Operation ਦੇ ਲਈ ਚੱਲਿਆ West Africa ਤੋਂ ਇਲਾਜ ਲਈ ਆਇਆ ਵੀਰ ਅੰਸ਼ੁਮਾਨਾ ਕਾਨੂੰ

  Рет қаралды 22,515

Manukhta Di Sewa Society Ludhiana

Manukhta Di Sewa Society Ludhiana

Күн бұрын

Operation ਦੇ ਲਈ ਚੱਲਿਆ West Africa ਤੋਂ ਇਲਾਜ ਲਈ ਆਇਆ ਵੀਰ ਅੰਸ਼ੁਮਾਨਾ ਕਾਨੂੰ , bombay 'ਚ ਹਸਪਤਾਲ ਵਾਲਿਆਂ ਨੇ ਵੀਰ ਨਾਲ ਕੀਤਾ ਸੀ ਵੱਡਾ ਧੋਖਾ
#manukhta_di_sewa_sab_ton_waddi_sewa #manukhtadisewa #Mdss #ansumanakanumdss #westafrica
ਵਾਹਿਗੁਰੂ ਜੀ 🙏 ਦੀ ਮਿਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 30-1-2025 ਨੂੰ ਵੀਰ ਆਸ਼ੂਮਾਨਾ ਕਾਨੂੰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਹ ਵੀਰ West Africa ਦਾ ਰਹਿਣ ਵਾਲਾ ਹੈ ਤੇ ਵੀਰ ਦੀ ਸੇਵਾ #ਮੁੰਬਈ ਤੋਂ ਮਿਲੀ। ਜਿੱਥੇ ਕਿ ਇੱਕ ਹਸਪਤਾਲ ਦੇ ਨੇੜੇ ਬਣੇ ਗੈੱਸਟ ਹਾਊਸ ਵਿੱਚ ਵੀਰ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ। ਦਰਅਸਲ ਇਹ ਵੀਰ ਆਪਣੇ ਦੇਸ਼ #ਵੈਸਟਅਫ਼ਰੀਕਾ ਤੋਂ ਚੰਗੇ ਇਲਾਜ ਦੇ ਲਈ India ਆਇਆ ਸੀ। ਵੀਰ ਦਾ ਆਪਣੇ ਦੇਸ਼ West Africa ਦੇ ਵਿੱਚ ਐਕਸੀਡੈਂਟ ਹੋਣ ਦੇ ਕਾਰਨ "ਲੱਤ ਤਿੰਨ ਜਗ੍ਹਾ ਤੋਂ ਟੁੱਟ ਗਈ" ਸੀ ਤੇ ਇੰਡੀਆ ਉਸ ਨੇ google ਰਾਹੀ Bombay ਦੇ ਹਸਪਤਾਲ 'ਚ ਸੰਪਰਕ ਕੀਤਾ ਅਤੇ india ਆ ਗਿਆ। ਹਸਪਤਾਲ 'ਚ ਵੀਰ ਦਾ ਇਲਾਜ ਸ਼ੁਰੂ ਹੋਇਆ ਪਰ ਇਲਾਜ ਦੇ ਨਾਮ ਤੇ ਵੀਰ ਤੋਂ "25 ਲੱਖ ਰੁਪਿਆ ਲੁੱਟ ਲਿਆ" ਤੇ ਹੌਲੀ ਹੌਲੀ ਕਰਕੇ ਵੀਰ ਦੀ ਸਾਰੀ ਜਮਾ ਪੂੰਜੀ ਖ਼ਤਮ ਹੋਣ ਲੱਗੀ। ਵੀਰ ਇੱਕ ਹਸਪਤਾਲ ਦੇ ਨੇੜੇ ਬਣੇ ਗੈੱਸਟ ਹਾਊਸ ਦੇ ਗੰਦੇ ਜਿਹੇ ਕਮਰੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਿਆ। ਜਿਸ ਤੋਂ ਬਾਅਦ ਕਿ "ਰੋਜ਼ਾਨਾ ਪੱਟੀ ਦਾ ਵੀ 7000 ਲਿਆ ਜਾਂਦਾ" ਸੀ। ਵੀਰ ਆਪਣੇ ਘਰ ਜਾਣ ਤੋਂ ਵੀ ਅਸਮਰਥ ਹੋ ਚੱਲਿਆ ਸੀ ਪਰ ਵੀਰ ਨੇ ਸੋਸ਼ਲ ਮੀਡੀਆ ਤੇ ਮਦਦ ਦੀ ਗੁਹਾਰ ਲਾਈ ਤੇ ਧੰਨਵਾਦ ਉਨ੍ਹਾਂ ਵੀਰਾਂ-ਭੈਣਾਂ ਦਾ ਜਿਹੜੇ ਇਸ ਦੀ ਜਾਣ ਪਹਿਚਾਣ ਵਿੱਚੋਂ ਨਿਕਲੇ ਤੇ ਇਸ ਨੂੰ ਮੁੰਬਈ ਤੋਂ ਸੁਪਨਿਆਂ ਦੇ ਘਰ 🏠 ਲੈ ਕੇ ਪਹੁੰਚੇ।ਹੁਣ ਵੀਰ Operation ਦੇ ਲਈ ਲੁਧਿਆਣਾ ਦੇ ਵੱਡੇ ਹਸਪਤਾਲ 'ਚ ਜਾ ਰਿਹਾ ਹੈ ਅਰਦਾਸ ਕਰਿਓ ਕਿ ਵੀਰ ਚੰਗੀ ਤਰ੍ਹਾਂ ਤੰਦਰੁਸਤ ਹੋ ਜਾਵੇ ਤੇ ਜਲਦ ਆਪਣੇ ਦੇਸ਼ ਮੁੜ ਜਾਣ ਯੋਗ ਹੋ ਜਾਵੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsspunjab@gmail.com
🌐 Visit our Website: - manukhtadisewa...
🌍📞 +919780300071 🌍📞 +918284800071 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 159
@SukhwinderSekhon-d5b
@SukhwinderSekhon-d5b 3 күн бұрын
ਮਿੰਟੂ ਵੀਰ ਜੀ ਰੱਬ ਤੁਹਾਨੂੰ ਤੰਦਰੁਸਤੀ ਤਰੱਕੀਆਂ ਬਖਸ਼ੇ ਤੇ ਇਹ ਪਰਦੇਸੀ ਵੀਰ ਛੇਤੀ ਠੀਕ ਹੋਵੇ ਆਪਣੇ ਘਰਾਂ ਜਾਵੇ ਅਸੀਂ ਦੁਆਵਾਂ ਕਰਾਂਗੇ ਇਸ ਵੀਰ ਵਾਸਤੇ
@JagjitSingh-h
@JagjitSingh-h 3 күн бұрын
ਸ਼ੁਕਰ ਕਰੋ ਇਹਦੇ ਉਮਰ ਵੇਖ ਕੇ ਦੀ ਉਹਨਾਂ ਨੇ ਇਹਦੇ ਸਰੀਰ ਦੇ ਅੰਗ ਨਾਲ ਕੱਢ ਲਏ ਕਿਟਨੀ ਲੀਵਰ ਦਿਲ ਜਾਨੀ ਕਿ ਆਰਗਨ ਸ ਸਾਰੇ ਨਾ ਕੱਢ ਲਏ ਜਿਉਂਦਾ ਆ ਗਿਆ ਲੱਖ ਲੱਖ ਲਾਹਣਤਾਂ ਨੇ ਇਹੋ ਜਿਹੇ ਹੋਸਪੀਟਲ ਵਾਲਿਆਂ ਨੂੰ
@shotikardha8136
@shotikardha8136 4 күн бұрын
ਦਾਤਾ ਜੀ ਇਹ ਵੀਰਾ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਲਦੀ ਜਾਵੇ ਸਾਡੇ ਗੁਰਪ੍ਰੀਤ ਮਿੱਟੂ ਵੀਰੇ ਸਾਡੇ ਪੰਜਾਬ ਤੇ ਇਸ ਦੀ ਟੀਮ ਦਾ ਨਾਮ ਸਾਰੇ ਰੌਸਨ ਹੋਵੇ ਵਾਹਿਗੁਰੂ ਜੀ ਚੜਦੀਕਲਾ ਚੋ ਰੱਖੀ ਸਾਡੇ ਵੀਰੇ ਨੂੰ
@karmanjot1806
@karmanjot1806 4 күн бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@seemapuri5340
@seemapuri5340 Күн бұрын
So true prabhu es brother ko jaldi theek kre ❤
@prabhjotkaur629
@prabhjotkaur629 4 күн бұрын
ਪਰਮਾਤਮਾ ਕਿਰਪਾ ਕਰੇ ਇਹ ਪਰਦੇਸੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਾਏ ਬਾਬੇ ਨਾਨਕ ਜੀ ਦੇ ਸਿੱਖ ਦੀ ਪਹਿਚਾਣ ਦੁਨੀਆਂ ਨਾਲੋ ਵੱਖਰੀ ਏ ਤੇ ਵੱਖਰੀ ਹੋਣੀ ਚਾਹੀਦੀ ਏ ਸੇਵਾ ਭਾਵਨਾ ਉੱਚਾ ਸੁੱਚਾ ਕਿਰਦਾਰ ਤੇ ਦਸਤਾਰ ਗੁਫਤਾਰ ਤੇ ਰਫਤਾਰ ਹੋਵੇ ਗੁਰਪ੍ਰੀਤ ਵੀਰ ਜੀਉ ਤੇ ਸਾਰੀ ਟੀਮ ਨੂੰ ਪਰਮਾਤਮਾ ਚੜ੍ਹਦੀ ਕਲਾਂ ਬਖਸ਼ਣ 🙏🙏🙏ਜੁੱਗ ਜੁੱਗ ਜੀਉ 🙏🙏
@SukhwinderSingh-wq5ip
@SukhwinderSingh-wq5ip 3 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@jindugill2203
@jindugill2203 3 күн бұрын
ਵਾਹਿਗੁਰੂ ਜੀ ਵੀਰ ਨੂੰ ਤੰਦਰੁਸਤੀ ਬਖਸ਼ਣ ਤੇ ਪੂਰੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 🙏🏻
@sahilbaisal7374
@sahilbaisal7374 4 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਠੀਕ ਹੋ ਕੇ ਆਪਣੇ ਦੇਸ਼ ਜਾਏਂ ❤❤ ਵਾਹਿਗੁਰੂ ਜੀ ਸਾਰੇ ਸੇਵਾ ਕਰਨ ਵਾਲਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤
@ManjitKaur-ox4kx
@ManjitKaur-ox4kx 4 күн бұрын
Waheguru ji mehar kran 🙏🏼🙏🏼
@SharanKaur-r6l
@SharanKaur-r6l 3 күн бұрын
ਭਲਾ ਕਰੋ ਜੀ ਭੁੱਲਾ ਬਖਸ਼ ਦਿਓੁ ਵਾਹਿਗੁਰੂ ਜੀ 🙏🙏
@RadheSham-yg5sf
@RadheSham-yg5sf Күн бұрын
ਵਾਹਿਗੁਰੂ ਜੀ ਵੀਰ ਗੁਰਪ੍ਰੀਤ ਜੀ ਨੂੰ ਤੇ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🌹🙏🌹
@SukhwinderSekhon-d5b
@SukhwinderSekhon-d5b 3 күн бұрын
ਵਾਹਿਗੁਰੂ ਜੀ ਕਿਰਪਾ ਕਰੋ ਇਸ ਸਵੇਰ ਤੇ ਵੀਰ ਜਲਦੀ ਤੋਂ ਜਲਦੀ ਠੀਕ ਹੋਏ ਆਪਣੇ ਘਰਾਂ ਜਾਵੇ ਤੇ ਸਾਡੇ ਸਿੱਖਾਂ ਦਾ ਨਾਮ ਰੋਸ਼ਨ ਹੋਵੇ ਇਸ ਦੁਨੀਆਂ ਵਿੱਚ
@krishankumar4606
@krishankumar4606 4 күн бұрын
Great job by bhai gurpreet singh ji
@HiSin-s5c
@HiSin-s5c 2 күн бұрын
ਬਾਬਾ ਨਾਨਕ ਜ਼ਿੰਦਾਬਾਦ
@greengolden7050
@greengolden7050 21 сағат бұрын
Thanks!
@sukhwindersingh-fu4rq
@sukhwindersingh-fu4rq 3 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalwinderKaur-py8jt
@BalwinderKaur-py8jt 3 күн бұрын
ਵਹਿਗੁਰੂ ਠੀਕ ਕਰਨ ਅਰਦਾਸ ਬੇਨਤੀ ਹੈ ਜੀ ਠੀਕ ਕਰੋ❤
@Lovenature-nt8zm
@Lovenature-nt8zm 4 күн бұрын
ਬਹੁਤ ਵਧੀਆ ਜੀ 🙏
@jagroopmaan2251
@jagroopmaan2251 3 күн бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੀ ਟੀਮ ਦਾ ਸਲੂਟ ਹੈ ਜੀ ਸੇਵਾ ਨੂੰ ❤🎉
@randhirdhillon972
@randhirdhillon972 4 күн бұрын
Waheguru ji MDSS Parwar Ta Kirpa Karni ji
@parmjitkaur2020
@parmjitkaur2020 3 күн бұрын
ਵਾਹਿਗੁਰੂ ਜੀ ਮੇਹਰ ਕਰਨਾ ਤੰਦਰੁਸਤੀ ਬਖਸ਼ੇ
@jagtardhillon7459
@jagtardhillon7459 4 күн бұрын
Parmatma iss veer nu tandrusti bakhshe.
@KomalPreet-wu5tw
@KomalPreet-wu5tw 4 күн бұрын
Waheguru ji mehr krn 🙏
@RVSANDHU06
@RVSANDHU06 5 сағат бұрын
Raab da roop hai Bai yrr tu Raab tinu khush rakhe hamesha
@paramjitkaur547
@paramjitkaur547 3 күн бұрын
Very good 👍 Waheguru ji
@sonubuttar4933
@sonubuttar4933 3 күн бұрын
Sade Layi Gurpreet veer Rab
@baljindersingh5507
@baljindersingh5507 3 күн бұрын
ਵਾਹਿਗੁਰੂ ਜੀ ❤
@BalbirKaur-ze2hl
@BalbirKaur-ze2hl 4 күн бұрын
Dhan a satguru tera shukriya g 🌹♥️💐💐👍💐
@jaswinderbadhan5088
@jaswinderbadhan5088 3 күн бұрын
Satnam waheguru ji
@singhsaab6992
@singhsaab6992 3 күн бұрын
ਗੁਰੂ ਰਾਮਦਾਸ ਸਾਹਿਬ ਕ੍ਰਿਪਾ ਕਰਨ 🙏
@SandeepsekhonSekhon
@SandeepsekhonSekhon Күн бұрын
Waheguru ji God bless u veer
@ManpreetSingh-qq5de
@ManpreetSingh-qq5de 4 күн бұрын
ਇਹ ਬਾਬੇ ਨਾਨਕ ਦਾ ਦਰਬਾਰ ਹੈ ਵੀਰ ਜੀ ਇੱਥੇ ਪੈਸੇ ਨਾਲ ਕੋਈ ਮਤਲਬ ਨਹੀਂ ਇਹ ਤੇ ਬੰਦੇ ਨਾਲ ਹੈ
@navinderkaur1198
@navinderkaur1198 3 күн бұрын
Waheguru ji kirpa karna is NRI vir te sab da bhala Hove 🙏 virji tussi great Ho 🙏
@JaskaranSingh-i3x
@JaskaranSingh-i3x 3 күн бұрын
Waheguru ji kirpa rakhe sab te ji
@amriksinghtimma4381
@amriksinghtimma4381 4 күн бұрын
Dhan Dhan Sri Guru Ramdass Sahib Ji 🙏🙏
@SurinderKaur-z8r
@SurinderKaur-z8r 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ
@sajjansingh3688
@sajjansingh3688 3 күн бұрын
❤wahaguru.ji Dhan guru Ram Dass ji carry on brother well done
@dalipsingh6835
@dalipsingh6835 3 күн бұрын
Waheguru ji mahre kro es veer te
@GoldyBajaj-ve2vx
@GoldyBajaj-ve2vx 14 сағат бұрын
Wahguruu ji Mahar kario ji
@satnamsinghpurba9584
@satnamsinghpurba9584 3 күн бұрын
Satguru ji mehar karn 🌺🌺
@surinderkaur-fb6bo
@surinderkaur-fb6bo 3 күн бұрын
Waheguru ji mehr kro ji tandrusti deo ji 👌 😊
@arshh5005
@arshh5005 3 күн бұрын
ਵਾਹਿਗੁਰੂ
@sarbjitsingh5827
@sarbjitsingh5827 4 күн бұрын
Very nice veer ji❤
@kulbeersingh4911
@kulbeersingh4911 6 сағат бұрын
Waheguru ji mahar Karo
@amitakumari5152
@amitakumari5152 3 күн бұрын
Waheguru ji sukh rakhiyo 🙏🏻🙏🏻🙏🏻🙏🏻
@AvtarSingh-qc5gs
@AvtarSingh-qc5gs 3 күн бұрын
Dhan guru nanak dev ji kirpa karan
@jagwindersibgh8377
@jagwindersibgh8377 4 күн бұрын
Best of luck 👍
@Funkyreaction0026
@Funkyreaction0026 3 күн бұрын
Bhagwan jaldi thik kre waheguru ji
@legendneverdie533
@legendneverdie533 4 күн бұрын
Dhan ho tusi parmatma sda aapte kirpa rakhan .din 2gni te raat 4gni traki hove
@IcY_47
@IcY_47 4 күн бұрын
Waheguru ji mehr krn rahna te🙏
@rattandhaliwal
@rattandhaliwal 4 күн бұрын
ਵਾਹਿਗੁਰੂ ਜੀ।
@harmindersinghbrar4396
@harmindersinghbrar4396 21 сағат бұрын
Waheguru
@RamanSandhu388
@RamanSandhu388 4 күн бұрын
God bless you bro and all family members always happy
@neetugold6136
@neetugold6136 4 күн бұрын
ਬਹੁਤ ਵਧੀਆ ਕਰ ਰਹੇ ਹੋ।
@SukhwinderSingh-yy4wl
@SukhwinderSingh-yy4wl 4 күн бұрын
ਵਾਹਿਗੁਰੂ ਜੀ ਮੇਹਰ ਕਰਨ।
@sukhwindersinghpanesar3319
@sukhwindersinghpanesar3319 4 күн бұрын
ਵਾਹਿਗੁਰੂ ਮਿਹਰ ਕਰੇ ਗਾ
@parmjeetbajwa4950
@parmjeetbajwa4950 4 күн бұрын
ਵਾਹਿਗੁਰੂ ਜੀ🙏
@sajjansingh3688
@sajjansingh3688 3 күн бұрын
Wahaguru.ji mehar.karo
@saman2156
@saman2156 2 күн бұрын
Wahaguru ji 🙏🙏
@sarbjitkaur4559
@sarbjitkaur4559 4 күн бұрын
Waheguru ji Mehr Karni is veer te🙏
@harbhajankaur3716
@harbhajankaur3716 4 күн бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ🙏
@SurinderSingh-xx9xz
@SurinderSingh-xx9xz 4 күн бұрын
ਵਾਹਿਗੁਰੂ ਜੀ ਮੇਹਰ ਕਰਣਾ ਵੀਰ ਤੇ opration success full ਹੋਵੇ
@UshaRani-y4q
@UshaRani-y4q 4 күн бұрын
Waheguru ji mehar karan🙏🙏💐
@BalvinderSidhu-lf6go
@BalvinderSidhu-lf6go 4 күн бұрын
Waheguru ji Waheguru ji 🙏 Dhan guru ramdaas Maharaj ji es bir nu tandrustiya chdadi kla bakshe Waheguru ji 🙏 Waheguru ji Waheguru ji Waheguru ji 🙏
@Cartoon-E-P
@Cartoon-E-P 4 күн бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵੀਰ ਤੇ
@KakaPavial
@KakaPavial 4 күн бұрын
Very very nice
@abanga5028
@abanga5028 4 күн бұрын
Waheguru ji mehar kerna ji iss veer te, bahut jaldi theek hoke apne ghar apne mulk apne privaar vich jave. Satnaam Shri Waheguru ji
@charnkaila5698
@charnkaila5698 4 күн бұрын
Waheguru Ji Maher Karenge ❤
@satnamji__waheguriji
@satnamji__waheguriji 4 күн бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@paramjitdhamrait5185
@paramjitdhamrait5185 4 күн бұрын
Waheguru ji bless you all. Love from Holland.
@khurram-xx3ht
@khurram-xx3ht 4 күн бұрын
Thanks God ❤❤
@ShamiSingh-v8x
@ShamiSingh-v8x 4 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurjeetSingh-ux4dx
@GurjeetSingh-ux4dx 4 күн бұрын
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@AjitSingh-hz9ze
@AjitSingh-hz9ze 4 күн бұрын
Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏
@tajinderpalsingh3312
@tajinderpalsingh3312 4 күн бұрын
Waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿 waheguru ji 🙏🏿
@BalwinderKaur-dk4xl
@BalwinderKaur-dk4xl 3 күн бұрын
Waheguru ji maher kern veera te🙏🙏♥️♥️
@HarpeetKaur-we2qd
@HarpeetKaur-we2qd 4 күн бұрын
ਵਾਹਿਗੁਰੂ ਮੇਹਰ ਕਰਨ
@singhmakhanmakhan8627
@singhmakhanmakhan8627 4 күн бұрын
ਵਹਿਗੁਰੂ ਜੀ
@sandeepkaur-o8q
@sandeepkaur-o8q 4 күн бұрын
Dunia te je dhokha den vale lok ne ta veer ji tuhade varga rab v hega
@manisha9514
@manisha9514 4 күн бұрын
Akalpurakh Waheguru Ji Gurpreet Veere de sir te mehar bariya hath rakhan 🙏🙏🙏🙏🙏🙏
@JaspalSainiJassa
@JaspalSainiJassa 4 күн бұрын
Wahe guru ji mehar kro 🙏
@kaptansingh627
@kaptansingh627 4 күн бұрын
Waheguru ji ka Khalsa waheguru ji ki Fateh ji
@baljinderbhagtana6369
@baljinderbhagtana6369 4 күн бұрын
Best of luck
@Statuscreator4A
@Statuscreator4A 4 күн бұрын
WAHEGURU , GOD BLESS YOU BROTHER
@Reena23-n3o
@Reena23-n3o 4 күн бұрын
Waheguru ji mehar kro sbn te ❤🙏🏻
@manjeetkauraujla2325
@manjeetkauraujla2325 4 күн бұрын
Waheguru ji mehar karan ji veer te
@jaipalsingh9664
@jaipalsingh9664 4 күн бұрын
Good job brother.. meet u soon
@NarinderKaur-lo5vv
@NarinderKaur-lo5vv 4 күн бұрын
Jiindey rho veer g 🙏🙏
@surinderkaur1373
@surinderkaur1373 4 күн бұрын
Wahguru ji mehar karo sabh sukhi rahin ji mehar karo ok karo ji is veer nu aapian bachian kol jave ok ho k
@NirmalSingh-by3dp
@NirmalSingh-by3dp 4 күн бұрын
Very good
@Seerat1213
@Seerat1213 4 күн бұрын
Waheguru ji kirpa karan veer jaldi theek hove aur apne desh jave🙏❤🙏
@amandeepkaur-dh3ry
@amandeepkaur-dh3ry 4 күн бұрын
Waheguruji mehar karna ik perdesi haga veer oh theik ho ke apne parivar vich pohenche 🙏🙏
@KuldeepSingh-to5ki
@KuldeepSingh-to5ki 4 күн бұрын
Waheguru ji waheguru ji waheguru ji waheguru j
@EknoorsherSandhu
@EknoorsherSandhu 4 күн бұрын
❤ waheguru ji ❤
@rajeshjalandhrerajesh
@rajeshjalandhrerajesh 4 күн бұрын
Ram he Ram g ❤
@Komalsingh-xu8ir
@Komalsingh-xu8ir 4 күн бұрын
Waheguru ji Waheguru ji 🙏
@RamandeepKaur-hj1hm
@RamandeepKaur-hj1hm 4 күн бұрын
Waheguru ji
@SurjitKaur-n6t
@SurjitKaur-n6t 4 күн бұрын
Wahaguru ji
@jaswinderdhaliwal5893
@jaswinderdhaliwal5893 4 күн бұрын
Veer ji your English good keep it up
@SandeepKhattra
@SandeepKhattra 4 күн бұрын
Waheguru ji mehar karn 🙏
@dalbirkaur5280
@dalbirkaur5280 4 күн бұрын
👌👌🙏🙏
@baljinderkaur8606
@baljinderkaur8606 4 күн бұрын
Wmk sab tay 🙏
@BalbirSingh-o9r1e
@BalbirSingh-o9r1e 4 күн бұрын
Wehaguru ji🙏🙏
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН