25 ਸਾਲਾ ਚੋਬਰ ਦੇ ਵਿਦੇਸ਼ਾਂ ਚ ਜਾਂਦੇ ਆ ਕੁੱਕੜ। ਕਦੇ ਪਿੰਡ ਵਾਲੇ ਟਿੱਚਰਾਂ ਕਰਦੇ ਹੁੰਦੇ ਸੀ। Poultry Farm Punjab

  Рет қаралды 238,006

RMB Television

RMB Television

Күн бұрын

#RMBTelevision #RSPoultryFarm #poultryfarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 110
@RmbTelevisionOfficial
@RmbTelevisionOfficial Жыл бұрын
ਹਰਮਨ ਸੰਪਰਕ ਨੰਬਰ:- 88723-30267
@kashif.rehmankhan
@kashif.rehmankhan Жыл бұрын
Hi Sir
@skaur235
@skaur235 7 ай бұрын
​@@kashif.rehmankhan😮😮
@skaur235
@skaur235 7 ай бұрын
​@@kashif.rehmankhantttr
@KewalSingh-pz7ev
@KewalSingh-pz7ev 2 ай бұрын
0⁰000000😅00000000000000000🎉🎉00000000000⁰0000⁰00000000000000000000000⁰000⁹988⁹8llluùdi8😊0😊​@@kashif.rehmankhan
@bsingh7247
@bsingh7247 Жыл бұрын
ਕਨੇਡਾ ਵਿੱਚ ਸਾਰੀ ਉਮਰ ਘਰ ਨਹੀ ਬਣਨਾ ਇਹ ਹਲਾਤ ਹਨ ਤੇ ਜਵਾਕ ਹੱਥੋ ਨਿਕਲ ਜਾਦੇ ਹਨ ਬਹੁਤ ਵੱਦੀਆ ਕੰਮ ਹੈ ਇਸ ਵੀਰ ਦਾ
@maanrajpal5859
@maanrajpal5859 Жыл бұрын
ਸਹੀ
@jassisaggu4015
@jassisaggu4015 Жыл бұрын
Yes
@bhupinderarora3756
@bhupinderarora3756 Жыл бұрын
Bhai don’t give wrong information to The public 🇨🇦 I’m living CANADA 33 years I’m on bed 10 years I have everything If I was In india lived on bed 10 years plus medicine and doctor expenses brought me on road.Think First then give advise Hope you don’t mind.
@bhupinderarora3756
@bhupinderarora3756 Жыл бұрын
ਭਾਈ ਜਨਤਾ ਨੂੰ ਗਲਤ ਜਾਣਕਾਰੀ ਨਾ ਦਿਓ 🇨🇦 ਮੈਂ ਕੈਨੇਡਾ ਵਿਚ 33 ਸਾਲਾਂ ਤੋਂ ਰਹਿ ਰਿਹਾ ਹਾਂ, ਮੈਂ 10 ਸਾਲਾਂ ਤੋਂ ਬਿਸਤਰੇ 'ਤੇ ਹਾਂ, ਮੇਰੇ ਕੋਲ ਸਭ ਕੁਝ ਹੈ ਜੇ ਮੈਂ ਭਾਰਤ ਵਿੱਚ ਹੁੰਦਾ ਤਾਂ 10 ਸਾਲ ਬਿਸਤਰੇ 'ਤੇ ਰਹਿੰਦਾ ਅਤੇ ਦਵਾਈ ਅਤੇ ਡਾਕਟਰ ਦੇ ਖਰਚੇ ਮੈਨੂੰ ਸੜਕ 'ਤੇ ਲੈ ਆਏ। ਪਹਿਲਾਂ ਸੋਚੋ ਫਿਰ ਸਲਾਹ ਦਿਓ ਉਮੀਦ ਹੈ ਕਿ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।
@gilldeep3051
@gilldeep3051 Жыл бұрын
Prava Canada 🇨🇦 Bhut vadia a
@sukhmansanghavlogs6617
@sukhmansanghavlogs6617 Жыл бұрын
ਬਾਈ ਮੇਰੇ ਕੋਲ ਵੀ ਚਕੋਰ ਰੱਖੇ ਆ ਤੇ ਘਰ ਵਿਚ ਬੋਹੜ ਲੱਗਿਆ ਹੋਇਆ ਉਹਦੇ ਉੱਤੇ ਬੈਠ ਜਾਂਦੇ ਆ ਤੇ ਰਾਖੀ ਵਧੀਆ ਕਰਦੇ ਆ ਬਾਕੀ ਇਹ ਅੰਡੇ ਲੁਕੋ ਕੇ ਦਿੰਦੇ ਆ ਜਿਥੇ ਇਕ ਅੰਡਾ ਦਿੱਤਾ ਉਸੇ ਜਗ੍ਹਾ ਹੀ ਪੱਕੇ ਦਿੰਦੇ ਆ
@gurchatsingh6264
@gurchatsingh6264 Жыл бұрын
ਵੀਰ ਇਹ ਬੱਚੇ ਕਿਮੇ ਕਢਦੇ ਆ ਕਿਉਕੀ ਇਹ ਆਡੇਂ 100-200 ਦਿਦੇ ਆ ਇਸਦੇ ਨੀਚੇ ਆਡੇ ਕਿੰਨੇ ਰੱਖ ਸਕਦੇ ਆ ਕੀ ਹਿਸਾਬ ਕਿਤਿਬ ਹੂੰਦਾ ਦਸੀ ਵੀਰ
@Sidhubrothers1997
@Sidhubrothers1997 Жыл бұрын
Veer ਚਕੋਰ di Manu need aw mil ju contact number send kryo
@ArshDeep-lx1fz
@ArshDeep-lx1fz Жыл бұрын
ਗੱਪ ਮਾਰੀ ਜਾਂਦੇ ਆ ma ਗਯਾ ਸੀ ਵੀਰ ਕੋਲ ਵੀਰ da brother ਹੰਕਾਰ ch ਸੀ ਸਾਡੀ ਗੱਲ ne ਸੁਣੀ ਸਾਨੂੰ ਪਾਣੀ ne poch ਹੰਕਾਰ see veer
@AvtarSingh-cn3nl
@AvtarSingh-cn3nl Жыл бұрын
ਕਿਸਦੇ ਕੋਲ ਗਏ ਸੀ ਤੁਸੀ ਬਾਈ ਜੀ
@ArshDeep-lx1fz
@ArshDeep-lx1fz Жыл бұрын
A veer jo atervio die janda oda brothe see otha
@karanveersinghsidhu5283
@karanveersinghsidhu5283 10 ай бұрын
Raman
@JaswinderSingh-nf6bp
@JaswinderSingh-nf6bp Жыл бұрын
ਬਹੁਤ ਹੀ ਵਧੀਆ ਵੀਰ ਜੀ ਕੰਮ
@amangrewal2235
@amangrewal2235 Жыл бұрын
Waheguru ji mere punjab de har veer nu taraki devay...........
@gursewakaulakh9318
@gursewakaulakh9318 Жыл бұрын
ਬਹੁਤ ਵਧੀਆ ਵੀਰ ਜੀ
@funtoenjoy
@funtoenjoy Жыл бұрын
ਬਾਈ ਜੀ, ਤੁਹਾਡੀਆਂ ਬਹੁਤ ਵੀਡਿਓਜ ਦੀ ਆਵਾਜ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਵੀਡਿਓ ਦੀ ਆਵਾਜ ਸੁਣਨ ਵਿੱਚ ਦਿੱਕਤ ਆਉਂਦੀ ਹੈ।
@JatinderSaran-im3eq
@JatinderSaran-im3eq Жыл бұрын
ਕਨੇਡਾ ਵਿੱਚ ਘਰ ਦੀ ਜਗਾ ਵੀ 99 ਸਾਲ ਲਈ ਲੀਜ਼ ਤੇ ਹੁੰਦੀ ਆ ਬਾਕੀ ਜਿਸ ਨੂੰ ਵੱਧ ਚਾਅ ਕਨੇਡਾ ਦਾ ਉਹ ਇੱਥੇ ਆਕੇ ਦੇਖੇ ਫਿਰ ਪੱਤਾ ਲੱਗੂ ਕਨੇਡਾ ਵਿੱਚ ਬੁਰਾ ਹਾਲ ਆ ਚਾਰ ਘਰਾਂ ਦੀ ਤਲਾਸ਼ੀ ਲਵੋ ਇਮਾਨਦਾਰੀ ਨਾਲ 100 ਡਾਲਰ ਨੀ ਮਿਲਨਾ
@karmandeep8090
@karmandeep8090 8 ай бұрын
Na veere ehna sach na bol Ithe comment vich haige ne 2-3 jne jehde hje v canada canada kr rhe, Keh rhe canada cha medical facilities bot a 🤣🤣🤣🤣. Ek MRI scan krouni hove te o pta ni kehde saal odi appointment milni ida da hall a Bki veere na sach boleya kro ithe a jna hune vade siyane ne
@Luna.cupcake
@Luna.cupcake 8 ай бұрын
Bhai canada ch ma 13 years to reh reha kuj ni palla painda bahut jyida mehgayi a india ch sab kuj a ja banda karna cha ma November ch pakka hi india 🇮🇳 aa reha soach reha eida da kum naal kra Mera kol 18 kila zameen a nale kheti karu
@jagmohanbajwa5253
@jagmohanbajwa5253 6 ай бұрын
​@@Luna.cupcake18 kile shad k Jaan wala moorkhta keh sakde
@Luna.cupcake
@Luna.cupcake 6 ай бұрын
@@jagmohanbajwa5253 bhai saab meri puri family naal aaya c kila kehra kita chal gaya vdea paisa kma la hun koi vdea top da business ta vdea car aap la sakda kisa family members to len di load ni ohna di help kar sakda hun jyida mehgayi ho gayi
@balwindersinghjattana5770
@balwindersinghjattana5770 Жыл бұрын
ਬੱਲੂਆਣਾ ਪਿੰਡ ਮਲੋਟ ਰੋਡ 'ਤੇ ਸਥਿਤ ਇਕ ਵਧੀਆ ਪਿੰਡ ਆ
@bhupindersran1300
@bhupindersran1300 Жыл бұрын
Abhor wala
@lakhwinderpannu2886
@lakhwinderpannu2886 Жыл бұрын
ਆਪਣੇ ਕੋਲ ਵੀ ਕੁੱਕੜ ਰੱਖੇ ਹਨ ਆਪਾਂ ਸ਼ੁਰੂ ਤੋ ਹੀ ਕੁਦਰਤੀ ਮਹੋਲ ਵਿੱਚ ਰੱਖੇ ਹਨ ਹਰੇਕ ਦੇਸੀ ਜੜੀ ਬੂਟੀ ਅੱਕ ਸੈਨ ਪਾਲਕ ਮੂਲੀ ਦੇ ਪੱਤੇ ਬਾਥੂ ਨੂੰ ਜੰਗਲੀ ਗਾਜਰ ਚਲਾਈ ਮੇਥੇ ਮੇਥੀ ਹਰੇ +ਫੱਲ ਕੇਲਾ +ਸੁੱਕੀ 12 ਤਰਾਂ ਦੇ ਬੀਜ ਇਨਾਂ ਦੇ ਆਂਡੇ ਸਾਰੇ ਡਾਕਟਰ ਹੀ ਲੈਂ ਜਾਂਦੇ ਨੇ ਸਾਡੇ ਕੋਲੋਂ ਪੂਰੇ ਨਹੀਂ ਹੁੰਦੇ ਉਨ੍ਹਾਂ ਡਾਇਟ ਚਾਟ ਮੈਨੂੰ ਦਿੱਤਾ ਜੇਹੜੀ ਚੀਜ਼ ਪਾਉਣੀ ਹੈ ਉਨਾਂ ਪਤਾ ਮੈਂ ਆਵਦੇ ਆਸਤੇ ਇੱਕ ਦੋ ਰੱਖ ਲੈਣਾ ਬਾਕੀ ਸਾਰੇ ਉਹ ਲੈਂਦਾ ਨੇ ਹੁਣ ਸਬਜ਼ੀਆਂ ਵਾਸਤੇ ਆਖਿਆ ਕੇ ਸਾਨੂੰ ਬੀਜ ਕੇ ਦਿਉਂ ਸ਼ੁਰੂ ਕਿਤਾ ਕੰਮ ਪਰ ਅਜੇ ਟਰਾਇਲ ਤੋਰ ਤੇ ਕਿਲੋ ਕਿਲੋ ਹੀ ਦੇਣੀਆਂ ਹਨ।
@sharryrathoresfanclub9368
@sharryrathoresfanclub9368 Жыл бұрын
Lakhwinder Pannu veer apna contact number send KRO GE PLS
@iqbalsinghromanna1856
@iqbalsinghromanna1856 4 ай бұрын
Bai m v kamm shuru karna apna contact number de sakde o
@davindersinghgill7464
@davindersinghgill7464 Жыл бұрын
ਬਹੁਤ ਵਧੀਆ ਬਾਈ
@SandeepSingh-uf2kh
@SandeepSingh-uf2kh Жыл бұрын
ਅਮਰੀਕਾ 'ਚ ਰਹਿ ਰਹੇ ਬਹੁਤ ਸਾਰੇ ਸਿੱਖ ਅਸੀਂ ਡਿਪ੍ਰੈਸ਼ਨ 'ਚ ਹਾਂ, ਹੁਣ ਅਸੀਂ ਘਰ ਵਾਪਸ ਕਿਉਂ ਨਹੀਂ ਜਾਣਾ ਚਾਹੁੰਦੇ
@SukhwinderSingh-ot8jo
@SukhwinderSingh-ot8jo Жыл бұрын
ਕੀ ਕਾਰਨ
@hardeepsran451
@hardeepsran451 Жыл бұрын
ਬਹੁਤ ਵਧੀਆ ਉਪਰਾਲਾ ਚੈਨ ਲ ਦਾ ਧੰਨਵਾਦ
@bhupinderarora3756
@bhupinderarora3756 Жыл бұрын
🙏Jithe Waheguru ji ne Rizak likhiya insaan nu othe hi jana painda.🙏
@HarpreetDhaliwalHappyOfficial
@HarpreetDhaliwalHappyOfficial Жыл бұрын
God Bless you ਬਹੁਤ ਵਧਿਆ ਕੰਮ ਮਿਲਦੇ ਆ ਬਾਈ ਨੂੰ
@mjsg8476
@mjsg8476 Жыл бұрын
Its wonderful if you are making success in your motherland and happy ❤ in it.
@gurpreetsinghbrar8522
@gurpreetsinghbrar8522 Жыл бұрын
Very good information veer ji
@arslanchattha3896
@arslanchattha3896 Жыл бұрын
Bohat ghaint from punjab Pakistan lahore
@Pintubal76
@Pintubal76 Жыл бұрын
Veer tuhadi apni bahut ghatt aoundi hai Interview bahut wadiya laggi
@malkeitkaur3046
@malkeitkaur3046 Жыл бұрын
Good job.
@JashanAulakh-c9u
@JashanAulakh-c9u 19 күн бұрын
Very good
@AnmolSingh-ft1sc
@AnmolSingh-ft1sc Жыл бұрын
Buhat vadiya veer
@malkeitkaur3046
@malkeitkaur3046 Жыл бұрын
Great creating jobs for others n suataining food chain in India.
@HarsimranSingh-yx3xz
@HarsimranSingh-yx3xz Жыл бұрын
God bless uh bro
@KrishnaYadav-qm5vi
@KrishnaYadav-qm5vi Жыл бұрын
Good job
@sidhugoatfarm3928
@sidhugoatfarm3928 Жыл бұрын
👍 good job 👍
@kulwantbains118
@kulwantbains118 Жыл бұрын
ਬਾਈ ਜੀ ਦੇਸੀ ਮੁਰਗੇ ਦੇ ਬਚੀਆ ਦਾ ਕੀ ਰੇਟ ਹੈ
@batthfitnes5346
@batthfitnes5346 2 күн бұрын
100 ਦਾ ਇਕ
@satnam_bhangu.1915
@satnam_bhangu.1915 Жыл бұрын
Sira kamm bai 👌👌🔥
@LuckySingh-fc9ib
@LuckySingh-fc9ib Жыл бұрын
Shi gaal h ji
@jagtarsingh1802
@jagtarsingh1802 Жыл бұрын
Vadia Interview
@HardeepSingh-hq9we
@HardeepSingh-hq9we Жыл бұрын
Nice
@gillsukhjinder8939
@gillsukhjinder8939 Жыл бұрын
Brother puchan da ilaj hai ,ehda jagha nal koi relation nahi ehna nu she'd vich green pathe rasi nal lamka deo
@BalbirMaan-se7jb
@BalbirMaan-se7jb Жыл бұрын
Bai.ji.ghar.da.murga.Dal.braber.h.lge.rho.mehat.nu.fal.lgda.loveu
@balwindersirgurdaspur1715
@balwindersirgurdaspur1715 Жыл бұрын
Very good 👍
@avtarsinghavtarsingh8735
@avtarsinghavtarsingh8735 Жыл бұрын
ਵੀਰ ਜੀ ਮੂਰਗੀ ਦੇ ਬੱਚੇ ਦਾ ਕੀ ਰੈਟ ਹੈ ਊਹ ਵੀ ਦਸ ਦਿਆ ਕਰੋ ।ਊਸ ਤੋ ਬਾਅਦ ਮੂਰਗੈ ਮੂਰਗੀਆ ਦਾ ਕਿ ਰੈਟ ਚਕਦੇ ਹੋ
@amriksingh6709
@amriksingh6709 Жыл бұрын
Bahut vedeya veer ,dab k taraki kero
@happyhappy1738
@happyhappy1738 Жыл бұрын
Good bro 👌👌
@AvtarNirman
@AvtarNirman 8 ай бұрын
Nice jass bro ❤❤
@amarkaur5430
@amarkaur5430 Жыл бұрын
Give jobs to punjabi boys please.
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👍
@jashanpreet5637
@jashanpreet5637 5 ай бұрын
❤😊
@bahadersingh6394
@bahadersingh6394 9 ай бұрын
ਅਮਰੀਕਾ ਵਾਲਾ ਅੰਗਰੇਜ਼ੀ ਦਾ ਤਾਂ ਰੇਪ ਹੀ ਕਰੀ ਆਉਂਦਾ ਅਲਰਟ ਨੂੰ ਵੀ ਅਡੱਲਟ ਹੀ ਦੱਸਦਾ ਪਾਰਟੀਸ਼ਨ ਨੂੰ ਵੀ ਹੋਰ ਹੀ ਕਹੀ ਜਾਂਦਾ 😂😂😂 ਪਰ ਕੋਈ ਨੀ ਵਧੀਆ ਬੰਦਾ ਆ ਵੈਸੇ ਕੰਮ ਵਧੀਆ ਤੋਰਿਆ ਲਗਦਾ ਭਾਅ ਨੇ
@prabhsingh7462
@prabhsingh7462 11 ай бұрын
WaHeGuRu g
@sukhveerchahal524
@sukhveerchahal524 Жыл бұрын
❤️👍🔥👌
@rajsinghtanda7272
@rajsinghtanda7272 Жыл бұрын
Permaculture. Fruit trees 🌲. Lao. Chandan. Lao. 🇮🇳🐐🦈🐶🐷🐎🐑🐓🦢🐏🐃🍎🍇🥭🍋🥑👍🏿 plant trees 👍🏿
@focustarget2557
@focustarget2557 9 ай бұрын
Canada banda kamm krda paise kmonda paap da bhagidaar te nhi banda...murgi, bakri, palda khassi krda bakre.murgi halal jhatka hundi aa fer paisa milda...ik paisa paap kmaa ke milda..duja mehnat krke milda...hun bande di marji kehra paisa kmona
@GurpreetSingh-xg7qr
@GurpreetSingh-xg7qr Жыл бұрын
ਬਈ ਜੀ ਮੇਰੇ ਕੋਲ ਦੇਸੀ ਮੁਰਗੇ ਨੇ ਤਿੰਨ ਸੌ ਕੀ ਰੇਟ ਲੈਦੇ ਹੋ
@राजासिहलखेसर
@राजासिहलखेसर Ай бұрын
विर जी अंडे वालिया मुर्गियां की रेट मिलूगी
@DidarVirk-dj9ul
@DidarVirk-dj9ul 20 күн бұрын
Yar sade ta kute hi kha jade ne ki kriye
@RKSPORTS0001
@RKSPORTS0001 10 ай бұрын
Bai ji da number das deo
@ramanpreet6596
@ramanpreet6596 Жыл бұрын
500 ਤਾ ਮੁਰਗੀ ਬਾਈ ਤੇਰੇ ਕੋਲ ਕਿੱਥੋ ਨਾਗਾਲੈਂਡ ਭੇਜ ਦਿੰਨਾ
@worshipperkakamasih5806
@worshipperkakamasih5806 Жыл бұрын
Bai ji mobile no dio Bai da
@ManishKumar-ez1uu
@ManishKumar-ez1uu Жыл бұрын
Location
@jassisaggu4015
@jassisaggu4015 Жыл бұрын
50 hajar bani janda
@IMRANKHAN-eq9kw
@IMRANKHAN-eq9kw Жыл бұрын
Contact namber bro turcki ki cujha chahiye
@manpreetsandhu446
@manpreetsandhu446 Жыл бұрын
Ki rate 120 😅😅
@malkiatsinghmskk3651
@malkiatsinghmskk3651 Жыл бұрын
Mob no diso
@jggaming5243
@jggaming5243 Жыл бұрын
Very good
@mehardesipoltrypunjabsonub1238
@mehardesipoltrypunjabsonub1238 Жыл бұрын
Nagaland ki bhejoge 100 murgi 😅😅😅😅😅😅
@yesok8478
@yesok8478 Жыл бұрын
Koi mere sath farming karna chahta hai to mere se bat kar sakta hai. Sara paisa me lagayunga
@ManpreetSingh-cq5dj
@ManpreetSingh-cq5dj Жыл бұрын
Paise lgane se kya hoga ?
@ManpreetSingh-cq5dj
@ManpreetSingh-cq5dj Жыл бұрын
Itna hi Paisa h jameen kharid lo aur kro
@balvirkaler2511
@balvirkaler2511 Жыл бұрын
I am ready y g
@yesok8478
@yesok8478 Жыл бұрын
Brother mere pass time nahi hai te Manu ik imandar banda chahida jis nal milke buisness nu agge bdha sakiye
@sukhveerbrar2986
@sukhveerbrar2986 Жыл бұрын
Mere sath kar lo
@harmindernagra4907
@harmindernagra4907 Жыл бұрын
Phone number send karo ji
@davinderkaur6522
@davinderkaur6522 Жыл бұрын
Bahut changa ji
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,4 МЛН
Это просто волшебная рыбка...
0:21
MovieLuvsky
Рет қаралды 6 МЛН
Street fighting Skills #selfdefensetechniques #streetdefence #mma
0:15
Jhangir Kickboxer
Рет қаралды 8 МЛН
hamburger cheeseburger big mac whopper #gmod
0:24
DRЫNDA
Рет қаралды 2,2 МЛН
Smart Cat 😢❤️🐈 #cat #cats
0:18
COSEFNASTYA SHORTS
Рет қаралды 18 МЛН