੋ,ਵਿਚਾਰੇ ਬਹੁਤ ਉਦਾਸ ਨੇ
@surmukhmundra2938
@surmukhmundra2938 3 ай бұрын
Waheguru ji Chardikala rukhe donna nu
@punjabiculturalwisdom
@punjabiculturalwisdom 3 ай бұрын
We enjoy songs of yours together on KZbin these days.
@lakhveersharma6407
@lakhveersharma6407 3 ай бұрын
ਵਾਈ‌ ਜੀ ਬੀਬਾ ਰਣਜੀਤ ਕੌਰ ਦਾ ਵੀ ਨਾਮ ਲਵੋ
@JasbirSingh-is5rl
@JasbirSingh-is5rl 3 ай бұрын
ਬਹੁਤ ਖੁਸ਼ੀ, ਹੋੲੀ, ਹੈ, ਬੀਬੀ ਨੂੰ, ਵੀ, ਮੌਕਾ, ਦਿਓ❤
@parmjitsinghsidhu7700
@parmjitsinghsidhu7700 3 ай бұрын
ਸਦੀਕ ਸਾਹਿਬ ਇੱਕ ਬੇਨਤੀ ਇਹ ਹੈ ਕੇ ਬੀਬੀ ਰਣਜੀਤ ਕੌਰ ਦੀ ਮਾਲੀ ਸਹਾਇਤਾ ਕਰੋ ਕਿਉਂਕਿ ਕਿ ਤੁਹਾਨੂੰ ਤਨਖਾਹ ਤੇ ਪੈਨਸ਼ਨ ਚੰਗੀ ਚੋਖੀ ਮਿਲਦੀ ਹੈ ਜੀ
@gurjantraipur9683
@gurjantraipur9683 3 ай бұрын
Sadiq.ji.rnjit.kaur.nu.ve.boln.da.mauka.dena.ce.ta.ki.hor.asha.lagna.ci.very.very.dhanvad.ji
#bibiranjitkaur and #gulshankomal Talk’s
5:48
Bibi Ranjit Kaur Production‘s
Рет қаралды 2 М.