ਬਿਨ੍ਹਾ ਲੇਬਰ ਤੋਂ ਇਹ ਪਰਿਵਾਰ 6 ਪਸੂਆ ਦੇ ਦੁੱਧ ਤੋਂ ਕਮਾ ਰਿਹਾ ਹੈਮਹੀਨੇ ਦਾ 2 ਲੱਖ 45-55 ਲੀ: ਵਾਲੇ ਪਸੂ ਵੀ ਇਨਾ ਕੋਲ

  Рет қаралды 61,881

Jagjeet Bathinde ala

Jagjeet Bathinde ala

Күн бұрын

Пікірлер: 70
@balkaransingh6996
@balkaransingh6996 5 ай бұрын
Bohat vadiya Banda ਗੁਰਲਾਲ y
@gurtejsingh5388
@gurtejsingh5388 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@BalwantSingh-bp3zd
@BalwantSingh-bp3zd 4 ай бұрын
40 ਕਿਲੋ ਦੁੱਧ ਦੇਣ ਵਾਲੀ ਗਾਂਈ ਸਾਰਾ ਸਾਲ ਤਾਂ 40 ਕਿਲੋ ਨਹੀਂ ਦਿੰਦੀ ਉਸ ਨੇ ਤਿੰਨ ਮਹੀਨੇ ਡਰਾਈ ਵੀ ਹੋਣਾ ਸਾਲ ਵਿਚ 9 ਮਹੀਨੇ ਦੁੱਧ ਦੇਣਾ ਟੋਟਲ ਓਵਰੇਜ 20 ਕਿੱਲੋ 20×40=800 ਫੀਡ ਤੇ ਸਾਇਲਜ ਤੇ ਮਿਨੀਮਿਕਚਰ ਤੇ ਮੈਡੀਕਲ ਖਰਚੇ ਤੇ ਲਾਈਟ ਦੇ ਖਰਚੇ 800 ਵਿੱਚੋ 400 ਫੀਡ ਤੇ ਬਾਕੀ ਖਰਚੇ 200 ਰੁਪਏ ਇੱਕ ਗਾਂਈ 200 ਪਰਾਫਟ ਦਿੰਦੀ ਮਹੀਨੇ ਦਾ 6000 ਹਜਾਰ ਤੇ ਸਾਲ ਦਾ 72000 ਹਜਾਰ
@amritpaldhaliwal1981
@amritpaldhaliwal1981 5 ай бұрын
ਬਹੁਤ ਵਧੀਆ ਜਗਜੀਤ ਵੀਰ ਚੰਗੀ ਜਾਣਕਾਰੀ ਧੰਨਵਾਦ
@amriksingh351
@amriksingh351 3 ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਕੁਝ ਸਿੱਖਣ ਲਈ ਮਿਲਿਆ
@Arman.Machhiwara.
@Arman.Machhiwara. 3 ай бұрын
ਬਾਈ ਜੀ ਪਾਣੀ ਵਾਲੀ ਖੁਰਲੀ ਵੱਲ ਵੀ ਧਿਆਨ ਦੋ
@kulvinderhappy8671
@kulvinderhappy8671 Ай бұрын
ਸਿਆਣੇ ਕਹਿੰਦੇ ਜੱਦ ਝੂਠ ਹੀ ਬੋਲਣਾ ਤਾਂ ਵਿਹ ਪਿੰਡਾਂ ਵਿਚ ਗੱਲ ਨਾਂ ਹੋਵੇ ਫੇਰ ਬੋਲੀਆਂ ਕਿ ਫੇਦਾ ਵਿਰ ਉਹਨਾਂ ਲਿਹਾ ਤੇ ਚੱਲ ਰਿਹਾ ਇਕ ਪ੍ਰਾਪਤੀ
@kamalchahal385
@kamalchahal385 5 ай бұрын
ਬਹੁਤ ਵਧੀਆ ਜਾਣਕਾਰੀ ਗੁਰਲਾਲ ਵੀਰ ਨੇ
@jassasidhu018
@jassasidhu018 5 ай бұрын
bai kmm krr oo bhut vida good punjab ikk kmm krr o sara Punjabi 🌳🌳 Jore Laga
@dharmindersingh3618ਦੋਲੋ
@dharmindersingh3618ਦੋਲੋ 5 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@gurkiratsingh2205
@gurkiratsingh2205 2 ай бұрын
ਕੋਈ ਵੀ ਗੁੱਸਾ ਨਾ ਕਰੇ ਇਹ ਦੋ ਲੱਖ ਵਾਲੇ ਗੱਪ ਮਾਰਨੇ ਛੱਡੋ ਅਸਲੀਅਤ ਦੱਸੋ ਡੇਅਰੀ ਫਾਰਮਿੰਗ ਇਡਾ ਸੌਖਾ ਧੰਦਾ ਨਹੀਂ 100 ਵਿੱਚੋਂ ਦੋ ਬੰਦੇ ਹੀ ਕਾਮਯਾਬ ਹੋ ਪਾਉਂਦੇ ਨੇ ਇਸ ਧੰਦੇ ਵਿੱਚ ਮੈਂ ਖੁਦ ਬੜਾ ਰਗੜਾ ਖਾਦਾ ਇਸ ਕੰਮ ਵਿੱਚ ਇਹ ਕੰਮ ਉਹ ਬੰਦਾ ਕਰੇ ਜਿਹਦਾ ਪਰਿਵਾਰ ਸਾਥ ਦੇਵੇ ਫਿਰ ਵੀ ਜੇ ਚੱਲ ਗਿਆ ਚੱਲ ਗਿਆ ਨਾ ਚਲਿਆ ਤਾਂ ਨਾ ਚੱਲਿਆ ਐਵੇਂ ਯੂਟਬ ਤੇ ਮਾਰੀ ਜਾਓ ਮਰਜ਼ੀ ਗੱਪ ਦੋ ਲੱਖ ਬਚ ਗਿਆ ਚਾਰ ਲੱਖ ਬਚ ਗਿਆ ਗੱਲਾਂ ਦਾ ਕੜਾਹ ਬਣਾਓ ਜਿੰਨਾਂ ਮਰਜ਼ੀ ਸੱਚ ਸੁਣਨ ਦੀ ਹਿੰਮਤ ਵੀ ਰੱਖੋ
@SukhwinderSingh-ge3po
@SukhwinderSingh-ge3po 2 ай бұрын
ਬਾਈ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ।
@shivkrishansharma6864
@shivkrishansharma6864 5 ай бұрын
Bahut badhiya video banai bhai ji
@kuldeepbarar4653
@kuldeepbarar4653 5 ай бұрын
Bahut sona video veer g
@surkhmandermaanmaan3935
@surkhmandermaanmaan3935 3 ай бұрын
ਹਰੇਕ 40ਤੋ50ਲੀਟਰ ਕਹਿ ਦਿੰਦੇ ਹੈ
@manibrar9341
@manibrar9341 5 ай бұрын
V good bro
@AmrikSingh-r1d
@AmrikSingh-r1d 5 ай бұрын
Gapp
@bahadursinghsingh8142
@bahadursinghsingh8142 5 ай бұрын
V nice jankari good
@bootasidhuboota5664
@bootasidhuboota5664 5 ай бұрын
ਬਾਈ ਦੁੱਧ ਦਾ ਸਹੀ ਮੁੱਲ ਨਹੀਂ ਪੈਂਦਾ
@kuldeepbhullar273
@kuldeepbhullar273 5 ай бұрын
Shi aa vire sada v ehi hall aa
@BaljitPunjabi55
@BaljitPunjabi55 5 ай бұрын
Very nice
@BrarDairyFarmGumtiKalan
@BrarDairyFarmGumtiKalan 5 ай бұрын
SUPER.VIDEO
@ਹਰਸਹਿਜਫਾਰਮ
@ਹਰਸਹਿਜਫਾਰਮ 5 ай бұрын
👌👌👌❤
@V.369look
@V.369look 5 ай бұрын
Bahi g 6.30 pr jo 40 liter wali cow hai vo to kutta say b jada half rhi hai kya fooger kre gye
@Dhindsa518
@Dhindsa518 5 ай бұрын
ਕਿਉ gapa ਮਾਰੀ ਜਾਂਦੇ ਸਿਰਫ਼ ਆਪਣੇ ਵਿਊ ਲਈ 5 ਗਾਮਾ ਤੋਂ 2ਲੱਖ ਵਾਂ ਜੀ ਵਾਂ
@sidhudairyfarmakliakalan616
@sidhudairyfarmakliakalan616 5 ай бұрын
Good 👍
@TarsemSingh-b4t
@TarsemSingh-b4t 5 ай бұрын
🙏🙏🙏🙏🙏
@sjpw5574
@sjpw5574 3 ай бұрын
Bai dina dekhe report krdeya kro jehra bina mtlb di bhakayi marda, spam and misleading information kr deya kro
@urveshpatel4799
@urveshpatel4799 5 ай бұрын
Sir supar nepiyar bullet ka sailej banaye to thik rhega
@sukhmanderSinghGillsukhmanderS
@sukhmanderSinghGillsukhmanderS 5 ай бұрын
ਬਾਈ ਗੱਪ ਨਾ ਮਾਰਿਆ ਕਰੋ ਬਾਈ 45, 50 ਕਿਲੋ ਦੁੱਧ ਵਾਲੀਆ ਗਾਵਾ ਵੀ ਅਗਰ 20, 22 ਕਿਲੋ ਦੁੱਧ ਦਿੰਦੀਆ ਨੇ ਮੰਨ ਲਵੋ 200 ਕਿੱਲੋ ਦੁੱਧ ਪਾਉਦੇ ਹੋ ਗਾਂ ਦਾ ਦੁੱਧ 30 ਤੋ 33 ਰੁਪਏ ਵਿਕਦਾ ਆ ਤਾ ਫੇਰ 2 ਲੱਖ ਰੁਪਏ ਕਿਸ ਤਰਾ ਬਣੇ
@kuldeepsingh-bt6zb
@kuldeepsingh-bt6zb 5 ай бұрын
Bilkul sahi Kia bai
@dalerglory
@dalerglory 5 ай бұрын
ਬਾਈ ਤੇਰੇ ਹਿਸਾਬ ਨਾਲ 30*200=6000 ਰੋਜ ਮਹੀਨੇ ਦੇ 30*6000=180000 ਬਣਦਾ ਗੱਪ ਕਿਧਰੋਂ।
@RobinSingh-kc4lj
@RobinSingh-kc4lj 5 ай бұрын
​@@dalergloryਖਰਚਾ ਕਿਨਾ ਰੋਜ਼ ਦਾ ਅਸੀਂ ਵੀ ਡੈਰੀ ਕਿਤੀ ਸੀ ੨੦੧੨ ਵਿੱਚ ੨੦-੨੨ਰੁ ਦੁੱਧ ਲਗਦਾ
@Pteet683
@Pteet683 5 ай бұрын
ਮੈਂ ਦੁਕਾਨ ਲਈ ਕਿਰਾਏ ਤੇ 50 ਰੁ: ਦੁੱਧ ਵਿਕਦਾ ਅੱਧੇ ਪੱਠੇ ,ਅੱਧਾ ਆਚਾਰ ,ਬਾਕੀ ਸਾਰਾ ਕੰਮ ਸਾਡੇ ਮਾਤਾ ਜੀ, ਮੇਰੀ ਪਤਨੀ ਤੇ ਮੈਂ ਰੱਲ ਮਿਲ ਕੇ ਕਰਦੇ। ਚੰਗੀ ਨਸਲ ਰੱਖੋ 10,15 ਵਾਲੀਆਂ 3,4 ਰੱਖਣ ਨਾਲੋਂ 30,40 ਵਾਲੀ ਇੱਕ ਰੱਖ ਲਵੋ ਖਰਚਾ ਘੱਟ ਜਾਣਾ ਕਮਾਈ ਵੱਧ ਜਾਣੀ ਕੰਮ ਵੀ ਘੱਟ ਕਰਨਾ ਪੈਣਾ
@beantsingh4851
@beantsingh4851 4 ай бұрын
ਮੈਂ ਵੀ ਵੀਰੇ ਡੇਅਰੀ ਫਾਰਮਿੰਗ ਕੰਮ ਕਰਨਾ ਅਕਤੂਬਰ ਤੋਂ ​,,,ਕਿ ਮੈਂ ਕਾਮਯਾਬ ਹੋਵੇਂਗਾ,,, ਕਿਰਪਾ ਕਰਕੇ ਸਲਾਹ ਜ਼ਰੂਰ ਦਿਓ ਜੀ@@Pteet683
@palwindersinghgill2040
@palwindersinghgill2040 5 ай бұрын
👍👍
@tarsemsinghjohal6748
@tarsemsinghjohal6748 5 ай бұрын
Vir g fan bolya kro fine na bolya kro.video buht sohni vir g
@SatnamSingh-su3kq
@SatnamSingh-su3kq 5 ай бұрын
Good
@lakhvirsingh7917
@lakhvirsingh7917 5 ай бұрын
ਝੂਠ ਬੋਲ ਜਾਦੇ ਆ ਪੂਸ ਸਾਰੇ ਰੱਖਦੇ ਆ
@Koldardairyfarm
@Koldardairyfarm 4 ай бұрын
ਗਾਵਾਂ ਦੀਆਂ ਤਾਂ ਜੀਭਾਂ ਨਿਕਲ ਰਹੀਆਂ ਨੇ😂 ਗਰਮੀ ਨਾਲ
@Arman.Machhiwara.
@Arman.Machhiwara. 3 ай бұрын
😂 6:32
@GurpreetSingh-pe5hq
@GurpreetSingh-pe5hq 5 ай бұрын
ਬਾਈ ਫੈਟ ਬਾਰੇ ਦੱਸੋ ਜੀ
@ravichatha
@ravichatha 5 ай бұрын
Wadya bro
@malkitghai3082
@malkitghai3082 5 ай бұрын
Bai ji sun to baad gaye nu Kaya khane ko de
@HarbhajanSinghSandhu-p2y
@HarbhajanSinghSandhu-p2y 4 ай бұрын
Kora gapi hai
@Mr1saroya
@Mr1saroya 2 ай бұрын
Oh unexpected lokoo... Dhyan na sunn lya kro agle de gall ke keh riha.. Veer ne saf saf dasya ke menu 40-45k monthly bn janda.. That means ke kharcha khad ke he gall ker riha
@kanwargoraya9266
@kanwargoraya9266 4 ай бұрын
Gaap naaria kro 2 saal vich 2 vaari su gai😅😅😅😅
@harcharansingh-ot2nj
@harcharansingh-ot2nj 5 ай бұрын
Video bnaun wala ghusha lagda
@GURSEWAKSINGH-lo8jt
@GURSEWAKSINGH-lo8jt 4 ай бұрын
Gap😂
@amritpalsingh4566
@amritpalsingh4566 5 ай бұрын
Veer g shed kene by kene aa
@nirmalcheema2191
@nirmalcheema2191 5 ай бұрын
Gap aa 2.lakh wala
@ssingh519
@ssingh519 4 ай бұрын
70-80 hjaar v save hoje ta bhut hai
@HarvinderSingh-q6v
@HarvinderSingh-q6v 2 ай бұрын
Pani Ganda hi palai janda
@charnjitsinghbrah127
@charnjitsinghbrah127 5 ай бұрын
250 litter water😂😂😂😂😂😂
@kuljeetsingh3771
@kuljeetsingh3771 3 ай бұрын
😂😂😂
@parwindersingh1491
@parwindersingh1491 5 ай бұрын
V good bro
@baljeetbhullar7676
@baljeetbhullar7676 5 ай бұрын
Very nice
УДИВИЛ ВСЕХ СВОИМ УХОДОМ!😳 #shorts
00:49
I thought one thing and the truth is something else 😂
00:34
عائلة ابو رعد Abo Raad family
Рет қаралды 16 МЛН
How to Fight a Gross Man 😡
00:19
Alan Chikin Chow
Рет қаралды 20 МЛН
УДИВИЛ ВСЕХ СВОИМ УХОДОМ!😳 #shorts
00:49