77 ਸਾਲਾਂ ਦਾ ਅਨਪੜ੍ਹ ਬਜ਼ੁਰਗ,ਜਾਣਕਾਰੀ ਐਨੀ ਕਿ ਵੱਡੇ ਵੱਡੇ ਵਿਗਿਆਨੀਆਂ ਨੂੰ ਮਾਤ ਪਾਉਂਦਾ | Podcast With Anpadh

  Рет қаралды 323,412

LOK AWAZ TV

LOK AWAZ TV

Күн бұрын

Пікірлер
@VickySingh-jl4mw
@VickySingh-jl4mw Ай бұрын
ਬਹੁਤ ਹੀ ਜਿਆਦਾ ਤੇ ਵਧੀਆ ਜਾਣਕਾਰੀ ਦਿੱਤੀ ਸ, ਬਲਦੇਵ ਸਿੰਘ ਜੀ ਨੇ ਇਹੋ ਜਿਹੇ ਬੰਦੇ ਨੀ ਲੱਭਦੇ ਅੱਜ ਦੇ ਜਮਾਨੇ ਚ਼ਰੱਬ ਕਰੈ ਇਨਾਂ ਦੀ ਉਮਰ ਹਜਾਰ ਸਾਲ ਹੋਵੇ ਜਿਉਂਦੇ ਵਸਦੇ ਰਹਿਣ । ਬਾਈ ਮਨਿੰਦਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ।ਦਿਮਾਗ ਦੇ ਪੁਰਜੇ ਖੋਲ ਕੇ ਰੱਖਤੇ਼਼਼਼਼਼ਵਿੱਕੀ ਰਾਜੋਆਣਾ
@JasbirSingh-is5rl
@JasbirSingh-is5rl Күн бұрын
ਮੈਂ ਇਹ ਇੰਟਰਵਿਊ ਦੂਜੀ ਵਾਰ ਦੇਖ ਰਿਹਾ ਧਾਰਮਿਕ ਕਥਾਵਾਚਕ ਦੀ ਸੋਚ ਤੋਂ ਲੱਖਾਂ ਦਰਜੇ ਵਧੀਆ ਹੈ❤❤❤❤❤
@rajbirkaur7976
@rajbirkaur7976 2 ай бұрын
ਦਿਲ ਖੁਸ਼ ਹੋ ਗਿਆ .. ਬਾਪੂ ਜੀ ਦੀਆ ਗੱਲਾਂ ਸੁਣ ਕੇ ..ਧੰਨਵਾਦ ਵੀਰੇ
@ksbagga7506
@ksbagga7506 3 ай бұрын
ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜੁੜਦੇ ਉਦੋਂ ਤੱਕ ਅਨਪੜ੍ਹ ਹੀ ਹੈ ਇਨਸਾਨ। ਬਹੁਤ ਵਧੀਆ ਵਾਰਤਾਲਾਪ।
@Wrestlar_372
@Wrestlar_372 2 ай бұрын
ਜੁੜਦੇ ਕਿਵੇਂ ? ਜੁੜਨ ਤੋਂ ਭਾਵ
@KuldeepSomal-eh2lh
@KuldeepSomal-eh2lh 2 ай бұрын
​@@Wrestlar_372ਜੁੜਨ ਤੋਂ ਭਾਵ ਕਿ,, ਗੂਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਚ ਰਹਿਕੇ ਚੱਲਣਾ,, ਗੂਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ,, ਗੂਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਹੋਏ ਸ਼ਬਦਾ ਦਾ ਪਾਲਣ ਕਰਨਾ,, ਕਿਸੇ ਦਾ ਵੀ ਮਾੜਾ ਨਾ ਕਰਨਾ,, ਨਾ ਹੀ ਕਿਸੇ ਦੀ ਨਿੰਦਿਆਂ ਚੁਗਲੀ ਕਰਨੀ,, ਗੂਰੂ ਗ੍ਰੰਥ ਸਾਹਿਬ ਜੀ ਦੇ ਆਉਣਸਾਰ,, ਹਰ ਇੱਕ ਆਦਮੀ ਚ ਪ੍ਰਮਾਤਮਾ ਦਾ ਵਾਸ ਆ ਇਸ ਲਈ ਕਿਸੇ ਨੂੰ ਵੀ ਮਾੜਾ ਨਾ ਬੋਲੋ,, ਏਹੀ ਗਿਆਨ ਸਾਨੂੰ,, ਭਾਗਵਤ ਗੀਤਾਂ ਚ,, ਰਮਾਇਣ ਚ ਪੁਰਾਣੇ ਸਾਰੇ ਗ੍ਰੰਥਾਂ ਚ ਜਿਕਰ ਮਿਲਦਾ 🙏🙏🙏
@JaspalSingh-h2c
@JaspalSingh-h2c 2 ай бұрын
​@@Wrestlar_372,
@LaliAathwal
@LaliAathwal Ай бұрын
❤❤😂😂❤😂❤❤e3r e ereeee to the world e e eereee e eereee ❤ aa
@ButaSingh-j9g
@ButaSingh-j9g Ай бұрын
😢😢😮😮
@avtarsinghsandhu9338
@avtarsinghsandhu9338 3 ай бұрын
ਧੰਨ ਮਨੁੱਖ ਹੈ ਜੀ, ਬਗੈਰ ਪੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰ ਕੇ ਮਨੁੱਖ ਕਿਥੇ ਤੱਕ ਪਹੁੰਚ ਗਿਆ ਜੀ,ਫਿਰ ਹੋਰ ਗ੍ਰੰਥ ਦਾ ਅਧਿਐਨ ਕੀਤਾ , ਧੰਨ ਮਨੁੱਖ ਤੇਰੀ ਸੋਚ ਸਮਝ ਆ, ਕੁਦਰਤ ਬੇਅੰਤ ਹੈ ਜੀ।
@Wrestlar_372
@Wrestlar_372 2 ай бұрын
ਅੱਜ ਪਤ ਲੱਗਿਆ ਬੇਅੰਤ ਆ ਕੁਦਰਤ
@hardialsingh1
@hardialsingh1 2 ай бұрын
Bhai. Gian Guru Granth Sahib kolon Lia. ਵਡਿਆਈ ਬੱਧ ਧਰਮ ਦੀ ਕਰ ਰਿਹਾ । ਸੰਸਾਰ ਦੀ ਸਾਰੀ ਸਮੱਸਿਆ ਦਾ ਹੱਲ ਗੁਰੂ ਦੀ ਸਿੱਖੀ ਐ ਨ ਕਿ ਬੱਧ ਧਰਮ ਜੀ । ਗੁਰੂ ਦੁਆਰੇ ਜਾਇ ਸੋਝੀ ਪਾਇਸੀ ।
@hardialsingh1
@hardialsingh1 2 ай бұрын
ਜੇ ਸਕੂਲ ਨਹੀ ਗਏ ਫੇਰ ਗੁਰੂ ਗ੍ਰੰਥ। ਸਾਹਿਬ ਦਾ ਅਧਿਅਨ ਪਾਠ ਗੁਰਮੁਖੀ ਤੋੱ ਬਗੈਰ ਕਿਵੇਂ ਕੀਤਾ ?
@harpreetchahal4149
@harpreetchahal4149 2 ай бұрын
ਬਹੁਤ ਵਧੀਆ ਬਾਈ , ਕਿੰਨਾ ਹੀ ਕੁਝ ਸਿੱਖਣ ਨੂੰ ਮਿਲਿਆ ਅੱਜ ,, ਜ਼ਿੰਦਗੀ ਦੇ ਦੋ ਘੰਟੇ ਚੰਗੇ ਪਾਸੇ ਲਾ ਕੇ ਬਹੁਤ ਸਕੂਨ ਮਿਲਿਆ ,, ਵਾਹਿਗੁਰੂ ਖੁਸ਼ ਰੱਖੇ ਬਾਬਾ ਜੀ ਨੂੰ ਤੇ ਮਨਿੰਦਰ ਬਾਈ ਨੂੰ 🙏🏻🙏🏻
@RanbirsinghRanbirsingh-rg7lg
@RanbirsinghRanbirsingh-rg7lg Ай бұрын
Very good person
@gurpreetpahwa-gy4ql
@gurpreetpahwa-gy4ql 2 ай бұрын
ਛੋਟੇ ਵੀਰ ਅਕਲ ਅਤੇ ਇਲਮ ਵਿਚ ਫਰਕ ਹੁੰਦਾ. ਕਈ ਵਾਰ ਤਜਰਬਾ ਇਲਮ ਨਾਲੋਂ ਵੱਡਾ ਹੁੰਦਾ ਹੈ ❤
@gurujisingh584
@gurujisingh584 3 ай бұрын
ਬਿਲਕੁਲ ਸੱਚ ਹੈ ਜੋ ਗੱਲਾਂ ਬਾਈ ਜੀ ਬੀਤ ਚੁੱਕੇ ਸਮੇਂ ਦੀ ਗੱਲ ਕੀਤੀ ਹੈ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਰਹਿਣ ਸਹਿਣ ਬਾਰੇ ਮੇਰੀ ਉਮਰ ਵੀ 60 ਸਾਲ ਦੀ ਹੋ ਗਈ ਮੈਂ ਵੀ ਸਭ ਕੁੱਝ ਆਪਣੇ ਖੇਤਾਂ ਵਿੱਚ ਘਰ ਵਿੱਚ ਦੇਖਿਆ ਹੈ ਖਾਣ ਲਈ ਹਰ ਚੀਜ਼ ਸਾਡੇ ਖੇਤ ਵਿੱਚ ਸੀ ਪੀਣ ਲਈ ਪਾਣੀ ਦੁੱਧ ਸਭ ਕੁੱਝ ਸਾਡੇ ਕੋਲ ਸੀ ਅਸੀਂ ਬਹੁਤ ਘੱਟ ਸਮਾਨ ਬਜ਼ਾਰ ਵਿੱਚੋਂ ਖ਼ਰੀਦ ਕੇ ਲਿਆਉਂਦੇ ਸੀ ਪਰ ਜਦੋਂ ਦਾ ਵਿਗਿਆਨਕ ਯੁੱਗ ਸ਼ੁਰੂ ਹੋਇਆ ਸਭ ਕੁੱਝ ਖਤਮ ਹੋ ਗਿਆ ਹੈ ਬੀਮਾਰੀ ਵੀ ਬਹੁਤ ਘੱਟ ਸੀ ਪਰ ਹੁਣ ਦਾ ਸਮਾਂ ਬੀਮਾਰੀਆਂ ਦਾ ਸਮਾਂ ਹੈ ਹਰ ਇਨਸਾਨ ਬੀਮਾਰੀਆਂ ਦਾ ਘਰ ਬਣ ਚੁੱਕਿਆ ਹੈ ਜਦੋਂ ਤੱਕ ਇਨਸਾਨ ਆਪਣੇ ਪਿਛਲੇ ਸਮੇਂ ਵਿੱਚ ਨਹੀਂ ਜਾਂਦਾ ਤਦ ਤੱਕ ਸੁੱਖ ਦੀ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ ਹੈ ਆਪਣੇ ਅਤੀਤ ਵਿੱਚ ਜਾਣਾ ਪਵੇਗਾ ਜੇਕਰ ਜ਼ਿੰਦਗੀ ਵਿੱਚ ਸੁੱਖ ਲੈਣਾ ਹੈ
@BaldevSingh-su2bp
@BaldevSingh-su2bp 3 ай бұрын
Uncle ji pind kehra
@masttangatheuniverse4021
@masttangatheuniverse4021 3 ай бұрын
Barnala ​@@BaldevSingh-su2bp
@AmrikSingh-gq3gb
@AmrikSingh-gq3gb 2 ай бұрын
@@masttangatheuniverse4021
@shaddafullpunjabimoviedilj5370
@shaddafullpunjabimoviedilj5370 2 ай бұрын
Galla vadhia Prr ih jhooth hai K bapu anparh hai
@shaddafullpunjabimoviedilj5370
@shaddafullpunjabimoviedilj5370 2 ай бұрын
Mai nahi manda k bapu anparh hai Apna vichar dasso
@gurujisingh584
@gurujisingh584 3 ай бұрын
ਛੋਟੇ ਵੀਰ ਮਨਿੰਦਰਜੀਤ ਸਿੰਘ ਬਹੁਤ ਬਹੁਤ ਧੰਨਵਾਦ ਤੇਰਾ ਕਿ ਤੂੰ ਅੱਜ ਇੱਕ ਹੀਰਿਆਂ ਦੀ ਖਾਣ ਨੂੰ ਲੱਭ ਕੇ ਬਹੁਤ ਹੀ ਬੇਸ਼ਕੀਮਤੀ ਜਾਣਕਾਰੀ ਦਿੱਤੀ ਜਿਸਦਾ ਕੋਈ ਮੁੱਲ ਹੀ ਨਹੀਂ ਹੈ ਅਣਮੁੱਲਾ ਗਿਆਨ ਪ੍ਰਾਪਤ ਹੋਇਆ ਬਾਈ ਜੀ ਬਲਦੇਵ ਸਿੰਘ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਣਮੁੱਲੇ ਵਿਚਾਰਾਂ ਨਾਲ ਵਡਮੁੱਲਾ ਗਿਆਨ ਦਿੱਤਾ
@masttangatheuniverse4021
@masttangatheuniverse4021 3 ай бұрын
ਗੁਰਜੀਤ ਬੇਟਾ ਇਹ ਤਾਂ ਤੁਹਾਡਾ ਬੜਪਣ ਹੈ ਜੋ ਝਲਕ ਰਿਹਾ ਹੈ. ਵਰਨਾ ਮੈਂ ਤਾਂ ਇੱਕ ਕਣ ਦੇ ਬਰਾਬਰ ਵੀ ਨਹੀਂ
@jasveersingh4376
@jasveersingh4376 2 ай бұрын
waheguru ji🙏🙏
@rgill3023
@rgill3023 2 ай бұрын
@@masttangatheuniverse4021 i’m so impressed with your knowledge i would like to meet you whenever i come to india
@RanbirsinghRanbirsingh-rg7lg
@RanbirsinghRanbirsingh-rg7lg Ай бұрын
Panther siahar khush kita chote
@nachattarsandhu6159
@nachattarsandhu6159 Күн бұрын
Salute uncle ji, it is big podcast ❤❤🎉🎉🎉
@sukhwantsinghsandhu9673
@sukhwantsinghsandhu9673 2 ай бұрын
ਸਰਦਾਰ ਬਲਦੇਵ ਸਿੰਘ ਜੀ ਜੋ ਥਿਊਰੀ ਸਾਇੰਸ ਤੋਂ ਅੱਗੇ ਦੀ ਕੰਪਿਊਟਰ ਵਿੱਚ ਲਿਖੀ ਬੈਠੇ ਹੋ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਕਿਤਾਬ ਛਪਵਾ ਦਿਓ ਤਾਂ ਕਿ ਮਨੁੱਖਤਾ ਤੁਹਾਡੇ ਜਾਣ ਬਾਅਦ ਵੀ ਲਾਹਾ ਪ੍ਰਾਪਤ ਕਰ ਸਕੇ।
@PARMINDER-e5c
@PARMINDER-e5c 3 ай бұрын
ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ।ਕਈ ਵਾਰ ਧਰਤੀ ਉਜੜੀ ਹੈ ਕਈ ਵਾਰ ਬਸੀ ਹੈ। ਸਮਾਂ ਨੇੜੇ ਆ ਰਿਹਾ ਹੈ।
@GurdeepSingh-mo6ls
@GurdeepSingh-mo6ls 3 ай бұрын
ਆਪਣੇ ਆਪ ਵਿੱਚ ਬਹੁਤ ਵੱਡਾ ਇਤਿਹਾਸ ਸਾਂਭੀ ਬੈਠਾ ਬਾਪੂ ਜੀ ਰੋਮ ਰੋਮ ਖੋਲਣ ਵਾਲਾ ਧੰਨਵਾਦ ਪਤਰਕਾਰ ਸਾਹਿਬ ਜੀ
@KakaSingh-n3p
@KakaSingh-n3p 2 ай бұрын
Maninder bai eho je old man deya galla knowledge vedhuina hi
@lallimangat5828
@lallimangat5828 2 ай бұрын
Sarian juthian kar ditian gallan kehnda mainu pucho
@MohanSinghVirk-g6g
@MohanSinghVirk-g6g 2 ай бұрын
1step baba fail kehnda guru Granth sahib ji dharmik Granth nhi hai . Ta hor ki hai moorkh mha moorkh hai .
@MohanSinghVirk-g6g
@MohanSinghVirk-g6g 2 ай бұрын
Kerha ithas di gal kiti hai ?
@MohanSinghVirk-g6g
@MohanSinghVirk-g6g 2 ай бұрын
Ih baba.
@GurdevSingh-lc8qz
@GurdevSingh-lc8qz 2 ай бұрын
ਸਿੰਘ ਸਾਹਿਬ ਜੀਤੁਸੀ ਚੇਤਨਾਂ ਦੀ ਗੱਲ ਕੀਤੀ ਤੇ ਉਦਾਹਰਣ ਦਿਤੀ ਹਰਿਮੰਦਰ ਸਾਹਿਬ ਦੀ ,ਉਹ ਤਾਂ ਠੀਕ ਹੈ ਪਰ ਜਿਹੜਾ ਬ੍ਰਹਿਮੰਡ ਕਦੇ ਅੱਖਾਂ ਨਾਲ ਦੇਖਿਆ ਹੀ ਨਹੀ ਉਸ ਬਾਰੇ ਅਨੁਮਾਨ ਨਹੀ ਲਗਾਇਆ ਜਾ ਸਕਦਾ
@gurmeetsingh7652
@gurmeetsingh7652 3 ай бұрын
ਅਸਲੀ ਪੜਿਆ ਲਿਖਿਆ ਇਹ ਇਨਸਾਨ ਹੈ। ਪੁਰਾਤਨ ਸਮੇਂ ਦੀ ਵਿਦਿਆ ਗ੍ਰਹਿਣ ਕੀਤੀ ਹੋਈ ਹੈ। ਅਸੀਂ ਜੋ ਬੱਚਿਆਂ ਨੂੰ CBSE, ਸਕੂਲਾਂ ਵਿੱਚ ਪੜਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਾ ਉਹ ਜੀਵਨ ਨਹੀਂ ਸਗੋਂ ਜੀਵਨ ਚ ਮੁਸ਼ਕਿਲ ਪੈਦਾ ਕਰਨ ਵਾਲੀ ਪੜ੍ਹਾਈ ਹੈ ਤੁਸੀਂ ਆਮ ਹੀ ਸੁਣਨ ਨੂੰ ਮਿਲਦਾ ਹੈ ਅਤੇ ਦੇਖਣ ਵਿਚ ਆਉਂਦਾ ਹੈ ਕਿ ਬੱਚਾ ਪੜਾਈ ਕਾਰਨ ਆਤਮਹੱਤਿਆ ਕਰ ਗਿਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਵੱਧ ਰਹੀਆਂ ਹਨ। ਸਾਨੂੰ ਆਪਣਾ ਜੀਵਨ ਸਫ਼ਲ ਉਸਾਰੂ ਚੰਗੇ ਸਾਦੇ ਢੰਗ ਨਾਲ ਜਿਊਣ ਲਈ ਨਸੀਹਤਾਂ ਲੈਣੀਆਂ ਚਾਹੀਦੀਆਂ ਹਨ। ਸਾਨੂੰ ਆਪਣੇ ਦੇਸ਼ ਧਰਤੀ ਤੇ ਪੈਦਾ ਹੋਣ ਵਾਲੀਆਂ ਵਸਤੂਆਂ ਵਰਤਣੀਆਂ ਚਾਹੀਦੀਆਂ ਅਤੇ ਵੱਧ ਤੋਂ ਵੱਧ ਪੁਰਾਤਣ ਇਤਿਹਾਸਕ ਜਾਣਕਾਰੀ ਲਈ ਗ੍ਰੰਥ ਕਿਤਾਬਾਂ, ਪੜ੍ਹਨੀਆਂ ਚਾਹੀਦੀਆਂ ਹਨ ਅਤੇ ਬੱਚਿਆਂ ਨੂੰ ਪੜਾਉਣੀ ਚਾਹੀਦਾ ਹਨ।
@pitambersinghtufan4742
@pitambersinghtufan4742 Ай бұрын
Wonderful interview very nice msg for us
@shamsherkaur9322
@shamsherkaur9322 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਲੂਟ ਐ ਤੁਹਾਨੂੰ ਸਿਰ ਝੁਕਦਾ ਐ ਤੁਹਾਡੇ ਅੱਗੇ ਧੰਨਵਾਦ ਜੀ
@balbirsinghkainth2836
@balbirsinghkainth2836 Ай бұрын
ਬਹੁਤ ਹੀ ਵਧੀਆ ਪ੍ਰੋਗਰਾਮ ।(Ex Senior Pharmacy Officer Civil Hospital MOGA PB)
@parmjeetg.m6168
@parmjeetg.m6168 2 ай бұрын
ਸਰਦਾਰ ਬਲਦੇਵ ਸਿੰਘ ਜੀ,ਮੈਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਸੁਣੀਆਂ ਨੇ ਇਹ ਗੱਲਾਂ,,ਸਲਿਉਟ ਐ ਜੀ ਤੁਹਾਡੀ ਸੋਚ ਨੂੰ।🙏🙏🙏🙏🙏
@KulwinderKaur-ys7zf
@KulwinderKaur-ys7zf 2 ай бұрын
ਬਾਪੂ ਦੀਆਂ ਗੱਲਾਂ ਆਮ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਸਿਰਫ ਕਲਾਸੀਕਲ ਵਿਗਿਆਨ ਨੂੰ ਮੰਨਣ ਵਾਲੇ ਇਹ ਗੱਲਾਂ ਨਹੀਂ ਸਮਝ ਸਕਦੇ। ਜਿਨਾ ਵਿਗਿਆਨ ਦੁਆਰਾ ਹੁਣ ਤੱਕ ਬ੍ਰਹਿਮੰਡ ਨੂੰ ਸਮਝਿਆ ਗਿਆ ਉਸ ਤੋਂ ਕਿਤੇ ਵੱਧ ਸਮਝਣ ਜਾਨਣ ਵਾਲਾ ਪਿਆ ਹੈ। ਕੁਆਂਟਮ ਵਿਗਿਆਨ, ਡਾਰਕ ਮੈਟਰ, ਅਟੈਂਗਲਮੈਂਟ ਪਾਰਟੀਕਲ, ਪੈਰਲਲ ਯੂਨੀਵਰਸ(ਸਮਾਂਤਰ ਬ੍ਰਹਿਮੰਡ), ਜੀਵਨ (ਬਾਇਓਲੋਜੀ) ਦੇ ਬਾਰੇ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਜਾਨਣ ਵਾਲਾ ਪਿਆ ਹੈ। ਚੇਤਨਾ ਅਤੇ ਪਦਾਰਥ ਦੀ ਸੰਯੋਗਤਾ ਦੇ ਬਾਰੇ ਸਮਝਣ ਵਾਲਾ ਪਿਆ ਹੈ। ਮਨੁੱਖ ਦੀ ਇੱਛਾ ਹਮੇਸ਼ਾ ਨਵਾਂ ਕੁਝ ਸਿੱਖਣ ਸਮਝਣ ਦੀ ਰਹੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ, ਇਸੇ ਦਾ ਸਿੱਟਾ ਮਨੁੱਖ ਨੇ ਬਹੁਤ ਖੋਜਾਂ ਕਾਢਾਂ ਕੀਤੀਆਂ ਹਨ ਅਤੇ ਜੀਵਨ ਨੂੰ ਸੁਖਾਲਾ ਬਣਾਇਆ ਹੈ। ਇਸ ਬਾਪੂ ਦੀਆਂ ਗੱਲਾਂ ਅੱਜ ਦੀ ਆਮ ਸਮਝ ਤੋਂ ਅਡਵਾਂਸ ਜਾਂ ਕਹਿ ਲਈਏ ਉੱਚੇ ਲੈਵਲ ਦੀਆਂ ਗੱਲਾਂ ਹਨ
@GUR_PARSHAD_13
@GUR_PARSHAD_13 2 ай бұрын
ਮੈਨੂ ਤਾ ਸ਼ਰਮ ਆਈ ਜਾਦੀ ਆ ਆਪਣੇ ਆਪ ਤੇ ਵੀ 20 ਸਾਲ ਕਿਤਾਬਾ ਨਾਲ ਮੱਥਾ ਮਾਰਕੇ ਡੱਕਾ ਵੀ ਨੀ ਸਿੱਖਿਆ ਮੈ😢
@Behl42.
@Behl42. 2 ай бұрын
ਮੈਂ ਅੰਮੂਮਨ ਟਿੱਪਣੀ ਬਹੁਤ ਘੱਟ ਕਰਦਾਂ, ਇਸ ਜਾਣਕਾਰੀ ਨੇ ਮਜਬੂਰ ਕਰ ਦਿੱਤਾ, ਟਿੱਪਣੀ ਲਈ.... ਬਜ਼ੁਰਗਾਂ ਕੋਲ ਕਹਿਣ ਨੂੰ ਬਹੁਤ ਕੁਝ ਹੈ, ਸ਼ਰਤ ਇੱਕੋ ਬਸ! ਸਾਹਮਣੇ ਆਲਾ ਤਰਕਸ਼ੀਲ ਹੋਵੇਂ ਤੇ ਹੋਂਸਲੇ ਆਲਾ ਹੋਵੇਂ... ਸੁਣ ਕੇ ਸਵਾਦ ਤਾਂ ਬਹੁਤਿਆਂ ਨੇ ਲਿਆ ਪਰ ਦੁੱਖ ਏ ਮਾਰਦਾ, ਸਿੱਖਿਆ ਬਹੁਤ ਥੋੜਿਆ ਨੇ...💯 ਸੋਹਣਾਂ ਜੀਓ 🤲
@parwindersingh8923
@parwindersingh8923 Ай бұрын
sahi keha intellectual level haini patarkar da ona
@HarpreetSingh-yp8zq
@HarpreetSingh-yp8zq 2 ай бұрын
ਬੰਦਾ ਪਰਮਾਤਮਾ ਨੂੰ ਆਪਣੇ ਅੰਦਰ ਪ੍ਕਟ ਕਰ ਸਕਦਾ ਪਰ ਅਪਣੇ ਸਾਰੇ ਵਿਕਾਰ ਮਾਰਕੇ ਜਦੋਂ ਕੋਈ ਇੱਛਾ ਨਾ ਰਹੇ, ਜਿਸ ਜਿਸ ਬੰਦੇ ਨੇ ਇਹ ਕੰਮ ਕਰਕੇ ਵਿਖਾਇਆ ਉਹਨਾਂ ਨੂੰ ਅਸੀਂ ਸੰਤ ਆਖਦੇ ਹਾਂ ਫੇਰ ਉਹਨਾਂ ਨੇ ਸਿਰਫ ਉਹੀ ਬੋਲਿਆ ਯਾਂ ਲਿਖਿਆ ਜੋ ਪਰਮਾਤਮਾ ਨੇ ਚਾਹਿਆ, ਕਿਸੇ ਸੰਤ ਨੇ ਚੰਦ ਯਾ ਮੰਗਲ ਗ੍ਰਹ ਦਾ ਹਾਲ ਨਹੀਂ ਲਿਖਿਆ ਹੈ, ਇਹ ਬਾਬਾ ਜੇ ਇਨ੍ਹਾਂ ਜੋਰ ਵਾਹਿਗੁਰੂ ਜੱਪਣ ਤੇ ਲਾਉਂਦਾ ਤੇ ਅੱਜ ਪੰਜਾਬ ਦੇ ਲੋਕਾਂ ਕੋਲ ਇੱਕ ਵੱਡਾ ਸੰਤ ਹੁੰਦਾ, ਅਫਸੋਸ ਹੁੰਦਾ ਲੋਕ ਗੁਰੂ ਨਾਨਕ ਨੂੰ ਪੜਕੇ ਵੀ ਸਮਝ ਨਹੀਂ ਰਹੇ।
@masttangatheuniverse4021
@masttangatheuniverse4021 2 ай бұрын
Harpreet thanks for your comment Sir ji.
@AvtarSingh-pw7fv
@AvtarSingh-pw7fv 3 ай бұрын
ਵਾਕਿਆ ਹੀ ਬਾਈ ਜੀ ਦੀ ਗੱਲਾਂ ਗਿਆਨ ਵਰਧਕ ਹਨ । ਬਾਈ ਜੀ ਅਨਪੜ੍ਹ ਹੋਕੇ ਵੀ ਲੋਕਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਨੂੰ ਕਹਿ ਰਿਹਾ ਹੈ ਤੇ ਦੂਜੇ ਪਾਸੇ ਕਈ ਪੜ੍ਹੇ ਲਿਖੇ ਹੋਏ ਲੋਕ ਵੀ ਜਨਤਾ ਜੋਤਿਸ਼ ਤੇ ਹੋਰ ਟੂਣੇ ਟੋਟਕੇ ਦੇ ਚੱਕਰਾਂ ਵਿੱਚ ਪਾ ਰਹੇ ਹਨ
@vickymaan8449
@vickymaan8449 3 ай бұрын
veere detactive sidhu chenal search kreo last do video dekheo ohna di supn diristi jagrat a oh bramh marg te chl rhe a apne nl nl paral dunia chldi a sach a tusi apna number deo
@vickymaan8449
@vickymaan8449 3 ай бұрын
ho sakda tusi mere nalo pehln sun smadi pw lao tuhanu explore kra ga kuj galan
@masttangatheuniverse4021
@masttangatheuniverse4021 2 ай бұрын
ਵੀਰ ਜੀ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਮਸੰਦਾਂ ਦਾ ਕਬਜ਼ਾ ਹਟ ਜੇ ਤਾਂ ਸਾਰਾ ਸੰਸਾਰ ਦੇ ਲ਼ੋਕ 25 ਸਾਲਾਂ ਚ ਸਿੱਖ ਬਣ ਜਾਣ
@GurmeetKaur-rl9ff
@GurmeetKaur-rl9ff 3 ай бұрын
ਵਾਕਈ ਇਹ ਇੱਕ ਸ਼ਾਨਦਾਰ ਇੰਟ੍ਰਵਿੳ ਸੀ।
@DeepSingh-x3p
@DeepSingh-x3p 3 ай бұрын
ਸਹੀ ਗੱਲਾਂ ਬਾਪੂ ਜੀ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਦੇ ਆ ਤੇ ਰੱਬ ਦਾ ਨਾਂ ਲੈਂਦੇ ਆ ਉਦੋਂ ਪੰਜਾਬੀ ਸਾਰਾ ਕੁਝ ਪੜਨਾ ਲਿਖਣਾ ਗਿਆਨ ਆ ਜਾਂਦਾ ਮੈਂ ਆਣ ਪੜ ਸੀ ਗਾ ਜਦੋਂ ਮੈਂ ਗੁਰੂ ਨਾਲ ਜੁੜਿਆ ਤਾਂ ਮੈਨੂੰ ਪੰਜਾਬੀ ਲਿਖਣੀ ਪੜਨੀ ਆ ਗਈ
@Sachdiawaaz0006
@Sachdiawaaz0006 Күн бұрын
ਵਾਕਿਆ ਬਾਪੂ ਜੀ ਦੀਆਂ ਗੱਲਾਂ ਸੁਣਦਿਆਂ ਸਮੇਂ ਦਾ ਪਤਾ ਹੀ ਨਹੀਂ ਲਿਖਿਆ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ ਜੀ
@bahaduraulakh7126
@bahaduraulakh7126 2 ай бұрын
ਬਹੁਤ ਬਹੁਤ ਧੰਨਵਾਦ ਬਲਦੇਵ ਸਿੰਘ ਜੀ
@HarjinderSingh-b4i
@HarjinderSingh-b4i 3 ай бұрын
ਬੁਹਤ ਅਨੰਦ ਆਇਆ ਗੱਲ ਸੁਣ ਕਿ ਟਾਇਮ ਦਾ ਪਤਾ ਹੀ ਨਹੀ ਲੱਗਿਆ ਹੋਰ ਸੁਣਨ ਲਈ ਮਨ ਕਰਦਾ ਬੁਹਤ ਕੁੱਝ ਸਿੱਖਣ ਲਈ ਮਿਲਿਆ ਧੰਨਵਾਦ ਜੀ
@Vikk09321
@Vikk09321 2 ай бұрын
Wah ji wah bapu ji!!! I COMPLETELY AGREE❤❤🙏🏻🙏🏻
@takhwindersinghvirk65
@takhwindersinghvirk65 2 ай бұрын
ਸਰਦਾਰ ਬਲਦੇਵ ਸਿੰਘ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@arashdeepkaur5272
@arashdeepkaur5272 2 ай бұрын
ਇਕ ਘੰਟਾ,,,39 ਮਿੰਟ ਤੇ 08 ਸੈਕੰਡ,,,,,,ਦੇ ਵਿਚਾਰ ਸੁਣ ਕੇ,,,,, ਲੱਗਿਆ,,,,,, ਸ਼ਾਇਦ,,,ਕੋਈ ਖਾਲੀ ਪਣ ਸੀ ਓਹ ਥੋੜਾ ਜਿਹਾ ਭਰ ਗਿਆ।।ਕੋਈ ਜਾਨਣ ਨੂੰ ਮਿਲਿਆ ਚੰਗਾ,,,, ਸ਼ਾਇਦ ਜੀਵਨ ਜੀਣ ਦਾ ਮਕਸਦ ਤੇ ਕਿ ਕਰਨ ਆਏ ਅਸੀਂ,,,,,ਇਸ ਦਾ ਥੋੜਾ ਹੱਲ ਕਰ ਗਿਆ।।ਇਹ ਵਿਚਾਰ ਹੀ ਹਨ ਹੋ uncle ਜੀ ਨੂੰ ਸਾਡੇ ਸਭ ਤੋਂ ਅੱਡ ਕਰ ਗਏ।।ਲੋਕਾਂ ਭਾਵੇਂ ਸ਼ਬਦ ਇਹਨਾਂ ਲਈ,,,ਓਹ ਸੁਦਾਈ,,,ਪਾਗ਼ਲ,,,,,ਆਪਣੀ ਦੁਨੀਆ ਦਾ ਮਾਲਕ,,,,ਪਤਾ ਨਹੀਂ ਹੋਰ ਕੀ ਕੀ ਜੜ ਗਏ।।ਪਰ ਇਹਨਾਂ ਰੂਹਾਂ ਨੂੰ ਜੋਂ ਨੇੜੇ ਹੋਕੇ ਸਮਝ ਗਿਆ।।ਓਹ ਬੰਦੇ ਦਾ ਇੱਥੇ ਵੀ ਸੌਖਾ,,,ਤੇ ਭਵ ਸਾਗਰ ਵੀ ਸਮਝੋ ਤਰ ਗਿਆ।।🙏🏼🙏🏼ਬਹੁਤ ਹੀ ਵਧੀਆ ਵਿਚਾਰ ਤੇ ਜਾਣਕਾਰੀ।।ਚੈਨਲ ਨੂੰ ਧੰਨਵਾਦ।।
@punjabivirsasahota1385
@punjabivirsasahota1385 3 ай бұрын
Ek part hor ho jawe es insan nal bhut jabardast a Banda rabb nu pa Chuka je tusi mere nal sehmat ho ta comment nu like karo
@OpinderSingh-du2jr
@OpinderSingh-du2jr 2 ай бұрын
Bilkul right
@ranglapunjabtv1947
@ranglapunjabtv1947 2 ай бұрын
ਬਿਲਕੁਲ ਸਹਿਮਤ ਹਾਂ। ਡੂੰਘੇ ਗਿਆਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ।
@Itscreativeandlearningtym
@Itscreativeandlearningtym 3 ай бұрын
ਕਿੰਨੀ ਚੜਦੀ ਕਲਾ ਵਾਲਾ ਬਜ਼ੁਰਗ ਹੈ ਅੱਜ ਦੀ ਪੀੜੀ ਨੂੰ ਕੁਝ ਸਿੱਖਣਾ ਚਾਹੀਦਾ ਹੈ😊
@IndiaGeoPol
@IndiaGeoPol 2 ай бұрын
Good job by the reporter who didn't disturbed and listened to a pure old man ❤ good job .
@savroopbhinder9688
@savroopbhinder9688 Ай бұрын
Bht kujh sikhan nu millea uncle ji tau , ਵਾਹਿਗੁਰੂ ਲੰਬੀ ਉਮਰ ਕਰੇ , ਐਸੇ ਗਿਆਨ ਦੀਆਂ ਕਿਰਨਾਂ ਵੰਡਣ ਵਾਲੇ ਸੂਰਜ ਦੀ
@MohanSingh-ty9gz
@MohanSingh-ty9gz 3 ай бұрын
ਮਨਿੰਦਰ ਬਾਈ ਇਹ ਬਾਪੂ ਕਿਹੜੇ ਸਦੂਕ ਚੁ ਕੱਢ ਲਿਆਦਾ ਬੜਾ ਕੁਝ ਜਾਣਦਾ।😊
@nachhattarsingh2122
@nachhattarsingh2122 3 ай бұрын
ਮਨਿੰਦਰ ਸਿੰਘ ਬਾਈ ਦਾ ਇਹ ਕਾਰਜ ਸ਼ਾਇਦ ਹੁਣ ਤੱਕ ਸਭ ਤੋਂ ਸ਼ਾਹਕਾਰ ਕਾਰਜ ਹੋਵੇਗਾ। ਅੱਗੇ ਐਵੇਂ ਪੁੱਠੇ ਸਿੱਧੇ ਰਾਜਨੀਤਕ ਲੋਕਾਂ ਨਾਲ ਮਗਜਮਾਰੀ ਕਰੀ ਜਾਂਦਾ ਸੀ ਬਾਈ।
@BalkarSingh-rq1rb
@BalkarSingh-rq1rb 3 ай бұрын
ਇਸ ਨੂੰ ਕਹਿੰਦੇ ਨੇ ਪੌਡਕਾਸ਼ਟ ਸਲਾਮ ਏ ❤❤❤❤❤
@rajindersingh9918
@rajindersingh9918 2 ай бұрын
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪਰਮ ਮੇਂ ਪਰਮ ਤੱਤ ਹੈ‌ ਸਤਿਗੁਰ ਹੋਇ ਲਖਾਵੈ।ਐਲੀਮੈਂਟ ਨੂੰ ਪ੍ਰਕਾਸ਼ ਕਹੋ ਪਾਵਰ ਕਹੋ ਕਰੰਟ ਕਹੋ ਨੂਰ ਕਹੋ ਜੋਤ ਕਹੋ ਰੂਹ ਕਹੈ ਆਤਮਾ ਕਹੋ ਹੁਕਮ ਵੀ ਕਿਹਾ ਹੈਉਹ ਇੱਕ ਹੀ ਵਸਤੂ ਹੈ,ਤੱਤ ਹੈ ।ਜਿਸ ਨੂੰ ਗੁਰੂ ਜੀ ਆਖਦੇ ਹਨ ਅੱਖਾਂ ਬਾਜੋ ਦੇਖਣਾ ਬਿਨ ਕੰਨੀ ਸੁਨਣਾ ਪੈਰਾਂ ਬਾਜੋ਼‌ ਚੱਲਣਾ ਬਿਨ ਹੱਥੀ ਕਰਨਾ ਨਾਨਕ ਹੁਕਮ ਪਚਾਣ ਕੇ ਵਿੱਚੇ ਮਿਲਣਾ।ਹੁਕਮਿ ਅੰਦਰ ਸੱਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮਿ ਜੇ ਬੁੱਝੇ ਤਾ ਹਾਊਮੇ ਕਹੇ ਨਾ ਕੋਇ।ਇਕ ਸੁਰਤੀ ਦਾ ਮਾਰਗ ਹੈ ਸਰੀਰ ਅਤੇ ਇੰਦਰਿਆ ਦੀ ਪਹੁੰਚ ਤੋਂ ਪਰੇ ਦੀ ਖੇਡ ਹੈ।ਤੱਤੇ ਸਾਰ ਨਾ ਜਾਨੀ ਗੁਰੂ ਬਾਜੋ ਤੱਤੇ ਸਾਰ ਨਾ ਜਾਨੀ।ਜੇ ਸੋ ਚੰਦਾ ਉਗਵਿ ਸੂਰਜ ਚੜੇ ਹਜਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧੇਰ,ਗੁਰ ਬਿਨ ਘੋਰ ਅੰਧਾਰ ਗੁਰ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰ ਬਿਨ ਮਕਤਿ ਨਾ ਪਾਵੈ।ਭਾਈ ਰੇ ਗੁਰ ਬਿਨ ਗਿਆਨ ਨਾ ਹੋਈ ਪੁੱਛੋ ਬ੍ਰਹਮੇ ਨਾਰਦਿ ਵੇਦ ਵਿਆਸੇ ਕੋਈ।ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।
@navkiratsingh3467
@navkiratsingh3467 Ай бұрын
ਕ ਈਵਾਰਪਸਰਿਆ ਪਸਾਰ ਸਦਾ ਸਦਾ ਇਕ ਏਕੰਕਾਰ।ਐਟੌਮਿਕ ਐਨਰਜੀ ਦੀ ਸਮਝਦਾਰੀ ਚਾਹੀਦੀ ਹੈ। ਬਾਬਾ ਜੀ ਦੀਆਂ ਗੱਲਾਂ ਸਮਝਣ ਲਈ।
@ManjinderTatla
@ManjinderTatla 3 ай бұрын
ਮਨਿੰਦਰ ਵੀਰ ਜੀ ਬਹੁਤ ਹੀ ਵਧੀਆ ਐਨਟੇਰਵਿਉ ਹੈ
@neetugagowal3197
@neetugagowal3197 2 ай бұрын
ਬਾਈ ਜੀ ਮੇਹਰਬਾਨੀ ਹੋਵੇਗੀ ਹੋਰ ਪੋਡਕਾਸਟ ਕੀਤੇ ਜਾਣ ਇੱਕ ਜ਼ਰੂਰ ਇਨਸਾਨ ਵਿਚ ਐਡ ਕਰਲਿਉ ਜਿਹੜਾ ਸਾਇੰਸ ਨਾਲ ਸਬੰਧਿਤ ਸਵਾਲ ਕਰੇ ਵਧੀਆ ਲੱਗਿਆ ਬਾਈ ਦੁਆਵਾਂ ਬਾਈ ਬਹੁਤ ਵਧੀਆ ਪੋਡਕਾਸਟ ਹੈ ।ਜਲਦੀ ਹੀ ਅਗਲਾ ਪੋਡਕਾਸਟ ਜ਼ਰੂਰ ਕੀਤਾ ਜਾਵੇ।
@RavinderKaur-mb7po
@RavinderKaur-mb7po 20 күн бұрын
ਦੂਸਰੇ ਓਸ਼ੋ!!!!! ਵਾਹ ਕੋਟਿਨ-ਕੋਟਿ ਨਮਨ ਜੀ।
@jasbirsingh5296
@jasbirsingh5296 3 ай бұрын
ਵਾਹ ਜੀ ਵਾਹ ਬਲਦੇਵ ਸਿੰਘ ਫੌਜੀ ਅੰਕਲ ਬਹੁਤ ਵਧੀਆ ਜਾਣਕਾਰੀ
@baldevchagger7986
@baldevchagger7986 2 ай бұрын
Please acknowledge contact number for Baldev singh
@Sammannn
@Sammannn 3 ай бұрын
I am speechless hats 🎩 off to this intellectual person 🙏
@masttangatheuniverse4021
@masttangatheuniverse4021 3 ай бұрын
Thanks bro
@GarrysandhuSandhu-v3e
@GarrysandhuSandhu-v3e 3 ай бұрын
ਯਰ ਪੂਰਾ ਅਡਰੈਸ ਦਿਉ ਬਾਪੂ ਜੀ ਦਾ... ਕਿੰਨੀਆਂ ਵਧੀਆ ਗੱਲਾਂ ਚੰਗੇ ਜ਼ਮਾਨੇ ਵਿਚ ਸਾਂਭੀਆਂ ਤੇ ਅੱਜ ਦੇ ਸਮੇਂ ਦੀਆਂ ਵੀ
@GurmeetSingh-um6kb
@GurmeetSingh-um6kb 3 ай бұрын
ਜ਼ਿਲਾ ਬਰਨਾਲਾ ਧਨੋਲਾ ਰੋਡ ਪ੍ਰੇਮ ਨਗਰ ਬਾਪੂ ਦਾ ਅਡਰੈਸ
@Nupa-bb1xs
@Nupa-bb1xs 2 ай бұрын
Harek nu bapu (baap) bna lainde ho, eh budda Satheya gya hai jihda kahi janda main bhut vadde vadde star dekhe ne , poore univers vich ghum lainda ha 🤣🤣🤣🤣
@harsangeetbrar-ck2zh
@harsangeetbrar-ck2zh 2 ай бұрын
Nupa you didn’t know subconscious mind power He watch through subconscious mind ਤੇਰੇ ਡੇਰੇ ਹਜੇ ਬਹੁਤ ਦੂਰ ਨੇ
@Nupa-bb1xs
@Nupa-bb1xs 2 ай бұрын
@@harsangeetbrar-ck2zh main kise dere nu nhi manda , je ehj univers ghumai ja sakda hove govt nu ki zarurat hai NASA nu fund den di 🤣🤣🤣🤣
@JassSingh-h5f
@JassSingh-h5f 2 ай бұрын
Veer samjh yr teri vali gall hi bapu ne kahi tu samjh veer
@ranianand1
@ranianand1 2 ай бұрын
Please share his address and more about him. This man is gem. Don’t only say “ anpadh bazurag” . He is more educated than 99% of those professors of universities. You didn’t even ask his name until the end of interview.
@shukhnoor4742
@shukhnoor4742 2 ай бұрын
J harvass nursary Barnala may hai . punjab
@jaswindersingh-bz6dz
@jaswindersingh-bz6dz 3 ай бұрын
ਸਰਦਾਰ ਸਾਹਿਬ ਦੀਆਂ ਗੱਲਾਂ ਬਹੁਤ ਗਿਆਨ ਵਾਲਿਆਂ ਹਨ. ਸਾਨੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਸਮਝਣਾ ਚਾਹੀਦਾ ਹੈ ਇਸ ਬਾਣੀ ਵਿਚ ਹੀ ਜੀਵਨ ਦਾ ਰਹਾਸ ਹੈ.
@Sukhpalsingh-c5q
@Sukhpalsingh-c5q 3 ай бұрын
ਝੂਠ ਤੂਫ਼ਾਨ ਜਿਨ੍ਹਾਂ ਮਰਜ਼ੀ ਬੋਲੀ ਜਾਓ ਜੀ ਇਹ ਬੰਦਾ ਤੁਹਾਨੂੰ ਕੀ ਲੱਗਦਾ ਸੱਚ ਬੋਲਦਾ ਪਿਆ ਹੈ। ਇਹ ਬਿਲਕੁੱਲ ਝੂਠ ਬੋਲ ਰਿਹਾ ਹੈ ਜੀ। ਮੇਰੇ ਮਾਤਾ ਪਿਤਾ ਜੀ ਅੰਗੂਠਾ ਛਾਪ ਆ ਜੀ ਉਹ ਦੋਵੇਂ ਅੰਗਰੇਜ਼ੀ ਕਿੱਥੋਂ ਬੋਲ ਲੈਣਗੇ। ਇਹ ਬੰਦਾ ਅੰਗਰੇਜ਼ੀ ਵੀ ਬੋਲਦਾ ਹੈ। ਜੈ ਇਹ ਅਨਪੜ੍ਹ ਹੈ ਤਾਂ ਪੰਜਾਬੀ ਲਿਖਣੀ ਪੜ੍ਹਨੀ ਤੇ ਅੰਗਰੇਜ਼ੀ ਪੜ੍ਹਨੀ ਲਿਖਣੀ ਇਹਨੂੰ ਕਿੱਥੋਂ ਆ ਗਈ ਹੈ ਜੀ। ਜਰਾ ਸੋਚੋ ਜੀ।। ਮੇਰੇ ਮਾਤਾ ਪਿਤਾ ਜੀ ਅੰਗੂਠਾ ਛਾਪ ਹਨ ਜੀ ਉਹਨਾਂ ਨੂੰ ਆਉਂਦੀ
@MyJob-zo1lh
@MyJob-zo1lh 3 ай бұрын
​@@Sukhpalsingh-c5qbhra ji oh Banda school ne gya ohne ghar reh k study kiti ah
@MyJob-zo1lh
@MyJob-zo1lh 3 ай бұрын
​@@Sukhpalsingh-c5qMainu 12 takk English ne aundi c main ghar reh he English sikhi
@vickymaan8449
@vickymaan8449 3 ай бұрын
sahi vre guru saab ne keha c v gurbani nu apne jiven te aply kro koi krda ni ta fr gyean kitho auna jo aply kr lenda ohnu sab mil jnda ikla path krn nl gyean aunda hunda ta granthi singh brmh gyeani ho jande dectactiv3 sidhu nu suno sab pata lagg ju ... gurbani ch sab dsea wa pap krde jo ohnaa nu dhon bare dsea brehmand bare dsea jo bhar a oh apne andr a j tyean lawa ge bni de arth samja ge fr sab kuj a apne nl peral dunia chldi a oh nagi akhn nl ni disdi jd bramh marg te chlo ge tyean lao ge sab dikhu par tusi prmatma di agyea bna loka nu ds ni skde pehln kine bramh gyeani hoye a hun koi ni par fr tu loki tyean krn lagg gye ohna nu tusi suneo oh harik insan ehi kehnda v parmatma da hukm hoyea ta ds rhe a j kuj ackar yada pusda ta sare same kehnde a v aje hukm ni prmatma hun fr tu chunda lok ik war samj jan mauka de reha kaljug a
@WonderfulPeonyFlower-er6ji
@WonderfulPeonyFlower-er6ji 2 ай бұрын
ਮਨਿੰਦਰ ਬਾਈ ਤੂੰ ਤੇ ਸੋਚੀ ਪੈ ਜਾਨਾ ਬਾਈ ਬਾਬਾ ਜੀ ਵਿੱਚ ਬਹੁਤ ਗੱਲ ਹੈ,,,,, ਗਹਿਰਾਈ ਨਾਲ ਸੋਚ ਅਜੇ ਪੜ੍ਹੇ ਨੀ
@Eastwestpunjabicooking
@Eastwestpunjabicooking 2 ай бұрын
ਅਸੀ ਅਮੀਰ ਕਾਰਾਂ ਕੋਠੀਆਂ ਕਾਗਜ਼ੀ ਡਿਗਰੀਆਂ ਨੂੰ ਵੇਖਦੇ ਪਰ ਹੀਰੇ ਤਾਂ ਪਾਣੀ ਚ ਮਿੱਟੀ ਚ ਵੀ ਲੱਭਦੇ ਪਰ ਖੋਜ ਕਰਨੀ ਪੈਂਦੀ ਨਾ ਕੇ ਪਿਓ ਦੀ black money ਰਾਹੀਂ ਖਰੀਦੀ ਡਿਗਰੀ ।77ਸੀਲ ਦੇ ਹੋ ਗਏ ਅੱਜ ਕਿੱਥੋਂ ਖੋਜੀ ਨੇ ਖੋਜ ਕਰ ਲਈ। ਇਹੋ ਜਿਹੇ ਇਨਸਾਨਾ ਨੂ ਲਿਆਇਆ ਕਰੋ
@harnoormaan2899
@harnoormaan2899 2 ай бұрын
ਉ ਰੱਬ ਜੀ ਨਾ ਪੜਿਆ ਬੰਦਾ ਇੰਨਾ ਗਿਆਨ ਵਾਨ ਸੋਚ ਤੋ ਪਰੇ ਪੜੇ ਲਿਖੇ ਬੰਦੇ ਕਿਤਾਬੀ ਗੱਲਾਂ ਕਰਦੇ ਨੇ ਅਸਲੀ ਗਿਆਨ🙌🙌👌
@RanjitSingh-i3d5i
@RanjitSingh-i3d5i 12 күн бұрын
Very good bappu ji😊😊
@jassasinghsidhu2884
@jassasinghsidhu2884 3 ай бұрын
Very great person Sardar Baldev Singh ji and thank you Maninderjit Sidhu for share of interview
@KartarSingh-eg6sk
@KartarSingh-eg6sk 2 ай бұрын
😮ਜੇ ਇਸ ਵਿਦਵਾਨ ਭਾਈ ਸਾਹਿਬ ਜੀ ਦੇ ਸ਼ਿਧਾਤਾ ਨੂੰ ਇਮਾਨਦਾਰੀ ਨਾਲ ਸਮਝਿਆ ਜਾਵੇ ਤਾਂ ਸਾਰੀ ਧਰਤੀ ਅਤੇ ਖੜਕਤ ਦੇ ਮਸਲੇ ਪੈਦਾ ਹੀ ਨਾ ਹੋਣ ਦਿਲੋਂ ਨਮਸਕਾਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@GurdeepSingh-lb1zc
@GurdeepSingh-lb1zc 2 ай бұрын
Bahut vdiya gallbat g❤
@kashmirilal4010
@kashmirilal4010 3 ай бұрын
Very very leaned man having very deep knowledge we should have to utilise his knowledge of experience.Salute to worthy Sardar ji. Regards
@singhBHUPINDERPAL
@singhBHUPINDERPAL 2 ай бұрын
ਆਪਾਂ ਪੰਜਾਬੀ ਗਿਆਨ ਤੋਂ ਵਿਗਿਆਨ ਤੋਂ ਇੰਨੇ ਵਿਹੂਣੇ ਆ ਕਿ ਜਦੋਂ ਕੋਈ ਬੰਦਾ ਸਧਾਰਨ ਜਿਹੀ ਗੱਲ ਵੀ ਕਰਦਾ ਤਾਂ ਸਾਨੂੰ ਉਹ ਬਹੁਤ ਵੱਡਾ ਲੱਗਣ ਲੱਗ ਪੈਂਦਾ ਇਹਨਾਂ ਸਰਦਾਰ ਸਾਹਿਬ ਦੀਆਂ ਗੱਲਾਂ ਵਿੱਚ ਥਿਊਰੀ ਤੇ ਮਨਘੜਤ ਵਿਚਾਰ ਜਿਆਦਾ ਹਨ ,ਜੋ ਕਿ ਰੈਲੇਵਿੰਟ ਤੇ ਵਿਗਿਆਨਿਕ ਨਹੀਂ ਹਨ । ਹਾਂ ਇੰਨਾ ਜਰੂਰ ਹੈ ਕਿ ਇਹ ਸੋਚਦੇ ਜਰੂਰ ਨੇ ਇਹਨਾਂ ਨੂੰ ਇੱਕ ਹੌਸਲਾ ਜਰੂਰ ਹੈ ਕਿ ਇਹ ਜੋ ਸੋਚਦੇ ਹਨ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਦਕਿ ਜਮਾਨਾ ਜਾਂ ਸਾਇੰਸ ਅਤੇ ਕੁਦਰਤ ਇਸ ਤਰ੍ਹਾਂ ਨਹੀਂ ਹੈ ਇੱਥੇ ਬੈਠ ਕੇ ਵਿਗਿਆਨੀਆਂ ਨੂੰ ਜਾਂ ਕਿਸੇ ਪੜ੍ਹਾਈ ਨੂੰ ਊਨਾ ਕਹਿ ਦੇਣਾ ਬਹੁਤ ਸੌਖਾ ਹੈ ਜਦੋਂ ਆਪਣੀ ਥਿਉਰੀ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਬਤ ਕਰਨਾ ਪੈਂਦਾ ਹੈ ਤਾਂ ਦੰਦਲਾਂ ਪੈ ਜਾਂਦੀਆਂ ਹਨ
@Wrestlar_372
@Wrestlar_372 2 ай бұрын
ਰਿਲੀਵੈਂਟ ਤੇ ਵਿਗਿਆਨਿਕ ਨਹੀ ਹਨ? ਏਹੇ ਕਿ ਗੱਲ ਅ
@ManvirDhillon-j6v
@ManvirDhillon-j6v 3 ай бұрын
Bapoo ji is great,I proud of you and i salute to you ❤❤❤🎉🎉🎉❤❤❤❤❤❤❤
@masttangatheuniverse4021
@masttangatheuniverse4021 3 ай бұрын
Thanks beta ji. I'm nothing.
@JasbirSingh-is5rl
@JasbirSingh-is5rl 3 ай бұрын
Dhanbad, Manider jit, singh, Babba, ji, nal, malaun, da, educated, Babba, ❤❤❤❤❤
@Simran_kaur3336
@Simran_kaur3336 3 күн бұрын
ਬਾਪੂ ਜੀ 🙏ਰੱਬ ਨੇ ਤੋਹਾਨੂੰ ਬਹੁਤ ਬਹੁਤ ਗਿਆਨ ਦਿੱਤਾ ਜੀ 🙏 ਪਰ ਪਰ ਪਰ ਗੁਰਬਾਣੀ ਪੜਨਾਂ ਸੁਣਨਾਂ ਬਹੁਤ ਜ਼ਰੂਰੀ ਨੇ ਜੇ ਕਨ ਨਾਲ ਕਨ ਨਹੀ ਮਿਲਦੇ ਥੋਡੇ ਕੈਨ ਮੁਤਾਬਿਕ ਏਵੇਂ ਹਰ ਬੰਦੇ ਦੀ ਸਮਝ ਅਲੱਗ ਅਲੱਗ ਗੁਰਬਾਣੀ ਸਾਨੂੰ ਜਾ ਹਰ ਬੰਦੇ ਨੂੰ ਵਾਹਿਗੁਰੂ ਦੇ ਨੇੜੇ ਹੋਣ ਦਾ ਬਲ ਬਖਸ਼ਦੀ ਗੁਰਬਾਣੀ ਪੜਨਾਂ ਸੁਣਨਾਂ ਬਹੁਤ ਬਹੁਤ ਜ਼ਰੂਰੀ 🙏 ਬਾਕੀ ਗੱਲਾਂ ਮੰਨਦੇ ਪਰ ਗੁਰੂ ਘਰ ਜਾਣਾ ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਅਜ ਦੀ ਦੋੜ ਭੱਜ ਭਰੀ ਜ਼ਿੰਦਗੀ ਫਿਕਰਾਂ ਟੈਨਸਨਾ ਦੁਰ ਕਰਦੀ ਗੁਰਬਾਣੀ ਗੁਰੂ ਜਾਨਾ ਰੂਹ ਨੂੰ ਸਕੂਨ ਮਿਲਦਾ ਫਿਕਰਾਂ ਟੈਨਸਨਾ ਨਾਲ ਹਸਪਤਾਲਾ ਵਿੱਚ ਜਾਨ ਨਾਲੋਂ ਚੰਗਾ 🙏 ਗੁਰੂ ਘਰ ਜਾਣਾ ਜ਼ਰੂਰੀ 🙏
@surjitgill6411
@surjitgill6411 Ай бұрын
ਮਨਿੰਦਰ ਜੀ ਇਹ ਤਾਂ ਆਪਾਂ ਵੇਖ ਲਿਆ ਕਿ 1:39:08 ਬਾਈ ਬਹੁਤ ਜ਼ਿਆਦਾ ਗਿਆਨ ਰੱਖਦਾ, ਬੁੱਧੀਮਾਨ ਹੈ । ਪਰ ਇਹ ਅਨਪੜ੍ਹ ਨਹੀ ਹੋ ਸਕਦਾ। ਜੇ ਵਾਕਿਆ ਹੀ ਸਕੂਲ ਨਹੀਂ ਗਿਆ ਕਿਸੇ ਟੀਚਰ ਪ੍ਰਫੈਸਰ ਕੋਲ ਪੜ੍ਰਿਆ ਨਹੀਂ ਫਿਰ ਇਹਨੇ ਅੱਖਰ ਗਿਆਨ, ਫਰਾਟੇਦਾਰ ਅੰਗਰੇਜ਼ੀ, ਸਾਇੰਸ ਦੇ ਨਿਯਮ ਕਿਵੇਂ ਪ੍ਰਾਪਤ ਕੀਤੇ। ਇਹ ਤਾਂ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਂ ਘੱਟ ਨਹੀਂ ਲੱਗਦਾ। ਇਹਨੂੰ ਇਹ ਤਾਂ ਪੂਛਣਾ ਸੀ ਕਿ ਇਹ ਕਾਹਦੇ ਤੇ ਚੜ੍ਹ ਕੇ ਬ੍ਰਹਿਮੰਡ ਚ ਗਿਆ। ਇਸ ਲਈ ਤੁਸੀਂ ਇਸ ਦੇ ਪਿਛੋਕੜ ਦਾ ਪਤਾ ਜਰੂਰ ਕਰੋ ਫਿਰ ਸਾਨੂੰ ਵੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ। ਬ੍ਰਹਿਮੰਡ ਦੀਆਂ ਗੱਲਾਂ ਤਾਂ ਇਹ ਆਏਂ ਕਰਦਾ ਜਿਵੇਂ ਨਿਆਈਂ ਵਾਲਾ ਖੇਤ ਹੁੰਦਾ।
@sudeshjangra1453
@sudeshjangra1453 2 ай бұрын
वाहेगुरु वाहेगुरु वाहेगुरु जी 🙏🙏🙏🙏💞 दिल छू गए बाबा जी मिलण नू जी करदा बाबा जी।
@tajinder42
@tajinder42 14 күн бұрын
Bapu ji wrote 100GB text in computer meaning he wrote articles whose total size is 100GB. That's Awesome!!!
@ugtutorials315
@ugtutorials315 3 ай бұрын
ਬਿਲਕੁੱਲ ਸਹੀ ਕਿਹਾ ਬਜ਼ੁਰਗੋ 🙏 ਅਨਪੜ ਓਹ ਹੈ ਜੌ ਕਿਤਾਬਾਂ ਪੜ ਕੇ ਕੁਦਰਤ ਨੂੰ ਨਈ ਸਮਜ ਪਾਇਆ ਅੱਜ ਦਾ ਮਨੁੱਖ ਪਦਾਰਥਵਾਦੀ ਹੋ ਗਿਆ
@masttangatheuniverse4021
@masttangatheuniverse4021 3 ай бұрын
ਪਦਾਰਥਵਾਦ ਹੀ ਤਾਂ ਸਾਡੀ ਬਰਬਾਦੀ ਦਾ ਮੁੱਖ ਕਾਰਨ ਹੈ ਜੀ।
@RR.8891
@RR.8891 3 ай бұрын
ਬਹੁਤ ਵਧੀਆ ਜਾਨਕਾਰੀ ਜੀ ❤❤❤❤❤❤❤❤
@kulwernsingh4336
@kulwernsingh4336 2 ай бұрын
मैंने अपनी अब तक की पूरी ज़िंदगी में कभी इस तरह की हैरान कर देने वाली सच्चाई नहीं सुनी! 🙏🙏🙏
@bharpursingh6919
@bharpursingh6919 2 ай бұрын
Very good Baldev Singh ji jindabad.
@ranjeetkour3197
@ranjeetkour3197 2 ай бұрын
Your thinking is very powerful and high so I am very happy❤❤❤
@musafirr0007
@musafirr0007 Күн бұрын
ਅਨਪੜ ਤਾ ਲਗਦੇ ਨੀ ਬਜੁਰਗ.... ਬਾਕੀ ਜਾਣਕਾਰੀ ਚੰਗੀ ਆ❤
@JagsirSingh-b2c
@JagsirSingh-b2c 3 ай бұрын
ਬਿਲਕੁਲ ਸੱਚੀਆਂ ਗੱਲਾਂ
@WonderfulPeonyFlower-er6ji
@WonderfulPeonyFlower-er6ji 2 ай бұрын
ਮਨਿੰਦਰ ਬਾਈ ਬਾਬਾ ਜੀ ਨੇ,,, ਸੋਚੀ ਪਾ ਦਿੱਤਾ ਬਾਬਾ ਜੀ ਤਹਾਨੂੰ ਅਜੇ ਤਾ ਬਾਬਾ ਜੀ ਸਕੂਲ ਨੀ ਗਏ,,, ਜੇ ਬਾਬਾ ਸਕੂਲ ਗਿਆ ਹੁੰਦਾ ਤਾ ਕਿੰਨੀ ਵੱਡੀ ਗੱਲ ਹੋਣੀ ਸੀ
@DeepGill-fe9gy
@DeepGill-fe9gy 2 ай бұрын
ਬਹੁਤ ਵਧੀਆ ਗੱਲਾਂ ਜੀ🎉
@RajpalSingh-wc1bn
@RajpalSingh-wc1bn 3 ай бұрын
ਬਾਈ ਮਨਿੰਦਰ ਸੋਚਾਂ ਵਿੱਚ ਪੈ ਗਿਆ😊
@jasvir-be7uq
@jasvir-be7uq 3 ай бұрын
ਹਾਂ ਜੀ ਜਿੱਸ਼ ਮੁੱਨਖ਼ ਕੋਲ ਸੱਚ ਓਸ ਕੋਲ ਸਹਿਜ ਹੈ ਤੇ ਸਹਿਜ ਨੂੰ ਬਣਾਈ ਰੱਖਣ ਵਾਲ਼ਾ ਮਨੁੱਖ ਹੀ ਲੰਬੀ ਜਿੰਦਗੀ ਜਿਓਂ ਸਕਦਾ ਹੈ ਭਾਰਤ ਬਹੁਤ ਸਹਿਜ ਵਾਲੇ ਲੋਕਾਂ ਦਾ ਸੀ ਲੌਗ਼ ਭਗਤੀ ਕਰਦੇ ਸਨ ਤੇ ਜਿਸ ਵਿੱਚ ਕਈ ਲ਼ੋਕ ਬਹਾਰੋ ਆ ਕੇ ਲੁੱਟਦੇ ਸਨ ਤੇ ਸਮੇ ਦੇ ਅਨੁਸਾਰ ਕਈ ਵੀ ਸੰਤ ਵੀ ਪਰਗਟ ਹੋਏ(ਜਿਵੇ ਰਾਮ ਜੀ ਕਿ੍ਸਨ ਜੀ ਗੁਰੂ ਨਾਨਕ ਜੀ ਤੋਂ ਲ਼ੈ ਕੇ ਗੋਬਿੰਦ ਸਿੰਘ ਹੁਣ ਸੀ੍ ਗੁਰੂ ਗ੍ੰਥ ਸਾਹਿਬ)ਤੇ ਨਾਲ ਆਏ ਲੁਟੈਰੇ ਰਾਵਣ ਕੰਸ ਤੇ ਮੁਗ਼ਲ'ਅੰਗਰੇਜ ਲਕਿਨ ਇਹ ਸਾਨੂੰ ਲੁੱਟਣ ਤੇ ਕੁੱਟਣ ਵੀ ਲੱਗ ਪਏ ਤੇ ਫ਼ਿਰ ਗ਼ੋਬਿੰਦ ਸਿੰਘ ਨੇ ਪਰਗਟ ਕੀਤਾ ਖ਼ਾਲਸਾ ਜਿਸ ਖ਼ਾਲਸੇ ਤੋ ਇਹ ਲੁਟੈਰੇ1984 ਵਿੱਚ ਹਾਰ ਗਏ ਹਨ ਤੇ 2o22 ਵਿੱਚ ਸਹਿਜ ਵਾਲੇ ਲੋਕਾਂ ਤੋ ਬੁਰਾਈ ਹਾਰ ਗਈ ਹੈ ਬੱਚਗਾ ਕੇਵਲ ਸੱਚ ਸਾਈਸ਼ ਤਾਂ ਸੁਰੂ ਹੀ ਝੂਠ ਹੁੰਦੀ ਹੈ
@amarjitsingh3168
@amarjitsingh3168 2 ай бұрын
ਬਲਦੇਵ ਸਿੰਘ ਨੇ ਸਕੂਲੀ ਵਿਦਿਆ ਬੇਸ਼ੱਕ ਨਹੀਂ ਕੀਤੀ।ਪਹਿਲਾਂ ਕਿਤਾਬਾਂ ਪੜ੍ਹੀਆਂ ਫੇਰ 2007 ਵਿਚ ਇੰਟਰਨੈੱਟ ਨਾਲ ਜੁੜਿਆ।ਲੈਪਟੋਪ ਦੀ ਵਰਤੋ ਨਾਲ ਅਥਾਹ ਗਿਆਨ ਨੂੰ ਹੱਥ ਪਾਇਆ.... ਵਿਚਲੀ ਗੱਲ ਕੀ ਹੈ! ਉਹ ਇਹ ਕਿ ਉਦਯੋਗਿਕ ਯੁੱਗ ਤੋਂ ਬਾਅਦ ਹੁਣ ਮੌਜੂਦਾ ਦੌਰ ਦੀ ਸੂਚਨਾ ਕ੍ਰਾਂਤੀ ਦਾ ਯੁੱਗ ਹੈ ਜੀਹਨੂੰ STR(Scientific Technological Revolution) ਇਹਦੇ ਲੜ ਲੱਗ ਗਿਆ ਬਲਦੇਵ ਸਿੰਘ ਜੀਹਦੇ ਨਾਲ ਗਿਆਨ ਦਾ ਵਾਧਾ ਹੋਇਆ.. ਗਿਆਨ ਦੀ ਭੁੱਖ ਤਾਂ ਹੈ ਈ ਸਹੀ ਇਸ ਬੰਦੇ ਵਿਚ।ਗੁਰੂ ਗ੍ਰੰਥ ਦਾ ਅਧਿਐਨ ਕੀਤਾ ਤੇ ਬਹੁਤ ਕੁੱਝ ਪੜ੍ਹਿਆ।ਕੁਆਂਟਮ ਫਿਜਿਕਸ ਦੀ ਜੋ ਗੱਲ ਕਰ ਰਿਹਾ ਹੈ,ਇਹਦੇ ਬਾਰੇ ਇਹ ਕਿ ਹੁਣ ਅਸੀਂ ਕਣਾਂ ਦੀ ਦੁਨੀਆਂ 'ਚ ਰਹਿ ਰਹੇ ਹਾਂ।ਪੁਰਾਣੇ ਦਰਸ਼ਨ ਮੁਤਾਬਿਕ(philosophy) ਹੁਣ ਦੁਨੀਆਂ ਨੂੰ ਸਮਝਣਾ ਮੁਸ਼ਕਿਲ ਹੈ। ਉਤਪਾਦਨ ਦੇ ਸਾਧਨਾਂ ਵਿਚ ਕੰਪਿਊਟਰ ਦਾ ਦਖਲ ਹੋ ਰਿਹਾ ਹੈ। ਬਲਦੇਵ ਸਿੰਘ ਦੀ ਗੱਲ ਵਿਚ ਝੋਲ ਹੈ,ਉਹ ਇਹ ਕਿ ਬਲਦੇਵ ਸਿੰਘ ਗਿਆਨ ਤਾਂ ਇਕੱਠਾ ਕਰ ਰਿਹੈ,ਪਰ ਬਦਲ ਰਹੀ ਫਿਲਾਸਫੀ ਨੂੰ ਨਹੀਂ ਸਮਝ ਰਿਹਾ ਜੀਹਨੇ ਦੁਨੀਆਂ ਨੂੰ ਕਾਰਪੋਰੇਟ ਵਿਰੁੱਧ ਖੜਾ ਕਰਨਾ ਹੈ।ਇਹ ਠੀਕ ਹੈ ਕਿ ਕਾਰਪੋਰੇਟ ਤਕੜਾ ਹੋ ਰਿਹਾ ਹੈ,ਪਰ ਨਾਲ ਹੀ ਕੰਪਿਊਟਰ/ਮੁਬਾਇਲ/ਸ਼ੋਸ਼ਲ ਮੀਡੀਆ ਤੇ ਵਰਚੱਸਵ ਆਮ ਮਨੁੱਖ ਦਾ ਵੀ ਹੋ ਰਿਹੈ।ਜਿਵੇਂ ਬਲਦੇਵ ਸਿੰਘ ਮੁਤਾਬਕ ਬਕਰੀਆਂ ਦਾ ਵਿਉਪਾਰ ਨੈੱਟ ਰਾਹੀਂ ਹੋ ਰਿਹੈ ਏਦਾਂ ਹੀ ਹੋਰ ਪ੍ਰਾਣੀ ਨੈੱਟ ਦੀ ਸੁਯੋਗ ਵਰਤੋਂ ਕਰ ਰਹੇ ਹਨ। ਬਲਦੇਵ ਸਿੰਘ ਨੇ ਆਪਣੇ ਵਿਆਖਿਆਨ ਵਿਚ ਇਹ ਗਲਤ ਸੂਚਨਾ ਦੇ ਰਿਹਾ ਹੈ ਕਿ ਕੁੱਝ ਕਾਰਪੋਰੇਟ ਅਧੀਨ ਸਾਰੀ ਪੂੰਜੀ ਇਕੱਠੀ ਹੋ ਜਾਵੇਗੀ, ਇਹ ਗਲਤ ਹੈ।ਉਹ ਇਉੰ ਕਿ ਕੰਪਿਊਟਰ ਨਾਲ ਕਾਰਪੋਰੇਟ ਨੂੰ ਵੱਡੇ ਚੈਲਿੰਜ ਮਿਲ ਰਹੇ ਹਨ।ਸਮਾਜ ਦੇ ਵੱਖ ਵੱਖ ਤਬਕਿਆਂ ਅੰਦਰ ਚੇਤਨਾ ਆ ਰਹੀ ਹੈ,ਉਹ ਮਿਲਕੇ ਸ਼ੋਸ਼ਲ ਮੀਡੀਏ ਰਾਹੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ...ਦੂਜਾ ਇਹ ਕਿ ਅਗਲਾ ਦੌਰ ਮਸ਼ੀਨ ਰਾਹੀਂ ਵੱਧ ਰਿਹਾ ਉਤਪਾਦਨ ਤੇ ਮੁਨਾਫ਼ੇ ਦਾ ਵੱਡੀ ਪੱਧਰ ਤੇ ਜਨਵਾਦੀਕਰਣ ਦੀਆਂ ਸੰਭਾਵਨਾਵਾਂ ਵੱਧ ਰਹੀਆਂ ਹਨ,ਇਹਨਾਂ ਸੰਭਾਵਨਾਵਾਂ ਨੂੰ ਬਲਦੇਵ ਸਿੰਘ ਨਹੀਂ ਪਕੜ ਰਿਹਾ ਬਲਕਿ ਅਚੇਤ ਹੀ ਕਾਰਪੋਰੇਟ ਅੱਗੇ ਸਾਰੀ ਦੁਨੀਆਂ ਕੇਂਦਰਤ ਹੋਣ ਦੀ ਗੱਲ ਕਰ ਰਿਹਾ ਹੈ। ਬਥੇਰੀਆਂ ਸੂਝਵਾਨ ਗੱਲਾਂ ਹੋਣ ਦੇ ਬਾਵਜੂਦ ਦਰਸ਼ਨ ਦੇ ਪੱਧਰ ਤੇ ਔਰ STR ਰਾਹੀਂ ਪ੍ਰਾਪਤ ਚੇਤਨਾ ਨੂੰ ਸੰਘਰਸ਼ ਵਿਚ ਬਦਲਣ ਲਈ ਅਜੇ ਕਾਫ਼ੀ ਉਰੇ ਖੜਾ ਹੈ....ਇਸਦੇ ਬਾਵਜੂਦ ਬਹੁਤ ਹੀ ਮੁੱਲਵਾਨ ਗੱਲਾਂ ਨੇ,ਲੋਕਾਂ ਨੂੰ ਸੁਣਨਾ ਤੇ ਚੇਤਨ ਹੋਣਾ ਚਾਹੀਦਾ ਹੈ। ਧੰਨਵਾਦ ਸਹਿਤ ਅਮਰਜੀਤ ਅਰਪਨ
@masttangatheuniverse4021
@masttangatheuniverse4021 2 ай бұрын
Thanks for your comment Sir.
@nachhattarsingh2122
@nachhattarsingh2122 3 ай бұрын
ਨਾਨਕ ਕਰਤੇ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ।। ਅਰਬਦ ਨਰਬਦ ਧੁੰਧੂਕਾਰਾ।। ਬਾਪੂ ਦੀਆਂ ਰਮਜ਼ਾਂ ਨਿਰਗੁਣ ਸਰਗੁਣ ਸਰੂਪ ਬ੍ਰਹਮ ਸਮਝਣ ਵਾਲਾ ਹੀ ਸਮਝ ਸਕਦਾ। ਕਹੁ ਕਬੀਰ ਹਾਥ ਪੈ ਨੇਰੇ। ਮੈਂ ਮੂਰਖ ਜਾਨਿਆ ਦੂਰੀ ਤੇ।।
@gainsingh4382
@gainsingh4382 2 ай бұрын
@RameshKumar-tq6js
@RameshKumar-tq6js 2 ай бұрын
मनघड़ंत स्टोरी सुना सुनाकर हम सब का टाईम व्यर्थ कर रहे हैं। साइंस दान को सलाम है
@damdamitaksal1428
@damdamitaksal1428 2 ай бұрын
ਸਿੱਕੇ ਵਾਲੀ ਗੱਲ ਤਾਂ ਗੁਰ ਨਾਨਕ ਪ੍ਰਕਾਸ ਵਿੱਚ ਦਰਜਹੈ
@sukhchainrandhawa3136
@sukhchainrandhawa3136 2 ай бұрын
Very agrees to your thoughts. Original description
@satnamsingh4224
@satnamsingh4224 3 ай бұрын
ਬਹੁਤ ਸੁੰਦਰ
@IqbalSingh-ps1mg
@IqbalSingh-ps1mg 2 ай бұрын
ਬਿਲਕੁਲ ਸੱਚ ਵਾਈ ਜੀ
@Vinca54
@Vinca54 2 ай бұрын
ਵਾਹ ਬਹੁਤ ਵਧੀਆ ਜਾਣਕਾਰੀ ਜੀ 🙏
@malkiatsingh5143
@malkiatsingh5143 3 ай бұрын
ਔਰਤ ਦਾ ਕਸੂਰ ਨਹੀਂ; ਸਾਡਾ ਸਮਾਜਿਕ ਢਾਂਚਾ ਅਜਿਹਾ ਰਿਹਾ ਹੈ, ਮਨੁੱਖੀ ਇਤਿਹਾਸ ਦੀ ਫੋਲਾ ਫਾਲੀ ਕਰਦਿਆਂ ਔਰਤ ਨੂੰ ਜਿਸਮਾਨੀ ਕਮਜ਼ੋਰੀ ਦੇ ਚਲਦਿਆਂ ਦਬਾਅ ਹੇਠ ਰਹਿਣ ਲਈ ਮਜਬੂਰ ਕੀਤਾ ਗਿਆ ਇਹ ਵਰਤਾਰਾ ਲੰਮੇ ਸਮੇਂ ਤੱਕ ਚੱਲਣ ਕਾਰਨ ਔਰਤ ਦੀ ਆਦਤ ਬਣ ਗਿਆ ਇਸ ਕਰਕੇ ਮਨੁੱਖ ਅੱਜ ਵੀ ਔਰਤ ਨੂੰ ਕਸੂਰਵਾਰ ਠਹਿਰਾਈ ਜਾ ਰਿਹਾ ਹੈ।
@punjabiaudiobook
@punjabiaudiobook 3 күн бұрын
ਵੀਰ ਜੀ ਏਨਾ ਦੀ ਇਕ ਵੀਡੀਓ ਇੰਗਲਿਸ਼ ਵਿਚ ਕਰਕੇ ਅੱਪਲੋਡ ਕਰੋਜੀ ਫੇਰ ਦੇਖਿਓ ਵਰਲਡ ਵਿੱਚ ਧਮਾਕਾ ਹੁੰਦਾ । ❤❤❤❤❤❤
@JoginderSingh-o9x9b
@JoginderSingh-o9x9b 2 ай бұрын
ਸਰਦਾਰ ਜੀ ਇਹ ਕੁਦਰਤ ਨੇ ਸਭ ਕੁਝ ਤੁਹਾਨੂੰ ਬਖਸ਼ਿਆ ਹੈ ਹੁਣੇ ਤੁਹਾਡੇ ਸ਼ਬਦ ਸੁਣੇ ਮੈਂ ਬਹੁਤ ਗਿਣਤੀ ਵਿਚ ਦੇਸ਼ ਘੁਮੇ ਇਹ ਸਿਰਫ਼ ਜਾਨਣ ਲਈ ਦੁਨੀਆ ਕਿਥੇ ਕੀ ਕਰ ਰਹੀ ਹੈ ਗੁਰਬਾਣੀ ਸਾਇੰਸ ਹੈ। ਨਹੀ੍ ਗੁਰਬਾਣੀ ਰਚਨਹਾਰੇ ਨੇ ਮਨੁੱਖ ਨੂੰ ਸੱਚ ਕੀ ਹੈ ਦੱਸਿਆ ਹੈ
@RajRaj-iw7kd
@RajRaj-iw7kd 3 ай бұрын
ਬਾਪੂ ਜੀ ਕਹਿੰਦੇ ਪੈਸਾ ਕੁੱਝ ਨਹੀਂ ਪੈਸਾ ਕੀ ਕਰਨਾ ਮੌਜ ਕਰੋ ਐਸ਼ ਕਰੋ ਪਰ ਐਸ਼ ਵੀ ਤਾਂ ਪੈਸੇ ਨਾਲ਼ ਹੀ ਹੋਣੀ ਬੰਦਾ ਐਸ਼ ਕਰਦਾ ਰਹੇ ਤੇ ਪਰੀਵਾਰ ਬੱਚੇ ਮਾਪੇ ਭੁੱਖੇ ਮਰ ਜਾਣ ਲਾਹਨਤ ਹੈ ਐਹੋ ਜਿਹੀ ਐਸ਼ ਤੇ ਜੇ ਰੱਬ ਨੇ ਤੁਹਾਨੂੰ ਬੰਦਾ ਬਣਾਇਆ ਐਸ਼ ਕਰਨ ਨੂੰ ਨਹੀਂ ਸਗੋਂ ਆਪਣਾ ਤੇ ਲੋਕਾਂ ਦਾ ਭਲਾ ਕਰਨ ਨੂੰ ਬਾਪੂ ਜੀ ਇਸ ਕਾਲਪਨਿਕ ਦੁਨੀਆਂ ਚੋਂ ਬਾਹਰ ਨਿੱਕਲੋ ਤੇ ਦੇਖੋ ਲੋਕੀ ਕਿੱਦਾ ਰੋਟੀ ਵਾਸਤੇ ਕੰਮ ਕਰਦੇ ਮਜ਼ਦੂਰਾਂ ਦਾ ਹਾਲ ਦੇਖੋ ਤੇ ਗੱਲਾਂ ਦਾ ਗਿਆਨ ਨਾਂ ਵੰਡੋਂ ਜਿਹੜਾ ਹੱਥੀਂ ਮਿਹਨਤ ਨਹੀਂ ਕਰ ਸਕਦਾ ਉਹੀ ਇਹੋ ਜਿਹਿਆਂ ਗੱਲਾਂ ਕਰਦਾ
@masttangatheuniverse4021
@masttangatheuniverse4021 3 ай бұрын
ਵੀਰ ਜੀ ਤੁਸੀਂ ਕਿਤੇ ਮੇਰੇ ਕੋਲ ਆ ਕੇ ਦੇਖੋ ਮੈਂ 77 ਸਾਲ ਦੀ ਉਮਰ ਚ ਅੱਜ ਵੀ ਦਿਹਾੜੀ ਕਰਦਾ ਹਾਂ।
@HarjitKaur-c4g
@HarjitKaur-c4g 3 ай бұрын
Coolness mil gi... Baba ji de answer nal.......😂
@ranjitsinghgrewal4727
@ranjitsinghgrewal4727 3 ай бұрын
Suaad aa gya hun bapu da jwab sunke.Doodlle
@sidhu4536
@sidhu4536 2 ай бұрын
Babe diya gallan y dil nu lg giyan😊
@HarmanJot-j7m
@HarmanJot-j7m 2 ай бұрын
Jdo parmatma di kirpa hundi hai, udoo sab kush posibal ho janda hai
@gurvindersidhu1843
@gurvindersidhu1843 2 ай бұрын
Dhan aa bappu da paribaar jina nu aho j insaan naal rehn da maoka dita rabb ne❤️✅
@RupinderKaur-j5t
@RupinderKaur-j5t 2 ай бұрын
Wonderful 👍🏻👏🏻👏🏻♥️💝 every single word is very correct and very true, 👍🏻❤ Thanx for sharing nd video 👏🏻
@sukhwantkaur9800
@sukhwantkaur9800 3 ай бұрын
ਧੰਨਵਾਦ ਵੀਰੇ,ਇਸ ਤਰਾਂ ਦੇ ਵਿਅਕਤੀ ਦਾ ਤੁਸੀਇੰਟਰਵਿੳ ਕੀਤੀ
@dalvirsingh6145
@dalvirsingh6145 Ай бұрын
Waheguru waheguru waheguru waheguru waheguru ji
@_.dhallvlogs
@_.dhallvlogs 3 ай бұрын
One lakh percent sach bol rahe aaaa baapu ji
@PARMINDER-e5c
@PARMINDER-e5c 3 ай бұрын
ਵਿਗਿਆਨੀ ਕੀ ਲੱਭਣ ਲੱਗੇ ਨੇ। ਪਿਤਾ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਹੈ ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤੁ ਨਾਂ ਜਾਈ ਲਖਿਆ। ਧਰਤੀ ਵਿੱਚ ਹੀ ਉਹ ਪ੍ਰਮਾਤਮਾ ਵਸਿਆ ਹੋਇਆ ਹੈ। ਜ਼ਰਾ ਅੱਖਾਂ ਖੋਲ੍ਹ ਕੇ ਧਿਆਨ ਨਾਲ ਦੇਖੋ।
@shivanisharma5562
@shivanisharma5562 3 ай бұрын
ਇਹ ਗੱਲਾਂ ਸ਼ਭ ਲਿਖੀਆਂ ਹੋਈਆਂ ਹਨ, ਗ੍ਰੰਥਾਂ ਵਿੱਚ,ਪਰ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅
@deepinder8484
@deepinder8484 3 ай бұрын
ਵੀਰ ਅਦਾਲਤ ਵਿੱਚ ਜਾਓ ਸੋਸਲ ਮੀਡੀਆ ਨੇ ਕੁੱਝ ਨਹੀਂ ਕਰਨਾ ​@@shivanisharma5562
@BrainGamerSigma
@BrainGamerSigma 3 ай бұрын
Eh koru badshah di kahani ai, os ne qabran putva dittian si.
@gurumeetsingh9731
@gurumeetsingh9731 3 ай бұрын
Rghm
@HarjitSingh-e4v
@HarjitSingh-e4v 3 ай бұрын
​@@shivanisharma5562 ਤੂੰ ਇਹ ਲਿਖਣਾ ਸ਼ੁਰੂ ਕਰ ਕਿ ਇਸ ਬੰਦੇ ਨੇ ਪ੍ਰੇਸ਼ਾਨ ਹੋ ਕੇ ਨਹਿਰ ਚ ਛਾਲ ਮਾਰ ਦਿੱਤੀ ਦੇਖੀ ਫੇਰ ਰਿਜਲਟ ਰਾਮ ਰਾਮ ਜਪਣ ਨਾਲ ਰਾਮ ਮਿਲਦਾ ਹੈ 😂😂
@jaswindersinghsraa9435
@jaswindersinghsraa9435 Ай бұрын
Beautiful podcast
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 ай бұрын
ਸਿੱਖ ਧਰਮ ਅੱਜ ਦੇ ਸਮੇਂ ਦਾ advance ਧਰਮ ਹੈ। ਗੁਰੂ ਗ੍ਰੰਥ ਸਾਹਿਬ ਚ ਅਕਾਸ਼, ਪਾਤਾਲ, ਸੱਭ ਕੁੱਝ ਦੱਸਿਆ ਗਿਆ। ਜ਼ੋ ਹੋਰ ਕਿਸੇ ਗ੍ਰੰਥ ਚ ਨਹੀ ਹੈ।
@Therealliononearth
@Therealliononearth 3 ай бұрын
Tu parhya kade 😂😂😂
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 2 ай бұрын
@@Therealliononearth ਮੈਂ ਤਾਂ ਪੜ੍ਹਿਆ ਤੇ ਚੰਗੀ ਤਰ੍ਹਾ ਸਮਜਿਆ ਵੀ ਹੈਗਾ। ਥੋਡੇ ਵਾਂਗੋ ਥੋੜੀ ਜਿਹਨਾ ਨੇ ਆਪਣਾ ਜੀਵਨ ਹੀ ਮੁੱਠ ਮਾਰ ਕੇ ਕਡ ਦਿੱਤਾ
@Amarjeetsingh-zz7kf
@Amarjeetsingh-zz7kf 2 ай бұрын
ਬਹੁਤ ਅੱਛਾ
@bhagwandass4232
@bhagwandass4232 3 ай бұрын
God gifted knowledge.
@kangas2092
@kangas2092 2 ай бұрын
ਸਹੀ ਅਰਥਾਂ ਚ ਕਹਿ ਲਈਏ ਬਾਬੇ ਨਾਨਕ ਦਾ ਬੰਦਾ।
@JaswantSingh-te9xt
@JaswantSingh-te9xt 3 ай бұрын
ਸਿੰਘ ਸਾਹਿਬ ਜੀ ਅਪਣਾ ਫ਼ੋਨ ਨੰਬਰ ਦਿਓ। ਵਧੀਆ ਇਨਸਾਨ ਬਣਨਾ ਸਿਖਿਆ ਦਾ ਅੰਤਿਮ ਗੋਲ ਹੋਣਾ ਚਾਹੀਦਾ ਹੈ।ਬਹੁਤ ਵਧੀਆ ਵਿਚਾਰ ।ਤੁਹਾਡੀ ਖੋਜ ਦਾ ਲਾਭ ਅਸੀਂ ਲੈਣਾ ਚਾਹੂੰਦੇਹਨ। ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨ ਨਾਲ ਮਹਿਸੂਸ ਤਾਂ ਬਹੁਤ ਕੁਝ ਹੁੰਦਾ ਹੈ ਅਜ ਤੁਹਾਡੀ ਵਾਰਤਾਲਾਪ ਵਿਚੋਂ ਵੱਡੀ ਆਸ ਬਣੀ।
@masttangatheuniverse4021
@masttangatheuniverse4021 3 ай бұрын
ਜਸਵੰਤ ਸਿੰਘ ਜੀ ਤੁਹਾਡੇ ਕਮੈਂਟ ਲਈ ਬਹੁਤ ਬਹੁਤ ਧੰਨਵਾਦ, ਫੋਨ ਨੰਬਰ ਇਥੇ ਲਿਖਣਾ ਠੀਕ ਨਹੀਂ ਰਹੇਗਾ। ਤੁਸੀਂ ਇੰਜ ਕਰੋ ਮੇਰੀ ਫੇਸਬੁੱਕ Id ਤੇ ਜਾਓ about info ਖੋਲੋ ਓਥੇ ਮੇਰਾ ਨੰਬਰ ਮਿਲੇਗਾ. ਮੇਰੀ ਫੇਸਬੁੱਕ Id ਹੈ ਬਲਦੇਵ Singh Kaul. ਧੰਨਵਾਦ।
@tejinderhayer8325
@tejinderhayer8325 2 ай бұрын
Respect, a lot.. ! It is not a judgmental comment but I observed that during the whole conversation three things came to the surface. 1. He has good basic knowledge of the present events,science,spirituality etc 2. With an apology, he still could not overcome his ego. 3. He could not tell clearly about his discovery of an element. When someone claims something unique,it is necessarily to substantiate it,one should give examples, facts,source and any personal experience which is generally acceptable to one and all. Subconscious went to Darbar sahib or at the end of universe etc are not examples.
@masttangatheuniverse4021
@masttangatheuniverse4021 2 ай бұрын
Thanks for your valuable comment brother.
Chain Game Strong ⛓️
00:21
Anwar Jibawi
Рет қаралды 41 МЛН
Правильный подход к детям
00:18
Beatrise
Рет қаралды 11 МЛН
Chain Game Strong ⛓️
00:21
Anwar Jibawi
Рет қаралды 41 МЛН