ਅਮਰਜੋਤ - ਚਮਕੀਲਾ ਦਾ ਵਿਆਹ, ਬੱਚੇ ਅਤੇ ਪਰਿਵਾਰ -ਭਾਗ - 2 // Biography of Singer Amarjot Kaur - Part II

  Рет қаралды 387,410

Desi Record, ਦੇਸੀ ਰਿਕਾਰਡ

Desi Record, ਦੇਸੀ ਰਿਕਾਰਡ

Жыл бұрын

Part I -ਭਾਗ ਪਹਿਲਾ: • ਗਾਇਕਾ ਬੀਬੀ ਅਮਰਜੋਤ ਕੌਰ ...
#plz_subscribe_my_channel

Пікірлер: 102
@sukhveer12numberdar
@sukhveer12numberdar Жыл бұрын
ਏਨਾ ਰੂਹਾਂ ਨੂੰ ਪਰਮਾਤਮਾ ਸਾਂਤੀ ਬਖਸੇ
@PargatSingh-qr5xz
@PargatSingh-qr5xz Жыл бұрын
ਦੋ ਵਾਰ ਲਾਈਵ ਅਖਾੜਾ ਵੇਖਿਆ ਜੋੜੀ ਦਾ ਬੋਹਤ ਜਿਆਦਾ ਭੀੜ ਹੁੰਦੀ ਸੀ ਲੋਕਾਂ ਦੀ
@jasdevsingh2802
@jasdevsingh2802 Жыл бұрын
ਮੇਰਾ ਸੱਭ ਤੋ ਵੱਧ ਪਸੰਦੀਦਾ ਗਾਇਕ ਸੀ ਸ, ਅਮਰ ਸਿੰਘ ਚਮਕੀਲਾ😢😢😢😢
@lakwindersingh597
@lakwindersingh597 Жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
@kalachahal7856
@kalachahal7856 Жыл бұрын
ਸੱਚ ਮੁੱਚ ਚਮਕੀਲਾ ਅਮਰਜੋਤ ਅਮਰ ਹੋ ਗਏ ਜਿਨ੍ਹਾਂ ਦਾ ਨਾਂ ਸਦੀਆਂ ਤੱਕ ਅਮਰ ਰਹੂਗਾ
@ashmeetdhillon8004
@ashmeetdhillon8004 Жыл бұрын
@balkarsingh7447
@balkarsingh7447 Жыл бұрын
ਅਮਰ ਸਿੰਘ ਚਮਕੀਲਾ ਸਭ ਤੋਂ ਵਧੀਆ ਕਲਾਕਾਰ ਸੀ ਉਸ ਸਮੇਂ ਅਤੇ ਅਜ ਵੀ ਹੈ।
@baldevsama
@baldevsama Жыл бұрын
ਗੁਡ ਚਮਕੀਲਾ ਹਮੇਸ਼ਾ ਅਮਰ ਰਹੇਗਾ
@balwinderpadda2311
@balwinderpadda2311 Жыл бұрын
ਅਮਰਜੋਤ ਅਤੇ ਚਮਕੀਲਾ ਦੀ ਜੋੜੀ ਬਹੁਤ ਵਧੀਆ ਸੀ
@RajRaj-ke8oi
@RajRaj-ke8oi Жыл бұрын
ਕਿਰਪਾ ਕਰਕੇ ਭੇਜੋ ਬਾਬੇ ਦਾ ਫਿਟ ਫਿਟੀਆ ਪੁਰਾਣਾ ਲੋਕ ਗੀਤ ਪੰਜਾਬੀ ਗੀਤ ਫਿਲਮੀ ਨਹੀਂ ਸਿਰਫ ਪੁਰਾਣਾ ਲੋਕ ਗੀਤ
@gurnamsinghnaffri8377
@gurnamsinghnaffri8377 Жыл бұрын
ਗੀਤਾ ਦੀ timing ਬਹਤ still ਹੈ
@RajpalSingh-ni7fw
@RajpalSingh-ni7fw Жыл бұрын
ਕਿਆ ਬਾਤਾਂ ਸੀ ਅਮਰ ਜੋੜੀ ਦੀਆਂ
@avtarbanger9003
@avtarbanger9003 Жыл бұрын
Amar Singh Chamkila & Biba Amarjot nu Dil to bahut bahut pyar te satikar,Rabb ehna di vichhrhian roohan nu Shanti bakhshe.
@pawangehle1039
@pawangehle1039 Жыл бұрын
ਪੰਜਾਬ ਦਾ ਦੁਖਾਂਤ ਪਹਿਲਾਂ ਅਮਰਜੋਤ ਚਮਕੀਲਾ ਅਤੇ ਹੁਣ ਸਿੱਧੂ ਮੂਸੇ ਆਲਾ 😅😅😅
@SSB489
@SSB489 2 ай бұрын
बहुत अच्छी जानकारी दी आप के चैनल का धन्यवाद करता हूं अमर सिंह चमकिला ओर मैडम अमर जोत जब तक दुनिया रहेगी अमर रहे गी
@BhupinderSingh-yg8cg
@BhupinderSingh-yg8cg Жыл бұрын
ਬਹੁਤ ਖੂਬ ਜੀ।
@shindersingh5708
@shindersingh5708 7 ай бұрын
ਨਾ ਭੁੱਲਣ ਹਾਰਾ ਜੋੜੀ ਸਦਾ ਅਮਰ ਰਹੂ❤❤❤
@kamalsingh4523
@kamalsingh4523 Жыл бұрын
All time my favorite Jodi amar Singh Chamkila ji and amar jot ji 🙏🙏🙏💖💖💖
@GurmeetSingh-jq6mq
@GurmeetSingh-jq6mq Жыл бұрын
ਬਹੁਤ ਵਧੀਆ
@gurdeepsinghmangat784
@gurdeepsinghmangat784 11 ай бұрын
ਬੋਹਤ ਸੋਣੀ ਜੋੜੀ ਸੀ ਦਿਲ ਦੁਖਦਾ ਅ ਸਟਾਰ ਨੂੰ ਅਦਨ ਮਾਰਦੇ ਦੇਖ ਕੇ
@mintubeimaan3155
@mintubeimaan3155 Жыл бұрын
ਪ੍ਰਮਾਤਮਾ ਇਸ ਜੋੜੀ ਨੂੰ ਸ਼ਾਂਤੀ ਬਖ਼ਸ਼ੇ ਜੀ
@maanarvindersingh6001
@maanarvindersingh6001 Жыл бұрын
Legend chamkila jori Legend sidhu moosewala
@amarjeeetsingh5692
@amarjeeetsingh5692 Жыл бұрын
ਕਿਨੇ ਸੋਹਣੇ ਪਲ ਹੋਣਗੇ ਉਦੋ
@baljinderchumber48
@baljinderchumber48 Жыл бұрын
Evergreen Amar lok gayak jorhi nu Parnham
@baloursingh8551
@baloursingh8551 Жыл бұрын
Very good ankar je
@GurpreetSingh-fh5hz
@GurpreetSingh-fh5hz Жыл бұрын
Sat Nam Shari waheguru ji
@ParamjitSingh-ef2kb
@ParamjitSingh-ef2kb Жыл бұрын
Legend of punjabi music
@HarjinderSingh-ir7vs
@HarjinderSingh-ir7vs Жыл бұрын
ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਬਣਨਾ.ਬਹੁਤ.ਅੌਖਾ.ਹੈ.ੳੁਹ.ਮਰਕੇ.ਵੀ.ਅਮਰ.ਨੇ.ਮਾਰਨ.ਵਾਲੇ.िਜੳੁਦੇ.ਮिਰਅਾ.ਨਾਲੋ.ਵੀ.ਭੈੜੇ.ਨੇ.िਕੳिਕ.ਮਾਰਨ.ਵਾਲੇ.ਪਾਪੀਅਾ.ਦਾ.ਕਦੀ.ਨਾ.ਵੀ.ਨਹੀ.ਸੁिਣਅਾ
@user-qu8wy6pe6n
@user-qu8wy6pe6n 13 күн бұрын
Is Jodi da bahut satikar karde ha par dhan hai gurmel Kaur jis ne ena kuch sahariya
@infopura8337
@infopura8337 Ай бұрын
ਮਹਾਨ ਜੋੜੀ 🙏
@tarunkansal7392
@tarunkansal7392 Жыл бұрын
Rab mehar kre
@neelamveghalveghal4233
@neelamveghalveghal4233 Жыл бұрын
Waheguru ji
@bpunia6555
@bpunia6555 Жыл бұрын
Thanks for sharing this information appreciate all the hard work you have done 👍👍👌👌
@ranjitkaur6259
@ranjitkaur6259 Жыл бұрын
Thanks g 🙏
@kiranwassan9539
@kiranwassan9539 Жыл бұрын
Come back chamkila ji nd amrjot. Ji jina n una nu mar k zulm kita rb kre una di zindgi da ih hal hove k mout nu v tarsan .ina piyara insaan jisnu dekh k hi piyar aunda usnal ih zulm kyu kita chamkila ja zroor wapis aounge becz punerjanm ta atal hai love u chamkila ji
@mundepatialada8089
@mundepatialada8089 Жыл бұрын
❤very good singer
@surjitseeti6450
@surjitseeti6450 Жыл бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਰਹਿਣਗੇ
@arshpeetmlk5283
@arshpeetmlk5283 2 ай бұрын
ਆਵਾਜ਼ ਤਾ ਸੋਹਣੀ ਹੀ ਸੀ ਗਾਈਕੀ ਦਾ ਸਟਾਈਲ ਵੀ ਬਾਕੀ ਮੇਨ ਗੱਲ ਦੋਵੇਂ ਸਨੁੱਖੇ ਸੀ ਕਈਆਂ ਚ ਇਕ ਸਨੁਖੀ ਹੁੰਦੀ ਹੈ ਗਾਇਕ ਕਾਲਾ ਜਿਹਾ ਹੁੰਦਾ ਬਾਕੀ ਜਦੋ ਖੁਸਰਿਆਂ ਦੇ ਨਾਲ ਆਪਣਾ ਗੀਤ ਦੇ ਬੋਲ ਬੋਲੇ ਤਾ ਕੀ ਮਹੌਲ ਹੋਵੇਗਾ ਖੁਛਰੇਆ ਨੂੰ ਨਹੀ ਪਤਾ ਵੀ ਇਹ ਚਮਕੀਲਾ ਹੈ ਅੈਮ ਅੇਸ
@BaljeetSingh-xp9cl
@BaljeetSingh-xp9cl Жыл бұрын
Top.Hero C.22.G.Chamkila ❤
@zindagidasafarfromallround7476
@zindagidasafarfromallround7476 Жыл бұрын
Amar Jodi
@jimmyarora5577
@jimmyarora5577 Жыл бұрын
Thank u for sharing dis bfl story
@darshansingh7978
@darshansingh7978 Жыл бұрын
Very nice ji
@nagindersingh2375
@nagindersingh2375 Ай бұрын
ਮੈ ਚਮਕੀਲਾ ਜੀ ਤੇ ਅਮ,ਜੋਤ ਦਾ ਅਖਾੜਾ ਪਿੰਡ ਚਗਰਾਂ ਹੁਸ਼ਿਆਰਪੁਰ ਦੇਖਿਆ ਸੀ ਮੈਂ 8ਵੀਂ ਜਮਾਤ ਵਿਚ ਸੀ ਪੁਰਾਣਾ ਵੇਲਾ ਯਾਦ ਕਰਵਾ ਦਿਤਾ ਥਹੁਤ ਬਹੁਤ ਧੰਨਵਾਦ ❤❤
@NareshKumar-dk6in
@NareshKumar-dk6in Жыл бұрын
Great singers chamkila ji & amarjot ji 🙏🙏.
@chanddeen1216
@chanddeen1216 Жыл бұрын
Nice
@parmodchopra4243
@parmodchopra4243 Ай бұрын
Very good 👍
@sukhmandersingh9865
@sukhmandersingh9865 Жыл бұрын
Waheguru ji Waheguru ji
@rashpalsingh3848
@rashpalsingh3848 Жыл бұрын
ਪੰਜਾਬ ਦੀ ਨੰਬਰ ਇਕ ਜੋੜੀ ਸੀ ਤੇ ਹੈ ਅਤੇ ਹਮੇਸ਼ਾ ਰਹਿਣਗੇ।
@drsaini6979
@drsaini6979 Жыл бұрын
ਜਾਤ-ਪਾਤ ਦੇ ਹੰਕਾਰੀ ਲੋਕਾਂ ਤੋ ਬਰਦਾਸ਼ਤ ਨਹੀ ਹੋਇਆ
@MohanSingh-jc8de
@MohanSingh-jc8de Жыл бұрын
🙏🙏👍
@sarbjitsingh609
@sarbjitsingh609 10 ай бұрын
Very good vai
@BaljeetSingh-xp9cl
@BaljeetSingh-xp9cl Жыл бұрын
Thanks Sir.G
@gurpalsingh6287
@gurpalsingh6287 10 ай бұрын
Very nice video
@GurdeepSingh-cn4sc
@GurdeepSingh-cn4sc 11 ай бұрын
Very good
@BaljeetSingh-xp9cl
@BaljeetSingh-xp9cl Жыл бұрын
Top.Hero C.22.G.Chamkila
@ranjitpossi1970
@ranjitpossi1970 Жыл бұрын
🎉🎉🎉
@zindagidasafarfromallround7476
@zindagidasafarfromallround7476 Жыл бұрын
Miss you
@baljindersingh2128
@baljindersingh2128 Жыл бұрын
Very.good
@SukhchainSingh-nu4li
@SukhchainSingh-nu4li Жыл бұрын
Naic chamkila
@KulwinderKaur-nn2pb
@KulwinderKaur-nn2pb Жыл бұрын
Rbba eni piaari jodi nu dubara bhej de
@chankaur7076
@chankaur7076 10 ай бұрын
Cute both
@AvtarSingh-zn4vm
@AvtarSingh-zn4vm Жыл бұрын
👌👌👌👌❤️❤️❤️
@gurvindersran1881
@gurvindersran1881 10 ай бұрын
Badi soni jodi si te ame hi kise papi ne pap kamaya hai
@mera.raj.
@mera.raj. 11 ай бұрын
❤❤❤
@niranjansinghjhinjer1370
@niranjansinghjhinjer1370 Жыл бұрын
jionde raho baai ji biography sunke Dill khush ho janda h Parmatma mehar kre 🙏🚩
@darpreetsingh8166
@darpreetsingh8166 2 ай бұрын
Info vadiya c......par awaj thik ni c....kise punjabi bolan wale nu bulao bolan lai
@tankaur473
@tankaur473 20 күн бұрын
❤❤❤❤❤
@nirmaldhillon757
@nirmaldhillon757 Жыл бұрын
Very. Good. 2023
@BalbirSingh-se2mo
@BalbirSingh-se2mo Жыл бұрын
ईना रुहा नू परमात्मा शांति बखशे
@user-kk7gj9lg1k
@user-kk7gj9lg1k Ай бұрын
❤❤❤❤
@tarloksingh5755
@tarloksingh5755 9 ай бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira
@user-ww2ef7wx3x
@user-ww2ef7wx3x 11 ай бұрын
Tikki by ki kahne ne teriyan galan de par ap ji oudon kithe si jadon hoeiyan nal doushtan ne gadari kiti si eh bhi jaroori jankari deni bahut meharbani hovegi so thanks Tikki by.
@user-ww2ef7wx3x
@user-ww2ef7wx3x 11 ай бұрын
😂😂😂😂😂😂😂😂😂😂😂😂😂😂
@user-ww2ef7wx3x
@user-ww2ef7wx3x 11 ай бұрын
hoeiyan(hiriyan) in writen massage
@AshwaniKumar-tp7me
@AshwaniKumar-tp7me 2 күн бұрын
Chamkile di kamyabi which Amarjot da hath tha. Amarjot Devi hai. Chamkila amarjot te bagair kuchh nahi
@AshwaniKumar-tp7me
@AshwaniKumar-tp7me 2 күн бұрын
Amarjot Devi thi Loko Amarjot nu Pujo.
@paramjitbishanpal1200
@paramjitbishanpal1200 Ай бұрын
Chamkila and Amerjot bhot great 👍 c
@sukhi0003
@sukhi0003 Жыл бұрын
😞😞😞
@JaspreetKaur-to4cf
@JaspreetKaur-to4cf Ай бұрын
Anchor voice is very boring.
@sukhadon8288
@sukhadon8288 Жыл бұрын
Lukh lukh lahbta katla nu amarjot chamkile de
@harmanjotsingh2650
@harmanjotsingh2650 Ай бұрын
Patni nu thoka dita rab Naa patni nu enshf kita
@maharakram6237
@maharakram6237 Жыл бұрын
Punjab is land of great singers and traditions
@AvtarSingh-iu4wk
@AvtarSingh-iu4wk Жыл бұрын
001qq
@RajSingh-cv3uu
@RajSingh-cv3uu 10 ай бұрын
ਸੱਚੀ ਬਹੁਤ ਮੰਦ ਭਾਗਾ ਕਿ ਜਿੰਦੇ ਹੋਈ ਇਸ ਜੋੜੀ ਨੂੰ ਨਾ ਦੇਖ ਸਕੇ
@karamjitkaur2459
@karamjitkaur2459 Ай бұрын
ਪਰ ਪਹਿਲਾਂ ਵਿਆਹ ਦੱਸੇ ਬਿਨਾ ਦੁਬਾਰਾ ਵਿਆਹ ਕਰਵਾ ਲੈਣਾ ਗਲਤ ਹੈ। ਘਰਦਿਆਂ ਤੋ ਚੋਰੀ ਰੱਖਣੀ ਵੀ ਗਲਤੀ ਹੈ ਪਰ ਅਮਰਜੋਤ ਤੋ ਸਚਾਈ ਲੁਕਾਉਣੀ ਹੋਰ ਵੀ ਗਲਤ। ਇਸ ਤਰਾਂ ਤਾਂ ਅਮਰਜੋਤ ਚਮਕੀਲੇ ਨਾਲੋ ਕਿਤੇ ਜ਼ਿਆਦਾ ਮਹਾਨ ਸੀ। ਇਸ ਵਿਆਹ ਵਿੱਚ ਰੋਲ ਨਿਭਾਉਣ ਵਾਲਿਆਂ ਨੇ ਵੀ ਸਹੀ ਨਹੀ ਕੀਤਾ। ਅਮਰਜੋਤ ਦੇ ਨਾਲ ਨਾਲ ਉਸਦੇ ਪਰਿਵਾਰਕ ਮੈਂਬਰਾਂ ਨਾਲ ਵੀ ਧੋਖਾ ਹੀ ਕੀਤਾ ਇਨਾ ਗੱਪੀ ਤੇ ਢੋਲਕ ਮਾਸਟਰ ਵਰਗਿਆਂ ਨੇ।
@butasingh8568
@butasingh8568 2 ай бұрын
ਆਹ ਅਮਰਜੀਤ ਸਿੰਘ ਵਾਲਾ ਨਾ ਗਾਇਕ ਹੋਣਾ ਨਾ ਹੋਊਗਾ
@vinylRECORDS8518
@vinylRECORDS8518 Жыл бұрын
ਵੀਡੀਓ ਬਹੁਤ ਵਧੀਆ ਬਣੀ ਹੈ ਪਰ ਵਾਚਿਕਾ ਦੀ ਪੰਜਾਬੀ ਉਚਾਰਣ ਤੇ ਪਕੜ ਢਿੱਲੀ ਹੈ।
@desiRecord
@desiRecord Жыл бұрын
Han ji
@palabrar8271
@palabrar8271 Жыл бұрын
ਙਙਙਹਹਙਙਹਙਙਙਹਙਙਙਙਙਙਙਙਙਙਙਙ😊ਯਯਯਯਯਯਯਯਯਯਯਯਯਯਯਯਯਯਯਯ
@user-bl1ds6cj8t
@user-bl1ds6cj8t Жыл бұрын
Leaving first wife and kids , is not bravery 🤨👎
@user-bl1ds6cj8t
@user-bl1ds6cj8t Жыл бұрын
👎
@maharakram6237
@maharakram6237 Жыл бұрын
Very sad end of a true life story
@user-mv6eb7uo1x
@user-mv6eb7uo1x Ай бұрын
Dekhlo 15 mint da veah
@thehacker795
@thehacker795 Жыл бұрын
Waheguru ji
@chhaterpal127
@chhaterpal127 Жыл бұрын
Nice
@BaljeetSingh-xp9cl
@BaljeetSingh-xp9cl Жыл бұрын
Thanks Sir.G
@nikkagill399
@nikkagill399 9 ай бұрын
❤❤❤
ONE MORE SUBSCRIBER FOR 6 MILLION!
00:38
Horror Skunx
Рет қаралды 14 МЛН
Why You Should Always Help Others ❤️
00:40
Alan Chikin Chow
Рет қаралды 8 МЛН
КАРМАНЧИК 2 СЕЗОН 5 СЕРИЯ
27:21
Inter Production
Рет қаралды 597 М.
Eccentric clown jack #short #angel #clown
00:33
Super Beauty team
Рет қаралды 27 МЛН
ਗਾਇਕਾ ਬੀਬੀ ਅਮਰਜੋਤ ਕੌਰ (ਜੀਵਨੀ)  Singer Bibi Amarjot Kaur (Biography) 1
13:02
Bidash - Dorama
3:25
BIDASH
Рет қаралды 56 М.
Diana Ismail - Kezdeser (Official Music Video)
4:01
Diana Ismail
Рет қаралды 959 М.
Saǵynamyn
2:13
Қанат Ерлан - Topic
Рет қаралды 123 М.
JONY - Реки вели (mood/lyric video)
2:37
JONY
Рет қаралды 1,2 МЛН
Asik - Body (Lyrics Video)
2:42
Rukh Music
Рет қаралды 762 М.
Артур Пирожков и Хабиб - МЁД (Премьера клипа 2024)
2:11
Александр Ревва
Рет қаралды 2,5 МЛН
Максим ФАДЕЕВ - SALTA (Премьера 2024)
3:33