25 ਲੱਖ ਲੈ ਕੇ West Africa ਤੋਂ ਇਲਾਜ ਲਈ India ਆਏ ਵੀਰ ਨਾਲ ਵੱਡਾ ਧੋਖਾ!

  Рет қаралды 120,423

Manukhta Di Sewa Society Ludhiana

Manukhta Di Sewa Society Ludhiana

Күн бұрын

West Africa ਤੋਂ #India ਇਲਾਜ ਲਈ ਆਏ ਵੀਰ ਨਾਲ ਵੱਡਾ ਧੋਖਾ !
25 ਲੱਖ ਲੈ ਕੇ ਵੀ #bombay ਹਸਪਤਾਲ ਵਾਲਿਆਂ ਨੇ ਨਹੀਂ ਕੀਤਾ ਸਹੀ ਇਲਾਜ
#manukhta_di_sewa_sab_ton_waddi_sewa #manukhtadisewa #Mdss #ansumanakanumdss #westafrica
ਵਾਹਿਗੁਰੂ ਜੀ 🙏 ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 30-1-2025 ਨੂੰ ਵੀਰ ਆਸ਼ੂਮਾਨਾ ਕਾਨੂੰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਵੀਰ West Africa ਦਾ ਰਹਿਣ ਵਾਲਾ ਹੈ ਤੇ ਵੀਰ ਦੀ ਸੇਵਾ #ਮੁੰਬਈ ਤੋਂ ਮਿਲੀ। ਜਿੱਥੇ ਕਿ ਇੱਕ ਹਸਪਤਾਲ ਦੇ ਨੇੜੇ ਬਣੇ ਗੈੱਸਟ ਹਾਊਸ ਵਿੱਚ ਵੀਰ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ। ਦਰਅਸਲ ਇਹ ਵੀਰ ਆਪਣੇ ਦੇਸ਼ #ਵੈਸਟਅਫ਼ਰੀਕਾ ਤੋਂ ਚੰਗੇ ਇਲਾਜ ਦੇ ਲਈ India ਆਇਆ ਸੀ। ਵੀਰ ਦਾ ਆਪਣੇ ਦੇਸ਼ West Africa ਦੇ ਵਿੱਚ ਐਕਸੀਡੈਂਟ ਹੋਣ ਦੇ ਕਾਰਨ "ਲੱਤ ਤਿੰਨ ਜਗ੍ਹਾ ਤੋਂ ਟੁੱਟ ਗਈ" ਸੀ ਤੇ ਇੰਡੀਆ ਉਸ ਨੇ google ਰਾਹੀ Bombay ਦੇ ਹਸਪਤਾਲ 'ਚ ਸੰਪਰਕ ਕੀਤਾ ਅਤੇ india ਆ ਗਿਆ। ਹਸਪਤਾਲ 'ਚ ਵੀਰ ਦਾ ਇਲਾਜ ਸ਼ੁਰੂ ਹੋਇਆ ਪਰ ਇਲਾਜ ਦੇ ਨਾਮ ਤੇ ਵੀਰ ਤੋਂ "25 ਲੱਖ ਰੁਪਿਆ ਲੁੱਟ ਲਿਆ" ਤੇ ਹੌਲੀ ਹੌਲੀ ਕਰਕੇ ਵੀਰ ਦੀ ਸਾਰੀ ਜਮਾ ਪੂੰਜੀ ਖ਼ਤਮ ਹੋਣ ਲੱਗੀ। ਵੀਰ ਇੱਕ ਹਸਪਤਾਲ ਦੇ ਨੇੜੇ ਬਣੇ ਗੈੱਸਟ ਹਾਊਸ ਦੇ ਗੰਦੇ ਜਿਹੇ ਕਮਰੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਿਆ। ਜਿਸ ਤੋਂ ਬਾਅਦ ਕਿ "ਰੋਜ਼ਾਨਾ ਪੱਟੀ ਦਾ ਵੀ 7000 ਲਿਆ ਜਾਂਦਾ" ਸੀ। ਵੀਰ ਆਪਣੇ ਘਰ ਜਾਣ ਤੋਂ ਵੀ ਅਸਮਰਥ ਹੋ ਚੱਲਿਆ ਸੀ ਪਰ ਵੀਰ ਨੇ ਸੋਸ਼ਲ ਮੀਡੀਆ ਤੇ ਮਦਦ ਦੀ ਗੁਹਾਰ ਲਾਈ ਤੇ ਧੰਨਵਾਦ ਉਨ੍ਹਾਂ ਵੀਰਾਂ-ਭੈਣਾਂ ਦਾ ਜਿਹੜੇ ਇਸ ਦੀ ਜਾਣ ਪਹਿਚਾਣ ਵਿੱਚੋਂ ਨਿਕਲੇ ਤੇ ਇਸ ਨੂੰ ਮੁੰਬਈ ਤੋਂ ਸੁਪਨਿਆਂ ਦੇ ਘਰ 🏠 ਲੈ ਕੇ ਪਹੁੰਚੇ। ਅਰਦਾਸ ਕਰਿਓ ਕਿ ਸੁਪਨਿਆਂ ਦੇ ਘਰ ਰਹਿ ਕੇ ਚੰਗੀ ਤਰ੍ਹਾਂ ਤੰਦਰੁਸਤ ਹੋ ਜਾਵੇ ਤੇ ਜਲਦ ਆਪਣੇ ਦੇਸ਼ ਮੁੜ ਜਾਣ ਯੋਗ ਹੋ ਜਾਵੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 623
@CountryWoodAssociates
@CountryWoodAssociates 5 күн бұрын
ਏਹ ਵੀਰ ਪੱਗ ਨੂੰ ਦਸਤਾਰ ਨੂੰ ਕਦੇ ਵੀ ਨਹੀਂ ਭੁੱਲੂਗਾ, ਮਿੰਟੂ ਵੀਰ ਨੇ ਸਿਰਫ਼ ਆਪਣਾ ਹੀ ਨਹੀਂ ਪੂਰੇ ਪੰਜਾਬ ਦਾ ਪੂਰੀ ਪੰਜਾਬੀਅਤ ਦਾ ਸਿਰ ਉੱਚਾ ਕੀਤਾ ਹੈ, ਸਾਨੂੰ ਮਾਣ ਹੈ ਮਿੰਟੂ ਵੀਰ ਅਤੇ ਮਿੰਟੂ ਵੀਰ ਦੀ ਪੂਰੀ ਟੀਮ ਤੇ. ✊✊✊
@tonyroy8123
@tonyroy8123 3 күн бұрын
ਕੁਛ ਅਕਲ ਕਰ ਬਾਈ। ਪੰਜਾਬ ਦੀ ਕੇਹਰੀ ਇੱਜ਼ਤ?
@gurpreetnangla9335
@gurpreetnangla9335 4 күн бұрын
ਓਹਨਾ ਉਪਰ ਕੇਸ ਕੀਤਾ ਜਾਵੇ ਇਹਨਾਂ ਦਾ ਸਾਰਾ ਪੈਸਾ ਰਿਫੰਡ ਕਰਵਾਇਆ ਜਾਵੇ ❤
@AvtarSingh-tb3gd
@AvtarSingh-tb3gd 5 күн бұрын
ਪਰਚਾ ਦਰਜ ਹੋਣਾ ਚਾਹੀਦਾ ਹੈ ਹਾਸਪਿਟਲ ਤੇ ਗਲਤ ਕੀਤਾ ਉਹਨਾਂ ਨੇ ਉਹ ਵੀ ਵਿਦੇਸੀ ਨਾਲ
@singhharpreet8594
@singhharpreet8594 4 күн бұрын
Tareeka ch harrassment v ehna nu hi hona hospital da kuch ni bigdna..
@ranjitkaur2699
@ranjitkaur2699 2 күн бұрын
waheguru g🙏🙏🙏🙏🙏
@hsaulakhs8454
@hsaulakhs8454 6 күн бұрын
ਵੀਰ ਨੂੰ ਠੀਕ ਕਰਕੇ ਭੇਜਿਆ ਜੋ ਪੰਜਾਬ ਦਾ ਨਾਮ ਰੋਸ਼ਨ ਕਰੋ ਜੀ ਗੁਰੂ ਨਾਨਕ ਜੀ ਠੀਕ ਕਰਨਗੇ
@inderjitrana1350
@inderjitrana1350 3 күн бұрын
God bless U and your team 🙏🙏
@jagmeetgrewal5275
@jagmeetgrewal5275 6 күн бұрын
ਸੱਚੀ ਸੁੱਚੀ ਸੇਵਾ ਦੇ ਮਹਾਨ ਮਾਰਗ ਦਰਸ਼ਕ ਮਿੰਟੂ ਵੀਰ🙏🙏🙏
@GurbachanHans
@GurbachanHans 6 күн бұрын
👏👏👏👏👏👏👏👏👍👍👍👍👍👍👍👍
@GurbachanHans
@GurbachanHans 5 күн бұрын
👏👏👏👏👏👏👏👍
@GabbarBhullar
@GabbarBhullar 5 күн бұрын
Waheguru vir noo jaldi ton jaldi sehatmand kre te sara pariwar khushi khushi apne ghre phonch sakan
@sarbjithero1308
@sarbjithero1308 3 күн бұрын
🎉 ਬਹੁਤ ਮਹਾਨ ਸੇਵਾ ਹੈ ਦਾਰ ਹੈ, ਅਸਲੀ ਸੇਵਾ ਤਾ ਇਹ ਹੈ, ਮਾਂ ਪਿਓ ਵੀ ਯਾਦ ਆਉਣ ਦੇਂਦੇ,
@h.s.dhaliwal1826
@h.s.dhaliwal1826 6 күн бұрын
ਧੰਨ ਵਾਜਾਂ ਵਾਲਿਆ ਤੇਰਾ ਸਿੱਖ। ਇਹ ਅਸਲੀ ਸਿੱੱੱਖ❤
@jagdevsingh5573
@jagdevsingh5573 6 күн бұрын
ਸਲੂਟ ਮਨੁੱਖਤਾ ਟੀਮ ਦਾ,ਤੁਸੀ ਵੀਰ ਨੂੰ ਠੀਕ ਕਰੋ । ਮਨੁੱਖਤਾ ਦੀ ਸੇਵਾ ਸੱਚੀ ਸੇਵਾ
@mairabhat580
@mairabhat580 6 күн бұрын
ਮਨੁੱਖਤਾ ਦੀ ਇਸ ਵੱਡੀ ਸੇਵਾ ਲਈ ਤੁਹਾਨੂੰ ਦਿਲੋਂ ਸਲਾਮ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ❤❤❤❤
@sehbazsingh2942
@sehbazsingh2942 6 күн бұрын
ਰੱਬ ਨੂੰ ਭੁੱਲੇ ਲੋਕ ਰੱਬ ਨੂੰ ਹਿਸਾਬ ਦੇਣਾ ਪੳਉ ਅਮਨਦੀਪ ਹਸਪਤਾਲ ਅੰਮ੍ਰਿਤਸਰ ਆ ਜਾਂਦਾ ਤਾਂ ਬੱਚ ਜਾਂਦਾ ਵਾਹਿਗੁਰੂ ਭਲਾ ਕਰੇ
@romisingh6453
@romisingh6453 5 күн бұрын
Amandeep hospital bhai gur iqbal gi de bete ne kholea g
@jatinderpalsingh795
@jatinderpalsingh795 2 күн бұрын
Balkul ma v Amandeep Hospital Amritsar he soch fha cc
@gurpalsingh3720
@gurpalsingh3720 5 күн бұрын
ਸਾਰੇ ਧਰਮ ਗ੍ਰੰਥਾਂ ਵਿੱਚ ਦਇਆ ਨੂੰ ਉਤਮ ਕਿਹਾ ਹੈ। ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋਡੀਏ ਜਬ ਲਗ ਘਟ ਮਹਿ ਪ੍ਰਾਣ।।
@DevSingh-tm4eq
@DevSingh-tm4eq 6 күн бұрын
ਆਪਣੇ ਮੁਲਕ ਦਾ ਹਾਲ ਹੀ ਇਹੀ ਹੈ, ਗੱਲਾ ਵਿੱਚ ਹੀ ਮਹਾਨ ਹਾਂ। ਪ੍ਰਾਈਵੇਟ ਹਸਪਤਾਲ ਲੁੱਟਣ ਲੱਗੇ ਹੋਏ ਆ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੋਈ ਸਹੂਲਤ ਨਹੀਂ ਅਤੇ ਨਾ ਹੀ ਪੂਰੇ ਡਾਕਟਰ ਅਤੇ ਸਟਾਫ। ਆਪਣੇ ਮੁਲਕ ਦਾ ਤਾਂ ਰੱਬ ਹੀ ਰਾਖਾ। ਜਿੰਨ੍ਹਾਂ ਆਪਣਾ ਮੁਲਕ ਧਰਮੀ ਬਣਦਾ, ਓਨੀ ਹੀ ਇਨਸਾਨ ਦੀ ਕਦਰ ਨਹੀਂ। ਰੱਬ ਮਿਹਰ ਕਰੇ।🙏 ਸਾਰੇ ਰੱਲ੍ਹ-ਮਿਲ ਕੇ ਇੱਕ-ਦੂਸਰੇ ਦੀ ਮਦਦ ਕਰਿਆ ਕਰੋ, ਇਹੀ ਰੱਬ ਦਾ ਸਹੀ ਸੰਦੇਸ਼ ਹੈ। ਗੁਰਪ੍ਰੀਤ ਵੀਰੇ, ਵਾਹਿਗੁਰੂ ਜੀ ਹਮੇਸ਼ਾਂ ਮਿਹਰ ਭਰਿਆ ਹੱਥ ਤੁਹਾਡੇ 'ਤੇ ਅਤੇ ਤੁਹਾਡੀ ਸਾਰੀ ਟੀਮ ਤੇ ਰੱਖਣ।❤
@SukhwinderSekhon-d5b
@SukhwinderSekhon-d5b 5 күн бұрын
ਵਾਹਿਗੁਰੂ ਜੀ ਕਿਰਪਾ ਕਰਿਓ ਇਸ ਵੀਰ ਦੀ ਲੱਤ ਠੀਕ ਹੋ ਜਵੇ ਸਾਰੀ ਸੰਗਤ ਇਸ ਵੀਰ ਵਾਸਤੇ ਦੁਆਰੇ ਹੋ ਤਾਂ ਕਿਹਦੀ ਲੱਤ ਬਚ ਜਾਵੇ ਤੇ ਠੀਕ ਹੋ ਜਾਵੇ
@jaswindersingh-po7hh
@jaswindersingh-po7hh 4 күн бұрын
ਸੰਗੀਤਾ ਭੈਣ ਤੇ ਦਵਿੰਦਰ ਭਾਅ ਜੀ ਰੱਬ ਦਾ ਰੂਪ ਹਨ ਚੰਗੇ ਇਨਸਾਨਾਂ ਦੀ ਘਾਟ ਨਹੀਂ
@amarjitsingh2775
@amarjitsingh2775 5 күн бұрын
ਤੁਸੀਂ ਮਹਾਨ ਹੋ ਭਾਈ ਘਨੱਈਆ ਜੀ ਦੇ ਦਰਸ਼ਨ ਹੋ ਗਏ ❤❤❤❤
@malkitsingh-cl3wb
@malkitsingh-cl3wb 4 күн бұрын
ਜਿਸ ਦਿੰਨ ਖਾਲਸੇ ਦਾ ਰਾਜ ਹੋਇਆ ਦੁਨੀਆ ਦੁਵਾਰਾ ਯਾਦ ਰੱਖੇਗੀ ਕੋਈ ਭੁੱਖਾ ਤੇ ਇਲਾਜ ਤੋ ਬਿੰਨਾ ਨਹੀ ਰਹੇਗਾ ਤੇ ਧੀਆ ਭੈਣਾ ਸੁਰੱਖਿਅਤ ਹੋਣਗੀਆ ਖਾਲਸੇ ਦੇ ਰਾਜ ਵਿੱਚ।
@HarpreetSingh-xu5db
@HarpreetSingh-xu5db Күн бұрын
ਗੁਰੂਪ੍ਰੀਤ ਸਿੰਘ ਵੀਰ ਜੀ ਬਹੁਤ ਬਹੁਤ ਬਹੁਤ ਵਧੀਆਂ ਸੇਵਾਵਾਂ ਜੀ 👌👍🌹❤️🌴
@greengolden7050
@greengolden7050 5 күн бұрын
Thanks!
@MaanBrar7007
@MaanBrar7007 9 сағат бұрын
ਪੱਗ ਤੇ ਪੰਜਾਬ ਦਾ ਮਾਣ ਉੱਚਾ ਕੀਤਾ ਵੀਰ ਤੁਸੀਂ ਸੇਵਾ ਨਿਭਾਂ ਕੇ, ਇੰਡੀਆ ਨੂੰ ਜਰੂਰ ਮਾੜਾ ਕਹਿ ਸਕਦਾ ਪਰ ਪੰਜਾਬ ਨੂੰ ਕਦੇ ਨਹੀਂ
@sonybnl
@sonybnl 4 күн бұрын
ਜੇ ਪੈਸਾ dena ਤਾਂ ਇਸ ਬਾਈ ਪਈ ਪੈਸਾ ਦਿਓ... Help ਕਰੋ.. ਇਹੀ ਅਸਲੀ ਸੇਵਾ
@jaswinderkaurmavijaswinder9906
@jaswinderkaurmavijaswinder9906 6 күн бұрын
ਵਾਹਿਗੁਰੂ ਸਭ ਦਾ ਭਲਾ ਕਰੀ
@ParamjitSingh-rh9hl
@ParamjitSingh-rh9hl 6 күн бұрын
ਕਿੰਨੇ ਪਾਪੀ ਲੋਕ ਨੇ ਸਾਡੇ ਗੁਰਪ੍ਰੀਤ ਮਿੰਟੂ ਵੀਰੇ ਨੂੰ ਚੜਦੀ ਕਲਾ ਵਿੱਚ ਰੱਖਨ ਬਾਬਾ ਜੀ
@Kuldeepsingh-yx8ym
@Kuldeepsingh-yx8ym 6 күн бұрын
ਵੀਰੇ ਇਹ ਵੀ ਪੰਜਾਬ ਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਹੋਈ ਸੇਵਾ ਵਾ
@SukhwinderSekhon-d5b
@SukhwinderSekhon-d5b 5 күн бұрын
ਵਾਹਿਗੁਰੂ ਜੀ ਕਿਰਪਾ ਕਰਿਓ ਇਸ ਵੀਰ ਦੀ ਲੱਤ ਠੀਕ ਹੋ ਜਾਵੇ ਤੇ ਸਾਡੇ ਪੰਜਾਬ ਦਾ ਨਾਮ ਰਹਿ ਜਾਵੇ
@HarpreetSingh-xu5db
@HarpreetSingh-xu5db Күн бұрын
ਵਾਹਿਗੁਰੂ ਜੀ 👏
@chamkau
@chamkau 6 күн бұрын
ਗੁਰਪ੍ਰੀਤ ਬਾਈ ਜੀ ਸਾਰੇ ਲੋਕ ਤੁਹਾਡੇ ਵਰਗੀ ਸੋਚ ਵਾਲੇ ਨਹੀਂ ਹੈ ਇੰਡੀਆ ਵਿੱਚ ਲੋਕ ਬਹੁਤ ਠੱਗ ਬੈਠੇ ਹੈਂ ਤੇ ਤੁਹਾਡੇ ਵਰਗੇ ਚੰਗੇ ਲੋਕ ਬਹੁਤ ਘੱਟ ਹੈ ਵਾਹਿਗੁਰੂ ਜੀ ਨੇ ਤੁਹਾਨੂੰ ਇੰਨਾ ਦੀ ਸੇਵਾ ਦਾ ਫਲ ਦੇਣਾ
@BaljinderSingh-jn7rc
@BaljinderSingh-jn7rc 6 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸੇਵਾਦਾਰਾਂ ਨੂੰ ਬਹੁਤ ਵਧੀਆ ਉਪਰਾਲਾ ਜ਼ਲਦੀ ਠੀਕ ਹੋਵੇਗਾ
@pardeep5642
@pardeep5642 5 күн бұрын
ਵਾਹਿਗੁਰੂ ਵੀਰ ਨੂੰ ਠੀਕ ਕਰਕੇ ਸਹੀ ਸਲਾਮਤ ਉਸਦੇ ਦੇਸ਼ ਭੇਜੇ 🎉❤
@JaswinderSingh-ny9jx
@JaswinderSingh-ny9jx 4 күн бұрын
ਸ਼ੁਕਰ ਕਰਦੇ ਇਹ ਵੀਰ ਜੀ ਇਹ ਤਹੁਡੇ ਕੋਲ ਆ ਗਿਆ ਹੁਣ ਸਾਨੂੰ ਵਿਸ਼ਸ਼ਾਹ ਹੈ ਇਹ ਠੀਕ ਹੋ ਕੇ ਜਾਵੇਗਾ
@buggarsinghsidhu7186
@buggarsinghsidhu7186 6 күн бұрын
ਇਸ ਦੇ ਚੰਗੇ ਇਲਾਜ ਲਈ ਵੀਰ ਗੁਰਪ੍ਰੀਤ ਸਿੰਘ ਦੀ ਵਧ ਤੋਂ ਵਧ ਮਦਦ ਕਰਨੀ ਚਾਹੀਦੀ ਹੈ
@BALRAJGill-t8c
@BALRAJGill-t8c 5 күн бұрын
❤❤❤❤❤❤❤❤😂😂😂😂😂😂❤❤😂😂❤❤❤❤❤❤❤❤❤❤❤😂😂😂❤❤❤❤❤❤❤❤😂❤❤😂❤❤❤❤❤❤❤❤❤❤❤
@BALRAJGill-t8c
@BALRAJGill-t8c 5 күн бұрын
❤❤❤❤❤❤❤❤❤❤❤❤❤❤❤❤❤😂😂😂😂❤😂❤❤❤❤❤❤❤❤❤❤❤❤❤❤❤❤❤❤❤❤❤❤
@jaggadehar2078
@jaggadehar2078 5 сағат бұрын
ਵੀਰ ਜੀ ਤੁਹਾਨੂੰ ਹਮੇਸ਼ਾ ਸਫਲਤਾ ਮਿਲੇ, ਤੁਸੀਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੋ, ਰੱਬ ਦਾ ਦੂਜਾ ਰੂਪ ਹੋ ਤੁਸੀਂ 🙏🙏❤️❤️
@KulveerKaur-i8f
@KulveerKaur-i8f 4 күн бұрын
ਤੁਹਾਡੇ ਵਰਗੇ ਸੱਚੀ ਵੀਰ ਜੀ ਦੁਨੀਆ ਕੋਈ ਹੀ ਮਿਲਣੇ ਨੇ ਸੁਫਨਿਆਂ ਦੀ ਮੰਜ਼ਿਲ ਨੂੰ ਜ਼ਿੰਦਾਬਾਦ ਮੈਂ ਵੀ ਵੀਰ ਜੀ ਆਪਣੀ ਕਮਾਈ ਵਿੱਚੋਂ ਅੱਜ ਤੋਂ ਹੀ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿਆਂਗੀ ਜਦੋਂ ਹੀ ਤੁਹਾਨੂੰ ਜਦੋਂ ਹੀ ਵੀਰ ਜੀ ਤੁਹਾਨੂੰ ਮਿਲਾਂਗੀ ਇਸ ਤਰਾਂ ਸਮਝ ਆ ਗਈ ਕਿ ਰੱਬ ਨੂੰ ਮਿਲ ਲਿਆ
@ParamjitSingh-rh9hl
@ParamjitSingh-rh9hl 6 күн бұрын
ਬਾਬਾ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਜੀ
@karansandhu2956
@karansandhu2956 6 күн бұрын
ਬਹੁਤ ਵਧੀਆ ਗੁਰਪ੍ਰੀਤ ਸਿੰਘ ਭਾਈ ਸਾਹਿਬ ਜੀ ।ਆਪਜੀ ਦਾ ਬਹੁਤ ਬਹੁਤ ਧਨਵਾਦ ਜੀ ।
@JagjitSingh-h
@JagjitSingh-h 3 күн бұрын
ਮਿੱਟੂ ਵੀਰੇ ਸ਼ੁਕਰ ਕਰੇ ਦੇ ਕਿਟਨੀ ਲੀਵਰ ਅੱਖਾਂ ਜਾਨੀ ਕਿ ਸਾਰੇ ਸਰੀਰ ਦੇ ਆਰਗਨ ਨਾ ਕੱਢ ਕੇ ਵੇਚ ਤੇ ਲਾਲਚੀਆਂ ਨੇ ਇਹਨਾਂ ਦਾ ਕੋਈ ਪੁੰਨ ਕਰਿਆ ਹੋਇਆ ਮੂਹਰੇ ਆ ਗਿਆ ਜਿਹੜਾ ਬਚ ਕੇ ਨਿਕਲਿਆ ਉਥੋਂ❤❤🎉🎉❤❤❤❤
@JaswinderSingh-ny9jx
@JaswinderSingh-ny9jx 4 күн бұрын
ਮਨੁੱਖਤਾ ਦੀ ਸੇਵਾ ਸੱਚੀ ਸੇਵਾ ਜੀ
@SukhwinderSekhon-d5b
@SukhwinderSekhon-d5b 5 күн бұрын
ਮਿੰਟੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਰੱਬ ਚੜ੍ਹਦੀ ਕਲਾ ਲੰਬੀ ਉਮਰ ਤੰਦਰੁਸਤੀ ਬਖਸ਼ੇ ਬਰਕਤਾਂ ਕਮਾਈਆਂ ਚ ਭਾਵੇ ਤੁਹਾਡੇ ਤੁਸੀਂ ਇਸ ਵੀਰ ਦਾ ਇਲਾਜ ਕਰਕੇ ਭੇਜਿਓ ਵੀਰ ਜੀ ਤੁਸੀਂ ਸਭ ਤੇ ਵੱਡੇ ਡਾਕਟਰ ਹੋ ਤੁਸੀਂ ਸਭ ਦਾ ਭਲਾ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ
@shivanisharma5562
@shivanisharma5562 6 күн бұрын
ਇਥੇ ਜੋਂ ਇਨਸਾਨ ਸੇਵਾ ਕਰਦਾਂ ਹੈਂ ਰੱਬ ਪੂਰੀ ਟੀਮ ਨੂੰ ਹੋਰ ਤਰੱਕੀ ਬਖਸ਼ੇ,ਇਸ ਤਰ੍ਹਾਂ ਦੇ ਹਰ ਇਕ ਜ਼ਿਲੇ ਵਿੱਚ ਹਸਪਤਾਲ ਖੋਲ੍ਹੇ ਜਾਣ ਇਸ ਵੀਰ ਗੂਰਪਰੀਤ ਸਿੰਘ ਮਿਟੁ ਮਨੁੱਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੇ ਹਰ ਇਕ ਜ਼ਿਲੇ ਵਿੱਚ ਹਸਪਤਾਲ ਹੋਣੇ ਚਾਹੀਦੇ ਹਨ,ਜੇ ਰੱਬ ਜਿਊਂਦਾ ਹੈ ਤਾਂ ਇਸ ਵੀਰ ਨੂੰ ਹੋਰ ਤਰੱਕੀ ਬਖਸ਼ੇ,
@SurinderKumar-dn1nk
@SurinderKumar-dn1nk 5 күн бұрын
ਪਹਿਲਾਂ ਤਾਂ ਉਥੇ ਗਰੀਬੀ ਐਂਨੀ ਏ ਦੂਸਰਾ ਹੌਸਪੀਟਲ ਵਾਲੇ ਲੁੱਟ ਲੈਂਦੇ ਨੇ ਹੈਲਪ ਤਾਂ ਕੀ ਕਰਨੀ ਸੀ
@gurvindersinghbawasran3336
@gurvindersinghbawasran3336 4 күн бұрын
ਬਾਈ ਮਿੰਟੂ ਸਾਨੂੰ ਵਿਸ਼ਵਾਸ ਹੈ ਤੁਹਾਡੇ ਕੋਲ ਇਸ ਵੀਰ ਦੀ ਲੱਤ ਜਰੂਰ ਠੀਕ ਹੋਵੇਗੀ।। ਇਸ ਵੀਰ ਦੇ ਇਲਾਜ ਦੇ ਨਾਲ਼ ਨਾਲ਼ ਇਸ ਵੀਰ ਨੂੰ ਇਨਸਾਫ ਜਰੂਰ ਦਵਾਓ 😢😢 ਇਹ ਪਰਦੇਸੀ ਨਾਲ਼ ਜੋਂ ਹੋਇਆ ਉਸ ਦੀ ਬੇਇਜਤੀ ਸਾਰੇ ਦੇਸ਼ ਦੀ ਬੇਇਜਤੀ ਹੈ। ਕੀ ਦਸੁਗਾ ਮੇਰੇ ਨਾਲ ਕੀ ਹੋਇਆ ਇੰਡੀਆ ਵਿਚ 😢😢
@ashokkalia4151
@ashokkalia4151 5 күн бұрын
God bless you Gurpreet veer for what you are doing!
@AmanDeep-ss6be
@AmanDeep-ss6be Күн бұрын
Dhan a 22 sodaa kam nu 🙏🙏
@ranbirsingh.8373
@ranbirsingh.8373 5 күн бұрын
Hi bro. Don't worry. Now you are in the right place God bless you.
@JaswinderKaur-rh6yx
@JaswinderKaur-rh6yx 6 күн бұрын
ਧੰਨਵਾਦ ਭੈਣੇ ਤੇ ਵੀਰੇ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖੇ
@Makhan-r1j
@Makhan-r1j 4 күн бұрын
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਵੀਰ ਜੀ ਦੀ ਲੱਤ ਠੀਕ ਹੋ ਜਾਵੇ ਜੀ ਕਿਰਪਾ ਕਰਿਓ ਜੀ ਜਿਹੜੇ ਡਾਕਟਰਾਂ ਨੇ ਵੀਰ ਨੂੰ ਲੁੱਟੀਆਂ ਹੈ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@BalwinderKaur-mu9zb
@BalwinderKaur-mu9zb 4 күн бұрын
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਵੀਰ ਦੀ ਲੱਤ ਠੀਕ ਹੋ ਜਾਵੇ , ਔਰ ਇਹ ਵੀਰ ਸਹੀ ਸਲਾਮਤ ਹੋ ਕੇ ਅਪਣੇ ਦੇਸ਼ , ਅਪਣੇ ਘਰ , ਅਪਣੇ ਪਰਿਵਾਰ ਵਿਚ ਜਾਵੇ 🙏🙏🙏👏👏👏👏
@ParamjitSingh-rh9hl
@ParamjitSingh-rh9hl 6 күн бұрын
ਗੁਰੂ ਰਾਮ ਦਾਸ ਜੀ ਵਿਚਾਰੇ ਨੂੰ ਧੰਦ ਰੁਸਤ ਕਰ ਕੇ ਭੇਜਣ ਬਾਬਾ ਜੀ
@waheguruji55
@waheguruji55 4 күн бұрын
ਸੱਚੀ ਮਹਾਨ ਸੇਵਾਂ ਹੈ 👌🏾
@Seerat1213
@Seerat1213 6 күн бұрын
ਲੱਖ ਲਾਹਨਤ ਇਹੋ ਜਿਹੇ ਹਸਪਤਾਲ ਦੇ ਅਤੇ ਚਲਾਉਣ ਵਾਲਿਆ ਦੇ ਲੁਟੇਰੇ ਸਨ ਡਾਕਟਰ ਕਾਹਦੇ😢
@amrindersandhu1613
@amrindersandhu1613 6 күн бұрын
ਹਸਪਤਾਲ ਕੋਈ ਵੀ ਨਹੀਂ ਬਖਸ਼ਦੇ ਲੋਕਾਂ ਨੂੰ ਸਭ ਲੁੱਟਦੇ ਨੇ ਪੰਜਾਬ ਵਾਲੇ ਕਿਹੜੇ ਘੱਟ ਲੁੱਟਦੇ ਨੇ
@gurindersingh-xb9tz
@gurindersingh-xb9tz 6 күн бұрын
ਪੈਸਾ ਪੈਸਾ। ਕਰਦੀ ਦੁਨੀਆ ਬਾਈ ਜੀ ,
@harkamalsingh975
@harkamalsingh975 11 сағат бұрын
Veer ji aap insaniyat ke hamdard ho
@paramjitdhamrait5185
@paramjitdhamrait5185 5 күн бұрын
Waheguru ji bless you Sardaar Gurpreet Singh ji. Love from Holland.
@bahadursingh9512
@bahadursingh9512 5 күн бұрын
ਨਾਮ ਮੁਲਕ ਦਾ ਚੰਗਾ ਬਣਾਇਆ। ਬੰਬੇ ਵਾਲਿਆ ਨੇ।
@amandeepbrar-vo5ch
@amandeepbrar-vo5ch Күн бұрын
ਵਾਹਿਗੁਰੂ ਜੀ ਪਰਮਾਤਮਾ ਵੀਰ ਨੂੰ ਜਲਦ ਠੀਕ ਕਰੇ
@HarpreetSingh-cq4kj
@HarpreetSingh-cq4kj Күн бұрын
Waheguru ji, 🇮🇳,❤
@TajinderKumar-zr6hs
@TajinderKumar-zr6hs Күн бұрын
Waheguru ji 🙏 har har mahadev 🙏 jaldi thik ho jave
@SarbjeetSingh-o9b
@SarbjeetSingh-o9b 2 күн бұрын
Waheguru mahar kra veer ta
@manpreet7844
@manpreet7844 Күн бұрын
❤❤❤❤❤❤❤❤❤❤❤waheguru ji
@SahilKumar-dl5rv
@SahilKumar-dl5rv 4 күн бұрын
God bless you bai
@HiGg-o4z
@HiGg-o4z 2 күн бұрын
ਵੀਰ ਜੀ ਭਾਰਤ ਦੀ😅 ਮੋਦੀ ਸਰਕਾਰ ਕੋਲ ਆਇਆ ਸੀ ਤੁਹਾਡੇ ਤੇ ਵੀਰ ਜੀ ਸਾਰੇ ਪੰਜਾਬ ਨੂੰ ਮਾਂਣ ਆ
@SukhwinderSekhon-d5b
@SukhwinderSekhon-d5b 5 күн бұрын
ਵੀਰ ਜੀ ਤੁਸੀਂ ਸਹੀ ਕਹਿੰਦੇ ਹੋ ਇਸ ਵੀਰ ਦੀ ਲੱਤ ਲਈ ਆਪਾਂ ਸਭ ਨੂੰ ਰਲ ਮਿਲ ਕੇ ਮਿੰਟੂ ਵੀਰ ਜੀ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਸ ਵੀਰ ਦੀ ਲੱਤ ਦਾ ਇਲਾਜ ਹੋ ਸਕੇ
@SukhwinderSingh-wq5ip
@SukhwinderSingh-wq5ip 6 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@SahedKhan-v6g
@SahedKhan-v6g Күн бұрын
Very good work veer ji
@SurinderKumar-dn1nk
@SurinderKumar-dn1nk 5 күн бұрын
ਜਿਉਂਦਾ ਵੱਸਦਾ ਰਹਿ ਮਿੰਟੂ ਵੀਰ
@jindugill2203
@jindugill2203 5 күн бұрын
ਵਾਹਿਗੁਰੂ ਜੀ ਵੀਰ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ 🙏🏻
@bhagatsingh3147
@bhagatsingh3147 Күн бұрын
bhaji ji tusi mahan aadmi ho
@karanpannu1122
@karanpannu1122 2 күн бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@jagroopmaan2251
@jagroopmaan2251 6 күн бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ
@parminderpanesar600
@parminderpanesar600 15 сағат бұрын
Gurpreet Singh ji. Good job. God bless you and all others who helps you.❤
@BrarBaccha
@BrarBaccha 2 күн бұрын
Baba Deep Singh ji kirpa karnge Gurpreet Singh ji Waheguru ji Da Khalsa Waheguru ji di Fathe.
@bobbiecheema4833
@bobbiecheema4833 6 күн бұрын
Waheguru ji mehar karan. Salute to you all for helping.
@ShamiSingh-v8x
@ShamiSingh-v8x 6 күн бұрын
Waheguru ji waheguru ji waheguru ji waheguru ji waheguru ji waheguru ji waheguru ji
@Gurpreet-1215
@Gurpreet-1215 5 күн бұрын
ਮਾਲਕ ਮਿਹਰ ਕਰੇ
@sukhjitsingh4712
@sukhjitsingh4712 4 күн бұрын
Mintu ji tusi te tuhadi team ni vaheguru ji lambi aiyu and tandrusti bakhsan ji.
@Singhsaaab225
@Singhsaaab225 15 сағат бұрын
ਵਾਹਿਗੁਰੂ ਜੀ ਜਲਦੀ ਜਲਦੀ ਠੀਕ ਕਰਨ 🙏🙏
@lovenahar7295
@lovenahar7295 3 күн бұрын
Good job paji👍
@shaikhnagoorbibi712
@shaikhnagoorbibi712 6 күн бұрын
Bhaji ji paise ne loka nu anna kita hoya hai, tusi great ho ji
@renubalasharma544
@renubalasharma544 6 күн бұрын
Waheguru ji 🙏🙏
@Ankur-g1i
@Ankur-g1i 2 күн бұрын
Waheguru waheguru ji kirpa iss bhai te
@LakhbirKaur-nk3xr
@LakhbirKaur-nk3xr 6 күн бұрын
Thank you veer g. Tuhade. te bhut mehr krn baba g❤
@s.bhajan.singh.6075
@s.bhajan.singh.6075 3 күн бұрын
ਵੀਰ ਜੀ ਵਾਹਿਗੁਰੂ ਅੱਗੇ ਅਰਦਾਸ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@yadwindersingh-q6x
@yadwindersingh-q6x 6 күн бұрын
Baba Nanak ji Mehar krn 🙏
@AnilKumar-o5v5p
@AnilKumar-o5v5p 6 күн бұрын
Paji jis trike nal tusi help krde a ..waheguru ne es veer nu tuhade kolo thik krke .....bhegnya Apne mulk...t I am sure eh tuhadi sewa bhav dekh k jroori guru sahib d lrr lgoga
@Makhan-r1j
@Makhan-r1j 4 күн бұрын
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਵੀਰ ਜੀ ਦੀ ਲੱਤ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ, ਹਸਪਤਾਲ ਵਾਲੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@ReshamSingh-n1k
@ReshamSingh-n1k Күн бұрын
WAHEGURU.JI
@LaviGrewal-dm1bo
@LaviGrewal-dm1bo 5 күн бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ
@rajpalpalwinder4278
@rajpalpalwinder4278 2 күн бұрын
Good job
@anoopkumarverma8449
@anoopkumarverma8449 6 күн бұрын
ਪ੍ਰਮਾਤਮਾ ਵੀਰ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕਿਰਪਾਲਤਾ ਕਰਨ ਜੀ
@ਸਿੰਘਅਬਰਾਵਾ
@ਸਿੰਘਅਬਰਾਵਾ 4 күн бұрын
ਬਾਈ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਵਿਦੇਸ਼ੀ ਵੀਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ਣ।
@DEVILCREATIONS-nl3bf
@DEVILCREATIONS-nl3bf 5 күн бұрын
ਪੰਜਾਬ ਪੰਜਾਬੀਅਤ ਜਿੰਦਾਬਾਦ..... ਵਾਹਿਗੁਰੂ ਵੀਰੇ ਨੂੰ ਤੰਦਰੁਸਤੀ ਬਕਸ਼ੇ ਤੇ ਵਾਹਿਗੁਰੂ ਹਰ ਉਸ ਇਨਸਾਨ ਨੂੰ ਹਰ ਖੁਸ਼ੀ ਦੇਵੇ ਜਿਨ੍ਹਾਂ ਜਿਨ੍ਹਾਂ ਨੇ ਵੀਰੇ ਦੀ help ਕੀਤੀ... ਵਾਹਿਗੁਰੂ
@KuldeepSingh-ue2yn
@KuldeepSingh-ue2yn 2 күн бұрын
Whagur ji
@Kiranpal-Singh
@Kiranpal-Singh 3 күн бұрын
*Recognize the whole humanity as one race* *Guru Gobind Singh ji* 🙏 *All souls are part of one Waheguru (God)* 🙏🙏
@avtarlalatruckbodymaker2663
@avtarlalatruckbodymaker2663 6 күн бұрын
Waheguru waheguru
@JaswinderSingh-ny9jx
@JaswinderSingh-ny9jx 4 күн бұрын
ਕੀ ਬੱਣੂ ਦੁਨਿਆ ਦਾ ਬਾਈ ਜੀ ਤਹਾਡੇ ਤੋ ਬਗੇਰ ਇਨਸਾਨੀਅਤ ਮਰ ਗਈ ਬਾਈ ਜੀ
@tajindersingh6785
@tajindersingh6785 Күн бұрын
Waheguru
@indianmsp4391
@indianmsp4391 4 күн бұрын
Thank you sir👍❤
@sarwansingh9911
@sarwansingh9911 3 күн бұрын
ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ
@sunilbali7256
@sunilbali7256 6 күн бұрын
Waheguru ji mehar kro ji ❤
@Ranjit-Sidhu
@Ranjit-Sidhu 6 күн бұрын
Legal action against Wockhardt Hospital Mumbai should be taken for fraud and looting the money from this patient and also making his case even worst. These hospitals must realize that these people came from poor countries like India, and not from very rich countries
@bobbiecheema4833
@bobbiecheema4833 6 күн бұрын
Waheguru ji mehar karan and he will get well soon and go back to his family happy. Salute to you all for helping.
Леон киллер и Оля Полякова 😹
00:42
Канал Смеха
Рет қаралды 4,7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Леон киллер и Оля Полякова 😹
00:42
Канал Смеха
Рет қаралды 4,7 МЛН