25 ਗਾਵਾਂ ਤੋਂ ਸ਼ੁਰੂ ਕੀਤਾ ਡੇਅਰੀ ਫਾਰਮ ਅੱਜ ਹੈ ਹਾਈਟੈਕ ਫਾਰਮ I Dhaliwal Dairy Farm I successful Dairy Owner

  Рет қаралды 58,642

Apni Kheti

Apni Kheti

2 жыл бұрын

ਹਰਮਨਪ੍ਰੀਤ ਸਿੰਘ ਸਹੇੜੀ ਪਿੰਡ ਤੋਂ ਪੰਜਾਬ ਡੇਅਰੀ ਵਿਕਾਸ ਬੋਰਡ ਦੀ ਤਕਨੀਕੀ ਸਹਾਇਤਾ ਨਾਲ ਡੇਅਰੀ ਫਾਰਮ ਚਲਾ ਰਹੇ ਹਨ , ਇਸ ਵੀਡੀਓ ਰਾਹੀਂ ਹਰਮਨਪ੍ਰੀਤ ਸਿੰਘ ਡੇਅਰੀ ਕਿੱਤੇ ਬਾਰੇ ਆਪਣਾ ਤਜ਼ੁਰਬਾ ਸ਼ੇਅਰ ਕਰ ਰਹੇ ਹਨ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/3o5tBKI
ਆਈਫੋਨ: apple.co/3HZEUw1
ਅਪਣੀਖੇਤੀ ਫੇਸਬੁੱਕ ਪੇਜ: / apnikhetii
ਕਿਸਾਨ ਵੀਰੋ ਟਾਈਮ ਕੱਢ ਕੇ ਸੁਣੋ ਇਸ ਪ੍ਰੋਫੈਸਰ ਦੀਆਂ ਗੱਲਾਂ I All the farmers should listen to this professor
• ਕਿਸਾਨ ਵੀਰੋ ਟਾਈਮ ਕੱਢ ਕੇ...
ਖੇਤਾਂ ਤੋਂ ਬਜ਼ਾਰ ਵੱਲ - ਖੇਤੀ ਦਾ ਬਦਲਦਾ ਮੰਡੀਕਰਨ | Marketing Strategy for Farmers
• ਖੇਤਾਂ ਤੋਂ ਬਜ਼ਾਰ ਵੱਲ - ਖ...
ਘਰਾਂ ਲਈ ਗਮਲਿਆਂ ਦੀ ਚੋਣ I How to choose perfect pot size for plants I Dr. Balwinder Lakhewali I
• ਘਰਾਂ ਲਈ ਗਮਲਿਆਂ ਦੀ ਚੋਣ ...
#dairyfarm #apnikheti #dhaliwaldairyfarm

Пікірлер: 71
@ghaintjatt4701
@ghaintjatt4701 2 жыл бұрын
ਬਹੁਤ ਹੀ ਵਧੀਆ ਗੱਲਾਂ ਦੱਸੀਆਂ ਬਾਈ ਨੇ ਮਿਹਨਤ ਨੂੰ ਸਲਾਮ ਆ ਬਾਈ ਮੈਨੂੰ ਵੀ ਬਹੁਤ ਸ਼ੋਂਕ ਆ ਬਾਈ ਮੇਰੇ ਕੋਲ ਵੀ ਵਧੀਆ ਝੋਟੀਆਂ ਵੀਰ ਪਰ ਅਜੇ ਘੱਟ ਹੈ ਹੋਲੀ ਹੋਲੀ ਪਸ਼ੂ ਵਧਾਉਣੇ ਆ ਜੇ ਆਪਾਂ ਆਪ ਦੇਖਭਾਲ ਕਰਦੇ ਆ ਫੇਰ ਹੀ ਰੱਖਣ ਦਾ ਫਾਇਦਾ ਇਕੱਲੀ ਲੇਵਰ ਤੇ ਨਹੀਂ ਛੱਡਣਾ ਚਾਹੀਦਾ ਤੇਰੇ ਵਰਗੇ ਵੀਰਾਂ ਦੀ ਵੀਡੀਓ ਵੇਖ ਕੇ ਬਹੁਤ ਹੀ ਹੋਂਸਲਾ ਹੋ ਜਾਂਦਾ ਕੁਝ ਲੋਕਾਂ ਤੋਂ ਆਪ ਕੁਸ਼ ਹੁੰਦਾ ਨਹੀਂ ਐਵੇਂ ਹੀ ਦੂਜਿਆਂ ਦੇ ਪਸ਼ੂ ਵੇਖ ਕੇ ਖੂਨ ਸਾੜੀ ਜਾਂਦੇ ਆ ਜਿਊਂਦਾ ਰਹਿ ਵੀਰ ਇੱਕ ਦਿਨ ਤੇਰਾ ਡੇਅਰੀ ਫਾਰਮ ਵੇਖਣ ਜ਼ਰੂਰ ਆਉਗਾ ਮੈਂ ਵੀ ਥੋੜੀਆਂ ਗਾਵਾਂ ਤੋਂ ਸ਼ੁਰੂ ਕਰਨਾ ਬਹੁਤ ਲੋਕ ਕਹਿ ਦਿੰਦੇ ਆ ਪਸ਼ੂਆ ਦਾ ਕੀ ਕੰਮ ਆ ਮਿੱਧੀ ਚੱਲੋ ਗੋਹਾ ਪੂਛਾਂ ਮਰੋੜੀ ਜਾਊ ਮੈਂ ਕਦੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਲੋਕਾਂ ਦਾ ਕੰਮ ਤਾਂ ਬੋਲਣ ਦਾ ਆਪਣਾ ਉੱਲੂ ਸਿੱਧਾ ਰੱਖੋ
@rashpalbrar7440
@rashpalbrar7440 2 жыл бұрын
ਸਹੀ ਗੱਲ ਆ ਭਰਾ ਜੀ 👍👍🙏
@harsimransinghgrewal5332
@harsimransinghgrewal5332 9 ай бұрын
Kitho a vr
@harsimransinghgrewal5332
@harsimransinghgrewal5332 9 ай бұрын
22 kera pind a
@ghaintjatt4701
@ghaintjatt4701 9 ай бұрын
@@harsimransinghgrewal5332 ਗਿੱਦੜਬਾਹਾ ਜੀ
@harsimransinghgrewal5332
@harsimransinghgrewal5332 9 ай бұрын
Kinia mjja d farm bn gya hai vr
@daljinderchouhan005
@daljinderchouhan005 2 жыл бұрын
ਸਰਦਾਰ ਹਰਮਨਪ੍ਰੀਤ ਸਿੰਘ ਜੀ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਹਨ।ਵੀਰ ਜੀ ਜਿਹੜਾ ਵੀ ਕੰਮ ਕਰਦੇ ਹਨ ਉਸਨੂੰ ਬਹੁਤ ਲਗਨ ਅਤੇ ਮਿਹਨਤ ਨਾਲ ਕਰਦੇ ਹਨ ਤਾਂਹੀ ਤਾਂ ਪਰਮਾਤਮਾ ਨੇ ਇਹਨਾਂ ਦੀ ਬਾਹ ਪਕੜਿ ਰੱਖੀ ਹੋਈ ਹੈ 👍👍 ਵਾਹਿਗੁਰੂ ਜੀ ਸਾਡੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👍👍
@chhindrsingh1305
@chhindrsingh1305 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@gurpalkang595
@gurpalkang595 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ 🙏🏻
@ApniKheti
@ApniKheti 2 жыл бұрын
ਇਸ ਤੋਂ ਇਲਾਵਾ ਹੋਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧੀ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@japrandhawa9792
@japrandhawa9792 2 жыл бұрын
Very good job waheguru Maher kara Rakhi
@ApniKheti
@ApniKheti 2 жыл бұрын
ਇਸ ਤੋਂ ਇਲਾਵਾ ਹੋਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧੀ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@sukhjinderdhillon2589
@sukhjinderdhillon2589 2 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਬਾਈ 👍👍👍👍👍👍👍
@ApniKheti
@ApniKheti 2 жыл бұрын
ਇਸ ਤੋਂ ਇਲਾਵਾ ਹੋਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਸਬੰਧੀ ਜਾਣਕਾਰੀ ਲਈ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@dsgrewal1950
@dsgrewal1950 2 жыл бұрын
Good Work ਬਾਈ ਜੀ
@kulwinderbrar8717
@kulwinderbrar8717 2 жыл бұрын
Great work
@sachinlpal273
@sachinlpal273 2 жыл бұрын
Nice
@bindervaidwan5885
@bindervaidwan5885 2 жыл бұрын
Very good information 👌👌👌👌👌
@navrajdeol5314
@navrajdeol5314 2 жыл бұрын
Shi jankari diti veer ne
@desijattjatt7997
@desijattjatt7997 2 жыл бұрын
Good
@RAJINDERSINGH-nf4fy
@RAJINDERSINGH-nf4fy 2 жыл бұрын
Nice ji
@amritsandhu5038
@amritsandhu5038 2 жыл бұрын
4. 5 ਮਹੀਨੇ ਦੀਆਂ 5 ਵੱਛੀਆਂ ਚਾਹੀਦੀਆਂ ਜੀ ਮਾਂ ਦਾ ਦੁੱਧ 25 ਕਿਲੋ ਹੋਵੇ
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@manpreetbrar8040
@manpreetbrar8040 2 жыл бұрын
Good information 👍👍
@starxbgmi475.
@starxbgmi475. 2 жыл бұрын
Great veer
@vickyromana77
@vickyromana77 2 жыл бұрын
👍👍
@raghbirsingh6192
@raghbirsingh6192 2 жыл бұрын
Good work👍
@mangatraj8425
@mangatraj8425 2 жыл бұрын
Good👍
@ramandeep4820
@ramandeep4820 2 жыл бұрын
Nice video
@jobancheema4848
@jobancheema4848 2 жыл бұрын
Nice g
@sehajpalsingh3646
@sehajpalsingh3646 Жыл бұрын
Very nyc
@sidhu7231
@sidhu7231 2 жыл бұрын
👍♥️
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Good
@lakhvinderram3740
@lakhvinderram3740 2 жыл бұрын
Das bai
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@lakhvinderram3740
@lakhvinderram3740 2 жыл бұрын
Veer new Kam karna hai dairy farming da please 🙏
@jobancheema4848
@jobancheema4848 2 жыл бұрын
Repeat da koi solution hova veer g
@shindasingh5509
@shindasingh5509 2 жыл бұрын
Minral mikchar kihra vadia veer ji
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@HarwinderSingh-wj3fv
@HarwinderSingh-wj3fv 2 жыл бұрын
Veer g Hf ne Gava Bandiya Ni 3 sal ho gya 1 war suiya ne fir ni
@darshanboparai86
@darshanboparai86 2 жыл бұрын
Dairy farm me profit hai ya nai
@ApniKheti
@ApniKheti 2 жыл бұрын
इस जानकारी के लिए कृपया अपना सवाल अपनी खेती ऐप पर पूछें, उस में माहिर आपको पूरी जानकारी दे देंगे। ऐप डाउनलोड करने के लिए नीचे दिए लिंक पर क्लिक करें: एंड्रॉयड के लिए : bit.ly/2ytShma आईफोन के लिए: apple.co/2EomHq6
@harindersingh2927
@harindersingh2927 2 жыл бұрын
Veer ji Cow Bacchda sitt dinde Aa 2.3 waar ho gaya aaida
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@Mujawarjibran
@Mujawarjibran 2 жыл бұрын
Sir please send us trening information or address 🙏
@ApniKheti
@ApniKheti 2 жыл бұрын
Please ask your question on Apni kheti mobile app so that our expert can answer your question accordingly. You can also download our app. Please click on link given below: For Android : bit.ly/2ytShma For iOS : apple.co/2EomHq6
@sardaarji7710
@sardaarji7710 2 жыл бұрын
Veer ji aa sailej ki hunda
@gurtajsingh9786
@gurtajsingh9786 2 жыл бұрын
ਅਚਾਰ
@ApniKheti
@ApniKheti 2 жыл бұрын
achar nu silage keha janda hai jiwe makki da tyar kita janda ha
@sardaarji7710
@sardaarji7710 2 жыл бұрын
Or ye kya ret h kidar mil sakta h
@vaishalisalunkhe7048
@vaishalisalunkhe7048 2 жыл бұрын
मिलगा
@khetipunjab3740
@khetipunjab3740 2 жыл бұрын
Loan Kevin mlo Bai
@ApniKheti
@ApniKheti 2 жыл бұрын
ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
@chahalchahal937
@chahalchahal937 2 жыл бұрын
ਇਕ ਗਾਂ ਕਿਨੇ ਦੀ? ਕਿਨਾ ਦੁਧ ਦਿੰਦੀ? ਮੁਨਾਫਾ ਕੀ? ਖਰਚਾ ਕੀ? ਵੀਡੀਓ ਮੇਰੇ ਵਰਗੇ ਰੀਟਾਇਰ ਬੰਦੇ ਵਾਸਤੇ ਟਾਈਮ ਪਾਸ ਵਾਸਤੇ ਵਧੀਅਾ ਪਰ ਜਿਸ ਨੇ ਕੰਮ ਕਰਨਾ ੳੁਸ ਵਾਸਤੇ ਕੁਛ ਨਈਂ
@pushpindermann3769
@pushpindermann3769 2 жыл бұрын
Kde koi gaa mAjj rkhi v aa??
@chahalchahal937
@chahalchahal937 2 жыл бұрын
@@pushpindermann3769 ਨਈਂ ਵੀਰ ਭੁੱਖੇ ਨੰਗੇ ਘਰ ਦੇ ਬੰਦੇ ਅਾਂ! ਵੈਸੇ600ਗਾ੍ਮ ਘਿੳੁ ਮੈ ਪੀਦਾ ਰਿਹਾ ਜਵਾਨੀ ਚ ਬੇਟਾ ਇਕ ਕਿਲੋ ਮੱਖਣ ਤੇ ਦੋ ਗਲਾਸ ਜੂਸ ਪੀ ਕੇ ਗਰਾੳੂਡ ਚ ਜਾਦਾ 2004-5-6 ਚ13 ਦੇਸਾ ਚੋ 200-400 ਮੀਟਰ ਚੋ ਫਸਟ ਰਿਹਾ ਸਾਢੇ ਅੱਠ ਕੁਇੰਟਲ ਅੱਜ ਵੀ ਚੁਕਦਾ ਲੱਤਾ ਨਾਲ ਅਾ ਕੇ ਵੇਖ ਜਾਈ ਤੈਨੂੰ ਵੀ ਖਵਾਵਾਗੇ ਬਾਕੀ ਬਕਰੀਅਾ ਈ ਰਖੀਅਾ ਨੇ ਮੱਝ ਗਾਂ ਕਦੇ ਵੇਖੀ ਨਈ😂😂
@pushpindermann3769
@pushpindermann3769 2 жыл бұрын
@@chahalchahal937 bahut vdiya y,,mere kol majja rkhiya dekh jayeo😋😋😋
@chahalchahal937
@chahalchahal937 2 жыл бұрын
@@pushpindermann3769 ਮੈ ਤੇ ਪੁਛਿਅਾ ਈ ਨਈ ਕਿ ਰਖੀਅਾਂ ਕਿ ਨਈਂ
@markmasih9077
@markmasih9077 2 жыл бұрын
@@chahalchahal937 very good ji
@lakhvinderram3740
@lakhvinderram3740 2 жыл бұрын
ਹਰਮਨਪ੍ਰੀਤ ਬਾਈ da number milju ji ??
@Jotvloger1
@Jotvloger1 2 жыл бұрын
cont no deo y
@Elfsimmuoffical
@Elfsimmuoffical 2 жыл бұрын
Sir thank you please miss call me I am in up my cow shed 32
@lakhvinderram3740
@lakhvinderram3740 2 жыл бұрын
Dedo number harmanpreet bai da
@vaishalisalunkhe7048
@vaishalisalunkhe7048 2 жыл бұрын
फोन नंबर
@GurpreetSingh-lw3sw
@GurpreetSingh-lw3sw 2 жыл бұрын
Good
@SonySingh-yf6lw
@SonySingh-yf6lw 2 жыл бұрын
Nice
@ApniKheti
@ApniKheti 2 жыл бұрын
ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰੋਇਡ ਲਈ: bit.ly/2ytShma ਆਈਫੋਨ ਲਈ: apple.co/2EomHq6
Red❤️+Green💚=
00:38
ISSEI / いっせい
Рет қаралды 77 МЛН
마시멜로우로 체감되는 요즘 물가
00:20
진영민yeongmin
Рет қаралды 32 МЛН
ЧУТЬ НЕ УТОНУЛ #shorts
00:27
Паша Осадчий
Рет қаралды 8 МЛН
Story of Successful Dairy Farm | Gill Dairy Farm | Saffran Te.. Ep 11 | Saanjh Dil To Dilan Di
26:44
Saanjh ਦਿਲ ਤੋਂ ਦਿਲਾਂ ਦੀ
Рет қаралды 11 М.
Red❤️+Green💚=
00:38
ISSEI / いっせい
Рет қаралды 77 МЛН